Menopausal problems (treatment in next video)! ਮਾਹਵਾਰੀ ਬੰਦ ਹੋਣ ਦੀਆਂ ਤਕਲੀਫ਼ਾਂ (ਇਲਾਜ ਅਗਲੀ ਵੀਡੀਓ 'ਚ )

แชร์
ฝัง
  • เผยแพร่เมื่อ 26 ส.ค. 2024
  • Menopausal problems (treatment in next video)! ਮਾਹਵਾਰੀ ਬੰਦ ਹੋਣ ਦੀਆਂ ਤਕਲੀਫ਼ਾਂ (ਇਲਾਜ ਅਗਲੀ ਵੀਡੀਓ 'ਚ )
    copyright property of Dr harshinder Kaur patiala TH-cam channel
    #doctor #health #punjabi #doctortips #naturalremedy #diet #menopausesymptoms #menopausehealth #menopausetips #menopauseweightgain #menopauseweightloss #drharshinderkaurpatiala #drharshinderkaur

ความคิดเห็น • 476

  • @harpaulkaur6658
    @harpaulkaur6658 หลายเดือนก่อน +27

    ਤੁਹਾਡੇ ਵਲੋਂ ਦਿੱਤੀ ਅਨਮੋਲ ਜਾਣਕਾਰੀ ਸੁਣ ਕੇ ਅਤੇ ਖਿੜੇ ਹੋਏ ਚਿਹਰੇ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ।

  • @manpritkaur6279
    @manpritkaur6279 หลายเดือนก่อน +13

    ਡਾਕਟਰ ਸਾਹਿਬਾਨ ਜੀਓ,
    ਸਤਿ ਸ਼੍ਰੀ ਅਕਾਲ ਜੀ,
    ਤੁਹਾਡੇ ਵੱਲੋਂ ਦਿੱਤੀ ਜਾਣ ਵਾਲੀ ਜਾਣਕਾਰੀ, ਬਿਮਾਰੀਆਂ ਦੇ ਲੱਛਣ ਅਤੇ ਇਲਾਜ ਤੇ ਨਾਲੋ-ਨਾਲ ਪ੍ਰਹੇਜ਼ ਬਾਰੇ ਦੱਸਣ ਦੀ ਵਿਧੀ ਬਾਕਮਾਲ ਹੁੰਦੀ ਹੈ। ਇਹ ਸਭ ਲਈ ਫਾਇਦੇਮੰਦ ਹੈ ਜੀ। ਵਾਹਿਗੁਰੂ ਤੁਹਾਨੂੰ ਲੰਮੀਂ ਤੇ ਤੰਦਰੁਸਤ ਜੀਵਨ ਦੇਣ ਤੇ ਤੁਸੀਂ ਦੁਖੀਆਂ ਦੇ ਦੁਖ ਦੂਰ ਕਰਦੇ ਰਹੋ ਜੀ।

    • @drharshinder
      @drharshinder  หลายเดือนก่อน +1

      Thank you so much ji

  • @charanjitsekhon3553
    @charanjitsekhon3553 หลายเดือนก่อน +13

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ
    ਜਲਦੀ ਦੂਜਾ ਪਾਰਟ ਲੈ ਕੇ ਹਾਜਰ ਹੌਵੌ ਸਾਨੂੰ ਬਹੁਤ ਵਧੀਆ ਢੰਗ ਨਾਲ ਦਸਿਆ

  • @surinderjitkaur7477
    @surinderjitkaur7477 หลายเดือนก่อน +7

    ਸਤਿ ਸ੍ਰੀ ਆਕਾਲ ਜੀ।ਤੁਹਾਡੀ ਜਾਣਕਾਰੀ ਬਹੁਤ ਵਧੀਆ ਸੀ। ਸਾਨੂੰ ਔਰਤਾਂ ਨੂੰ ਇਸ ਦੀ ਬਹੁਤ ਲੋੜ ਹੈ

  • @ministories_narinder_kaur
    @ministories_narinder_kaur หลายเดือนก่อน +5

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @manjeetkaurwaraich1059
    @manjeetkaurwaraich1059 หลายเดือนก่อน +5

    ਡਾਕਟਰ ਸਾਹਿਬ ਜੀ ❤🎉 ਤੁਹਾਡਾ ਸਾਨੂੰ ਬਹੁਤ ਕੀਮਤੀ ਭਿਆਨਿਕ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @narinderkaur8246
    @narinderkaur8246 หลายเดือนก่อน +3

    ਬਹੁਤ ਵਧੀਆ ਜਾਣਕਾਰੀ ਜੀ ਬਹੁਤ ਸਾਰੀਆਂ ਮੁਸ਼ਕਲਾਂ ਤੁਹਾਡੀ ਇਸ ਜਾਣਕਾਰੀ ਨਾਲ ਪਤਾ ਚੱਲੀਆਂ ਧੰਨਵਾਦ ਜੀ 🎉

  • @baljinderkaur3083
    @baljinderkaur3083 หลายเดือนก่อน +21

    ਇਸ ਵੀਡੀਓ ਵਿੱਚ ਦੋ ਜਾਣਕਾਰੀ ਦਿੱਤੀ ਉਸ ਦੀ ਮੈਨੂੰ ਤਾਂ ਬਹੁਤ ਜ਼ਰੂਰਤ ਸੀ ।ਦੋ ਲੱਛਣ ਤੁਸੀਂ ਦੱਸੇ ਬਿਲਕੁਲ ਮੇਰੇ ਨਾਲ ਇਹੀ ਸਭ ਕੁਝ ਵਾਪਰਦਾ ਹੈ। ਧੰਨਵਾਦ ਵਡਮੁੱਲੀਆਂ ਜਾਣਕਾਰੀਆਂ ਦੇ ਕੇ ਆਪ ਸਭ ਨੂੰ ਸੁਚੇਤ ਕਰ ਰਹੇ ਹੋ।

  • @AmanjitKaur-vg4st
    @AmanjitKaur-vg4st หลายเดือนก่อน +3

    ਗੱਲਬਾਤ ਬਹੁਤ ਵਧੀਆ ਲੱਗੀ ਡਾਕਟਰ ਸਾਬ ਸ਼ੁਕਰੀਆ ਸਤਿ ਸ਼੍ਰੀ ਅਕਾਲ 🙏

    • @drharshinder
      @drharshinder  หลายเดือนก่อน

      Please share also

  • @jagdishkaur9755
    @jagdishkaur9755 หลายเดือนก่อน +71

    ਅੱਜਕਲ ਵੇਖਿਆ ਜਾ ਰਿਹਾ ਹੈ ਕਿ ਮਾਹਵਾਰੀ ਦੀ ਆਮਦ ਲਈ ਕੁਦਰਤ ਨੇ ਆਪਣਾ ਸਮਾਂ ਘੱਟ ਕਰ ਦਿੱਤਾ ਹੈ। ਦਸ ਤੋਂ ਗਿਆਰਾਂ ਸਾਲ ਵਿਚਕਾਰ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ। ਬੱਚੀਆਂ ਤੇ ਉਨ੍ਹਾਂ ਦੀਆਂ ਮਾਵਾਂ ਕੁਦਰਤ ਦੀ ਇਸ ਕਾਹਲ ਤੋਂ ਘਬਰਾ ਜਾਂਦੀਆਂ ਹਨ। ਕਈ ਮਾਵਾਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਮੈਂ ਬੇਹੋਸ਼ ਹੁੰਦੀਆਂ ਵੇਖਿਆ ਹੈ। ਕਿਰਪਾ ਕਰਕੇ ਕੁਦਰਤ ਦੀ ਇਸ ਸ਼ਰਾਰਤ ਤੇ ਇਕ ਵੀਡੀਓ ਜਰੂਰ ਕਰੋ ਜੀ। ਧੰਨਵਾਦ।

    • @davindermann6873
      @davindermann6873 หลายเดือนก่อน +9

      Bohat badhiya madam g thanks

    • @drharshinder
      @drharshinder  หลายเดือนก่อน +6

      ਜ਼ਰੂਰ ਜੀ

    • @user-fd5sb8pz2l
      @user-fd5sb8pz2l หลายเดือนก่อน

      Right mai v bahut dar gyi c meri beti nu 6v class vich hi aa gyi c​@@davindermann6873

    • @mangalkaur9501
      @mangalkaur9501 หลายเดือนก่อน +3

      ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।

    • @manveermann458
      @manveermann458 หลายเดือนก่อน +4

      Thank you g

  • @NarinderKaur-mk6bd
    @NarinderKaur-mk6bd หลายเดือนก่อน +2

    ਬਹੁਤ ਵਧੀਆ ਜਾਣਕਾਰੀਮੇਰੇ ਸਵਾਲ ਦਾ ਜਵਾਵ ਧੰਨਵਾਦ ਜੀ👌👌❤️❤️

    • @drharshinder
      @drharshinder  หลายเดือนก่อน

      ਸ਼ੇਅਰ ਵੀ ਕਰੋ ਜੀ

  • @kuljinderkaur5587
    @kuljinderkaur5587 หลายเดือนก่อน +11

    ਮੈਡਮ ਹਰਸ਼ਿੰਦਰ ਜੀ ਡਾਕਟਰ ਗੁਰਪਾਲ ਜੀ ssak ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤you are blessed couple

  • @BaljitKaur-ok2ct
    @BaljitKaur-ok2ct หลายเดือนก่อน +4

    ਬਹੁਤ ਹੀ ਸੁਚੱਜੇ ਢੰਗ ਨਾਲ ਤੁਸੀਂ ਜਾਣਕਾਰੀ ਦਿੱਤੀ ਧੰਨਵਾਦ ਜੀ ❤❤❤❤❤❤

  • @KkFf-k8y
    @KkFf-k8y หลายเดือนก่อน +2

    ਬੁਹਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗੱਲ ਦੱਸਿਆ ❤

  • @JaspalKaur-tw8mb
    @JaspalKaur-tw8mb หลายเดือนก่อน +1

    ਮੈਮ ਮੈ ਚਾਰ ਸਾਲ ਤੋ ਇਸ ਤਕਲੀਫ ਵਿੱਚ ਗੁਜਰ ਰਹੀ ਹਾ ਤੁਹਾਨੂੰ ਸੁਣ ਕੇ ਬਹੁਤ ਸਕੂਨ ਮਿਲਿਆ 🙏🙏

  • @user-zn3ml7mh3e
    @user-zn3ml7mh3e หลายเดือนก่อน +2

    ਬਹੁਤ ਸੋਹਣੀ ਜਾਣਕਾਰੀ ਲਈ ਧੰਨਵਾਦ ਜੀ ❤

  • @ShinderpalKaur-ix1pi
    @ShinderpalKaur-ix1pi 13 วันที่ผ่านมา +1

    Thanku so much Dr sab 🙏🙏 Boht vadia jankari lai

  • @navreetkaur5629
    @navreetkaur5629 หลายเดือนก่อน +1

    Tanken you both of you for giving informaion and helping lots of women on this topic. This is much needed❤

  • @ManpreetPandher-nb8bx
    @ManpreetPandher-nb8bx 17 วันที่ผ่านมา +1

    Bhoot Bhoot shuktiaa ji. Waheguru ji hor sewa nibhaun da ball bakhshan 🙏🙏

  • @kamaljitkaur-ri1lx
    @kamaljitkaur-ri1lx 29 วันที่ผ่านมา

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦਿੱਤੀ ਸਤਿ ਸ੍ਰੀ ਆਕਾਲ ਜੀ ❤❤

  • @BaljinderKaur-oz4hu
    @BaljinderKaur-oz4hu หลายเดือนก่อน +4

    Ssa bahut vadia jaankari ji tuhada bhut bhut thanks.tusi hamesha yad rehnde je har time kuj vi karn to pehla sochi da dr sahib ne ki salah diti c

  • @pritpalkaur9046
    @pritpalkaur9046 หลายเดือนก่อน +1

    Wow Aap ji dia gala sab Right ne 🙏🙏👌👌👍👍thanks ji God bless you jug jug jio khush Raho wheguru maher kare ❤❤❤❤❤

  • @mukhtiarsingh6789
    @mukhtiarsingh6789 8 วันที่ผ่านมา +2

    ਬਹੁਤ ਬਹੁਤ ਵਧੀਆ ਜੀ

  • @anandsuri1330
    @anandsuri1330 หลายเดือนก่อน +2

    Thanks a lot for another very informative video. God bless you both with long, happy and healthy life.

  • @Gurdeep488
    @Gurdeep488 หลายเดือนก่อน +2

    ਧੰਨਵਾਦ ਦੋਨੇ ਡਾਕਟਰ ਸਾਬ ਜੀ ਦਾ

  • @Sk-hw1rt
    @Sk-hw1rt หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ
    ਆਪ ਜੀ ਦੇ ਪੁਰਾਣੇ ਫੈਨ
    ਸਰਬਜੀਤ ਕੌਰ
    ਭੋਗਪੁਰ

  • @kawalsran7263
    @kawalsran7263 หลายเดือนก่อน +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜੀ ਧੰਨਵਾਦਸਹਿਤ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦੀ ਹਾਂ ਜੀ

    • @drharshinder
      @drharshinder  หลายเดือนก่อน

      ਸ਼ੇਅਰ ਵੀ ਕਰ ਦਿਆ ਕਰੋ ਜੀ

  • @rabinderkaur5974
    @rabinderkaur5974 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਰਬਿੰਦਰ ਕੌਰ ਕੋਲਕਾਤਾ ਤੋੰ

  • @shayiri_vala_sardar9706
    @shayiri_vala_sardar9706 19 วันที่ผ่านมา +2

    ਸਰ ਮੈਨੂੰ ਵੀ ਬਹੁਤ ਪਸੀਨਾ ਆਉਦਾ ਏ ਇਕ ਦਮ ਘਬਰਾਹਟ ਹੋ ਜਾਦੀ ਆ

  • @armangill9530
    @armangill9530 28 วันที่ผ่านมา +2

    ਮੈਡਮ ਮੈਰੇਵੀ ਟਿਉਬ ਚ ਬੱਚਾ ਸੀ ਡਕਟਰ ਨੇ ਟਿਉਬ ਕੱਢਤੀ ਸੀ ਓਸਤੋ ਬਾਅਦ 28 30 ਸਾਲ ਦੀ ਉਮਰ ਵਿਚ ਮਹਾਬਾਰੀ ਬੰਦ ਹੋ ਗਈ ਹੁਣ । ਹੁਣ ਮੈਂ 58ਦੀ ਹਾਂ ਪਰ ਹੱਡੀਆਂ ਕਮਜ਼ੋਰ ਅਤੇ ਚੇਹਰੇ ਤੇ ਵਾਲ ਬਹੁਤ ਹਨ ਹੱਲ ਦੱਸੋ ਜੀ

  • @user-is3ir9ij6q
    @user-is3ir9ij6q 18 วันที่ผ่านมา +1

    Mam bhut vadea gl ha ji .hr time khush rhna chahida a ji. Mainu ta hasna bhut pasand ha ji

  • @abhijotsingh3319
    @abhijotsingh3319 29 วันที่ผ่านมา +1

    ਸ਼ਾਬਾਸ਼ੇ ਡਾਕਟਰ ਸਾਹਿਬ ਜੀ

  • @anjnasharma4179
    @anjnasharma4179 หลายเดือนก่อน

    ਡਾ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਹੈ ਜੀ

  • @rajwindersingh4565
    @rajwindersingh4565 วันที่ผ่านมา

    Bhut bhut vadia jankari diti
    Bhut bhut dhanbad😊

  • @sukhbirsandhu1744
    @sukhbirsandhu1744 หลายเดือนก่อน +2

    Bahut wadhiya Programm tuhada sare jankari mildi tuhade kolo 👌🏻

  • @jaswinderkaur8676
    @jaswinderkaur8676 20 วันที่ผ่านมา +1

    I am 46 years old. I suffer from hot- flashes and night-sweatseven when the A. C. is on. It is too much irritating.

  • @DharamjeetKaur-dq4kq
    @DharamjeetKaur-dq4kq หลายเดือนก่อน +2

    Babaji sade kol Hann Be positive & active 🙏

  • @kamaljitkaur8296
    @kamaljitkaur8296 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ🙏🏼🙏🏼❤️

  • @SukhwinderKaur-mj7cl
    @SukhwinderKaur-mj7cl หลายเดือนก่อน +1

    Sukhi Italia
    Dr Harshinder and Bagi Very nice video ❤️👏🏻👏🏻

    • @drharshinder
      @drharshinder  หลายเดือนก่อน

      Thank you for your valuable feedback

  • @manjitkaur-py2vo
    @manjitkaur-py2vo หลายเดือนก่อน +1

    Harshinder kaur ji bohat useful video. Thanks for this video

  • @user-oh3jp9qz7q
    @user-oh3jp9qz7q 10 วันที่ผ่านมา

    Thanku so much Dr sab 🙏🙏 bohot vadia jankari lai

  • @jatinderdhillon8750
    @jatinderdhillon8750 หลายเดือนก่อน

    Dr. Harshinderji and Dr.Gurpal ji thank you so much for sharing with us so many things which we don't no❤God bless you 🙏🏻

    • @drharshinder
      @drharshinder  หลายเดือนก่อน

      So nice of you

  • @MS_EDITz_07
    @MS_EDITz_07 หลายเดือนก่อน +1

    Bhut vadiya sandesh aap dona g valo, v nice , ek right platform dena Bhut vdiya gal hai, god bless both of u

    • @drharshinder
      @drharshinder  หลายเดือนก่อน +1

      Thank you for your valuable feedback

  • @sirjanpreetkaur3rdaparneet50
    @sirjanpreetkaur3rdaparneet50 หลายเดือนก่อน +2

    ਮੈਡਮ and sir ਛੋਟੀਆਂ ਬੱਚੀਆਂ 11,12,13 ਸਾਲ ਦੀਆਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਮਹਾਂਵਾਰੀ ਦੇ ਜਲਦੀ ਆਉਣ ਤੋਂ ਬਚ ਸਕਣ

  • @jasvirkalsi5182
    @jasvirkalsi5182 17 วันที่ผ่านมา +2

    thanks for valuable information

    • @drharshinder
      @drharshinder  14 วันที่ผ่านมา

      So nice of you

  • @tejinderpalkaur4001
    @tejinderpalkaur4001 หลายเดือนก่อน

    ❤Bot hi vadia jankari ditti tusi, waheguru tuhanu Dona nu lambi omer bakshe,ate sari manvta di seva isstarah kerde rho ji🎉.

    • @drharshinder
      @drharshinder  หลายเดือนก่อน

      Thank you for your valuable feedback

  • @harmohinderkaurmarwaha-np1nd
    @harmohinderkaurmarwaha-np1nd หลายเดือนก่อน +2

    Waheguru ji mehar bhariya hath rakhe tuhade te

  • @anandsuri1330
    @anandsuri1330 หลายเดือนก่อน +1

    I am 44 and live in Australia. I am having all these symptoms for last 5 years and now my periods have stopped completely. I have not got periods for more than a year. I have seen the doctors here and they strongly recommend hormone replacement therapy. I don't want to take hormone replacement medicines. Brain fog and arithritis are the two problems which concern me a lot. Please suggest if I should take HRT. I ll be really grateful for your Professional advise. Looking forward to hearing from you soon.

    • @drharshinder
      @drharshinder  หลายเดือนก่อน

      . Please listen to whole video till end. You will get the answer

  • @shinderpal747
    @shinderpal747 หลายเดือนก่อน +1

    Shinder pal kaur sidhu Newzealand very nice massage ha for ma Respected Dr Sahib ji

  • @surindersurinderthind0532
    @surindersurinderthind0532 หลายเดือนก่อน

    Satsriakall doctor harshinderpal ji and dr gurpal ji
    Every video is very interesting I watch every one thx god blessed

  • @HarpreetKaur-hz1ln
    @HarpreetKaur-hz1ln หลายเดือนก่อน

    Hello mam and sir, keep it up
    I am ur fan not only me, my father mother from Rajpura and m from Delhi
    Thank u for ur knowledge ❤

  • @Gurjantsingh-fi2up
    @Gurjantsingh-fi2up หลายเดือนก่อน

    ਬਹੁਤ ਬਹੁਤ ਵਧਾਈ ਜਾਣਕਾਰੀ ਦਿੱਤੀ

  • @surinderkaur9310
    @surinderkaur9310 หลายเดือนก่อน +1

    ਬਹੁਤ ਵਧੀਆ ਗੱਲ ਹੈ

  • @MohanLal-nr5in
    @MohanLal-nr5in หลายเดือนก่อน +3

    Bahut badiya program ji

  • @ikbaljeetkaurkaur5138
    @ikbaljeetkaurkaur5138 หลายเดือนก่อน +1

    Mam and Dr.Sahib ji thanks for good information ❤

  • @Amrit-kf1xw
    @Amrit-kf1xw 16 ชั่วโมงที่ผ่านมา

    God bless you beta ♥️♥️ ji

  • @sandhuavtarsingh671
    @sandhuavtarsingh671 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦੇ ਰਹੋ ਹੋ ਧੰ ਨਵਾਦ ਜੀ

  • @Basra4458
    @Basra4458 หลายเดือนก่อน +4

    Dr Saab ਕ੍ਰਿਪਾ ਕਰਕੇ ਆਪਣਾ clinic ਦਾ address ਦੱਸ ਦਿਓ ਜੀ, ਮੈਨੂੰ ਬਹੁਤ ਸਾਰੀਆਂ problms ਹਨ,plz reply

    • @Gojo_6907
      @Gojo_6907 28 วันที่ผ่านมา

      ਕਿਹੋ ਝੀਆ ਬਿਮਾਰੀਆ

  • @balwindersidhu7520
    @balwindersidhu7520 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ

  • @davinderkaur693
    @davinderkaur693 หลายเดือนก่อน

    Sat shri akal ji
    Good information ji
    Dr gurpal ji tusi bahut vadiya bolde ho❤🎉

  • @JasKaur-i3w
    @JasKaur-i3w หลายเดือนก่อน +3

    Good blass Harshinder ji

  • @inderjeetkaur7248
    @inderjeetkaur7248 หลายเดือนก่อน

    I am from Mohali. Very informative video. Thank you 🙏

  • @tejinderkaur5266
    @tejinderkaur5266 หลายเดือนก่อน +1

    Thank you ji so much. Very informative video.

  • @nardeep2165
    @nardeep2165 หลายเดือนก่อน +2

    Wahegurumehr bhria hath
    Rakhn ji
    Jodi te

  • @user-ut1ms3vm1v
    @user-ut1ms3vm1v หลายเดือนก่อน +3

    Very good information ji

    • @drharshinder
      @drharshinder  หลายเดือนก่อน

      So nice of you

  • @kamaljitkaur8296
    @kamaljitkaur8296 19 วันที่ผ่านมา +2

    ਸਤਿ ਸ੍ਰੀ ਅਕਾਲ ਜੀ ਮੈਨੂੰ2018ਤੋ ਹੋਟਫੱਲਸ਼ਿ਼ਸ਼ ਹੋ ਰਹੀਆ ਹਨ ਅਜੇ ਵੀ ਚਲਦੀਆ ਹਨ ਮੇਰੇ ਵਾਲ ਵੀ ਝੜ ਕੇ ਗੰਜ ਪੈਣ ਲੱਗ ਗਿਆ ਗੁੱਸਾ ਬਹੁਤ ਆਉਦਾ ਫੇਸ ਵੀਬਹੁਤ ਡਾਰਕ ਹੋ ਗਿਆ ਬਹੁਤ ਦਵਾਈ ਖਾਦੀ ਕੋਈ ਫਰਕ ਨਹੀ ਪੈਦਾ ਹੋਟਫਲਸ਼ਿਸ਼ ਦਾਕਿੰਨਾ ਟਾਈਮ ਪੀਅਰਡ ਹੁੰਦਾ ਹੈ ਪਲੀਜ ਜਰੂਰ ਦੱਸਣਾ ਤੁਹਾਡਾ ਬਹੁਤ ਧੰਨਵਾਦ ਜੀ

    • @drharshinder
      @drharshinder  19 วันที่ผ่านมา

      Video ਵਿਚ ਦੱਸਿਆ ਗਿਆ ਹੈ ਜੀ

  • @HarmansinghSingh-gm5zc
    @HarmansinghSingh-gm5zc 11 วันที่ผ่านมา

    Bhot vadia jankari di mam

  • @jashandeepbrar6104
    @jashandeepbrar6104 หลายเดือนก่อน +2

    बहुत बहुत वधीया जानकारी दीती डाक्टर साहब

  • @paramjitkaur8122
    @paramjitkaur8122 หลายเดือนก่อน +4

    Sat shri akal ji

  • @jatinderkaur370
    @jatinderkaur370 หลายเดือนก่อน +2

    Bahut wadhia knowledge

  • @avtarsingh4956
    @avtarsingh4956 หลายเดือนก่อน

    Madam ji shabad ni tuhada te veer ji da danwad karan lai❤❤❤❤

  • @user-mb8em2ks3s
    @user-mb8em2ks3s หลายเดือนก่อน +1

    Thanks ma'am ji 🙏 God bless you mam 🙏

  • @Gurmeetkaur-wq1ds
    @Gurmeetkaur-wq1ds 18 วันที่ผ่านมา +1

    Thanks for very useful information

    • @drharshinder
      @drharshinder  14 วันที่ผ่านมา

      So nice of you

  • @GurpalSingh-qo9qc
    @GurpalSingh-qo9qc หลายเดือนก่อน +4

    ਜਿੰਨਾ ਔਰਤਾਂ ਦੀ ਬੱਚੇਦਾਨੀ ਦਾ ਸਾਈਜ਼ ਵੱਧ ਜਾਂਦਾ ਹੈ ਅਤੇ ਇੱਕ ਮਹੀਨੇ ਦੇ ਵਿੱਚ ਦੋ ਵਾਰੀ ਮਹਾਵਾਰੀ ਆਉਂਦੀ ਇਹ ਕਿਉਂ ਆਉਂਦੀ ਹੈ ਇਸ ਬਿਮਾਰੀ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਕਿਹੜੇ ਖਰਾਕੀ ਤੱਤਾਂ ਦੀ ਵਾਧ ਘਾਟ ਹੋਣ ਨਾਲ ਹੁੰਦੀ ਕਿਹੜੀ ਖੁਰਾਕ ਖਾਦੀ ਜਾਵੇ ਇਲਾਜ ਕਿਸ ਤਰ੍ਹਾਂ ਦਾ ਹੋਵੇਗਾ

    • @drharshinder
      @drharshinder  หลายเดือนก่อน

      ਕੱਲ ਵੇਖਿਓ

    • @nirvailsingh7556
      @nirvailsingh7556 21 วันที่ผ่านมา

      Ĺ​@@drharshinder

  • @kulwinderdhaliwal1794
    @kulwinderdhaliwal1794 หลายเดือนก่อน +1

    ਬਹੁਤ ਵਧੀਆ ਜਾਣਕਾਰੀ ,ਸ਼ੁਕਰਾਨਾ ਜੀ,🙏🙏

  • @pindadalifestyle682
    @pindadalifestyle682 หลายเดือนก่อน +4

    ਹਾਂ ਜੀ ਨੀਂਦ ਦੀ ਬੀਮਾਰੀ ਜੀ

  • @BKThind723
    @BKThind723 หลายเดือนก่อน +2

    Bauth vadiya jankari 🙏🙏

  • @HarpreetSingh-lx2vy
    @HarpreetSingh-lx2vy หลายเดือนก่อน +1

    Thañks Docter sibhji

  • @mukhwinderdhaliwal4550
    @mukhwinderdhaliwal4550 หลายเดือนก่อน +1

    Mam Sir waheguru thuhanu lambi umar bakhshe

  • @amanjagdeo308
    @amanjagdeo308 26 วันที่ผ่านมา

    Bhut vadia video bnai thanks 🙏🙏 very helpful video

  • @BaljitKaur-hw1no
    @BaljitKaur-hw1no 16 วันที่ผ่านมา +1

    Thanks Dr Sahib ji👌❤️🎊🙏🙏

    • @drharshinder
      @drharshinder  14 วันที่ผ่านมา

      Always welcome

  • @kulwinderkaur4586
    @kulwinderkaur4586 หลายเดือนก่อน

    Very nice 👍 information thanks 🙏 both of you from USA 🇺🇸

    • @drharshinder
      @drharshinder  หลายเดือนก่อน

      Thank you so much

  • @Sweety-rs2uz
    @Sweety-rs2uz หลายเดือนก่อน +1

    बहुत बहुत help कर रहे हो tussi

  • @pindadalifestyle682
    @pindadalifestyle682 หลายเดือนก่อน +2

    ਜੀ ਬਹੁਤ ਵਧੀਆ ਜੀ

  • @MANJOTISBACK
    @MANJOTISBACK 29 วันที่ผ่านมา

    ਧੰਨਵਾਦ ਜਾਣਕਾਰੀ ਲਈ

  • @JassSandhu-xx4he
    @JassSandhu-xx4he หลายเดือนก่อน +1

    ਬਹੁਤ ਵਧੀਆ

  • @jasvirkaur-ql8we
    @jasvirkaur-ql8we หลายเดือนก่อน +1

    Waheguru ji thuanu khush rakhn😊

  • @Jatt425
    @Jatt425 หลายเดือนก่อน +4

    22ਸਾਲ ਦੀ ਊਮਰ ਵਿੱਚ ਹੀ ਅਪਰੇਟ ਹੋ ਗਿਆ ਸੀ ਮੇਰਾ ਬੱਚੇਦਾਨੀ ਦਾ

  • @SurinderKaur-xk9bs
    @SurinderKaur-xk9bs 14 วันที่ผ่านมา +1

    Very good g

  • @kangparamjitkaur9837
    @kangparamjitkaur9837 18 วันที่ผ่านมา

    Dr harsinder ji menu bahut gbraht hundi hai tat nu son time isde bare bi daso bleese

  • @user-di3vt7is7w
    @user-di3vt7is7w 18 วันที่ผ่านมา +1

    Thanks for you mam and sir ji ❤❤🎉🎉

  • @sunveersavy6079
    @sunveersavy6079 หลายเดือนก่อน

    Nice mam and sir God bless you may u live long stay safe and happy

  • @manjeetkohli-bx9ss
    @manjeetkohli-bx9ss หลายเดือนก่อน +2

    Very good presentation.

    • @drharshinder
      @drharshinder  หลายเดือนก่อน

      Please share also

    • @manjeetkohli-bx9ss
      @manjeetkohli-bx9ss หลายเดือนก่อน

      I always forward your videos to my friends all videos r very useful

  • @anandpursahib4806
    @anandpursahib4806 หลายเดือนก่อน +5

    ਸਤਿ ਸ੍ਰੀ ਅਕਾਲ ਜੀ ਹਰੇਕ ਔਰਤ ਲਈ ਮਹੱਤਵਪੂਰਨ ਪ੍ਰੋਗਰਾਮ ਹੈ ।❤

    • @drharshinder
      @drharshinder  หลายเดือนก่อน

      Please share also

  • @user-nw8lf6wp9p
    @user-nw8lf6wp9p 27 วันที่ผ่านมา +1

    Very nice information thanks

  • @16sahibpreetsingh9c4
    @16sahibpreetsingh9c4 หลายเดือนก่อน +2

    Very good

  • @SandeepKaur-sq6zx
    @SandeepKaur-sq6zx หลายเดือนก่อน +1

    Very nice topic ❤❤ Mam nd sir good morning ji

    • @drharshinder
      @drharshinder  หลายเดือนก่อน

      Please share also

    • @SandeepKaur-sq6zx
      @SandeepKaur-sq6zx หลายเดือนก่อน

      Ji shared ur video regularly

  • @ManpreetSandhu-ic8ms
    @ManpreetSandhu-ic8ms หลายเดือนก่อน +2

    Very nice program

  • @surinderkaur7961
    @surinderkaur7961 หลายเดือนก่อน +1

    Thanks For suggestions

  • @ranigill991
    @ranigill991 หลายเดือนก่อน

    Dear dr sahib ❤ I’m from Bathinda.I having all these symptoms for 5 years and now I checking the doctor.
    I take a altrasound of my uterus
    I have fibroids both left and right side out the wall of uterus.But my periods have regularly two days or three days more process
    Please suggest me I can should take operation or not