Why Taliban Stopped Me in afghanistan |ਤਾਲੀਬਾਨ ਨੂੰ ਹੋਇਆ ਮੇਰੇ ਤੇ ਸ਼ੱਕ😱

แชร์
ฝัง
  • เผยแพร่เมื่อ 15 ม.ค. 2025

ความคิดเห็น • 556

  • @FlopYouTuber
    @FlopYouTuber  6 หลายเดือนก่อน +217

    ਗੁਰੂ ਘਰ ਦੇ ਹਾਲਾਤ ਦੇਖਕੇ ਕਾਫੀ ਮਾੜਾ ਲੱਗਿਆ

    • @samir0333
      @samir0333 6 หลายเดือนก่อน +8

      😢

    • @bogasingh9611
      @bogasingh9611 6 หลายเดือนก่อน +9

      Waheguru ji 🙏😢😢😢

    • @harjeetsingh8551
      @harjeetsingh8551 6 หลายเดือนก่อน +4

      Gurughar jana.., tere toh puch k jave.., kive soch hai thodi yr.., oh jo hun real haalaat ne oh dekha reha.., ta k govt. tak video jave.., fuddu salaah apne kol rakhya karo.., it's his job👍🏻✌🏻

    • @amannagra1149
      @amannagra1149 6 หลายเดือนก่อน +17

      ਬਾਬੇ ਤੂੰ ਜਿਹੜੀ ਹਰੀ ਸਿੰਘ ਨਲੂਆ ਦੀ ਗੱਲ ਕੀਤੀ ਦੇਖਿਆ ਉਹ ਚੁੱਪ ਹੀ ਹੋ ਗਿਆ

    • @kissanjattkissan9976
      @kissanjattkissan9976 6 หลายเดือนก่อน

      @marjidamalakkyo saleya tu kale ne theka leya guru ghar da

  • @bhajansingh275
    @bhajansingh275 15 วันที่ผ่านมา +3

    ਵੀਰ ਬਹੁਤ ਵਧੀਆ ਪੇਸ਼ਕਾਰੀ ਹੈ।ਆਪਣੇ ਆਪ ਨੂੰ ਜ਼ੋਖਮ ਚ ਪਾ ਕੇ ਲੋਕਾਂ ਨੂੰ ਜਾਣਕਾਰੀ ਦੇਣਾ ਵੱਡੀ ਗੱਲ ਹੈ।

  • @Shanty5911-gi2zn
    @Shanty5911-gi2zn 6 หลายเดือนก่อน +65

    ਅਫਗਾਨਾ ਦੇ ਦੇਸ਼ ਵਿੱਚ ਜਾ ਕੇ ਹਰੀ ਸਿੰਘ ਨਲੂਏ ਵਰਗੇ ਮਹਾਨ ਜਰਨੈਲ ਦਾ ਨਾਮ ਲੈਣਾ ਬਹੁਤ ਵੱਡੀ ਵੀਰਤਾ ਭਰਾ। ਖੁਸ਼ ਰਹਿ ਜਿੰਦਗੀ ਦਾ ਆਨੰਦ ਮਾਣ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਅੱਗੇ ਇਹੋ ਹੀ ਅਰਦਾਸ ਆ ਮੇਰੀ ਤੇਰੀ ਪਿੱਠ ਨਾ ਲੱਗਣ ਦੇਵੇ❤❤

    • @bobbygill4414
      @bobbygill4414 6 หลายเดือนก่อน

      Ryt bhut jigra bro c

    • @Gorav20-w2o
      @Gorav20-w2o 6 หลายเดือนก่อน +1

      Bhadari tay bayvkoofi vich thoda ja he anntar hunda. So be careful

    • @varinder3847
      @varinder3847 6 หลายเดือนก่อน

      Sab jarnail,,,yodhe,,soorme gadi Chaad te Mulliyan ne
      America,, Russia Diya Militarya vi thok tiya ,,,,koi kitabi Kahaniya Ni Ina Diya,,,,
      QURAN ALLAH to upar Ina layi koi yodha Ni ,,koi jarnail Ni
      Eh sare hi Apne aap ch yodhe ne

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ หลายเดือนก่อน +1

      ਇਹ ਬੰਦਾ ਜਾਹਿਲ ਹੈ ਸਿਰੇ ਦਾ । ਸੋਲਿਆਂ ਦੀ ਦਾਲ ਕਹਿ ਰਿਹਾ ਹੈ। ਇਸ ਮੂਰਖ ਨੂੰ ਪਤਾ ਨਹੀਂ ਕਿ ਉਹ ਅੱਤਵਾਦੀਆਂ ਦਾ ਮੁਲਕ ਹੈ, ਜਿੱਥੇ ਹਰੀ ਸਿੰਘ ਨਲੂਆ ਦਾ ਨਾਮ ਲੈ ਰਿਹਾ ਹੈ ਪਾਗਲ​@@Gorav20-w2o

  • @gurvindersinghbawasran3336
    @gurvindersinghbawasran3336 6 หลายเดือนก่อน +25

    ਪਰਗਟ ਸਿੰਘ ਵੀਰ ਜੀ ਧੰਨਵਾਦ ਜੀ ਤੁਹਾਡਾ ਤੁਸੀ ਮੇਰੇ ਕਹੇ ਦਾ ਮਾਣ ਰੱਖ ਲਿਆ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ 🙏❤️❤️

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 6 หลายเดือนก่อน +58

    ਗੁਰਦੁਆਰਾ ਸਾਹਿਬ ਜੀ ਦੇ ਹਾਲਾਤ ਦੇਖਕੇ ਦਿਲ ਨੂੰ ਬਹੁਤ ਧੱਕਾ ਲੱਗਿਆ ਬੇਟਾ ਜੀ।

    • @azaad_singh1163
      @azaad_singh1163 6 หลายเดือนก่อน +1

      Kabul,Afghanistan day Gurdwara Sahib vich hindu shaitani sarkar nay attvadi hamla karvaya see Kerala,hindustan day dehshadgard ton

    • @raghavgupta3168
      @raghavgupta3168 6 หลายเดือนก่อน +4

      ​@@azaad_singh1163 Jehre Pakistan ch 5% Sikh khatam krte, oh vi Hindua ne krte,
      jehre 1970 tk Afghanistan ch 4-5Lakh Sikh hunde sige, oh vi Hindua ne maarte.
      Salyo Muslya mure thodi zuban ni khuldi, jihna ne sikha da naamo Nishan mitta ta ehna mulka ton !!
      Besharami Di vi limit hundi aa, pr thode lyi oh vi ni aa

    • @azaad_singh1163
      @azaad_singh1163 6 หลายเดือนก่อน

      @@raghavgupta3168 ,O baniye jyada bakwas naa kar.Sahnu sabh pata ISI tay RAW aapas vich milay hoye aa tay ik doojay nu vart k apniya,apniya ghat gintya nu khatam karan vastay.Hun jadon tera najayaz bhai Nikhil Gupta Amriki adalat vich bhaunku taa hindu shaitan rashtra da asli attvadi chehray da pardafash v houga poori duniya sahmnay ,Phair thoday tay sanctions v laggangay.Thoday Ajit Devil nu chuk k odiya kartootan jag jahar keetya jaangiya.Oda Pakistan vich chal reha business v khatam karaygi US sarkar

    • @azaad_singh1163
      @azaad_singh1163 6 หลายเดือนก่อน

      @@raghavgupta3168 ,Tusi lok taa o ho jo police nu vekh k he aavdiya aurata pesh kar denay hon os ton bachan layi.Pehla ghazni,abdali sahmnay vee aahi karday see.Odo v Sikh he lad day see Mughla khilaaf ,tusi lok ralay see.Hun Nikhil Gupta kehnda Amriki jail vich qaidi osnu nanga kar k pata nahi kee kee karday aa.Aglay karday v eda koi nishan nahi chhad day.Saali moot peeni gulam kaum.Muft vich mili azaadi hajam nahi ho rahi thonu,eisay layi Sikha naal pangay leinay hon ghazni deeya aulado

    • @Haryana-x8i
      @Haryana-x8i 6 หลายเดือนก่อน

      Tum lato k bhut ho bato se nhi mante 😂😂taliban tumhara jija h

  • @SemaSingh-xe1gr
    @SemaSingh-xe1gr 6 หลายเดือนก่อน +8

    ਵੀਰੇ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @GajjansinghAulakh
    @GajjansinghAulakh 6 หลายเดือนก่อน +44

    ਜੀਉਂਦਾ ਰਹਿ ਪਰਗਟ ਬੇਟਾ ਵਾਹਿਗੁਰੂ ਮਿਹਰ ਕਰੇ

  • @AngrejSingh-bo9zb
    @AngrejSingh-bo9zb 6 หลายเดือนก่อน +15

    ਭਰਾ ਪਰਗਟ ਸਿੰਘ ਆਪ ਜੀ ਨੇ ਕਾਬਿਲ ਸ਼ਹਿਰ ਦੇ ਦਰਸਨ ਕਰਵਾ ਸ਼੍ਰੀ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਵੇਖ ਰੂਹ ਨੂੰ ਦੁੱਖ ਹੋਇਆ ਕੁਰਸੀਆਂ ਨੇ ਵੰਡ ਪਾਂ ਕੇ ਬਹੁਤ ਦੁੱਖ ਦਿੱਤਾ

    • @azaad_singh1163
      @azaad_singh1163 6 หลายเดือนก่อน

      Kabul,Afghanistan day Gurdwara Sahib vich hindu shaitani sarkar nay attvadi hamla karvaya see Kerala,hindustan day dehshadgard ton

  • @bhindajand3960
    @bhindajand3960 6 หลายเดือนก่อน +6

    ਬਹੁਤ ਸ਼ਾਨਦਾਰ ਸਫ਼ਰ ਗੁਰੂ ਘਰਾਂ ਦੇ ਦਰਸ਼ਨਾਂ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @manjindersinghsidhu1275
    @manjindersinghsidhu1275 6 หลายเดือนก่อน +8

    ਪ੍ਰਗਟ ਵੀਰ ਚੜਦੀ ਕਲਾ ਵਿੱਚ ਰਹੋ

  • @Harpreetsingh-vl4ku
    @Harpreetsingh-vl4ku 6 หลายเดือนก่อน +1

    ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਧੰਨਵਾਦ ਤੁਹਾਡਾ ਰਾਜੇ ਖੁਸ਼ੀ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵੀ ਰੱਖੇ

  • @sukhdavesingh6554
    @sukhdavesingh6554 6 หลายเดือนก่อน +5

    ਬਾਈ ਬਹੁਤ ਸਾਰੀਆਂ ਮਾਰਕੀਟਾ ਦਿਖਾਇਆ ਬਾਈ ਸਾਰੇ ਲੋਕ ਬੋਲੀ ਪਹਿਚਾਣ ਲੈਦੇ ਹਨ ਬਹੁਤ ਵਦੀਆ

  • @deeparai0611
    @deeparai0611 วันที่ผ่านมา

    ਪਰਗਟ ਵਧੀਅਾ ਜਿਹਾ ਦੇਸ ਵੈਸਾ ਭੇਸ ਜੀ

  • @gurvindersinghbawasran3336
    @gurvindersinghbawasran3336 6 หลายเดือนก่อน +9

    ਟੇਲਰ ਮਾਸਟਰ ਵੀਰ ਬਹੁਤ ਵਧੀਆ ਇਨਸਾਨ ਸੀ ਲੱਗ ਰਿਹਾ ਵੀਰ ਪਰਗਟ। ਮੈ ਵੀ ਟੇਲਰ ਹੀ ਆ ❤😂

  • @swarnsingh6145
    @swarnsingh6145 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਵੀਰ ਜੀ ਼਼਼ਸਤ ਸੀ ਅਕਾਲ ਜੀ

  • @AjaypalSingh-l3t
    @AjaypalSingh-l3t 5 หลายเดือนก่อน

    ਬਹੁਤ ਵਧੀਆ ਵੀਡੀਓ ਬਣਾਈ ਵੀਰ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @Kashmirkhudal
    @Kashmirkhudal 6 หลายเดือนก่อน +7

    ਬਾਈ ਡਰ ਨਹੀਂ ਲਗਦਾ ਤੈਨੂੰ ਯਰ ਬਾਈ ਸੇਤੀ ਆਜਾ ਤੇਰੀਆ ਵੀਡਿਓ ਦੇਖ k aa dar ja lgn lgiya 🙅🙅

  • @SukhwinderSingh-wq5ip
    @SukhwinderSingh-wq5ip 6 หลายเดือนก่อน +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @gurlalbrar5730
    @gurlalbrar5730 6 หลายเดือนก่อน +1

    Edan de desh ch hari singh nalula da jikr krna bhut vaddi gal a bai jeonda reh🙌🏻🙌🏻🙏🏻🙏🏻

  • @5iknder
    @5iknder 6 หลายเดือนก่อน +4

    ਹਰੀ ਸਿੰਘ ਨਲਵਾ ਜੀ ❤

  • @paramsingh1811
    @paramsingh1811 6 หลายเดือนก่อน +6

    Nice Volg ❤ Love Punjab NAKODAR India From Amsterdam 🇳🇱 Holland 🇳🇱 Nederland ❤️🙏

  • @inderjitmanhas5273
    @inderjitmanhas5273 18 ชั่วโมงที่ผ่านมา

    Very good information thanks bro ❤,👌👍🌹🥀

  • @SukhpreetSingh-qp3ui
    @SukhpreetSingh-qp3ui 5 วันที่ผ่านมา

    ਵੀਰ ਜੀ ਗੁਰੂ ਘਰ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਮੇਹਰ ਕਰਨ 🙏🙏

  • @satpalcsinghh92
    @satpalcsinghh92 6 หลายเดือนก่อน +3

    ਬਹੁਤ ਵਧੀਆ ਬਹੁਤ ਵਧੀਆ ਭਾਜੀ ਤੁਹਾਡੀ ਵੀਡੀਓ ਤਾਲੀਬਾਨ ਦੇ ਲੁੱਕ ਦੇ ਵਿੱਚ ਉਹਨਾਂ ਦਾ ਤੁਸੀਂ ਪਹਿਰਾਵਾ ਪਾਇਆ ਬਹੁਤ ਸੋਹਣੇ ਲੱਗਦੇ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਇਦਾਂ ਹੀ ਵੀਡੀਓ ਪਾਉਂਦੇ ਰਹੋ ਵਧੀਆ ਵਧੀਆ ਬਣਾ ਕੇ

  • @jagannathsingh9336
    @jagannathsingh9336 6 หลายเดือนก่อน

    ਬਾਈ ਨੂੰ ਪ੍ਰਮਾਤਮਾ ਹਮੇਸ਼ਾ ਚੜਦੀਕਲਾ ਵਿੱਚ ਰਖੇ

  • @shabithakur3895
    @shabithakur3895 6 หลายเดือนก่อน +5

    ਪਰਗਟ ਵੀਰੇ ਬਹੁੱਤ ਵਦੀਆ ਲੱਗਿਆ ਇੱਕ ਗੱਲ ਦੱਸੀ ਵੀਰੇ ਇਹੇ ਮੋਦੀ ਦੀ ਗੌਰਮੈਂਟ ਆਨ ਤੋਂ ਬਾਅਦ ਕਿਵੇਂ ਅ ਆਪਣੀ ਰਿਪੋਟੇਸ਼ਨ ਬਾਹਲ੍ਹਰੇ ਮੁਲਖਾਂ ਚ ? ਵੀਰੇ ਬਾਕੀ ਸੁਰੱਖਿਅਤ ਢੰਗ ਨਾਲ ਸਫ਼ਰ ਕਰੀ ਰੱਬ ਰਾਖਾ❤️🙏🏻

  • @grindersinghbaidwan3120
    @grindersinghbaidwan3120 5 หลายเดือนก่อน

    Great work veer ji keep it up best regards to yourself and have a NICE and superb 🤘🏻☝🏻👍🏻Best of luck yourself always be blessed you're Great job super 👌🏻👏🏻

  • @MohdNikka
    @MohdNikka หลายเดือนก่อน

    Rab is veer nu salaamat Rakhe......Aameen.

  • @AnmolSingh-bk3et
    @AnmolSingh-bk3et 6 หลายเดือนก่อน +1

    ਬੋਹਤ ਵੱਡਾ ਜਿਗਰਾ ਤੇਰਾ ਪਰਗਟ ਵੀਰ 🔥🔥

  • @mangatsinghdeol2941
    @mangatsinghdeol2941 6 หลายเดือนก่อน

    ਵੀਰ ਜੀ, ਮੈਂ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਅਤੇ ਮੈਨੂੰ ਇਹ ਬਹੁਤ ਪਸੰਦ ਆਇਆ...ਵਾਹਿਗੁਰੂ ਤੁਹਾਡਾ ਭਲਾ ਕਰੇ।

  • @reshamsingh7609
    @reshamsingh7609 6 หลายเดือนก่อน +2

    Nice...... Bahut badhiya..... God bless you Veer.....

  • @jogindersingh-qc3oh
    @jogindersingh-qc3oh 5 หลายเดือนก่อน

    Himmat hai Bhai sahab apki❤.... Good 👍

  • @AmandeepSingh-z5k
    @AmandeepSingh-z5k 6 หลายเดือนก่อน

    Veere vadia lga dar lagda vaps a jah jangli lok ne🙏🙏🏼🏃🏃🏃

  • @preetmohindersinghpadda5668
    @preetmohindersinghpadda5668 6 หลายเดือนก่อน +11

    ਖਣਿਜ ਪਦਾਰਥ ਬਹੁਤ ਐ ਐਥੈ ਤਾਂ ਹੀ ਕਹਿਨੈਂ ਅਖਬਾਰ ਪੜਿਆ ਕਰ ਖਣਿਜ ਵੀ ਓਹ ਜਿਹੜੇ ਲੀਥੀਅਮ ਬੈਟਰੀ ਚ ਪੈਂਦੇ।। ਚੀਨ ਤਾਂਹੀ ਮਿਹਰਬਾਨ ਐ।

  • @gurijudge2046
    @gurijudge2046 6 หลายเดือนก่อน +2

    salute aa thono bai ji tuc othay ja k harisingh naluia ji baray bolay 🙏❤️

  • @Khanbhainiofficialfanpage
    @Khanbhainiofficialfanpage 6 หลายเดือนก่อน +2

    Pargat bhai zindabad zindabad ❤

  • @AjaibSingh-b6q
    @AjaibSingh-b6q 18 วันที่ผ่านมา

    Bi ji bhugat vadia lagi video

  • @ramkimar9944
    @ramkimar9944 4 หลายเดือนก่อน

    Vaheguruji🎉🎉🎉🎉🎉🎉🎉🎉🎉

  • @BalwantSingh-f7y
    @BalwantSingh-f7y 24 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhpalsingh9477
    @sukhpalsingh9477 5 หลายเดือนก่อน

    ਬਹੁਤ ਵਧੀਆ ਪਰਗਟ ਵੀਰ❤❤

  • @kulwantsingh-ug8zg
    @kulwantsingh-ug8zg 2 หลายเดือนก่อน

    ਬਹੁਤ ਵਧੀਆ ਲੱਗਿਆ ਭਾਜੀ। ❤❤❤

  • @MalkeetBawa-tv3ii
    @MalkeetBawa-tv3ii หลายเดือนก่อน

    Aafim di kethi kithe hundi aa o jga v vikhai yar

  • @mohansingh3290
    @mohansingh3290 6 หลายเดือนก่อน

    V good, God bless you all

  • @karamjitsingh9493
    @karamjitsingh9493 4 หลายเดือนก่อน

    Nice bro bhut ache lge😊

  • @SukhpalSingh-ze4tp
    @SukhpalSingh-ze4tp 6 หลายเดือนก่อน

    ਬਹੁਤ ਹੀ ਵਧੀਆ ਲੱਗਿਆ 🐺👌👍

  • @amritatwal504
    @amritatwal504 6 หลายเดือนก่อน

    Ghaint 👍. Swaad aa gya vlog dekh k

  • @gunveerbhullar
    @gunveerbhullar 6 หลายเดือนก่อน +3

    Veer gazni de kille te v jake ayi of

    • @FlopYouTuber
      @FlopYouTuber  6 หลายเดือนก่อน +3

      Accepted ✅

  • @harrybath5045
    @harrybath5045 3 หลายเดือนก่อน +1

    I love your Vlogs, Can you Please use a camera stabilizer, sudden camera movements give motion sickness to many people.

  • @varinder3847
    @varinder3847 6 หลายเดือนก่อน

    Ah gall tu sahi kahi
    Ina Loka de Pehrave bahut drone jahe lagde ne

  • @innocent_boy836
    @innocent_boy836 6 หลายเดือนก่อน +1

    Pargat 22g sat sri akal g anne kore te saf na chaliea karo aleaduale dek keya karo samaj jaya karo bohat khatarnak ne meinu athe darlagda ki hun koi afgani bolu mera gussa na kareo par tusi Punjabi vare jo keha sahi keha very nice veer rab rakha sat sri akal g l ❤u 22g❤❤❤❤❤

  • @R_S123-m8c
    @R_S123-m8c 2 หลายเดือนก่อน

    So nice Afganisthan and Afgani brothers. May all live long !

  • @paramjitsinghsingh251
    @paramjitsinghsingh251 6 หลายเดือนก่อน

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️❤️❤️❤️❤️❤️❤️

  • @HomeTV-r4m
    @HomeTV-r4m 6 หลายเดือนก่อน +1

    veer gaddi da number v blur krde ya katde hissa ona, @20:00

  • @GurpiarSandhu-n3i
    @GurpiarSandhu-n3i 5 หลายเดือนก่อน +1

    Love you afganistan ❤❤

  • @surindersikand8437
    @surindersikand8437 6 หลายเดือนก่อน

    ਵਧੀਆ ਜਾਨਕਾਰੀ ਦਿੱਤੀ

  • @manoharlal-is4so
    @manoharlal-is4so 6 หลายเดือนก่อน

    Very good brother.
    We are watching afganistan culture and civilization very innocent people and loving people....🎉🎉

  • @HappySingh-ig9fe
    @HappySingh-ig9fe 6 หลายเดือนก่อน +1

    ਮੇਹਰ ਕਰੇ ਰੱਬ ਤੇਰੇ ਤੇ

  • @ਖੇਤੀ
    @ਖੇਤੀ 6 หลายเดือนก่อน +7

    ਬਹੁਤ ਬੁਰਾ ਲੱਗਿਆ ਗੁਰੂ ਘਰ ਦੇ ਹਾਲਾਤ ਦੇਖ ਕੇ

    • @royalkennel2001
      @royalkennel2001 6 หลายเดือนก่อน +2

      जाओ जा के सांब lao, ethe hi badmashi dikhande rahande ho othe ja ke dikhao badmaashi fer ta manniye tuhadi badmashi nu 😂😂😂😂😂😂

    • @Haryana-x8i
      @Haryana-x8i 6 หลายเดือนก่อน +1

      ​@@royalkennel2001😂

    • @mathiseasy.9379
      @mathiseasy.9379 6 หลายเดือนก่อน

      @@royalkennel2001mandir da v ehi haal a oh tuc samb lao

  • @SatnamSingh-fe3tg
    @SatnamSingh-fe3tg 6 หลายเดือนก่อน +1

    Very good Jatta 👍

  • @desijatt5888
    @desijatt5888 6 หลายเดือนก่อน +2

    love you bro udeek rhe si tera vlog ❤❤❤❤ nal di nal comment krta love from gobindgarh jeejiann❤❤❤❤

  • @gurwantsingh5068
    @gurwantsingh5068 6 หลายเดือนก่อน

    Bahut Vadiya lagya Vilog, Good Job Bro, Good Job 👍👍👍👍👍👍👍👍👍👍👍👍👍

  • @HarjinderSingh-nc5nk
    @HarjinderSingh-nc5nk 6 หลายเดือนก่อน

    Thanks veer🙏🙏🙏

  • @HarkeetSingh-fu6ry
    @HarkeetSingh-fu6ry 5 หลายเดือนก่อน

    full support aa 22.. khich ke rakh

  • @_isunny07
    @_isunny07 6 หลายเดือนก่อน +1

    pargat veere kurta paya boht sohna lgda naale boht proud wali gal aa sade lyi tu sade waaste video bnan lyi ene dangerous area ch kalla vloging krda hats of you my bro baba charhdikala ch rkhe tainu❤

  • @KarryMehraoffical
    @KarryMehraoffical 5 หลายเดือนก่อน

    Dhan jigra y tera klla e khichi firda kmm nu

  • @HarmanSingh-sl6sm
    @HarmanSingh-sl6sm 6 หลายเดือนก่อน

    Veere jeyonda vasda reh 🙏🏻🙏🏻

  • @BalwinderSingh-mo1jn
    @BalwinderSingh-mo1jn 6 หลายเดือนก่อน

    O paji kar ta🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @HarpalSingh-uv9ko
    @HarpalSingh-uv9ko 6 หลายเดือนก่อน +10

    ਯਾਰ ਗੁਰੂ ਘਰਾਂ ਦੇ ਹਾਲਾਤ ਬਹੁਤ ਮਾੜੇ ਆ। ਇਸ ਥਾਂ ਤੇ ਜਿੱਥੇ ਕਦੇ ਸਿੱਖਾਂ ਦਾ ਰਾਜ ਹੁੰਦਾ ਸੀ। ਅੱਜ ਉਸ ਜਗ੍ਹਾ ਤੇ ਗਿਣਤੀ ਦੇ ਸਿੱਖ ਹੀ ਬਚੇ ਆ। ਜਿੰਨੇ ਵੀ ਸਿੱਖ ਇਸ ਜਗ੍ਹਾ ਤੇ ਬਚੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਭ ਸੰਭਾਲ ਚੰਗੀ ਤਰ੍ਹਾਂ ਕੀਤੀ ਜਾਵੇ।

    • @royalkennel2001
      @royalkennel2001 6 หลายเดือนก่อน +1

      Wahan guru granth sahib ji hai hai nahi taaliban raaj ke aate hi wo baaki sikkho ke sath bhag kar flight lekar india aa chuke hai ji kabka hi,😢😢😢😢

  • @gssstudio23-md4it
    @gssstudio23-md4it 6 หลายเดือนก่อน +2

    waheguru sodi lambi umer baksh kre vir❤

  • @Deephalwara
    @Deephalwara 6 หลายเดือนก่อน

    Pargat veer rab tere te mehr kre. Bhut bhut ..

  • @gillsaab594
    @gillsaab594 6 หลายเดือนก่อน +1

    Mai pahli vaar vlog dekhiya tuhda sirf insta te video hi dekh da hunda si sachi swaad aa gaya ajj vlog dekh k hun sare dekhiya karuga bai eh vlog dekh k dil karda asi vi afganistan jaiey kini ijaat kardr aa eh indian aa waleiya di ❤

  • @AmanDeep-vu7mi
    @AmanDeep-vu7mi 6 หลายเดือนก่อน

    Bhai Dhan Jigra ❤ love u bro 🎉🎉😊

  • @sidhu_mehraj_wala
    @sidhu_mehraj_wala 6 หลายเดือนก่อน

    ਬਹੁਤ ਵਧੀਆ video ਬਾਈ ਜੀ❤❤

  • @gursimrandhillon9336
    @gursimrandhillon9336 6 หลายเดือนก่อน

    Bai tu gal kiti afgan jake sardar Hari singh nalwe di baut vadia lagea

  • @NavdeepKaur-sj5wx
    @NavdeepKaur-sj5wx 6 หลายเดือนก่อน

    ਯਾਰ ਇਹ ਪੈਸੇ ਨੀ ਲੈਂਦੇ ❤❤ vadiya ne ਲ਼ੋਕ ਇਹਨੇ ਵੀ ਨੀ ਮਾੜੇ ਜਿਨਾ ਦਸ ਦੇ ਆ ❤

  • @VikramKumar-js9vu
    @VikramKumar-js9vu 3 หลายเดือนก่อน

    Very nice 👍👍👍❤❤❤

  • @lovedeepsingh4463
    @lovedeepsingh4463 6 หลายเดือนก่อน

    Mai ohi gal di wait krda c bai ji ne jiker ni kita bhai saab da haria singh narua ❣️

  • @deepdhanoa-i4r
    @deepdhanoa-i4r 6 หลายเดือนก่อน

    ਜਿਗਰਾਂ e bai tera 👍🏻❣️

    • @royalkennel2001
      @royalkennel2001 6 หลายเดือนก่อน +1

      ऐसा क्या कर दिया इसने? इससे पहले सैंकड़ों यूट्यूबर जा चुके है। जिगरा था nomedic indian का जो फर्स्ट youtuber था वहां जाने वाला उस टाइम अमेरिकन आर्मी थी वहां और बाहरी इलाकों में तालिबान से जंग चल रही थी। दिन में जंग बंद रहती थी और रात को गोलियों और टैंको के गोलों की आवाजे आती थी।😂😂😂 अब तो सिक्योरिटी बहुत ज्यादा है

  • @deepjaptewala
    @deepjaptewala 6 หลายเดือนก่อน

    ❤❤❤❤❤❤❤❤❤❤❤❤❤❤❤❤❤❤waaa punjab dy sheraa ,Rab Tainu Trakiaa Bakshyy🥰🥰💝💝💝💝💝💝💝💝💝💝💝💝💝💝💝💝💝💝💝 Teri Video Dekh K Dil Khush Ho Gyiaa💌💌💌💌💌💌💌💌💌💌💌💌💌💌💌💌💌💌💌💌💌💌💌💌💌💌💌💌❤❤❤❤❤❤❤❤❤❤❤❤❤❤❤❤❤❤❤

  • @RanjitSingh-k2z
    @RanjitSingh-k2z 6 หลายเดือนก่อน

    Nai bhra pura ghet 😎❤️kam a 🙏

  • @jiwankumarpathak2954
    @jiwankumarpathak2954 6 หลายเดือนก่อน

    Good way to introduce new areas.

  • @sandhupardeep04
    @sandhupardeep04 6 หลายเดือนก่อน +1

    Thode vlog bhut vdia hunde a veer ❤❤⚡️

  • @karanrehal982
    @karanrehal982 6 หลายเดือนก่อน +1

    Jamrohd da kila ch jaoo vr

  • @JustMalharVlogs
    @JustMalharVlogs 6 หลายเดือนก่อน

    Bhut vdia vlog ❤

  • @avtarsingh3875
    @avtarsingh3875 2 หลายเดือนก่อน

    ❤❤good brother ❤❤❤avtar badbar

  • @ideastechnology5866
    @ideastechnology5866 6 หลายเดือนก่อน +1

    Bai g ess wele wait hundi bai da vlog aawe te dekhiye love you bro sukhraj goindwal sahib

  • @jagdeepsingh9344
    @jagdeepsingh9344 6 หลายเดือนก่อน

    ❤❤ well done 👍 bhra

  • @RANJOT_DHIMAN
    @RANJOT_DHIMAN 6 หลายเดือนก่อน

    9:06 bai ji karda salute maran thonu e seen dekhke 🫡🫡❤️

  • @RANJOT_DHIMAN
    @RANJOT_DHIMAN 6 หลายเดือนก่อน

    9:05 att krati ethe ake 😂😂

  • @sunnykalyan6359
    @sunnykalyan6359 6 หลายเดือนก่อน

    My fav no 1 bro nyc bnda ghaint bnda ❤veera lobe u jaanee

  • @aircanditioner5766
    @aircanditioner5766 6 หลายเดือนก่อน

    ਵਾਹਿਗੁਰੂ ਜੀ ❤

  • @amnindersingh2709
    @amnindersingh2709 6 หลายเดือนก่อน

    Bai g baba g chardikala vich rakhe hamesha ❤

  • @VishalBajwa-m1d
    @VishalBajwa-m1d 6 หลายเดือนก่อน +1

    Hello bro Kaise bahut badhiya Lag Gaya bro thoda volg dekh ka mai ik kitaab le puckan se ga bro the magic of thinking big kon se kitab and ki Mtlb nale tusi india kado vasap anaana hai mai thoda pind avaga te milka javga bro old bast bro good bluss you bro Wehagur ji tanu te thode family nu hamsha kush rakha vada bahi ❤🙏🙏 jaldi jaldi apne pind ja ka ghar ka tusi apne new ghar da ve vlog bana ka post jaroor karna bro ❤🙏🙏

  • @KulbantSingh-lv7hy
    @KulbantSingh-lv7hy 5 หลายเดือนก่อน

    Sat Shri akaal ji

  • @dg9358
    @dg9358 6 หลายเดือนก่อน +1

    Nice vlog sad to see empty guru ghar😢😢😢😢

  • @amriksingh6828
    @amriksingh6828 6 หลายเดือนก่อน

    ਬਾਈ ਵਧੀਆ ਬਲੌਗ
    ਚੜਦੀਕਲਾ ਰਹੇ

  • @joginderinderjeetpgt
    @joginderinderjeetpgt 6 หลายเดือนก่อน

    Veer ji panjsher da Ilaka vekhya ve

  • @pirtpalsingh9500
    @pirtpalsingh9500 18 วันที่ผ่านมา

    V gud veer

  • @Amritsingh-lb9mu
    @Amritsingh-lb9mu 6 หลายเดือนก่อน +1

    Vdia veer❤

  • @HEKFamliyVlogs
    @HEKFamliyVlogs 6 หลายเดือนก่อน

    Afgan de lok bade hi vadiya hunde mehman waji nu.... ❤