Very well said by Mata ji - She has been sitting at the protest site for the last two years. The protest is to behold the sanctity of Guru Granth Sahib ji and release of the Sikhs who have been imprisoned wrongfully for more than their given sentences. Shame on the police administration (and their seniors) who ordered such a cohesive and illegal behavior (tear gas shells direct hits on people and baton beatings) against the peaceful protestors.
Gole sittan to pehla parsasan nu dekhna chahida c agge maharaj Guru Granth Sahib ji da Parkash ho reha va .....jra samjh to kmm laina chahida va gole goliyaa kise v maske da hall nahi hai
Jisne shri guru garanth sahib nu niwa karna chaheys usda khan mitti cha mil janda hai misala lainiya ta sikh kom da ithas par lavo gangu ne chand mohra liye sahib jade mata gujar kour nu sube sahad ko saheed karwaya us gangu da ithas par laina usda ki hal hoya cm bhagwant man ne ithass pareya bhand giri kiti hai center da hath thoku na ban ithass hor likheia jana jo oun waliya peeriya parangiya🙏
Guru di fauj da kam dharne louna ni eh kam gandhi wadya da a te guru di fauj eve duniyavi fauj agge bhajdi changi ni lagdi eh kam ly guru ne kaum ni saaji sarkar nu sharm aani chahidi pagga ban ke apni kaum da nuksaan karn lag pye
ਲਖ ਲਾਹਨਤ ਇਹੋ ਜਿਹੀ ਭਗਵੰਤ ਮਾਨ ਸਰਕਾਰ ਨੂੰ ਲਖ ਲਾਹਨਤ ਚੰਡੀਗੜ੍ਹ ਪ੍ਰਸ਼ਾਸਨ
Mata g nu ਵਾਹਿਗੁਰੂ ਚੜ੍ਹਦੀਕਲਾ ਕਲਾ ਵਿੱਚ ਰੱਖਣ
ਭੰਗਵੰਤ ਸੂਝਵਾਨ ਬੰਦਾ ਨਹੀ । ਮਾਂ ਜਦੋ ਕੇਜਰੀਵਾਲ ਜਾਂ ਭੰਗਵੰਤ ਮਾਨ ਰੈਲੀ ਕੱਡ ਦੇ ਉਦੋ ਉੱਥੇ ਜਾਉ ਨਾ ਸਾਡੀਆ ਮਾਵਾ ਬਾਪ ਰੋਲ ਦਿੱਤੇ ਇਨਾ ਦਾ ਕੱਖ ਨਾ ਰਹੇ ਇਨਾ ਨੂੰ ਸਾਡੀਆਂ ਬੱਦ ਅਸੀਸਾਂ ਨਾ ਬੀਜ਼ ਨਾਸ ਕਰ ਦੇਣਾ । ਬੜੇ ਲਿਡਰਾ ਦੀ ਮੜੀ ਤੇ ਦੀਵਾ ਜੁਗੋਣ ਵਾਲਾ ਨਾ ਰਹੇ । ਸਾਡੇ ਬਜ਼ੁਰਗ ਜਵਾਨ ਜਵਾਕ ਰੋਲ ਕੇ ਰੱਖ ਦਿੱਤੇ ।
ਵਾਹਿਗੁਰੂ ਜੀ ਸਬ ਬੈਰਨ ਕੋ ਆਪ ਸੁੰਘਧਰਿਊ
ਬਹੁਤ ਮਾੜੀ ਗੱਲ ਆ ਸਰਕਾਰ ਦੀ 🙏
ਭਗਬੰਤ ਮਾਨ ਦੇ ਸਿਰ ਹੁੱਣ ਅੰਕਾਰ ਚੜ੍ਹ ਗਿਆ ਬੀਬੀ ਜੀ ਦੀ ਗੱਲਾਂ ਵਿੱਚ ਦੰਮ ਹੈ
ਮਸਲਾ ਚੰਡੀਗੜ੍ਹ ਪ੍ਰਸ਼ਾਸਨ ਦਾ ਜਿਹੜਾ ਪ੍ਰਸ਼ਾਸਨ ਚੰਡੀਗੜ੍ਹ ਦਾ ਹੈ ਓਹ ਦਿਲੀ ਸਰਕਾਰ ਦੇ ਅਧੀਨ ਹੈ ਧਰਨਾ ਭਾਰਤ ਸਰਕਾਰ ਦੇ ਖਿਲਾਫ ਇਹ ਚੈਨਲ ਮੋਰਚੇ ਦਾ ਹਮਦਰਦੀ ਨਹੀ ਇਹ ਚੈਨਲ ਭਗਵੰਤ ਮਾਨ ਵਿਰੋਧੀ ਹੈ
ਸਭ ਤੋਂ ਵੱਧ ਨਿਕੰਮਾ ਅਤੇ ਨਖਿਧ ਮੁਖ ਮੰਤਰੀ
ਫੇਲ ਸਰਕਾਰ ਏ
ਅੰਤ ਆ ਗਿਆ ਸਰਕਾਰ ਦਾ,,, ਖਾਲਸਾ ਜ਼ਿੰਦਾਬਾਦ ਆ ਤੇ ਰਹੂਗਾ ,,,ਪੰਜਾਬ ਉਜਾੜਨ ਵਾਲੇ ਖੁਦ ਈ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਨਾਲ ਵਸਦਾ ਏ।
ਜਥੇਦਾਰ ਸਾਹਿਬ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੁਖੀ ਮੰਤਰੀ ਨੂੰ ਜਲਦੀ।ਤੋਂ। ਜਲਦੀ ਤਲਬ ਕੀਤਾ ਜਾਵੇ
Waheguru ji 🙏
ਪੰਜਾਬ ਦੇ ਲੋਕ ਮਹਾਮੂਰਖ ਹਨ ਵੋਟ ਪਾਉਣ ਤੋਂ ਪਹਿਲਾਂ ਕੁਜ ਨਹੀਂ ਸੋਚਦੇ ਬਾਅਦ ਵਿੱਚ ਪਸ਼ਤਾਉਂਦੇ ਹਨ
ਵੀਰ ਜੀ ਅਸੀਂ ਵੋਟਾਂ ਪਾਈਆਂ ਹੁਣ ਜ਼ਿੰਦਗੀ ਦੀ ਸਬਤੋਂ ਵੱਡੀ ਗਲਤੀ ਕੀਤੀ ਹੈ ਵਾਹਿਗੁਰੂ ਸਾਡੀ ਗਲਤੀ ਨੂੰ ਬਖਸ਼ ਲੇ
@@baljeetsinghdehalbaljeetsi514484 me delhi me narsanghar huwa tha fir bhi aap uski godi me beth gaye
🙏🙏ਸਰਕਾਰ ਦਾ ਪਹਿਲਾ ਫਰਜ ਬਣਦਾ ਹੈ ਕਿ ਸ਼ਾਂਤਮਈ ਮੋਰਚੇ ਵਿੱਚ ਗੋਲੇ ਦਾਗਣ ਤੋਂ ਰੋਕਿਆ ਜਾਵੇ ਕਿਓਂਕਿ ਗੋਲੇ ਗੁਰੂਗਰੰਥ ਸਾਹਿਬ ਜੀ ਤੇ ਵੀ ਵਜੇ ਹਨ ਦੂਜੇ ਕੀ ਤੇਰਾ ਫਰਜ ਨਹੀਂ ਸੀ ਡੱਲੇਵਾਲ ਦੇ ਹਾਲ ਚਾਲ ਬਾਰੇ ਪੂਰੀ ਖਬਰ ਰੱਖਣ ਦਾ ਲਾਹਨਤ ਹੈ ਤੇਰੀ ਇਹੋ ਜਿਹੀ ਸਰਕਾਰ ਦੇ ਤੇ ਤੈਨੂੰ ਤੂੰ ਕਿਹਾ ਸੀ ਦੋ ਮਹੀਨਿਆਂ ਵਿੱਚ ਨਸ਼ਾ ਪੰਜਾਬ ਵਿਚੋਂ ਖਤਮ ਕਰ ਦਿਆਂਗੇ ਜਿਹੜਾ ਆਪ ਨਸ਼ੇੜੀ ਹੋਵੇ ਉਸ ਨੇਂ ਨਸ਼ੇ ਕੀ ਬੰਦ ਕਰਨੇ ਕਰਾਉਣੇ ਹਨ ਤੇਰੇ ਕੋਲੋਂ ਇਹ ਉਮੀਦ ਨਹੀਂ ਸੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏
ਬੰਦੀ ਸਿੰਘ ਰਿਹਾਅ ਕਰੋ਼਼਼਼ਦੇਗ ਤੇਗ਼ ਫ਼ਤਿਹ ਼
ਇਹਨਾਂ ਮੋਰਚਿਆ ਨੇ ਕੋਈ ਇਨਸਾਫ਼ ਨਹੀਂ ਦੇਣਾ ਇਕੋ ਹੱਲ ਜੋ ਸਾਰੇ ਜਾਣਦੇ ਨੇ
ਪੰਜਾਬ ਦੇ ਲੋਕ ਮੂਰਖ ਨਹੀਂ ਹਨ ਉਹ ਬਹੁਤ ਹੀ ਸਾਫਦਿਲ ਤੇਪਿਆਰ ਕਰਨ ਵਾਲੇ ਨਰਮ ਦਿਲ ਵਾਲੇ ਇਨਸਾਨ ਹੁੰਦੇ ਹਨ ਜਦੋ ਕੋਈ ਇਨਾਂ ਦਾ ਨਾਜਾਇਜ਼ ਫਾਇਦਾ ਉਠਾਉਦਾ ਹੈ ਤਾਂ ਉਹ ਬੰਦਾ ਮਿੱਟੀ ਚ ਰੁਲ ਜਾਂਦਾ ਹੈ ਉਸ ਬੰਦੇ ਦਾ ਕੱਖ ਨਹੀ ਰਹਿੰਦਾ ਜੋ ਵੀ ਮਾੜਾ ਕਰਦਾ ਹੈ ਉਹ ਖੁਦ ਹੀ ਮਿਟ ਜਾਂਦਾ ਹੈ ਇਤਿਹਾਸ ਗਵਾਹ ਹੈ ਜਿਸ ਨੇ ਵੀ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਉਸ ਦੀਆਂ ਕੁਲ੍ਹਾਂ ਖਤਮ ਹੋ ਗਈਆਂ ਜੀ 😢😮
Waheguru ji ka khalsa waheguru ji ki fath
ਕੰਮੈਂਟ ਪੰਜਾਬੀ ਵਿੱਚ ਲਿਖਿਆ ਕਰੋ ਹੱਥ ਬੰਨ ਕੇ ਬੇਨਤੀ ਹੈ
ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ। ਜਥੇਦਾਰ ਸਾਹਿਬ ਜੀ।ਮਾਨ।ਨੂੰ। ਤਲਬ ਕੀਤਾ ਜਾਵੇ
Waheguru Waheguru Waheguru Waheguru Waheguru Waheguru Waheguru Waheguru
ਭਗਵੰਤ ਮਾਨ ਦੀ ਘਰ ਵਾਲੀ ਸਮਝਦਾਰ ਸੀ ਜਿਸਨੇ ਅਜਿਹੇ ਇਨਸਾਨ ਤੋਂ ਸਹੀ ਟਾਈਮ ਤੇ ਤਲਾਕ ਲੈ ਲਿਆ ਪਰ ਪੰਜਾਬ ਵਾਸੀਆਂ ਦੀ ਮਾੜੀ ਕਿਸਮਤ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪੰਜਾਬ ਦੇ ਲੋਕਾਂ ਨੇ ਬਹੁਮਤ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਇਸ ਨੂੰ ਮੁੱਖ ਮੰਤਰੀ ਚੁਣਿਆ ਸੀ ਇਹ ਪੰਜਾਬ ਦੇ ਲੋਕਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਿਸ ਦਾ ਖਮਿਆਜ਼ਾ ਭੁਗਤ ਰਹੇ ਹਨ ਕਹਿੰਦੇ ਨੇ ਦੂਜੀ ਘਰ ਵਾਲੀ ਡਾਕਟਰ ਹੈ ਲੱਗਦਾ ਹੈ ਦੋਨੋਂ ਇਕੋ ਚੱਕੀ ਦੇ ਚੱਟੇ ਵੱਟੇ ਹਨ
Waheguru ji waheguru ji waheguru ji waheguru ji waheguru ji
ਬੁੱਚੜ ਦੀ ਰੂਹ ਫ਼ੇਰ ਪੰਜਾਬ ਦੀ ਧਰਤੀ ਤੇ
Kisan majdoor akta jindabad👍👍
WAHEGURU JI MEHER KRO JI
Bagwant man mordabad ,92 mla mordabad
ਲੱਖ ਲਾਹਨਤ ਇਹਨਾਂ ਸਰਕਾਰੀ ਤੰਤਰ ਨੂੰ😂😂😂😂
🙏🙏🙏
ਭਗਵੰਤ ਹੁਣ ਬੁੱਚੜ ਬੇਅੰਤਾ ਦਾ ਰੋਲ ਨਿਭਾਅ ਰਿਹਾ ਹੈ।
Waheguru ji
ਫੇਲ ਸਰਕਾਰ
ਖਾਲਸੇ ਦੀ ਚੜਦੀਂ ਕੱਲ੍ਹਾ ਰਹਿਣੀ
Hun lokk kithe ne ☬ sikh kom har naal khadd di ohna naal kio nhi khadd da koi ... 😔
Jathedar Bhai Jagtar Singh Hawara Ji Zindabad
Salute to you 🙏
Sach bol rhi bibi 101%👌
ਅਸੀ ਤਾਂ ਐਪ ਖਿਲਾਫ a aap parti de
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬੀਓ ਦੱਸ ਦਿਓ ਭਗਵੰਤ ਮਾਨ ਨੂੰ ਇਸ ਨੇ ਵੀ ਗੁਰੂ ਗ੍ਰੰਥ ਸਾਹਿਬ ਉਪਰ ਅਪਣੀ ਸਰਕਾਰੀ ਤਾਕਤ ਨੂੰ ਵਰਤਿਆ ਹੈ।
wahguru ji mehr karn ji 🙏🏽
ੲਇਹ ਜੁਲਮੀ ਰਾਜ ਦੀ ਜੜ ਖਾਲਸਾ ਹੀ ਪਟੂਗਾ 🙏
Dhan Dhan Sant Jarnail Singh Khalsa Bhindrewale Ji
Mata G❤❤❤❤❤❤
🔥🔥🔥🔥☺️🔥
ਭਗਵੰਤ ਮਾਨ ਤੈਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਾਦਲਾਂ ਨੇ ਮੱਥਾ ਲਾਇਆ ਸੀ ਉਨ੍ਹਾਂ ਦਾ ਕੀ ਹਸ਼ਰ ਹੋਇਆ ਬੱਸ ਯਾਦ ਰੱਖੀਂ ਕੇ ਤੇਰਾ ਹਾਲ ਇਨ੍ਹਾਂ ਤੋਂ ਵੀ ਜ਼ਿਆਦਾ ਭੈੜਾ ਹੋਵੇਗਾ
Waheguru
❤❤❤❤❤🎉🎉🎉
Very well said by Mata ji - She has been sitting at the protest site for the last two years. The protest is to behold the sanctity of Guru Granth Sahib ji and release of the Sikhs who have been imprisoned wrongfully for more than their given sentences. Shame on the police administration (and their seniors) who ordered such a cohesive and illegal behavior (tear gas shells direct hits on people and baton beatings) against the peaceful protestors.
BIBI Ji Very good vichar Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad
ਬੀਬੀ ਜੀ ਠੀਕ ਕਹਿੰਦੀ ਬਹੁਤ ਮਾੜਾ ਕੰਮ ਕੀਤਾ ਮਾਨ ਨੂੰ ਸਮਝਣਾ ਚਾਹੀਦਾ ਹੈ
ਲਾਹਨਤ ਆ ਭਗਵੰਤ ਮਾਨ ਤੁੰ ਪੰਜਾਬ
ਭਗਵੰਤ ਮਾਨ ਆਪਣਾ ਅਸਲੀ ਨਾਂ ਅਜੇ ਤੱਕ ਕਿਸੇ ਨੂੰ ਨਹੀਂ ਦੱਸ ਸਕੇ
ਵਾਹਿਗੁਰੂ ਜੀ 😭🙏
ਤੁਸੀਂ ਗ੍ਰੰਥ ਸਾਹਿਬ ਨੂੰ ਢਾਲ ਨਾ ਬਣਾਓ
Khilstan❤❤❤❤jida❤❤❤
Bahndi singh jindabad
Pinda ch aam Aadmi party nu vadan na deo . Ekka karo
Bagwant.maan.ko.asthifa.da.dana.chaiaa
Kagrasia. Ne. Akalia. Ne. Aamia. Aam. Ne. Bjp. Ne. Saria. Ne. Sikh. Kalse. Ke. Nal. Matha. Laia
Sikha. Di. Chardikala. Karan. Vaste
Baba. Nanak. Ji. Aa. Rahe. Hai
Papia. Da hall. Ki. Hovega. Papi. Banda. Koi. Bach. Nahi. Sakda
Papio. Soch. Lavo.
Bus, One. Year. Ko. Palta. Par. Ho. Javvga
Baba mahr baksha
Bhand sarkar da bera gark ho gya
Gole sittan to pehla parsasan nu dekhna chahida c agge maharaj Guru Granth Sahib ji da Parkash ho reha va .....jra samjh to kmm laina chahida va gole goliyaa kise v maske da hall nahi hai
Waheguru ji ina nu Akl deo kom da beragrk kar dita ledara ne
ਭਗਵੰਤ ਮਾਨ ਨੂੰ ਆਖਿਆ ਜਾਂਦਾ ਹੈ ਤੂੰ ਸਮਝ ਜਾ ਓਹ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਹੈ ਤੂੰ ਪੰਜਾਬ ਨੂੰ ਥੱਲੇ ਡਿੱਗਣ ਲਿਗਿਆ ਹੈ
ਥੈਤੈ ਪੰਜਾਬ ਦੇ ਵਿਚ ਗਰਿਬਿ ਤਾ ਖਤਮ ਹੁੰਦੀ ਕਿ ਗਲਾ ਕਰਦੇ ਹਾਂ
KAMALJEET Singh SODHI WAHEGURU. JI
Punjab ko barrbad kar do congratulations
Manu mara maha mara mpaha raja ranjeet singh da raj chajifa
Jisne shri guru garanth sahib nu niwa karna chaheys usda khan mitti cha mil janda hai misala lainiya ta sikh kom da ithas par lavo gangu ne chand mohra liye sahib jade mata gujar kour nu sube sahad ko saheed karwaya us gangu da ithas par laina usda ki hal hoya cm bhagwant man ne ithass pareya bhand giri kiti hai center da hath thoku na ban ithass hor likheia jana jo oun waliya peeriya parangiya🙏
Ahankarya so gya maryada.
ਇਹ ਨਹੀਂ ਮੁਕਦੇ
Guru di fauj da kam dharne louna ni eh kam gandhi wadya da a te guru di fauj eve duniyavi fauj agge bhajdi changi ni lagdi eh kam ly guru ne kaum ni saaji sarkar nu sharm aani chahidi pagga ban ke apni kaum da nuksaan karn lag pye
Aap de sheetar phiro jado pinda ch aaye vota lyn
Bhagwant maan sherabi
Eh ki karlu khalsa wastey
Mata ji faile sarkar hai ji
Sikh dheeyan vekh lo g pooree josh te hosh vich.
Bhagwanta Sharabi
Shamme Shamme
Ssarbi sarkar lakh di lahant tairay tuber tay
Lakh di lahant bagwant man tayray tay
Kia.batta.ne.kia.kehne.ne.es.kuom.de.warsha.de
Enha te tan parmanu bum sutna chahida
Tatu kavita nu be
Sach samaj ke boli jande
fagmatman ne varvad kartaa pajav
BM tu tiar ho jaaa
CM maan 😡👎
Vehlad
Aap attacked gurdwara in 2023 where are the so called sikhs like Simranjit mann,daduwal and mund. Why don't you speak against that.
Bhagwant maan kom nu khatam nhi kar riha kom aape hi isai banke khatam ho rahi a 😂😢
Bhagwant g kio ani bedardi kar rahe 0 yr
Waheguru ji 💐
Waheguru g
Waheguru ji 🙏