ਰਾਕੇਸ਼ ਟਿਕੈਤ ਦੇ ਬਿਆਨ ‘ਤੇ ਉਗਰਾਹਾਂ ਕੀ ਬੋਲੇ, ਇੱਕੋ ਦਿਨ 2 ਮਹਾਂਪੰਚਾਇਤਾਂ ਕਿਓਂ |ProPunjabTv

แชร์
ฝัง
  • เผยแพร่เมื่อ 6 ม.ค. 2025

ความคิดเห็น •

  • @harshpreetkaur5560
    @harshpreetkaur5560 2 วันที่ผ่านมา +7

    ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਕੇ ਅੱਗ ਨਾ ਲਾਉ

  • @GiftySarao
    @GiftySarao 3 วันที่ผ่านมา +16

    ਕਾਮਰੇਡਾ ਨੇ ਔਕਾਤ ਦਿਖਾ ਦਿੱਤੀ ਆਪਣੀ ਬਰਾਬਰ ਇਕੱਠ ਰੱਖ ਕ

  • @mangatbalwinder460
    @mangatbalwinder460 3 วันที่ผ่านมา +8

    ਅਸੀਂ ਤਾਂ ਮੋਰਚਾ ਵੇਚਕੇ ਆਏ ਸੀ ਬਿਆਨ ਬਾਜ਼ੀ ਕਰ ਨੀ sakde

  • @sukhmankulardiaryfarm
    @sukhmankulardiaryfarm 2 วันที่ผ่านมา +12

    ਵਿਕਾਊ ਮਾਲ ਉਗਰਾਹਾ ਸਰਕਾਰ ਦਾ ਦੱਲਾ

  • @punjabexamschannel9861
    @punjabexamschannel9861 2 วันที่ผ่านมา +2

    ਵਾਹਿਗੁਰੂ ਜੀ

  • @PanthjitSingh-jk6np
    @PanthjitSingh-jk6np 3 วันที่ผ่านมา +14

    ੲੇਜੰਸੀ ਦੀ ਬੋਲੀ ਬੋਲਦਾ ਕਾਮਰੇਡ ਓਗਰਾਹਾਂ

  • @jagsirsidhu6785
    @jagsirsidhu6785 2 วันที่ผ่านมา +6

    ਉਗਰਾਹਾਂ ਵਾਲੇ ਤਾ ਵਿਕਾਊ ਮਾਲ ਹੈ

  • @surinderkaur4096
    @surinderkaur4096 2 วันที่ผ่านมา +6

    ਇਹਨਾਂ ਨੇ ਆਪਣੀ ਔਕਾਤ ਵਿਖਾਈ ਹੈ

  • @princeaujla7924
    @princeaujla7924 2 วันที่ผ่านมา +4

    ਸਰਕਾਰੀ ਯੂਨੀਅਨ

  • @ਜੱਟਮਹਿਕਮਾ-ਸ3ਦ
    @ਜੱਟਮਹਿਕਮਾ-ਸ3ਦ 2 วันที่ผ่านมา +3

    ਪਾਕਿਸਤਾਨ ਚ ਜਾ ਕੇ ਧਰਨਾ ਲਾ ਲੋ ਜੇ ਖਨੌਰੀ ਤੋਂ ਡਰ ਲੱਗਦਾ ਜੋਗਿੰਦਰ ਜੀ

  • @gss6617
    @gss6617 3 วันที่ผ่านมา +7

    ਆਪਸੀ ਬਿਆਨ ਬਾਜੀ ਬੰਦ ਕਰੋ... ਪੱਤਰਕਾਰਾ ਅੱਗ ਨਾਂ ਲਾ

  • @gurjitsingh7253
    @gurjitsingh7253 2 วันที่ผ่านมา +2

    ਤੇਰਾ ਕੇਡਰ ਤਾਂ ਡਾਲੇਵਾਲ ਸਾਹਿਬ ਦੇ ਸਮਰਥਨ ਵਿੱਚ ਚਲਾ ਗਿਆ ਥੋੜੇ ਦਿਨ ਹੀ ਆ ਤੁਸੀਂ ਲੀਡਰਾਂ ਨੇ ਕੱਲੇ ਰਹਿ ਜਾਣਾ ਮੰਗਾ ਲੋਕਾਂ ਦੀਆਂ ਨੇ ਲੋਕਾਂ ਨੇ ਆਪ ਮੋਹਾਰੇ ਆ ਜਾਣਾ ਮੇਰੀ ਸਾਰੇ ਲੋਕਾਂ ਨੂੰ ਬੇਨਤੀ ਆ

  • @modernagricu3006
    @modernagricu3006 3 วันที่ผ่านมา +8

    ਉਮਰ ਜ਼ਿਆਦਾ ਹੋ ਗਈ ਏਹ ਨਾ ਲੀਡਰਾਂ ਦੀ ਹੁਣ ਸਹੀ ਫੈਸਲਾ ਲੈਣ ਦੀ soji ਨੀ ਰਹੀ ਏਹ ਨਾ ਦੀ ਜਦ ਬੰਦਾ ਜ਼ਿਆਦਾ ਉਮਰ ਦਾ ਹੋ ਜੇ ਉਦੋ ਜਵਾਕ ਤਰਾ ਜ਼ਿੱਦ ਕਰਨ ਲੱਗ ਜਾਂਦਾ ਨਾ ਕੇ ਸਹੀ ਗ਼ਲਤ ਦੇਖ ਦਾ ਏਹ ਨਾ ਨੂੰ astifa de ਦੇਣਾ ਚਾਹੀਦਾ

  • @mangatbalwinder460
    @mangatbalwinder460 3 วันที่ผ่านมา +3

    ਵਧਾਈਆਂ ਥੋਨੂੰ ਵੀ

  • @SadhuSingh-w9k
    @SadhuSingh-w9k 3 วันที่ผ่านมา +4

    They are Gadar. Judge the language of Ugrahan.

  • @Apnapunjab-sz7eb
    @Apnapunjab-sz7eb 3 วันที่ผ่านมา +3

    ਬਾਈ ਬੰਦਾ ਤਾ ਤੂੰ ਵੀ ਸਿਆਣਾ ਪਰ ਸਵਾਲ ਸਾਰੇ ਗਲਤ ਦੋਫਾੜ ਕਰਨ ਵਾਲੇ ਸੀ ਕੇ ਖਿਜ਼ ਕੇ ਕੁਝ ਗਲਤ ਬੋਲੇ

  • @baljinder1499
    @baljinder1499 2 วันที่ผ่านมา +1

    Rakesh takat de gal sachi ha g Rakesh nu sare gal da pata ha g inn kishana na Punjab da bara garak kar ka rakhada g

  • @Msbrarbrar
    @Msbrarbrar 2 วันที่ผ่านมา

    Ugrahan doesn't prefer to be dictated as Pandher sticks to his whims. Ugrahan mature leader.

  • @harsimarkaur3205
    @harsimarkaur3205 2 วันที่ผ่านมา +1

    Ugraha leade vdia c ijjat gva reha hun

  • @deeprandhawa5712
    @deeprandhawa5712 3 วันที่ผ่านมา +2

    Ekath ni hoya

  • @punjjaabdesh8659
    @punjjaabdesh8659 2 วันที่ผ่านมา

    ਹਰੇਕ ਪੱਤਰਕਾਰ ਕੋਲ ਇਹੀ ਗੱਲ ਆ, ਕੱਠੇ ਕਿਉਂ ਨੀ ਹੁੰਦੇ, ਕੱਠੇ ਕਿਉਂ ਨੀ ਹੁੰਦੇ

  • @mukhtarsingh4091
    @mukhtarsingh4091 2 วันที่ผ่านมา

    RENA DA DHANA.

  • @Baljitkaur-qn4wi
    @Baljitkaur-qn4wi 2 วันที่ผ่านมา

    Bku jindabad g

  • @yadsinghsingh3667
    @yadsinghsingh3667 3 วันที่ผ่านมา +4

    Vikao mall

  • @AvtarSingh-gx8sf
    @AvtarSingh-gx8sf 2 วันที่ผ่านมา

    Sare apne aap nu badde kahaounde ne sirf punjab nu hi problem hai sare desh di hor kise nu nhi

  • @ਪ੍ਰਿਤਪਾਲਸਿੰਘ-ਖ6ਸ
    @ਪ੍ਰਿਤਪਾਲਸਿੰਘ-ਖ6ਸ 3 วันที่ผ่านมา

    Good

  • @balvindersinghgill1951
    @balvindersinghgill1951 2 วันที่ผ่านมา

    Aa sare chor aa tiket chroni mansa ugraha sab dakaitye aa kisana de dallewal g zindabad

  • @HgfghHhdfgh
    @HgfghHhdfgh 3 วันที่ผ่านมา

    Ugaraha.tan.Lakhnow.to.chajda.is.di.chabi.kisè.hor.kol.hea

  • @raspalsingh549
    @raspalsingh549 วันที่ผ่านมา

    ਵਿਕਾਊ ਮਾਲ

  • @deepdeol1424
    @deepdeol1424 2 วันที่ผ่านมา

    Oh.ni.karday.kishan.puchhday.nae

  • @088surjit
    @088surjit 2 วันที่ผ่านมา +1

    Jihre khnori bethe sambhu bethe uhuna skm ton puchh ke bethe c . Dehli wale andolnan nu khrab karan wale pander te odhe kujh sathi tan us sme vi sarkar nal nhi c larde SKM nal larde c te hun vi ena Di larai SKM nal hai te kujh ku ena piche srkari budhijivi jo sikhi bhes vich sarkar vaste kam kar rhe te Books likh rhe te us vich SKM nu nivan vikhauna li ithas likh rhe ne. RAKESH TKET JI NE BILKUL SHI KIHA

    • @kulveergagan3761
      @kulveergagan3761 2 วันที่ผ่านมา +1

      Same day panchayat kyu rkhi gyi, skm de vikaayu leaders wllo????

    • @kulveergagan3761
      @kulveergagan3761 2 วันที่ผ่านมา +1

      Eh comrade kde v punjab de nhi ho skde

    • @kulveergagan3761
      @kulveergagan3761 2 วันที่ผ่านมา

      Puch k baithn nu ki nanda te baitha oh???
      Mrn vrt te baitha, 40 din da, jehda killa eh ugraha wale di grdn ch chaudar da oh nhi ikathe hon de riha, shrm aoni chahidi ehnu,
      Nale Sade pind kol da e aa, jaande aa asi ehnu kinna ku syana eh

  • @deepdeol1424
    @deepdeol1424 2 วันที่ผ่านมา

    Kinay.vich.sauda.hoia.tohana.raelly.da