Home remedies and hormones for menopause. ਮਾਹਵਾਰੀ ਬੰਦ ਹੋਣ ਬਾਅਦ ਦੀਆਂ ਤਕਲੀਫ਼ਾਂ ਦਾ ਇਲਾਜ! ਭਾਗ 2
ฝัง
- เผยแพร่เมื่อ 12 ก.ย. 2024
- Home remedies and hormones for menopause. ਮਾਹਵਾਰੀ ਬੰਦ ਹੋਣ ਬਾਅਦ ਦੀਆਂ ਤਕਲੀਫ਼ਾਂ ਦਾ ਇਲਾਜ! ਭਾਗ 2 ! For causes and symptoms see part one already uploaded.
copyright property of Dr harshinder Kaur patiala
#doctor #health #punjabi #doctortips #naturalremedy #diet #healthytips #menopausehealth #menopausetips #menopause #menopausesymptoms #drharshinderkaurpatiala #drharshinderkaur
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਮੈਂ ਇਸ ਪੀਰੀਅਡ ਵਿੱਚੋਂ ਲੰਘ ਰਹੀ ਹਾਂ। ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ ਮੈਨੂੰ ਇਸ ਚੀਜ਼ ਬਾਰੇ ਗਿਆਨ ਨਹੀਂ ਸੀ। ਇਹ ਸਭ ਸੁਣ ਕੇ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ । ਮੈਡਮ ਸਰ ਜੀ ਇਸ ਤਰਾਂ ਹੀ ਜਾਣਕਾਰੀ ਦਿੰਦੇ ਰਹਿਣਾ
Respected Blessed couple ਨੂੰ ਸਵੇਰ ਦੀ ਪਿਆਰ ਭਰੀ ਸਤਿ sri ਸ੍ਰੀ ਅਕਾਲ ਜੀ ❤❤ਤੁਹਾਡਾ ਦੋਨਾਂ ਦਾ ਡਰੈੱਸ sens ਬਹੁਤ kamal ਦਾ ਹੈ ਜੀ ਤੁਸੀਂ ਵੀ ਹਮੇਸ਼ਾ ਖੁਸ਼ ਰਹੋ
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖੇ ❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ
Dr sahib ji waheguru ji ka khalsa Waheguru ji ke fateh
ਡਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾ ਗੁਰਪਾਲ ਸਿੰਘ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏
🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। ਮਹਾਵਾਰੀ ਬੰਦ ਹੋਣ ਦਾ ਮਾਮਲੇ ਤੇ ਵਿਚਾਰ ਹੋ ਗਿਆ
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
ਤੁਹਾਡੇ nl ਪਿਆਰ bht aw madam ji। Pr menu dohan vdo ch koi samj ni aaia
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਹਾਂ
ਬੁਹਤ ਵਧੀਆ ਜੀ ਧਨਵਾਦ ਜੀ
Thank you daman bete, thank you, you are helping
Bohat badiya information sitti hai docter sahib ji bohat bohat dhanwadh ji
Utrus fibroid ਦੇ ਬਾਰੇ ਵੀ ਕੁਝ ਦੱਸੋ
Buhat Vadhia program hai bhenji❤❤❤❤❤🙏🙏🙏🙏🙏
ਬਹੁਤ ਵਧੀਆ ਜੀ ਧੰਨਵਾਦ ਜੀ
🙏 great information thank you so much 🙏
Thanks
Execellent information!Thanks both of our respected Dr.Couple.🙏🙏🌹🌹🌹🌹🌹👌👌
So nice of you
ਸਤਿ ਸ੍ਰੀ ਅਕਾਲ ਜੀ
Thanks
very informative video..thanks to both of you❤
Bahut vadiyaa
Dr ji sat shri akal ji bht good information great ho ji tusi
Thanks for sharing this information video
God bless you Mam a sir🙏🙏🙏❤️
Sat Sti Akal ji , i am having really bad migraine and now cervical startedyes hot flashing also happened a lot. Very hard
Must start treatment as uploaded in video on treatment of hot flashes
Pain ਜੀ bohot bohot tan bad ਜੀ ❤
God is one.God is Great 👍👍❤❤❤
Sat 🙏 shri akaal ma’am nd sir bhut vadia knowledge de rhe tusi thnxx I’m from Birmingham England
Thanks
Sat shri akaal ji❤
ਮਹਾਮਾਰੀ ਦੇ ਵਿੱਚ ਜਿਹੜੇ ਬਲੱਡ ਕਲੋਟ ਆਉਂਦੇ ਨੇ ਉਹਨਾਂ ਬਾਰੇ ਵੀਡੀਓ ਜਰੂਰ ਬਣਾਓ
Ma'am plz reply
Very nice translate
Thankuu so much madam ji 🙏
Thank you
ਸਤ ਸ੍ਰੀ ਅਕਾਲ ਜੀ ਦੀ ਮੇਰੇ ਬਚੇ ਨੋਰਮਲ ਹੋਏ ਸੀ ਮੇਰੀ ਉਮਰ 48ਹੈਮੈਨੂ ਬਥਰੂਮ ਕਟਰੋਲ ਨੀ ਹੂਦਾ ਏ ਬਾਰੇ ਦੱਸਿਆ ਜੋ❤
Sat Sri akala ji ❤❤❤❤
You are Lovely and blessed couple.May you live long❤❤❤❤❤ very valuable knowledge❤
ਬਹੁਤ ਵਧੀਆ ਵੀਰ ਜੀ ਤੇ ਭੈਣ ਜੀ
ਬਹੁਤ ਵਧੀਆ ਭੈਣ ਜੀ। ਚਮਕੌਰ ਸਿੰਘ ਬਾਘੇਵਾਲੀਆ
God bless you 🙏🙏🙏🙏
Thank you mam, sir minopose bare jankari lai .PTA lagg gia ke ah system minopose karke hai.❤
Sat shri akal ji 🙏🙏
ਸਤਿ ਸ੍ਰੀ ਅਕਾਲ ਜੀ 🙏🙏
ਸਤਿ Sri ਭੈਣ ਜੀ ਭਾਜੀ ਮੈ ਕਦੇ ਕਿਸੇ ਵੀ ਚੈਨਲ ਤੌ ਥੋਡਾ ਪ੍ਰੋਗਰਾਮ ਨਹੀ ਮਿਸ ਕੀਤਾ ਜਦ ਤੁਸੀ ਅਜੀਤ ਅਖਬਾਰ ਵਿਚ ਸ਼ਨੀਵਾਰ ਥੋਡੀ ਕਹਾਣੀ ਆਉਦੀ ਸੀ ਮੈ ਰੋਟੀ ਛੱਡ ਸਕਦੀ ਆ ਪਰ ਥੋਡਾ ਪ੍ਰੋਗਰਾਮ ਨਹੀ ਮੇਰੀਆਂ ਤਿੰਨ ਬੇਟੀਆਂ ਆ ਤਿੰਨ ਡਾਕਟਰ ਆ ਜੀ love you bhaji ❤❤❤❤❤❤
Thank you for your valuable feedback
Good information
Dr.sahibaan thx
Very nice thank u ji
ਅਸਥਮਾ ਬਾਰੇ ਵੀ ਜਾਣਕਾਰੀ ਦਿਓ ਜੀ ਧੰਨਵਾਦ
Bahut wadhia information
Sat Sri Akal ji
Bahut wadia ji
Gurpreet kaur
Amritsar
Sat sari akal ji 🙏
Mam ji me premosa le rhi a ji ki koi is da nuksan he nhi ji me aap di hr video dekhdi a ji bahut badhiya jankariya dide ho ji 🙏🙏🙏🙏🙏
Good job sister ji
Nice 👌 Information 🙏
🙏🙏
Very good 😊😊😊😊
very nyc information ji
Satshree akaal ji 🙏 very nice ❤🎉
baahut vadhia ji
ਬਹੁਤ ਵਧੀਆ
V nice
Dr saheb Jena ladies da uterus remove keta hunda ,surgically...ohna nu bohat zyada health problems aundia ne , plz os barre v dasso ji .
SSA Dr sahib
ਜਿੰਨਾ ਤਕਲੀਫ ਤੇ ਫੋਕਸ ਕਰਾਂਗੇ ਉਨਾ ਜਿਆਦਾ ਦਰਦ ਦਿੰਦੀ ਹੈ
Good
Happy birthday🎂🎂🎂 Dr sahiba
Thank you so much ji
ਡਾਕਟਰ ਸਾਹਿਬ ਮਹਾਮਾਰੀ ਬੰਦ ਹੋਣ ਤੇ ਸਰੀਰ ਦਾ ਵਜਨ ਵੱਧ ਸਕਦਾ ਪਲੀਜ ਦਸ ਦਿਓ
ਦੋ ਵੀਡੀਓ ਇਸ ਉੱਤੇ ਚੜ੍ਹਾ ਦਿੱਤੀਆਂ ਹਨ । ਕਿਰਪਾ ਕਰ ਕੇ ਪੂਰੀਆਂ ਸੁਣੋ । ਤੁਹਾਨੂੰ ਜਵਾਬ ਮਿਲ ਜਾਵੇਗਾ।
SSA dr sahib ❤❤❤
Very nice ji
ਸਤਿ ਸ੍ਰੀ ਅਕਾਲ ਜੀ 🙏👍
Dr sahib meri beti di age 20 he mensis reguler nhi ade es vare jaroor guide karo
Sat shri akaal mam bebi d bachadani bahar ha elaj daso je
Ssa Dr sahib ji
Please doctors sahib tell about iron supplements which one is good to take 🙏🙏
Madam ji mere khaarh baut ਹੁੰਦੀ ਹੈ ਜਦੋਂ measij aate hai kuj dso
Very very nice
Goog know. For women
Very nice ❤
❤
Sat Shri Akal ji 🙏 ❤
ਸਤਿ ਸ੍ਰੀ ਆਕਾਲ ਮੈਡਮ ਜੀ ਸਫੇਦ ਪਾਣੀ ਦਾ ਇਲਾਜ ਦੱਸੌ ਜੀ ਬਹੁਤ ਬਹੁਤ ਧੰਨਵਾਦ ਜੀ
ssa ji
Ma'am you look like old movies actress. So elegant and beautiful ❤
Sat shree akal dr.sahib&dr.sahiba ji Breast ch yellow discharge de ki Karn ho sakda pls reply kario ya video bna deo pls.
Ssakal ji
Waheguru ji
🙏 Happy Birthday Dr Sahib 💓 💖
Sat shri akal ji
Good 👍 information 🙏ji
Asthma bare jrur dso g
Thanks 🙏
Very nice thank
Ssa dr sahib.very good information thanks ji can you make videos about osteoporosis please
Ok soon
Very nice dr sahib
Thanks for liking
ਡਾਕਟਰ ਸਾਹਿਬ ਮੈਨੂੰ ਮਹੀਨੇ ਤੋਂ ਉੱਪਰ ਦਿਨ ਚੜਹ ਕੇ ਆਉਂਦੇ ਆ ਜਾਂ ਦੋ ਮਹੀਨਿਆਂ ਤੋਂ ਮੇਰਾ ਬੱਚਿਆਂ ਵਾਲਾ ਅਪਡੇਟ ਹੋਇਆ ਹੈ ਸਿਰ ਨੂੰ ਚੱਕਰ ਆਉਣੇ ਜਾਂ ਘਬਰਾਹਟ ਹੋਣ ਲੱਗ ਜਾਂਦੀ ਹੈ
V nice ji❤❤❤❤❤
🙏🙏🙏🙏🙏🙏🙏
Thanks mam❤
Sat sri Akal dr. Sahib shaayian barre v dso plz🙏
ਦੱਸ ਚੁੱਕੇ ਹੋਏ ਹਾਂ ਜੀ । ਦੁਬਾਰਾ ਦੱਸਣਾ ਸੰਭਵ ਨਹੀਂ । Subscribe my TH-cam channel and watch
@@drharshinder OK mam thnkuu
👍
❤️
Homoeopathic medicines are very effective in this condition
Only International studies were coated in this video where lakhs of females were tested