SKM ਦੀ ਮੀਟਿੰਗ ‘ਚ ਵੱਡਾ ਐਲਾਨ, ਖਨੌਰੀ ਤੇ ਸ਼ੰਭੂ ਮੋਰਚੇ ਨੂੰ ਸਿੱਧੇ ਤੌਰ 'ਤੇ ਸਮਰਥਨ ਨਹੀਂ

แชร์
ฝัง
  • เผยแพร่เมื่อ 17 ธ.ค. 2024

ความคิดเห็น •

  • @VarinderSingh-ri4cx
    @VarinderSingh-ri4cx 10 ชั่วโมงที่ผ่านมา +25

    ਪੰਜਾਬ ਦੇ ਕਿਸਾਨਾਂ ਨੂੰ ਵੀ SKM ਦਾ ਕਿਸੇ ਅੰਦਲੋਨ ਚ ਸਾਥ ਨਹੀਂ ਦੇਣਾ ਚਾਹੀਦਾ

    • @sardarni5505
      @sardarni5505 9 ชั่วโมงที่ผ่านมา

      Lahnat aw skm de

  • @kskdawaljitsingh2960
    @kskdawaljitsingh2960 10 ชั่วโมงที่ผ่านมา +13

    ਸਤਿਕਾਰਯੋਗ ਕਿਸਾਨ ਵੀਰੋ, ਮੈਂ ਕਿਸਾਨ ਨਹੀਂ ਪਰ ਮੈਂ ਇਕ ਇਨਸਾਨ ਹਾਂ। ਮੈਂ ਵੀ ਕਿਸਾਨ ਦਾ ਅਨਾਜ ਖਾਂਦਾ ਹਾਂ, ਇਸ ਲਈ ਸਭ ਨੂੰ ਬੇਨਤੀ ਹੈ ਕਿ ਕਿਸਾਨਾਂ ਦਾ ਸਾਥ ਦਿਓ। ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ।

  • @ParminderSingh-gm1ch
    @ParminderSingh-gm1ch 10 ชั่วโมงที่ผ่านมา +18

    ਵਿਕਾਊ ਮਾਲ ਇਹ ਸਾਰੇ

  • @Darshansingh-o7s
    @Darshansingh-o7s 10 ชั่วโมงที่ผ่านมา +16

    ਇੰਨਾ ਨੇ ਪੈਸੇ ਖਾਏ ਹੋਏ ਹਨ

  • @dandiwal4858
    @dandiwal4858 11 ชั่วโมงที่ผ่านมา +17

    ਇਹ ਕਿਸ ਤਰ੍ਹਾਂ ਦਾ ਸਹਿਯੋਗ ਆ ਸਿਰਫ ਗੱਲਾਂ ਕਰਕੇ ਸਾਰਿਆ ਜਾ ਰਿਹਾ

  • @HarpalSingh-vg7vw
    @HarpalSingh-vg7vw 10 ชั่วโมงที่ผ่านมา +14

    Skm ਤੋ ਕੋਈ ਉਮੀਦ ਨਹੀਂ ਇਹ ਸਰਕਾਰ ਨਾਲ

  • @mandeepsinghbadesha3529
    @mandeepsinghbadesha3529 9 ชั่วโมงที่ผ่านมา +4

    ਇਹਨਾਂ ਨੇ ਪੈਸੇ ਖਾਂਦੇ ਹੋਏ ਨੇਂ ਖੱਚਾਂ ਨੇਂ ਜਰਨੈਲਾਂ ਨੂੰ ਦੱਲੀਆਂ ਦੀ ਕੀ ਲੌੜ

  • @balrajbal7515
    @balrajbal7515 10 ชั่วโมงที่ผ่านมา +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🏻🙏🏻🤟🏻

  • @jaswindersinghsidhu1877
    @jaswindersinghsidhu1877 10 ชั่วโมงที่ผ่านมา +9

    S k m ne theek nahi keta

  • @milbartansingh
    @milbartansingh 10 ชั่วโมงที่ผ่านมา +4

    ਐੱਸ,ਕੇ, ਐਮ, ਜੇ, ਆ ਪ,ਮਰਨ,ਵਰਤ, ਬੈਠ,ਜਾਵੇ,

  • @gumeetsingh5106
    @gumeetsingh5106 9 ชั่วโมงที่ผ่านมา +2

    ਕਿਸਾਨਾਂ ਨੂੰ ਵੀ ਸ਼ੰਬੂ ਬਾਰਡਰ ਦੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਐਸਕੇਐਮ ਦਾ ਬਾਈਕਾਟ ਕਰਨਾ ਚਾਹੀਦਾ ਹੈ

  • @jagseermann7066
    @jagseermann7066 10 ชั่วโมงที่ผ่านมา +4

    Eh tan chval hai skm

  • @JagtarBharu
    @JagtarBharu 8 ชั่วโมงที่ผ่านมา

    ਚਨੇ ਚਬਾਉਨ ਵਾਲਿਉ ਕਿਸਾਨ ਭਰਾਵੋ ਏਕਤਾ ਬਗੈਰ ਸਰਕਾਰਾਂ ਨੂੰ ਛੋਲੇ ਨਹੀਂ ਚਬਾ ਸਕਦੇ ਸਾਡੇ ਆਮ ਕਿਸਾਨਾਂ ਦੇ ਕਮਿੱਟ ਜਾਰੂਰ ਪੜਿਆ ਕਰੋ ਤੁਹਾਨੂੰ ਰੱਬ ਅਕਲ ਬਖਸੇ

  • @AshokKumar-f1d8u
    @AshokKumar-f1d8u 10 ชั่วโมงที่ผ่านมา +2

    Dalllaewal is great top. Leader. Ghir. Rajnitic.

    • @rohtassingh9600
      @rohtassingh9600 8 ชั่วโมงที่ผ่านมา

      3 cr lena dAlwAl ne cancer da marij hia propty alAd de naam karti marn batt te koi jawN bheta

  • @hakamsinghbrar6014
    @hakamsinghbrar6014 10 ชั่วโมงที่ผ่านมา +3

    Jdo pinda ch wrhe lok tuhanu chhittran de haar paonge.tusi mitti ho jaoge.

  • @punjabisubah8189
    @punjabisubah8189 7 ชั่วโมงที่ผ่านมา

    ਸਿਰਫ ਪਿਛਲੇ ਮੋਰਚੇ ਵਿੱਚ ਦਿੱਲੀ ਲੈਜਾਣ ਵਾਲਾ ਸਿਰਫ ਇਕ ਦੀਪ ਸਿੱਧੂ ਬਾਈ ਸੀ ਜਿਸ ਸਮੇਂ ਉਨਾ ਨੇ ਕਿਹਾ ਸੀ ਤੁਸੀਂ ਡੀਸੀ ਦਫਤਰ ਮੂਹਰੇ ਹੀ ਕੰਠ ਕਰ ਸਕਦੇ ਨੇ ਲੋਕਾਂ ਨੂੰ ਦਿੱਲੀ ਜਾਣ ਦੀ ਕੋਲ ਦੋ ਫਿਰ ਸਾਰੇ ਦਿੱਲੀ ਗਏ ਸੀ ਉਸ ਟਾਈਮ ਵੀ ਇਹ ਸਾਰੇ ਪਿੱਛੇ ਬੈਠ ਗਏ ਸੀ ਕੇ ਅਸੀਂ ਦਿੱਲੀ ਨਹੀਂ ਜਾਣਾ ਪਰ ਨੌਜਵਾਨਾਂ ਨੇ ਨਹੀਂ ਮੰਨਿਆ ਨੌਜਵਾਨ ਦਿੱਲੀ ਗਏ ਫਿਰ ਦੋ ਦਿਨ ਬਾਅਦ ਇਹ ਪਹੁੰਚੇ

  • @naaznaaz5215
    @naaznaaz5215 8 ชั่วโมงที่ผ่านมา

    S k m ਦਾ ਬਾਈਕਾਟ ਕਰੋ ਇਹ ਪੈਸੇ ਦੇ ਪੀਰ ਨੇ

  • @harneksingh2055
    @harneksingh2055 8 ชั่วโมงที่ผ่านมา

    ਕਾਮਰੇਡ ਲਾਣਾ ਕਦੀ ਕਿਸੇ ਨਾਲ ਰੱਲਕੇ ਚੱਲੇਗਾ

  • @nirvairsingh3948
    @nirvairsingh3948 9 ชั่วโมงที่ผ่านมา +1

    Punjab de lok hai Galt nee ehna ne pasee khade nee ehna da theka aaa eh hege kon aa jammen sadi fasal sadi Sardar Dhalle wale sada eh kon ne ki deen aa ehna di jutiya fero ehna de sale camreat nee

  • @surinderpalsingh2855
    @surinderpalsingh2855 9 ชั่วโมงที่ผ่านมา +1

    Eh sarkar de tatu a ...

  • @sheramalik8749
    @sheramalik8749 9 ชั่วโมงที่ผ่านมา

    Bad News

  • @Inderfarmersvlogs
    @Inderfarmersvlogs 10 ชั่วโมงที่ผ่านมา +2

    Vkaau sare kamred

  • @vikramsaharan2105
    @vikramsaharan2105 10 ชั่วโมงที่ผ่านมา

    Jai kisan morcha

  • @karnailsingh6575
    @karnailsingh6575 7 ชั่วโมงที่ผ่านมา

    Eh sarra vikaoo mallll

  • @HarwinderSingh-ps3kx
    @HarwinderSingh-ps3kx 9 ชั่วโมงที่ผ่านมา +1

    Skm ਜਿੰਦਾਬਾਦ

  • @LovelyBabyOctopus-zu3tu
    @LovelyBabyOctopus-zu3tu 6 ชั่วโมงที่ผ่านมา

    Harmi patkaar modi niu

  • @krishankaswanjaat6177
    @krishankaswanjaat6177 9 ชั่วโมงที่ผ่านมา

    😂😂😂😂 ਏਨਾ ਦਾ ਕੁਛ ਨੀ ਹੋ ਸਕਦਾ

  • @bobbykamboj4566
    @bobbykamboj4566 9 ชั่วโมงที่ผ่านมา

    Panchood comrade nai ...slaya nai paise khedeee nai ena

  • @narvansingh5154
    @narvansingh5154 9 ชั่วโมงที่ผ่านมา

    Ogrha unean gedabad vadhe unean gedabad

  • @sukhrajbatth3019
    @sukhrajbatth3019 10 ชั่วโมงที่ผ่านมา

    Ugra🥳😭🍕😭vkiiumal

  • @laksmansingh1393
    @laksmansingh1393 11 ชั่วโมงที่ผ่านมา +1

    Bamda Pichmaramarwao

    • @hakamsinghbrar6014
      @hakamsinghbrar6014 10 ชั่วโมงที่ผ่านมา

      What u have written is not clear.

  • @GursewakRuhal
    @GursewakRuhal 9 ชั่วโมงที่ผ่านมา

    Ukra.ta.rajwal.sark Ari.bandi.a

  • @Sarjeevansingh687-fy9mp
    @Sarjeevansingh687-fy9mp 10 ชั่วโมงที่ผ่านมา

    Ah. All. Vikaoo. Mall. Hai

  • @jagseermann7066
    @jagseermann7066 10 ชั่วโมงที่ผ่านมา

    Main betha gamrn vart te

  • @manjindersingh3207
    @manjindersingh3207 9 ชั่วโมงที่ผ่านมา

    Oh Godi media c ah godi kisan leader ne Ahna ne sarkar to paise laite ne ah keme khelaf bol sakde ne

  • @HarwinderSingh-st7zk
    @HarwinderSingh-st7zk 10 ชั่วโมงที่ผ่านมา +1

    Inna sarkari dallean da bycatt kro