ਕਣਕ ਦੀ ਬਿਜਾਈ ਲਈ ਲਿਆਂਦੀ ਕੈਨੇਡੀਅਨ ਤਕਨੀਕ ਮਿੰਨੀ ਮੈਕਸ ਸੁਪਰ ਸੀਡਰ ਮਸ਼ੀਨ I Mini Max Super smart seeder

แชร์
ฝัง
  • เผยแพร่เมื่อ 6 พ.ย. 2022
  • ਕੈਨੇਡਾ ਤੋਂ ਆਈ ਖਾਸ ਬਿਜਾਈ ਵਾਲੀ ਮਸ਼ੀਨ, ਕਮਾਲ ਦੀ ਤਕਨੀਕ

ความคิดเห็น • 65

  • @gurbakhshsingh9889
    @gurbakhshsingh9889 ปีที่แล้ว +8

    ਇਹਦੇ ਨਾਲੋਂ ਦੇਸੀ ਸੁਪਰ ਸੀਡਰ ਕਿਤੇ ਵਧੀਆ ਹੈ,ਜੋ ਪੰਜਾਬ ਦੇ ਮਿਸਤਰੀਆਂ ਦੀ ਕਮਾਲ ਹੈ।ਏਨਾ ਕੰਮ ਤਾਂ ਹੈਪੀ ਸੀਡਰ ਹੀ ਕਰ ਲੈਂਦਾ ਹੈ।

  • @jaspreettiwana7763
    @jaspreettiwana7763 ปีที่แล้ว +30

    ਲੱਖਾਂ ਰੁਪਏ ਦੀ ਮਸ਼ੀਨ ਜਿਹੜੀ ਕੇ ਆਮ ਕਿਸਾਨ ਦੇ ਵੱਸ ਦੀ ਗੱਲ ਨਹੀਂ ਓਹਨਾਂ ਲਈ ਤਾ ਸੁਪਰਸੀਡਰ ਖਰੀਦਣਾ ਔਖਾ ਇਹ ਤਾਂ ਬਹੁਤ ਦੂਰ ਦੀ ਗੱਲ ਹੈ

    • @briardairyfarm
      @briardairyfarm ปีที่แล้ว +11

      ਅੱਜ ਤੋਂ ਕੁਝ ਸਾਲ ਪਹਿਲੋਂ ਟ੍ਰੈਕਟਰ ਲੈਣਾ ਹਰੇਕ ਦੇ ਵੱਸ ਦੀ ਗੱਲ ਨਈਂ ਸੀ। ਪਰ ਅੱਜ ਹਰੇਕ ਘਰੇ ਟ੍ਰੈਕਟਰ ਖਲੋਤਾ। ਹੌਲ਼ੀ ਹੌਲ਼ੀ ਸਭ ਕੁਝ ਲੈ ਲੈਣਾ।

    • @user-mq9em3sv2u
      @user-mq9em3sv2u ปีที่แล้ว

      ਏਹ ਗਲ ਕਰਨ ਨਾਲੋ ਤੁਹੀ ਏਹ ਕਿਓ ਨੀ ਅੱਖ ਦੇ ਕੀ ਏਹ ਮਹਿੰਗਾ ਸਮਾਨ ਵੀ ਕੋਈ ਹੋਰ ਰਸਤਾ ਲਬੋ ਜਿਸ ਨਾਲ ਪਰਾਲੀ ਨੂ ਅਗ ਨਾ ਲੋਨੀ ਪਾਏ ਥਲੇ ਦਿਗਨ ਵਾਲੀਆੰ ਗਲ ਕਰਨ ਨਾਲ ਬਸ depressed ਹੀ ਹੁਣਾ ਆਸੀ ਵੀ ਤੇ ਤੁਸੀ ਵੀ ਮੈ ਬਰਸਨ ਬੀਜੀ ਸੀ 2 ਹਫਤੇ ਧੁੰਦ ਦੇ ਕਰਕੇ ਉਗ ਹੀ ਨਹੀਂ ਰਾਹੀ ਪਿਚਲੀ ਵਾਰ ਵੀ ਐਸੇ ਤਰਹਾ ਹੀ ਹੋਆ ਸੀ ਲੋਹੜੀ ਤੱਕ ਸਹੀ ਤਰ੍ਹਾ ਉਗੀ ਹੀ ਨਹੀਂ. ਥੋੜਾ ਪੋਸਿਟਿਵ ਵੀ ਸੋਚਿਆ ਕਰੋ 1970 ਦੇ ਵਿਚ ਇਸਰੋ ਨੇ CYCLE ਦੇ ਉੱਤੇ ਆਪਣੇ ਰੋਕਟੇਸ ਨੂੰ ਟ੍ਰਾੰਸਪੋਰਟ ਕੀਤਾ ਅਤੇ ਉਸ ਤੋਂ ਬਾਅਦ ਟੈਸਟ ਕੀਤਾ ਪਾਰ ਅੱਜ ਉਹ ਕਿਥੇ ਤਕ ਪੁੱਜ ਗਏ ਸਾਰੀ ਦੁਨੀਆਂ ਨੂੰ ਪਤਾ ਵ ਅਸੀਂ ਕੋਈ ਨਾ ਕੋਈ ਹਾਲ ਲੱਬ ਹੀ ਲੈਣਾ SUPER SEEDER ਹਜੇ EARLY PHASES ਦੇ ਵਿਚ ਵ ਇਸ ਦਾ FULL VERSION ਤਾਂ ਹਜੇ 3, 4 ਸਾਲਾਂ ਦੇ ਵਿਚ ਓਨਾ ਇਸ ਗੱਲ ਨੂੰ ਵੀ ਮਈ ਮੰਦਾ ਕਿ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਦੇਸਮੇਸ਼ ਵਰਗੀਆਂ ਨੂੰ ਇਕ ਵੱਡੀਆਂ FEEDBACK SYSTEM ਬਣੌਣਾ ਚਾਹੀਦਾ ਜਿਸ ਨਾਲ ਜਿਮੀਦਾਰ ਅਤੇ R&D TEAM ਜੁੜ ਕੇ ਕਾਮ ਕਾਰਨ

    • @chsingh3393
      @chsingh3393 ปีที่แล้ว

      ਆਮ ਕਿਸਾਨ ਆਪਣਾ ਮੁੰਡਾ ਜਾਂ ਕੁੜੀ ਅਮਰੀਕ ਭੇਜਿਣ ਨੂੰ ਕਿਵੇਂ ਤਿਆਰ ਆ ਇਹ ਮਸ਼ੀਨ ਤਾਂ ਸਿਰਫ ਦਸ ਲੱਖ ਦੀ ਵਾ ਤੁਸੀਂ ਹੀ ਚਾਲੀ ਲੱਖ ਨੂੰ ਤਿਆਰ ਵਾਇ ਹਾਂ ਹਾਂ ਹਾਂ ਸੱਚ ਕੌੜਾ ਵਾ

  • @manbeersingh8985
    @manbeersingh8985 ปีที่แล้ว +4

    ਜੈਤੋ ਵਾਲਿਆ ਦੀ cmsss ਵੀ ਏਦਾ ਈ ਕੰਮ ਕਰਦੀ ਆ । ਓਹ ਸੁਪਰ ਸੀਡਰ ਈ ਐ। ਬਲੇਡ ਆਰੀ ਟਾਈਪ ਨੇ।

  • @chsingh3393
    @chsingh3393 ปีที่แล้ว +7

    ਕਨੇਡਾ ਦੇ ਨਾਂ ਤਾਂ ਜੱਟ ਭੱਜ ਕੇ ਆਉਣ ਗੇ ਹਾ ਹਾ ਸੱਚ ਕੌੜਾ ਵਾ

    • @jeetgill3362
      @jeetgill3362 ปีที่แล้ว +1

      ਨਹੀਂ ਆਇਆ ਕੋਈ ਭੱਜ ਕ ਸਾਰਿਆ ਨੇ ਨਕਾਰ ਤਾਂ ਇਹਨੂੰ ਬਾਕੀ ਤੁਹਾਡੀ ਸੋਚ ਹੋਰ ਹਿਸਾਬ ਹਰ ਥਾਂ ਸੱਚ ਕੌੜਾ ਕਰੀ ਜਾਂਦੇ

  • @gurinderpalthind4335
    @gurinderpalthind4335 ปีที่แล้ว +2

    ਬੁਹਤ ਵਧੀਆ ਮਸ਼ੀਨ, ਪੁਨੀਤ ਸਿੰਘ ਥਿੰਦ ਜੀ

  • @PardeepSingh-tl7em
    @PardeepSingh-tl7em ปีที่แล้ว +3

    ਪੈਡੀ ਤੇ ਪਰਾਲੀ ਚ ਫਰਕ ਹੁੰਦਾ ਵੀਰ

  • @blackpictures1870
    @blackpictures1870 ปีที่แล้ว +8

    ਪੈਸੇ ਵਾਲੇ ਦੇ ਸ਼ੁਗਲੇ ਆ,ਜਿੰਨੇ ਮਰਜੀ ਕਰਲੋ

  • @64major
    @64major ปีที่แล้ว +1

    Very good knowledge veere

  • @lakvirsinghsomalsomal4396
    @lakvirsinghsomalsomal4396 ปีที่แล้ว +3

    ਪਰਾਲੀ ਤਾ ਉਸ ਤਰ੍ਹਾਂ ਦਿਖਾਈ ਦਿੰਦੀ ਹੈ ਤੇ ਵੀਰ

  • @starxbgmi475.
    @starxbgmi475. ปีที่แล้ว +3

    ਕਿਸਾਨ ਤਾਂ ਪਹਿਲਾ ਹੀ ਕਰਜਾਈ ਹੋਇਆ ਪਿਆ ਹੋਰ
    ਕੀ ਕੀ ਲਵੇਗਾ

  • @manjeetsingh807
    @manjeetsingh807 ปีที่แล้ว +3

    ਜਾਂ ਨਾਲ ਪਾਣੀ ਦਾ ਛਿੜਕਾਅ ਵਾਲਾ ਜਗਾਡ ਹੋਵੇ ਤਾਂ ਬਹੁਤ ਵਧੀਆ

  • @JagmeetSinghtoor
    @JagmeetSinghtoor ปีที่แล้ว +2

    Very good product , works nicely, easy to operate,
    And it will be available on very high price,...

  • @gurwinderkhangura
    @gurwinderkhangura ปีที่แล้ว +8

    ਅਸੀਂ ਵੀ ਇਸ ਨਾਲ ਬਿਜਾਈ ਕਰਵਾਉਣਾ ਚਾਹੁੰਦੇ ਆ, ਜੇ ਕੰਪਨੀ ਵਾਲੇ ਸਾਡੇ ਟਰਾਇਲ ਲਾਉਣਾ ਚਾਹੁਣ

    • @ApniKheti
      @ApniKheti  ปีที่แล้ว +1

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @Specialeditionsupersedar
    @Specialeditionsupersedar ปีที่แล้ว +6

    ਸਾਲ ਭਰ ਖੜੀ ਰਹੁ ਲੱਖਾ ਰੁੱਪਏ ਲਾ ਕੇ

  • @PunjabWaalay1
    @PunjabWaalay1 ปีที่แล้ว +1

    ਵੀਰੇ ਤੇਰੀ ਅਁਦੀ ਗਲ ਸਮਜ ਲਁਗੀ ਏ

    • @jagdeepdhaliwal2013
      @jagdeepdhaliwal2013 ปีที่แล้ว

      ਸਹੀ ਗੱਲ ਏ ਬਈ ਪਤੰਦਰ ਦਿਆ ਜੱਟਕਾ ਸੌਦਾ ਤਾਂ ਪੂਰੀ ਗੱਲ ਹੀ ਪੰਜਾਬੀ ਚ ਸਮਝਦਾ😉😉

  • @surjeetsarao3615
    @surjeetsarao3615 ปีที่แล้ว +1

    Nice

  • @PardeepSingh-zz4qh
    @PardeepSingh-zz4qh ปีที่แล้ว +2

    👍

  • @punjabiboy7176
    @punjabiboy7176 ปีที่แล้ว

    Caneda di happy seeder aa ehe ta
    Jedi asi kabadiya kol panhucha diti hai

  • @HarjeetSingh-nn6ur
    @HarjeetSingh-nn6ur ปีที่แล้ว +2

    ਇਹ ਸਬ ਬਕਵਾਸ ਏ ਜੀ ਜੀਦੇ ਕੋਲ੍ਰ ਧੇਲਾ ਉਦਾ ਮੇਲਾ
    ਝੋਨੇ ਦੀ ਕਿਸਮ ਬਦਲਨੀ ਪੈਣੀ ਏ ਓਹ ਰਾਜ ਸਰਕਾਰ ਬੋਨਸ ਦੇਵੇ ਝੋਨੇ ਤੇ ਤਾ ਹੋ ਸਕਦਾ

  • @sukhjindersingh6982
    @sukhjindersingh6982 ปีที่แล้ว +4

    Price ki aa

  • @suchetsandhu
    @suchetsandhu ปีที่แล้ว

    ਇੱਕ ਸਾਲ ਰੁੱਕ ਜ਼ਾਓ
    ਅਗਲੇ ਸਾਲ ਇਹਨਾਂ ਮਸ਼ੀਨਾਂ ਤੇ ਹੀ ਮਠਾੜੂ ,ਕਰਤਾਰ, ਡੈਫੈਂਸ,ਮਲਕੀਤ ਲਿਖਿਆ ਮਿਲੇਗਾ
    ਸਾਡੇ ਆਲੇ ਕਿਹੜਾ ਘੱਟ ਆ

  • @navjotsinghnav6918
    @navjotsinghnav6918 ปีที่แล้ว

    Ih pichli vaar v dikhai c tuci but lgda is val kise ne dyan nhi dita ta krke tuci dobara dobara interview kr rhe oo

  • @KuldeepSingh-od5tl
    @KuldeepSingh-od5tl ปีที่แล้ว +1

    ਕਿਸਾਨਾ ਕੋਲ ਐਨੇ ਪੈਸੇ ਨਹੀ ਕੀ ਇਹ ਸੱਦ ਲੈ ਆਉਣ

  • @binder177
    @binder177 ปีที่แล้ว +1

    Veer ji eh nehi kamayab honi india vich kyoki drilling point ( poor) bhut ghat ne super seeder sab to vadhiya te kamyab aa

    • @navjotsinghnav6918
      @navjotsinghnav6918 ปีที่แล้ว

      Tattu kamyab aa bina agg laye foos nu fir super seedr chla k dekhi k pass aa ja fail lok upr vale foos nu agg la k baad ch super seedr chla k bol rhe k pass aa seedr but bahut kmia ne sundi v paindi aa ageti knk ch 7 to 8 treek to baad ch beejiye ta ght paindi sundi

    • @jeetgill3362
      @jeetgill3362 ปีที่แล้ว

      Sahi keha bai

  • @dilbagsinghsarwara205
    @dilbagsinghsarwara205 ปีที่แล้ว +1

    Fel aa

  • @RatiaSuperSeedcompany
    @RatiaSuperSeedcompany ปีที่แล้ว +2

    ਅਗੇ ਤਾਂ ਹਟੇ ਭਰ ਕੇ ਰਖੇ ਆ

  • @navjotvirk6355
    @navjotvirk6355 ปีที่แล้ว +4

    Jatt bahr ture jnde aa machina ethe aai jndia

  • @jazzy5peer
    @jazzy5peer ปีที่แล้ว

    Nanowal kalan pind

  • @kulwinderwrainch9410
    @kulwinderwrainch9410 ปีที่แล้ว

    Ess machine di beeji hoi ughi hoi kanak v dikhao 🙏🙏

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @RanjitSingh-gv9zw
    @RanjitSingh-gv9zw ปีที่แล้ว

    Rate kinna veerji seader da please?

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @kartarsinghkartarsingh2273
    @kartarsinghkartarsingh2273 ปีที่แล้ว +2

    ਬਿਜਾਈ ਕਰਨ ਲਈ ਵੀਰ ਜੀ ਕਿਥੋਂ ਮਿਲੇਗੀ
    ਟ੍ਰਾਇਲ ਕਰਨ ਲਈ ਕਿਥੇ ਕੰਨਟੈਕਟ ਕਿਥੇ ਕਰਨਾ ਪਵੇਗਾ

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @JagpalDhudike
    @JagpalDhudike ปีที่แล้ว +2

    je jankari deni si punjabi ja hindi ch bolke das dinde ki fyda hoyea kuj ne pta lgyea

    • @harmandersingh7317
      @harmandersingh7317 ปีที่แล้ว +2

      Bai punjabi ee bolda oh

    • @jagdeepdhaliwal2013
      @jagdeepdhaliwal2013 ปีที่แล้ว

      ਵੀਰ ਜਿਹੜਾ ਵਿੱਚ ਦੀ ਹਾਈ ਲੋ ਅੰਗਰੇਜ਼ੀ ਤੇ ਪੰਜਾਬੀ ਦਾ ਉਸ ਕਰਕੇ ਵੀਰ ਕਹਿ ਰਿਹਾ ਕਿ ਪੰਜਾਬੀ ਵਿੱਚ ਗੱਲ ਸਮਝਾਉਣੀ ਸੀ ਸਾਰੀ ਯਾਰ ਅੱਧੀ ਗੱਲ ਪੱਲੇ ਪਈ ਅੱਧੀ ਕੰਨ ਕੋਲ ਦੀ ਲੰਘਗੀ

  • @gurwinderkhangura
    @gurwinderkhangura ปีที่แล้ว +1

    ਕਿਰਾਇਆ ਵੀ ਦੇ ਦਵਾਂਗੇ

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @Itzbhullar0008
    @Itzbhullar0008 ปีที่แล้ว +2

    Cost v dekho ki bndi a

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @jeetgill3362
    @jeetgill3362 ปีที่แล้ว

    Koi.khaas nhi 10-12 killey ta baaki machines vi beejdi punjab di rate vi ghat

  • @user-zq6ch9in3y
    @user-zq6ch9in3y ปีที่แล้ว +1

    Rate daso gi

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @thepunjabtimes29
    @thepunjabtimes29 ปีที่แล้ว

    Modi ambaanies adaanies nakli urea laike aage Punjaab kisaan osslayi ki karn

  • @karamjitsingh4223
    @karamjitsingh4223 ปีที่แล้ว +2

    ਜੇ ਬਿਜਾਈ ਕਰਨੀ ਹੋਵੇ ਤਾਂ ਕਿਥੋਂ ਮਿਲ ਸਕਦੀ ਹੈ।

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @sukhjindersingh6982
    @sukhjindersingh6982 ปีที่แล้ว +1

    ਵੀਰ ਜਿਆਦਾ ਅੰਗਰੇਜ਼ੀ ਮਾਰਦਾ

    • @ApniKheti
      @ApniKheti  ปีที่แล้ว +1

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @Manjinder92
    @Manjinder92 ปีที่แล้ว +1

    Fail h eh kuj nai chlda india ch ,👍🏻

    • @briardairyfarm
      @briardairyfarm ปีที่แล้ว +1

      ਟ੍ਰੈਕਟਰ ਵੀ ਬਾਹਰੋਂ ਈ ਆਏ ਨੇ।

  • @harmandeepsingh7247
    @harmandeepsingh7247 ปีที่แล้ว

    Laptop kitra tiku tractor t

    • @ApniKheti
      @ApniKheti  ปีที่แล้ว

      ਸਤਿ ਸ਼੍ਰੀ ਅਕਾਲ ਜੀ , ਤੁਸੀਂ ਇਸ ਮਸ਼ੀਨ ਬਾਰੇ ਪੂਰੀ ਜਾਣਕਾਰੀ ਲੈਣ ਲਈ 99913 20236 ਨੰਬਰ ਤੇ ਪੁਨੀਤ ਜੀ ਨਾਲ ਗੱਲ ਕਰ ਸਕਦੇ ਹੋ ਜੀ
      ਜੇਕਰ ਖੇਤੀਬਾੜੀ ਨਾਲ ਜੁੜਿਆ ਕੋਈ ਹੋਰ ਸਵਾਲ ਹੈ ਤਾ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @mpsinghdhillon3060
    @mpsinghdhillon3060 ปีที่แล้ว

    Bakwas karni bhi had hoti hai kis chij Mein 15 wali tatha ine bevkuf insan the video