S surindar singh ji bhout2 vadhai ji jo harmit k dhilo jinu es point ment te tainat hon da subag prapat hoya ji es de nal sanu bhut madat milegi ji waheguru ji kirpa karn ji waheguru ji kirpa karn ji waheguru ji thanku ji Waheguru ji ka khalsa Waheguru ji ki fathe ji waheguru ji ji kirpa es tarha hi karn ji thanku ji
ਵੀਰ ਜੀ ਬਾਬਿਆਂ ਵਾਲੀ ਗੱਲ ਤਾਂ ਸੱਚ ਹੈ।। ਸਾਨੂੰ ਇਹਨਾਂ ਪੂਜਾਰੀਆਂ ਤੋਂ ਬਚ ਕੇ ਰਹਿਣਾ ਪੈਂਣਾ ਅਤੇ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਜਾਚ ਸਿੱਖਣੀ ਚਾਹੀਦੀ ਹੈ।।।।।
ਜ਼ਿੰਦਾਬਾਦ ਪੰਜਾਬ ਪੰਜਾਬੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਿਖਾ ਦਾ ਰੱਬ ਰਾਖਾ ਹੈ ਜੀ
⭐️United PANJAB ਜ਼ਿੰਦਾਬਾਦ⭐️
ਪੰਜਾਬ-ਹਰਿਆਣਾ-ਹਿਮਾਚਲ ,ਕਸ਼ਮੀਰ,
ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
ਇਹ ਸਾਰੇ ਦਾ ਸਾਰਾ ਇਲਾਕਾ ਖਾਲਿਸਤਾਨ ਹੀ ਹੈ ਭਾਈ ਸਾਹਿਬ, ਆਓ ਰੱਲ ਮਿਲ ਕੇ ਅਰਦਾਸ ਕਰੀਏ ਖਾਲਿਸਤਾਨ ਦੀ ਚੜ੍ਹਦੀ ਕਲਾ ਲਈ।
🙏🏻👍🏻@@RavinderSingh-u2y
ਬਿਲਕੁਲ ਸਹੀ ਗੱਲ ਜੀ
ਵੀਰ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਚੜ੍ਹਦੀ ਕਲਾ ਬਖਸ਼ੇ ਆਉਣ ਵਾਲਾ ਸਮਾਂ ਸਿੱਖਾਂ ਦਾ ਚੜ੍ਹਦੀ ਕਲਾ ਦਾ ਹੋਵੇ ਇਹ ਸਾਡੀ ਵੀ ਅਰਦਾਸ ਹੈ ਦੂਸਰੀ ਕਲ ਤੇ ਜਿਹੜੀ ਬਾਬਿਆਂ ਦੀ ਗੱਲ ਕੀਤੀ ਹੈ ਚਾਹੇ ਉਹ ਨਾਨਕਸਰੀਏ ਹੋਣ ਨਾਮਧਾਰੀਏ ਹੋਣ ਰਾਧਾ ਸੁਆਮੀਏ ਜਾਂ ਨੂਰ ਮਹਿਲੀਏ ਇਹ ਜਿੰਨਾ ਵੀ ਡੇਰਾ ਪੰਜਾਬ ਦੇ ਵਿੱਚ ਹੈ ਇਹ ਸਿਰਫ ਸਰਕਾਰ ਨੇ ਪ੍ਰਮੋਟ ਕੀਤਾ ਹੈ ਕਿ ਸਿੱਖੀ ਨੂੰ ਬਦਨਾਮ ਕਿਸ ਤਰ੍ਹਾਂ ਕਰਨਾ ਹੈ ਸਿੱਖੀ ਨੂੰ ਖੇਰੂ ਖੇਰੂ ਕਿਸ ਤਰ੍ਹਾਂ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਇਹਨਾਂ ਤੋਂ ਸੁਚੇਤ ਰਹਿਣ ਇਹ ਸਭ ਸਿੱਖੀ ਤੇ ਦੋਖੀ ਹਨ ਉਸ ਤੋਂ ਅੱਗੇ ਆਪ ਜੀ ਨੇ ਟਕਸਾਲ ਦੀ ਗੱਲ ਕੀਤੀ ਹੈ ਬੜੀ ਚੜ੍ਹਦੀ ਕਲਾ ਦੀ ਗੱਲ ਉਥੋਂ ਹੁੰਦੀ ਸੀ ਪਰ ਅੱਜ ਜੋ ਉਥੇ ਗਿਰਾਵਟ ਆਈ ਹੈ ਉਹਨਾ ਨੂੰ ਵੀ ਸਰਕਾਰ ਵਰਤਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਸਾਨੂੰ ਉਸ ਗੱਲ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ ਇਕ ਕੁਮੈਂਟ ਮੈਂ ਕੱਲ ਵੀ ਆਪ ਜੀ ਨੂੰ ਕੀਤਾ ਸੀ ਕਿ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਸ ਤਰ੍ਹਾਂ ਸਾਡੀ ਸਿੱਖ ਪਾਰਲੀਮੈਂਟ ਹੈ ਵਿਦੇਸ਼ ਦੇ ਵਿੱਚ ਜਾਂ ਸਾਡੀਆਂ ਭਾਰਤ ਦੇ ਵਿੱਚ ਜਥੇਬੰਦੀਆਂ ਹਨ ਜਾਂ ਚਿੰਤਕ ਲੋਕ ਹਨ ਜਾ ਚੰਗੇ ਸਿਆਣੇ ਬੁਲਾਰੇ ਡਾਕਟਰ ਢਿੱਲੋਂ ਵਰਗੇ ਡਾਕਟਰ ਸੁਖਪ੍ਰੀਤ ਸਿੰਘ ਜੀ ਸਰਦਾਰ ਅਤਿੰਦਰ ਪਾਲ ਸਿੰਘ ਜੀ ਕੁੱਕੀ ਗਿੱਲ ਜੀ ਇਹ ਬੜੀਆਂ ਡੂੰਗੀ ਸੋਚ ਰੱਖਣ ਵਾਲੇ ਇਨਸਾਨ ਹਨ ਇਹੋ ਜਿਹੇ ਬੰਦਿਆਂ ਦੀ ਕੋਈ ਕਮੇਟੀ ਜਰੂਰ ਬਣਾਓ ਜੀ ਦੇ ਨਾਲ ਸਾਰੀ ਹੀ ਸਿੱਖ ਕੌਮ ਸਹਿਮਤ ਹੋਵੇ ਅਤੇ ਉਹਦੀ ਗਿਣਤੀ ਭਾਵੇਂ ਪੰਜ ਹੋਵੇ ਭਾਵੇਂ 10 ਹੋਵੇ ਭਾਵੇਂ 15 ਹੋਵੇ ਕਿਉਂਕਿ ਸਮਾਂ ਪੈਣ ਦੇ ਉੱਤੇ ਅਸੀਂ ਫਿਰ ਸਾਨੂੰ ਭੱਜ ਦੌੜ ਨਾ ਪਵੇ ਸਾਡੇ ਉਹ ਜਿਹੜੇ ਆਗੂ ਹਨ ਉਹ ਜਿੰਮੇਵਾਰੀ ਦੇ ਨਾਲ ਸਾਰਾ ਕੰਮ ਨੂੰ ਸਾਂਭਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੰਜਾਬ ਹੱਲ ਖਾਲਸਤਾਨ
ਬੀਬੀ ਹਰਮੀਤ ਕੌਰ ਢਿੱਲੋਂ ਨੂੰ ਲੱਖ ਲੱਖ ਵਧਾਈਆਂ ਹੋਵਣ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ
ਰਾਜ ਕਰੇਗਾ ਖਾਲਸਾ
ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਚੜ੍ਹਦੀ ਕਲ੍ਹਾ ਦੀ। ਅਰਦਾਸ। ਕਰੋ ਜੀ। Whaguru। G
Thank you ji from Italy
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
⚔️ ⛳🪯⛳ ⚔️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਆਕਾਲ ਸੁਰਿੰਦਰ ਵੀਰ ਜੀ
ਸ ਸੁਰਿੰਦਰ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਖਾਲਿਸਤਾਨ ਜਿੰਦਾਬਾਦ ਅਜ਼ਾਦੀ ਹੀ ਹਲ ਹੈ
ਇਹ ਤਾਂ ਬਿਲਕੁਲ ਸੱਚ ਹੈ ਕਿ ਕੇਂਦਰ ਸਰਕਾਰਾਂ ਪੰਜਾਬ ਅਤੇ ਪੰਜਾਬੀਆਂ ਨੂੰ ਖਤਮ ਕਰਨਾ ਚਾਹੁੰਦੀਆਂ ਹਨ।। ਪਰ ਸਾਡੇ ਪੰਜਾਬ ਦੇ ਰਾਜਨੀਤਕ ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਦਾ।। ਸੰਨ 1947ਤੋ ਹੁਣ ਤੱਕ ਸਾਰੇ ਸੀ ਐਮ ਸਰਦਾਰ/ਸਿੱਖ ਹੀ ਰਹੇ ਨੇ।। ਕੀ ਇਹ ਗਦਾਰੀ ਹੈ ਪੰਜਾਬ ਨਾਲ਼ ਸਮਝਣ ਦੀ ਲੋੜ ਹੈ।।।।
Ena nu sabh pata,par ena nu kiha janda,tusi punjabian ton ki laina, apni malai khande raho.
Pta sbh nuu h pr sbh kaliaan bhedaan
ਇਨ੍ਹਾਂ ਨੂੰ ਕੁਰਸੀ ਪਿਆਰੀ ਹੈ। ਲੋਕ ਜਾਣ ਢੱਠੇ ਖੂਹ ਵਿੱਚ। ਇਹ ਮਸੰਦ ਹਨ।
ਵੀਰ ਜੀ ਸਤਿ ਸ੍ ਅਕਾਲ ਜੀ ,
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
ਧੰਨਵਾਦ ਜੀ ਵਾਹਿਗੁਰੂ 🙏♥️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏🌷🌷🌷🌷
ਬਹੁਤ ਵਧੀਆ ਜਾਣਕਾਰੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹🌹🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ 💫
ਖਾਲਿਸਤਾਨ ਜ਼ਿੰਦਾਬਾਦ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੁਰਿੰਦਰ ਸਿੰਘ ਜੀ
ਆਏਗਾ ਖਾਲਸਾ ਚੜਕੇ,ਲੈਜੂ ਦੁਸ਼ਟ ਨੂੰ ਫੜਕੇ,,,ਖਾਲਿਸਤਾਨ ਜਿੰਦਾਬਾਦ,ਅਕਾਲ ਹੀ ਅਕਾਲ,❤❤❤
ਚੜ੍ਹਦੀ ਕਲਾ❤
ਖਾਲਿਸਤਾਨ ਜ਼ਿੰਦਾਬਾਦ ❤
ਖਾਲਿਸਤਾਨ ਜ਼ਿੰਦਾਬਾਦ ❤
ਅੱਜ ਇੱਕ ਹੋਰ ਟੀਵੀ ਤੇ ਖਬਰ ਚੱਲੇ ਬੇਅੰਤ ਬੁੱਚੜ ਤੇ ਪੋਤੇ ਨੂੰ ਬੀਜੇਪੀ ਚੋਂ ਕੱਢ ਦਿੱਤਾ ਗਿਆ ਕੱਲ
ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਬਹੁਤ ਛੇਤੀ ਆਊਗਾ
@@ParamjitSingh-i1hVery-good, ਨਾ ਘਰ ਦਾ, ਨਾ ਘਾਟ ਦਾ😅
ਬਿਲਕੁਲ ਸਹੀ ਕਿਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
ਵਾਹਿਗੁਰੂ ਜੀ
ਭਾਈ ਸਹਿਬ ਜੀ ਮਾਤਾ ਜੀ ਨੂੰ ਤੰਦਰੁਸਤੀ ਬਖਸ਼ੈ ਵਾਹਿਗੁਰੂ ਜੀ ।
ਖਾਲਿਸਤਾਨ ਜ਼ਿੰਦਾਬਾਦ ❤
ਖਾਲਿਸਤਾਨ ਜ਼ਿੰਦਾਬਾਦ ❤
ਖਾਲਿਸਤਾਨ ਜ਼ਿੰਦਾਬਾਦ ❤
Khalistan BANAO PUNJAB BACHAO khalistan jindabad
🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ
❤❤❤❤❤
ਸਤਲੁਜ ਟੀਵੀ ਜਿੰਦਾਬਾਦ
ਭਾਈ ਸੁਰਿੰਦਰ ਸਿੰਘ ਨੂੰ ਸਲਯੂਟ
❤❤❤❤❤
Waheguru ji 🙏🙏
ਡਾਕਟਰ ਸੇਵਕ ਸਿੰਘ ਜੀ ਦੀ ਕਿਤਾਬ ਸ਼ਬਦ ਜੰਗ ਜਰੂਰ ਪੜ੍ਹੋ ਜੀ
ਖਾਲਿਸਤਾਨ ਜ਼ਿੰਦਾਬਾਦ ✊
ਖਾਲਿਸਤਾਨ ਜ਼ਿੰਦਾਬਾਦ ✊
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU SAHIB JEE
ਭਾਈ ਸਾਹਿਬ ਜੀ ਗੁਰੂ ਖ਼ਾਲਸਾ ਅਸਲ ਚ ਏਨਾ ਦੇਵੀ ਦੇਵਤਿਆਂ ਦੀਆਂ ਸਿੱਧੀਆਂ ਚ ਤੇ ਹੋਰਾਂ ਧਰਮਾਂ ਦੇ ਸਿਲੇ ਵਗੈਰਾ ਵਾਲੀਆਂ ਸਿੱਧੀਆਂ ਚ ਜਿੰਨ੍ਹਾਂ ਨਾਲ ਵੱਖ ਵੱਖ ਵਿਕਾਰਾਂ ਦੀ ਪੂਰਤੀ ਕੀਤੀ ਜਾਂਦੀ ਆ ਹੋਰਾਂ ਧਰਮਾਂ ਵੱਲੋਂ (ਅੱਜ ਕੱਲ ਤਾਂ ਸਿੱਖ ਵੀ ਕਰਦੇ ਆ ਕਿਉਂ ਕੇ ਗੁਲਾਮੀ ਦੀ ਲਾਹਨਤ ਈ ਇਹ ਆ ਜੋ ਏਦਾਂ ਦੇ ਸਿੱਖ ਘੜੇ ਆ ਗਏ ਆ ਜਾਣ ਬੁੱਝ ਕੇ) ਓਹਨਾ ਸਾਰੀਆਂ ਸਿੱਧੀਆਂ ਨੂੰ ਖ਼ਤਮ ਕਰਨ ਲਈ ਅਕਾਲ ਦੀ ਮੌਜ ਚ ਪ੍ਰਗਟ ਹੋਈ ਇੱਕ ਅਗੱਮੀ ਮਹਾਂ ਸ਼ਕਤੀ ਆ ਜਿਵੇੰ ਹੋਰਾਂ ਦੇ ਕਾਲੇ ਫਲਸਫਿਆਂ ਚ ਪਾਵਰ ਠੀਕ ਓਵੇਂ ਦੀ ਅਗੱਮੀ ਪਾਵਰ ਗੁਰੂ ਖ਼ਾਲਸੇ ਦੇ ਸ਼ਸਤਰਾਂ ਚ ਬਸ਼ਰਤੇ ਓਹ ਸਾਰੇ ਸ਼ਸ਼ਤਰ ਗੁਰੂ ਖ਼ਾਲਸੇ ਦੇ ਹੱਥ ਚ ਹੋਣ ਜਿੰਨਾ ਨੂੰ ਗੁਰੂ ਸਾਹਿਬ ਪੀਰ ਦਾ ਦਰਜਾ ਦੇ ਗਏ
ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਛੋਟੀ ਭੈਣ ਜੀ ਵਾਹਿਗੁਰੂ ਜੀ ਕ੍ਰਿਪਾ ਕਰਕੇ ਇਸ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਬਾਬਾ ਜੀ ਨੂੰ ਸ਼ਹੀਦ ਕਰਵਾਉਣ ਵਾਲੇ ਹੀ ਇਹੀ ਲੋਕ ਨੇ।।।।।
ਵੀਰ ਜੀ ਸਤਿ ਸੀ੍ ਅਕਾਲ
ਤੁਹਾਡੀ ਹਰ ਗਲ ਸਾਡੀ ਅਾਤਮਾ ਤੱਕ ਜਾਦੀ ਹੈ ਬਾਬਾ ਜੀ ਸਾਰੀਆ ਅਰਦਾਸਾ ਆਪ ਪੂਰੀਆ ਕਰਨਗੇ
Congratulations 👏👏। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
SAT SIRI AKAL BHAI SAHIB TO ALL TEAM khalistan members khalistan jindabad punjab solution Azadi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
khalistan zindabad ji
Very Good news
ਵੀਰ ਜੀਓ ਇੱਕ ਧਿਆਨ ਦੇਣ ਯੋਗ ਗੱਲ ਕਿ ਗੁਰੂ ਸਾਹਿਬਾਨਾ ਅਨੁਸਾਰ ਖਾਲਿਸਤਾਨ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।।।
HK Dillon family jindabad
Khalistan jindabad
Khalistan jindabad
ਲਿਖਤੀ 370, ਦੇ ਕਰ ਮੁਕਰਨ ਵਾਲਿਆਂ ਦੇ ਕਾਗਜ਼ਾਂ ਦੀ ਜਦੋਂ ਤੱਕ ਵੈਲਿਊ ਹੈ ਜਦੋਂ ਤੱਕ ਉਹ ਰਾਜ ਵਿੱਚ ਹਨ।
Waheguruji ka khalsa Waheguruji ki fateh S Surinder Singh khalsa ji 🙏
ਖਾਲਿਸਤਾਨ ਜ਼ਿੰਦਾਬਾਦ ❤
ਖਾਲਿਸਤਾਨ ਜ਼ਿੰਦਾਬਾਦ ❤
ਖਾਲਿਸਤਾਨ ਜ਼ਿੰਦਾਬਾਦ ❤
ਖਾਲਿਸਤਾਨ ਜ਼ਿੰਦਾਬਾਦ ❤
ਖਾਲਿਸਤਾਨ ਜ਼ਿੰਦਾਬਾਦ ❤
ਸਹੀ ਵਿਚਾਰ ਇਹਨਾ ਨਾਲ ਇਹੋ ਜਿਹਾ ਹੋਣਾ ਸੀ ।ਹਕੀਕਤ ਛੁਪ ਨਹੀ ਸਕਦੀ ।ਸਿਰਫ ਆਜਾਦੀ ਭਾਈ ।
ਗੁਰੂ ਫਤਿਹ🙏🙏
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ। ਕੌਣ ਦੁਨੀਆਂ ਦਾ ਬੰਦਾ ਜਿਹੜਾ ਕਹਿੰਦਾ ਮੈਂ ਗੁਰੂ ਨਾਨਕ ਦੀ ਸਿੱਖੀ ਵਧਣ ਫੁੱਲਣ ਨਹੀਂ ਦੇਣੀ ।ਇਸ ਦਾ ਜਵਾਬ ਦੇਵੇ ਅਗਲੀ ਗੱਲ ਫਿਰ ਕਰਾਂਗੇ ।ਧੰਨਵਾਦ ਜੀ ।
ਪ੍ਰਮਾਤਮਾ ਚੜਦੀ ਕਲਾ ਚ ਰਖਣ ਸਿੱਖ ਪੰਥ ਨੂੰ
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
ਬੀਬੀ ਹਰਮੀਤ ਕੌਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਤੇ ਪੰਜਾਬੀਆਂ ਵਲੋਂ 🎉🎉 🙏🙏
ਬੀਬੀ ਹਰਮੀਤ ਕੌਰ ਢਿੱਲੋਂ ਨੂੰ ਲੱਖ ਲੱਖ ਵਧਾਈਆਂ ਹੋਵਣ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।ਅਮਰੀਕਾ ਵਾਸੀ ਹਰਮੀਤ ਕੌਰ ਜੀ ਨੂੰ , ਡੋਨਾਲਡ ਟਰੰਪ ਵਲੋ ਦਿਤੀ ਸੇਵਾ ਮਿਲਣ ਦੀਆਂ ਢੇਰ ਸਾਰੀਆਂ ਮੁਬਾਰਕਾਂ ਹੋਵਣ ਜੀ . ਉਮੀਦ ਹੈ ਕਿ ਅਮਰੀਕਾ ਵਸਦੇ ਸਿਖ ਭਾਈਚਾਰੇ ਦਾ ਮਾਣ ਵਧੇਗਾ . ਮਨੁੱਖੀ ਅਧਿਕਾਰਾ ਦੀ ਅਵਾਜ ਬੁਲੰਦ ਹੋਵੇਗੀ . ਗੁਰੂ ਪਾਤਸ਼ਾਹ ਜੀਉ , ਕਿਰਪਾ ਕਰਨਗੇ .
Thanks Waheguru ji.it is grace of Waheguru ji.
ਬਹੁਤ ਵਧੀਆ। ਵੀਚਾਰ
ਵਾਹਿਗੁਰੂ ਜੀ ਦੀ ਮਿਹਰ ਵਰਤ ਰਹੀ ਹੈ ਸਿੰਘਾ ਦੇ ਝੰਡੇ ਬੁਲੰਦ ਹੋ ਰਹੇ ਹਨ ਸਸੰਸਾਰ ਵਿਚ ਜਲਦ ਪੰਜਾਬ ਆਜਾਦ ਹੋਏਗਾ
Very good Satluj Tv well spoken, God bless.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤ ਪੰਜਾਬ ਰੇਫਰੰਡਮ ਹੀ ਹਲ ਖਾਲਿਸਤਾਨ ਜਿੰਦਾਬਾਦ
Khalsa Sarkaar Zindabaad waheguru ji ardaas charhdi kla rakhe Khalsa ji all' Ekta
ਵਾਹਿਗੁਰੂ ਜੀ, ਬੀਬੀ ਹਰਮੀਤ ਕੌਰ ਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜੵਦੀ ਕਲਾ ਦੀ ਬਖਸਿਸ਼ ਕਰਨ ਦੀ ਕਿੑਪਾਲਤਾ ਕਰਨਾ ਜੀ।।
❤❤❤❤❤
Very good.. News 👍 waheguru ji
ਵਾਹਿਗੁਰੂ ਵਾਹਿਗੁਰੂ ਜੀ ❤
Waheguru ji ka khalsa waheguru ji ki fateh ji
Satnam wahaguru ji 🙏🏻🙏🏻
Waheguru ji ka Khalsa waheguru ji ki Fateh veer ji
Sat shri akal bai ji❤
ਬਹੁਤ ਬਦੀਆਂ ਸਪੀਚ
ਸਤਿ ਸ੍ਰੀ ਅਕਾਲ ਜੀ
Bahut joshile vir ji deeply soch zindabaad
वाहेगुरु जी
ਵਾਹਿਗੁਰੂ ਭਲਾ ਕਰਨ ।
ਬਹੁਤ ਵਧੀਆ ਵੀਰ ਜੀ
Highly appreciable analysis.
Please carry on the great job that you your team is doing.
Guru Fateh
Chardonnay Kala
Thanks drother
❤
ਬਹੁਤ ਵਧਾਈਆਂ ਮੇਰੀ ਹਰਮੀਤ ਕੌਰ ਭੈਣ ਜੀ ਨੂੰ ਜੀ 🙏🙏🙏
Waheguru Bhai Sahib Ji
Thanks Brother.Waheguru bless you.
Bilkul shi bhut vadhiya vichar ne veer ji sachiya gallan ne ❤
S surindar singh ji bhout2 vadhai ji jo harmit k dhilo jinu es point ment te tainat hon da subag prapat hoya ji es de nal sanu bhut madat milegi ji waheguru ji kirpa karn ji waheguru ji kirpa karn ji waheguru ji thanku ji
Waheguru ji ka khalsa Waheguru ji ki fathe ji waheguru ji ji kirpa es tarha hi karn ji thanku ji
ਤੁਹਾਡੀ ਕਿਤਾਬ ਕੀ ਮਾਰਕਿਟ ਚ ਆ ਗਈ ਹੈ। ਸ਼ੋਹਰਤ, ਲਾਲਚ, ਚਮਕਦਾਰ ਜ਼ਿੰਦਗੀ, ਹੰਕਾਰ, ਦਿਨੇ ਗਾਤਰੇ ਰਾਤ ਨੂੰ…? ਪਤਾ ਨਹੀ ਕਿਓ ਵੀਰੇ ਚਾਹੇ ਸਿਸਟਮ ਚ ਜਾ ਪਰਿਵਾਰਾ ਚ , ਜਿਹੜੇ ਸਹੀ ਹੁੰਦੇ ਉਨਾ ਤੋਂ ਦੂਰੀਆਂ ਤੇ ਝੂਠ ਦਾ ਝੰਡਾ ਝੁਲਾ ਕੇ ਉਨਾ ਦੇ ਦੁਸ਼ਮਣ ਬਣਾ ਦੇਣ ਦਾ ਘਟੀਆ ਲੇਕਾ ਕੋਲ ਹੁਨਰ ਹੁੰਦਾ ਏ। ਤੁਹਾਡੀ ਕਿਤਾਬ ਜਰੂਰ ਪੜਨ ਨੂ ਦਿਲ ਏ। ਜਰੂਰ ਦੱਸਣਾ ।🙏🏻
Highly appreciable analysis.
Please carry on the great job that you your team is doing.
Guru Fateh
Chardonnay Kal
Waheguru ji maher karan ji.
ਵਾਹਿਗੁਰੂ ਜੀ ਕਾ ਖਾਲਸਾ ,
ਵਾਹਿਗੁਰੂ ਜੀ ਕੀ ਫਤਹਿ ॥
ਭਲੀ ਕਰੇ ਕਰਤਾਰ
ਅਕਾਲ ਹੀ ਅਕਾਲ ਹੈ ।
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ ਵੀਰ ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਿੱਖ ਸਿੱਖੀ ਸਿੱਖ ਕੌਮ ਨੂੰ 🙏🙏 ਖਾਲਸਾ ਖਾਲਸ ਰਾਜ ਖਾਲੀਸਤਾਨ ਜ਼ਿੰਦਾਬਾਦ 🙏🙏
ਬਹੁਤ ਵਧੀਆ ਖਬਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੁਰਿੰਦਰ ਸਿੰਘ ਜੀ ਜੋ ਕਿਸਾਨਾਂ ਵਲੋਂ ਸੰਭੂ ਬਾਰਡਰ ਖਨੌਰੀ ਬਾਰਡਰ ਰਤਨ ਪੁਰਾ ਰਾਜਸਥਾਨ ਵਿੱਚ ਮੋਰਚੇ ਚੱਲ ਰਹੇ ਹੁਣ ਕਿਸਾਨਾਂ ਦੇ ਲੀਡਰ ਜਗਜੀਤ ਸਿੰਘ ਡੱਲੇਵਾਲ ਵਲੋਂ ਕਿਸਾਨਾਂ ਦੀਆਂ ਮੰਗੇ ਨੂੰ ਲੈ ਕੇ 26 ਨਵੰਬਰ ਤੋਂ ਮਰਨ ਵਰਤ ਰੱਖੇ ਹੋਇਆ ਹੈ ਉਸ ਬਾਰੇ ਵੀ ਭਾਰਤ ਸਰਕਾਰ ਨੂੰ ਤਾੜਨਾ ਪਾਓ
🙏🙏🙏
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਸੁਰਿੰਦਰ ਸਿੰਘ ਜੀ ਮਜ਼ਾ ਆ ਗਿਆ ਜਿਹੜੀ ਦੰਦ ਕੱਢੇ ਹੋਏ ਸਿੱਖ ਲੀਡਰਾਂ ਦੀ ਗੱਲ ਸੁਣਾਈ ਭਾਵੇਂ ਕੁਝ ਵੀ ਸੀ ਪਰ ਸਚਾਈ ਤਾਂ ਇਹੋ ਹੀ ਸੀ ਪਰ ਬੀਬੀ ਹਰਮੀਤ ਕੌਰ ਜੀ ਨੂੰ ਇਹ ਅਹੁਦਾ ਮਿਲਣ ਤੇ ਸਿੱਖ ਹਿਰਦਿਆਂ ਨੂੰ ਪੂਰੀ ਠੰਡਕ ਪ੍ਰਾਪਤ ਹੋਈ ਹੈ, ਇਸ ਲਈ ਬੀਬੀ ਜੀ ਦੇ ਸਿਰ ਤੇ ਕਲਗੀਧਰ ਪਿਤਾ ਜੀ ਦਾ ਹੱਥ ਸਦੀਵੀ ਰਹੇ ਇਹ ਸਾਡੇ ਦਿਲ ਦੀ ਤਮੰਨਾ ਹੈ।ਵੀਰ ਸੁਰਿੰਦਰ ਸਿੰਘ ਜੀ ਤੁਹਾਡੀ ਲੇਖਣੀ ਲਈ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਜੀ ॥
ਜਿਆਦਾ ਖੁਸ਼ੀ ਮਨਾਉਣ ਦੀ ਲੋੜ ਨਹੀਂ ਆ,
FBI ਦਾ ਮੁਖੀ ਕਾਸ਼ ਪਟੇਲ ਨੂੰ ਲਾਈਆ ਹੈ ਤੇ ਵਿਵੇਕ ਰਾਮਾ ਸਵਾਮੀ ਤੇ ਤੁਲਸੀ gabbard ਦੇ ਬਾਰੇ ਵੀ ਖੁਸ਼ੀ ਮਨਾ ਤੂੰ ,
ਧਿਆਨ ਰੱਖ, ਇਸ ਵਕਤ, ਇੰਡੀਅਨ ਲਾਬੀ, ਯਹੂਦੀਆਂ ਦੀ ਲਾਬੀ ਤੋਂ ਵੀ ਜਿਆਦਾ ਮਜ਼ਬੂਤ ਆ,
ਆਵੀਂ ਹਰ ਗੱਲ ਚ ਪੰਥ ਲੈ ਕੇ ਆ ਜਾਂਦੇ,