Sahi gal a is Tera lagda jime apna chottie Bro de death hoei hove sidhu de death tu baad Dunia Changgi nai lagg rehi sidhu warga true writer te singer 60 to 80 saal tak nai a sakda world de top de kalam se sidhu Bai de
@Sonny Sandhu sahi gal a veer, Sara kasoor ehna political loka da e. Ehi banaunde te khatam v ehi kawaunde. Nhi ta ene din panjab vich hi Luke rahe oh te hun pata lagga police nu. Police nu sab pata hunda, par eh political ,te poltics ohna nu kuj nhi krn dindi. Fer eh ishara krde ne . Te fer police kamm kardi e. Police de kamm vich etho tak interfere krde ne ki police waleya nu ik chalan tak kattan dinde road te. Othe v koi na koi ehna di call te gal kra dinda. Or sahi gal e tohadi gangster powerful Ona time ne jina time ehna da hath sir te hai.
Ohna nu ta dar pai gya huna lawarace ta phla ton hi darda c kite mera encounter na kr den punjab police wale ohna de saah sukde hune baki waheguru ne hle paapiyan nu saza den de shruaat keti Trailer hi dekhya film ta.hle baki a ohna da v aant auna waheguru jurur le k ayga 🙏
SWAAD AA GAYA BABEYO , AAP G DEE GALLAA SUN K.......NICE INTERVIEW......MENNU V AJ BADA CHANGAA LAGYAA ...SHUBHDEEP SINGH DE KAATILA DE ENCOUNTER D KHABAR SUN K... PANJAAB POLICE ZINDABAD
Ehi kmai A Jattt di Eme ni Lok Jhotta Jhotta kehnda onu baba G rohh khush krti Bai bare enna Pyarr thoda jo tusi Bayan krya 🙏🙏🙏🙏Miss U always Bai 😢😢😭😭😭😭😭
ਬਾਪੂ ਮੇਰੇ ਪਿੰਡ ਦਾ ਦਿਲ ਖੁਸ਼ ਕਰਤਾ
ਬਾਈ ਬਾਪੂ ਸੱਚ ਬੋਲ ਰਿਹਾ ਏ ਬਹੁਤ ਲੋਕ ਬੇਸ਼ੱਕ ਓਹਦੇ ਗੀਤ ਨਹੀਂ ਵੀ ਸੁਣਦੇ ਸੀ ਪਰ ਓਹਦੇ ਜਾਣ ਦਾ ਦੁੱਖ ਬਰਦਾਸ਼ਤ ਨਹੀਂ ਹੋਇਆ
ਬਾਬਾ ਜੀ। ਦੇ ਦਿਲ ਵਿੱਚ ਦਰਦ ਏ ਦਰਦ ਵੀ ਸੱਚਾ ਏ ਜੀ
ਵਾਹ ਓ ਬਾਬਾ ਜੀ ਵਾਹਿਗੁਰੂ ਜੀ ਤੰਦਰੁਸਤੀ ਵਖਸਣ
ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ ਗੌਰਵ ਯਾਦਵ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ
ਬਹੁਤ ਸਕੂਨ ਮਿਲਿਆ ਦਿਲ ਨੂੰ
ਇਨ੍ਹਾਂ ਸਾਰਿਆਂ ਦਾ ਇਨਕਾਉਂਟਰ ਹੋਣਾ ਚਾਹੀਦਾ
दिल को बहुत सुकून मिला
Koi proof v hai si tuhade kol k aah v nal san ya aive hi maar dite maava de put beksur
Jehde v main san ohna nu ta security dity hoi hai
@@brijpalmalhar7453 hhhhhhhhhhhh
@@rajindersinghjinder8692 tere kol ki prof hai k tu apne pio da hi hai
@@rajindersinghjinder8692 ਸਾਰੀਆਂ ਦੁਨੀਆਂ ਨੂੰ ਪਤਾ
ਬਾਬਾ ਜੀ ਦਿਲ ਖੁਸ਼ ਕਰਤਾ ਤੁਹਾਡੀ ਗਲ ਸੁਣ ਕੈ ਬਹੁਤ ਖੁਸ਼ੀ ਹੋਈ, ਪੰਜਾਬ ਪੁਲਸ ਜਿੰਦਾਬਾਦ
Z
Vary. God. G. P. P. Veer. Nu. Sakut
P. P. Jindabad. I. Love. U. Veero. Salut
🙏🙏🙏🙏💎
ਬਾਬਾ ਜੀ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਹਨ
Good 👍
ਵਾਹ ਖਾਲਸਾ ਜੀ,,ਦਿੱਲ ਖੁਸ ਕੀਤਾ,,,ਜੀਉ ਬਾਪੂ ਜੀ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
😭😭😭😭😭ਮੇਰੇ ਮਨ ਨੂੰ ਅੱਜ ਥੋੜੀ ਤਸੱਲੀ ਮਿਲ਼ੀ,ਜਿਸ ਦਿਨ ਬਿਸ਼ਨੋਈ ਨੂੰ ਪੁਲਿਸ ਕੁੱਤੇ ਦੀ ਮੌਤ ਮਾਰੇਗੀ ਉਸ ਦਿਨ ਮਨ ਨੂੰ ਸਕੂਨ ਮਿਲੇਗਾ
ਉ ਟਾਇਮ ਵੀ ਨੇੜੇ ਆ ਜੀ
Aahi ta veer g dosi tak pahunch hi nhi sakde jithon tk mera khyal hai beksur hi mar dene ne foki vaah vaah vaste
Hnji fer puri shanti milni bishnoi mare ton
ਬਾਈ ਸਿੱਧੂ ਦੇ ਜਾਣ ਦਾ ਦੁੱਖ ਬਹੁਤ ਹੈ। ਪਰ ਇਸਤੋਂ ਜ਼ਯਾਦਾ ਦੁੱਖ ਇਸ ਗੱਲ ਦਾ ਹੈ k ਕਾਤਿਲ ਅਟੈਕ ਕਰਕੇ ਪੰਜਾਬ ਵਿੱਚੋਂ ਨਿਕਲ ਗਏ।
Bilkul😭
Baba ji ਤੁਸੀਂ ਵੀ ਆਪਣੀ ਸਿਹਤ ਦਾ ਖਿਆਲ ਰੱਖੋ🙏ਮੂਸੇਵਾਲਾ ਸੱਚੀ ਇਕ ਫ਼ਰਿਸਤਾਂ ਸੀ.
ਬਾਬਾ ਜੀ ਸੱਚ ਗੱਲ ਆਖੀ ਤੁਸੀਂ ਬਹੁਤ ਦਰਦ ਆ ਸਿੱਧੂ ਵੀਰ ਦੇ ਜਾਣ ਦਾ.....ਇਹ ਕਮੀ ਨਹੀਂ ਪੂਰੀ ਹੋਣੀ ਕਦੀ ਵੀ.. ਜਦੋਂ ਵੀ ਵੇਖਦੇ ਵੀਰ ਨੂੰ, ਅੰਦਰੋ ਭੁੱਬਾਂ ਨਿਕਲਦੀਆਂ ਨੇ ਆਪਣੇ ਆਪ ਹੀ....ਪਤਾ ਨਹੀਂ ਕਿਉਂ ਪਰ ਕਲੇਜਾ ਬਾਹਰ ਨੂੰ ਆਂਦਾ ਵੀਰ ਨੂੰ ਯਾਦ ਕਰ ਕੇ 🥺🥺🥺🥺
L
🙏💔😭
Sahi kiha tuc bhain,dil cho nahi niklda Moose vala
Sahi gal a is Tera lagda jime apna chottie
Bro de death hoei hove sidhu de death tu baad Dunia Changgi nai lagg rehi sidhu warga true writer te singer 60 to 80 saal tak nai a sakda world de top de kalam se sidhu Bai de
right
ਸਾਰਿਆ ਨੂੰ ਇਸ ਤਰ੍ਹਾਂ ਹੀ ਠੋਕ ਦਿਉ ਜਿਨੇ ਵੀ ਕਾਤਲ ਨੇ ਸਿੱਧੂ ਦੇ
Right
Right
ਸਿੱਧੂ ਨੂੰ ਬੱਚੇ ਜਾਦਾ ਪਿਆਰ ਕਰਦੇ ਸੀ, ਤੇ ਏਨਾ ਪੱਪੀਆ ਨੇ ਸਿੱਧੂ ਨੂੰ ਮਾਰ ਕੇ ਮਾਸੂਮ ਬੱਚਿਆਂ ਦਾ ਦਿਲ ਦੁਖਾਇਆ, ਏਨੀ ਛੋਟੀ ਉਮਰ ਦੇ ਬੱਚੇ ਸਿੱਧੂ ਨੂੰ ਪਿਆਰ ਕਰਦੇ ਸੀ ਕਿ ਜਿਵੇਂ 3,4 ਸਾਲ ਦੇ ਵੀ, ਓਹਨਾ ਬਚਿਆ ਨੂੰ ਇਹ ਤਕ ਨਹੀਂ ਸੀ ਪਹਿਲਾ ਪਤਾ ਕਿ ਮੌਤ ਕਿ ਹੁੰਦੀ ਏ ਯ ਕੋਈ ਮਰ ਜਾਵੇ ਤਾਂ ਓਹ ਕਿ ਹੁੰਦਾ ਏ, ਪਰ ਇਹਨਾਂ ਪਾਪੀ ਬੰਦਿਆ ਕਰਕੇ ਓਹਨਾ ਛੋਟੇ ਬੱਚਿਆ ਨੂੰ ਪਤਾ ਲੱਗ ਗਿਆ ਕਿ ਮੌਤ ਕਿ ਹੁੰਦੀ ਏ, ਤੇ ਓਹਨਾ ਛੋਟੇ ਮਸੂਮ ਬੱਚਿਆਂ ਦਾ ਦਿਲ ਦੁਖਾਇਆ ਇਹਨਾਂ , ਦੇਖਿਓ ਹੌਲੀ ਹੌਲੀ ਸਾਰੇ ਕਿਵੇਂ ਮਾਰਨਗੇ, ਰੱਬ ਦਾ ਵੀ ਦਿਲ ਦੁਖਿਆ ਹੋਵੇਗਾ ਜਦੋਂ ਬਚਿਆ ਦਾ ਦਿਲ ਦੁਖਿਆ ਹੋਵੇਗਾ। ਮੇਂ ਖੁਦ ਦੇਖੇ ਨੇ ਬੱਚੇ ਸਿੱਧੂ ,ਸਿੱਧੂ ਕਰਦੇ।
Shi ਕਿਹਾ ਜੀ
ਸਚੀ ਗਲ ਵੀਰੇ ,ਮੇਰੀ ਬੇਟੀ ਇਕ ਸਾਲ ਛੇ ਮਹੀਨੇਆ ਦੀ ਵਾ ਉਹ ਵੀ ਥਾਪੀ ਮਾਰ ਕੇ ਉਂਗਲ ਗੜੀ ਕਰਦੀ, ਤੇ ਮੇਰੇ ਭਾਣਜੇ ਭਾਣਜੀਆ, ਸਾਰਾ ਦਿਨ ਸਿੱਧੂ ਸਿੱਧੂ ਕਰਦੇ ਰਹਿੰਦੇ
Mera 5 saal da bhateeja... Sidhu de hi gaane gaonda...o v bott clear
@Sonny Sandhu sahi gal a veer, Sara kasoor ehna political loka da e. Ehi banaunde te khatam v ehi kawaunde. Nhi ta ene din panjab vich hi Luke rahe oh te hun pata lagga police nu. Police nu sab pata hunda, par eh political ,te poltics ohna nu kuj nhi krn dindi. Fer eh ishara krde ne . Te fer police kamm kardi e. Police de kamm vich etho tak interfere krde ne ki police waleya nu ik chalan tak kattan dinde road te. Othe v koi na koi ehna di call te gal kra dinda. Or sahi gal e tohadi gangster powerful Ona time ne jina time ehna da hath sir te hai.
ਪਾਪੀਆਂ
ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਭਾਰਤ ਦਾ ਪਹਿਲਾ ਪੁੱਤ ਹੈ ਸਹੀਦ ਦਾ ਦਰਜਾ ਮਿਲਿਆ ਜੀ ਚੰਗਾ ਗਾਇਆ ਚੰਗਾ ਲੇਖਿਆ ਚੰਗਾ ਵਧੀਆ ਮਾਂ ਪਿਉ ਦਾ ਨਾਂ ਰੋਸਨ ਕੀਤਾ ਜੀ ਅੱਣਖੀ ਪੁੱਤ ਮਾਵਾ ਦੇ ਭਾਰਤ ਵਿੱਚ ਬੁਹਤ ਘੱਟ ਪਿਉ ਪੱਟ ਤੇ ਥਾਪੀ ਮਾਰਕੇ ਪੁੱਤ ਨੂੰ ਸਿਵਿਆ ਵੱਲ ਲੈ ਜਾਦੇ ਨੇ ਮੈ ਤਾ ਦੁਨੀਆਂ ਵਾਲਿਓ ਕੋਈ ਇੱਤਹਾਸ ਬਣਦਾ ਨਹੀ ਦੇਖਿਆ ਸੀ ਇੱਤਹਾਸ ਬਣਦਾ ਪਹਿਲੀ ਵਾਰ ਦੇਖਿਆਂ ਹੈ ਮਾਵਾ ਹੁੰਦੀਆ ਹੈ ਦੇਸ਼ ਲਈ ਪੁੱਤ ਕੁਰਬਾਨ ਕਰਦੀਆ ਹੈ
👌👌👌👌🙏🙏
ਸਹੀ ਕੇਹਾ ਬਾਪੂ ਜੀ ਮਿਲ਼ੇ ਤਾਂ ਅਸੀਂ ਵੀ ਕਦੇ ਨਹੀਂ ਪਰ ਦੁਖ ਬਹੁਤ ਹੁੰਦਾ ਜਦੋਂ ਸਿੱਧੂ ਬਾਈ ਨੂੰ ਯਾਦ ਕਰਦੇ ਹਾਂ
Guru Gobind Singh g da v pariwaar khatam ho gya c ohda tahanu dukh nahi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਰਾਤ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
@@Jijag-h21 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਗੁਰੂ ਸਾਹਿਬਾਂ ਨੇ ਤਾਂ ਸਾਨੂੰ ਪਹਿਲਾਂ ਹੀ ਗੰਦੇ ਗੀਤ ਫਿਲਮਾਂ ਨਾਟਕ ਚੁਟਕਲੇ ਸ਼ਿਅਰ ਸੁਨੇਹੇ ਤਸਵੀਰਾਂ ਗੰਦੀਆ ਗਲਾਂ ਕਰਨ ਸੁਣਨ ਦੇਖਣ ਤੋਂ ਮਨ੍ਹਾਂ ਕੀਤਾ ਹੈ ਘਰ ਯਾਤਰਾ ਸਫਰ ਨੂੰ ਪਵਿੱਤਰ ਬਣਾਉ ਰੋਜ਼ ਬੱਸਾਂ ਗੱਡੀਆਂ ਟਰੱਕ ਜੇਸੀਵੀ ਟਰੈਕਟਰਾਂ ਤੇ ਪਾਠ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾ ਕੇ ਸੁਣੋ ਜੀ ਲੋਕ ਤੁਹਾਨੂੰ ਸਲਾਮਾਂ ਕਰਨਗੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
@@Jijag-h21 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਪੰਜ ਪਿਆਰੇ ਧੰਨ ਧੰਨ ਚਾਰ ਸਾਹਿਬਜ਼ਾਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਾਧ ਸੰਗਤ ਜੀ ਵੀਰ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਧੰਨਵਾਦ ਜੀ
ਬੁਹਤ ਵਦੀਆਂ ਗੱਲ ਕੀਤੀ ਬਾਬਾ ਜੀ
ਸਿੱਧੂ ਮੂਸੇ ਵਾਲੇ ਨੂੰ ਸਭ ਪਿਆਰ ਕਰਦੇ ਨੇ ਉਹ ਤਾ ਦਿਲਾਂ ਵਿੱਚ ਵਸਿਆ ਸਭ ਦੇ ਧੰਨ ਵਾਦ ਪੰਜਾਬ ਪੁਲਿਸ ਦਾ ਬਹੁਤ ਬਹੁਤ
ਮਾੜੇ ਕਰਮਾ ਦੇ ਮਾੜੇ ਫਲ
ਬੁਹਤ ਵੰਧੀਆ ਕੀਤਾ ਅੱਜ ਇੱਕ ਕਿਸੇ ਮਾੰ ਪੁੱਤ ਦਾ ਬੱਦਲਾ ਲੈ ਲਿਆ ਗਿਆ
💔ਆ ਦੇਖ ਲਵੋ ਚਵਲੋ ਆ ਕੁਝ ਖੱਟਿਆ❤ ਮੂਸੇਵਾਲੇ ਭਰਾ ਨੇ ❤
ਸਹੀ ਗੱਲ ana ਪਿਆਰ ਤਾਂ ਕੋਈ ਆਪਣੇ ਬੱਚਿਆ ਨੂੰ v ni krda😭
ਬਿਲਕੁਲ ਸੱਚੀਆ ਗੱਲਾ ਕੀਤੀਆ ਬਾਬਾ ਜੀ ਨੇ
ਕਿਹੜਾ ਪਿੰਡ ਹੈ ਜੀ ਬਾਬੇ ਦਾ ਇਹਨਾ ਦਾ ਨੰਬਰ ਮਿਲ ਸਕਦਾ ਜੀ
ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ 🙏
ਕੁੱਤੇ ਦੀ ਮੌਤ ਮਾਰੇ ਗਏ,ਦੋਗਲੇ ਬੰਦੇ,💪
ਅੱਜ ਸਿੱਧੂ ਵੀਰ ਦੇ ਮਾਂ-ਪਿਓ ਦੇ ਕਲੇਜੇ ਵਿੱਚ ਕੁੱਝ ਠੰਡ ਪੈ ਗਈ ਆ
Mubarak hove vir siddhu de mata pita nu
@@komalpreetkaur6776 hlo
@@komalpreetkaur6776 komalpreet
@@komalpreetkaur6776 hii
ਹਾ ਜੀ
Allah Pak tera beshumar shukar
ਜੋਸ਼ ਮਾਰਦਾ ਠਾਠਾਂ 👏👏👏
😂😂jos kehde rang da hai kala ya chita
@@rajindersinghjinder8692 Chal oye fuddua akal nu hath mar boln to pehla
ਮਾੜੇ ਕਰਮਾਂ ਦਾ ਮਾੜਾ ਫਲ
ਲੱਖ ਲੱਖ ਵਧਾਈ ਪੰਜਾਬ ਪੁਲਿਸ ਨੂੰ ਧੰਨਵਾਦ
ਵੈਰੀ ਗੁੱਡ ਬਾਬਾ ਜੀ
Miss you Sidhu veere 😢
Baiji, sidhu mera putt aa. Oh ethe he aa. Thuhadee sabna de dil vich basda..
ਆਂ ਸਿੱਧੂ ਦਾ ਪਿਆਰ ਬੋਲਦਾ ਲੋਰੀਸ ਆਂ ਸਿੱਧੂ ਦਾ ਪਿਆਰ ਆਂ ਲੋਕਾਂ ਦੇ ਦਿਲਾ ਚ ਲੋਰੀਸ ਦੇ ਮਰਨ ਤੇ ਲੋਕਾਂ ਨੇ ਲੱਡੂ ਵੰਡਣੇ ਆਂ ,, ❤❤ਸੋਹਣਿਆਂ ਵੀਰਾ ਸਿੱਧੂ ਆਂ
ਸਹੀ ਕਿਹਾ ਲੈਜੰਡ ਸਿੰਗਰ ਬਾਰੇ ਕੋਹਿਨੂਰ ਹੀਰਾ ਸੀ ਜਿਸਦਾ ਕੋਈ ਵੀ ਮੂਲ ਨਹੀ ਸੀ 🙏🙏🙏🙏🙏🙏
Moosewala zindabad
all the way
ਇਨਸਾਨ ਦੀ ਜ਼ਿੰਦਗੀ ਦੀ ਅਸਲ ਕਮਾਈ ਇਹ ਹੁੰਦੀ ਏ ਪੈਸਾ ਨਹੀਂ ਹੁੰਦਾ, ਸਿੱਧੂ ਦੀ ਮੌਤ ਤੇ ਸਾਰੇ ਰੋਏ ਜਿਨ੍ਹਾਂ ਦਾ ਉਸ ਨਾਲ ਕੋਈ ਸਬੰਧ ਵੀ ਨਹੀਂ ਸੀ ਉਸ ਨੇ ਪਿਆਰ ਬੀਜਿਆ ਸੀ ਤੇ ਬਦਲੇ ਚ ਪਿਆਰ ਮਿਲਿਆ, ਇਨ੍ਹਾਂ ਵੀਰਾਂ ਨੇ ਨਫਰਤ ਬੀਜੀ ਤੇ ਸਾਰੇ ਦੇਸ਼ ਤੋਂ ਨਫਰਤ ਮਿਲ ਰਹੀ ਏ ਤੇ ਸਾਰਾ ਦੇਸ਼ ਇਨ੍ਹਾਂ ਦੀ ਮੌਤ ਤੇ ਦੁੱਖ ਦੀ ਥਾਂ ਤੇ ਸ਼ੁਕਰ ਤੇ ਖੁਸ਼ੀ ਮਨਾ ਰਹੇ ਨੇ ਕਿਉਂਕਿ ਇਹ ਵੀਰ ਰਸਤੇ ਤੋਂ ਭਟਕ ਗਏ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੋ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਜੀ ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਜੀ ਘਰ ਯਾਤਰਾ ਸਫਰ ਨੂੰ ਪਵਿੱਤਰ ਬਣਾਉ ਰੋਜ਼ ਬੱਸਾਂ ਗੱਡੀਆਂ ਟਰੱਕ ਜੇਸੀਵੀ ਟਰੈਕਟਰ ਤੇ ਪਾਠ ਕਥਾ ਕਥਾ ਕੀਰਤਨ ਢਾਡੀ ਵਾਰਾਂ ਕਵੀਸ਼ਰੀ ਲਗਾ ਕੇ ਸੁਣੋ ਜੀ ਲੋਕ ਤੁਹਾਨੂੰ ਸਲਾਮਾਂ ਕਰਨਗੇ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਗੁਰੂ ਸਾਹਿਬਾਂ ਨੇ ਤਾਂ ਸਾਨੂੰ ਪਹਿਲਾਂ ਹੀ ਗੰਦੇ ਗੀਤ ਫਿਲਮਾਂ ਨਾਟਕ ਚੁਟਕਲੇ ਸ਼ਿਅਰ ਸੁਨੇਹੇ ਤਸਵੀਰਾਂ ਗੰਦੀਆ ਗਲਾਂ ਕਰਨ ਸੁਣਨ ਦੇਖਣ ਤੋਂ ਮਨ੍ਹਾਂ ਕੀਤਾ ਹੈ-ਧੰਨਵਾਦ ਜੀ
ਬਹੁਤ ਵਧੀਆ ਵਿਚਾਰ ਹਨ ਧੰਨਵਾਦ ਜੀ
ਸਵਾਦ ਆ ਗਿਆ ਰੂਹ ਖੁਛ ਹੋ ਗੲਈ
ਜਿਹੜਾ ਕਰਦਾ ਉਹੀ ਭਰਦਾ ਵਹਿਗੁਰੂ ਜੀ ਨੇ ਸੱਚਾ ਇਨਸਾਫ਼ ਕਰਾ ਦਿੱਤਾ
Waheguru sab kug kar sakda sister
ਬਾਬਾ,ਜੀ,ਦੀਆਂ,ਗੱਲਾਂ,ਸੁਣਕੇ,ਰੂਹ,ਖੁਸ਼,ਹੋਗੀ
Lok pyar kina krde aw sidhu moosewale nu❤️❤️
ਸਿੰਘ ਸਾਹਿਬ ਨੂੰ ਸੱਤ ਸਰੀਂ ਅਕਾਲ
Thanks to all the policemen involved in this incident even they felt the pain of maa and bappu ji.good job
m
ਕਮਾਦ ਨੀ ਲੱਗਾ ਭਰਾਵਾ ਮੱਕੀ ਆ ਲੱਗੀ ਆ। ਬਾਕੀ ਜੋ ਗੈਂਗਸਟਰਾਂ ਨੂੰ ਮਾਰਿਆ ਏ ਵਧੀਆ ਕੀਤਾ ਮਾਰ ਕੇ ਜੋ ਹੋਰ ਵੀ ਆ ਉਹਨਾਂ ਨੂੰ ਵੀ ਮਾਰਨਾ ਚਾਹੀਦਾ ਹੈ।
😃 had a yr makki da nhi pta reporter nu
Sidhu bhai miss you
ਬਾਬਾ ਜੀ ਸੱਚਾ ਏ
Bilkul sahi ne baba ji tusi sem filing
ਬਹੁਤ ਵਧੀਆ 👍👍👍
good job very nice thanks punjab polies
Very good👍👍👍punjab police
Miss u sidhu bro🥹🙏🏻 waheguru ji tuhada lakh lakh sukhar hai🙏🏻🙏🏻Sachi aaj dill no skoon milliya 🙏🏻🙏🏻🙏🏻Sachi waheguru hai duniya vich🙏🏻🙏🏻
ਅੱਜ ਥੋੜਾਂ ਦਿਲ ਨੂੰ ਸਕੂਨ ਮਿਲਿਆ ਆ
Proud of Punjab police 👮♀️👌🙏
Ajj saria mava nu skoon milya waheguru tera sukar a 🙏 nakia da v encounter hona chaida ajj dil sachi bht kush a
Skoon hlle nhi mil ya. Skoon us din milu jdu, Lawrence te goldy kathhed maruu
Ohna nu ta dar pai gya huna lawarace ta phla ton hi darda c kite mera encounter na kr den punjab police wale ohna de saah sukde hune baki waheguru ne hle paapiyan nu saza den de shruaat keti Trailer hi dekhya film ta.hle baki a ohna da v aant auna waheguru jurur le k ayga 🙏
Kash babe ji warga Josh te himmat Punjab di jawani vich aawe
ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਐਨਕਾਉਂਟਰ ਹੋਵੇ
Very good baba g
ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ,
ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ,
ਬਾਪੂ ਜੀ ਦਿਲ ਖੁਸ਼ ਕਰਤਾ।। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਇਹੋ ਜਿਹੇ ਕੁਤਿਆਂ ਦਾ ਇਹੀ ਹਾਲ ਹੌਣਾ ਚਾਹੀਦਾ। ਬਾਕੀਆਂ ਨੂੰ ਵੀ ਨਰਕਾਂ ਵਿੱਚ ਭੇਜੋ।
Many many congratulations ❤️🎉🎂🎉 proud of Punjab police 🚓🚨
ਧੰਨਵਾਦ ਪੰਜਾਬ ਪੁਲਿਸ ਦਾ ਦਿਲ ਨੂੰ ਸਕੂਨ ਮਿਲ ਗਿਆ ਜੀ
SWAAD AA GAYA BABEYO , AAP G DEE GALLAA SUN K.......NICE INTERVIEW......MENNU V AJ BADA CHANGAA LAGYAA ...SHUBHDEEP SINGH DE KAATILA DE ENCOUNTER D KHABAR SUN K... PANJAAB POLICE ZINDABAD
Very nice bapu ji 🙏🏻
2 ਤਾਂ ਗਏ ਸਿੱਧੂ ਬਾਈ ਕੋਲ 💪😍🔥🔥pp
ਜਮਦੂਤ ਦਾ ਝੋਟਾ ਕਹਿੰਦੇ ਨੇ 😭😭😭😭💔💔
Baba ji Tusi Suchi bol Rahe ho dil kush kar dita sidhu moosawala jidabad Sade Amar rahe
Bahut vadia Kam keeta punjab police jindabaad
Miss you sidhu moose wala bai 😭😭😭😭
Baba ji, I’m completely with you. I’m really proud of you. Also feeling the same.
ਬਹੁਤ ਵਧੀਆ ਕੰਮ ਹੈ
hats off to baba . he is such pure soul 🙏🏻🙏🏻🙏🏻🙏🏻🙏🏻🙏🏻
Bhut vdia hoya Punjab police👮 good work
ਜ਼ਿੰਦਾ ਬਾਦੇ ਮੂਸਾ ਜੱਟ
Ok sardarni g
Very good 👍
ਵੀਰ ਨੂੰ ਇਨਸਾਫ਼ ਮਿਲ ਗਿਆ 🙏🏼🙏🏼🙏🏼🙏🏼
Good
Baba g sade dil di gl v eh hi aa👍👍👍❤️❤️❤️ sudhu moose vala jindabad amar aa g😭😭
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮਾਲੇਕੁਨ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੋ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
ਵਾਹਿਗੁਰੂ ਤੁਹਾਡਾ ਭਲਾ ਕਰੇ ਹੌਸਲਾ ਬਖਸ਼ੇ ਧੰਨਵਾਦ ਜੀ
Baba g salute aa tuhadi soch nu, veer sab da c...sare dukhi aa ji🙏🙏😭😭😭😭😭😭😭
Love u baba ji
Babaji ne dil di gal kiti……mai fan nahi c moosewale da par bahut dukh hoya usdi death da, the killers should be punished at any cost!!
Bro fan tan main v nhi but ik insaan tan si c kise da putt tan c jehra marta sachi bht marha hoiya
ha ji sare change insan bano
Bhut vdia kita Punjab police 👍👍
ਹੁਣ ਸੋਚਣ ਦੀ ਗੱਲ ਇਹ ਹੈ ਕਿ ਕੀ ਖਟ ਲਿਆ ਇਹਨਾ ਨੇ ,ਕਿਸੇ ਦਾ ਬੁਰਾ ਕਰਕੇ ਖੁਦ ਦਾ ਭਲਾ ਨਹੀਂ ਹੋ ਸਕਦਾ ।
🙏🙏dhan baba deep singh g 🙏🙏dhan baba nodh singh g 🙏🙏
DHAN DHAN BABA DEEP SINGH JI SHAHEED JI
Bappu Millions Lokan de dill di Gall kar giaa..Bahut wadde Dukhh ton baad thora Sakuun te Khusi Mili Millions lokan ..Jionda rahi baapu..
Baba ji tusi dil khus krta police walya ne bhuat vadhia kam kita salute a
ਬਹੁਤ ਵਧੀਆ ਕੰਮ ਕੀਤਾ।
ਵਾਹਿਗੁਰੂ ਜੀ ਬਾਬਾ ਜੀ ਰੱਬ ਤਹਾਨੂੰ ਤੰਦਰੁਸਤ ਰੱਖੇ👍👍
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
Pehli vaar police lyi दिल naal salute aa आने lawrence goldi brar advance rip me आज सब नु पार्टी किटी aa इस khusi vich
Bapuji atttttttttttt 🙏🙏🙏🙏
Good job
Hlo dear
Great job police di
ਪੰਜਾਬ ਦੇ ਲੋਕਾਂ ਦਾ ਮਨ ਹਜੇ ਸ਼ਾਂਤ ਨਹੀਂ ਹੋਇਆ। ਥੋੜਾ ਸਕੂਨ ਆਇਆ
Thx God good news for all Sidhu bhai lovers
ਜੋ ਵੀ ਹੋਈਆ ਬਹੁਤ ਵਧੀਆ ਕੀਤਾ
Goood job...
SIKHS OF MAJHA ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD ZINDABAD
ਸਹੀ ਗਲ ਵਾ ਸਿਧੂ ਸਾਦ ਬੰਦਾ ਸੀ
waheguru ji bot khushi hoyi a dil nu skoon mil gya a
Very good Sach kiya baba ji ne🙏🙏
Sidhumoosewala Has become immortal forever, there is no longer like him and there will be no one..🙏🏻🙏🏻🙏🏻
ਬਹੁਤ ਵਧੀਆ ਕੀਤਾ। ਮਾਨ ਸਾਹਿਬ ਖਿੱਚ ਕੇ ਰੱਖੋ ਜੀ ਤੁਸੀਂ ਅਕਾਲੀਆਂ ਕਾਂਗਰਸੀਆਂ ਦਾ ਪਾਇਆ ਹੋਇਆਂ ਗੰਦ ਸਾਫ ਕਰਨਾ
Ehi kmai A Jattt di Eme ni Lok Jhotta Jhotta kehnda onu baba G rohh khush krti Bai bare enna Pyarr thoda jo tusi Bayan krya 🙏🙏🙏🙏Miss U always Bai 😢😢😭😭😭😭😭
Punjab police jindabad
Punjab police zindabad.👍👍👌👌
Please everyone keep praying so next good news will b goldy brar in police custody