Bai ji alag alag shokn ne ohna nu Jamin lain da shonk a tahi 300 kila banya kise nu tractora da shonk hunda oh 10 kile wala 10 tractor lai firda hunda kise na kise nu Jamin vachan da v hunda. shonk a bus eh mater nai karda ਕੇ 2 3630 ne tusi eh dekho v oh 300 acar de khati 3630 nal kari jande ne
ਕੀਰਤਨ ਚੱਲ ਰਿਹਾ 🙏🏻❤️ ਪਿੱਛੇ
ਅਸਲ ਮੈਂ ਨਾ ਸਕੀਨ ਜੱਟ ਵਾਲੀ ਜਿਹੜੀ ਗੱਲ ਆ ਉਹ ਇਹਨਾਂ ਬਾਈਆਂ ਤੇ ਢੁਕਦੀ ਆ ਸ਼ਕੀਨ ਜੱਟਾਂ ਤੇ ਕੱਪੜਿਆਂ ਨਾਲ ਥੋੜੀ ਯਕੀਨ ਜੱਟ ਹੁੰਦੇ ਨੇ ਕੱਢਵੀ ਜੁੱਤੀ ਪਾ ਲਈ ਅਸਲ ਮੈਂ ਸ਼ੌਕੀਨ ਜੱਟ ਤਾਂ ਇਹ ਨੇ ਬਾਈ ਹੋਣੀ ਮਿਹਨਤੀ ਸਕੀਨ ਜੱਟ ਬਾਈ ਅਸੀਂ ਵੀ ਤੁਹਾਡੀ ਰੀਸ ਕਰਾਂਗੇ
ਮਿਹਨਤੀ ਕਿਸਾਨ ਨੇ ਵੀਰ ਜੀ ਹੋਰੀਂ ਬਹੁਤ ਵਧੀਆ ਪਰਿਵਾਰ ਹੈ ਜੀ
ਬਾਈ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਜੀ।
ਖੇਤੀ ਸ਼ੌਕ ਨਾਲ ਹੀ ਹੁੰਦੀ ਏਂ ਬਹੁਤ ਵੱਧੀਆ ਬਾਈ ਜੀ
ਬਹੁਤ ਵਧੀਆ ਲੱਗਾ ਬਾਈ ਦਾ ਏਰੀਆ ਕਿਹੜਾ ਏ ਵੀ ਦੱਸੋ
Doda , sri muktsar sahib
ਵਹਿਗੁਰੂ ਮਿਹਰ ਰੱਖੇ ਜੀ
bhut vdiya bai kisani karn da svad aa gya menu v bhut shonk h
ਘੈਟ ਕਿਸਾਨ 👌👍👍👍👍❤
ikk gal vadiya laggi asi sare praaah rall k spray rall k khaad maar lende ghr ch salook
Bhut vdia ji
ਘੈਟ ਪੰਜਾਬੀ ਜੱਟ 🙏🙏🌹🌹🌹👍👍👌👌🌹🌹
bai o gurbani vala idea m v lgona h bhut mehrbani tuhadi side rah paun lyi
❤❤👍👍👍👍
ਬਹੁਤ ਵਧੀਆ ਬਾਈ ਜੀ ❤
Both vdiaa lga by g di video o dekh ke
तेल अते ग्रीस ता हे नही पर सदं सीसे बाग चमकाके रखि दे हन ओ भी अदंर पऐ हन सारे जमीत तां 15 ,16 किले हन पर सदं सारे हन ऐ टु जड हन किसे कोल मगन नही जाना पैदां
Top de zimidar te te top de shonki te top di kheti
Very good Bhai ji ❤
Very good 👍
Veera 60 chona ta far kissa ho state ch lige da hou Punjab ch ta pabndi aa
Very good Work
ਬਾਈ ਮਿਹਨਤ ਨੂੰ ਸਲਾਮ ਦਿਲੋਂ ਕੀਤੀ ਹਰ ਇਕ ਚੀਜ਼ ਇਕ ਨਾ ਇਕ ਦਿਨ ਰੰਗ ਲੈ ਕੇ ਆਉਂਦੀ ਆਂ 🙏🙏❤️
Very good
Sirra 22❤❤
👍
Nice veer
❤
Good
❤❤❤❤❤❤
Nice by g
🎉🎉🎉🎉🎉🎉🎉🎉🎉🎉
Y da number deo y ji ja location dsdo y ?
Doda Sri Muktsar sahib
👌👌🙏🙏🙏
👌👌👌👌
👍👌🏻🙏
Ohtho lynda 22😂😂 gussa na kri bro
Ehna da contact number kina??
🙏🌹🌹🌹🌹🌹🙏💯Good
ਮੇਰੇ ਪਿੰਡ 1 ਘਰ 300 ਕਿੱਲੇ ਤੋਂ ਉੱਪਰ ਖੇਤੀ ਕਰਦਾ ਘਰ ਦਾ 3o0 ਕਿੱਲਾ ਕੋਈ ਸੰਦ ਨੀ ਚੱਜ ਦਾ tractor ਵੀ 2,3630 ਆ ਹੁਣ ਲਿਆ 562o 1
Vere Tahi 300 kila ghar da aa nhi ta tusi na bna lya j ona da sarda aa purane tractor nal taki muskalaa
@@PreetKahlon-wx1ft ਮੇਰੇ ਕੋਲ 52 ਆ ph v ਕਰ ਸੱਕਦੇ o
@@PreetKahlon-wx1ftveer sab kuj hoke vi maru maru kio krna
ਕੁਝ ਗਲਤ ਨੀ ਕਿਹਾ ਸਿਫਤ ਕੀਤੀ ਪਰ ਆਪਾਂ ਘੜੂਸ ਛੱਡ ਕੇ ਲੂਹ ਦੇਣ ਦੀ ਆਦਤ ਬਦਲੀਏ😂
@@PreetKahlon-wx1ft ਉਹਨੇ
Bai ji alag alag shokn ne ohna nu Jamin lain da shonk a tahi 300 kila banya kise nu tractora da shonk hunda oh 10 kile wala 10 tractor lai firda hunda kise na kise nu Jamin vachan da v hunda. shonk a bus eh mater nai karda ਕੇ 2 3630 ne tusi eh dekho v oh 300 acar de khati 3630 nal kari jande ne
❤
ਸ਼ੌਂਕ ਨਾਲ ਖੇਤੀ ਕਰਦੇ
Chease grease a eh ta
ਸ਼ੌਕ ਦਾ ਕੋਈ ਮੁੱਲ ਨੀ
Nice by g
Waheguru.ji Waheguru.ji Waheguru.ji Waheguru.ji❤
🎉🎉🎉🎉
Good
❤️🙏
Good ❤
th-cam.com/video/i61isOce8Jo/w-d-xo.html ਇਲੈਕਟ੍ਰਿਕ ਕੇਬਲ ਦੀ ਲਾਈਫ 40 ਸਾਲ ਤੱਕ ਕਿਵੇਂ ਵਧਾਈ ਜਾਂਏ
Buhat vadia veerey
ਬਹੁਤ ਵਧੀਆ ਆ ਬਾਈ ਸਿਰਾ ਕੰਮ ਆ✌🏻