Fatty Liver ਦਾ ਪੱਕਾ ਇਲਾਜ, 15 ਦਿਨ ਵਰਤੋ ਆਹ ਚੀਜ਼, ਕਈ ਬਿਮਾਰੀਆਂ ਤੋਂ ਮਿਲੇਗਾ ਛੁਟਕਾਰਾ | D5 Channel Punjabi

แชร์
ฝัง
  • เผยแพร่เมื่อ 25 ต.ค. 2024

ความคิดเห็น • 409

  • @musicstudioreborn6906
    @musicstudioreborn6906 6 หลายเดือนก่อน +30

    ਬਹੁਤ ਵਧੀਆ ਢੰਗ -ਤਰੀਕੇ ਨਾਲ ਸਮਝਾਇਆ ਤੁਸੀਂ ਸਰ ❤ ਤੋਂ ਸ਼ੁਕਰਾਨੇ ਗੋਇਲ ਸਾਹਿਬ 💝💝👏

  • @ArnavSandhu-lw9jk
    @ArnavSandhu-lw9jk 7 หลายเดือนก่อน +11

    ਭਾਈ ਸਾਹਿਬ ਜੀ ਕਮਰ ਤੇ ਗੋਡੇਬਹੁਤ ਦਰਦ ਕਰਦੇ ਨੇ ਇਲਾਜ ਦੱਸੋਂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ🎉🎉🎉🎉🎉

  • @SurinderKaurSidhu-v7i
    @SurinderKaurSidhu-v7i 7 หลายเดือนก่อน +13

    ਬਹੁਤ ਹੀ ਵਧੀਆ ਜਾਣਕਾਰੀ ਤੇ ਦੱਸਣ ਦਾ ਤਰੀਕਾ ਵੀ ਡਾਕਟਰ ਗੋਇਲ ਜੀ ਦਾ ਬਹੁਤ ਹੀ ਵਧੀਆ

  • @jasvindercharl5795
    @jasvindercharl5795 9 หลายเดือนก่อน +26

    ਬਹੁਤ ਵਧੀਆ ਜੀ ਦੇਸੀ ਦੁਆਈਆ ਨਾਲ ਇਲਾਜ ਹੋਣ ਨਾਲ ਕੋਈ ਦੇਹ ਦਾ ਨੁਕਸ਼ਾਨ ਨਹੀ ਹੁੰਦਾ ਜੀ 🙏

    • @arshsingh4324
      @arshsingh4324 6 หลายเดือนก่อน

      ਹੁੰਦਾ ਭਰਾ ਮੈਂ ਸਾਹਨੇਵਾਲ ਤੋਂ ਲਈ ਸੀ ਦੇਸੀ ਦਵਾਈ ਮੇਰੇ platlets ਮੇਰਾ ਖੂਨ ਜਮਾਂ ਖਤਮ ਕਰਤਾ ਹੁਣ ਬੈਠਾ ਪਸ਼ਤਾ ਰਿਹਾ

    • @kharak24
      @kharak24 5 หลายเดือนก่อน

      ​@@arshsingh4324ਤੁਸੀਂ ਕਿਸ ਬਿਮਾਰੀ ਦੀ ਦਵਾਈ ਲਈ ਸੀ

  • @amarjitdhir4532
    @amarjitdhir4532 3 หลายเดือนก่อน +7

    ਗੋਇਲ ਸਾਹਿਬ ਆਪਣੀ ਫੀਸ ਵੀ ਦੱਸ ਦਿਉ ਕਰੋ ਸੈਕਟਰ 44, ਡੀ ਵਿੱਚ ਜਾ ਕੇ ਵੀ ਤੁਸੀਂ ਕਹਿੰਦੇ ਹੋ online ਬੁੱਕ ਕਰਾਉ ਬੁਕਿੰਗ ਚਾਰਜ 2500 ਰੁਪਏ ਫੀਸ ਸੁਣਕੇ ਬੰਦਾ ਰਹਿੰਦਾ ਵੀ ਬੀਮਾਰ ਹੋ ਜਾਂਦਾ ਹੈ

  • @123HS-0
    @123HS-0 2 หลายเดือนก่อน +11

    ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਪਰ ਸਰ ਤੁਹਾਡੀ ਦਵਾਈ ਬਹੁਤ ਮਹਿੰਗੀ ਆ ਤੁਹਾਨੂੰ ਮਿਲਣ ਦੀ ਫੀਸ ਵੀ ਬਹੁਤ ਜਿਆਦਾ ਗਈ ਅਗਰ ਕਿਸੇ ਗਰੀਬ ਬੰਦੇ ਨੇ ਦਵਾਈ ਲੈਣੀ ਹੋਵੇ ਉਹ ਕਿਸ ਤਰ੍ਹਾਂ ਲੈ ਸਕਦਾ ਵਾ ਤੁਸੀਂ ਮਹੀਨੇ ਦੀ ਦਵਾਈ 10 12 ਹਜਾਰ ਰੁਪਏ ਦੀ ਦਿੰਦੇ ਹੋ ਗਰੀਬ ਬੰਦਾ ਨਹੀਂ ਲੈ ਸਕਦਾ

    • @chamkaursingh4340
      @chamkaursingh4340 หลายเดือนก่อน

      Right bro

    • @yashrajpal2323
      @yashrajpal2323 27 วันที่ผ่านมา

      Me ta bhout green ha m ta le hi nai sakdi many ta bhout bimariya na

    • @RashpalSingh-lc1to
      @RashpalSingh-lc1to 20 วันที่ผ่านมา

      Same here

  • @kamleshkaur2919
    @kamleshkaur2919 9 หลายเดือนก่อน +7

    Thx Dr Saab ji
    Sat Shree Akall ji
    Tusi Bilkul Sach kande Han ji

  • @jasveerkaur9908
    @jasveerkaur9908 5 หลายเดือนก่อน +11

    ਡਾਕਟਰ ਗੋਇਲ ਜੀ ਮੇਰੇ ਲੱਤਾਂ ਤੇ ਅੱਡੀਆਂ ਵਿੱਚ ਦਰਦ ਬਹੁਤ ਹੁੰਦਾ ਹੈ ਲੱਤਾਂ ਦਾ ਦਰਦ ਤਾਂ15ਸਾਲ ਹੋ ਗਏ ਪਰ ਠੀਕ ਨਹੀਂ ਹੋ ਰਿਹਾ ਬਹੁਤ ਸਾਰੀਆਂ ਦਵਾਈਆਂ ਲੈਕੇ ਖਾ ਲਈਆਂ ਪਰ ਕੋਈ ਫ਼ਰਕ ਨਹੀਂ ਪੈਂਦਾ ਪਲੀਜ ਕੋਈ ਦਵਾਈ ਦੱਸੋਂ

    • @amitbansal1012
      @amitbansal1012 4 หลายเดือนก่อน +1

      Biba ji liver vich garmi ya liver vich kuch problem ehda layi awla jaroor lawo ya savera sab da sirka ek chamch kosa Pani vich lawo savera pehla time

  • @Sood-m7i
    @Sood-m7i 2 วันที่ผ่านมา

    Thank you a so much doctor sahib

  • @GurcharanSandhu-gf4yc
    @GurcharanSandhu-gf4yc 10 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @madhavim6868
    @madhavim6868 6 วันที่ผ่านมา

    Thanks lot Doctor ji 🙏🙏🙏🙏 Very good 👍👍👍

  • @LovepreetSingh-gt7bz
    @LovepreetSingh-gt7bz หลายเดือนก่อน

    ਸੱਚ ਗੱਲ ਆ ਬਿਲਕੁਲ

  • @gurdeepbenipal8878
    @gurdeepbenipal8878 11 หลายเดือนก่อน +12

    ਗੋਇਲ ਸਾਹਿਬ ਸੱਚੀ ਗੱਲ ਆ ਅਸੀਂ ਚੱਕੀ ਤੇ ਆਟਾ ਪਿਆਉਣ ਜਾਂਦੇ ਸੀ

    • @DavinderSingh-ik1jj
      @DavinderSingh-ik1jj 7 หลายเดือนก่อน

      ਹਾਂ ਵੀਰ ਜਾਂਦੇ ਸੀ ਮੇਰੇ ਪਿੰਡ ਦੇ ਨੇ

  • @_Amritsar_california_
    @_Amritsar_california_ 7 หลายเดือนก่อน +2

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਚੇਨਲ ਵਾਲੀਆਂ ਦਾ ਵੀ 🙏🏻

  • @sukhmandersinghgill3236
    @sukhmandersinghgill3236 9 หลายเดือนก่อน +3

    ਗੋਇਲ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ।
    ਸ਼ੂਗਰ ਦਾ ਮਰੀਜ਼ ਇਸ ਤਰ੍ਹਾਂ ਮੂਲੀ ਖਾ ਸਕਦੇ ਹੈ।

  • @AshokKumar-bx3bw
    @AshokKumar-bx3bw 2 หลายเดือนก่อน +1

    Very nice information..... Thanx

  • @jobanjatt42
    @jobanjatt42 8 หลายเดือนก่อน +18

    ਜਿੰਨਾ ਨੂੰ ਫੈਟੀ ਲੀਵਰ ਤੇ ਹਰਟ ਦੀ ਸਮੱਸਿਆ ਵੀ ਹੈ ਕੀ ਉਹ ਅਰਜਨ ਸਾਲ ਲੈ ਸਕਦੇ ਹਨ ਕਿ੍ਰਪਾ ਕਰਕੇ ਦੱਸਣਾ ਜੀ

  • @seemabhatti8318
    @seemabhatti8318 6 หลายเดือนก่อน +8

    Tuhadi ਅੱਟੇ ਵਾਲੀ ਗੱਲ ਬਿਲਕੁਲ ਦਰੁਸਤ ਹੈ ❤

  • @darshandhillon4229
    @darshandhillon4229 3 หลายเดือนก่อน +2

    ਬਹੁਤ ਚਲਾਕ ਬੱਕਰੀ ਆ- ਇਹਨੂੰ ਪੁੱਛਣ ਵਾਲਾ ਹੋਵੇ ਮਾਂਵਾਂ ਮਲਟੀ ਕਾਰਪੋਰੇ਼ਨਜ਼ ਬਾਰੇ ਵੀ ਬੋਲ ਜਿਹੜੀਆਂ ਇਹਨਾਂ ਸਭ ਕੁਛ ਦੀ ਮੁੱਢ ਬੰਨਿਆ- ਟਮਾਟਰਾਂ-ਕੁਕੰਬਰਾਂ ਦੀ ਪੂਛ ਈ ਖਿੱਚੀ ਜਾਣੈ!?

  • @karansandhu3403
    @karansandhu3403 9 หลายเดือนก่อน +9

    ਬਹੁਤ ਵਧੀਆ ਗੱਲ ਵੇਦ ਸਹਿਬ

  • @shivkumarsharma2153
    @shivkumarsharma2153 7 หลายเดือนก่อน +1

    Thank you sir for proper guidance for fatty liver.

  • @shamshersignh9313
    @shamshersignh9313 2 หลายเดือนก่อน

    ਫੰਗਲ ਇਨਫੈਕਸ਼ਨ ਫੈਫੜਿਆਂ ਦੀ ਬਾਰੇ ਵੀ ਜਾਣਕਾਰੀ ਦਿਉ ਜੀ ਗੋਇਲ ਸਾਹਿਬ ਜੀ

  • @roopgrewal674
    @roopgrewal674 9 หลายเดือนก่อน +3

    ਕਿਸ ਤਰ੍ਹਾਂ ਮੰਗਵਾ ਸਕਦੇ ਹਾਂ ਜੀ?

  • @pinkysanjeevsidana9932
    @pinkysanjeevsidana9932 4 หลายเดือนก่อน +1

    Very useful information ,Sir
    Thank you so much

  • @amarpalsingh4055
    @amarpalsingh4055 10 หลายเดือนก่อน +3

    ਡਾਕਟਰ ਸਾਹਿਬ ਨੂੰ ਮਿਲਣ ਲਈ ਫੀਸ ਲੱਗਦੀ ਆ ਜੀ mare husband da ਪਿਤੇ ਚ ਪਥਰੀ ਆ ਜੀ ਕੋਈ ਇਲਾਜ ਹੈ

  • @amanbrar-p2o
    @amanbrar-p2o 6 หลายเดือนก่อน +1

    Sir ji ea capsull kina madicula to lai jaa sukde ne kotho miln ge dhunwad ji

  • @shinderwander1731
    @shinderwander1731 4 หลายเดือนก่อน

    ਬਹੁਤ ਵਧੀਆ ‌ਜੀ

  • @sandhu8756
    @sandhu8756 2 หลายเดือนก่อน +1

    ਦਵਾਈ ਬਹੁਤ ਮਹਿੰਗੀ ਹੈ ਵੀਡੳ ਨਾ ਦੇਖੋ ਹਰ ਇੱਕ ਬੰਦਾ ਦਵਾਈ ਨਹੀ ਲੈ ਸਕਦਾ ਧੰਨਵਾਦ

  • @jaswindergill911
    @jaswindergill911 10 หลายเดือนก่อน +6

    Very important information

  • @Sood-m7i
    @Sood-m7i หลายเดือนก่อน

    Thank you so much doctor sahib

  • @amrikgill6799
    @amrikgill6799 4 หลายเดือนก่อน

    Thanks Ji

  • @VijayLaxmi-b7z
    @VijayLaxmi-b7z 7 หลายเดือนก่อน +1

    🎉sir me ta fan hu ap ki ap acha. Ilaj. Daste ho be thanx to u

  • @DarshanSingh-x3q
    @DarshanSingh-x3q 7 หลายเดือนก่อน +15

    ਭੂਮੀ ਆਂਵਲਾ ਦੀ ਕੀਮਤ ਦੱਸੋ

    • @thunder_zenitsu27
      @thunder_zenitsu27 หลายเดือนก่อน +1

      900 rs hai mai leya hai

    • @Cute_jasnoor
      @Cute_jasnoor หลายเดือนก่อน

      Ketho milu ga veer ji​@@thunder_zenitsu27

    • @Cute_jasnoor
      @Cute_jasnoor หลายเดือนก่อน

      Please adress ke

    • @jashangill9909
      @jashangill9909 หลายเดือนก่อน

      Sir Chlostrol, uric acid, vich bhumi alla thk h ji?

  • @anoopkaur9696
    @anoopkaur9696 2 หลายเดือนก่อน

    ਸਰ ਜੀ ਇਹ ਦੱਸੋ ਇਹ ਦਵਾਈ ਕਿੰਨੇ ਦੀ ਹੈ ਤੇ ਕਿਵੇਂ ਮੰਗਾਈ ਜਾ ਸਕਦੀ ਹੈ ਕਿੱਥੋਂ ਮਿਲਦੀ ਹੈ

  • @HardeepSingh-wd9is
    @HardeepSingh-wd9is 2 หลายเดือนก่อน

    Thanks bai ji. Your video very informative 👍

  • @parkashkhang1620
    @parkashkhang1620 4 หลายเดือนก่อน +1

    ਮਾਤਰਾ ਤਾਂ ਦੱਸੋ ਕਿਨਾਂ ਕਿਨਾਂ ਸਮਾਨ ਲੈਣਾ ਦੱਸਿਆ ਕਰੋ ਜੀ

  • @TheKingHunter8711
    @TheKingHunter8711 4 หลายเดือนก่อน +4

    ਭੂਮੀਂ ਆਂਵਲਾ = 900 ਮਿਲੀਗ੍ਰਾਮ

  • @kewalsingh5518
    @kewalsingh5518 หลายเดือนก่อน +2

    ਪੈਸੇ ਇਕੁਠੇ ਕਰਨ ਦਾ ਵਧੀਆ ਤਰੀਕਾ ਐ

  • @Balwindersingh-g4y
    @Balwindersingh-g4y 29 วันที่ผ่านมา

    God bless you sir ji

  • @prabhjotkaur-d9d
    @prabhjotkaur-d9d 10 หลายเดือนก่อน +4

    Sir allergy da ilajj dssdo koi meri mmy nu bahut skin allergy hai body te bahut red rashes circle paye hoye ne khajj v bahut hai

  • @nishuraivlog5756
    @nishuraivlog5756 5 หลายเดือนก่อน +1

    ਸ੍ਰ ਜੀ ਪੁਰੇਵਾਲ ਪਿਸਟੀ ਤੇ ਗੁਦੰਤੀ ਭਸਮ ਦੀ ਮਾਤਰਾ ਵੀ ਦਸ ਦਿਓ

  • @JagroopVirk-rd4ph
    @JagroopVirk-rd4ph 6 หลายเดือนก่อน +2

    ਕਾਲੇ ਪੀਲੇ ਦਾ ਇਲਾਜ ਦੱਸੋ

  • @JaspreetSingh-lt3zq
    @JaspreetSingh-lt3zq 8 หลายเดือนก่อน +5

    Goel sahib ਭੂਮੀ ਆਂਵਲਾ 900 ਮਿਲੀ ਗ੍ਰਾਮ ਤੇ ਪ੍ਰਵਾਲ ਪਿਸਤੀ ਤੇ ਗੁਦਾਨਤੀ ਭਾਸ਼ਮ ਦੀ ਮਾਤਰਾ ਨਹੀਂ ਦੱਸੀ

  • @Balwindersingh-g4y
    @Balwindersingh-g4y 29 วันที่ผ่านมา

    💯 right Sir ji

  • @gandhibuttar8690
    @gandhibuttar8690 หลายเดือนก่อน

    ਮੇਰੀ otpt 5000 ਆ ਪੀਲੀਆਂ ਹੋਇਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਕੁਝ ਦੱਸੋ

  • @GurpreetSingh-tu7ek
    @GurpreetSingh-tu7ek 3 หลายเดือนก่อน +1

    ਇਹਨਾ ਦਾ ਐਡਰੈਸ ਕਿਥੇ ਆ ਜੀ

  • @parmodqaafir5054
    @parmodqaafir5054 7 หลายเดือนก่อน +3

    Bhoomi awla, parwal pishti, godanti bhasm di ratio ki hai Goyal saab?

  • @surender.sandhal593
    @surender.sandhal593 3 หลายเดือนก่อน

    Thank you veer ji
    Morning khira khan naal ACDT vich bhut farek hai ji
    Fatty liver vich v bhut effective hai ji

  • @harbansrehal6641
    @harbansrehal6641 5 หลายเดือนก่อน

    Very good information Goyal sir Thank you so much

  • @nazarsingh1367
    @nazarsingh1367 หลายเดือนก่อน

    Goyel sab g aasi sangrur to ha sangrur da
    Visit kis din da hea g

  • @Its_gillarsh
    @Its_gillarsh 9 หลายเดือนก่อน +2

    I’m from Canada… how can I get the medicine for fatty liver? Please reply
    Thanks

    • @amritsarboy1
      @amritsarboy1 9 หลายเดือนก่อน

      Bhoomi amla

  • @kiransudhera5905
    @kiransudhera5905 10 หลายเดือนก่อน +3

    Dr ji लीवर फाटी है हरनेआ v हैं पेट मे पानी h घरेलू उपाय बताएं

  • @gurcharanbhullar8260
    @gurcharanbhullar8260 5 หลายเดือนก่อน

    ਪਰਵਾਨ ਚਿਸਤੀ ਅਤੇਗੋਦੰਤੀ ਦੀ ਕਿੰਨੀ ਮਾਤਰਾ ਹੈ?

  • @mahendergrewal1409
    @mahendergrewal1409 3 หลายเดือนก่อน +1

    Great

  • @ManjitkaurDhaliwal-f8k
    @ManjitkaurDhaliwal-f8k 4 หลายเดือนก่อน

    Thuk ji

  • @hemrajsharma6409
    @hemrajsharma6409 10 หลายเดือนก่อน +5

    Very nice medicine for uricacid.

  • @satnamkaur961
    @satnamkaur961 4 หลายเดือนก่อน

    Thanks goyal ji

  • @MehakdeepSandhu-ib2ts
    @MehakdeepSandhu-ib2ts 7 หลายเดือนก่อน

    Thanks sir

  • @GurdeepKaur-m9w
    @GurdeepKaur-m9w 5 หลายเดือนก่อน

    Thank you sir ji God bless you 🙏🙏

  • @sugandhamehra9237
    @sugandhamehra9237 7 หลายเดือนก่อน +1

    Uric Acid Capsule mangwana hai ke procezer hai

  • @gulnaztoor3595
    @gulnaztoor3595 7 หลายเดือนก่อน +1

    Very nice

  • @SantoshKumari-ro9lt
    @SantoshKumari-ro9lt 4 หลายเดือนก่อน

    Unbelievable dr sahib nice explanation and nice meds

  • @guriqbal9393
    @guriqbal9393 8 หลายเดือนก่อน +2

    Nice doctor saab 🙏🙏

  • @kajallally2671
    @kajallally2671 8 หลายเดือนก่อน +1

    Hello dr. Goyal sir
    Mere mummy da naam harwinder Kaur hai
    2007 toh una nu sugar hai. Ty hun una de haatha vich shaar peda hai. Ty meri mummy de foot bahut soon hoi hai ty eh soon una de leg tak aandi hai. Ty chalne phiran ch problem Andi hai. leg vich hawa jahi bar jaadi hai. Ty raat nu heart ch khic padi hai. Pls koi nuksa dassdo ki kis Tera is liye problem free ho sakiye

  • @ashujindal3939
    @ashujindal3939 3 หลายเดือนก่อน

    Dr. Sahib g kab or kha miltey hai

  • @ManjeetKaur-s5l
    @ManjeetKaur-s5l 4 หลายเดือนก่อน

    Thnkuuuu 🙏

  • @somraj7297
    @somraj7297 6 หลายเดือนก่อน

    Sir ji. 15 sal de child nu liver infection hai.dard Hunda rahinda aa ..ki ilaz hoeya ji. Pls answer

  • @mianmudassaryasin
    @mianmudassaryasin 3 หลายเดือนก่อน

    Very nice doctor sahab from Pakistan Punjab Faisalabad❤❤❤❤❤

  • @ashokchouhannanowalia.
    @ashokchouhannanowalia. 7 หลายเดือนก่อน +2

    Sir no dio Dr sahib ji da ja adress de dio place

  • @BaljindersinghBaljinder-gg9ur
    @BaljindersinghBaljinder-gg9ur 10 หลายเดือนก่อน

    ਗੋਇਲ ਸਾਬ੍ਹ ਜੀ ਪਟਿਆਲੇ ਸ਼ਹਿਰ ਵਿਚ ਹੈ ਜੀ ਅਪਣੀ ਕੋਈ ਦੁਕਾਨ ਜੀ

  • @kanwalpreetkaur7657
    @kanwalpreetkaur7657 2 หลายเดือนก่อน

    How to purchase medicine

  • @adnansaleem2657
    @adnansaleem2657 หลายเดือนก่อน

    Pakistan me delivery mill skti he ?

  • @TarunaTaruna-lx8ox
    @TarunaTaruna-lx8ox 4 หลายเดือนก่อน

    Can we buy online

  • @kannupriya856
    @kannupriya856 4 หลายเดือนก่อน

    Jo sir m acidity chdti h us ka koi treatment btye please.. reply please

  • @AnandKumar-ef5ff
    @AnandKumar-ef5ff 6 หลายเดือนก่อน

    Sir I have fatty liver grade 3 taking no alcohol but my LFT is normal.Anything to worry.

  • @gurpreetkarda6319
    @gurpreetkarda6319 7 หลายเดือนก่อน +1

    Very nice 👍, very true ji, missing those old days 👍.

  • @karamsingh2727
    @karamsingh2727 10 หลายเดือนก่อน +3

    ਸਰ੍ਹ ਅੱਧੇ ਸਿਰ ਦਾ ਤੇ ਸੰਗ੍ਣਿਨੀ ਦਾ ਦੇਸੀ ਇਲਾਜ ਦੱਸੋ

    • @Manoranjantv515
      @Manoranjantv515 10 หลายเดือนก่อน

      Sangrahni mere bro de c muktsar Desi dwayi mildi
      Takht hjara ayurvedic
      Name hai

    • @iss8419
      @iss8419 10 หลายเดือนก่อน

      ​@@Manoranjantv515ki aap de brother hun bilkul thik han

    • @Manoranjantv515
      @Manoranjantv515 10 หลายเดือนก่อน

      Hnji hun theek hai

    • @Manoranjantv515
      @Manoranjantv515 10 หลายเดือนก่อน

      Tu c kehdi city to ho. J jana hai mdcn lain ta nmbr lai lyo ohna de mere to or token chkya jawega jada wait ni krni paugi aap g nu

    • @Manoranjantv515
      @Manoranjantv515 10 หลายเดือนก่อน

      @@iss8419 hnji

  • @bossgamerz1793
    @bossgamerz1793 3 หลายเดือนก่อน

    sir menu bacteria infection ha ma canada vich ha kuj daso ehda Bara

  • @harsh5822
    @harsh5822 8 หลายเดือนก่อน

    Thank you

  • @amarjitsindra8850
    @amarjitsindra8850 10 หลายเดือนก่อน +3

    Very nice video ji 👍

  • @NeelamSharma-f6w
    @NeelamSharma-f6w 4 หลายเดือนก่อน

    Veer ji thank you ki tusi plants di v kadar kardy o

  • @muhammadzareef35
    @muhammadzareef35 2 หลายเดือนก่อน

    ڈاکٹر صاحب آپ کی دوائیاں پاکستان سے کیاملتی ہیں

  • @deepadhingra6855
    @deepadhingra6855 2 หลายเดือนก่อน

    Goyal sir ji I m from Australia how do I buy fatty liver ck and bhumi amla. Please daaso ji

  • @Bhansandhu342
    @Bhansandhu342 10 หลายเดือนก่อน +1

    ਗੋਇਲ ਸਾਹਿਬ ਜੀ ਸੰਗ੍ਣਇਨੀ ਦਾ ਇਲਾਜ ਦੱਸ ਦਿਓ ਜੀ

    • @ManpreetSingh-wk7sw
      @ManpreetSingh-wk7sw 10 หลายเดือนก่อน

      Kutajghan vati ,ayurved vich colitis dee dwayee hai

  • @Ranjeet-ec8md
    @Ranjeet-ec8md 10 หลายเดือนก่อน +2

    ਇਹ ਵੈਦ ਸਾਹਿਬ ਕਿੱਥੇ ਮਿਲਣਗੇ ?

  • @Haseena-vr6zd
    @Haseena-vr6zd 19 วันที่ผ่านมา

    Very nice 💯🙂

  • @manisingh3500
    @manisingh3500 6 หลายเดือนก่อน

    ਗੋਇਲ ਸਾਹਿਬ ਜੀ ਮੇਰੇ ਵੀ ਲੀਵਰ ਵਾਲੀ ਸਹਿਬ ਦਰਦ ਰਹਿਦੀ ਮੈਨੂੰ ਵੀ ਦੱਸਿਓ ਕੋਈ ਦਵਾਈ

  • @MrBablabrar
    @MrBablabrar 9 หลายเดือนก่อน

    Bhut. Hi. Dhanvaad.

  • @sukhjantsinghsarpanch1390
    @sukhjantsinghsarpanch1390 4 หลายเดือนก่อน +1

    ਫੈਂਟੀ ਲੀਵਰ ਗੇਰਡ 2 ਦਾ ਇਲਾਜ ਦੱਸੋ

    • @jagseersingh1898
      @jagseersingh1898 หลายเดือนก่อน

      Mera v aa veer sukha amla da powder morning half chamach khao..

    • @gandhibuttar8690
      @gandhibuttar8690 หลายเดือนก่อน

      ​@@jagseersingh1898ਬਹੁਤ ਖਾਦਾ ਵੀਰੇ ਕੁਝ ਨੀ ਹੁੰਦਾ ਲੀਵਰ ਦੇ ਫੰਕਸ਼ਨ ਸਹੀ ਢੰਗ ਨਾਲ ਕੰਮ ਨਹੀ ਕਰਦੇ ਵਧੀਆ ਡਾਕਟਰ ਨੂੰ ਮਿਲੋ

  • @loveleenkaur4640
    @loveleenkaur4640 3 หลายเดือนก่อน

    Uric acid control dwai kinne di h.

  • @laichushashajidohakvale7100
    @laichushashajidohakvale7100 8 หลายเดือนก่อน +2

    sacca ਬੰਦਾ ਡਾਕਟਰ ਸਾਹਿਬ

  • @JavedSahab-j5h
    @JavedSahab-j5h 4 หลายเดือนก่อน

    डॉक्टर साहब आप बहुतअच्छे आपकी गला बहुत अच्छी

  • @pinkybansal8343
    @pinkybansal8343 5 หลายเดือนก่อน

    Sir mere husband da liver chronic ho gya stomach ch pani vi ha ki ilaz kara .age 35 ha unki plz contact me

  • @jasbirkaur4536
    @jasbirkaur4536 2 หลายเดือนก่อน

    Subhash Dr ji
    Meri v ik problem
    Repeatedly loose motion and uncontrollable bahut time ton hai
    Stomach hameshan upset, disorder motion,ajkal pain v left side nu hai ji
    Kuch v nhi lei sakdi
    Dahi nu tarka lagha k roti kha rahi haan Koi subzi, dal, fruit salad v khaan nal ik dam pet garbar hunda hai Hun te dahi v nhi pach rahi. Rati mid night nu v toilet jana painda hai Bari nirash ho chuki haan 70-72 years age hai
    Delhi vich rehdi haan Tuhade kol uthe aana possible nhi laghda 1-1 din jiven kuch kuch medicine lei k katdi haan Tusi mera ilaj kiven kr sade ho koi ummeed te hai n tusi agar ilaj karo Pl reply krna meri aas bn jave 😢

  • @balbirsingh9286
    @balbirsingh9286 5 หลายเดือนก่อน

    Sir Aj Kal koi b sabji ja salad da saman khira etc Bina sapre/poison to Bina nahi hai ji.

  • @KomalPreet-d3f
    @KomalPreet-d3f 10 หลายเดือนก่อน +2

    Right ji Dr g

  • @JapnoorBhaika-is9rf
    @JapnoorBhaika-is9rf 4 หลายเดือนก่อน

    Waheguru ji

  • @navleenkaur5119
    @navleenkaur5119 7 หลายเดือนก่อน

    Dr. What is the price of liver treatment in your home medical

  • @Fitness_and_strategy
    @Fitness_and_strategy 9 หลายเดือนก่อน +2

    Knowledge vadiya dinde ne

  • @SaweeramirzaNadeemmirza
    @SaweeramirzaNadeemmirza 5 หลายเดือนก่อน

    Aslamualikum Kesy hn sir I am from Pakistan Kya ap ki medicine Pakistan diliver ho skti Hy Kya