Dallewal ਦੇ ਪੁੱਤ ਨੇ ਕੈਮਰੇ ਮੂਹਰੇ ਕਹਿ ਛੱਡੀ ਵੱਡੀ ਗੱਲ | Farmers Protest | Khanauri Border | N18V

แชร์
ฝัง
  • เผยแพร่เมื่อ 18 ม.ค. 2025

ความคิดเห็น • 100

  • @balbirsakhon6729
    @balbirsakhon6729 13 วันที่ผ่านมา +12

    Very good
    ਛੋਟੇ ਵੀਰ ਜਿਉਂਦਾ ਵਸਦਾ ਰਹਿ ਸੁਲਾਮ ਤੇਰੇ ਹੌਸਲੇ ਨੂੰ ❤❤

  • @PB07SINGH
    @PB07SINGH 15 วันที่ผ่านมา +12

    ਬਾਬਾ ਨਾਨਕ ਸਾਹਿਬ ਜੀ ਡੱਲੇਵਾਲ ਸਾਬ ਤੇ ਮਿਹਰ ਭਰੀਆ ਹੱਥ ਰੱਖਣ

  • @satnamkaur4050
    @satnamkaur4050 16 วันที่ผ่านมา +34

    ਮੰਗਾਂ ਮੰਨੀਆਂ ਜਾਣ ਤਾਂ ਇਹੋ ਹੀ ਜਗਜੀਤ ਸਿੰਘ ਡੱਲੇਵਾਲ ਦੀ ਦਵਾਈ ਹੈ ।

    • @BalwinderSingh-lg1yh
      @BalwinderSingh-lg1yh 16 วันที่ผ่านมา +8

      Bilkul sahi keha ji 🙏🙏

    • @MalkitKaur-z9h
      @MalkitKaur-z9h 11 วันที่ผ่านมา +2

      Bilkul sahi kiha ji waheguru ji bapu ji noo chrhdi kla ch rkhn ji waheguru ji 🙏🙏🙏🙏🙏

  • @HarjinderSingh-w8x
    @HarjinderSingh-w8x 11 วันที่ผ่านมา +3

    Waheguruji

  • @amriksull3467
    @amriksull3467 11 วันที่ผ่านมา +2

    ਬੇਟੇ ਦੀ ਇੰਟਰਵਿਯੂ ਬਹੁਤ ਹੀ ਸਪੱਸ਼ਟਤਾ ਭਰਪੂਰ ਅਤੇ ਕਮਾਲ ਦੀ ਹੈ। ਕੁਦਰਤ ਕਰੇ ਹਰ ਇਕ ਪੁੱਤ ਆਪਣੇ ਬਾਪ ਦੀ ਪ੍ਰਤਿਗਿਆ ਨੂੰ ਇਸ ਤਰਾਂ ਹੀ ਫ਼ੁੱਲ ਚੜ੍ਹਾਵੇ ਅਤੇ ਲੋਕ ਕਲਿਆਣ ਦੇ ਕੰਮ ਆਵੇ। 💐🙏

  • @gurjotsidhu804
    @gurjotsidhu804 11 วันที่ผ่านมา +2

    Waheguru ji waheguru ji waheguru ji

  • @harrymehat2932
    @harrymehat2932 16 วันที่ผ่านมา +10

    Kisan akta jindabad👍👍

  • @chamkaursinghhappy4342
    @chamkaursinghhappy4342 15 วันที่ผ่านมา +5

    ਵਾਹਿਗੁਰੂ ਜੀ ਮਿਹਰ ਕਰਨ

  • @manjitsingh-tj8gi
    @manjitsingh-tj8gi 13 วันที่ผ่านมา +5

    ਸਾਰਾ ਪੰਜਾਬ , ਬਾਪੂ ਡੱਲੇਵਾਲ ਨਾਲ

  • @PeerdiyalsinghAntal
    @PeerdiyalsinghAntal 14 วันที่ผ่านมา +5

    ਵੱਧੀਆ ਗੱਲ ਕਰ ਰਹੀਆਂ ਹੈ ਬਾਈ

  • @darshanmaan7066
    @darshanmaan7066 15 วันที่ผ่านมา +10

    ਬਹੁਤ ਬਹੁਤ ਧਨਵਾਦ ਵਹਿਗੂਰੂੂ ਵਹਿਗੂਰੂੂ ਮੇਰੇ, ਪੁਤਰ, ਗੁਰਪਿੰਦਰ

  • @gurtejsinghsidhu8727
    @gurtejsinghsidhu8727 10 วันที่ผ่านมา +2

    ਪਾਰਟੀਆਂ ਨੂੰ ਪਾਸੇ ਰੱਖ ਕੇ ਮੋਰਚੇ ਦਾ ਸਾਥ ਦਿਉ

  • @SmilingBadminton-gq3zf
    @SmilingBadminton-gq3zf 17 วันที่ผ่านมา +21

    Waheguru g ਡੱਲੇਵਾਲ ਨੂੰ chkrdikla ch rkho

  • @ArshdeepSingh-oh4qk
    @ArshdeepSingh-oh4qk 17 วันที่ผ่านมา +18

    ਛੋਟੇ ਵੀਰ ਇਹ ਲੋਕ ਕਦਰ ਨਹੀਂ ਕਰਦੇ
    ਫ਼ੌਜੀ ਵੀਰ ਟਾਵਰ ਤੇ ਬੇਠਾ ਹੈ ਲੋਕ ਉਸ ਦੀ ਵੀ ਨਹੀਂ ਸੁਣਦੇ

  • @ManjeetKaur-gs2wm
    @ManjeetKaur-gs2wm 14 วันที่ผ่านมา +5

    ਵਾਹਿਗੁਰੂ ਜੀ ਮੇਹਰ ਕਰੋ ਡੱਲੇ ਆਲਾ ਬਾਪੂ ਜੀ ਤੱਦ ਰੁਸਤੀ ਚੜਦੀ ਕਲਾ ਵਿੱਚ ਰੱਖੀਉ 🙏🙏🙏🙏🙏🙏

  • @RajInder-b8s
    @RajInder-b8s 10 วันที่ผ่านมา +2

    ਇਸਨੂੰ ਕਿਹਦੇ ਜਜ਼ਬਾ ਪਿਤਾ ਮਰਨ ਵਰਤ ਤੇ ਬੈਠੇ ਨੇ ਬਹੁਤ ਮਾੜੀ ਹਾਲਤ ਹੈ ਡੱਲੇਵਾਲ ਜੀ ਦੀ ਫਿਰ ਵੀ ਪੁੱਤ ਦਾ ਜਜ਼ਬਾ ਕਿਸਾਨਾਂ ਦੇ ਹੱਕਾਂ ਲਈ ਖੜ੍ਹੇ ਨੇ

  • @lalyanttal2157
    @lalyanttal2157 18 วันที่ผ่านมา +24

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @Trendingtopic55
      @Trendingtopic55 12 วันที่ผ่านมา +1

      Mjdura nu badnam na kr

  • @AmarSingh-gp2hd
    @AmarSingh-gp2hd 17 วันที่ผ่านมา +14

    ਪੰਜਾਬ ਦੇਸ਼ ਦਿੱਲੀ ਦੇ ਗੁਲਾਮ ਹੋ ⛳ ਇਸ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ 🚩

    • @BalwinderSingh-lg1yh
      @BalwinderSingh-lg1yh 16 วันที่ผ่านมา +2

      Bilkul sahi keha ji 🙏🙏

    • @SUKHDEEPDHILLON-t4s
      @SUKHDEEPDHILLON-t4s 15 วันที่ผ่านมา +1

      ਪ੍ਰਾਵਾਂ ਯੂ ਗੁਲਾਮ ਅਸੀਂ ਨੀ 🤣🤣ਅਸੀਂ vi ਖੇਤੀ ਕਰਦੇ ਆ 25 ਕਿੱਲੇ ਆ ਸਾਨੂ ਪੂਰਾ ਪੈਸਾ ਮਿਲਦਾ ਫ਼ਸਲਾਂ ਦਾ ਇਹ ਸਾਲੇ ਡਰਾਮੇ ਕਰਦੇ ਆ ਅੱਛਾ ਜੇ ਤੂੰ ਗੁਲਾਮ ਆ ਪਸਕਿਸਤਾਨ ਚੱਲੇ ਜਾ

  • @HarjitSingh-e4k
    @HarjitSingh-e4k 11 วันที่ผ่านมา +2

    Jinda reh Shera Dalewal sab jidabad

  • @ParamjeetKaur-dp6ve
    @ParamjeetKaur-dp6ve 15 วันที่ผ่านมา +3

    Salute beta ji

  • @aulakhjatt4833
    @aulakhjatt4833 15 วันที่ผ่านมา +14

    ਵਾਹਿਗੁਰੂ ਜੀ ਮਿਹਰ ਕਰਨ ਗੇ

  • @GurbalakJotkaur
    @GurbalakJotkaur 13 วันที่ผ่านมา +2

    Waheguru Ji Waheguru Ji Waheguru Ji Waheguru Ji Waheguru ji

  • @nazamsingh2056
    @nazamsingh2056 15 วันที่ผ่านมา +4

    Waheguru ji waheguru ji waheguru ji waheguru ji waheguru ji waheguru ji waheguru ji

  • @HarminderSingh-w5n
    @HarminderSingh-w5n 16 วันที่ผ่านมา +11

    ਵਾਹਿਗੁਰੂ ਜੀ

  • @JasvirSingh-bn3nx
    @JasvirSingh-bn3nx 14 วันที่ผ่านมา +2

    Waheguru kirpa Karn sab teh

  • @fitnessexpert3939
    @fitnessexpert3939 12 วันที่ผ่านมา +2

    🙏🙏

  • @kauraman1554
    @kauraman1554 13 วันที่ผ่านมา +2

    God bless you

  • @soulofgod1721
    @soulofgod1721 14 วันที่ผ่านมา +2

    Very nice beta God bless you

  • @TSyoutube634
    @TSyoutube634 14 วันที่ผ่านมา +2

    Waheguru ji Maher Kari ji

  • @MadanGopal-vl5ud
    @MadanGopal-vl5ud 17 วันที่ผ่านมา +5

    Veri nice vichar

  • @darshansidhu4128
    @darshansidhu4128 13 วันที่ผ่านมา +2

    Love, you, dalaiwal g❤❤

  • @charanjitkaur447
    @charanjitkaur447 12 วันที่ผ่านมา +2

    👍🙏

  • @Gurlalsingh-re4sl
    @Gurlalsingh-re4sl 15 วันที่ผ่านมา +3

    Waheguru ji Mehar kro ji

  • @BaljeetSingh-k2p2l
    @BaljeetSingh-k2p2l 12 วันที่ผ่านมา +2

    DHAN..DHAN..GURU..RAM..DAS..G..KIRPA..KARAN..VEER..G..

  • @GurpreetSinghGill-f6w
    @GurpreetSinghGill-f6w 13 วันที่ผ่านมา +2

    ਸਲਾਮ ਕਰਦੇ ਹਾ ਬਾਪੂ ਡੱਲੇਵਾਲ ਦੇ ਪਰਿਵਾਰ ਨੂੰ ਨਹੀ ਤਾ ਪਰਿਵਾਰ ਵਾਲੇ ਅਾਖ ਦਿੰਦੇ ਹੁੰਦੇ ਤੂੰ ਬਾਪ ਛੱਡ ਿੲਹਵੇ ਭੁੱਖੇ ਮਰਨ ਜਿੱਥੇ ਦੂਜੇ ਯੂਨੀਅਨ ਵਾਲੇ ਫਿਰਦੇ ਤੁਸੀ ਵੀ ਓੁਸ ਤਰਾ ਕਰ ਲਓੁ ਠੀਕ ਵਾਹਿਗੁਰੂ ਮੇਹਰ ਰੱਖੀ ਸਾਰੇ ਕਿਸਾਨਾ ਭਰਾ ਤੇ ਬਾਪੂ ਤੇ ਜਿੱਤ ਪੱਕੀ ਹੋਵੇ ਕਿਸਾਨਾ ਦੀ

  • @JimmyGill-l5e
    @JimmyGill-l5e 17 วันที่ผ่านมา +4

    Waheguru ji Maher karn

  • @sarbjitsinghsingh2988
    @sarbjitsinghsingh2988 15 วันที่ผ่านมา +1

    Waheguru ji

  • @ShaliSingh-q6g
    @ShaliSingh-q6g 15 วันที่ผ่านมา +1

    Waheguru mehr kre family te

  • @brarbrar5464
    @brarbrar5464 16 วันที่ผ่านมา +3

    Waheguru ji chadde kla ch rkhan

  • @JodhaRam-zw2ud
    @JodhaRam-zw2ud 14 วันที่ผ่านมา +3

    Jeet pki h

  • @JodhaRam-zw2ud
    @JodhaRam-zw2ud 14 วันที่ผ่านมา +3

    India is a land ofvilaiges most of villagers do farmering a farmer is useful member of our socity

  • @tarsemnehal1279
    @tarsemnehal1279 15 วันที่ผ่านมา +2

    God bless you Bata ji

  • @soulofgod1721
    @soulofgod1721 14 วันที่ผ่านมา +2

    Kishan mujdor ekta jindabad jindabad

  • @tarsemnehal1279
    @tarsemnehal1279 15 วันที่ผ่านมา +2

    Vary nice

  • @sukhmandersingh-yp5vu
    @sukhmandersingh-yp5vu 12 วันที่ผ่านมา +2

    Kishan mande nhi sheed baba jiven singh ji nu

  • @SanjuSaila-o8e
    @SanjuSaila-o8e 17 วันที่ผ่านมา +3

    Kissann majdoor ekta zindabad ❤

  • @tarsemnehal1279
    @tarsemnehal1279 15 วันที่ผ่านมา +2

    Dallewal ji jindabad jindabad

  • @ParminderSingh-jz4uf
    @ParminderSingh-jz4uf 13 วันที่ผ่านมา +3

    9:44 ਹੁਣ ਇਸਨੂੰ ਕੋਈ ਪੁੱਛਣ ਵਾਲਾ ਹੋਵੇ ਕੇ ਜਿਹੜੇ ਲੋਕ ਨੌਕਰੀਆਂ ਕਰਦੇ ਨੇ ਕੀ ਗੱਲ ਉਹ ਨੀਚਤਾ ਵਾਲੇ ਕੰਮ ਕਰ ਰਹੇ ਨੇ। ਕਾਕਾ ਥੋੜਾ ਜਿਹਾ ਸੋਚ ਸਮਝ ਕੇ ਬੋਲਿਆ ਕਰ। ਤੂੰ ਆਪ ਕੁੱਝ ਨਹੀਂ ਪਰ ਡੱਲੇਵਾਲ ਦੇ ਖੂਨ ਹੋਣ ਦੇ ਨਾਂ ਤੇ ਤੇਰੀ ਇੱਕ ਗੱਲ ਦੇ ਲੋਕ ਕਈ ਮਤਲਬ ਕਢਣਗੇ। ਇਸ ਕਰਕੇ ਤੁਹਾਡੇ ਮੂੰਹ ਤੋਂ ਕੋਈ ਵੀ ਗੱਲ ਸੌ ਵਾਰ ਸੋਚ ਸਮਝ ਕੇ ਨਿਕਲਣੀ ਚਾਹੀਦੀ ਹੈ। ਗੱਲ ਉਨ੍ਹਾਂ ਸਮੇਂ ਤੁਹਾਡੀ ਹੈ ਜਦ ਤੱਕ ਉਹ ਤੁਹਾਡੇ ਮੂੰਹ ਦੇ ਅੰਦਰ ਹੈ। ਜਦ ਕੋਈ ਵੀ ਗੱਲ ਤੁਸੀਂ ਆਪਣੇ ਮੂੰਹ ਵਿੱਚੋਂ ਕੱਢ ਦਿੱਤੀ ਤਾਂ ਉਹ ਤੁਹਾਡੀ ਨਹੀਂ ਰਹਿੰਦੀ ਫ਼ੇਰ ਉਸਨੂੰ ਲੋਕ ਆਪਣੇ ਆਪਣੇ ਹਿਸਾਬ ਨਾਲ ਚੱਕ ਲੈਂਦੇ ਹਨ। ਸੋ ਅੱਗੇ ਵਾਸਤੇ ਧਿਆਨ ਰੱਖਣਾ।

    • @manjitsingh-tj8gi
      @manjitsingh-tj8gi 13 วันที่ผ่านมา +2

      ਚਵਲਾ ਅਗਲਾ ਸੱਚੋ ਸੱਚ ਦਿਲੋਂ ਬੋਲ ਰਿਹਾ, ਪਰ ਤੇਰੇ ਵਰਗੇ ਬੇਸ਼ਰਮਾਂ ਨੂੰ ਸਿਆਸੀ ਲੀਡਰਾਂ ਵਾਲੇ ਝੂਠੇ ਬਿਆਨ ਹੀ ਚੰਗੇ ਲਗਦੇ ਆ

    • @ParminderSingh-jz4uf
      @ParminderSingh-jz4uf 13 วันที่ผ่านมา +2

      @manjitsingh-tj8gi
      ਪਰ ਮੈਂ ਗਲਤ ਕੀ ਕਿਹਾ ਬਾਈ ਜੀ। ਏਦੇ ਵਿੱਚ ਚਵਲਾਂ ਵਾਲੀ ਕਿਹੜੀ ਗੱਲ ਹੈ। ਕੀ ਜਿਸਦੇ ਕੋਲ ਜ਼ਮੀਨ ਨਹੀਂ ਹੋਵੇਗੀ ਇਸਦੇ ਮੁਤਾਬਿਕ ਉਹ ਨੀਚਤਾ ਵਾਲੇ ਕੰਮ (ਨੌਕਰੀ) ਕਰਨਗੇ? ਮੇਰੇ ਕਹਿਣ ਦਾ ਮਤਲਬ ਸੀ ਕਿ ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ। ਬਸ ਏਨਾਂ ਨੇ ਕਿਸੇ ਨੌਕਰੀ ਨੂੰ ਨੀਚ ਕੰਮ ਨਹੀਂ ਕਹਿਣਾ ਸੀ। ਬਾਕੀ ਮੈਂ ਕਿਸੇ ਸਿਆਸੀ ਪਾਰਟੀ ਨੂੰ ਸਪੋਟ ਨਹੀਂ ਕਰਦਾ। ਜ਼ਰਾ ਠੰਡੇ ਦਿਮਾਗ ਨਾਲ ਸੋਚੋ।

  • @amarsekhon8027
    @amarsekhon8027 15 วันที่ผ่านมา +2

    ❤❤❤❤🙏🙏🙏🙏

  • @AvtarSingh-bv5eq
    @AvtarSingh-bv5eq 15 วันที่ผ่านมา +7

    ਜੀਵਨਸਾਥੀ ਵਿਛੋੜਾ ਦੇ ਗਈ ਜਗਜੀਤ ਡੱਲੇਵਾਲ ਜੀ ਟੁੱਟ ਗਏ ਉਸ ਦਿਨ ਤੋਂ ਹੁਣ ਜੀ ਕੇ ਕੀ ਕਰਨਾ, ਅਤੇ ਜਗਜੀਤ ਸਿੰਘ ਧੜੱਲੇਦਾਰ ਆਗੂ ਹਨ ਬਹੁਤ ਲੋੜ ਹੈ ਸੰਘਰਸ਼ ਤਾਂ ਚੱਲਦੇ ਰਹਿਣੇ ਹਨ ਕਾਕਾ ਕੋਟੜਾ ਵਰਗੇ ਨਹੀਂ ਚਾਹੁੰਦੇ ਡੱਲੇਵਾਲ ਤੰਦਰੁਸਤ ਹੋਣ

    • @manjitsingh-tj8gi
      @manjitsingh-tj8gi 13 วันที่ผ่านมา +1

      ਲੱਖ ਦੀ ਲਾਹਨਤ ,ਤੇਰੇ ਤੇ ਵੀ, ਤੇਰੀ ਸੋਚ ਤੇ ਵੀ। ਉੱਥੇ ਲਿਸਟਾਂ ਬਣੀਆਂ ਪਈਆਂ ਨੇ ਚਵਲਾ, ਤੂੰ ਇੱਕ ਟਾਈਮ ਦੀ ਰੋਟੀ ਛੱਡ ਕੇ ਵੇਖ

  • @HarnekhBrar
    @HarnekhBrar 15 วันที่ผ่านมา +3

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😕🙏🙏🙏🙏🙏🙏🙏🙏🙏🙏🙏

  • @ਬਾਬੇਬਕਾਲੀਏ
    @ਬਾਬੇਬਕਾਲੀਏ 16 วันที่ผ่านมา +2

    ❤🙏🏻🙏🏻🙏🏻🙏🏻🙏🏻

  • @PalwinderKaur-i3z
    @PalwinderKaur-i3z 4 วันที่ผ่านมา

    Jindabad

  • @JodhaRam-zw2ud
    @JodhaRam-zw2ud 14 วันที่ผ่านมา +2

    Lo purs dleval gindabad

  • @manojkulhria9956
    @manojkulhria9956 15 วันที่ผ่านมา +1

    Khatu Shyam Ji Se prathna karta hun delivery Sahab ko kuchh bhi Na Ho unki umra unki umra ko meri bhi umra lag jaaye aur kisanon ki kisanon ke liye jiye aur bhi jyada chahie bolo Jay Shri Khatu Shyam Ji ki

  • @AshokKumar-e1k6v
    @AshokKumar-e1k6v 13 วันที่ผ่านมา +1

    Bas kro yaar Punjab da hor bura haal tuc hor kina Punjab da bura haal krna

  • @Suresh-135
    @Suresh-135 12 วันที่ผ่านมา +1

    Mazdoor ta hun punjab vich hai hi nahi bihar te U P wale hi kam karde hai tusi vehlad nashe karo te dharm badal ke isaai bani chalo

  • @TarsemSahota-f3h
    @TarsemSahota-f3h 15 วันที่ผ่านมา +1

    😮

  • @Trendingtopic55
    @Trendingtopic55 12 วันที่ผ่านมา +1

    Kam hor krlo

  • @narindersingh3140
    @narindersingh3140 17 วันที่ผ่านมา +5

    ਭਾਈ ਸਾਹਿਬ ਤੁਹਾਨੂੰ ਢਾਡੀ ਕਵਿਸ਼ਰੀ ਔਰ ਕੁਛ ਗਵਈਏ ਇਨਾ ਜਿਆਦਾ ਪੰਪ ਲਾਉਂਦੇ ਨੇ ਪਹਾੜ ਤੇ ਚੜਾ ਦਿੰਦੇ ਨੇ ਫਿਰ ਉਤਰਨਾ ਉਥੋਂ ਔਖਾ ਹੋ ਜਾਂਦਾ ਇਸ ਕਰਕੇ ਦੁਨੀਆਦਾਰੀ ਨੂੰ ਵੇਖੋ ਔਰ ਨਾਲ ਦੇ ਦੇਸ਼ ਪਾਕਿਸਤਾਨ ਦੇ ਕਿਸਾਨਾਂ ਦਾ ਹਾਲ ਦੇਖ ਲਓ ਜੇ ਤੁਹਾਡੀਆਂ ਅੱਖਾਂ ਖੁੱਲ ਜਾਣ ਤੇ ਰਾਤ ਨੂੰ ਆਪਦੇ ਘਰੇ ਜਾ ਕੇ ਸੋ ਜਾਵੇ

    • @AmarjitSingh-rt2cz
      @AmarjitSingh-rt2cz 16 วันที่ผ่านมา +1

      वीर जी पंजाबी सिख दिल्ली नाल पंगे लेते है भुगतना हम दुसरे स्टेट मे रहने वाले सिखों को पड़ता है जो जिन्दगी मे दो चार बार पंजाब आते है गोल्डनटेंपल 70% तो ऐसे है जो कभी पंजाब नहीं आए पहले मुगल जुल्म करते थे तो जंग लड़ी
      फिर अंग्रेज आए जंग लड़ी
      फिर कांग्रेस आई तो कितना नुकसान हुआ हम लोग का
      अब मोदी जी को भी दुश्मन
      करना क्या चाहते है पंजाबी जो पीएम मनमोहन सिंह को भी नकली सिख बोलते थे कोई तो अच्छा हो गा

    • @KalaSerron
      @KalaSerron 15 วันที่ผ่านมา +2

      ਸਰਮ ਕਰ ਸਰਕਾਰੀ ਦੱਲੀਆ

    • @Suresh-135
      @Suresh-135 12 วันที่ผ่านมา +1

      @Kala singh tera naam hi kala nhi tere kam te soch vi kali

  • @KhemSingh-h2x
    @KhemSingh-h2x 15 วันที่ผ่านมา +2

    pput aenda de hunde aa panjabi chher pput

  • @ManjeetSingh-mr1oj
    @ManjeetSingh-mr1oj 15 วันที่ผ่านมา +1

    Gurab log ha

  • @kewalkrishangupta2077
    @kewalkrishangupta2077 16 วันที่ผ่านมา +3

    ਗੱਡੀਆਂ ਵੀਹ ਵਹਿ ਲੱਖ ਦਿਆਂ ਲਈ ਫ਼ਿਰਦੇ ਨੇ

    • @SatnamSingh-wv9gg
      @SatnamSingh-wv9gg 16 วันที่ผ่านมา +2

      ਤੂੰ ਦਾਜ ਦੇਕੇ ਭੁੱਲ ਗਿਆ ਇਕੱਲੀ ਗੱਡੀ ਹੋਰ ਵੀ ਬਹੁਤ ਕੀਮਤੀ ਚੀਜ਼ ਦਿੱਤੀ ਸੀ ਉਸ ਦਾ ਜ਼ਿਕਰ ਵੀ ਜ਼ਰੂਰ ਕਰਨਾ ਸੀ

    • @inderjitchahal305
      @inderjitchahal305 15 วันที่ผ่านมา +1

      ਥੋਡੇ ਗੁਪਤੇ ਇੱਕ ਇੱਕ ਕਰੋੜ ਦੀਆਂ ਲਈ ਫਿਰਦੇ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੇ ਇੱਕ ਫਸਲ ਖਰਾਬ ਹੁੰਦੀ ਹੈ ਤਾਂ ਪੰਜਾਬ ਵਿੱਚ ਮੰਦੀ ਛਾ ਜਾਂਦੀ ਆ ਤੇਰੇ ਮੇਰੇ ਵਰਗੇ ਮੂੰਹ ਚੱਕ ਕੇ ਸੜਕ ਵੱਲ ਦੇਖਦੇ ਆ ਹਾਂ ਜੇ ਜਿਆਦਾ ਹੰਕਾਰ ਹੈ ਤਾਂ ਇਹਨਾਂ ਦਾ ਉਗਾਇਆ ਅਨਾਜ ਖਾਣਾ ਬੰਦ ਕਰ ਦਿਓ

    • @kisantv7230
      @kisantv7230 14 วันที่ผ่านมา +1

      ਕੀ ਗੱਲ ? ਦੇਸ਼ ਦੇ 140 ਕਰੋੜ ਲੋਕਾਂ ਤੋਂ ਇਲਾਵਾ ਤੇਰੇ ਵਰਗੇ ਕੁੱਤਿਆਂ ਦੇ ਵੀ ਢਿੱਡ ਭਰਨ ਵਾਲੇ ਕਿਸਾਨ ਕੀ ਆਪਣੀ ਮਿਹਨਤ ਨਾਲ 20 ਲੱਖ ਰੁਪੈ ਦੀ ਗੱਡੀ ਨਹੀਂ ਲੈ ਸਕਦੇ ? ਗੱਡੀ ਤਾਂ ਤੇਰੇ ਵਰਗੇ ਆਈ ਟੀ ਸੈੱਲ ਦੇ ਦੱਲੇ ਕੋਲ ਵੀ ਜਰੂਰ ਹੋਵੇਗੀ!

  • @DarshanSingh-dt4bx
    @DarshanSingh-dt4bx 16 วันที่ผ่านมา +1

    Lando.tara.farder.lando
    Tari

  • @ALLYT18
    @ALLYT18 15 วันที่ผ่านมา +2

    V nice v good ji

  • @harigopal1048
    @harigopal1048 14 วันที่ผ่านมา +1

    ਸਭ ਲੀਡਰੀ ਚਮਕਾਉਣ ਲੱਗੇ ਨੇ ਇੰਨਾ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ
    ਡੱਲੇ ਵਾਲ ਕੋਲ 20 ਕਿਲ੍ਹੇ ਜਮੀਨ ਤੇ ਟਰਾਂਸਪੋਰਟ ਵੀ ਹੈ ਕਰੋੜਾ ਦੀ ਪ੍ਰੋਪਰਟੀ ਹੈ ਮਜਦੂਰਾਂ ਦਾ ਪੰਜਾਬ ਵਿੱਚ ਬੂਰਾ ਹਾਲ ਹੈ

  • @jasbirsing6568
    @jasbirsing6568 8 วันที่ผ่านมา +1

    Waheguru mehar kre

  • @GurnamSingh-zb9un
    @GurnamSingh-zb9un 15 วันที่ผ่านมา +1

    Waheguru ji

  • @ManjeetSingh-mr1oj
    @ManjeetSingh-mr1oj 15 วันที่ผ่านมา +2

    Gurab log ha

  • @daljitsingh-ho9fq
    @daljitsingh-ho9fq 14 วันที่ผ่านมา +3

    Waheguru ji

  • @renusharma-dh4kq
    @renusharma-dh4kq 12 วันที่ผ่านมา +2

    Waheguru Ji