ਨਵਾਂ ਘਰ ਬਣਾਉਣ ਤੋਂ ਪਹਿਲਾਂ ਦੇਖੋ ਜਾਣਕਾਰੀ ਨਾਲ ਭਰਪੂਰ ਇਹ ਵੀਡੀਉ ਨੀਹਾਂ ਕਿਵੇਂ ਭਰੀਏ New House Building Base

แชร์
ฝัง
  • เผยแพร่เมื่อ 27 ม.ค. 2025

ความคิดเห็น • 16

  • @GurpreetMaan-be6bo
    @GurpreetMaan-be6bo 6 วันที่ผ่านมา +2

    ਬਹੁਤ ਵਧੀਆ ਵੀਡੀਓ ਬਾਈ ਜੀ 👍👍

  • @pinka_jhajj
    @pinka_jhajj 5 วันที่ผ่านมา

    ਵੀਰ ਇਹ ਬਾਹਰ ਦਿਆ ਦੇਸ਼ਾਂ ਚ ਇਹੋ ਕੈਮੀਕਲ ਲਗਾਉਂਦੇ ਏ ਜਦੋਂ ਵੀ ਜਗ੍ਹਾ ਦੀ ਨਿਓ ਹੁੰਦੀ❤

  • @shivanisharma5562
    @shivanisharma5562 6 วันที่ผ่านมา +3

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,ਇਸ ਗੂੰਡੇ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਪਹਿਲਾਂ ਇਹ ਦੱਸੋ, ਫੇਰ ਅਸੀ ਮਕਾਨ ਬਣਾ ਕੇ ਕੈਮੀਕਲ ਲਾਵਾਂਗੇ,

    • @drrajeshsahni2701
      @drrajeshsahni2701 3 วันที่ผ่านมา +1

      😮 very 😞

    • @Hardeep-m53
      @Hardeep-m53 3 วันที่ผ่านมา

      Iko hall goli da mooh bund ohdi valh

  • @harmanpreetsinghdhindsa4698
    @harmanpreetsinghdhindsa4698 2 วันที่ผ่านมา

    Sil thallo nahi sides te warrish da panni nal andi

  • @Krishanubha
    @Krishanubha 3 วันที่ผ่านมา

    Mere sir 13 years to ਧਰਨ ਪੱਕੀ ਹੋਈ ਹੈ ਜੀ ਇਸਦਾ ਕੋਈ permanent treatment dso g plz sir g

  • @sakatarsingh1434
    @sakatarsingh1434 2 วันที่ผ่านมา

    ਪੂਰੀ ਕੋਠੀ ਚ 1-2 beam ਹੀ ਭਰੇ ਹਨ?

  • @jagsirsingh-ui2tl
    @jagsirsingh-ui2tl 4 วันที่ผ่านมา

    ਮਿਸਤਰੀ ਜੀ, ਬੇਸ਼ ਨਿਊ ਚ ਬੀਮ कॉलम ਕੋਈ ਵੀ ਨਹੀਂ

  • @RajwantSingh-o2p
    @RajwantSingh-o2p 5 วันที่ผ่านมา +3

    ਮਿਸਟਰ ਮਿਸਤਰੀ ਦੁਨੀਆਂ ਤੇ ਅੱਜ ਤੱਕ ਬਣਿਆ ਕੋਈ ਵੀ product ਸੁਲਾਬੁ ਨਹੀਂ ਰੋਕ ਸਕਦਾ।ਸਲਾਬੁ ਧਰਤੀ ਵਿੱਚੋਂ ਉਪਰ ਨਹੀਂ ਜਾਂਦੀ ਛਤ ਤੋਂ ਹੇਠਾਂ ਦੀ ਚਿਣਾਈ ਦੀਆਂ ਇੱਟਾਂ ਵਿਚਲਾ ਇੱਟਾਂ ਦੀ ਬਣਤਰ ਸਮੇਂ ਦਾ ਅਤੇ ਦੀਵਾਰ ਕੱਢਣ ਸਮੇਂ ਪਲਾਸਟਰ ਸਮੇਂ ਤਰਾਈ ਦੌਰਾਨ ਸੋਰਾ ਉਪਰੋਂ ਹੇਠਾਂ ਨੂੰ ਆਉਂਦਾ ਹੈ ਅਤੇ ਹੇਠਾਂ ਡੀਪੀਸੀ ਹਨ ਕਾਰਣ ਫ਼ਰਸ਼ ਲੈਵਲ ਤੇ ਰੁਕ ਜਾਂਦਾ ਜਿਸ ਨੂੰ ਦੁਨੀਆਂ ਦਾ ਕੋਈ ਇੰਜਨੀਅਰ ਹਨ ਮਿਸਤਰੀ ਨਹੀਂ ਰੋਕ ਸਕਦਾ ਸਵਾਏ ਇੱਟਾਂ ਅਤੇ ਪਾਣੀ ਸੋਰਾ ਰਹਿਤ ਹੋਵੇ।ਇਹ ਚੈਲੇਂਜ ਹੈ।

  • @kakasukhija6732
    @kakasukhija6732 6 วันที่ผ่านมา +3

    Chemical ta maar ta...Trayi kive kru😂😂😂😂

  • @gurmelsingh2071
    @gurmelsingh2071 6 วันที่ผ่านมา +1

    ਕੋਈ ਪਿਲਰ ਨਹੀ ਲਗਾਇਆ

  • @singhvilkhu5864
    @singhvilkhu5864 4 วันที่ผ่านมา

    Kine nu scare fut

  • @singhgurjant4497
    @singhgurjant4497 5 วันที่ผ่านมา

    Sabh lutan de trike ne...

  • @PremSingh-t2d
    @PremSingh-t2d 5 วันที่ผ่านมา +1

    Koi faida nahi

  • @DalvirSing-tp1ij
    @DalvirSing-tp1ij 4 วันที่ผ่านมา

    😂😂😂😂