16 ਸਾਲ ਦੇ ਮੁੰਡੇ ਨੇ ਕਮਾਲ ਕਰਤੀ ਪਬਜੀ ਖੇਡਦੇ ਤਾਂ ਦੇਖੇ ਹੋਣੇ ਆ ਪਰ ਆ ਮੁੰਡੇ ਨੇ ਦਿਲ ਜਿੱਤ ਲਿਆ

แชร์
ฝัง
  • เผยแพร่เมื่อ 27 ม.ค. 2025

ความคิดเห็น • 312

  • @jagdeepsidhu1313
    @jagdeepsidhu1313 2 ปีที่แล้ว +41

    ਬਹੁਤ ਹੀ ਉੱਚੇ ਮੁਕਾਮ ਤੇ ਪਹੁੰਚ ਸਕਦਾ ਇਹ ਬੱਚਾ ਜੇਕਰ ਕੋਈ ਕੰਪਨੀ ਇਸ ਬੱਚੇ ਦੀ ਬਾਂਹ ਫੜ ਲਵੇ ਦਿਲ ਜਿੱਤ ਲਿਆ ਛੋਟੇ ਇੰਜਨੀਅਰ ਨੇ 💖💖👍👍

  • @gurtejsidhu7262
    @gurtejsidhu7262 2 ปีที่แล้ว +62

    ਏਹੇ ਜੇ ਬੱਚੇ ਘਰ ਘਰ ਜੰਮਣ☺☺☺☺

  • @rupinderdhaliwal3279
    @rupinderdhaliwal3279 2 ปีที่แล้ว +13

    ਬਹੁਤ ਵਧੀਆ ਸਮਾਟ ਬੱਚਾ ਕਿਆ ਬਾਤ ਹੈਲਪ ਦੀ ਲੋੜ ਹੈ ਇਸ ਨੂੰ ਸਲਾਮ ਬੇਟੇ ਨੂੰ 👍👌

  • @jarnailsigh8643
    @jarnailsigh8643 2 ปีที่แล้ว +16

    ਜਿਊਂਦਾ ਰਹਿ ਪੁੱਤਰਾਂ ਰੱਬ ਚੜ੍ਹਦੀ ਕਲਾ ਚ ਰੱਖੇ

  • @jaspreetgrewalbittu4028
    @jaspreetgrewalbittu4028 2 ปีที่แล้ว +34

    ਵਾਹਿਗੁਰੂ ਮੇਹਰ ਕਰੇ ਬੱਚੇ ਦਾ ਬਹੁਤ ਦਿਮਾਗ ਬਹੁਤ ਤੇ ਮਹਿਨਤੀ ਹੈ ਜੇ ਕੋਈ ਥੋੜੀ ਜਹੀ ਮਦਦ ਕਰੇ ਤਾਂ ਬਹੁਤ ਅੱਗੇ ਜਾ ਸਕਦਾ। ਵੱਡਾ ਹੋ ਕਿ ਵੱਡੀ ਮਸ਼ਨਰੀ ਦਾ ਵੀ ਜਾਦੂਗਰ ਹੀ ਬਣੂ ਬੱਚਾ।

  • @parmjitsingh5924
    @parmjitsingh5924 2 ปีที่แล้ว +14

    ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਤੇ ਬਹੁਤ ਬਹੁਤ ਤੱਰਕੀ ਬਖਸ਼ਿਸ਼ ਕਰਨੀ 🙏🏻🙏🏻🙏🏻🙏🏻🙏🏻🙏🏻❤️🙏🏻🙏🏻

  • @lakvirsinghsomalsomal4396
    @lakvirsinghsomalsomal4396 2 ปีที่แล้ว +12

    ਬਹੁਤ ਹੀ ਵਧੀਆ ਤੇ ਸੋਹਣਾ ਕੰਮ ਬੱਚੇ ਨੇ ਕੀਤਾ ਹੈ ਵਾਹਿਗੁਰੂ ਜੀ ਕਿਰਪਾ ਕਰਨੀ ਮਿਹਰ ਭਰਿਆ ਹੱਥ ਸਦਾ ਰਹੇ ਸਰਕਾਰ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਹੌਸਲਾ ਅਫ਼ਜ਼ਾਈ ਕਰੋਂ ਤਾਂ ਕੇ ਬੱਚੇ ਨੂੰ ਵੇਖ ਕੇ ਹੋਰ ਬੱਚਿਆਂ ਨੂੰ ਚੰਗੇ ਵਿਚਾਰ ਮਿਲਣ ਜੀ ਧੰਨਵਾਦ ਬਹੁਤ ਬਹੁਤ

  • @DarshanSingh-ci6hu
    @DarshanSingh-ci6hu 2 ปีที่แล้ว +1

    ਬਹੁਤ ਵਧੀਆ ਢੰਗ ਬਹੁਤ ਘੱਟ ਬੱਚੇ ਹੀ ਧਮਾਕੇਦਾਰ ਜਿੱਤ ਪ੍ਰਾਪਤ ਕਰਦੇ ਹਨ good

  • @lokseva897
    @lokseva897 2 ปีที่แล้ว +2

    ਇਸ ਬੱਚੇ ਨੂੰ ਸਨਮਾਨਿਤ ਕਰੋ ਜੀ ਕਿਉਂਕਿ ਇਹ ਬੱਚੇ ਨੂੰ ਪੈਸੇ ਤੇ ਹੋਂਸਲੇ ਦੀ ਜ਼ਰੂਰਤ ਹੈ ਸੋ ਬਾਈ ਜੀ ਵੱਧ ਤੋਂ ਵੱਧ ਇਸ ਨੂੰ ਹੋਂਸਲਾ ਦਿਓ ਪਰਮਾਤਮਾ ਇਸ ਬੱਚੇ ਨੂੰ ਤਰੱਕੀ ਬਖਸ਼ੇ ਧੰਨਵਾਦ ਜੀ ਜਸਵੀਰ ਸਿੰਘ(ਖਾਲਸਾ) ਕਾਹਨਗੜ੍ਹ

  • @inderjitsinghbhatti38
    @inderjitsinghbhatti38 2 ปีที่แล้ว +1

    ਬਹੁਤ ਵਧੀਆ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ ਇਹ ਜਿਹੇ ਬੱਚੇ ਵਿਰਲੇ ੨ ਜਨਮ ਲੈਦੇ ਨੇ ਇਸ ਬੱਚੇ ਦਾ ਸਾਥ ਦਿਉ ਵੀਰ ਜੀ

  • @ekamdeep7218
    @ekamdeep7218 2 ปีที่แล้ว +8

    ਵਾਹਿਗੁਰੂ ਜੀ ਮੇਹਰ ਰੱਖੇ ਬੱਚੇ ਨੂੰ ਤਰੱਕੀਆਂ ਬਖਸ਼ੇ

  • @amarjitpandherpandher4803
    @amarjitpandherpandher4803 2 ปีที่แล้ว +1

    ਜਿਸ ਬੱਚੇ ਵਿੱਚ ਸੁੰਨਤ ਹੁੰਦਾ ਉਸ ਦੇ ਘਰ ਗਰੀਬੀ ਜ਼ਰੂਰ ਹੁੰਦੀ ਹੈ । ਰੱਬ ਇਸ ਬੱਚੇ ਨੂੰ ਤਰੱਕੀ ਵਖਸੇ । ਇਸ ਬੱਚੇ ਦੀ ਮੱਦਦ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਹੈ । ਵੱਡੀਆਂ ਕੰਪਨੀਆਂ ਨੂੰ ਹੋਰ ਕੀ ਚਾਹੀਦਾ ।

  • @avtarsinghsandhu9338
    @avtarsinghsandhu9338 2 ปีที่แล้ว

    ਜਿਊਦਾ ਵਸਦਾ ਰਹਿ ਪੁੱਤਰ ਜੀ ,
    ਤੇਰੀਆ ਬਣੀਆ ਚੀਜਾਂ ਅਨਮੋਲ ਹਨ, ਕੋਈ ਮੁੱਲ ਨਹੀਂ ਹੈ ਪੁੱਤਰ ਜੀ ,ਮਾਲਕ ਤੇਰੀ ਚੜਦੀ ਕਲਾ ਕਰੇਗਾ।

  • @DaljitSingh-eg8us
    @DaljitSingh-eg8us 2 ปีที่แล้ว +3

    ਬਹੁਤ ਹੀ ਵਧੀਆ ਵੀਰ ਪ੍ਰਮਾਤਮਾ ਕਿਰਪਾ ਕਰੇ

  • @amarjitgehri811
    @amarjitgehri811 2 ปีที่แล้ว +1

    ਵਾਹ ਪੁੱਤ ਵਾਹ ਕਮਾਲ ਕਰਤੀ ਜਿਉਂਦਾ ਰਹਿ ਵਾਹਿਗੁਰੂ ਤੇਰੇ ਤੇ ਮੇਹਰ ਕਰਨਗੇ

  • @sandhu.saab2467
    @sandhu.saab2467 2 ปีที่แล้ว

    ਕਿਆ ਬਾਤਾਂ ਨੇ ਛੋਟੇ ਵੀਰ ਜਿਉਦਾਂ ਵੱਸਦਾ ਰਹਿ ਰੱਬ ਤਰੱਕੀਆਂ ਬਖਸੇ❤️❤️🙏🏻🙏🏻

  • @daljitsingh8447
    @daljitsingh8447 2 ปีที่แล้ว +1

    Same mare warga sohk aa munde nu mai v 16 17 sal da c jado ah kam krda c odo nat da nai c jamana ajj family vich busy ho gye aa sohk aje v aa love u yr jaad aa gye

  • @gurmitsinghgurmitbhullar9121
    @gurmitsinghgurmitbhullar9121 2 ปีที่แล้ว

    ਬਹੁਤ ਵਧੀਆ ਵੀਰ ਜੀ ਬੱਚਾ ਤਰੱਕੀਆਂ ਕਰੋ

  • @gurjitsingh7404
    @gurjitsingh7404 2 ปีที่แล้ว +1

    ਪੁੱਤਰ ਜੀ ਪਰਮਾਤਮਾਤੈਨੂੰ ਦਿਨ ਰਾਤ ਤਰੱਕੀ ਕਰੇ

  • @Garrygamer2014
    @Garrygamer2014 2 ปีที่แล้ว +4

    Bahut bahut vadia 👌🏻👏🏻👏🏻👏🏻👏🏻👏🏻👍🏻weheguru Ji chardikala ch rakhe maan Shhib to big gift milna chida 😍🙏🏻🙏🏻👍🏻

  • @abhijotsran6161
    @abhijotsran6161 2 ปีที่แล้ว +5

    ਵਾਹਿਗੁਰੂ ਬੱਚੇ ਤੇ ਆਪਣਾ ਮੇਹਰਾ ਭਰਿਆ ਹੱਥ ਰੱਖੇ

  • @lakhveersingh6003
    @lakhveersingh6003 2 ปีที่แล้ว

    ਬਹੁਤ ਮੇਹਨਤੀ ਬੱਚਾ ਮੇਹਰ ਕਰੇ ਪ੍ਰਮਾਤਮਾ

  • @gurisaab3052
    @gurisaab3052 2 ปีที่แล้ว

    ਵੀਰ ਜੀ ਸਿਰਾਂ ਕਰਾਤਾ ਮੁੰਡੇ ਨੇ ਛੋਟੀ ਜੀ ਉਮਰ God bless you

  • @desasingh7038
    @desasingh7038 2 ปีที่แล้ว

    ਮੇਹਰ ਕਰੀ ਦਾਤਿਆ ਬੱਚਾ ਹੀਰਾ ਹੈ

  • @surjitsinghalamwala5785
    @surjitsinghalamwala5785 2 ปีที่แล้ว

    Very Good Beta
    Edan hi tarraki kro
    Parmatma tuhanu khushiyan bakshay🙏🙏🙏🙏🙏🙏GBU

  • @mandeepkhaira6567
    @mandeepkhaira6567 2 ปีที่แล้ว +6

    Good work beta ji waheguru ji kirpa karaan

  • @jaggasingh1743
    @jaggasingh1743 2 ปีที่แล้ว +13

    Waheguru ji Mehar Kari Bache ta 🙏🙏

  • @Ramjatin
    @Ramjatin 2 ปีที่แล้ว +4

    Bhout talented a Munda enu financial support Di Lod a bhagwant maan Sarkar nu request a Bache Di help kre Sarkar 🙏

  • @surjitsinghalamwala5785
    @surjitsinghalamwala5785 2 ปีที่แล้ว

    ਮੇਰੀ ਸਰਕਾਰ ਨੂੰ ਇਹ ਅਪੀਲ ਹੈ ਕਿ ਉਹ ਮੁਕਤਸਰ ਸਾਹਿਬ ਵਿਖੇਸਰਕਾਰੀ ਮਕੇਨਿਕਲ ਕਾਲਜ ਬਣਵਾਉਣ 🙏🙏🙏

  • @newzimidaratractors7273
    @newzimidaratractors7273 2 ปีที่แล้ว +14

    ਵਾਹਿਗੁਰੂ ਮੇਹਰ ਕਰੀ

  • @vakilsingh1377
    @vakilsingh1377 2 ปีที่แล้ว

    ਕਮਾਲ ਕਰਤੀ ਬੱਚੇ ਨੇ ਰੱਬ ਚੜਦੀ ਕਲਾ ਵਿੱਚ ਰੱਖੇ

  • @shergilltv316
    @shergilltv316 ปีที่แล้ว +1

    Bhut vdiya bnaya bai ne dimag naal ikk ikk cheej real machinery vaang bnayi 😍

  • @sukhjeetsingh3958
    @sukhjeetsingh3958 2 ปีที่แล้ว

    Very nice eho jehy bachiyan di sadiyan sarkar a nu madhet karni chahidi aa

  • @GursewakSingh-dy3oz
    @GursewakSingh-dy3oz 2 ปีที่แล้ว

    Bhut he shander work karyia bache ne salout aa ji 👍👍👍👍👌👌👌👌👌

  • @manjinderbrar5578
    @manjinderbrar5578 2 ปีที่แล้ว

    Bahut vadiya beta age ja k bahut traki krega je koi kapni es bache da sath dave

  • @jagdevsingh4094
    @jagdevsingh4094 2 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @GabbarSingh-uj7de
    @GabbarSingh-uj7de 2 ปีที่แล้ว

    ਬੋਹਤ ਵਧੀਆ ਕੰਮ ਕੀਤਾਂ ਪੁੱਤ ਜੀ

  • @pamamall8274
    @pamamall8274 2 ปีที่แล้ว

    ਬਹੁਤ ਵਧੀਆ ਬੱਚਾ ਬਹੁਤ ਅੱਗੇ ਜਾਉ ਗਾ ਪਰਮਾਤਮਾ ਮੇਹਰ ਕਰੇ

  • @bajwavlogs6424
    @bajwavlogs6424 2 ปีที่แล้ว

    Dil khush krda Chotta veer.. bahut vadia👌

  • @nirmalsinghmallhi9773
    @nirmalsinghmallhi9773 2 ปีที่แล้ว +1

    Very good beta waheguru ji Mehar Kari bache te

  • @santbabalalsinghjikuliwale2753
    @santbabalalsinghjikuliwale2753 2 ปีที่แล้ว

    Waah waheguru di kirpa bache te veer ji ak iit da students ni ina kaam kr skda jina a 16 saal da bacha krda pya . Pind wale oo bache nu kite changi university vich admission krvao engrning krvao .

  • @kaddupaddu786
    @kaddupaddu786 2 ปีที่แล้ว +1

    Bohat wadia km keta bhai ny, Very nice 👌👌

  • @Vicky-pr4ym
    @Vicky-pr4ym 2 ปีที่แล้ว +6

    ਵਾਹਿਗੁਰੂ ਕਿਰਪਾ ਕਰੇ

  • @gurmukhsingh2597
    @gurmukhsingh2597 2 ปีที่แล้ว +1

    Give a chance to this boy in industrial factory then he get success in his life and become a good engineer only one chance good work chote veer

  • @sekhonimplements5521
    @sekhonimplements5521 2 ปีที่แล้ว

    Parmatma. Hamesha kush rake veer nu , bahut age jau ga chhote veer 👌👌👌👌🙏🏻🙏🏻🙏🏻🙏🏻

  • @shivcharndhaliwal1702
    @shivcharndhaliwal1702 2 ปีที่แล้ว

    VERY GOOD. ,,GOD BLESS YOU BETA 👍👍👍👍👍

  • @HarpreetSingh-pe7ee
    @HarpreetSingh-pe7ee 2 ปีที่แล้ว +1

    Mai v bnayi hoyi a ਇਸ ਤੋਂ ਵੀ ਸੋਹਣੀ ਕੰਬਾਈਨ , ਟਰੈਕਟਰ ਆਲੀ,,,,,ਸਾਰਾ ਕੁਝ ਸੇਮ ਚਲਦਾ ਉਸ ਦਾ ਜਿਵੇਂ real combine chlde a

  • @gurisidhu345
    @gurisidhu345 2 ปีที่แล้ว

    Waheguru ji traki bakshan is chote vr te...🙏🙏

  • @sonydhaliwal9360
    @sonydhaliwal9360 2 ปีที่แล้ว

    Excellent 🙏🙏🙏🙏🙏🙏🙏🙏🙏🙏 buche rub tenu trukiyan bukshe 👍👍all the best

  • @ਦੇਸ
    @ਦੇਸ 2 ปีที่แล้ว +1

    Bahuut wadhiya teleant a bache ch

  • @brocklesnarmaanmeet7597
    @brocklesnarmaanmeet7597 2 ปีที่แล้ว

    Verynice buht kamaal ji.....rooh khush hogi vekh ke....tantion na lei chote veer koi kre na kre rabb jroor mehnata da fal deoga....

  • @gobindmodelmaker7188
    @gobindmodelmaker7188 2 ปีที่แล้ว +2

    Very good shote veer 👍

  • @jagdishbains2494
    @jagdishbains2494 2 ปีที่แล้ว +5

    Excellent job keep it up stay blessed

  • @chardikalahwale7630
    @chardikalahwale7630 2 ปีที่แล้ว +2

    Bht sohna ,, god bless you

  • @krishansingh2224
    @krishansingh2224 2 ปีที่แล้ว +1

    ਬਹੁਤ ਵਧੀਆ ਵੀਰੇ

  • @lakshivbhatnagar7805
    @lakshivbhatnagar7805 2 ปีที่แล้ว

    Very good parmatma tarakiyan bakshe

  • @jodha.bhullar41
    @jodha.bhullar41 2 ปีที่แล้ว +3

    Waheguru mehar kre punjab te punjabian te

  • @satbirasteria9515
    @satbirasteria9515 2 ปีที่แล้ว +1

    Bhai yaar pind di panchayat nu help karni chahidi pehla badu pesse khade ne sarpnch is nu bi bolo halp karn

  • @Official_lakhwinder__007
    @Official_lakhwinder__007 2 ปีที่แล้ว +1

    Bhut mehnat kitee veer ne rab enu kush rakhe

  • @dr.jaswantsingh9055
    @dr.jaswantsingh9055 2 ปีที่แล้ว

    ਕਮਾਲ ਕਰਤੀ ਮੁੰਡਿਆ ਜੀਦਾ ਰਹਿ ਤਰਕੀਆ ਕਰ

  • @manindermadahar24
    @manindermadahar24 2 ปีที่แล้ว

    ਇਹੋ ਕੇ ਬੱਚਿਆਂ ਨੂੰ ਸਪੋਟ ਕਰਿਆ ਕਰੋ ਐਵੇਂ ਫੁਦੂ ਲੋਕਾਂ ਚਮੂਏ ਆਲੀ ਭਾਬੀ ਵਰਗੀਆਂ ਮੁੱਖ ਮੰਤਰੀ ਵਰਗੀਆਂ ਨੂੰ ਐਵੇਂ ਉਪਰ ਚਕੀ ਜਾਂਦੇ o ਇਹੋ ਜਿਹੇ ਆ ਨੂੰ ਫੁੱਲ ਸਪੋਟ ਕਰੋ good putt

  • @jassamanak9990
    @jassamanak9990 2 ปีที่แล้ว

    Bhoot sona putt a maa peoo da. End a bas end yar

  • @MandeepSingh-tp4fd
    @MandeepSingh-tp4fd 2 ปีที่แล้ว +1

    Very talented boy.Anad Mahindra nu tag kareo.He will definitely help him.

  • @tufxgamer1560
    @tufxgamer1560 2 ปีที่แล้ว

    yr bhout vadia 22 bhout traki kre ga bro

  • @DavinderKumar-lb6jo
    @DavinderKumar-lb6jo 2 ปีที่แล้ว +1

    ਬਹੁਤ ਵਧੀਆ ਜੀ

  • @GurpreetSingh-hg2xs
    @GurpreetSingh-hg2xs 2 ปีที่แล้ว +1

    Parmatma tenu lambi umar bakhse te tarakki bakhse

  • @amtssaaabb3094
    @amtssaaabb3094 2 ปีที่แล้ว

    Bohat vadiya chota veer God bless you for your future..

  • @gurisaab3052
    @gurisaab3052 2 ปีที่แล้ว

    ਮੇਰੇ ਵੱਲੋਂ ਸਲੂਟ ਆ ਬੱਚੇ ਨੂੰ 😍🙋

  • @AkashDeep-tf7mb
    @AkashDeep-tf7mb ปีที่แล้ว +1

    Very very nice ❤❤😊🎉🎉

  • @SukhpreetSingh-cn6ry
    @SukhpreetSingh-cn6ry 2 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਬੱਚੇ ਨੇ ਵੀਰੇ

  • @funneryarr5582
    @funneryarr5582 2 ปีที่แล้ว

    Waheguru ji Mehar karna es chote bhra te

  • @amreekpal8119
    @amreekpal8119 2 ปีที่แล้ว

    Very nice ji gud 👌 broo ji 🙏 👌 👍 sadda khuss reaho ji

  • @Pardeepmahey647
    @Pardeepmahey647 2 ปีที่แล้ว

    Baba Nanak esnu chardi Kala bakshe #guru ki rasoi#

  • @kirandeep5821
    @kirandeep5821 2 ปีที่แล้ว +1

    Rooh khush hogi video dekh k 💖❤️

  • @Motivationalvideo-yy3lp
    @Motivationalvideo-yy3lp 2 ปีที่แล้ว

    Bahut vadiya chote veer

  • @imrankhan-id9vw
    @imrankhan-id9vw 2 ปีที่แล้ว +4

    HE IS VERY TALENTED BOY

  • @SatishKumar-if1nn
    @SatishKumar-if1nn 2 ปีที่แล้ว

    Gagn. Deep. Bahi. Maa. Vi. Mein. Da. Dravr. Ha. Bahi. Vahi. Guru. Tanu. Traki. Daava. Ji. 🙏🙏❤🍎

  • @sarbbrar4173
    @sarbbrar4173 2 ปีที่แล้ว +2

    Dhan Dhan Guru Nanak Dev Ji Mehar Karo ji 🙏🙏

  • @jaswantsinghjaijaimhavirsa345
    @jaswantsinghjaijaimhavirsa345 2 ปีที่แล้ว +2

    ਗਗਨ ਦਿਲਖੁਸ ਕਰਤਾ ਯਾਰ ।

  • @simarnjeetsinghsimarnjeet2113
    @simarnjeetsinghsimarnjeet2113 2 ปีที่แล้ว +1

    ਬਹੁਤ ਵਧੀਆ ਬਾਈ

  • @LEGENDREX
    @LEGENDREX 2 ปีที่แล้ว +4

    Waheguru ji traki bakshan 🙏❤️❤️

  • @Gymboy_mani
    @Gymboy_mani 2 ปีที่แล้ว

    y yrr sirra laya pya y ne🙏🏼❤️

  • @amantoor7219
    @amantoor7219 2 ปีที่แล้ว +1

    Boht vdia 👌👌

  • @virendergill4016
    @virendergill4016 2 ปีที่แล้ว +1

    Sira chote veer good work

  • @sarbbrar4173
    @sarbbrar4173 2 ปีที่แล้ว +2

    Very good beta 👌👍

  • @deepchauhan7205
    @deepchauhan7205 2 ปีที่แล้ว

    balle shera rooh khush karti☺☺

  • @souravjawa1328
    @souravjawa1328 2 ปีที่แล้ว

    Good work pra full promote karna chaihai🙏🙏

  • @dcroriwala912
    @dcroriwala912 2 ปีที่แล้ว

    Vahut vdiya srkar ni ena bcheya di kla lai sport krni chahidiya

  • @GagandeepSingh-1701
    @GagandeepSingh-1701 2 ปีที่แล้ว

    Very good buhat badhia

  • @spsgill7702
    @spsgill7702 2 ปีที่แล้ว

    Bohot vdiya beta ji waheguru hmesa khush rakhe

  • @zaildaar7814
    @zaildaar7814 2 ปีที่แล้ว

    J ajj is munde da Dil tutt gya . taan bhut bura hona.kro help bache di

  • @dalbirsinghgrewal4531
    @dalbirsinghgrewal4531 2 ปีที่แล้ว +1

    Very nice puttar ji

  • @honeypreet4722
    @honeypreet4722 2 ปีที่แล้ว +1

    sidhu y de faan jrur madad kreo

  • @funneryarr5582
    @funneryarr5582 2 ปีที่แล้ว

    Waah yr kmAAL aa agge wadhe bhra

  • @iqvalsingh875
    @iqvalsingh875 2 ปีที่แล้ว

    Very good bhut dimag bache da

  • @jaskaransinghvlog6730
    @jaskaransinghvlog6730 2 ปีที่แล้ว

    Waheguru trakian bakhse bache nu

  • @manpreetsingh5831
    @manpreetsingh5831 2 ปีที่แล้ว

    Waheguru y tanu traki bakse

  • @sidhubrar5759
    @sidhubrar5759 2 ปีที่แล้ว

    Very. Very nice yog yog jive beta par afsos?

  • @KuldeepSingh-lj4ib
    @KuldeepSingh-lj4ib 2 ปีที่แล้ว +1

    God bless you bro.keep it up

  • @vickyvarma7768
    @vickyvarma7768 2 ปีที่แล้ว

    God bless you.but samll child nu push kea dasu remote wala tractor kina da hea ji