ਪਾਕਿਸਤਾਨ ਦੇ ਦੇਸੀ ਪਿੰਡਾ ਚ ਵਸਦਾ ਰੱਬ🇵🇰 ਤੜਕੇ ਤੋਂ ਆਥਣ ਦੀਆਂ ਮਹਿਫਲਾ Village Life of Pakistan|Punjabi Vlog

แชร์
ฝัง
  • เผยแพร่เมื่อ 11 ม.ค. 2025

ความคิดเห็น • 1K

  • @dhindsa3785
    @dhindsa3785 2 หลายเดือนก่อน +99

    Anjum sroya ਬਾਜੀ ਦੇ ਮਾਮਾ ਜੀ ਹੋਰੀ ਮੇਰੇ ਪਿੰਡ ਦੇ ਸਨ ਮੈ ਜਿਲਾ ਪਟਿਆਲੇ ਦੇ ਧਰਮੇੜੀ ਦਾ ਰਹਿਣ ਵਾਲਾ ਹਾਂ Thankyou Navdeep veerji🙏😊

  • @Gurlal_60Sandhu
    @Gurlal_60Sandhu 2 หลายเดือนก่อน +71

    ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ

  • @baljitsingh6957
    @baljitsingh6957 2 หลายเดือนก่อน +40

    ਬਹੁਤ ਵਧੀਆ ਉਪਰਾਲਾ ਹੈ ਜੀ। ਪਾਕਿਸਤਾਨੀ ਵੀਰਾਂ ਨੂੰ ਕੋਟਿਨ ਕੋਟ ਸਲਾਮ ਹੈ ਜੀ।

  • @sanjeevhro
    @sanjeevhro 2 หลายเดือนก่อน +59

    I’m literally crying out, kinne sohne log, kinna vadda dil aa Pakistaniya da baai. Mere vallo bht bht pyar, shukriya

    • @VinodKumar-tv8yb
      @VinodKumar-tv8yb หลายเดือนก่อน

      @@sanjeevhro rah Piya janiye, ja bah piye janiye

  • @Ravikumar-hh5oz
    @Ravikumar-hh5oz 2 หลายเดือนก่อน +128

    Dil Jit leya Pakistan 🇵🇰 waleya ne ❤❤
    Love you so much Pakistanio ❤
    From Patiala Punjab India 🇮🇳

    • @ChIbrahim-u8t
      @ChIbrahim-u8t 2 หลายเดือนก่อน +6

      Love you veer ji ❤
      Love from Sheikhupur Punjab Pakistan ❤❤❤❤

    • @Ilm-e-Rehmat
      @Ilm-e-Rehmat 2 หลายเดือนก่อน +5

      Love you too form Pakistan 🇵🇰❤️

    • @nature703
      @nature703 2 หลายเดือนก่อน +3

      love you vera me v pakitan tu

    • @FaysalChaudhry
      @FaysalChaudhry 2 หลายเดือนก่อน +3

      Love you to veer ji ❤
      Punjab Pakistan ❤

    • @ranamunawarhussain6281
      @ranamunawarhussain6281 2 หลายเดือนก่อน +1

      Pa G pr Hindu Q Sade Nal Nfrt Krde A ?

  • @ranjeetsanghera9927
    @ranjeetsanghera9927 2 หลายเดือนก่อน +66

    ਵਾਹ ਜੀ ਵਾਹ ਨਵਦੀਪ ਸਿਆਂ ਸਵਾਦ ਆ ਗਿਆ ਅੰਜੁਮ ਸਰੋਆ ਸਾਬ ਤੇ ਨੱਸਰ ਢਿਲੋਂ ਹੀਰਾ ਨੇ ਪੰਜਾਬ ਦਾ ਵਿਰਸਾ ਸਾਂਭ ਰੱਖਿਆ ਹੈ, ਦਿਲ ਬਹੁਤ ਖੁਸ਼ ਹੋਇਆ। ਅਪਣਾ ਜੇਹਾ ਮਹਿਸੂਸ ਹੀ ਰਿਹਾ ਹੈ, ਸਥ ਬਹੁਤ ਸੋਹਣੀ ਸੀ, ਪੁਰਾਣਾ ਸਮਾਂ ਯਾਦ ਆ ਗਿਆ।❤

    • @GogaGill-p4f
      @GogaGill-p4f 2 หลายเดือนก่อน

      Waqar bhinder n u Milo

  • @KulwantSingh-wf2zh
    @KulwantSingh-wf2zh 2 หลายเดือนก่อน +7

    ਮੈਂ ਸੰਗਰੂਰ ਤੋਂ ਜੀ ਸਰੋਆ ਬਾਈ ਜੀ ਦਾ ਸੁਭਾਅ ਬਹੁਤ ਚੰਗਾ ਲੱਗੇਆ ਜੀ ਪਿਉਰ ਪਿੰਡਾਂ ਆਲੇ ਨੇ ਸਰੋਆ ਬਾਈ ਦੇ ਸਾਰੇ ਮਿੱਤਰ ਪਿਆਰੇ ਅੱਲਾ ਪਾਕ ਮਿਹਰ ਕਰਨ ਚੜ੍ਹਦਾ ਲਹਿੰਦਾ ਪੰਜਾਬ ਇੱਕ ਦਿਨ ਇੱਕ ਹੋਵਣ । ਢਿੱਲੋਂ ਬਾਈ ਜੀ ਨੂੰ ਸਤਿ ਸ੍ਰੀ ਆਕਾਲ ਅੱਜ ਢਿੱਲੋਂ ਬਾਈ ਢਿੱਲੇ ਜੇ ਲੱਗੇ

  • @harmanpreetkaur9984
    @harmanpreetkaur9984 2 หลายเดือนก่อน +91

    Assi v pind vich rehnde aa pinda da nazara hi wakra aa proud to be desi ❤

    • @Sidhujutt.pak.panjab
      @Sidhujutt.pak.panjab 2 หลายเดือนก่อน +1

      G bilkul

    • @A..a.68p
      @A..a.68p 2 หลายเดือนก่อน

      Asha ji🤓

    • @zeeshanqaisrani9483
      @zeeshanqaisrani9483 2 หลายเดือนก่อน

      G bilkul tusi sahi keh rhe ho ji

    • @SukhdevSingh-pz8ii
      @SukhdevSingh-pz8ii 2 หลายเดือนก่อน

      ਬਹੁਤ ਵਧੀਆ ਜੀ ।।🎉🎉🎉🎉🎉

    • @amritbrar7709
      @amritbrar7709 หลายเดือนก่อน +1

      apne ght ronk asi b pind ch rhnde pr actual ch nazare pakistan punjab ch aa culture purana apne lok western adopt kr rhe ne

  • @jazzbeats1134
    @jazzbeats1134 2 หลายเดือนก่อน +17

    ਲਓ ਜੀ ਇੱਕ ਹਜ਼ਾਰ ਲਾਈਕ ਪੰਜਾਬੀ ਜ਼ੁਬਾਨ ਤੇ। ❤🗿

  • @harpreetjawandha4299
    @harpreetjawandha4299 2 หลายเดือนก่อน +23

    Sukriya saroya bai te nasir Dhillon da jo charde punjab de loka nu ena pyar dinde ne

  • @RajKumar-nj4mv
    @RajKumar-nj4mv 2 หลายเดือนก่อน +84

    ਤੇਰੀ ਮਾਂ ਬੋਲੀ ਏ ਬੀਬਾ ਕੱਖਾਂ ਵਿੱਚ ਨਾ ਰੋਲ ਪੰਜਾਬੀ
    ਲਿਖ ਪੰਜਾਬੀ ਪੜ੍ਹਪੰਜਾਬੀ ਗੈਰਤਮੰਦਾ ਬੋਲ ਪੰਜਾਬੀ
    ਵਾਹ ਬਹੁਤ ਵਧੀਆ ❤❤❤ ਬਹੁਤ ਵਧੀਆ ਵੀਡੀਓ ਤੁਹਾਡਾ

    • @rampalpandyar2450
      @rampalpandyar2450 2 หลายเดือนก่อน

      Saroyaa hindu dharm da goth hy

    • @JatinderSinghgandi
      @JatinderSinghgandi 2 หลายเดือนก่อน +1

      ​@@rampalpandyar2450Bahi ji sikh v ne ish gott de

    • @DPSingh-mz2rf
      @DPSingh-mz2rf 2 หลายเดือนก่อน

      @@RajKumar-nj4mv anjum saroya nu Baji na likho. Baji lafz, Bhain layi vartya jaanda hai. Tusin shaid BAIJI likhna si. Right ..???

    • @tejbir-q4t
      @tejbir-q4t 2 หลายเดือนก่อน

      Love for punjab and punjabi

    • @ajitkumar-xj1nn
      @ajitkumar-xj1nn 2 หลายเดือนก่อน

      ਹਰ ਬੋਲੀ ਸਿੱਖੋ ਸਿੱਖੋ ਸਿਖਣੀ ਵੀ ਚਾਹੀਦੀ
      ਪਰ ਪੱਕੀ ਵੇਖ ਕੇ ਕੱਚੀ ਨੀ ਢਾਹੀਦੀ

  • @MajorSingh-po6xd
    @MajorSingh-po6xd 2 หลายเดือนก่อน +54

    ਧੰਨਵਾਦ ਜੀ ਬਰਾੜ ਸਾਹਿਬ ਅਤੇ ਪਾਕਿਸਤਾਨ ਵਿਚਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

    • @dharmvirsingh4031
      @dharmvirsingh4031 2 หลายเดือนก่อน

      Kyo Haryana walon say dushmani hai?

    • @RAJA_Singh4725
      @RAJA_Singh4725 2 หลายเดือนก่อน +1

      Phle smj loo kyaa likha hai usne 😅 punjabi ni andi tnu padni mai v Haryana to aa ​@@dharmvirsingh4031

  • @AshokKumar-kk1jo
    @AshokKumar-kk1jo 2 หลายเดือนก่อน +25

    eh ik vlogger hai jina di video mein dekhan to phla hi Like Kardi hu... kyu ki pata hai knowledge wali te enjoy wali video hi honi ha.. koi v gal faltu nahi ha. sab sunan te samjhan waliya gallan hai.. Dhanwad Navdeep Veere is Bhain walo

  • @s.k.sharma1063
    @s.k.sharma1063 2 หลายเดือนก่อน +57

    I am from Mohali, Anjum Saroya is real son of Punjab, very simple, lovely person.Infermation about Chak very interested and useful.Salalekam to Saroya Sahib❤❤❤❤❤ from India.

  • @Paramjitsingh-to2pc
    @Paramjitsingh-to2pc 2 หลายเดือนก่อน +31

    ਕਮਾਲ ਏ ਬਾਈ ਜੀ ਜੀ ਕਰਦਾ ਇੱਕ ਹੋ ਜਾਵੇ
    ਮੁੜ ਪੰਜਾਬ
    ਅਸਾਡਾ
    🙏🏻🙏🏻🌸🌸🌸🌸🌸🌸🌸

  • @punjabiludhiana332
    @punjabiludhiana332 2 หลายเดือนก่อน +23

    ਭੂਦੜੀ ਤਾਂ ਸਾਡੇ ਨਾਲ ਆ । ਲੁੱਧਿਆਣੇ ਤੋ ਸਿੱਧਵਾ ਬੇਟ ਸੜਕ ਤੇ ਹੰਬੜਾ ਤੋ ਤਿੰਨ ਕਿਲੋ ਮੀਟਰ ਦੂਰ ਪਿੰਡ ਭੂਦੜੀ ਆ । ਨੇੜੇ ਪਿੰਡ ਦੀਦਾਰ ਸੰਧੂ ਦਾ ਭਰੋਵਾਲ,ਤੇ ਸ਼ਮਸ਼ੇਰ ਸੰਧੂ ਦਾ ਪਿੰਡ ਮਦਾਰਾਂ ,ਭੱਠਾ ਧੂਆ,ਸਿੱਧਵਾ ਬੇਟ, ਪੁੜੈਣ,ਸਾਰਾ ਇਲਾਕਾ ਬੇਟ ਦਾ ਸੱਤਲੁਜ ਦੇ ਨਾਲ ਨਾਲ । ❤❤❤

  • @harkiratsingh847
    @harkiratsingh847 2 หลายเดือนก่อน +37

    Sade bjurg ve lende panjab cho aye san lenda panjab zindabad zindabad ❤❤❤❤

    • @Soomro-o4c
      @Soomro-o4c 2 หลายเดือนก่อน +5

      Pakistan🇵🇰 zindabad

  • @charanjitsingh4388
    @charanjitsingh4388 2 หลายเดือนก่อน +22

    ਬਹੁਤ ਵਧੀਆ ਪੰਜਾਬੀ ਬੋਲੀ ।। ਵਾਹਿਗੁਰੂ ਜੀ ਪੰਜਾਬੀ ਬੋਲੀ ਨੂੰ ਚੜਦੀਕਲ੍ਹਾ ਬਖਸ਼ੋ ਜੀ । ਘੰਟਾ ਘਰ ਸੇਮ ਕਪੂਰਥਲੇ ਵੀ ਹੈ ।

  • @SatnamSingh-qh3le
    @SatnamSingh-qh3le 2 หลายเดือนก่อน +16

    ਨਵਦੀਪ ਵੀਰ ਪਾਕਿਸਤਾਨ ਵਿਚ ਬੋਸਕੀ ਦਾ ਕੱਪੜਾ ਬਹੁਤ ਮਸ਼ਹੂਰ ਆ ।

  • @pritpalsingh2303
    @pritpalsingh2303 2 หลายเดือนก่อน +21

    Old tree's pippal s boharhs nimm babbul bahut vadhiya han purana cultural sambhal ke rakhiya hai jiondey Rehan Rabb tuhadi sabhna di lambi oummer karrey jee........

  • @diljeetkaur5858
    @diljeetkaur5858 2 หลายเดือนก่อน +44

    ਬਹੁਤ ਸੋਹਣਾ ਪਾਕਿਸਤਾਨ ਹੈ ਉਥੇ ਲੋਕ ਵੀ ਬਹੁਤ ਮਿਲਣ ਸਾਰ ਹੈ ਬਹੁਤ ਵਧੀਆ ਲੱਗਿਆ ਬਲੋਗ ਧੰਨਵਾਦ ਜੀ ♥️🙏🏻

    • @JaddiSingh-rz7xf
      @JaddiSingh-rz7xf หลายเดือนก่อน

      Chal outha tu v saniya mirza ta ah gyi dhaaka kha ka

  • @harpalbajwa8353
    @harpalbajwa8353 หลายเดือนก่อน +3

    ਸਰੋਆ ਸਾਬ ਨੇ ਬੰਬ ਹਿੰਦੀ ਬੋਲੀ ਐ . ਬਹੁੱਤ ਮਜ਼ਾ ਆਇਆ ਬਲੌਗ ਦਾ . ਰਾਓ ਉਸਮਾਨ ਨੇ ਦਿੱਲ ਲੁੱਟ ਲਿਆ . ਮਾਮਾ ਜੀ ਜਿਉਂਦੇ ਵੱਸਦੇ ਰਹਿਣ , ਵਡੀ ਪੱਗ ਹੁੰਦੀ ਤਾਂ ਬਹੁੱਤ ਜਚਣੀ ਸੀ .ਸਭ ਵੀਰਾਂ ਦਾ ਤਹਿ ਦਿਲੋਂ ਧੰਨਵਾਦ . ਲਵ ਯੂ ਭਰਾਵੋ .

  • @HardeepKaur-lb1oy
    @HardeepKaur-lb1oy 2 หลายเดือนก่อน +31

    Anjum saroya bilkul charde Punjab di punjabi bolde ne

  • @shawindersingh6931
    @shawindersingh6931 2 หลายเดือนก่อน +16

    🌹ਬਹੁਤ ਵਧੀਆ ਵਲੋਗ🌹ਬਰਾੜ ਸਾਹਿਬ ਆਪਣੇ ਵੀ ਚੜ੍ਹਦੇ ਪੰਜਾਬ ਵਿੱਚ ਵੀ ਭੜੋਲਾ ਹੀ ਕਹਿੰਦੇ ਐ🌹ਹੁਣ ਨਵੇਂ ਲੋਹੇ ਦੇ ਆਉਦੇ ਐ ਢੋਲ🌹ਭਰੋਲ਼ੇ ਹੁੰਦੇ ਸੀ ਮਿੱਟੀ ਦੇ🌹

  • @farooqkhankhanfarooq6872
    @farooqkhankhanfarooq6872 2 หลายเดือนก่อน +9

    You can make borders you can separate physically but can't finish love from hearts of punjabi,s❤

  • @Nanak-rc1go
    @Nanak-rc1go หลายเดือนก่อน +2

    ਵੰਡ ਨੇ ਪੰਜਾਬ ਦੇ ਪਿਆਰ ਨੂੰ ਪਾੜਕੇ ਰੱਖਤਾ ਜੀ। ਪਰ ਯਾਦਾ ਭੁੱਲਦੀਆਂ ਨੀ। ਪਿਆਰ ਡੁੱਲ 2 ਪੈਂਦਾ ਸਾਰੇ ਵੀਰਾਂ ਚ ।

  • @kuldeepbrar7393
    @kuldeepbrar7393 2 หลายเดือนก่อน +13

    Bhut bhut pyar pakistani punjabia nu .. ❤❤

  • @sangitasoni3277
    @sangitasoni3277 2 หลายเดือนก่อน +26

    Kitne aache log hai vaha ke. So giving❤❤

    • @malikabdullah3681
      @malikabdullah3681 2 หลายเดือนก่อน +2

      Ay bass tusi sary os screen to hath ky sady kol aa ky dekho tuhanu pta lagy ga ky asi loq kon a specially punjabi ty sindhi

    • @navneetjosan7009
      @navneetjosan7009 2 หลายเดือนก่อน

      ਬਚਪਨ ਯਾਦ ਕਰਾਤਾ l ਜਿਓੰਦੇ ਵਸਦੇ ਰਹੋ ❤

    • @GogaGill-p4f
      @GogaGill-p4f 2 หลายเดือนก่อน

      Bhinder Sahab no Milo

  • @PayalFreefire-h6j
    @PayalFreefire-h6j 2 หลายเดือนก่อน +31

    How many people respect Navdeep Paji❤

    • @rajwindersingh6168
      @rajwindersingh6168 2 หลายเดือนก่อน +1

      Paji nahin, Bhaji likhia Karo Beta

  • @gurdeepkaur6181
    @gurdeepkaur6181 2 หลายเดือนก่อน +25

    ਨਵਦੀਪ ਸਿੰਘ ਤੁਹਾਡੇ ਪਾਕਿਸਤਾਨ ਵਾਲੇ ਵਲੌਗ ਬਹੁਤ ਹੀ ਸੋਹਣੇ ਹਨ ਔਰ ਜਦੋਂ ਪਿਆਰ ਤੁਹਾਨੂੰ ਮਿਲ ਰਿਹਾ ਬਿਆਨ ਤੋਂ ਬਾਹਰ ਹੈ ਨਾਸਿਰ ਅੰਜੁਮ ਵਿਕਾਸ ਤੇ ਸਮੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ

    • @itsKhaleeque
      @itsKhaleeque 2 หลายเดือนก่อน

      not Vikas its Waqas

  • @awansharma9719
    @awansharma9719 2 หลายเดือนก่อน +8

    ਅੰਜੂਮ ਬਾਈ, ਥਮ ਤੋਂ ਬੜੀ ਘੈਂਟ ਪੁਅਧੀ ਬੋਲ ਲੇ ਆ, ਮੈਂ ਵੀ ਪਟਿਆਲਾ ਅੰਬਾਲਾ ਬਾਡਰ ਪਾ ਔ ਰਹਾ। ਵਧੀਆ ਲਗਿਆ ਆਪਣੀ ਬੋਲੀ ਸੁਣ ਕਾ ਪਾਕਿਸਤਾਨ ਮਾ।

  • @Fun-Free912
    @Fun-Free912 2 หลายเดือนก่อน +15

    Punjabi zindabaad baaad love from Pakistan 🇵🇰

  • @ajaibsingh261
    @ajaibsingh261 2 หลายเดือนก่อน +14

    ❤ ਸਾਡੇ ਦੋਆਬੇ ਵਿੱਚ ਵੀ ਇਸ ਸ ਨੂੰ ਰੋਟੀਆਂ ਟੇਗਣ ਵਾਲੇ ਨੂੰ ਛਿੱਕਾ ਹੀ ਕਹਿਦੇ ,ਲਹਿੰਦੇ ਤੇ ਚੜਦੇ ਪੰਜਾਬ ਦਾ ਸਬ ਕੁਝ ਸਾਝਾਂ ਹੈ

    • @harkiratratol
      @harkiratratol 2 หลายเดือนก่อน +1

      ਇਕ ਮੁਹਾਵਰਾ ਵੀ ਐ ਪੰਜਾਬੀ ਦਾ ਕਿ ਬਿੱਲੀ ਭਾਣੇ ਤਾਂ ਛਿੱਕਾ ਟੁੱਟਗਿਆ । ਜਦ ਕਿਸੇ ਦਾ ਨੁਕਸਾਨ ਹੋਇਆ ਹੋਵੇ ਤੇ ਕਿਸੇ ਦਾ ਫਾਇਦਾ ਓਦੋਂ ਕਹੀਦਾ ਐ

  • @ParkashSingh-nh6op
    @ParkashSingh-nh6op 2 หลายเดือนก่อน +13

    Sarova sahib bhut vadeya insan and best knowledge person

  • @DeepakSharma02-v6v
    @DeepakSharma02-v6v 2 หลายเดือนก่อน +3

    ਯਰ ਸਾਡੇ ਆਪਣੇ ਹੀ ਆ ਕਿੰਨਾ ਵਧੀਆ ਹੁੰਦਾ ਜੇ ਸਰਕਾਰਾਂ ਸਾਨੂੰ ਵੱਖ ਨਾ ਕਰਦੀਆਂ , ਸਾਫ ਦਿਲ ਬੰਦੇ ਸਰੋਆ ਸਾਬ ਹੁਰੀਂ ਸਾਰੇ ਵੀਰ ❤❤

  • @kohlinarinder77
    @kohlinarinder77 2 หลายเดือนก่อน +2

    ਅਸਲੀ ਪੰਜਾਬੀ , ਪੰਜਾਬੀਅਤ , ਤੇ ਪੰਜਾਬੀ ਵਿਰਸਾ ਪਾਕਿਸਤਾਨ ਦੇ ਪਿੰਡਾਂ ਵਿੱਚ ਦੇਖਣ ਨੂੰ ਮਿਲ ਰਿਹਾ, ਸਾਡੇ ਆਲੇ ਪੰਜਾਬ ਚ ਸੱਭ ਕੁਝ ਖ਼ਤਮ ਜਿਹਾ ਹੁੰਦਾ ਜਾ ਰਿਹਾ

  • @BalkarSingh-dc1oq
    @BalkarSingh-dc1oq 2 หลายเดือนก่อน +10

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @mzeshanali5793
    @mzeshanali5793 2 หลายเดือนก่อน +30

    Paa g. Asal main bat ye ha ke. Landha Punjab buhat bada ha. Agar ap north Punjab main jain gay to wahan ke log UK.canada. USA or Europe hoty han. Or wahan ke villages main asy asy ghar han ke kisi minister ke hon gay. Asy hi Ap central Punjab main gum Rahe han. Yahan villages ke log totally kisaan han or enho nay abi b Punjab ki originality sambhal ke Rakhi hoi ha. Lakin hamary area main asy ghar buhat Kam ho gay han. From nonawali district Gujrat

    • @adilbabu8758
      @adilbabu8758 2 หลายเดือนก่อน +2

      Lagta hy Nasir Dhilo ka north Punjab main koi relation wala nahi hy, .. Lehnda Punjab ke District gujrat, Mandi Bahaudin, Jehlum Rawalpindi, Chakwal etc main Village south Punjab or District Kasoor, Faisalabad, jhang, okara etc ke villages se totally different hain.. or hamarey chardey Punjab se aaey guest yehi samjhtey hain ke Pakistani Punjab bohat backward hain, or har tarf kachey makan hain 🤔 .. North Punjab mojoda Indian Punjab ke barabar hi ho ga

    • @RehmanAliRajpootslkt
      @RehmanAliRajpootslkt หลายเดือนก่อน +1

      @@adilbabu8758 i'm from north punjab district sialkot. yaha ka punjab central punjab sy totally different hai. hamari side tu kachy gharo ka naam o nishan bhi nahi mily ga. logo ky itny itny bary ghar hain havelli type. nojawan nasal uk , america wgera hoti hai aur ghar ky bary kisaan hoty hian aur kheti baari krty hain.

    • @adilbabu8758
      @adilbabu8758 หลายเดือนก่อน

      @@RehmanAliRajpootslkt
      میرا سیالکوٹ آنا جانا لگا رھتا ھے ، ۔۔ اس پورے ریجن کو اچھے سے سمجھتا ہوں ۔۔۔ لیکن جتنے بھی مشہور یو ٹیوبر ھیں سب وسطی پنجاب سپیشل ضلع فیصل آباد سے ھیں، ان لوگوں نے گجرات سیالکوٹ منڈی بہاؤالدین، جہلم چکوال، راولپنڈی کے اضلاع کے گاوں کسی مہمان کو شائد ھی وزٹ کرائے ھوں ۔۔۔ جس وجہ سے انڈیا کے مہمان پنجابی جتنا پنجاب وہ دکھاتے ہیں اسی کو سارے کا سارا پنجاب سمجھ کر وھاں انڈیا جا کر پروگرام میں بتا رھے ھوتے ھیں کہ لہندا پنجاب بہت پیچھے رہ گیا ھے، وھاں کچے مکان ھیں پرانے پنجاب کی جھلک نظر آتی ھے ۔۔ جتنا انڈین پنجاب جہاں ترقی ھوئی ھے وہ جالندھر، گرداس پور، امرتسر، وغیر چند اضلاع ھیں جہاں کے نوجوان زیادہ تر بیرون ملک بہت بڑی تعداد میں گئے ھوئے ھیں اور جا رھے ھیں ۔۔ اگر سیالکوٹ، گوجرانوالہ، گجرات، منڈی بہاؤالدین، جہلم، راولپنڈی، اٹک، چکوال سرگودھا کو شامل کیا جائے گا تو آبادی اور رقبے کے لحاظ سے یہ انڈین ترقی یافتہ پنجاب کے حصے سے زیادہ بڑا رقبہ اور آبادی پر مشتمل ھو گا جو پاکستانی پنجاب کا خوشحال علاقہ ھے، لیکن ھمارے یو ٹیوبرتو جیسے کولہو کے بیل ھیں جن کو بس وھیں گھومنا آتا ھے
      ۔I m from Gujranwala

  • @Gurlal_60Sandhu
    @Gurlal_60Sandhu 2 หลายเดือนก่อน +17

    ਨਵਦੀਪ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @Navdeepbrarvlogs
      @Navdeepbrarvlogs  2 หลายเดือนก่อน +4

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏❤️❤️

    • @sumitsaini875
      @sumitsaini875 2 หลายเดือนก่อน +1

      Jatt musalmaan kiddan bane ????????😢😢😢😢😢😢😢😢😢😢

  • @amardeepsinghbhattikala189
    @amardeepsinghbhattikala189 2 หลายเดือนก่อน +7

    Sat shri akal ji sarea nu pak wale veera nu Salam ardas karda v akal purkh waheguru ji chardikla tandrusti te sarbat da bhla wakshan veer ji bohat vadea lgia tuhadia gla sunke khas karke anjum saroya veer dia gla

  • @amanpreet9919
    @amanpreet9919 2 หลายเดือนก่อน +5

    ਬੁਹਤ ਹੀ ਵਧੀਆ ਵੀਰ ਜੀ ਰੱਬ ਲੰਮੀਆਂ ਉਮਰਾਂ ਦੇਵੇ

  • @RaghbeerSinghSekhon
    @RaghbeerSinghSekhon 2 หลายเดือนก่อน +6

    ਹਸਨ ਸਰਦਾਰ,ਵਰਲਡ ਹਾਕੀ ਦਾ ਸੁਪਰ ਸਟਾਰ 🎉🎉

  • @sangitasoni3277
    @sangitasoni3277 2 หลายเดือนก่อน +12

    Bahut hi Mazza aaya vlog dekh kar. Very good people ❤

  • @bhairanjitsinghpathankotwa4435
    @bhairanjitsinghpathankotwa4435 2 หลายเดือนก่อน +6

    ਵੀਰ ਜੀ ਸਰੋਆ ਸਾਹਿਬ ❤️ਨਾਸਿਰ ਸਾਹਿਬ ❤️ਬਹੁਤ ਪਿਆਰੇ ਇਨਸਾਨ ਜੇ ❤️ਅਸੀਂ ਸਾਰੇ ਭਰਾ ਹੀ ਹਾਂ 🌹ਹਕੂਮਤਾਂ ਨੇ ਵਿਛੋੜਾ ਪਾ ਦਿਤਾ 🌹ਰੱਬਾ ਇੱਕ ਵਾਰ ਫਿਰ ਮੇਲ ਕਰਾਦੇ ਦੋਹਾਂ ਮੁਲਖਾਂ ਨੂੰ ਫਿਰ ਇੱਕ ਕਰਾਦੇ ❤️

  • @neerjachhabra1022
    @neerjachhabra1022 2 หลายเดือนก่อน +9

    Laiyalpur aka Faisalabad, the birthplace of my parents and grandparents, love hearing Punjabi of that area .. Lehnda Punjab which is similar to which we learnt from our parents, grandparents slightly different from our charde Punjab’s Punjabi.
    The concept of chhika( छिक्का) seen by us in childhood before we had refrigerators. I was born and brought up in Delhi. Enjoy the Punjabi of Lahore and Faisalabad as that’s the Punjabi we learnt and grew up with.

  • @eshleenkaur9454
    @eshleenkaur9454 2 หลายเดือนก่อน +15

    haye oye BAJI KARISHMA KPOOR 😂😂😂 dil nisaar SROA SAAB de bholepaan de❤❤❤

  • @Paramjitsingh-to2pc
    @Paramjitsingh-to2pc 2 หลายเดือนก่อน +7

    ਵੀਰਾਂ ਨੂੰ ਕੋਟਿ ਕੋਟਿ ਸਲਾਮ ਅਦਬ ਪਰਨਾਮ
    🙏🏻🙏🏻

    • @Sidhujutt.pak.panjab
      @Sidhujutt.pak.panjab 2 หลายเดือนก่อน

      Paji English likha kro asi Pakistan waly ve parh saki aye

  • @CarCareHelp
    @CarCareHelp 2 หลายเดือนก่อน +13

    Appriciate you Barar sahib, watch you from Islamabad Pakistan

  • @raghubirsingh4250
    @raghubirsingh4250 2 หลายเดือนก่อน +10

    ਵੀਰ ਜੀ ਇਹ ਟਰੈਕਟਰ ਬਰਾਸੋਵ, ਰੋਮਾਨੀਆ ਦੀ ਮਲਕੀਅਤ ਹੈ ਅਤੇ ਪਾਕਿਸਤਾਨ ਵਿਚ ਵੀ ਲਾਈਸੈਂਸ ਮੈਨੀਫੈਕਚਰੀਗ ਹੁੰਦੀ ਹੈ, ਸ਼ੁਕਰੀਆ

  • @SukhpalDhaliwal-j1g
    @SukhpalDhaliwal-j1g 2 หลายเดือนก่อน +5

    🙏🙏🙏👍👍👍ਬਾਈ ਬਹੁਤ ਬਦੀਆ ਦੇਖਦਾ ਹਾਂ ਘੈਟ ਜੱਟ ਲੇਦੇ ਪੰਜਾਬ ਤੇ ਚੱੜਦੇ ਪੰਜਾਬ 🙏🙏👍👍👍🙏🙏👍👍👍🙏🙏👍👍👍👌👌🚁🚁🚁🦣🦣🦣🐪🐪🐫🐫🐅🐅🐅👍👍👍🙏🙏

  • @chananvaltoha1536
    @chananvaltoha1536 2 หลายเดือนก่อน +5

    ਪੁਰਾਣੇ ਸਮਿਆਂ ਦੀ ਯਾਦ ਆ ਗਈ

  • @jagirsandhu6356
    @jagirsandhu6356 2 หลายเดือนก่อน +5

    ਨੰਵਦੀਪ ਬੇਟਾ ਜੋ ਗੱਲ ਬਾਤ ਪੰਜਾਬੀ ਬੋਲੀ ਬਾਰੇ ਕੀਤੀ ਬੱਹੁਤ ਵੱਧੀਆ ਲੱਗਾ ਜੀੳ ਬੇਟਾ ਜੀ❤❤❤

  • @Nanak-rc1go
    @Nanak-rc1go หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ , ਸਾਰੇ ਪ੍ਰੀਵਾਰ ਨੀ 🙏🙏🙏🙏🙏, ਗਰੇਵਾਲ ਪ੍ਰੀਵਾਰ ਵੱਲੋਂ ਜੀ

  • @bupindersingh5505
    @bupindersingh5505 2 หลายเดือนก่อน +19

    ਵੀਰ ਮੇਰਿਆ 1947 ਵਿਚ ਪੰਜਾਬ ਦੀ ਬਰਬਾਦੀ ਹੋਈ ਸੀ

    • @Auspicious_devil
      @Auspicious_devil 2 หลายเดือนก่อน +1

      Ha wo to hona tha Rss vichar dhara ke sath possible nhi tha aur abb bhi bacha Punjab hai jissai samjh aagya RSs vichardhara abb ye Bach Jaye wahi bhut hai

  • @DeepakSharma02-v6v
    @DeepakSharma02-v6v 2 หลายเดือนก่อน +2

    ਸਰੋਆ ਸਾਬ ਸਾਰੇ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ (ਤਰਨ ਤਾਰਨ ਚੜਦਾ ਪੰਜਾਬ) ❤❤

  • @user-bf2wk6xo2l
    @user-bf2wk6xo2l 2 หลายเดือนก่อน +11

    well come to pakistan plz kabhe sindh aoo sindhii bohat mehman nawaz ha

  • @a.psingh396
    @a.psingh396 2 หลายเดือนก่อน +1

    ਸਰੋਆ ਸਾਬ ਦੀ ਹਿੰਦੀ ਸੁਣਕੇ ਸੁਆਦ ਆ ਗਿਆ। ਖੂਈ ਕੇ ਘਬੇ ਵਾਲੀ ਗੱਲ ਤੇ ਬੜਾ ਹਾਸਾ ਆਇਆ। ਸਾਰੇ ਵੀਰ ਬੜੇ ਮਿਲਣਸਾਰ ਨੇ ਤੇ ਆਓ ਭਗਤ ਕਰਨ ਵਾਲੇ ਆ। ਜਿਉਂਦੇ ਰਹੋ ਸਰੋਆ ਸਾਬ ਤੇ ਢਿੱਲੋਂ ਸਾਬ ਤੇ ਹੋਰ ਵੀਰ ਭਰਾ।

  • @GurpreetKaur-ks4py
    @GurpreetKaur-ks4py 2 หลายเดือนก่อน +5

    ਭਾਜੀ ਬਹੁਤ ਆਨੰਦ ਆ ਰਿਹਾ ਵੀਡੀਓ ਦੇਖ ਕੇ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਪਾਕਿਸਤਾਨ ਆ ਜਾਈਏ❤❤❤

  • @Nanak-rc1go
    @Nanak-rc1go หลายเดือนก่อน +1

    ਚੜਦੇ ਲਹਿੰਦੇ ਪੰਜਾਬ ਦੀਆਂ ਰੋਣਕਾ। 🙏🙏🙏🙏🙏👌👌

  • @chamkaur_sher_gill
    @chamkaur_sher_gill 2 หลายเดือนก่อน +8

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurvailsingh9044
    @gurvailsingh9044 หลายเดือนก่อน +1

    ਪਾਕਿਸਤਾਨ ਵਾਲੇ ਵੀਰ ਬਹੁਤ ਇੱਜ਼ਤ ਕਰਦੇ ❤

  • @SsSs-ww4je
    @SsSs-ww4je 2 หลายเดือนก่อน +3

    Navdeep singh Pakistani veer itna pyar dinde hun satnam singh Pakistan veer nu diLo Salut Rooh khus hundi ah❤❤❤❤❤❤❤❤❤❤🎉🎉🎉🎉🎉🎉🎉

  • @hardevvirk8542
    @hardevvirk8542 2 หลายเดือนก่อน +1

    ਵਧੀਆ ਪੇਂਡੂ ਮਹੋਲ ਅਤੇ ਮਾ ਬੋਲੀ ਪੰਜਾਬੀ ਲਈ ਚੰਗੇ ਸੁਨੇਹੇ ਵਾਸਤੇ ਧੰਨਵਾਦ

  • @najiikhan
    @najiikhan 2 หลายเดือนก่อน +10

    Waqas bhai Missing in Vlog

  • @NIRMALSINGH-yb8hn
    @NIRMALSINGH-yb8hn 2 หลายเดือนก่อน +2

    ਨਵਦੀਪ ਵੀਰੇ ਸ਼ੁਰੂ ਵਿੱਚ ਫਤਿਹ ਬੁਲਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Pendutravel
    @Pendutravel 2 หลายเดือนก่อน +3

    ਸਕੂਨ ਆਉਂਦਾ ਪਾਕਿਸਤਾਨ ਦੇ ਪਿੰਡ ਵੇਖ ਕੇ, ਆਪਣੇ ਪਾਕਿਸਤਾਨ ਦੇ ਭਰਾ ਵੇਖ ਕੇ, ਪਾਕਿਸਤਾਨ ਦੀ ਹਰ ਇੱਕ ਚੀਜ਼ ਵੇਖ ਕੇ ਸਕੂਨ ਆਉਂਦਾ,ਆਪਣਾ ਪੰਜਾਬ ਮੋਡਰਨ ਤਾਂ ਜਰੂਰ ਹੋਂ ਗਿਆ, ਪਰ ਆਪਣਾ ਵਿਰਸਾ ਗਵਾ ਲਿਆ, ਪਾਕਿਸਤਾਨ ਵਾਲੇ ਵੀਰਾ ਨੇ ਵਿਰਸਾ ਸਾਂਭ ਕੇ ਰੱਖਿਆ ਹੋਇਆ, ਇੱਕ ਦਿਨ ਜਰੂਰ ਜਾਣਾ ਪਾਕਿਸਤਾਨ 🙏

  • @KamalGagan-q5k
    @KamalGagan-q5k 2 หลายเดือนก่อน +1

    ਕਿੰਨੇ ਪਿਆਰੇ ਲੋਕ ਹਨ ❤️ਸਾਡੇ ਪਾਕਿਸਤਾਨੀ ਵੀਰ ਸ਼ਾਤਰ ਲੋਕਾਂ ਨੇ ਵੱਖ ਕਾਰਤਾ ਸਾਨੂੰ ਸਾਡੇ ਆਪਣੇ ਵੀਰਾਂ ਤੋਂ ਬੋਹਤ ਸਾਰਾ ਪਿਆਰ❤️ ਸਤਿਕਾਰ 🙏ਪੰਜਾਬ ਹਿੰਦੋਸਤਾਨ ਤੋਂ

  • @jaswantsingh-xf6sh
    @jaswantsingh-xf6sh 2 หลายเดือนก่อน +5

    ਬਾਈ ਬਹੁਤ ਵਧੀਆ ਲੱਗਿਆ ਪੰਜਾਬੀ ਭਰਾਵਾਂ ਨਾਲ ਬਾਕੀਆਂ ਨਾਲੋਂ ਸਿਰਾ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 หลายเดือนก่อน

    ਅੰਜੁਮ ਸਰੋਆ ਭਾਈ ਸਾਹਿਬ ਦੀਆਂ ਗੱਲਾਂ ਨਾਲ ਅਤੇ ਆਹ ਸਫੈਦ ਕਪੜਿਆਂ ਵਾਲਾ ਮੁੰਡੇ ਦੀਆਂ ਗੱਲਾਂ ਸੁਣਕੇ ਦਿਲ ਬਹੁਤ ਖੁਸ਼।ਹੋਇਆ।

  • @yadwindersingh8599
    @yadwindersingh8599 2 หลายเดือนก่อน +9

    baut jarriri information mill gai bai sadde purkhe ethon d cc ajj takk sadda goatt punjab vich nahi mill raha c bai shukar a Navdeep verre sadda ittihas labb gaya❤❤❤❤❤❤❤

    • @xposereality3634
      @xposereality3634 2 หลายเดือนก่อน +1

      Goatt ki aa veer tuhada?

  • @gurvindersinghbawasran3336
    @gurvindersinghbawasran3336 2 หลายเดือนก่อน +4

    ਮੈ ਜਗਰਾਓਂ ਤੋ ਹਾ ਭੂਦੜੀ ਪਿੰਡ ਸਾਡੇ ਨੇੜੇ ਹੀ ਹੈ ❤

  • @yadwindersingh8599
    @yadwindersingh8599 2 หลายเดือนก่อน +3

    ਧਨਵਾਦ ਵੀਰੇ ਤੇ ਰਾ ਪੰਜਾਬੀ ਵਿੱਚ ❤❤❤❤❤❤ ਬਹੁਤ ਤੇ ਰਾ ਧਨਵਾਦ ਵੀਰੇ ❤❤

  • @balwindersingh7463
    @balwindersingh7463 2 หลายเดือนก่อน +2

    ਯੂਨੀਵਰਸਲ ਰੂਸ ਦੀ ਬੁਹਤ ਪੁਰਾਣੀ ਕੰਪਨੀ ਅਤੇ ਛੱਲੀਆਂ ਪਹਿਲਾਂ ਏਸੇ ਤਰ੍ਹਾਂ ਦੀ ਅੰਮ੍ਰਿਤਸਰ ਵਾਲੇ ਪਾਸੇ ਹੁੰਦੀਆਂ ਸਨ

  • @bindukaur27
    @bindukaur27 2 หลายเดือนก่อน +13

    desi makkki roti wala chabba dudh rakhan wala shikkka mai eh life jee aaa mera pind mera purana ghar bhut yaad aunda chejja ta bhut mill gaia bt scoon muk gia

  • @harjinderkaur9954
    @harjinderkaur9954 2 หลายเดือนก่อน +6

    Aaj tah bda mza aaya gallan sun ke chote hunde diya yaadan taziya ho gyia ihda raunka lgdiya c jdo ghar koi aaunda c

  • @RajwinderSingh-f6u
    @RajwinderSingh-f6u 2 หลายเดือนก่อน +5

    Brar sab bhut ਵਧੀਆ 🎉pak ਬਾਰੇ ਜਾਣਕਾਰੀ ਦਿੰਦੇ ਹੋ

  • @balwinderbrar3739
    @balwinderbrar3739 2 หลายเดือนก่อน +3

    ਧੰਨਵਾਦ ਵੀਰ ਜੀ, ਸਾਰੇ ਪਾਕਿਸਤਾਨੀ ਵੀਰ ਬਹੁਤ ਵਧੀਆ ਗੱਲਾਂ ਕਰਦੇ ❤❤

  • @b.scheema6392
    @b.scheema6392 2 หลายเดือนก่อน +5

    ‌ਅਸੀ ਬਾਈ ਜੀ ਚੱਕ ਵਾਲੇ ਖੂਹ ਦੇਖੇ ਹਨ ਇੰਡੀਆ ਪੰਜਾਬ ਵਿੱਚ ਜ਼ਿਲਾ ਪਟਿਆਲਾ ਨਾਭਾ

  • @nitinhans_
    @nitinhans_ 2 หลายเดือนก่อน +17

    Pakistan ki ek baat achi lgti hai bha mehfil mai peg ni hote..india mai jb mehfil lgti hai toh peg b chalta hai sath mai😂😂😂

  • @javedakhtaralamden
    @javedakhtaralamden 2 หลายเดือนก่อน +6

    WE ❤️ BABA G GURU NANAK SAHAIB . BABA G VISITED MY REGION TILLA JOGIAN AND GURDWARA CHOA SAHAIB . FROM JHELUM

  • @Aman-br3hc
    @Aman-br3hc 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬਹੁਤ ਸੋਹਣੀ ਵੀਡੀਓ

  • @kulwinderkaur7648
    @kulwinderkaur7648 2 หลายเดือนก่อน +4

    Purana pind dekh ke apane purana ghar yad aa gaya chika ve use tarah he

  • @KuldeepSingh-p6s2l
    @KuldeepSingh-p6s2l หลายเดือนก่อน

    ਬਾਈ ਜੀ ਨਜ਼ਾਰਾ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਆਏ ਲੱਗਦਾ ਜਿਵੇਂ ਪੰਜਾਬ ਵੱਡਿਆਂ ਨੀ ਗਿਆ ਰੋਣਾ ਆਉਂਦਾ ਗੱਲਾਂ ਸੁਣਕੇ

  • @swaran5454
    @swaran5454 2 หลายเดือนก่อน +7

    Anjum sahab bahut mitthi Punjabi bolde❤❤

  • @SukhpalDhaliwal-j1g
    @SukhpalDhaliwal-j1g 2 หลายเดือนก่อน +3

    ਬਾਈ ਜੀ ਘੈਟ ਪੰਜਾਬੀ ❤❤🙏🙏🙏🙏🙏🙏👍👍👍👍🙏🙏🙏👍🦣🐪🐫🐫🐫🐪🐪🦣🦣🦘🦘👌👌🐅🦘🦘🐅🐅🐅👍👍👍🙏🙏🙏🙏❤❤

  • @BilluWehshi
    @BilluWehshi 2 หลายเดือนก่อน +4

    Mashallah sardar g Khush Raho jeondayraho♥️♥️🥰😍

  • @gumeetsingh5106
    @gumeetsingh5106 หลายเดือนก่อน

    ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ ਜੀ

  • @navneetjosan7009
    @navneetjosan7009 2 หลายเดือนก่อน +3

    ਬਚਪਨ ਯਾਦ ਕਰਾਤਾ ਜਿਓੰਦੇ ਵਸਦੇ ਰਹੋ ❤

  • @maniSharma-x4p
    @maniSharma-x4p 2 หลายเดือนก่อน +2

    Sadey wala Punjab ta modern ho giya Pakistan dey Punjab dey njarey wakh ney

  • @OfficialJasSingh
    @OfficialJasSingh 2 หลายเดือนก่อน +7

    ਸਾਡੇ ਵੀ ਓਟਾ, ਛਿੱਕਾ ਤੇ ਭੜੋਲਾ ਹੀ ਕਹਿੰਦੇ ਆ।

  • @mangatsingh3711
    @mangatsingh3711 28 วันที่ผ่านมา +1

    ਬਲਾਗਰ ਬਾਈ ਜੀ ਪਾਕਿਸਤਾਨ ਵਿਚ ਕੋਈ ਰਾਹੋਂ ਰੋਡ ਤੇ ਜੋ ਪਿੰਡ ਹਨ ਜਿਵੇਂ ਖਵਾਜਕੇ,ਗੌਂਸਗੜ੍ਹ,ਮੰਗਲੀ ਮੱਤੇਵਾੜਾ, ਮਾਜਰੀ, ਬੂਥਗੜ੍ਹ ਰੌੜ ਬਾਕੀ ਰਾਹੋਂ ਰੋਡ ਤੇ ਹੋਰ ਵੀ ਬਹੁਤ ਸਾਰੇ ਪਿੰਡ ਹਨ ਖਾਸ ਕਰਕੇ ਮੱਤੇਵਾੜਾ, ਮਾਜਰੀ, ਮੰਗਲੀ ਗੌਂਸਗੜ੍ਹ ਇਨ੍ਹਾਂ ਪਿੰਡਾਂ ਵਿਚ ਬਹੁਤ ਸਾਰੇ ਮੁਸਲਮਾਨ ਵੀਰ ਬਹੁਤ ਰਹਿੰਦੇ ਸੀ ਇਨ੍ਹਾਂ ਪਿੰਡਾਂ ਦੇ ਪੁਰਾਣੇ ਬਜੁਰਗ ਤਾਂ ਸ਼ਾਇਦ ਨਹੀਂ ਰਹੇ ਹੋਣੇ ਕੋਈ ਟਾਂਵਾਂ ਟੱਲਾ ਕੋਈ ਮਿਲ ਜਾਵੇ ਤਾਂ ਜ਼ਰੂਰ ਗੱਲ ਸਾਂਝੀ ਕਰਵਾ ਦੇਣਾ। ਅੱਲ੍ਹਾ ਮੀਆਂ ਆਪ ਜੀ ਨੂੰ ਅਤੇ ਪਾਕਿਸਤਾਨ ਦੇ ਪੰਜਾਬੀ ਵੀਰਾਂ ਨੂੰ ਹਮੇਸ਼ਾ ਆਬਾਦ ਰੱਖੇ।

  • @satnamsingh-lg2sv
    @satnamsingh-lg2sv 2 หลายเดือนก่อน +3

    ਵੀਰੇ ਦੀ ਪੰਜਾਬੀ ਸ਼ੁਧ ਠੇਠ ਹੈ

  • @veerpartapsingh5097
    @veerpartapsingh5097 2 หลายเดือนก่อน +2

    Saroyaa Saab sira hi Karata main kehna dil jit leya. Tusi mainu Mera bachpan yaad Kara dita. Mera pind v same to same se. Jeda hoon bilkul change hoo gaya e. 90's da punjab India wala same se. Lovely. Love u yaar. Jinda dil log Hai Pakistani.

  • @gurjentsinghgurjent7071
    @gurjentsinghgurjent7071 2 หลายเดือนก่อน +5

    Navdeep 22 zaibi hanjra nu mil ke ayo bhut vadia person ne love u 22❤

  • @pmjk8937
    @pmjk8937 2 หลายเดือนก่อน +2

    Bahut vadhia lagda aa Anjum Bai dia galla sun ke. doosra bai v Panjabi ch galla sunauda aa , Bahut hassa aaunda aa. God bless you all.

  • @SukhwinderSingh-wq5ip
    @SukhwinderSingh-wq5ip 2 หลายเดือนก่อน +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @preetphotostudio1362
    @preetphotostudio1362 2 หลายเดือนก่อน +2

    ਧਰਮਾਂ ਦਾ ਫਰਕ ਆ , ਉਝ ਲੋਕ ਆਪਣੇ ਵਰਗੇ

  • @babalpreetsingh7839
    @babalpreetsingh7839 2 หลายเดือนก่อน +3

    ਨਵਦੀਪ ਵੀਰੇ ਤੁਹਾਨੂੰ ਪਤਾ ਹੈ ਕੀ ਮੈਂ ਜਦੋਂ ਵੀ ਪਾਕਿਸਤਾਨ ਦਾ ਕੋਈ ਬਲੋਗ ਮੇਰੇ ਸਾਹਮਣੇ ਆਉਂਦਾ ਹੈ ਜਾਂ ਕੋਈ ਯੂਟੂਬਰ ਪਾਕਿਸਤਾਨ ਜਾਂਦਾ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਮੈਂ ਉਹ ਬਲੋਗ ਬੜੀ ਹੀ ਖੁਸ਼ੀ ਨਾਲ ਵੇਖਦਾ ਹਾਂ ਮੈਨੂੰ ਬਹੁਤ ਹੀ ਆਪਣਾ ਪਨ ਮਹਿਸੂਸ ਹੁੰਦਾ ਹੈ ਲਹਿੰਦੈ ਪੰਜਾਬ ਦੇ ਬੜੇ ਖੁਸ਼ ਦਿੱਲ ਬੰਦੇ ਹਨ ਤੇ ਸ਼ੁਗਰ ਮੇਲੇ ਵਾਲੇ ਬੰਦੇ ਹਨ ਜੋ ਇੰਨੇ ਸੋਹਣੀਆ ਸੋਹਣੀਆ ਜੁਗਤਾਂ ਕਰਦੇ ਹਨ ਤੇ ਰੂਹ ਖੁਸ਼ ਹੋ ਜਾਂਦੀ ਹੈ ਸੱਚੀ ਤੁਹਾਡੇ ਬਲੋਗ ਦੇਕੇ ਸਵਾਦ ਆ ਗਿਆ ਰੂਹ ਖੁਸ਼ ਹੋ ਗਈ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਲੈਂਦੇ ਤੇ ਚੜ੍ਹਦੇ ਦਾ ਪਿਆਰਾਂ ਹੀ ਬਣਾਈ ਰੱਖੇ ।

  • @baldevdhaliwal8865
    @baldevdhaliwal8865 2 หลายเดือนก่อน +5

    Love you punjabi Pakistan. We also want to visit.

  • @banipreet7992
    @banipreet7992 2 หลายเดือนก่อน +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।