Nagaland ਚ ਹੁੰਦੀ ਲੱਖਾਂ ਦੀ ਡਰੈਗਨ ਫਰੂਟ ਦੀ ਖੇਤੀ || Dragon Fruit fields In Nagaland|| Sikh Traveller

แชร์
ฝัง
  • เผยแพร่เมื่อ 18 ธ.ค. 2024

ความคิดเห็น • 76

  • @balvindersingh3813
    @balvindersingh3813 12 วันที่ผ่านมา +5

    ਅਜੀਬ ਹੈ ਇਹ ਲੋਕ ਵੀਰ ਜੀ ਤੁਸੀਂ ਆਪਣੇ ਆਪ ਨੂੰ ਸਹੀ ਢੰਗ ਨਾਲ ਦਿਖਾ ਰਹੇ ਹੋ

  • @KulbirSingh-cb2oh
    @KulbirSingh-cb2oh 12 วันที่ผ่านมา +2

    ਬਹੁਤ ਵਧੀਆ ਜਾਨਕਾਰੀ ਭਰਭੂਰ ਵੀਡੀਓ ਹੈ ਜੀ ਨਾਗਾਲੈਡ ਬਾਬਤ ਵਧੀਆ ਜਾਨਕਾਰੀ ਦਿਤੀ ਜੀ 🙏 🎉🎈🎊

  • @savjitsingh8947
    @savjitsingh8947 12 วันที่ผ่านมา +4

    ਬਹੁਤ ਵਧੀਆ ਵੀਡੀਓ

  • @SatnamSingh-qh3le
    @SatnamSingh-qh3le 12 วันที่ผ่านมา +4

    ਡ੍ਰੈਗਨ ਦੀ ਖੇਤੀ ਪੰਜਾਬ ਵਿੱਚ ਕਾਫੀ ਕੀਤੀ ਜਾ ਰਹੀ ਆ ਪਾਣੀ ਦੀ ਬਹੁਤ ਘੱਟ ਜਰੂਰਤ ਆ ਇਸ ਨੂੰ ਅਸੀਂ ਵੀ ਲਗਾ ਰਹੇ ਆਂ ਮੇਰੇ ਦੋਸਤ ਨੇ ਲਗਾਏ ਨੇ ਇਕ ਏਕੜ ਵਿੱਚ

    • @KulbirSingh-cb2oh
      @KulbirSingh-cb2oh 12 วันที่ผ่านมา

      ਵੀਰ ਜੀ ਕਿਹੜੇ ਪਿੰਡ ਵਿੱਚ ਲਾ ਰਹੇ ਹੋ

  • @avninderkaur7036
    @avninderkaur7036 12 วันที่ผ่านมา +1

    ਵਧੀਆ ਜਾਣਕਾਰੀ ਦਿੱਤੀ ਹੈ।

  • @kuldeepsidhu02
    @kuldeepsidhu02 12 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @MastLalijatt
    @MastLalijatt 12 วันที่ผ่านมา +1

    ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @123nah45
    @123nah45 12 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @manikatron4278
    @manikatron4278 12 วันที่ผ่านมา +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

  • @MastLalijatt
    @MastLalijatt 12 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @Tangovlog_CHD
    @Tangovlog_CHD 12 วันที่ผ่านมา +1

    Waheguru ji aap Ji nu hamisha charde kala vich rakhey 🙏😊

  • @SonyMaan-s1e
    @SonyMaan-s1e 12 วันที่ผ่านมา +1

    17:46 😂😂😂😂😂yo

  • @GurwinderSingh-zi4fd
    @GurwinderSingh-zi4fd 12 วันที่ผ่านมา

    ਡਰੈਗਨ ਫਰੂਟ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਕ ਦੋ ਥਾਵਾਂ ਤੇ ਲੱਗਾ ਵੇਖਿਆ ਹੈ ਜੀ,, ਥੋੜ੍ਹੇ ਜਿਹੇ ਕਿਸਾਨਾਂ ਨੇ ਇਸਦੀ ਖੇਤੀ ਸ਼ੁਰੂ ਕੀਤੀ ਹੈ ਜੀ,,, ਬਹੁਤ ਵਧੀਆ ਬਲੋਗ ਜੀ

  • @Tangovlog_CHD
    @Tangovlog_CHD 12 วันที่ผ่านมา +1

    Gud morning ver Ji 🙏🌹😊

  • @SonyMaan-s1e
    @SonyMaan-s1e 12 วันที่ผ่านมา +1

    Jila SRI MUKTSAR SAHIB TO ❤🎉❤🎉❤🎉🎉❤🎉❤🎉❤

  • @CharanjitSingh-x9e
    @CharanjitSingh-x9e 12 วันที่ผ่านมา +1

    ਵਧੀਆ ਵਲੋਗ ਵੀਰ .. Good👍

  • @Tangovlog_CHD
    @Tangovlog_CHD 12 วันที่ผ่านมา +1

    Adiwasi Ajey ve hai India vich 😊

  • @SatnamSingh-fe3tg
    @SatnamSingh-fe3tg 12 วันที่ผ่านมา +2

    Dhan Guru Nanak Dev g Chadikala Rakhna 🙏

  • @vijayverma8018
    @vijayverma8018 12 วันที่ผ่านมา

    ਡਰੈਗਨ ਫਰੂਟ ਦੀ ਖੇਤੀ ਹੁਣ ਪੰਜਾਬ ਵਿੱਚ ਵੀ ਹੁੰਦੀਂ ਹੈ ਬਾਈ ਜੀ

  • @shawindersingh6931
    @shawindersingh6931 11 วันที่ผ่านมา

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @jyotiraju6306
    @jyotiraju6306 12 วันที่ผ่านมา +1

    ਹੁਣ ਤਾਂ ਅਪਣੇ ਪੰਜਾਬ ਵਿੱਚ ਵੀ ਕਰਦੇ ਹਨ ਡਰੈਗਨ ਫਰੂਟ ਦੀ ਖੇਤੀ

  • @lakhylakhvirsingh5828
    @lakhylakhvirsingh5828 12 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @bawa407
    @bawa407 12 วันที่ผ่านมา

    ਚੰਗੀ ਜਾਣਕਾਰੀ ਦਿੱਤੀ ਬਾਈ ਜੀ ਇਸ ਵੀਡੀਓ ਵਿੱਚ, explore ਕਰਨ ਤੋਂ ਪਹਿਲਾਂ ਜਿਸ ਜਗ੍ਹਾ ਤੇ ਜਾਣਾ ਹੁੰਦਾ ਉਸ ਬਾਰੇ ਗੂਗਲ ਜਾ ਵਿਕੀ ਵਰਗੀ ਸਾਈਟ ਵੀ ਸਰਚ ਕਰ ਲਿਆ ਕਰੋ for deep knowledge ਬਾਕੀ content ਤੁਹਾਡਾ ਵਧੀਆ ਹੁੰਦਾ

  • @tejpalpannu2293
    @tejpalpannu2293 12 วันที่ผ่านมา

    Waheguru ji 🎉🎉❤🎉🎉

  • @Gurpreet-o3b
    @Gurpreet-o3b 12 วันที่ผ่านมา

    Bhot vadi veer ji❤❤

  • @GagandeepSingh-sj9mm
    @GagandeepSingh-sj9mm 12 วันที่ผ่านมา

    Waheguru Ji Khalsa Harsimranjeet Singh Waheguru Ji Fateh

  • @parmjeetkaur-dv9sd
    @parmjeetkaur-dv9sd 12 วันที่ผ่านมา

    Waheguru Ji 🙏

  • @parminderkaur5205
    @parminderkaur5205 12 วันที่ผ่านมา +2

    ❤❤❤❤❤❤🎉🎉🎉🎉🎉🎉🎉🎉🎉🎉🎉

  • @ankushsharma1667
    @ankushsharma1667 10 วันที่ผ่านมา

    Sat sri Akaal ji🎉🎉

  • @manjinder3102
    @manjinder3102 12 วันที่ผ่านมา

    Dhan guru nanak dev ji

  • @GurdeepSingh-hw2zk
    @GurdeepSingh-hw2zk 12 วันที่ผ่านมา

    Thanks 👍🏼👍🏼👍🏼

  • @luckygrewal4994
    @luckygrewal4994 10 วันที่ผ่านมา

    Very nice veer ji 👍🙂❤❤❤❤❤❤❤❤❤❤❤❤❤❤❤

  • @sarajmanes4505
    @sarajmanes4505 12 วันที่ผ่านมา

    Sat Shri Akal Ji Very Nice & Informative Video God Bless You Thanks Ji 🙏

  • @paramjitkaur8122
    @paramjitkaur8122 12 วันที่ผ่านมา

    God bless you beta ji

  • @JagdishRam1993
    @JagdishRam1993 10 วันที่ผ่านมา

    Very nice bro 🎉🎉🎉

  • @onkars13
    @onkars13 11 วันที่ผ่านมา

    ਬੋਹਤ ਵਧੀਆ ਬਾਈ ਜੀ ਪਿੰਡਾਂ ਦੀ ਗਲ ਹੀ ਅਡ ਹੁੰਦੀ ਆ । ਚਾਹੇ ਪਿੰਡ ਕਿਸੀ ਭੀ ਸਟੇਟ ਦਾ ਹੋਇ 👌👍

  • @manpreetdhaliwal2533
    @manpreetdhaliwal2533 11 วันที่ผ่านมา

    Bhai ji apne aap se bahut sukti Hindi

  • @DESIKID786
    @DESIKID786 12 วันที่ผ่านมา

    🎉 nice vlog 🎉

  • @surinderbajaj4381
    @surinderbajaj4381 11 วันที่ผ่านมา

    So beautiful job bro.

  • @Amritsidhu1002
    @Amritsidhu1002 12 วันที่ผ่านมา

    ਸਤਿ ਸ੍ਰੀ ਆਕਾਲ ਜੀ

  • @AjitpalSingh-q8o
    @AjitpalSingh-q8o 11 วันที่ผ่านมา

    Good bai ji from moga punjab Ajit pal Singh thx very much

  • @luckygrewal4994
    @luckygrewal4994 10 วันที่ผ่านมา

    Sat Shri akal veer ji 🙏🙏🙏🙏🙏

  • @harpreet_singh1234
    @harpreet_singh1234 12 วันที่ผ่านมา

    ❤❤

  • @ranjeetbhullar1853
    @ranjeetbhullar1853 11 วันที่ผ่านมา

    Sat Sri Akal ❤❤❤❤

  • @darshansharma1044
    @darshansharma1044 12 วันที่ผ่านมา

    Very nice

  • @VeenaDevi-ox8fm
    @VeenaDevi-ox8fm 12 วันที่ผ่านมา

    🙏🙏 sat Shri akal veer ji God bless you 🙌🙌❤❤

  • @VarinderVlogs226
    @VarinderVlogs226 12 วันที่ผ่านมา

    Gud luck brother 😊

  • @rajvindersingh7728
    @rajvindersingh7728 12 วันที่ผ่านมา

    🙏🙏🙏🙏🙏🙏🙏

  • @ਹਰਦੀਪਸਿੰਘBrar
    @ਹਰਦੀਪਸਿੰਘBrar 12 วันที่ผ่านมา

    🙏🙏🙏🙏

  • @narinderkaurmattu8458
    @narinderkaurmattu8458 12 วันที่ผ่านมา

    👍

  • @rajwantkaur6816
    @rajwantkaur6816 12 วันที่ผ่านมา

    🙏👍🏻👍🏻👍🏻👍🏻👍🏻🙏

  • @GursharanSingh-2021
    @GursharanSingh-2021 12 วันที่ผ่านมา

    End video bro gobnid markhai

  • @kuljitsinghsekhon2014
    @kuljitsinghsekhon2014 12 วันที่ผ่านมา

    ਸਤਿ ਸ੍ਰੀ ਅਕਾਲ

  • @Kuldeepmalhewalia
    @Kuldeepmalhewalia 12 วันที่ผ่านมา

    👏👏👏👏❤️👌❤️🙏🙏

  • @Shortv240
    @Shortv240 12 วันที่ผ่านมา

    Vrr ji apne bathinda dst. Ch v hegi aa dragon fruit di kheti

  • @AK-fk7wt
    @AK-fk7wt 11 วันที่ผ่านมา

    ਮੈਂ‌ ਕੂਮੈਂਟਾ ਲਿਖਦਾ ਪਰ ਲਿਖ ਕੇ ਖਤਮ ਕਰ ਦਿੰਦਾ ਹਾਂ

  • @Sukhdeepsinghkahlon-ld2wr
    @Sukhdeepsinghkahlon-ld2wr 12 วันที่ผ่านมา

    Sat shree akal veer ji

  • @PARAMJITSINGH-yi6bn
    @PARAMJITSINGH-yi6bn 11 วันที่ผ่านมา

    Hello Paaji Mainu taa tusi bol rhe c "Arashdeep naal kyo hova" hun taa tusi usde naal he hunde ho jdo de usnu mile ho...

  • @RamPal-ho9vp
    @RamPal-ho9vp 12 วันที่ผ่านมา

    Gujarat. Me. Bhaut. Hota. Ha

  • @rajindersingh5303
    @rajindersingh5303 12 วันที่ผ่านมา

    🎉🎉🎉🎉🎉🎉🎉🎉🎉😂😂😂😂😂❤❤❤❤❤❤❤❤❤

  • @AK-fk7wt
    @AK-fk7wt 11 วันที่ผ่านมา

    ਵੀਰ ਆਇਆ ਕਦੇ ਮਿਲਣਾ ਜਰੂਰੀ

  • @pinderdhillon8046
    @pinderdhillon8046 12 วันที่ผ่านมา

    ਮਿਥੁਨ ਕੀ ਨੂੰ kehde ਨੇ

    • @thesikhtraveller5052
      @thesikhtraveller5052  12 วันที่ผ่านมา

      ਬਈ ਢੱਠਾ ਜਾ ਹੁੰਦਾ ਇਹ

  • @SanjayKumar-h9c2h
    @SanjayKumar-h9c2h 12 วันที่ผ่านมา

    Enka unka la layia tohran kad layia hun chalde han chuhe fadan🤣🤣

  • @jyotiraju6306
    @jyotiraju6306 12 วันที่ผ่านมา

    ਭਾਜੀ ਰਾਤ ਨੂੰ ਦਹੀਂ ਨਹੀਂ ਖਾਈ ਦੀ ਸੇਹਤ ਵਾਸਤੇ ਠੀਕ ਨਹੀਂ ਹੁੰਦੀ

    • @ParamjitSingh-gt3ys
      @ParamjitSingh-gt3ys 12 วันที่ผ่านมา

      ਕੀਹਦੀ ਸਿਹਤ ਵਾਸਤੇ 😊

    • @jyotiraju6306
      @jyotiraju6306 11 วันที่ผ่านมา

      @ParamjitSingh-gt3ys ਭਾਜੀ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਨੇ ਸਾਡੇ ਜੋੜ ਜੁੜ ਜਾਂਦੇ ਹਨ

    • @ParamjitSingh-gt3ys
      @ParamjitSingh-gt3ys 11 วันที่ผ่านมา

      @@jyotiraju6306 ਇਹੀ ਤਾਂ ਬਾਈ ਮੈਂ ਕਹਿਣਾ ਉਹਦੇ ਨਹੀਂ ਜੁੜਦੇ ਜੀ

  • @anitarani1176
    @anitarani1176 12 วันที่ผ่านมา

    ❤❤❤❤

  • @jyotiraju6306
    @jyotiraju6306 12 วันที่ผ่านมา

    ਹੁਣ ਤਾਂ ਅਪਣੇ ਪੰਜਾਬ ਵਿੱਚ ਵੀ ਕਰਦੇ ਹਨ ਡਰੈਗਨ ਫਰੂਟ ਦੀ ਖੇਤੀ

    • @ParamjitSingh-gt3ys
      @ParamjitSingh-gt3ys 12 วันที่ผ่านมา +2

      ਸਾਡੇ ਕੋਲ ਕਣਕ, ਝੋਨਾ ਤੇ ਧਰਨੇ ਤੋਂ time ਨਹੀਂ dragon fruit ਦੀ ਖੇਤੀ ਕੀਹਨੇ ਕਰਨੀ ਹੈ।

  • @manjeetkanjla4383
    @manjeetkanjla4383 12 วันที่ผ่านมา

    ❤❤❤

  • @DeepSingh-id6bh
    @DeepSingh-id6bh 12 วันที่ผ่านมา

    ❤❤🎉

  • @lattisingh3678
    @lattisingh3678 12 วันที่ผ่านมา

    ❤❤❤❤❤

  • @AshokKapil-on7iv
    @AshokKapil-on7iv 10 วันที่ผ่านมา

    ❤❤❤❤