ਦੇਖੋ ਧਰਤੀ ਦੇ ਨੀਚੇ ਦੀ ਦੁਨੀਆਂ। 1000 ਫੁੱਟ ਡੁੰਗਾ ਭੇਜਿਆ ਕੈਮਰਾ। ਦਿਖੇ ਅਜ਼ੀਬ ਕਿਸਮ ਦੇ ਜਾਨਵਰ।

แชร์
ฝัง
  • เผยแพร่เมื่อ 21 พ.ย. 2024

ความคิดเห็น • 421

  • @Floppatarkar
    @Floppatarkar  3 หลายเดือนก่อน +66

    th-cam.com/video/5eto8D8i5Yw/w-d-xo.htmlsi=WDo-IRvfX98rIhhv
    ਨਵੀਂ ਵੀਡੀਓ
    ਸੋਡੇ ਸਾਰੇ ਸਵਾਲਾਂ ਦੇ ਜਵਾਬ ਵੇਖੋ ਵੀਡੀਓ

    • @GhoghaSinghFatehabadiya9828
      @GhoghaSinghFatehabadiya9828 3 หลายเดือนก่อน +10

      Din hove ya raat hove brabar hi dikhda bai bas din nu screen di light ghatt hon karke nahi dikhda bai raat nu hanera hon karke screen vadd chamkan karke clear ta dikhayi dinda bai

    • @HarpreetSingh-b5o
      @HarpreetSingh-b5o 3 หลายเดือนก่อน +1

      Nice Bro

    • @jeet027
      @jeet027 2 หลายเดือนก่อน

      ਸੋਡੇ Nahi Thode

  • @rajbindersingh8237
    @rajbindersingh8237 3 หลายเดือนก่อน +109

    ਬੇੜਾ ਗ਼ਰਕ ਕਰ ਦਿੱਤਾ ਝੋਨਾ ਲਾਉਣ ਵਾਲਿਆ ਨੇ ਪੰਜਾਬ ਦਾ ਇਹ ਨੀ ਹਟਦੇ ਮਰ ਜਾਣਗੇ ਪਰ ਝੋਨਾ ਲਾਉਣਾ ਨੀ ਛੱਡਦੇ

    • @HarjinderSingh-kt8sm
      @HarjinderSingh-kt8sm 3 หลายเดือนก่อน

      Tera ta sarda hona changi income honi ta hi galla aundiya

    • @MkDailyVlogchannel
      @MkDailyVlogchannel 3 หลายเดือนก่อน +7

      ਖੇਤਾਂ ਚ ਝੋਨਾ ਦਰੱਖਤਾਂ ਨੂੰ ਅੱਗ 😢

    • @pdeep9618
      @pdeep9618 3 หลายเดือนก่อน

      Sorry y g ehhhee video wala app anpar ha im not interested this works and and never fam in in bad ????))

  • @dilbagsingh4947
    @dilbagsingh4947 3 หลายเดือนก่อน +30

    ਮੋਟਰਾਂ ਦੇ ਬਿੱਲ ਚਲੂ ਹੋਣੇ ਚਾਹੀਦੇ ਹਨ ਕਿਉਕਿ ਜਦੋਂ ਦੀ ਕਣਕ ਦੀ ਕਟਾਈ ਤੋਂ ਬਾਦ ਲਗਾਤਾਰ ਮੋਟਰਾਂ ਚਲ ਰਹੀ ਆ

    • @AMANJOT373
      @AMANJOT373 3 หลายเดือนก่อน +1

      Bai yr bore dhakk dyo kise da bacha ja koi janwar bore vich na dig je wmk

  • @kuldeepdhaliwal3782
    @kuldeepdhaliwal3782 3 หลายเดือนก่อน +28

    ਬੋਰ 500 ਫੁੱਟ 😂ਕੈਮਰਾ 1000 ਫੁੱਟ ਡੂੰਘਾ ਭੇਜਿਆ 🤣🤣

    • @Narainsingh788
      @Narainsingh788 3 หลายเดือนก่อน +3

      😂 ਤਾਂ ਹੀ ਮੂਰਖ ਪਤਰਕਾਰਾ ਨੂੰ ਵੱਡੇ ਵਿਗਿਆਨ ਕਹਿੰਦੇ

  • @ranjeetkhanna3993
    @ranjeetkhanna3993 3 หลายเดือนก่อน +58

    ਝੋਨਾ ਲਾਕੇ ਅਸੀਂ ਆਪਣੀਆ ਨਸਲਾਂ ਤੇ ਫਸਲਾਂ ਦੀ ਵਰਵਾਦੀ ਦੇ ਜੁਮੇਦਾਰ ਅਸੀਂ ਹਾ ਚੋਲ ਆਪਾ ਤਾ ਖਾਣੇ ਨਹੀ ਬੰਸ ਪੈਸਾ ਪੈਸਾ ਕੋਈ ਪ੍ਰਵਾਹ ਨਹੀ

    • @NSਬਾਵਾ
      @NSਬਾਵਾ 3 หลายเดือนก่อน +6

      ਬਾਈ ਹੁਣ ਉਹ ਦਿਨ ਦੂਰ ਨਹੀਂ ਪੰਜਾਬ ਚ ਕਾਲ ਪੈਣ ਵਾਲਾ ਹੀ ਆ ਪਾਣੀ ਮੁੱਕ ਗਿਆ ਤਾ ਸਭ ਕੁਝ ਖਤਮ ਹਟ ਜਾਓ ਝੋਨਾ ਲਾਉਣ ਤੋਂ ਹੋ ਜੇਗੀ ਇੱਕ ਨਾ ਇੱਕ ਦਿਨ ਹਰ ਇੱਕ ਚੀਜ਼ ਦਾ ਅੰਤ ਹੁੰਦਾ ਹੀ ਆ ਪਾਣੀ ਤੋਂ ਵਗੈਰ ਉਜੜ ਜਾਓਗੇ ਬਾਈ ਮੈਂ ਕਨੇਡਾ ਰਹਿਣਾ ਆ ਪਿੱਛੇ ਜਮੀਨ ਠੇਕੇ ਦੇ ਕੇ ਆਇਆ ਅਸੀਂ ਠੇਕੇ ਤੇ ਉਹਨੂੰ ਜਮੀਨ ਦਿੱਤੀ ਆ ਪਹਿਲਾਂ ਗੱਲ ਕਰੀ ਤੀ ਆ ਵੀ ਜਮੀਨ ਤਾਂ ਦੇਣੀ ਆ ਉਹਨੂੰ ਜਿਹੜਾ ਝੋਨਾ ਨਹੀਂ ਲਾਉਂਗਾ ਚਾਰ ਸਾਲ ਤੋਂ ਝੋਨਾ ਬੰਦ ਕੀਤਾ ਸੀ 10 ਕਿਲਿਆਂ ਦੇ ਵਿੱਚ ਠੇਕੇ ਦਿੰਦੇਨੀ ਜਮੀਨ ਜਿਹੜਾ ਝੋਨਾ ਲਾਉਂਦਾ

    • @amandeepbrar-vo5ch
      @amandeepbrar-vo5ch 3 หลายเดือนก่อน +2

      ਸੱਚੀ ਗੱਲ ਹੈ ਵੀਰ

    • @lakhbirsingh7485
      @lakhbirsingh7485 3 หลายเดือนก่อน +2

      ਸਰਕਾਰ ਜਿੰਮੇਵਾਰ ਹੈ ਦੁਜੀਆਂ ਫਸਲਾਂ msp ਤੇ ਚੁਕੇ ਸਰਕਾਰ

    • @navnoorsingh6935
      @navnoorsingh6935 3 หลายเดือนก่อน

      😂 ਬਣੀਏ

    • @barindersingh4495
      @barindersingh4495 3 หลายเดือนก่อน +1

      ​@@lakhbirsingh7485👍👍👍

  • @simratd5888
    @simratd5888 3 หลายเดือนก่อน +303

    ਵਾਹਿਗਰੂ ਜੀ, ਗੁਰਬਾਣੀ ਵਿੱਚ ਸਿੱਧਾ ਲਿਖਿਆ ਹੋਇਆ ਕਿ ਚਰਾਸੀ ਲੱਖ ਜੂਨੀਆਂ ਹਨ,ਤੇ ਬਿਆਲੀ ਲੱਖ ਜੂਨੀਆਂ ਪਾਣੀ ਵਿਚ ਹਨ,ਗੁਰੂ ਗ੍ਰੰਥ ਸਾਹਿਬ ਪੜ੍ਹੋ, ਅਰਥਾਂ ਸਮੇਤ,ਸਬ ਸਮਝ ਆਜੂ,ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,ਪਾਣੀ ਨੂੰ ਪਿਤਾ ਮੰਨਿਆ ਗੁਰੂ ਜੀ ਨੇ,ਪਾਣੀ ਤੇ ਬਾਣੀ ਦਾ ਸਤਿਕਾਰ ਕਰੋ ਜੀ

    • @amandeepkaur9430
      @amandeepkaur9430 3 หลายเดือนก่อน +1

      pppppppppppp

    • @KARANKARAN-to1zk
      @KARANKARAN-to1zk 3 หลายเดือนก่อน +3

      42.lakh..pani.valia.junna.vicho.ik.junn.punjabi.kisan.di.v.hai..😢😢😢😢

    • @Manjot-xu1ef
      @Manjot-xu1ef 3 หลายเดือนก่อน +1

      😅​@@KARANKARAN-to1zk

    • @rajdeep9810
      @rajdeep9810 3 หลายเดือนก่อน +2

    • @sultankhan3252
      @sultankhan3252 3 หลายเดือนก่อน +3

      Sahi kaha bhai ji tusi
      42 lakh juniya pani wich hai ❤❤

  • @manpreetsingh8867
    @manpreetsingh8867 3 หลายเดือนก่อน +44

    ਨਾ ਲਓ ਧਾਨ ਆਪਾ ਕਿਹੜਾ ਚੌਲ ਖਾਨੇ ਆ ਪਾਣੀ ਐਵੀਂ ਬਰਬਾਦ ਕਰੀ ਜਾਨੇ ਆ ਅਸੀਂ ਅਪਣਾ 😡😡

  • @Anmoldeepsingh-tv8ix
    @Anmoldeepsingh-tv8ix 3 หลายเดือนก่อน +47

    ਬੱਸ ਪਾਣੀ ਖ਼ਤਮ ਹੋਣ ਵਾਲਾ ਵਾ ਕੋਈ ਮੰਨੇ ਪਵੇ ਨਾ ਮੰਨੇ ਅਸੀ ਪਿੰਡਾਂ ਸ਼ਹਿਰ ਵਾਲੇ ਸਾਰੇ ਜੁੰਮੇਵਾਰ ਹੋਵਾਂਗੇ

    • @happysharma933
      @happysharma933 3 หลายเดือนก่อน

      Right ji 😢

    • @angrejcheema6219
      @angrejcheema6219 2 หลายเดือนก่อน

      Jo ਸ਼ਹਿਰਾਂ ਵਾਲੇ 2 ਬੂੰਦਾਂ ਮੂਤਰ k 10 ਲੀਟਰ ਵੇਸਟ

  • @RajpalSingh-l4m
    @RajpalSingh-l4m 13 วันที่ผ่านมา +1

    20 ਸਾਲ ਦੀ ਖੇਡ ਹੈ ਪੰਜਾਬ ਦੀ ਧਰਤੀ ਤੋ ਪਾਣੀ ਖਤਮ ਹੋ ਜਾਵੇਗਾ ਲੋਕ ਪਾਣੀ ਦੀ ਬਰਬਾਦੀ ਬਹੁਤ ਕਰ ਰਹੇ ਹਨ

  • @BalkarSingh-jb3wv
    @BalkarSingh-jb3wv 2 หลายเดือนก่อน +2

    ਕਿਸਾਨ ਜਥੇਬੰਦੀਆਂ,, ਕਿਸਾਨਾਂ ਦੀਆਂ ਦੁਸ਼ਮਨ

  • @BossMusica-cu8nl
    @BossMusica-cu8nl 3 หลายเดือนก่อน +1

    ਇਹ ਗੱਲਾਂ shiv ਪੁਰਾਣ ch ਲੱਖਾਂ saal ਪੇਲੇ ਲਿਖ ਤੀਆਂ ਸੀ ਸੱਤਯੁਗ time ch ਕਲਯੁਗ ਆਏ ga ਧਰਮ v bht ਬਣੇ ਗੇ

  • @gillsaabgill1996
    @gillsaabgill1996 3 หลายเดือนก่อน +2

    ਸਹੀ ਗੱਲ ਆ ਬਈ ਜਿਹੜੇ ਜਾਨਵਰ ਦਿਖੇ ਨੇ ਇਹ ਤਾਂ ਬਹੁਤ ਖਤਰਨਾਕ ਨੇ ਇਹਨਾਂ ਨੇ ਪਾਣੀ ਖਤਮ ਕਰ ਦੇਣਾ ਬਈ

  • @jagtarbrar4794
    @jagtarbrar4794 3 หลายเดือนก่อน +75

    ਵੀਡੀਉ ਚੋ ਤੇਰੇ ਹੱਥ ਕੰਬਦੇਐ ਪੁੱਤ ਅਜੇ ਜੁਆਨੀ ਐ ਸੰਭਲ ਪੁੱਤ

    • @UshaRani-nn5ke
      @UshaRani-nn5ke 3 หลายเดือนก่อน +2

      Ye bt apne sahi boli

  • @Sidhumoosewala-wp2ux
    @Sidhumoosewala-wp2ux 3 หลายเดือนก่อน +5

    ਜੀਂਬ ਤੇਂ ਦਿੱਖੇ ਨਹੀਂ ਬਾਈ ਕੀਤੇ 😂😂😂 ਬਾਕੀ ਵੀਡੀਓ ਵਧੀਆ ਸੀ ਤੁਹਾਡੀ ਪਾਣੀ ਵਿੱਚ ਰਹਿਣ ਵਾਲੇ ਜੀਂਬ ਹੁੰਦੇ ਤੇਂ ਧਰਤੀ ਤੇਂ ਉੱਤੇ ਰਹਿਣ ਵਾਲੇ ਜਾਨਵਰ ਧਰਤੀ ਤੇਂ ਰੇਂਗਣ ਵਾਲੇ ਜੀਂਬ 🙌

  • @guru3198
    @guru3198 3 หลายเดือนก่อน +6

    Waheguru Ji Maharaj Ji 🤲🙏 Punjab da pani muk reha aa 🤲🙏🙏🙏 pls mehar kreo apni 🤲🙏

  • @sukhdeepsingh-ku3fc
    @sukhdeepsingh-ku3fc 3 หลายเดือนก่อน +173

    ਝੋਨਾ ਲਾਵਾਂਗੇ, ਧਰਨੇ ਲਾਵਾਂਗੇ ਇਹ ਵੀ ਦਸ ਦਿਆ ਕਰੋ!ਕਿਸਾਨ ਯੂਨੀਅਨ ਨੇ ਬੇੜਾ ਗ਼ਰਕ ਕਰਤਾ

    • @GurinderBhullar-oi4ut
      @GurinderBhullar-oi4ut 3 หลายเดือนก่อน +6

      ਕਿ ਲਾਈਏ ਵੀਰ ਤੁਸੀ ਦੱਸਦਿਓ

    • @sandeepkumar-b8m3v
      @sandeepkumar-b8m3v 3 หลายเดือนก่อน

      Duniya cho bahar niklo anparh janta ​@@GurinderBhullar-oi4ut

    • @babasidhu1255
      @babasidhu1255 3 หลายเดือนก่อน

      Vir ji jo paani khatam hon te launna oh laao.​@@GurinderBhullar-oi4ut

    • @amandeepbrar-vo5ch
      @amandeepbrar-vo5ch 3 หลายเดือนก่อน

      ​@GurinderBhulla ਸਬਜੀ ਲਗਾਓ ਬਾਈ ਜੀ ਬਾਹਰੋਂ ਬਿਹਾਰ ਦੇ ਵਿੱਚੋਂ ਆ ਕੇ ਪੰਜਾਬ ਵਿੱਚ ਸਬਜੀ ਲਗਾਈ ਜਾਂਦੇ ਹੈ ਬਈਏ ਤੇ ਪੈਸਾ ਕਮਾਉਂਦੇ ਹਨ ਤੇ ਆਪਾਂ ਕਿਉਂ ਨਹੀਂ ਲਗਾ ਸਕਦੇ ਭਰਾ ਖੁਦ ਸਬਜ਼ੀ ਲਗਾਓ ਤੇ ਖੁਦ ਹੀ ਵੇਚੋ

    • @amandeepbrar-vo5ch
      @amandeepbrar-vo5ch 3 หลายเดือนก่อน

      @@GurinderBhullar-oi4utਸਬਜ਼ੀਆਂ ਥੋੜੀਆਂ

  • @swaranjitkaur-vw2kq
    @swaranjitkaur-vw2kq 3 หลายเดือนก่อน +38

    ਆਪ ਹੀ ਦੱਸੀ ਜਾਨਾ ਪਾਣੀ ਮੁਕਣ ਵਾਲਾ ਪਾਣੀ ਮੁਕੇ ਤੋ ਕਿਹੜੀ ਫਸਲ ਲਾੳਉਗੇ ਪੰਜ ਸੋ ਫੁੱਟ ਆਖਦਾ ਕੀ ਗੰਦ ਪਾੲਈਅਆਂ ਝੋਨੇ ਦਾ ਪਾਣੀ ਧਰਤੀ ਦਰਖਤ ਸਭ ਖਾ ਗਏ

    • @pammasidhu8033
      @pammasidhu8033 3 หลายเดือนก่อน +9

      madam ji kade kheti te sarakaara naal baah peya soda jedi fasal da rate milu ohi kisaan lagaan ge fasal len vele ta tuhade varge bolde ho ki hor sasti mil je kisaan nu na makki, bajra, daala, ganna,kapaas, sabjiyaan kise da bhi sahi rate nhi milda kanak jhone te msp mildi hai bas kisaan nu bhi ghar chalan lyi pesse di lod hundi aa jine tarkhat kisaan paalda unhe koi hor nhi paalda kisaan ne aap bhukhe reh ke theka nhi leya sode vargeya nu paaln da tusi daso kine tarkhat laaye ne

    • @harrydhillon3535
      @harrydhillon3535 3 หลายเดือนก่อน

      sahi gal jma jhona lgono hatde ni eh ehna nu sirf paise takk matlb aa paani mukje oda koi fikr ni ehna nu

  • @ParamjitSingh-ym3qo
    @ParamjitSingh-ym3qo 25 วันที่ผ่านมา

    After ten years Punjab going deep down

  • @EagerGrazingCows-bj3dn
    @EagerGrazingCows-bj3dn 3 หลายเดือนก่อน +1

    Waheguru ji Waheguru ☝🏻 🤲🏻 🙏🏻

  • @KuldeepSingh-yt2fi
    @KuldeepSingh-yt2fi 3 หลายเดือนก่อน +23

    ਮਕੈਨਿਕ ਵੀਰ ਜੀ ਤੁਸੀਂ ਜਦੋਂ ਕੁਝ ਸਾਲ ਪਹਿਲਾਂ ਬੋਰ ਵਿੱਚ ਬੱਚਾ ਡਿੱਗਿਆ ਸੀ ਤੁਸੀਂ ਜਾ ਕੇ ਬੋਲੇ ਕਿ ਸਾਨੂੰ ਵੀ ਮੌਕਾ ਦਿਓ ਪਛਾਣ ਲਿਆ ਗਿਆ ਸ਼ਾਇਦ ਦੱਸੀ

  • @gurpreetdhandli8389
    @gurpreetdhandli8389 3 หลายเดือนก่อน +9

    ਚਾਰ ਸੌਂ ਫੁੱਟ ਨੂੰ, ਪਤਾਲ਼ ਦੱਸਦਾ ਪਤੰਦਰ 😂

  • @gurjitsingh4285
    @gurjitsingh4285 หลายเดือนก่อน

    Good job🙏

  • @JaspreetKaur-s7m
    @JaspreetKaur-s7m 3 หลายเดือนก่อน +44

    ਪਾਣੀ ਖਤਮ ਕਰਤਾ ਤੁਸੀਂ ਅਣਜਾਣ ਬੰਦੇ ਕਹੀ ਜਾਂਦੇ ਹੋ,, ਜਦੋ ਮੁਲਾਜਮਾ ਨੂੰ ਲੱਖ ਲੱਖ ਤਨਖਾਹ ਮਿਲਦੀ ਹੈ, ਜੋ ਕਰਦੇ ਕੁਝ ਵੀ ਨਹੀਂ, ਉਦੋਂ ਕਿਉ ਨਹੀਂ ਬੋਲਦੇ,, ਅਸੀਂ ਸਾਰੇ ਜਾਣਦੇ ਹਾਂ ਕਿ ਮੁਲਾਜਮ ਕਿੰਨਾ ਕੁ ਕੰਮ ਕਰਦੇ ਨੇ,,20, ਜਾ 25 ਹਜਾਰ ਨਾਲ ਕੰਮ ਚਲ ਜਾਦਾ, ਬਾਕੀ ਪੈਸਾ ਮੁਲਾਜਮਾ ਕੋਲ ਏਸ ਪ੍ਰਸਤੀ ਕਰਨ ਲਈ ਹੁੰਦਾ,, ਇਨ੍ਹਾਂ ਨੂੰ ਵੇਖ ਕੇ ਕਿਸਾਨਾਂ ਦੇ ਅੰਦਰ ਵੀ ਏਸ ਕਰਨ ਦੀ ਅੱਗ ਤਾ ਲਗਦੀ ਹੀ ਹੋਣੀ,, ਅਗਰ ਮੁਲਾਜਮਾ ਦੀ ਏਸ ਪ੍ਰਸਤੀ ਦੀ ਕਮਾਈ ਬੰਦ ਕਰ ਕੇ ਕੇਵਲ ਘਰ ਚਲਾਣ ਲਈ 25 ਹਜਾਰ ਹੀ ਦਿਤੇ ਜਾਣ ਤਾਂ ਹੀ ਸ਼ਾਇਦ ਸਾਰਾ ਕੰਮ ਲੋਟ ਆ ਜਾਵੇ, ਤੇ ਕਿਸਾਨ ਵੀ ਝੋਨਾ ਲਗਾਉਣਾ ਬੰਦ ਕਰ ਦੇਣ 🙏🏾,, ਤੁਹਾਡੀ ਇਸ ਬਾਰੇ ਕਿ ਸਲਾਹ ਹੈ ਕਮੈਂਟ ਕਰੋ,, ਜੇ ਨਹੀਂ ਕਰ ਸਕਦੇ ਤਾਂ ਮੇਰੇ ਕਮੈਂਟ ਨੂੰ like ਕਰੋ q🙏🏾🙏🏾🙏🏾🙏🏾🙏🏾

    • @rajbindersingh5777
      @rajbindersingh5777 3 หลายเดือนก่อน +3

      ਗਲ ਬੋਰ ਦੀ ਤਵਾ ਮੁਲਾਜਮਾਂ ਤੇ ਸਾਰੇ ਮੁਲਾਜਮ ਮਾੜੇ ਨਹੀਂ ਹਨ

    • @RanjeetSingh-p2c3k
      @RanjeetSingh-p2c3k 3 หลายเดือนก่อน +2

      ਜਿਧਰ ਮਰਜ਼ੀ ਦੇਖੋ ਜੱਟਾਂ ਦਾ ਹੀ ਠੂਠਾ ਫੜਿਆ ਦੇਖਿਆ। ਸਾਡੇ ਕਰਜ਼ੇ ਮੁਆਫ਼ ਕਰ ਦਿਓ। ਸਾਨੂੰ ਪੈਸੇ ਦੇ ਦਿਓ। ਸ਼ਰਮ ਕਰੋ।

    • @Harmang-wc2fe
      @Harmang-wc2fe 3 หลายเดือนก่อน +5

      ਬਿਲਕੁਲ ਸਹੀ ਕਲ ਨੂੰ ਸਰਕਾਰ ਪੱਕਾ ਫੈਸਲਾ ਕਰੇ ਕਿ ਮੁਲਾਜ਼ਮਾਂ ਦੀ ਤਨਖ਼ਾਹ 25000 ਹੋਵੇਗੀ ਆਪਾ ਝੋਨਾ ਉਸੇ ਦਿਨ ਬੰਦ ਕਰ ਦੇਵਾਂਗੇ

    • @mohankahlon4563
      @mohankahlon4563 3 หลายเดือนก่อน +2

      ਸਹੀ ਗਲ ਐ ਵੀਰੇ

    • @santoshrani1935
      @santoshrani1935 3 หลายเดือนก่อน +2

      Shi gal h25000

  • @SukhjeetKaur-w3k
    @SukhjeetKaur-w3k 3 หลายเดือนก่อน +77

    ਦੁਗਾ ਨਹੀਂ ਡੂੰਘਾ ਹੁੰਦਾ ਕਿਉਂ ਪੰਜਾਬੀ ਭਾਸ਼ਾ da ਸਤਿਆਨਾਸ ਕਰੀ ਜਾਂਦੇ ਆਂ l

    • @ManjitHanzra-t2e
      @ManjitHanzra-t2e 3 หลายเดือนก่อน +2

      👌👌👌

    • @ghazal3576
      @ghazal3576 3 หลายเดือนก่อน +16

      ਇੱਕ ਹੋਰ ਗੱਲ ਹੈ ਵੀਰ ਜੀ,,, ਜੇਹੜਾ,,, ਨੀਚੇ,,,, ਲਫਜ਼ ਹੈ,,,, ਓਹ ਹਿੰਦੀ ਦਾ ਹੈ,,, ਸ਼ੁੱਧ ਪੰਜਾਬੀ ਦਾ ਲਫਜ਼ ਹੈ,,,, ਥੱਲੇ

    • @Maan-b9n
      @Maan-b9n 3 หลายเดือนก่อน +2

      Sahi tusi v nhi kia ਦੁਗਾ likh ta

    • @Singh77102
      @Singh77102 3 หลายเดือนก่อน +1

      Makkar dhakkad nu dhaakad kehnda rehnda

    • @RamandeepBete2030
      @RamandeepBete2030 3 หลายเดือนก่อน +7

      ਸਤਿਆਨਾਸ ਵੀ ਨੀ ਹੁੰਦਾ ਸੱਤਿਆਨਾਸ ਹੁੰਦਾ😂😂😂

  • @JassSingh-zr1zb
    @JassSingh-zr1zb 3 หลายเดือนก่อน +1

    ਜਾਨਵਰ ਤਾ ਬਹੁਤ ਵੱਡਾ c ਡੱਡੂ 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @ManjeetKaur-gs2wm
    @ManjeetKaur-gs2wm 3 หลายเดือนก่อน +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ❤❤

  • @ujjagersingh8732
    @ujjagersingh8732 3 หลายเดือนก่อน +8

    ਜਿਰੀ ਲਾਨ ਤੋ ਤਾਂ ਹੁਨ ਵੀ ਨਹੀਂ ਟਲਦੇ

  • @veenamalhotra6634
    @veenamalhotra6634 3 หลายเดือนก่อน +1

    Very nice new technique

  • @jaskarnsingh2815
    @jaskarnsingh2815 3 หลายเดือนก่อน +37

    ਬੇਅੰਤ ਬੇਸ਼ਮਾਰ ਕਿਸੇ ਅੰਤ ਨਾ ਪਾਇਆ ਬੜੀ ਮਹਾਨ ਲੀਲਾ ਉਪਰ ਵਾਲੇ ਦੀ

  • @KawaljitKaur-fh9cx
    @KawaljitKaur-fh9cx 3 หลายเดือนก่อน +60

    ਤੁਸੀਂ ਝੋਨਾ ਲਾ ਲਾ ਕੇ ਮੁਕਾ ਦੇਣਾ ਪਾਣੀ ਹੋਰ ਕਿਸੇ ਨੂੰ ਕੀ ਸਮਝਾਉਣਾ ਤੁਸੀਂ ਹੋਰ ਫਸਲਾਂ ਬਹੁਤ ਹਨ ਘੱਟ ਪਾਣੀ ਨਾਲ ਹੋ ਜਾਂਦੀਆਂ ਹਨ ਉਹ ਬੀਜੋ ਸਾਰੇ ਰਲ ਮਿਲ ਕੇ ਪਾਣੀ ਬਚਾਓ

    • @pammasidhu8033
      @pammasidhu8033 3 หลายเดือนก่อน +10

      Madam kedi fasal laayie aao tusi saade naal ral ke kheti karo me tuhanu apna adha kila du free ik saal lyi tusi saanu oh fasal laa ke dikhaao jis naal paani bhi bache te kisaan da ghar bhi chnga chale hun bade vidhwana diya gala na kreyo ground level te aa ke kam karo sab ne kisaan nu hi villan bnata jadki kisaan da anaaj sabto ghat rate te tusi log hi khaane ho kisaan nu daso kis fasal da sahi rate milda

    • @jasminekaur1640
      @jasminekaur1640 3 หลายเดือนก่อน +11

      ਸ਼ਰਾਬ ਦੀਆਂ ਫੈਕਟਰੀਆਂ ਵੀ ਬੰਦ ਕਰਾਓ ਉਸ ਨਾਲ ਵੀ ਪਾਣੀ ਦੀ ਬਹੁਤ ਜਿਆਦਾ ਬਰਬਾਦੀ ਹੁੰਦੀ ਹੈ ਗੋਲਡ ਰਿੰਗ ਨੀ ਬੰਦ ਕਰਾ ਰਿਹਾ ਉਸ ਨਾਲ ਵੀ ਬਹੁਤ ਬਹੁਤ ਪਾਣੀ ਦੀ ਬਰਬਾਦੀ ਹੁੰਦੀ ਹੈ ਉਥੇ ਸਾਡੇ ਵੀ ਬਹੁਤ ਖਿੱਚ ਰਹੇ ਨੇ ਜਦੋਂ ਦਰਿਆਂ ਦੇ ਦਰਖਤ ਵੱਡੇ ਜਾਂਦੇ ਹਨ ਤੇ ਪਾਣੀ ਬਹੁਤ ਨੁਕਸਾਨ ਹੋ ਰਿਹਾ ਜਰੂਰੀ ਨਹੀਂ ਕਿ ਝੋਨਾ ਲਾਉਣ ਨਾਲ ਪਾਣੀ ਖਤਮ ਹੋ ਗਿਆ ਬਹੁਤ ਜਿਆਦਾ ਫੈਕਟਰੀਆਂ ਪਾਣੀ ਖਰਾਬ ਕਰਦੀ ਹੈ ਅਸਾਂ ਤੇ ਇੱਕ

    • @GurdevSingh-vd5ie
      @GurdevSingh-vd5ie 3 หลายเดือนก่อน

      ਸਾਰਾ ਤਾਣਾ ਵੀ ਵਿਗੜਿਆ ਹੋਇਆ। ਕਿਸੇ ਨੂੰ ਕੀ ਕਹਿਐ 😢ਅਪਣੀ ਸਟੋਰੀ 😢 ਲਿਖਦਾਂ ਹਾਂ।।ਰਾਹ ਦਸੋ ਕਿਵੇਂ ਕਰਾਂ 😮ਚਾਰ ਸੋ ਕਿਲੋਮੀਟਰ ਦੂਰ ਸ਼ਹਿਰ ਤੋਂ ਜਾ ਅਪਣੇ ਪਿੰਡ ਕੁਦਰਤੀ ਖੇਤੀ ਦਾ ਸੁਪਨਾਂ ਵੇਖਦੇ ਹੋਏ।।ਅਪਣੀ ਕਬੀਲਦਾਰੀ ਯਾਨੀ ਬੱਚੇ ਪੈਰਾਂ ਤੇ ਖੜ੍ਹੇ ਕਰਨ ਦੀ ਉਡੀਕ ਚ ਹਰ ਦਿਨ ਪਿੰਡ ਜਾਣੰ ਦਾ ਮੰਨ ਚ ਇੱਕ ਚਾਅ ਜਿਹਾ।। ਇੱਕ ਬੱਚੇ ਦੇ ਵਿਦੇਸ਼ ਜਾਣੰ ਔਰ ਚੰਗਾ ਆਵਦੇ ਪੈਰਾਂ ਤੇ ਖੜ੍ਹੇ ਨੂੰ ਵੇਖ।। ਤਿੰਨ ਸਾਲ ਪਹਿਲਾਂ ਅਪਣੀ ਛੋਪ ਤੇ ਹਰ ਸਾਮਾਨ ਲੈਣ ਦੇਣ ਵਾਲੇ ਨੂੰ।।😅ਆ ਬਾਈ ਚਲੇਂ ਪੰਜਾਬ।।ਔ ਬਾਈ ਜਾ ਰੇਹਾ ਪੰਜਾਬ।। ਏਨਾਂ ਚਾਉ ਤਾਂ ਮੈਨੂੰ ਵਿਆਅ ਦਾ ਨਹੀਂ ਸੀ । ਜਿੰਨਾ ਪਿੰਡ ਜਾਣ ਦਾ ਔਰ ਕੁਦਰਤੀ ਖੇਤੀ ਕਰਨ ਦਾ।। ਦੁਕਾਨ ਤੇ ਹੀ ਪੜ੍ਹਾਈ ਕੀਤੀ।। ਖੇਤੀ ਕਿਤਾਬਾਂ ਤੋਂ।।ਇਸ ਚ ਭਗਤ ਪੂਰਨ ਸਿੰਘ ਜੀ ਦੀਆਂ ਕਿਤਾਬਾਂ ਪੜ੍ਹ ਕੇ ਵਡਮੁੱਲੀ ਜਾਣਕਾਰੀ ਮਿਲੀ।।।🎉 ਤਿੰਨ ਸਾਲ ਪਹਿਲਾਂ ਪਿੰਡ ਫੋਨ ਕਰਤਾ ਕਿ ਠੇਕੇ ਤੇ ਪੈਲੀ ਕਿਲਾ ਮੇਰਾ ਛੱਡ ਦਿਉ।। ਮੈਂ ਨਹੀਂ ਦੇਣਾਂ।।ਤਾਏ ਦੇ ਲੜਕੇ ਨੂੰ 🎉 ਅਪ੍ਰੈਲ ਸਨ ਬਾਈ ਮਹੀਨਾਂ ਅਪ੍ਰੈਲ ਸੀ।।ਖੇਤ ਆਵਦੇ ਹਵਾਲੇ ਕਰ ਲਿਆ।।😮 ਅਰਦਾਸ ਕੀਤੀ ਹੇ ਧਰਤੀ ਮਾਂ ਨਾ ਕੋਈ ਕੈਮਿਕਲ ਪੋਣਾ ਨਾ ਕੋਈ ਝੋਨਾਂ ਲੋਣਾ।।ਤੇਰਾ ਨਾਲਾਇਕ ਪੁੱਤ ਆ ਗਿਆ ਹੈ।। ਆਵਦੀਆਂ ਗਲਤੀਆਂ ਸੁਧਾਰਨ ਲਈ 😢ਤਾਏ ਤਿੰਨ ਸਨ ਔਨਾ ਦੇ ਪਰਿਵਾਰ ਅਡੋ ਅਡ।।।ਸਬ ਤੋਂ ਕੰਮਜੋਰ ਜੋ ਵਿਚਾਰਾ ਪੂਰਾ ਸੂਰਾ ਸੀ ਤਾਏ ਦਾ ਲੜਕਾ।।ਉਸਦੇ ਘਰ ਰੇਹਣ ਲਗ ਗਯਾ।।ਔ ਦੋਨੋਂ ਜੀਅ ਸਨ ਤੇ ਮੇਰੇ ਤੋ ਦਸ ਸਾਲ ਵੱਡੇ 😮ਔਨਾ ਨੂੰ ਥੋੜੀ ਮੱਦਦ ਵੀ 😮ਬੋਝ ਨਾ ਬਣਾ।।ਬਸ ਪੰਜ ਚਾਰ ਦਿਨ ਰਹੂ 😮 ਫੇਰ ਸ਼ਹਿਰ ਪਰਤ ਜਾਉ ਗਾ।।ਖੇਤ ਫਸਲ ਬੀਜਕੇ।।ਯਾਨੀ ਸਾਰਾ ਟਾਇਮ ਟੇਬਲ ਬਣਾਕੇ ਚਲ ਪਿਆ।।ਹਰ ਡੇਢ ਮਹੀਨੇ ਬਾਅਦ ਜਾਣਾਂ।।ਇਸ ਲਈ ਬੋਝ ਨਾ ਬਣਾ।।ਓਨਾ ਨੂੰ ਕੇਹਾ ਸੋਣ ਮੰਜਾ।। ਸਵੇਰੇ ਫਰੇਛ ਹੋਣ ਨੂੰ ਬਾਥਰੂਮ।। ਓਨਾ ਦੇ ਊਠਣ ਤੋਂ ਪਹਿਲਾਂ ਹੀ ਫਾਰਿਗ ਹੋ ਕੇ।।ਖੇਤ ਚਲਾ ਜਾਵਾਂ।।ਬਾਹਰ ਹੀ ਚਾਅ ਪਾਣੀ ਰੋਟੀ।।ਰਾਤ ਨੂੰ ਜਦੋਂ ਭਰਾ ਆਏ ਓਦੋਂ ਹੀ ਆਵਾਂ।।ਜੇ ਨਹੀਂ ਆਇਆ ਤਾਂ ਔਨਾ ਦੀ ਦੁਕਾਨ ਤੇ ਚਲਾ ਜਾਵਾਂ ਨੈੜੇ ਹੀ ਸੀ 😮😮ਇਸ ਤੋਂ ਬਾਅਦ ਕੀ ਹੋਇਆ।।ਬਦ ਕਿਸਮਤੀ ਦੀ ਕਹਾਣੀ ਅਗਲੇ ਕੰਮੇਟ ਚ 😢😢😢😢

    • @jattlifewithchahalguri424
      @jattlifewithchahalguri424 3 หลายเดือนก่อน +1

      Tuci apne vichar dso kii layie fer sada kehda Dil krda pr asi v bache palne a

    • @jattlifewithchahalguri424
      @jattlifewithchahalguri424 3 หลายเดือนก่อน

      Gande nale factoryia v band krwao g gyaan Dena sokha hunda

  • @jasbirkaur8274
    @jasbirkaur8274 3 หลายเดือนก่อน +1

    Changa hai❤

  • @ekamsidhu9690
    @ekamsidhu9690 3 หลายเดือนก่อน +34

    ਸਭ ਤੋਂ ਵੱਡਾ ਜਾਨਵਰ ਬਾਂਹਰ ਬੈਠਾ ਜੋ ਕੈਮਰਾ ਫ਼ੜ ਕੇ ਬੈਠਾ ਉਸ ਤੋਂ ਵੱਡਾ ਜਾਨਵਰ ਉਹ ਜੋ ਵੀਡੀਉ ਬਣਾਉਂਦਾ 👆👆👆👆👆😜😜😜😜🤣🤣🤣🤣😜😜😜🤣🤣🤣👆👆👆👆

  • @KuldeepSingh-u1j6c
    @KuldeepSingh-u1j6c 2 หลายเดือนก่อน

    vere video ta vadiya

  • @JaswinderSingh-gh1kw
    @JaswinderSingh-gh1kw 3 หลายเดือนก่อน +6

    ਕੀ ਛਿੱਕੂ ਦਿਸ ਰਿਹਾ 😂

    • @gursewak0011
      @gursewak0011 3 หลายเดือนก่อน

      Shi gl aw 😂😂

  • @BalkarSingh-jb3wv
    @BalkarSingh-jb3wv 2 หลายเดือนก่อน

    ਮੁਫਤ ਨਹਿਰੀ ਬਿਜਲੀ, ਝੋਨਾ ਬੰਦ ਕਰੇ ਸਰਕਾਰ,, ਭਾਵੇਂ ਮੇਰੇ ਅਪਨੇ ਚਾਰ ਮੋਟਰਾਂ

  • @divjotkaur8730
    @divjotkaur8730 3 หลายเดือนก่อน +1

    Chohna ਲੱਗਣਾ ਬੰਦ ਕਰਦੋ ਵੀਰੋ ਤਾ ਮੇਰਾ ਪੰਜਾਬ ਬੱਚ ਜਾਵੇਗਾ ਤੇ ਹੋਟਲਾਂ ਵਾਲੇ ਨੂੰ ਬੋਰ ਨਾ ਕਰਨ ਦੇਵੋ ਜੀਅੰਮ੍ਰਿਤਸਰ ਵਿੱਚ ਪਾਣੀ ਦੀ ਹੋਟਲਾਂ ਵਾਲੇ ਬਹੁਤ ਹੀ ਬੇਅਦਬੀ ਕਰਦੇ ਨੇ mca ਰਿਸਤਵਤ ਖਾਣ ਵਿੱਚ ਮਸਤ ਹੈ ਜਾਗੋ

  • @ratravision
    @ratravision 2 หลายเดือนก่อน

    Great 👍

  • @beantsinghsandhu1224
    @beantsinghsandhu1224 3 หลายเดือนก่อน

    ਪਾਣੀ ਖਤਮ ਹੋਣ ਵਾਲਾ ਲੋਕਾਂ ਨੇ ਝੋਨਾ ਲਾਉਣਾ ਬੰਦ ਨਹੀਂ ਕੀਤਾ

  • @amarjeetnirwan4073
    @amarjeetnirwan4073 3 หลายเดือนก่อน

    Oh my god i can't believe ❤❤❤

  • @jinderrai6354
    @jinderrai6354 3 หลายเดือนก่อน

    Weheguru ji

  • @sukhjinderbal7405
    @sukhjinderbal7405 3 หลายเดือนก่อน

    ਸਿਰਫ ਝੋਨਾ ਲਾਇਆ ਪਾਣੀ ਨਹੀਂ ਮੁੱਕਦਾ ਉਸ ਤੋਂ ਜ਼ਿਆਦਾ ਲੁਧਿਆਣੇ ਫੈਕਟਰੀਆਂ ਵਿਚ miss use ਹੋ ਰਿਹਾ ਇਕ ਟੀਸ਼ਰਟ ਬਣਾਉਣ ਲਈ 2700 ਲੀਟਰ ਪਾਣੀ ਲੱਗ ਜਾਦਾ goggle ਤੇ ਚੈੱਕ ਕਰ ਸਕਦੇ ਹੋ

  • @rajindersidhu5174
    @rajindersidhu5174 3 หลายเดือนก่อน

    Wadia jankari diti veer

  • @harmindersuman810
    @harmindersuman810 3 หลายเดือนก่อน +1

    Jelly fish ji

  • @alltopics...6188
    @alltopics...6188 3 หลายเดือนก่อน +1

    ਦਿਸੇ ਆ ਤਾਂ heni ਕੁਸ਼ ਮਾਮਾ

  • @lakhvindersingh6349
    @lakhvindersingh6349 3 หลายเดือนก่อน +3

    Waheguru ji waheguru ji

  • @bhupinder2924
    @bhupinder2924 3 หลายเดือนก่อน +23

    ਦਿਸਿਆ ਤਾਂ ਕੁਝ ਨਹੀ ਦੱਸਿਆ ਅਜੀਬ ਕਿਸਮ ਦੇ ਜਾਨਵਰ ਕੁਦਰਤ ਤੋਂ ਕੁਝ ਪਾਰ ਨਹੀਂ ਬਣਿਆਂ ਕਿਹੜਾ ਜਾਨਵਰ ਸਾਨੂੰ ਤਾ ਕੁਝ ਦਿਸਿਆ ਨਹੀ ਮੂਰਖ ਬਣਾਤਾ ਦੱਸਣਾਸੀ ਕੈਮਰੇ ਵਾਲਾ ਭਾਈ😅😅😅

    • @ShokaSingh-j9v
      @ShokaSingh-j9v 3 หลายเดือนก่อน +1

      Mai v aahi comment krna c underwater scanning kr re o te likhya ajeeb janwar dikhai ditte kinna pagal bnande ne ik view lain waste

    • @JaspalSingh-rs7pz
      @JaspalSingh-rs7pz 3 หลายเดือนก่อน +1

      ​@@ShokaSingh-j9vਰਿਪੋਰਟ ਕਰੋ ਵੀਡਿਓ ਦੀ

    • @JasbirSingh-nm4fm
      @JasbirSingh-nm4fm 3 หลายเดือนก่อน +1

      ​@@JaspalSingh-rs7pzKR ਦਿੱਤੀ ਰਿਪੋਰਟ spam or misleading ch

    • @jagjeetkaur1907
      @jagjeetkaur1907 3 หลายเดือนก่อน +1

      Shi kiha janwar te koi dikhya nhi aive time khrab kita sada

    • @Sanarandhawa904
      @Sanarandhawa904 3 หลายเดือนก่อน

      Bhen di l,,,,,u,,,,,,,,n dya kro eho jehe gandh bandeyan diiiiiiiiiiii .

  • @Floppatarkar
    @Floppatarkar  3 หลายเดือนก่อน +62

    ਸੋਡੇ ਸਾਰਿਆਂ ਦੇ ਜ਼ੋ ਸਵਾਲ ਆ ਸਾਰੇ ਕਲੀਅਰ ਕਰਨ ਲਈ ਇੱਕ ਹੋਰ ਪੁਰੀ ਜਾਨਕਾਰੀ ਲਈ ਇੱਕ ਹੋਰ ਵੀਡੀਓ ਬਣਾ ਰਹੇ ਆ ਜ਼ੋ ਕੱਲ ਜਾ ਪਰਸੋਂ ਪਾਵਾਂਗੇ। ਸਾਰੇ ਜੁੜੇ ਰਊ ਧੰਨਵਾਦ ਜੀ

    • @maninderjit8756
      @maninderjit8756 3 หลายเดือนก่อน +12

      ਪਹਿਲਾਂ ਅਜ ਰੰਗ laate

    • @SinghGill7878
      @SinghGill7878 3 หลายเดือนก่อน +5

      ਸੋਡੇ ਨਹੀਂ ਬਾਈ ਤੁਹਾਡੇ ਹੁੰਦਾ 😂

    • @GurdevSingh-vd5ie
      @GurdevSingh-vd5ie 3 หลายเดือนก่อน +5

      ਬਾਈ ਆ ਵੀਡੀਓ ਖਤਮਂ ਹੋ ਗਈ 😅😅😅😅ਬਾਈ ਅਗਲੀ ਵੀਡੀਓ ਜਲਦੀ ਪਾਉ।। ਅਸੀਂ ਉਡੀਕ ਚ ਲਿਸੇ ਹੋਈ ਜਾਂਦੇ ਹਾਂ 😅😅😅😅ਧਰਤੀ ਦੇ ਥੱਲੇ ਨਾਲੇ ਕੇਹਿੰਦੇ ਸਮੁੰਦਰ ਹੈ 😅😅😅😅😅। ਇੱਕ ਰਾਏ ਦੇਵਾਂ ਜੀ 😅 ਗੱਲ ਮੰਨੋਗੇ।।😅ਔ ਵੇਲੜੋ 😅ਜਾਊ ਕੌਈ ਕੰਮ ਕਰ ਲਊ।। ਕੁਦਰਤੀਂ ਖੇਤੀ ਤਹਿਤ ਸਬਜ਼ੀਆਂ ਦਾਲਾਂ ਘਰਾਂ ਖੇਤਾਂ ਚ ਬੀਜ ਲਊ।।ਜੇ ਜਮੀਨ ਘਟ ਪੋਦੀ।।😢 ਘਰਾਂ ਦੀਆਂ ਛੱਤਾਂ ਤੇ ਲਾ ਲਉ।।😅

    • @SajanLopon
      @SajanLopon 3 หลายเดือนก่อน +1

      😂😂😂😂

    • @GurdevSingh-vd5ie
      @GurdevSingh-vd5ie 3 หลายเดือนก่อน +1

      ਸਾਇੰਟਿਸਟ ਸਾਹਬ।।😅 ਤੁਸੀਂ ਐਨੀ ਮੈਹਨਤ ਕਰ ਰਹੇ ਹੋ।। ਬਹੁਤ ਬਹੁਤ ਧੰਨਵਾਦ ਜੀ ਥੋਡਾ।। ਪੰਜਾਬ ਚ ਹਰ ਪਿੰਡ ਅੰਦਰ ਏਦਾਂ ਖੋਜਾਂ ਕਰਨੀਆਂ ਲੋੜ ਹੈ ਅਜੋਕੇ ਸਮੇਂ 😮ਪਰ ਇਹ ਤਾਂ ਦਸੋਂ ਕਿ ਤੁਸੀਂ ਖੋਜ਼ ਕਿਸ ਚੀਜ਼ ਦੀ ਕਰ ਰਹੇ ਹੋ 😅😅ਪਾਣੀ ਹੈ ਮੰਨਦੇ ਜੀਵ ਜੰਤੂ ਵੀ ਹੋਣਗੇ।।😮 ਚਲੋਂ ਕੋਈ ਨਾਂ ਲੱਗੇ ਰਹੋ।।। ਸਾਡੇ ਐਥੇ ਵੀ ਇੱਕ ਬੰਦਾ ਸੀ।।ਲੋਹੇ ਦੀਆਂ ਡਾਇਆ ਬਣਾਂ ਬਣਾਂ ਕੇ ਰੱਖੀ ਗਯਾ।।ਅਖੇ ਇਸ ਆ ਆਇਟੰਮ ਤਿਆਰ ਹੋਉ ਇਸ ਨਾਲ ਆ ਆਈਟਮ।। ਜਦੋਂ ਵੀ ਕੋਈ ਉਸਨੂੰ ਮਿਲਣ ਕੋਈ ਜਾਂਦਾ।। ਇੱਕ ਵਾਰ ਮੈਨੂੰ ਉਸਦਾ ਰਿਸ਼ਤੇਦਾਰ ਲੈ ਗਿਆ 😅ਦੋ ਘੰਟੇ ਉਸਨੇ ਘੱਟੋ ਘੱਟ ਪੰਜ ਸੋ ਡਾਇਆਂ ਦਿਖਾ ਤੀਆਂ।।ਅਖੇ ਕੇੜੀ ਚਲ ਰਹੀ ਹੈ ਔਰ ਕੇੜਾ ਸਮਾਨ ਤਿਆਰ ਹੋ ਰੇਹਾ ਹੈ।।😅ਇਸ ਚ ਉਸਦਾ ਜਵਾਬ ਅਜੇ ਕੋਈ ਡਾਈ ਦਾ ਸਾਰਾ ਪਰੋਸੈਸ ਤਯਾਰ ਨਹੀਂ ਹੋਇਆ।।ਬਾਈ ਪੰਜਛੈ ਸੋ ਡਾਇਆ।।😅ਹੇ ਰਾਮ ਏ ਯਾਂ ਤਾਂ ਆਪ ਕਵਲਾ ਨਹੀਂ ਸਾਨੂੰ ਕਰ ਦੇਉ।।।😅 ਉਸਦੇ ਪਰਿਵਾਰ ਬਾਰੇ।।ਘਰਦੀ ਉਸਦੀ ਡਾਡੀ ਪ੍ਰੇਸ਼ਾਨ।।😅ਏ ਬੰਦਾ ਕਰ ਕੀ ਰੇਹਾ ਹੈ ਦੋ ਸਾਲ ਪਹਿਲਾਂ ਵੀ ਔਰ ਅੱਜ ਵੀ ਡਾਈਆ ਬਣਾ ਬਣਾਂ ਰੱਖੀ ਜਾਂਦਾ।।ਨਾ ਵੇਚਦਾ ਨਾ ਕੋਈ ਸਾਮਾਨ ਬਣੋਉਦਾ 😅😅😅😅😅

  • @SahibsinghSahibsingh-m5t
    @SahibsinghSahibsingh-m5t 2 หลายเดือนก่อน

    Khchan 😂

  • @lachhmandass9840
    @lachhmandass9840 3 หลายเดือนก่อน +7

    Dhan Dhan shree Guru RAM Dass ge

  • @rana7018josan
    @rana7018josan 3 หลายเดือนก่อน

    Waheguru mehra kre

  • @luckysidhu1952
    @luckysidhu1952 3 หลายเดือนก่อน

    😂😂AH TAA. BOHAT DER DE CHAL RAHI. AA

  • @manpreetsingh8867
    @manpreetsingh8867 3 หลายเดือนก่อน +9

    ਜਦੋ ਪਾਣੀ ਖ਼ਤਮ ਹੋਗਿਆ ਓਦੋ ਲਗਾ ਲਿਓ ਧਾਨ 😡

  • @sukhwindersingh-eq5qh
    @sukhwindersingh-eq5qh 2 หลายเดือนก่อน

    ਬਿਜਲੀ ਦਾ ਬਿੱਲ ਲੱਗਣਾ ਚਾਹੀਦਾ ਹੈ,ਜੋ ਝੋਨਾ ਲਾਉਂਦੇ ਹਨ

  • @surinderpalsingh4600
    @surinderpalsingh4600 3 หลายเดือนก่อน

    Pange lavvo raj raj ਕੇ
    Fir ਇਸ borebell ਵਿਚ ਕਿਸੇ ਦਾ ਬੱਚਾ dig ਜਾਣਾ
    Fir paaio parsasan ਨੂੰ ਦੌੜ.
    J panga,hi laina ਤਾਂ bore ਦਾ pipe. Jamin ਤੋਂ koi 4-5 futt ucha rakh lavo.
    ਤੁਸੀਂ ਕਰੋ tajarbe. ਕਿਸੇ ਨਿਰਦੋਸ਼ ਦੀ balli ਲੈ ਕੇ ?????

  • @parwinderkaur8305
    @parwinderkaur8305 3 หลายเดือนก่อน

    Waheguru ji

  • @babbarsher2065
    @babbarsher2065 3 หลายเดือนก่อน

    Dig a Pond. Rain water harvesting. & Drip irrigation. 💧💦🌧⛈🇮🇳👍🏿🙏

  • @HotelKumar-lg5nf
    @HotelKumar-lg5nf 3 หลายเดือนก่อน

    waheguru ji

  • @VijayKumar-qi1gx
    @VijayKumar-qi1gx 2 หลายเดือนก่อน

    Next vd
    Or poori ta bnaya kro

  • @FunScience3216
    @FunScience3216 3 หลายเดือนก่อน +1

    Ki faida hoya es da? Lok 35-40 pahile v pipe ch pipe pa ke jugaad karde hi c... Ihnu kahinde c " Section " pauna. Ih ik kism da tyre ch Pach laun varga hi aa. Ho sakda ghat pipe naal saarna hove... Clear ni hoya kujh

  • @rajansingla1753
    @rajansingla1753 3 หลายเดือนก่อน

    Begu aa neche 😂😂😂

  • @gillsaab-cf3du
    @gillsaab-cf3du 3 หลายเดือนก่อน +14

    Waheguru ji

  • @GurdeepSingh-h7o
    @GurdeepSingh-h7o 3 หลายเดือนก่อน +34

    ਸਾਡੇ ਮਹਿਲ ਕਲਾਂ 150 ਫੁੱਟ ਤੇ ਮੋਟਰ ਫਸਗੀ ਨਿਕਲ਼ ਦੀ ਨੀ ਕਿੰਨੇ ਪੈਸੇ ਲੱਗਣਗੇ ਗੁਰੂ ਘਰ ਦੇ ਵਿੱਚ

    • @gurdeepkaur8855
      @gurdeepkaur8855 3 หลายเดือนก่อน +6

      Paise di ta gal I na kro bs matha teko dliya bna k kheawaje da shrda naal motr nikl augi

    • @florana7217
      @florana7217 3 หลายเดือนก่อน

      @@gurdeepkaur8855kabaja dalia kah ka moter Kadh dauga

    • @florana7217
      @florana7217 3 หลายเดือนก่อน

      😮😮😮😮

    • @ManpreetSingh-pe9go
      @ManpreetSingh-pe9go 3 หลายเดือนก่อน

      ਫੱਗੂ ਪਿੰਡ ਮਿਸਤਰੀ ਹੈ ਮੋਟਰ ਕੱਡ ਦਿੰਦਾ ਜੀ ਗਰੰਟੀ ਆ ਜੀ ਜਿਲਾ ਸਿਰਸਾ

    • @penduseriesnewvideo4725
      @penduseriesnewvideo4725 3 หลายเดือนก่อน

      Mera pind bhagsar aa bai mistri hai ni hun ​@@ManpreetSingh-pe9go

  • @balwinderkaur914
    @balwinderkaur914 3 หลายเดือนก่อน

    Waheguru waheguru waheguru

  • @JasvirSinghh-d3x
    @JasvirSinghh-d3x หลายเดือนก่อน

    ਫਿਰ ਤਾਂ ਲੱਖ ਦੀ ਲਾਹਨਤ ਹੈ ‌ਤੁਹਾਨੂੰ ਪਾਣੀ ਖ਼ਤਮ ਕਰਨ ਵਾਲਿਉ

  • @gssstudio23-md4it
    @gssstudio23-md4it 3 หลายเดือนก่อน +9

    ਝੋਨਾ ਪੰਜਾਬੀਆਂ ਨੇ ਪੈਸੇ ਕਮਾਉਣ ਲਈ ਲਾ ਦਿੱਤਾ । ਸੋਚਿਆ ਨਹੀ ਕਿ ਸਾਡੀਆ ਆਉਣ ਵਾਲੀਆ ਪ੍ਹੀੜੀ ਆ ਔਖੀਆ ਹੋਣਗੀਅੳਾ

  • @sukhrai4075
    @sukhrai4075 3 หลายเดือนก่อน +1

    ਪੰਥਰ।ਵਾਲਾ।ਬੋਰ।ਪੂਰੀ।ਤਰਾ।ਫੇਲ।

  • @GurmukhSingh-o6x
    @GurmukhSingh-o6x 3 หลายเดือนก่อน +1

    ਓਏ ਲੋਕਾ ਨੂੰ ਮੂਰਖ ਨਾਬਣਾਉਰਾਤ ਦੀਥੋਡੀਬੁੜੀਥੱਲੇਗੲਈਹੈਦਾਤਤਿਖਾਕਰਾਓਣਕਿਉਕਿਥੱਲੇਲੁਹਾਰਨੇਆਰਨਪਾਈਹੈ❤

  • @RajChouhan-lc7tp
    @RajChouhan-lc7tp 3 หลายเดือนก่อน +1

    ਵੀਰ 500 ਫੁੱਟ ਤੇਰਾ ਬੋਰ ਏ, ਤੇ 1000 ਫੁੱਟ ਤੱਕ ਤੂੰ ਕਿੱਦਾਂ ਵਿਖਾ ਦਿਤਾ,😂😂😂

    • @Vestigesonusharma-o7n
      @Vestigesonusharma-o7n 3 หลายเดือนก่อน

      500 to bad bai khula pani a bharti thale😮

  • @jagirsandhu6356
    @jagirsandhu6356 3 หลายเดือนก่อน

    ਲੰਡੋ😊😊😊😊

  • @harpreetkaur5022
    @harpreetkaur5022 3 หลายเดือนก่อน +8

    ਕੋਈ ਅਜ਼ੀਬ ਕਿਸਮ ਦਾ ਜਾਨਵਰ ਨਹੀਂ ਦਿੱਸਿਆ ਬਾਵਕੂਫ਼ ਬਣੋਦੇ ਹੋ

    • @randeepsingh6694
      @randeepsingh6694 3 หลายเดือนก่อน +1

      Sahi gl aa bai na ta 1000 feet gye aa na koi janvar aya fuddu zarur bnayi jande aa te bni jande aa

  • @paramjeetkaur2373
    @paramjeetkaur2373 3 หลายเดือนก่อน +4

    300/400 ਤੇਫੁੱਟ ਤੇ ਤੁਹਾਨੂੰ ਕੀ ਦਿਸ ਗਿਆ 800 ਫੁੱਟ ਲੋਕਾਂ ਨੇ ਘਰ ਵਾਲੇ ਬੋਰ ਕੀਤੇ ਉਹਦੇ ਵਿਚ ਹੇਠੋਂ ਬੌਣੇ ਵੀ ਆਉਣੇ ਚਾਹੀਦੇ ਸੀ ਕਰਨੀ ਤੇ ਕੈਮਰੇ ਦੀ ਮਸ਼ਹੂਰੀ ਸੀ ਉਦਿਂ ਕਰ ਦਿੰਦੇ ਐਵੇ ਕੁਦਰਤ ਨਾਲ ਪੰਗੇ ਕਿਉ ਲੈਦੇ ਨਾਲ ਕੋਈ ਬੱਚਾ ਡਿਗੂ ਵਿਚ

  • @GurmeetSingh-lj8ni
    @GurmeetSingh-lj8ni 3 หลายเดือนก่อน +20

    ਝੋਨਾ ਚਤਿੜਾ ਤੇ ਵੀ ਲਾ ਲਵੋ ਜੇ ਤੁਹਾਨੂੰ ਸਬਰ ਆ ਜਾਏ 😂😂😂

    • @HarjinderSingh-kt8sm
      @HarjinderSingh-kt8sm 3 หลายเดือนก่อน +1

      Tere la dinde aa je jyda problum aa jhone to

    • @JaspalSingh-rs7pz
      @JaspalSingh-rs7pz 3 หลายเดือนก่อน +4

      ​@@HarjinderSingh-kt8smਮੈਨੂੰ ਤਾਂ ਲੱਗਦਾ ਤੈਨੂੰ ਝੋਨੇ ਤੋਂ ਜਾਂਦਾ ਮਿਰਚਾਂ ਲੱਗ ਗਈਆਂ

    • @harrydhillon3535
      @harrydhillon3535 3 หลายเดือนก่อน +3

      jma sahi gal aa tode time nu ehna ne ghra de gamlea ch v lgon lag jana 😂😂😂

    • @sukhwindersingh-eq5qh
      @sukhwindersingh-eq5qh 2 หลายเดือนก่อน

      😅😅😅

  • @garrysihra1968
    @garrysihra1968 3 หลายเดือนก่อน

    Mehnga bhut aa mehnga bhut aa

  • @royalpunjabi7822
    @royalpunjabi7822 3 หลายเดือนก่อน

    ਦੇਖੀ ਕਿਤੇ ਆਰ ਪਾਰ ਨਾ ਹੋਜੇ।😂

  • @GurdeepSingh-nb4fo
    @GurdeepSingh-nb4fo 2 หลายเดือนก่อน

    ਸਿੱਧਾ ਕਹੋ ਕੇ ਪੈਂਚਰ ਲਾਉਣਾ ਹੈ

  • @jasbirkaur3244
    @jasbirkaur3244 3 หลายเดือนก่อน

    Agam. Japan❤❤❤❤❤❤

  • @Amarsinghvadhan
    @Amarsinghvadhan 3 หลายเดือนก่อน +8

    ਸਬ, ਟਾੲੀਮ, ਵੈਸਟ

  • @sukhpreetsingh7853
    @sukhpreetsingh7853 3 หลายเดือนก่อน

    Pani mukan wala te jhona launa chado fr phla ta TUC hi waste kr rhe jo phla upjau mitti nu jehe Krna te fr pani

  • @harrydhillon3535
    @harrydhillon3535 3 หลายเดือนก่อน +2

    bai jhona lgono hat javo kyu paani katm krn lgge punjab da tsi lgda tode time nu ghre gamlea ch v lgon lag jana 😂😂

  • @bindersinghdhillon1386
    @bindersinghdhillon1386 2 หลายเดือนก่อน

    ਬੋਰ 500 ਫੁੱਟ ਐ ਕੈਮਰਾ 1000ਫੁੱਟ ਡੂੰਘਾ ਭੇਜੀ ਜਾਨੇਓ

  • @preetsingh8378
    @preetsingh8378 หลายเดือนก่อน

    ਇਹ 30-35 ਹਾਜਰ ਦਾ ਪ੍ਰੋਜੈਕਟ ਹੈ

  • @AmritpalSingh-ry4ts
    @AmritpalSingh-ry4ts 3 หลายเดือนก่อน +2

    ਇੱਕ ਜਾਨਵਰ ਦੇਖ ਰਹੇ ਹਾਂ ਪਰ ਇਹ ਤਾਂ ਤੁਸੀਂ ਹੋ ਹੋ ਜਾਂਦਾ

  • @gursewaksingh4231
    @gursewaksingh4231 2 หลายเดือนก่อน

    ਨੀਚੇ ਨਹੀਂ- ਥੱਲੇ ਜਾਂ ਹੇਠਾਂ ਵੀਰ

  • @hardeepsinghcheema429
    @hardeepsinghcheema429 3 หลายเดือนก่อน +19

    ਤੁਸੀਂ ਕੋਈ ਬੱਚਾ ਨਾ ਸੁੱਟ ਲਿਓ

  • @PoojaKaur-yg1mi
    @PoojaKaur-yg1mi 2 หลายเดือนก่อน

    Je dine nahi dikhda ta display chaj de Lelo veerji,,,

  • @malhirai3183
    @malhirai3183 3 หลายเดือนก่อน +7

    400 ਫੁੱਟ ਬੋਰ ਕਿਨੇ ਕੀਤਾ 😂😂😂🎉

  • @bholasandhu7918
    @bholasandhu7918 3 หลายเดือนก่อน +2

    ਕਿਹੜਾ ਜਾਨਵਰ ਦਿਖਾ ਦਿੱਤਾ ਐਵੀ ਬਕਵਾਸ ਲਿਖਿਆ

  • @lakhisinghbrar9593
    @lakhisinghbrar9593 3 หลายเดือนก่อน +1

    ਥੱਲੇ ਹੁੰਦਾ ਜੀ

  • @amarjitsandhu9927
    @amarjitsandhu9927 3 หลายเดือนก่อน

    ਮੈਨੂੰ ਤਾਂ ਕੋਈ ਅਜੀਬ ਜਾਨਵਰ ਨੀ ਦਿਸਿਆ ।। ਸਾਰੇ ਝੋਨੇਂ ਬਾਰੇ ਲਿਖ ਰੲਏ ਆ ਤੁਸੀਂ ਤਾਂ ਘਰਦਿਆਂ ਨੂੰ ਨਾਂ ਝੋਨਾਂ ਲੌਣ ਦਿਓ। ।

  • @digitalyug6892
    @digitalyug6892 3 หลายเดือนก่อน

    ਧਰਤੀ ਦੇ ਉੱਤੇ ਦੀ ਦੁਨੀਆ ਸੰਭਾਲੀ ਨਹੀਂ ਜਾਂਦੀ

  • @kuldeepmavi7175
    @kuldeepmavi7175 3 หลายเดือนก่อน +2

    Pani da level ENA NICHE ponch gya jhona Lana ni bnd krna

  • @tarnpreetsingh8334
    @tarnpreetsingh8334 3 หลายเดือนก่อน

    Waheguru Weheguru ji 🙏🏻🙏🏻

  • @tarunsharma8349
    @tarunsharma8349 3 หลายเดือนก่อน

    Russia wale.... 12km tak dharti de andar hole kita... Jo earth de core tak sirf 0.002% c.... Tusi 1000ft te paatal dassi jawo 😂😂😂😂

  • @BalvinderbinderBinder
    @BalvinderbinderBinder 3 หลายเดือนก่อน

    800 fut vale bore kinven chalde bai

  • @KirandeepKaur-p7v
    @KirandeepKaur-p7v 3 หลายเดือนก่อน

    Ehe kisana da berha garak a

  • @gurjeetsingh2072
    @gurjeetsingh2072 3 หลายเดือนก่อน +9

    ਬੋਅਣੇ ਦੇਖੇ ਵਿਚ

    • @gk797
      @gk797 3 หลายเดือนก่อน +3

      Nhi Bai Ehi dekhn lyi video dekhde c pr oh nhi dise

  • @nikkasinghnikkasingh1505
    @nikkasinghnikkasingh1505 3 หลายเดือนก่อน

    ਤੁਸੀ ਚੋਨਾ ਲਾਓਣਾ ਨਾ ਛੱਡੋ

  • @jodha.bhullar41
    @jodha.bhullar41 3 หลายเดือนก่อน

    Daria 😂 nai mama

  • @AmritpalSingh-ry4ts
    @AmritpalSingh-ry4ts 3 หลายเดือนก่อน +3

    20 ਵਾਰ ਦੇਖ ਲਿਆ ਪਹਿਲਾਂ

  • @baljeetkaur3237
    @baljeetkaur3237 3 หลายเดือนก่อน +13

    ਜੇਹੜੇ ਇਹਨਾਂ ਦੇ ਹਲਾਤ ਨੇ ਕੋਈ ਬੱਚਾ ਜ਼ਰੂਰ ਗਿਰੇ ਗਾ

    • @GurdevSingh-vd5ie
      @GurdevSingh-vd5ie 3 หลายเดือนก่อน

      😅ਕੋਈ ਨਾ ਕੋਈ ਕਾਰਾ ਕਰਨ ਗੇ 😅

    • @SinghGill7878
      @SinghGill7878 3 หลายเดือนก่อน +2

      ਬੱਚਾ ਕਿਵੇਂ ਡਿਗਜੂ ਡਲਿਵਰੀ ਕੱਢੀ ਹੋਈ ਆ ਬਾਹਰ ਜਦੋ ਮੋਟਰ ਪਾਤੀ ਉਪਰ ਢੱਕਣ ਲੱਗ ਜਾਣਾ