Coconut oil benefits! When not to use ! ਖੋਪੇ ਦੇ ਤੇਲ ਦੇ ਕਿੰਨੇ ਫ਼ਾਇਦੇ !!! (168)

แชร์
ฝัง
  • เผยแพร่เมื่อ 6 ม.ค. 2025

ความคิดเห็น • 305

  • @surjitjatana468
    @surjitjatana468 3 หลายเดือนก่อน +40

    ਸੁਕਰੀਆ ਡਾਕਟਰ ਸਾਹਿਬ ।ਸਾਡੀ ਕਿਸਮਤ ਬਹੁਤ ਚੰਗੀ ਹੈ ਕਿ ਅੱਜ ਦੇ ਜਮਾਨੇ ਵਿਚ ਵੀ ਤੁਹਾਡੇ ਵਰਗੇ ਹਮਦਰਦ ਡਾਕਟਰ ਸੇਧ ਦੇ ਰਹੇ ਹਨ ਸਾਨੂੰ ।ਧੰਨਵਾਦ ਜੀ।

    • @drharshinder
      @drharshinder  3 หลายเดือนก่อน +5

      Thank you so much ji

    • @triptakumari6204
      @triptakumari6204 3 หลายเดือนก่อน +4

      Very useful information 👌

    • @harbanskaur1001
      @harbanskaur1001 3 หลายเดือนก่อน

      Bahut khoob.we are daily seeing ur vdo v v nice God bless the beautiful doctor couple.😊

  • @BalwinderSingh-ug2mf
    @BalwinderSingh-ug2mf 3 หลายเดือนก่อน +10

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

    • @drharshinder
      @drharshinder  3 หลายเดือนก่อน

      God bless you

  • @manjeetkaurwaraich1059
    @manjeetkaurwaraich1059 3 หลายเดือนก่อน +6

    ਡਾਕਟਰ ਸਾਹਿਬ ਜੀ ਤੁਸੀਂ ਤਾਂ ਗੁਣਾਂ ਦੀ ਖਾਨ ਹੋ ਇਨ੍ਹਾਂ ਭਿਆਨਿਕ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ 🎉🎉🎉🎉🎉🎉🎉

  • @JaspreetKaur-zx5ir
    @JaspreetKaur-zx5ir 3 หลายเดือนก่อน +8

    ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਲੰਮੀ ਉਮਰ ਕਰੇ 🙏🙏

  • @surinderkaur-hp9eh
    @surinderkaur-hp9eh 3 หลายเดือนก่อน +11

    ਬਹੁਤ ਸੋਣੇ ਲਗ ਰਹੇ ਹੋ ਜੀ ਮੈਚਿੰਗ ਵਿਚ ❤❤

  • @raghbirsingh6145
    @raghbirsingh6145 3 หลายเดือนก่อน +5

    ਪੰਜਾਬ ਦੀਆਂ ਬੇਕਮਾਲ ਦੋ ਰੂਹਾਂ ਜੋ ਦੁਨੀਆ ਚ ਚਾਨਣ ਵੰਡ ਰਹੀਆਂ ਹਨ ਨੂੰ ਮੇਰੀ ਪਿਆਰ ਭਰੀ ਸਤਿ ਸੀ ਅਕਾਲ ਜੀ॥ ਬਹੁਤ ਵਧਿਆ ਤੇ ਗਿਆਨ ਭਰਭੂਰ ਪ੍ਰੋਗਰਾਮ ਲਈ ਦਿਲੋਂ ਧੰਨਵਾਦ ਜੀ॥

  • @anmolratansidhu1924
    @anmolratansidhu1924 3 หลายเดือนก่อน +6

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ 🙏 ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤

  • @surinderkaur7628
    @surinderkaur7628 3 หลายเดือนก่อน +10

    ਅੱਜ ਮੈਚਿੰਗ ਡਰੈੱਸ ਵਿਚ ਬਹੁਤ ਸੁੰਦਰ ਲਗ ਰਹੇ ਹੋ ਇੰਦੋਰ ਵਿਚ ਸਦਾ ਹੈਮੇਰੇ ਵਲੋਂ ਭਾਰਤ ਦਾ ਸਭ ਸਾਫ ਸ਼ਹਿਰ ਹੈ

  • @HardevSingh-t4r
    @HardevSingh-t4r 19 วันที่ผ่านมา +1

    Dr Sahib. ਗੁਰੂ ਫਤਹਿ ਜੀ ।।

  • @ministories_narinder_kaur
    @ministories_narinder_kaur 3 หลายเดือนก่อน +3

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @SimarnjitSinghSimarnjitS-sz2en
    @SimarnjitSinghSimarnjitS-sz2en 2 หลายเดือนก่อน

    ਡਰ ਸਾਹਿਬ ਬਹੁਤ ਵੱਦਈ ਜਾਣਕਾਰੀ 🙏👌👌👌🌹🌹🌹🌹🌹🌹🌹

  • @pinkyhundal9212
    @pinkyhundal9212 3 หลายเดือนก่อน +1

    ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਵਧੀਆ ਜਾਣਕਾਰੀ. ਆਪ ਜੀ ਦਾ ਜਣਕਾਰੀ ਦੇ ਨਾਲ ਨਾਲ ਸਮਾਜ ਵਿਚ ਜੋ ਹੋ ਰਿਹਾ ਹੈ ਉਸ ਨੂੰ ਹਲਕੇ ਤੌਰ ਤੇ ਕਹਿਣ ਦਾ ਅੰਦਾਜ਼ ਬਹੁਤ ਹੀ ਵਧੀਆ. ❤
    Olive oil for frying ਵੀ ਮਾਰਕਿਟ ਵਿੱਚੋਂ ਖਰੀਦਿਆ ਹੈ. ਪਰ ਆਪ ਜੀ ਨੇ ਕਿਹਾ ਉਹ ਇਸ ਤਰਾਂ ਨਹੀਂ ਵਰਤਣਾ. ਇਸ ਬਾਰੇ ਵੀ ਦੱਸਣਾ.
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ. ❤

  • @DharampalSingh-uk2ue
    @DharampalSingh-uk2ue 3 หลายเดือนก่อน +6

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ😮।

    • @drharshinder
      @drharshinder  3 หลายเดือนก่อน

      God bless you

  • @SukhwinderKaur-e7f6v
    @SukhwinderKaur-e7f6v 3 หลายเดือนก่อน

    Tuhadi way of talking hi eni vadiya hai k jado tuhadi videos dekh rhi hundi han tan lagda assi hun bilkul theek ho jawa gay bohat trust hai God bless you both❤🎉

  • @ManjeetSingh-no7hh
    @ManjeetSingh-no7hh 3 หลายเดือนก่อน

    ਵਾਹ ਕਿਆ ਬਾਤ ਹੈ, ਤੁਹਾਡੇ ਦੋਨਾਂ ਦੀ।
    ਰੱਬ ਜੀ ਤੁਹਾਨੂੰ ਦੇਹ ਅਰੋਗਤਾ ਤੇ ਖੁਸ਼ੀ ਖੇੜਾ ਬਕਸੇ।

  • @naranjansingh8808
    @naranjansingh8808 3 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ, ਬਹੁਤ ਬਹੁਤ ਸ਼ੁਕਰੀਆ ਜੀ

    • @drharshinder
      @drharshinder  3 หลายเดือนก่อน

      God bless you

  • @sawarankaur6579
    @sawarankaur6579 3 หลายเดือนก่อน +1

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ

  • @mohindertatla9518
    @mohindertatla9518 2 หลายเดือนก่อน

    Thank you both doctors god bless both of you 🙏🙏♥️

  • @jagdishkanda1504
    @jagdishkanda1504 3 หลายเดือนก่อน

    God bless you both,
    Sada khush raho,yehi dua hai Prabhu se.

  • @sarbjitdhillon9160
    @sarbjitdhillon9160 3 หลายเดือนก่อน +2

    SSA ji,,Ajj ta tuci bahut hee energetic te young ਲੱਗ ਰਹੇ o,, Waheguru ji tahanu hamesha ਚੜ੍ਹਦੀ ਕਲ੍ਹਾ ਚ ਰੱਖਣ।

    • @drharshinder
      @drharshinder  3 หลายเดือนก่อน

      Thank you so much ji

  • @darshanakaur523
    @darshanakaur523 3 หลายเดือนก่อน

    Bhuot vdhia jankari diti ...Thanku so much Dr sahib ji 🙏🙏🙏🙏🙏

  • @JassiSingh-o2g
    @JassiSingh-o2g 3 หลายเดือนก่อน

    Sade lai time kade ke tusi bahut badhiya jankari diti dhanvad sir and mam asi dilo sukriya krde aa ji ❤❤

  • @Smile-in9jl
    @Smile-in9jl 3 หลายเดือนก่อน +4

    ❤ ਡਾਕਟਰ ਸਾਹਿਬ ਜੀ ਸਤਿਸੀ਼ਅਕਾਲ ਮੇਰੀ ਉਮਰ ਸਤਾਟਤਸਾਲਹੈਸੱਜੇਪਾਸੇਜਿਨੂਹੈਚੌਦਾਮਹੀਨੇਹੋਗੲਏਨੇਤਿੰਨਮਹੀਨੇਤਾਬਹੁਤਖਰਿੰਡੲਆਏਹੁਣਕੜੇਵਾਬਹੁਤਹੈਮੇਰਬਾਨੀਕਰਕੇਕੋਈਸੁਝਜਰੂਰਭੇਜਨਾਸਤਿਸੀਅਕਾਵ

    • @drharshinder
      @drharshinder  3 หลายเดือนก่อน

      Can't read your message

  • @Ranglapunjab103
    @Ranglapunjab103 3 หลายเดือนก่อน +25

    ਡਾਕਟਰ ਹਰਸ਼ਿੰਦਰ ਦੀ ਮੁਸਕਾਣ ਨਾਲ ਹੀ ਮਰੀਜ ਦੀ ਅੱਧੀ ਬੀਮਾਰੀ ਹੱਟ ਜਾਂਦੀ ਆ।ਜਦੋਂ ਬੋਲਦੇ ਆ ਤਾਂ ਮੂੰਹੋਂ ਫੁਲ ਕਿਰਦੇ ਆ।ਜੀਊਂਦੀ ਰਹਿ ਭੈਣੇ।ਤੇਰੇ ਵਰਗੀਆਂ ਧੀਆਂ ਰੱਬ ਸਭ ਨੂੰ ਦੇਵੇ।

  • @harpritkaur5478
    @harpritkaur5478 3 หลายเดือนก่อน +3

    Thanks both of you for good advice x

  • @balkarsinghsidhu800
    @balkarsinghsidhu800 3 หลายเดือนก่อน

    ਵਾਹਿਗੁਰੂ ਇਸ ਜੋੜੀ ਨੂੰ ਲੰਬੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉

  • @rohitsaini6477
    @rohitsaini6477 3 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਜੀ❤❤

  • @Happy2136-h3w
    @Happy2136-h3w 3 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ

  • @nachhattarkaur7600
    @nachhattarkaur7600 3 หลายเดือนก่อน +1

    God bless both of you 🙏🙏

  • @JaswinderKaur-nh8qk
    @JaswinderKaur-nh8qk 3 หลายเดือนก่อน +1

    Cute Couple Waheguru hamesa mehar bharia hathh rakhe. Charhde kala ch Rakhi Matching ch bahut sohne lag Rahe o ji

  • @jaswinderkaur4499
    @jaswinderkaur4499 3 หลายเดือนก่อน

    Your matching dress is very beautiful thanks for sharing coconut oil God bless you always ❤happy❤

  • @SukhwinderKaur-bp9wf
    @SukhwinderKaur-bp9wf 3 หลายเดือนก่อน +3

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ 🎉🎉🎉🎉

  • @pushpindersingh7175
    @pushpindersingh7175 3 หลายเดือนก่อน

    ❤❤. Very good knowledge video ❤❤❤❤❤ Thanks ji

  • @DharamjeetKaur-dq4kq
    @DharamjeetKaur-dq4kq 3 หลายเดือนก่อน +1

    🙏Dr.ji Thanks God 😊 .sanu bahut hi channge Dr.ji mile.

    • @drharshinder
      @drharshinder  3 หลายเดือนก่อน

      God bless you

  • @paramjitsinghmann8486
    @paramjitsinghmann8486 3 หลายเดือนก่อน +2

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏❤️❤️

  • @NarinderKaur-mk6bd
    @NarinderKaur-mk6bd 3 หลายเดือนก่อน +1

    ਬਹੁਤ ਖੂਬਸੂਰਤ ਜਾਣਕਾਰੀ ਤੇ ਤੁਸੀਂ ਵੀ

  • @gurmeetkaur9773
    @gurmeetkaur9773 3 หลายเดือนก่อน +1

    Satshree akaal ji 🙏 Bhot vadhia jankari diti Thanks ji 🙏 🎉

  • @devindersingh6683
    @devindersingh6683 2 หลายเดือนก่อน +1

    Good job

  • @balbirnatt
    @balbirnatt 3 หลายเดือนก่อน +3

    Dr.sahib piar bhaji sat sri akal ji. dhanwad ji vadhia jankari den li

  • @usharaniswan4794
    @usharaniswan4794 3 หลายเดือนก่อน

    De sahib thanks for delivering g most valuable information I daily watch ur progrramme daily from usa

  • @Gurbinder-f1q
    @Gurbinder-f1q 2 หลายเดือนก่อน

    ਧੰਨਵਾਦ ਮੈਡਮ ਜੀ

  • @sukhvindergrewal1233
    @sukhvindergrewal1233 3 หลายเดือนก่อน +2

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @NarinderPal-fz1dt
    @NarinderPal-fz1dt 3 หลายเดือนก่อน +1

    Good evening sir and mam Ji Best efforts keep it up Ji

  • @harbanssingh4523
    @harbanssingh4523 3 หลายเดือนก่อน +1

    Aj di vedio ta kammaal di c
    Tuhade dono bhain bharawa da bhut bhut satkar te dhere sara piar
    Mnu ta inj lgda k tuc dono sade bhain bhra hunde o

  • @ThakurBaldevSinghChohan
    @ThakurBaldevSinghChohan 3 หลายเดือนก่อน

    ਅਜੀਤ ਅਖ਼ਬਾਰ ਵਾਲੀ ਸੋਹਣੀ ਜਿਹੀ ਤਸਵੀਰ ਵਾਲੀ ਹਰਸ਼ਿੰਦਰ ਬਚਿਆਂ ਤੇ ਬਹੁਤ ਕੁਝ ਲਿਖਿਆ ਮੈ ਬਹੁਤ ਪੜਿਆ

  • @palwinderkaurdhot2683
    @palwinderkaurdhot2683 3 หลายเดือนก่อน +1

    SSA Dr Sahib I almost listen and watch your all videos all are very knowledgeable thanks

    • @drharshinder
      @drharshinder  3 หลายเดือนก่อน

      So nice of you

  • @surindergill2521
    @surindergill2521 3 หลายเดือนก่อน

    Very nice program 👍 thanks ❤🎉

  • @HarpreetKaur-en8tt
    @HarpreetKaur-en8tt 3 หลายเดือนก่อน

    We r blessed to have you in our life Thanks a lot for sharing very interesting n useful information everyday God bless you both always. Harpreet kaur Patiala

  • @preetihothi8307
    @preetihothi8307 3 หลายเดือนก่อน +2

    God bless you panji and paji❤❤❤❤❤❤❤❤

  • @gurdeepjee
    @gurdeepjee 3 หลายเดือนก่อน

    ਬਹੁਤ ਬਹੁਤ ਧੰਨਵਾਦ ਜੀ।ਅਜ ਐਡਸ ਬਹੁਤ ਆਈਆਂ ਹਨ ਜੀ ਪ੍ਰੋਗਰਾਮ ਵੀਡੀਓ ਵਿਚ।
    ਸਰੋਂ ਦੇ ਤੇਲ ਬਾਰੇ ਵੀ ਜਾਣਕਾਰੀ ਦੇਣਾ ਜੀ।

  • @gurdeepsinghmannphul455
    @gurdeepsinghmannphul455 3 หลายเดือนก่อน

    ਬਹੁਤ ਵਧੀਆ ਜੀ,ਧੰਨਵਾਦ!

  • @Davinderkaur-yo7rj
    @Davinderkaur-yo7rj 2 หลายเดือนก่อน

    Thanks God bless you

  • @chamandeepsandhu5298
    @chamandeepsandhu5298 3 หลายเดือนก่อน

    ਸ਼ਤ ਸ਼੍ਰੀ ਆਕਾਲ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ

  • @gurdevkaur4855
    @gurdevkaur4855 3 หลายเดือนก่อน

    🙏🙏God Bless you ji 🙏🙏💚🧡💜🧡

  • @harjitsran4661
    @harjitsran4661 3 หลายเดือนก่อน +1

    Matching matching ❤

  • @ਸ਼ਾਮਸੁੰਦਰ-ਧ1ਜ
    @ਸ਼ਾਮਸੁੰਦਰ-ਧ1ਜ 3 หลายเดือนก่อน +1

    ਤੁਹਾਡੀ ਠੇਠ ਪੰਜਾਬੀ ਵਾਰਤਾਲਾਪ ਸੁਣਕੇ ਹੀ ਬਿਮਾਰੀ ਦੂਰ ਹੋ ਜਾਂਦੀ ਹੈ ਜੀ। ਕੀਮਤੀ ਜਾਣਕਾਰੀ ਦੇਣ ਲਈ ਦਿਲੋਂ ਸਤਿਕਾਰ ਜੀ

  • @nkhabra1616
    @nkhabra1616 3 หลายเดือนก่อน

    Love❤❤❤ from uk nice all video

  • @AmandeepKaur-d8h
    @AmandeepKaur-d8h 3 หลายเดือนก่อน

    Thank you So much ji ❤❤❤❤

  • @sohansinghmohna1592
    @sohansinghmohna1592 3 หลายเดือนก่อน

    Bhut khoobsurat subject nd bhut khoobsurat couple

  • @KulwinderKaur-ef7qk
    @KulwinderKaur-ef7qk 3 หลายเดือนก่อน +1

    Good vichar god bless you

  • @SatnamSingh-gj9jx
    @SatnamSingh-gj9jx 3 หลายเดือนก่อน

    ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ❤🌹🙏🏻👍🏻

  • @ManpreetKaur-ip6oy
    @ManpreetKaur-ip6oy 3 หลายเดือนก่อน

    Sat Shri akal Dr. Saheb Ji 🙏🙏🙏🙏 jodi salamat rakhe hamesha parmatma 🙏❤️❤️

  • @inqulabipost2828
    @inqulabipost2828 3 หลายเดือนก่อน +3

    ਅਨਵਰ ਅੰਬੂ ਆਪ ਜੀ ਨੂੰ ਸਲਾਮ ਕਰਦੈ ਜੀ
    ਮੇਰੀਆ ਉਗਲਾ ਤੇ ਖਰਾਸ ਬਹੁਤ ਹੁੰਦੀ ਏ ਤੇ ਜਖਮ ਵੀ ਹੁੰਦੇ ਨੇ ਬਹੁਤ ਦਵਾਈ ਖਾਦੀ ਏ ਤੇ ਬਹੁਤ ਮਹਿੰਗੀਆ ਕਰੀਮਾ ਲਗਾਈਆ ਨੇ ਤੇ ਖੋਪੇ ਦਾ ਤੇਲ ਵੀ ਬਹੁਤ ਲਗਾਇਆ ਜੀ ਪਰ ਫਾਇਦਾ ਨਹੀ ਹੋਇਆ ਦੱਸੋ ਕੀ ਕਰਾਂ

  • @gurmukhsingh3457
    @gurmukhsingh3457 3 หลายเดือนก่อน

    Nice exposure.May both Dr long live to guide the public artfully and gainfullly!Really you are valuabe assets.

  • @reshamsandhu668
    @reshamsandhu668 3 หลายเดือนก่อน

    Sat Sri Akal Dr Saheban.bahut bahut dhanwad ji any vadhia jankari dain layi.

  • @JassiSingh-o2g
    @JassiSingh-o2g 3 หลายเดือนก่อน

    Thanks for you mam love you so much 🎉🎉

  • @gurbaxsingh764
    @gurbaxsingh764 3 หลายเดือนก่อน +1

    Wonderful information dr saab good morning thanks

    • @drharshinder
      @drharshinder  3 หลายเดือนก่อน

      So nice of you

  • @nirmalmann9347
    @nirmalmann9347 3 หลายเดือนก่อน

    Highly Thankful for more knowledge.Jai Hind.

  • @AmandeepSingh-sj9td
    @AmandeepSingh-sj9td 3 หลายเดือนก่อน

    God bless you Dcoter Ji

  • @daljitkaur5645
    @daljitkaur5645 3 หลายเดือนก่อน

    Very nice information ❤

  • @ramjoshi771
    @ramjoshi771 3 หลายเดือนก่อน

    Very nice ji.God bless you guys.

  • @surindersurinderthind0532
    @surindersurinderthind0532 3 หลายเดือนก่อน +2

    Satsriakall ji
    God blessed every video fantastic ❤

    • @drharshinder
      @drharshinder  3 หลายเดือนก่อน

      Thanks a lot

  • @gurtejsingh6417
    @gurtejsingh6417 3 หลายเดือนก่อน +1

    Bhot vadhia jankari diti aag thax g

  • @sukhrajkaur4742
    @sukhrajkaur4742 3 หลายเดือนก่อน

    Really looking very beautiful God bless you 🙏 both

  • @JasvirSingh-c8d
    @JasvirSingh-c8d 3 หลายเดือนก่อน

    V. V. Good. Jankari

  • @amarjitkaur-l9i
    @amarjitkaur-l9i 3 หลายเดือนก่อน

    ssa dr sachi bout sohne lagde dono blue color bout jyada lag riha hai nazar na lage

  • @antermander7610
    @antermander7610 3 หลายเดือนก่อน

    Very nice 👍 doctors

  • @arshuppal64
    @arshuppal64 3 หลายเดือนก่อน +1

    Wonderful information thanks

    • @drharshinder
      @drharshinder  3 หลายเดือนก่อน

      So nice of you

  • @cindikaur7295
    @cindikaur7295 3 หลายเดือนก่อน +2

    Thanks ji😊

  • @amangat3562
    @amangat3562 3 หลายเดือนก่อน +2

    Sat Shri akal Ji ❤❤

  • @GerryGhuman
    @GerryGhuman 3 หลายเดือนก่อน

    Shukriya dee God bless you.

  • @JasvirKaur-lc5mr
    @JasvirKaur-lc5mr 3 หลายเดือนก่อน

    ਮੈਡਮ ਜੀ ਤੁਹਾਡੇ ਗੱਲ ਕਰਨ ਦਾ ਢੰਗ ਮਰੀਜ਼ ਨੂੰ ਠੀਕ ਕਰ ਦਿੰਦਾ ਹੈ

  • @SukhwinderKaur-e7f6v
    @SukhwinderKaur-e7f6v 3 หลายเดือนก่อน

    Very very thanks ji

  • @JasvirKaur-xc1id
    @JasvirKaur-xc1id 3 หลายเดือนก่อน +1

    Very nice

  • @inderjitsidhu4060
    @inderjitsidhu4060 3 หลายเดือนก่อน +1

    Sat shri akal ji 👍👍👍👍👍👍👍👏👏👏🙏🙏

  • @GurbinderKaur-y7t
    @GurbinderKaur-y7t 3 หลายเดือนก่อน

    Great 👌👌

  • @davinderkaurdavinderkaur8036
    @davinderkaurdavinderkaur8036 3 หลายเดือนก่อน +1

    ਵੀਰ ਤੇ ਭੈਣ ਜੀ🙏 ਸਤਿ ਸ੍ਰੀ ਅਕਾਲ ਜੀ🙏🙏❤❤

  • @harindersahota1184
    @harindersahota1184 3 หลายเดือนก่อน

    ਸਤਿ ਸ੍ਰੀ ਅਕਾਲ ਭੈਣਜੀ ਭਾਜੀ ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਹੋਰ ਭੈਣਜੀ ਮੇਰੀ ਮਾ ਦੇ ਮੂੰਹ ਵਿੱਚ Lichen Planus ਠੀਕ ਹੀ ਨੀ ਹੋ ਰਿਹਾ ਜਦ ਮੈਡੀਸਨ use ਕਰ ਰਹੇ ਆ ਕਿਰਪਾ ਕਰਕੇ ਜਰੂਰ ਦੱਸਣਾ ਧੰਨਵਾਦ.

  • @ravindersidhu7843
    @ravindersidhu7843 3 หลายเดือนก่อน

    Waheguru ji tuhadi lambi umer kern te ese tera sanu resta dikhande reho

  • @I-star2011
    @I-star2011 3 หลายเดือนก่อน

    God bless you

  • @GurnamSingh-wk5fe
    @GurnamSingh-wk5fe 3 หลายเดือนก่อน +2

    ਡਾਕਟਰ ਸਾਹਿਬ ਆਪਣੇ ਹਮਸਫ਼ਰ ਦਾ ਨਾਮ ਨਾ ਲਵੋ।ਤੁਸੀ ਡਾਕਟਰ ਸਾਹਿਬ ਕਹੋ ਜੀ। ਵਧੀਆ ਪ੍ਰੋਗਰਾਮ ਹੈ ਜੀ।।

  • @kirankaur4504
    @kirankaur4504 3 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸👍👍❤️❤️

  • @jatindarsingh8670
    @jatindarsingh8670 3 หลายเดือนก่อน

    ਵਾਹਿਗੁਰੂ ਜੀ

  • @maanveersingh7366
    @maanveersingh7366 3 หลายเดือนก่อน +1

    Gratitude 🙏

    • @drharshinder
      @drharshinder  3 หลายเดือนก่อน

      God bless you

  • @shinderpal747
    @shinderpal747 3 หลายเดือนก่อน +1

    Shinder pal kaur sidhu Newzealand dr ssa ji ap very sweet god bless you ap kush kar deta ji

    • @drharshinder
      @drharshinder  3 หลายเดือนก่อน

      Thank you so much ji

    • @shinderpal747
      @shinderpal747 3 หลายเดือนก่อน

      Shinder pal Newzealand ssa dr sahib ji thanks for attend tha massage ji

  • @MotiSingh-ce9fg
    @MotiSingh-ce9fg 3 หลายเดือนก่อน

    Dr sahib dono sda chardikla ch rho

  • @narindersinghsaggu7813
    @narindersinghsaggu7813 3 หลายเดือนก่อน

    V excellent video

  • @gopavirk9747
    @gopavirk9747 3 หลายเดือนก่อน

    ਵੈਰੀ good

  • @kaurguron6290
    @kaurguron6290 3 หลายเดือนก่อน +2

    Ssaji🙏🙏👍👍👍

  • @harjinderkainth4116
    @harjinderkainth4116 3 หลายเดือนก่อน

    You are looking so beautiful both of you may you live long