Afghanistan Village Life | ਅਫੀਮ ਦੀ ਖੇਤੀ ?

แชร์
ฝัง
  • เผยแพร่เมื่อ 17 พ.ย. 2024

ความคิดเห็น • 484

  • @FlopYouTuber
    @FlopYouTuber  4 หลายเดือนก่อน +147

    ਏਹ ਬਲੌਗ ਤੇ 1 ਮਿਲੀਅਨ ਵਿਊ ਤਾ ਆਉਣੇ ਚਾਹੀਦੇ ਆ,

    • @punjabiludhiana332
      @punjabiludhiana332 4 หลายเดือนก่อน +7

      ਜ਼ਰੂਰ ਵੀਰ ਤੇਰੀ ਵੀਡੀਓ ਦੀ ਉਡੀਕ ਰਹਿੰਦੀ ਆ ।ਵੀਰ ਕਿਹੜਾ ਪਿੰਡ ਆ ਆਪਣਾ ਕਿਹੜਾ ਜਿਲਾ ।🙏🙏

    • @gssstudio23-md4it
      @gssstudio23-md4it 4 หลายเดือนก่อน +4

      @@punjabiludhiana332 ਸੰਗਰੂਰ ਤੋਂ❤

    • @punjabiludhiana332
      @punjabiludhiana332 4 หลายเดือนก่อน +4

      @@FlopTH-camr
      ਸਾਡੇ ਦੇਸ਼ ਵੀ ਆਜ਼ਾ ਵੀਰ ਯੂ ਐਸ਼ ਏ । ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰ । ਖ਼ਾਸ ਕਰਕੇ ਜਿਹੜੀ ਲੋਕਲ ਪਿੰਡਾਂ ਵਿੱਚ ਜਾਕੇ ਮਿਲਦਾ ਉੱਥੋਂ ਦੇ ਲੋਕਾਂ ਨੂੰ । ਲੱਗਿਆ ਰਿਹ ਵੀਰ 🙏🙏🙏🙏

    • @amandeepsingh-h1f
      @amandeepsingh-h1f 4 หลายเดือนก่อน +1

      Hanji ❤vr

    • @BigUnitIndia
      @BigUnitIndia 4 หลายเดือนก่อน +1

      Alhamdulillah

  • @gssstudio23-md4it
    @gssstudio23-md4it 4 หลายเดือนก่อน +77

    ਪੰਜਾਬੀ ਬੋਲੀ ਵਿੱਚ ਬਲੌਗ ਬਣਾ ਕੇ ਪ੍ਰਗਟ ਸਿੰਘ ਬਹੁਤ ਮਿਹਨਤ ਕਰ ਰਿਹਾ ਅਤੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਸਤਿਕਾਰ ਦੇ ਰਿਹਾ। ਆਪਣਾ ਵੀ ਹੱਕ ਬਣਦਾ ਕਿ ਵੱਧ ਤੋਂ ਵੱਧ ਬਾਈ ਦੀ ਵੀਡੀਓ ਨੂੰ ਸ਼ੇਅਰ ਕਰੀਏ❤

    • @rajandeepsingh2272
      @rajandeepsingh2272 4 หลายเดือนก่อน +3

      ਸਾਡੇ ਲੋਕ ਚੰਗਾ ਕੰਮ ਕਿਥੇ ਵੇਖਦੇ ਇਹਨਾਂ ਨੂੰ ਤੇ ਢੇਕੀਆਂ ਰੇਹੜਣ ਵਾਲੇ ਚੰਗੇ ਲੱਗਦੇ ਨੇ ਮੈਂ ਹਜ਼ਾਰ ਵੇਖੇ ਪਰ ਪ੍ਰਗਟ ਵਰਗਾ ਕੰਮ ਤੇ ਮਿਹਨਤ ਕੋੲਈ ਨਹੀਂ ਕਰ ਸਕਦਾ ਬਹੁਤ ਬਹੁਤ ਵਧੀਆ ਕੰਮ

    • @HarjinderKaur-sq5cx
      @HarjinderKaur-sq5cx 4 หลายเดือนก่อน +1

      Navdeep dia video v vadhia hundia par best video pargat dia bahut deep information hundi video vich

    • @gssstudio23-md4it
      @gssstudio23-md4it 4 หลายเดือนก่อน +2

      ਮੈਂ ਮਿਲਿਆਂ ਬਾਈ ਨੂੰ ਭੁਟਾਲ ਰੋੜ ਤੇ॥ ਪੂਰਾ ਕੈਂਟ ਆ ਬਾਈ। ਬਾਈ ਨੇ ਹੌਸਲਾ ਦਿੱਤਾ ਕਿ ਵਧੀਆਂ ਪੜ੍ਹੋ❤

    • @jaggasidhus123
      @jaggasidhus123 4 หลายเดือนก่อน

      ਇਹ ਕੰਮ ਆਉਣ ਵਾਲੀਆਂ ਗੱਲਾਂ ਲੋਕ ਗੰਦ ਨੂੰ ਜ਼ਿਆਦਾ ਵੇਖਦੇ ਨੇ

    • @GurwiSidhuVlogs
      @GurwiSidhuVlogs 4 หลายเดือนก่อน +2

      Apne Punjabi sath nhi dinde aahi ta afsos 😑

  • @HarmandeepSingh-i2l
    @HarmandeepSingh-i2l 4 หลายเดือนก่อน +35

    ਪ੍ਰਗਟ ਸਿੰਘ ਬਣਿਆ ਪੰਜਾਬੀ ਬੀਅਰ ਗ੍ਰਿਲ
    ਸਿਰਾ ਲਾਤਾ
    ਪਤੰਦਰ ਪਲ ਪਲ ਖ਼ਤਰਿਆਂ ਨਾਲ ਖੇਲਦਾ
    ਸਲੂਟ ਆ ਯੋਧੇ ਨੂੰ

  • @saurabhsuryansh2673
    @saurabhsuryansh2673 4 หลายเดือนก่อน +30

    शिवम पंडित From lucknow
    पंजाबी कम समझ नही आती है भाई फिर भी कई सालों से आपके वीडियो देखता हूँ 😂
    मेरा छोटा भाई आपका फैन है ,
    वो सिद्धू मूसेवाला का बहुत बड़ा फैन है , जब अपने सबसे पहले उनके घर वाले वीडियो डाला था , उसके पहले से आपका वीडियो देखते हैं हम
    Missing Gora Jutt 😂

  • @SumitSharma-wq2dk
    @SumitSharma-wq2dk 4 หลายเดือนก่อน +25

    ਪਰਗਟ ਸਿਆ ਆਪ ਬਹੁਤ ਖੁਸ਼ ਖਿਸਮਤ ਹੈ ਜੋ ਆਪ ਦੀ ਮਹਿਨਤ ਨੂੰ ਸਲਾਮ ਹੈ

  • @sukhdebgill4016
    @sukhdebgill4016 4 หลายเดือนก่อน +3

    ਸਹੀ ਗੱਲ ਪ੍ਰਗਟ ਵੀਰ ਮਿਲੀਅਨ ਵਿਊ ਹੋਣੇ ਚਾਹੀਦੇ ਆ ਮਨ ਖੁਸ਼ ਹੋ ਗਿਆ ਇਹ ਵੀਡੀਓ ਦੇਖ ਕੇ ਅਫਗਾਨਿਸਤਾਨ ਦੇ ਲੋਕ ਵੀ ਬਹੁਤ ਵਧੀਆ ਨੇ ਪੰਜਾਬੀਆਂ ਦੀ ਤਰ੍ਹਾਂ ਹੀ ਮਹਿਮਾਨ ਨਿਵਾਜੀ ਕਰਦੇ ਆ ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਪ੍ਰਗਟ ਵੀਰੇ❤❤❤❤

  • @HarpreetSingh-ux1ex
    @HarpreetSingh-ux1ex 4 หลายเดือนก่อน +8

    ❤ ਬਹੁਤ ਖੂਬਸੂਰਤ ਹੈ ਅਫ਼ਗ਼ਾਨਿਸਤਾਨ ਲੋਕ ਬਹੁਤ ਵਧੀਆ ਖੁੱਲੇ ਦਿਲ ਦੇ ਲੱਗਦੇ ਸਤਿ ਸ੍ਰੀ ਆਕਾਲ ਪ੍ਰਗਟ ਸਿੰਘ 🙏

  • @GajjansinghAulakh
    @GajjansinghAulakh 4 หลายเดือนก่อน +4

    ਪਰਗਟ ਸਿੰਹਾ ਯਾਰ ਤੂੰ ਸੱਚਮੁੱਚ ਹੀ ਬਹੁਤ ਮਿਹਨਤੀ ਤੇ ਲੱਕੀ ਆ' ਵਾਹਿਗੁਰੂ ਤੈਨੂੰ ਹੋਰ ਬਲ ਬਕਸ਼ੇ

  • @manjeetkaurwaraich1059
    @manjeetkaurwaraich1059 4 หลายเดือนก่อน +10

    ❤😂🎉🎉 ਬਿਲਕੁਲ ਪੰਜਾਬ ਦੇ ਪਿੰਡਾਂ ਦੇ ਲੋਕਾਂ ਖੇਤਾਂ ਵਿਚ ਕੰਮ ਕਰਦੇ ਸਨ ਉਸੀ ਤਰ੍ਹਾਂ ਦੇ ਹੀ ਮਹੌਲ ਵਿੱਚ ਹੈ ਅਫਗਾਨੀ

  • @SukhwinderSingh-wq5ip
    @SukhwinderSingh-wq5ip 4 หลายเดือนก่อน +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @ParamjitSingh-ok8he
    @ParamjitSingh-ok8he 4 หลายเดือนก่อน +2

    ਬਹੁਤ ਘੈੰਟ ਵਲੌਗ ਹੈ।ਪਹਿਲੀ ਵਾਰ ਅਫਗਾਨੀ ਕੁੜੀਆਂ ਨੂੰ ਕਿਸੇ ਅਜਨਬੀ ਨਾਲ ਐਨਾ ਖੁੱਲ੍ਹ ਕੇ ਗੱਲਬਾਤ ਕਰਦੇ, ਵਿਚਰਦੇ ਦੇਖਿਆ ਹੈ। ਕੋਬਰਾ ਬਹੁਤ ਇੰਟੈਲੀਜੈਂਟ ਤੇ ਟੇਲੈਂਟਡ ਕੁੜੀ ਹੈ। ਕਾਬਲ ਤੇ ਹੈਰਾਤ ਖੁੱਲ੍ਹੇਪਣ ਦੇ ਫਰਕ ਨੇ ਕਾਫੀ ਕੁਛ ਸਮਝਾ ਦਿੱਤਾ ਕਿ ਲੋਕ ਖੁੱਲ੍ਹਾਪਣ ਚਾਹੁੰਦੇ ਹਨ, ਆਜਾਦੀ ਚਾਹੁੰਦੇ ਹਨ। ਜਿੱਥੇ ਮੌਕਾ ਮਿਲਦਾ ਹੈ ਆਜਾਦੀ ਮਾਣਦੇ ਹਨ। ਅੱਜ ਦੇ ਸਮੇਂ ਵਿੱਚ ਕੱਟੜਪੁਣਾ ਕੋਈ ਪਸੰਦ ਨਹੀਂ ਕਰਦਾ। ਰਾਜ ਪਰਬੰਧ ਦੀ ਸਖਤੀ ਨੂੰ ਮੰਨਣਾ ਮਜਬੂਰੀ ਹੈ। ਕੁੜੀਆਂ ਨੂੰ ਪੜ੍ਹਾਈ ਦੀ ਪੂਰੀ ਖੁੱਲ੍ਹ ਨਾ ਹੋਣ ਦੇ ਬਾਵਜੂਦ ਅੰਗਰੇਜ਼ੀ ਵਧੀਆ ਜਾਣਦੀਆਂ ਸਨ। ਅਫਗਾਨੀ ਪਿੰਡਾਂ ਚ ਖੁਦਾ ਵੱਸਦਾ ਲੱਗਦਾ ਹੈ। ਬਹੁਤ ਸਾਦਗੀ ਹੈ। ਪਰਗਟ ਸਿੰਘ ਜੀ ਅਫਗਾਨਿਸਤਾਨ ਦੀ ਵਲੌਗ ਸੀਰੀਜ ਕਮਾਲ ਦੀ ਹੈ। ਤੁਹਾਡਾ ਵੱਟਸੱਪ ਨੰਬਰ ਕੀ ਹੈ?

  • @bhindajand3960
    @bhindajand3960 4 หลายเดือนก่อน +4

    ਬਹੁਤ ਸ਼ਾਨਦਾਰ ਸਫ਼ਰ ਅਫ਼ਗ਼ਾਨਿਸਤਾਨ ਦਾ ਤੇ ਰੰਗ ਤੇ ਵਿਖੋਣ ਵਾਲੇ ਨੌਜਵਾਨ ਦੇ ਹੋਂਸਲੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @gursewak2990
    @gursewak2990 4 หลายเดือนก่อน +7

    ਇਸ vlog ਨੇ ਦਿਲ ਹੀ ਤੋੜਤਾ ਯਾਰ,ਫੀਮ ਦੀ ਖੇਤੀ ਨਹੀਂ ਫਿਰ ਹੋਰ ਵੀ ਕੁਛ ਨਹੀਂ, ਮੇਰੀ ਤਾਂ ਖਾਦੀ ਹੋਈ ਵੀ ਲੈਹ ਗੲੀ

  • @canada7230
    @canada7230 4 หลายเดือนก่อน +2

    ❤❤ ਬਹੁਤ ਖੂਬਸੂਰਤ ਬਲੋਗ 🙏ਧੰਨ ਧੰਨ ਕਰਵਾ ਦਿੱਤੀ ਛੋਟੇ ਵੀਰ ❤❤❤❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 4 หลายเดือนก่อน +2

    ਬਹੁਤ ਜਾਣਕਾਰੀ ਭਰਪੂਰ ਵਲੌਗ। ਚੜ੍ਹਦੀ ਕਲਾ ਰਹੇ ਬੇਟਾ ਜੀ।

  • @Nav_Vision
    @Nav_Vision 4 หลายเดือนก่อน +4

    ਬਹੁਤ ਸ਼ਾਨਦਾਰ ਬੋਲਿਆ ਪਰਗਟ ਆਖਿਰ ਚ # 26:03 ਤੋਂ ਬਾਅਦ ਵਾਲੀਆਂ ਸਤਰਾਂ। ਬਹੁਤ ਵਧੀਆ vlog ਸੀ। ਜਿਉਂਦਾ ਵਸਦਾ ਰਹਿ ਜੱਟਾ ❤ from Chandigarh, Punjab

  • @balvindersingh3813
    @balvindersingh3813 4 หลายเดือนก่อน +2

    ਬਹੁਤ ਵਧੀਆ ਲੱਗੀ ਤੁਹਾਡੀ ਯਾਤਰਾ ਪਿੰਡਾਂ ਦੀ

  • @AngrejSingh-bo9zb
    @AngrejSingh-bo9zb 4 หลายเดือนก่อน +3

    ਵੀਰ ਜੀ ਆਪ ਵੱਲੋਂ ਬਣਾਈ ਗਈ ਹਰੇਕ ਵੀਡਿਉ ਕਾਬਿਲੇ ਤਾਰੀਫ ਹੁੰਦੀ ਹੈ ਆਪ ਪੰਜਾਬ ਅਤੇ ਪਂਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @JustMalharVlogs
    @JustMalharVlogs 4 หลายเดือนก่อน +2

    ਬਹੁਤ ਵਦੀਆ ਗੱਲ ਬੋਲੀ ਆਖਿਰ ਵਿੱਚ, ਅਗਲੀ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ ❤ ਵਾਹਿਗੁਰੂ ਮੇਹਰ ਕਰੇ

  • @DeepSinghzx2wj
    @DeepSinghzx2wj 4 หลายเดือนก่อน +3

    ਬਹੁਤ ਵਧੀਆ ਵੀਰੇ 👌👌❤️ ਅੰਮ੍ਰਿਤਸਰ ❤️🤗🌳🌳

  • @Harpreet-wp8if
    @Harpreet-wp8if 4 หลายเดือนก่อน +2

    ਫਸਟ ਟਾਈਮ ਤੁਹਾਡੀ ਵੀਡੀਓ ਦੇਖੀ ਬਹੁਤ ਸੋਹਣੀ ਲੱਗੀ ਵੀਰੇ

  • @tirathsingh6539
    @tirathsingh6539 4 หลายเดือนก่อน +3

    ਜ਼ਬਰਦਸਤ ਗੱਲਬਾਤ ਅਫ਼ਗ਼ਾਨਿਸਤਾਨ ਦੇ ਲੋਕਾਂ ਦੀ ❤❤❤❤❤

  • @Bhagwantsandhururilwala
    @Bhagwantsandhururilwala 4 หลายเดือนก่อน +2

    ਬਹੁਤ ਵਦੀਆ ਮੇਰੇ ਵੀਰ best of luck

  • @gurmanhavecontent7401
    @gurmanhavecontent7401 4 หลายเดือนก่อน +5

    ਬੇਸਬਰੀ ਨਾਲ ਉਡੀਕ ਕਰੀਦੀ ਐ ਤੇਰੀ ਵੀਡੀਓ ਦੀ। ਹਰ ਇੱਕ ਵੀਡੀਓ ਵਿੱਚ ਕੁੱਝ ਅਲੱਗ ਦੇਖਣ ਨੂੰ ਮਿਲਦਾ।

  • @gurditsingh1792
    @gurditsingh1792 4 หลายเดือนก่อน +4

    ਅਫੀਮ ਐਵੇਂ ਹੀ ਲਿਖ ਦਿੱਤਾ 🤔

  • @punjabiludhiana332
    @punjabiludhiana332 4 หลายเดือนก่อน +24

    40 ਸਾਲ ਪਹਿਲਾਂ ਪੰਜਾਬ ਦਾ ਵੀ ਆਹੀ ਮਾਹੋਲ ਸੀ । ਹਵਾ ਸਾਫ ਪਾਣੀ ਸਾਫ ਕੋਈ ਪ੍ਰਦੂਸ਼ਣ ਨਹੀ ਸੀ । ਜਦੋ ਦੀ ਤਰੱਕੀ ਕੀਤੀ ਆ ਜ਼ਹਿਰਾਂ ਤੇ ਬਿਮਾਰੀਆਂ ਆ ਗਈਆਂ ।
    ਹੁਣ ਪਤਾ ਨਹੀ ਇਹ ਤਰੱਕੀ ਆ ਜਾਂ ਬਰਬਾਦੀ
    ਦੱਸਿਓ ਕੀ ਰਾਏ ਆ ਤੁਹਾਡੀ ??

    • @HarwinderSingh-bi3iq
      @HarwinderSingh-bi3iq 4 หลายเดือนก่อน +1

      Barbadi verre

    • @jagirsandhu6356
      @jagirsandhu6356 4 หลายเดือนก่อน +2

      Good information love from Punjab Moga Kotisakhanmoga ❤❤❤❤❤

    • @GurdeepSingh-su5ev
      @GurdeepSingh-su5ev 4 หลายเดือนก่อน +1

      ਬਿਲਕੁਲ ਬਰਬਾਦੀ ਵੱਲ ਰਹੇ ਆ ਆਪਾ

    • @gurvindersinghbawasran3336
      @gurvindersinghbawasran3336 4 หลายเดือนก่อน

      ਮੇਰੇ ਨਾਨਕੇ ਪਿੰਡ ਤੁਹਾਡੇ ਨਾਲ ਦੇ ਪਿੰਡ kandiyad ਕੋਟ ਸਾਡੀਆ ਦੁਕਾਨਾਂ ਵੀ ਹਨ।​@@jagirsandhu6356

  • @gaganss8459
    @gaganss8459 4 หลายเดือนก่อน +10

    ਸਾਡੇ ਪੰਜ਼ਾਬ ਵਿਁਚ ਫੀਮ ਦੀ ਖੇਤੀ ਕਹਨ ਨਹੀਂ ਦਿਁਦੇ ਕਹਿੰਦੇ ਿੲਹ ਿੲਁਕ ਨਸਾ ਹੈ ਜ਼ਿਹੜਾ ਚਿਁਟਾ ਲੋਕ ਪੀਦੇ ਹਨ ਕਹਿੰਦੇ ਹਨ ੳੁਹ ਨਸਾ ਨਹੀਂ ਹੈ ਭਾਂਵੇ ਸ਼ਾਰੇ ਮਾਰੇ ਜ਼ਾਣ ਸਾਡੀ ਸਰਕਾਰ ਕਹਿੰਦੀ ਹੈ ਫੀਮ ਨਾਲ ਨੁਕਸਾਂਨ ਬਹੁਤ ਹਨ ਬਾਕੀ ਲੋਕੀ ਵੀ ਬਹੁਤ ਰੋਲਾ ਪੋਦੇ ਹਨ ਜੇ ਫੀਮ ਦੀ ਗਲ ਕਰਦਾ ਹੈ

  • @Punjabifunn255
    @Punjabifunn255 4 หลายเดือนก่อน +1

    ਬਹੁਤ ਵਧੀਆ ਲੱਗਿਆ ਵੀਰੇ ਮੈਂ ਤੁਹਾਡੀਆਂ ਵੀਡੀਓ ਬਹੁਤ ਸਮੇ ਤੋਂ ਦੇਖਦਾ ਹਾਂ ❤❤

  • @dg9358
    @dg9358 4 หลายเดือนก่อน +1

    beautiful Afghanistan thank you for showing….please support him he is working very hard and promoting Punjabi language 👍👍👍👍

  • @showmanwaraich
    @showmanwaraich 4 หลายเดือนก่อน +2

    ਮਿਤਰਾਂ ਦੀ ਮੋਟਰ ਤੇ ਰੋਟੀ ਦੇਣ ਦੇ ਬਹਾਨੇ ਆਜੀਂ ... 🤗💞💕💕💕

  • @reshamsingh7609
    @reshamsingh7609 4 หลายเดือนก่อน +1

    Nice.... Bahut badhiya Veer.... God bless you forever.... Carry on....

  • @kisankaur4459
    @kisankaur4459 4 หลายเดือนก่อน +1

    It is such a Nice Video, Beautiful People, please... Make More Videos, love to Watch them. THANK YOU SO MUCH

  • @guriadventuretours7467
    @guriadventuretours7467 4 หลายเดือนก่อน +1

    ਵੀਰੇ ਯਰ ਤੁਸੀਂ ਕਦ ਵਾਪਿਸ ਆਉਣਾ ਇਹ ਮੁਲਕ ਚੋ ਸਾਨੂੰ ਵੀ ਥੋਡੀ ਫਿਕਰ ਹੋ ਰਹੀ ਆ।।।।। ਵੀਰੇ ਕਿਸੇ ਹੋਰ ਮੁਲਕ ਚ ਵਲੋਗ ਬਣਾ।।।। ਏਥੇ ਤਾਂ ਤੂੰ ਪਤਾ ਨੀ ਕਿਵੇਂ ਦਿਨ ਕੱਟ ਰਿਹਾ।।।। 😢😢😢😢 ਯਰ ਜਲਦੀ ਕਿਸੇ ਹੋਰ ਦੇਸ਼ ਚ ਏਟਰ ਹੋਜਾ ਬਾਈ।।।। ਸਾਡੇ ਪੰਜਾਬ ਦਾ ਹੀਰਾ ਤੂੰ।।। ਸਾਡੇ ਪੰਜਾਬ ਦਾ ਦਿਲ ਆ ਤੂੰ ਬਾਈ ਜਲਦੀ ਕਿਸੇ ਵਧੀਆ ਮੁਲਕ ਚ ਏਟਰ ਹੋਜਾ

  • @muhammadafzal9210
    @muhammadafzal9210 หลายเดือนก่อน

    Main ne ap ke sare vlogs dekhe .. bohat maza aya .. excellent brother.. love from Lahore Pakistan

  • @harwindersidhu1695
    @harwindersidhu1695 3 หลายเดือนก่อน +1

    ਗੁੱਡ ji

  • @amritpalsinghchahal8259
    @amritpalsinghchahal8259 4 หลายเดือนก่อน

    ਤੁਲਸੀ ਨਹੀਂ ਵੀਰ mint ਪੁਦੀਨਾ ਹੁੰਦਾ ........ਤੁਲਸੀ ਜ਼ਿਆਦਾ ਮਾਤਰਾ ਚ ਨਹੀਂ ਖਾ ਸਕਦੇ ਵੀਰ......ਪਰ ਬਾਈ ਤੇਰੀਆਂ ਵੀਡੀਓ ਬਹੁਤ ਵਧੀਆਂ ਹੁੰਦੀਆਂ ਬਹੁਤ ਕੁੱਝ ਜੋ ਅਪਣੇ ਪਿੰਡਾਂ ਦੇ ਲੋਕਾਂ ਦੀ ਰੀਝ ਹੁੰਦੀ ਪੇਂਡੂ ਜਿੰਦਗੀ ਦੇਖਣ ਦੀ ਦਿਖਾ ਰਿਹਾ ਯਾਰ ਤੈਨੂੰ ਉਸ ਸਮੇਂ ਤੋਂ ਦੇਖ ਰਿਹਾ ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਵੀਰ❤❤❤❤❤❤

  • @tuhetufeteh
    @tuhetufeteh 4 หลายเดือนก่อน

    ਕਿਨੇ ਸੋਹਣੇ ਲੱਗਦੇ ਆ ਕੱਚੇ ਘਰ ਤੇ ਕੁਦਰਤੀ ਮਾਹੋਲ ਕਿਹਦਾ ਕਿਹਦਾ ਜੀਅ ਕਰਦਾ ਇਹੋ ਜਿਹੇ ਘਰ ਤੇ ਮਾਹੋਲ ਚ ਰਹਿਣ ਨੂੰ

  • @PardeepAmanVlogs
    @PardeepAmanVlogs 4 หลายเดือนก่อน +2

    Well done brother bhut vadya vadya vlog aunde thuade ❤tuc sanu door door di country di information dine o bhut kaintt video rabb thuanu tarrakiyan bakhse g 🙏🙏 te Malik thuanu hmesha kussh rakhe g 🙏🙏 thanks 🙏🙏

  • @satenderkaur1915
    @satenderkaur1915 4 หลายเดือนก่อน +1

    ਪ੍ਰਗਟ ਵੀਰੇ ਅਸੀਂ ਤੁਹਾਡੇ ਪੁਰਾਣੇ ਵਲੋ ਵੇਖੇ ਸੀ ਉਸ ਵਿੱਚ ਬੜੀ ਪਿਆਰੀ ਜੀ ਬੱਚੀ ਸੀ ਨੂਰ। ਉਹ ਕੌਣ ਹੈ

  • @GurjitSingh-tb1lm
    @GurjitSingh-tb1lm 4 หลายเดือนก่อน +1

    ਬਹੁਤ ਵਧੀਆ

  • @gurbachansingh7116
    @gurbachansingh7116 4 หลายเดือนก่อน +3

    WERY.GUD WORK PARGAT.SINGH JI.WEARY GUD WORK ANAND PUR.SAHIB TON PUNJAB ROPAR INDIA

  • @BalbirSingh-co3zb
    @BalbirSingh-co3zb 4 หลายเดือนก่อน +1

    Hello hi Pargat wonderful 👍 video
    Lovely people of. Afghanistan specially village life thank 🙏 you

  • @Gorasandhu1575-oe1jt
    @Gorasandhu1575-oe1jt 4 หลายเดือนก่อน +1

    Bhut vadiyaa 22 ji m sare vlog dekhe aa afgan wale bhut vadiaa kwonlag mildi aa ji eda kwonlag dene raho bhut thanks 🙏

  • @balrajsingh4182
    @balrajsingh4182 4 หลายเดือนก่อน +1

    ਬਹੁਤ ਵਧੀਆ ਜੀ

  • @Aware-FF
    @Aware-FF 4 หลายเดือนก่อน +1

    ❤❤❤ veere waheguru hamesha chardikla cha rakhe

  • @thetruth9571
    @thetruth9571 4 หลายเดือนก่อน

    ਕੁੜੀਆ ਬਹੁਤ ਸੋਹਣੀਆਂ ਨੇ ਏਥੇ ਦੀਆ 🙏🙏

  • @kamalpreetsingh3894
    @kamalpreetsingh3894 4 หลายเดือนก่อน

    So nice veer waheguru khush rakhe Thonu .... cobra so nice girl bahut respect Kari us Punjabi Bande di...❤

  • @paramjeetsaini7979
    @paramjeetsaini7979 4 หลายเดือนก่อน +1

    ਪਰਗਟ ਬਾੲੀ ਜਿੰਦਾਬਾਦ

  • @juginderlal3986
    @juginderlal3986 4 หลายเดือนก่อน

    ਜਿਉ਼ਦਾ ਰਹਿ ਪ੍ਰਗਟ ਇਥੈ ਤਾਂ ਪੈਰ ਪੈਰ ਤੇ ਮੌਤ ਹੈ😮😮😮😮😮

  • @sambhardwaj2683
    @sambhardwaj2683 4 หลายเดือนก่อน +1

    Excellent blog bro. Salute to you.❤from lehragaga

  • @jattandachannelshusaab1762
    @jattandachannelshusaab1762 4 หลายเดือนก่อน +2

    bhai ji thode blog bahut ghant, siraaaa,endless, end,siraaaa,att,nyc,bomb hi hunde hai yr

  • @MAJHABLOCKVLOGS
    @MAJHABLOCKVLOGS 4 หลายเดือนก่อน +3

    Waah kya baat pargat bro luv yours vlogs❤❤❤ luv u jnnnn❤❤

  • @gursewaksidhu244
    @gursewaksidhu244 4 หลายเดือนก่อน

    ਸਾਡਾ ਪਰਗਟ ਰੰਨਾਂ ਵਿੱਚ ਧੰਨਾ ਬਣ ਹੀ ਗਿਆ

  • @HARJEETSingh-rr1xp
    @HARJEETSingh-rr1xp 4 หลายเดือนก่อน +1

    ਬਾਈ ਬਣਕੇ ਥੋੜਾ ਕੋ ਕਾਲਾ ਮਾਲ ( ਅਫੀਮ) ਲਿਆ ਦੇ ? ਅਸਲੀ ਮਾਲ ਖਾਕੇ ਵੇਖਲਾ ਗੇ

  • @KamalJeetSingh-kq4ic
    @KamalJeetSingh-kq4ic 4 หลายเดือนก่อน +5

    ਵਾਹ ਜੀ ਵਾਹ ਜਵਾਨਾਂ ਮੌਜਾਂ ਮਾਣ

  • @sonubajwa2108
    @sonubajwa2108 4 หลายเดือนก่อน +2

    Ina de katche gahr ai, bohat jiyda vadiya lagda,

  • @manpreetgrewal7804
    @manpreetgrewal7804 4 หลายเดือนก่อน +1

    22 bahot sohni gall kiti last ch azadi …

  • @SunnySingh-xe3mr
    @SunnySingh-xe3mr 4 หลายเดือนก่อน +1

    ਪਰਗਟ ਸਿੰਘ ਬਾਈ ਇੱਥੇ ਪਾਣੀ ਕਿੰਨੇ ਫੁੱਟ ਤੇ ਏ

  • @tonysappal7792
    @tonysappal7792 4 หลายเดือนก่อน +1

    ਬਾਹੁਤ ਵਧੀਆ

  • @Punjabivibes99
    @Punjabivibes99 4 หลายเดือนก่อน +1

    ਪ੍ਰਗਟ ਸਿੰਘ ਤੇਰੇ ਵਿਲੋਗ ਵੀ ਚਿੱਟੇ ਵਾਲਾਂ ਨਸ਼ਾ ਨੇ ਇੱਕ ਦਿਨ ਨਾ ਮਿਲਣ ਤਾਂ ਟੋਟ ਲਗਦੀ ਹੈ ਯਾਰ ਸਾਡੀ ਡੋਜ ਪੂਰੀ ਰੋਜ਼ ਕਰਿਆ ਕਰ ਧੰਨਵਾਦ

  • @DarshanSingh-j5b
    @DarshanSingh-j5b 4 หลายเดือนก่อน +2

    Bot dhnwaad thoda..veere tc sanu afganistan ghuma re o.. .❤😊

  • @mangalsingh8905
    @mangalsingh8905 4 หลายเดือนก่อน +1

    Kye baat he Puttar pargat
    Rab tunu khush Rakhe

  • @hisatnam
    @hisatnam 4 หลายเดือนก่อน

    Live long!! Mere veer Khyal Rakhi apna!! Dunia bahut sohni aa.. Mauja Maan...

  • @punjabson5991
    @punjabson5991 4 หลายเดือนก่อน

    ਪ੍ਰਗਟ ਸਿੰਘ ਜੀ ਵੀਓ ਭਾਵੇਂ ਵੱਧ ਹੋ ਜਾਣ , ਦੇਖਣ ਵਾਲਿਆਂ ਚ ਚੀਨ ਦੀ ਕੰਧ ਵਾਲੇ ਵੀ ਹੋਣੇ ਆ ਜਿੱਥੇ ਤੇਰਾ ਰੋਣ ਨਿਕਲ ਗਿਆ ਸੀ। ਤੇ ਯਾਦ ਤੈਨੂੰ ਰੂਸ ਵਾਲੀਆ ਵੀ ਕਰਦੀਆਂ ਹੋਣੀਆਂ, ਤਾਂ views ਦੀ ਘਾਟ ਕਿੱਦਾਂ ਹੋ ਜੂ ? ਦੋ ਦੋ ਚਾਰ ਚਾਰ ਵਾਰੀ ਵੀ ਦੇਖਣ ਕਿ ਕਿੱਥੇ ਕੁ ਪਹੁੰਚ ਗਿਆ ਸਾਡਾ ਪ੍ਰਗਟ ਤਾਂ ਵੱਧ ਜਾਣੇ ਈ । ਹੁਣ ਤੂੰ ਏਥੇ ਵੀ ਭਾਸ਼ਾ ਸਿੱਖਣ ਲੱਗ ਪਿਆ ਪਰ ਇਹਨਾਂ ਦਾ ਸੁਭਾਅ ਉਲਟਾ ਈ , ਇਹ ਲਿਜਾਣ ਦੇ ਆਦੀ ਨੇ ਭੇਜਣ ਦਾ ਸੁਭਾਅ ਨਹੀਂ ਓ ਇਹਨਾਂ ਦਾ। ਪਿੱਛਾ ਵੀ ਕੀਤਾ ਜਾਂਦਾ ਈ , ਹੁਣ ਗਿਆ ਹੈਂ ਤਾਂ ਭੋਰਾ ਉਂਗਲੀ ਨੂੰ ਲਾਅ ਕੇ ਚੈਟ ਵੀ ਲਈ, ਕਰ ਹੀ ਲਿਆ ਹੋਣਾ ਤੂੰ ਇਹ ਕੰਮ। ਚੰਗਾ ਧਿਆਨ ਨਾਲ਼ ਨਿਕਲ ਜਾ

  • @Khan_bhaini_wala
    @Khan_bhaini_wala 4 หลายเดือนก่อน +4

    Pargat bhai zindabad ❤

  • @HarjitMand-k3s
    @HarjitMand-k3s 4 หลายเดือนก่อน +1

    Wsh lok hi sohne nahy dill bi sohne aa😊
    Z😂z❤❤❤

  • @harishmehta1304
    @harishmehta1304 4 หลายเดือนก่อน +1

    Wah o jatta god bless all

  • @MastLallyjatt
    @MastLallyjatt 4 หลายเดือนก่อน +2

    ਅਫ਼ੀਮ ਮੇਰੀ ਜਾਨ

  • @SatnamSingh-fe3tg
    @SatnamSingh-fe3tg 4 หลายเดือนก่อน +2

    Dhan Guru Nanak Dev g Chadikala Rakhna 🙏

  • @mandeepchouhan9495
    @mandeepchouhan9495 4 หลายเดือนก่อน +2

    cobra di smile bahut sohni aa😍

  • @JasveerSingh-ew2vv
    @JasveerSingh-ew2vv 4 หลายเดือนก่อน +1

    ❤ A-One work bro God bless you ❤️

  • @Abhi-ht5ri
    @Abhi-ht5ri 4 หลายเดือนก่อน

    Mannnnn bro yaar tuhi he asli Panjabi jo vjya sidhaa Afghanistan de pindaa ch love you pargat veer

  • @Westernpendu3199
    @Westernpendu3199 4 หลายเดือนก่อน

    our camera
    ਮੇਰੇ ਲਈ ਕਿਲੋ ਅਫੀਮ ਔਨੀ ਚਾਈਦੀ ਆ ,😅😅😅

  • @BaljinderSingh-ms1hn
    @BaljinderSingh-ms1hn 4 หลายเดือนก่อน

    ਬਹੁਤ ਵਧੀਆ। ❤

  • @amritking720
    @amritking720 4 หลายเดือนก่อน +1

    God bless you brother 😊🙏

  • @Malwabelt-bl3wg
    @Malwabelt-bl3wg 4 หลายเดือนก่อน

    ਪ੍ਰਗਟ ਸਿੰਘ ਇਸ ਲਈ ਵਿਆਹ ਕਰਵਾ ਲਓ ਚੰਗਾ ਰਹੇਗਾ

  • @kulwindersandhu4069
    @kulwindersandhu4069 4 หลายเดือนก่อน +1

    Great job 👍

  • @GURJEETSINGH-iv8gw
    @GURJEETSINGH-iv8gw 3 หลายเดือนก่อน

    Nice video dear brother keep it up 👏🏻

  • @PunjabStory
    @PunjabStory 4 หลายเดือนก่อน

    ਵੀਰ ਇਹਨਾ ਦੇ ਐਂਟਰਟੇਨਮੈਂਟ ਦਾ ਸਾਧਨ ਕਿ ਹੈ ? ਕਿਉਕਿ ਟੀਵੀ ਗਾਣੇ ਤਾਂ ਵਜਾਇੰਦੇ ਨੇ ਇਹ ਲੋਕ। ਦਸਿਓ ਜਰੂਰ ਅਗਲੇ ਵੀਡਿਉ ਵਿੱਚ wait ਰਹੂਗਾ

  • @Harpreet-wp8if
    @Harpreet-wp8if 4 หลายเดือนก่อน

    ਵੀਰੇ ਰਿਪਲਾਈ ਜਰੂਰ ਦੇਣਾ ਕਿ ਤੁਹਾਡਾ ਕਿਹੜਾ ਪਿੰਡ ਹੈ

  • @muhammadafzal9210
    @muhammadafzal9210 หลายเดือนก่อน

    Bahi ap ka level hai .. ap ka koi jawab nahi hai

  • @JarnailSingh-ef5ir
    @JarnailSingh-ef5ir 4 หลายเดือนก่อน +4

    ਪ੍ਰਗਟ ਸਿੰਘ ਜੀ ਨੇ ਬਹੁਤ ਚੰਗੇ ਕਰਮ ਕੀਤੇ ਹੋਣਗੇ ਜਿਹੜਾ ਦੁਨੀਆਂ ਦੀਆਂ ਉਹ ਥਾਵਾਂ ਵੇਖ ਰਿਹਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਪ੍ਰਗਟ ਸਿੰਘ ਉੱਤੇ ਜਿਹਨੇ ਇਹ ਥਾਵਾਂ ਵਿਖਾਈਆਂ

  • @gurvindersinghbawasran3336
    @gurvindersinghbawasran3336 4 หลายเดือนก่อน

    ਪੰਜਾਬ ਵਿੱਚ ਵੀ ਅਫੀਮ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਜੋਂ ਸਾਡੇ ਪੰਜਾਬ ਵਿੱਚ ਨਸੇ ਮਾਰੂ ਖਤਮ ਹੋ ਸਕਣ

  • @gurvailsingh9044
    @gurvailsingh9044 11 วันที่ผ่านมา

    ਅਜ਼ਾਦੀ ਹੋਏ ਹਨ ਹੋਲੀ ਅੱਗੇ ਵਿਕਾਸ ਕਰਨਗੇ

  • @janggill3439
    @janggill3439 4 หลายเดือนก่อน

    ਬਹੁੱਤ ਵਧੀਆ ਜੀ

  • @TarsemAtwal-vv1dd
    @TarsemAtwal-vv1dd 4 หลายเดือนก่อน

    ਘੈਂਟ ਵੀਰ ❤❤❤

  • @balijindersingh643
    @balijindersingh643 4 หลายเดือนก่อน +2

    Nice video

  • @gurdeepsinghgurdeepsingh1471
    @gurdeepsinghgurdeepsingh1471 4 หลายเดือนก่อน +1

    Veer batut vdia Blog aa

  • @Daske.WaleSahi
    @Daske.WaleSahi 4 หลายเดือนก่อน

    ਭੋਰਾ ਛਕ ਵੀ ਲਈ ਸੀ ਪ੍ਰਗਟ ਵੀਰੇ ਕਿ ਨਹੀਂ ਪਿਓਰ ਮਾਲ ਆ ਉੱਥੇ ਦਾ

  • @TechnipElectric
    @TechnipElectric 4 หลายเดือนก่อน +1

    ਹਰ 100 ਸਾਲ ਬਾਅਦ ਲੋਕਾਂ ਦਾ ਪਹਿਰਾਵਾ ਬਦਲ ਜਾਂਦਾ

  • @KiranvirKaur-t5q
    @KiranvirKaur-t5q 4 หลายเดือนก่อน

    Thanxx broo sanu v apne naal gumaun lei I really thanks

  • @BaljeetSidhu-j8h
    @BaljeetSidhu-j8h 4 หลายเดือนก่อน +1

    Bahut wadiyaa y g❤❤❤

  • @jotsidhu4007
    @jotsidhu4007 4 หลายเดือนก่อน

    Waaa yaar pargat mehnat da mul painda bhut himat dleri aa tere ch bro jehda tu kla ah umar ch aynia dengure country's explore kar riha lucky aa bro tu m sare cmnt dekhe ik v negative cmnt nai aa praud off u bro ❤

  • @ManjitSingh-wz7hr
    @ManjitSingh-wz7hr 4 หลายเดือนก่อน +1

    Good job.

  • @naturalisticallinone
    @naturalisticallinone 4 หลายเดือนก่อน

    I really like your videos ❤.kade uttrakhand bhi aawo..most welcome 😊

  • @NXT_APEX-69
    @NXT_APEX-69 4 หลายเดือนก่อน

    Beautiful house 🏠 maja aa gaya dheek k mainu eda de ghara c rehna bahut changa lagda h

  • @RanbirSinghSooch-wt7fv
    @RanbirSinghSooch-wt7fv 3 หลายเดือนก่อน

    Very nice Infromation🎉🎉

  • @Harpreet-wp8if
    @Harpreet-wp8if 4 หลายเดือนก่อน

    ਵੀਰ ਕਿਹੜਾ ਪਿੰਡ ਹੈ ਤੁਹਾਡਾ

  • @tejpalsingh7967
    @tejpalsingh7967 4 หลายเดือนก่อน +2

    Love you punjabi you tuber veer

  • @brandmedia4578
    @brandmedia4578 4 หลายเดือนก่อน

    Bhut ghaint c series ❤❤