Open Challenge to Surinder Sai | Exclusive with Sufi Gujjar | Controversy | Gurpreet Bal | Kudrat

แชร์
ฝัง
  • เผยแพร่เมื่อ 14 ต.ค. 2024
  • Open Challenge to Surinder Sai | Exclusive with Sufi Gujjar | Controversy | Gurpreet Bal | Kudrat
    #surindersai #controversy #podcast
    Anchor - Gurpreet Bal
    Editor\D.O.P - Navpreet Singh
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

ความคิดเห็น • 441

  • @kudratchannelofficial
    @kudratchannelofficial  2 หลายเดือนก่อน +82

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @aazabgaazab
      @aazabgaazab 2 หลายเดือนก่อน +6

      ਬੋਹਤ ਹੀ ਜਾਗਰੁਕਤਾ ਵਾਲਾ ਚੈਨਲ ਹੈ ਜੀ ਆਪ ਜੀ ਦਾ 👌

    • @KuldeepSingh-p6e4v
      @KuldeepSingh-p6e4v 2 หลายเดือนก่อน +3

      ​@@aazabgaazabsahi gal veere par aj v veerji tusi dekhliyo jyada padde likhe lok eda DE fuddu kam krdee te unpad lok siyane ne padde likhe loka nal

    • @KuldeepSingh-p6e4v
      @KuldeepSingh-p6e4v 2 หลายเดือนก่อน

      ​@@aazabgaazabIk gal hur veere es Veer DE channel te jo ki bhut vadiya gal te sach a bhut jankari mildi veere

    • @SANDEEPSINGHBADESHA
      @SANDEEPSINGHBADESHA 2 หลายเดือนก่อน

      ਬਹੁਤ ਬਹੁਤ ਵਧੀਆ ਧੰਨਵਾਦ

    • @sidhu0068
      @sidhu0068 2 หลายเดือนก่อน

      bro u always make very good podcasts ❤ alot of respect for u bro

  • @RajVeer-v2e
    @RajVeer-v2e 2 หลายเดือนก่อน +16

    ਸੂਫੀ ਵੀਰ ਤੇਰੀਆਂ ਗੱਲਾਂ ਦੀ ਸਚਾਈ ਹਮੇਸ਼ਾ ਕਾਇਮ ਰਹੇਗੀ ਰੱਬ ਤੈਨੂੰ ਹਮੇਸ਼ਾ ਜਿੰਦਗੀ ਚ ਸਚਾਈ ਨਾਲ ਜੋੜੇ ਰੱਖੇ

  • @Sufigujjar786
    @Sufigujjar786 2 หลายเดือนก่อน +227

    ਜਿੰਨਾ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਮੇਰੇ ਨਾਲ ਗੱਲ ਕਰ ਸਕਦਾ ਹੈ 🙏🏻 ਬਾਕੀ ਸਾਰਿਆ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਪੋਡਕਾਸਟ ਨੂੰ ਜਾਇਦਾ ਤੋ ਜਾਇਦਾ ਸ਼ੇਅਰ ਕਰੋ ਤਾ ਜੋ ਅਗਲੇ ਪੌਡਕਾਸਟ ਵਿੱਚ ਤੁਹਾਡੇ ਸਵਾਲਾ ਦਾ ਵੀ ਜਵਾਬ ਦੇ ਸਕਾ 🙏🏻

    • @gagandeepsharma2959
      @gagandeepsharma2959 2 หลายเดือนก่อน +6

      Tusi truth bol rhe o bai ji❤❤

    • @sidhuz5793
      @sidhuz5793 2 หลายเดือนก่อน +5

      Shi Galla ne y ji

    • @rajwantkaur2937
      @rajwantkaur2937 2 หลายเดือนก่อน +2

      100 % right kiha veer g.

    • @theunidentified01
      @theunidentified01 2 หลายเดือนก่อน

      ਗੁੱਸਾ ਤਾਂ 60% ਨੂੰ ਲੱਗੂਗਾ ਕਿਉਕਿ ਬਹੁਤ ਲੋਕ ਵਹਿਮ ਭਰਮਾ ਵਿਚ ਫਸੇ ਹੋਏ ਆ। ਖਾਸ ਕਰ ਪੜ੍ਹੇ ਲਿਖੇ। ਅਸੀਂ ਲੋਕ ਇੱਜਤਾਂ ਅਣਖਾਂ ਵਾਲੇ ਪਰਿਵਾਰਾਂ ਵਿਚੋਂ ਆ ਪਰ ਅੱਜ ਕੱਲ੍ਹ ਦੀ ਪੀੜ੍ਹੀ ਵਿਚ ਇਹਨਾ ਸਬਦਾਂ ਦੀ ਕੋਈ ਮਹੱਤਤਾ ਨਹੀ। 😢

    • @theunidentified01
      @theunidentified01 2 หลายเดือนก่อน

      ਹਰ ਪਿੰਡ ਵਿਚ 4-5 ਸਿਆਣੇ ਹੁੰਦੇ, 5-7 ਜਣਿਆਂ ਵਿਚ ਮਾਤਾ ਆਉਂਦੀ, ਹੁੰਦੀ।

  • @jasminekaur1640
    @jasminekaur1640 2 หลายเดือนก่อน +22

    ਸੋਫੀ ਗੋਜਰ ਨੇ ਬਹੁਤ ਹੀ ਸਿਆਣੀ ਗੱਲ ਕੀਤੀ ਹੈ ਅੱਜ ਕੱਲ ਕੁੜੀਆਂ ਮੁੰਡਿਆਂ ਦਾ ਬੇੜਾ ਬਹੁਤ ਹੀ ਜਿਆਦਾ ਗਰਕ ਹੋ ਚੁੱਕਿਆ ਹੈ
    ਲੈ ਲੋਕ ਡੇਰਿਆਂ ਤੇ ਬਾਬਿਆਂ ਦੇ ਕੋਲ ਤਾਂ ਜਾਂਦੇ ਆ ਇਹ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ ਉਹ ਵੀ ਰੱਬ ਨੂੰ ਪਾਉਣਾ ਨਹੀਂ ਜਾਂਦਾ ਜਿਸ ਨੇ ਰੱਬ ਪਾਉਣਾ ਹੈ ਉਹ ਤਾਂ ਆਪਣੇ ਘਰ ਬੈਠ ਕੇ ਵੀ ਪਾ ਲੈਂਦਾ ਹੈ ਆਪਣੇ ਅੰਦਰੋਂ ਹੀ ਲੱਭ ਲੈਂਦਾ ਹੈ ਕਿਸੇ ਨੂੰ ਪੈਸਾ ਚਾਹੀਦਾ ਹੈ ਕਿਸੇ ਨੂੰ ਕੋਠੀ ਚਾਹੀਦੀ ਹੈ ਕਿਸੇ ਨੂੰ ਕੋਛ ਚਾਹੀਦਾ ਹੈ
    100 ਵਿੱਚੋਂ ਕੋਈ ਇੱਕ ਹੀ ਮਨੁੱਖ ਹੋਵੇਗਾ ਜਿਸ ਦੀ ਕੋਈ ਮੰਗ ਨਹੀਂ ਪਰ ਉਹ ਮੱਥਾ ਟੇਕਣ ਗਿਆ ਚੰਗੇ ਵਿਚਾਰ ਚੰਗਾ ਮਨ ਸਤਯੁਗ ਹੈ ਤੇ ਮਾੜੇ ਵਿਚਾਰਨ ਮਾੜੇ ਕੰਮ ਕਲਯੁਗ ਹੈ ਹੋਰ ਭਾਈ ਕਿਹੜੇ ਕਾਲਜ ਦੀ ਗੱਲ ਕਰਦੇ ਹੋ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @raniitsingh3915
    @raniitsingh3915 2 หลายเดือนก่อน +28

    ਵੈਰੀ ਗੁੱਡ,,, ਬਹੁਤ ਹੀ ਸੋਹਣਾ ਵਿਚਾਰ ਹੈ ਗੁੱਜਰ ਬਾਈ ਜੀ

  • @Laddi_Singh994
    @Laddi_Singh994 2 หลายเดือนก่อน +35

    youtube ਤੇ ਸਭ ਤੋਂ ਚੰਗੀ ਅੱਜ ਦੀ ਵੀਡੀਓ ਦੇਖੀ ਆ ।

  • @rubal3773
    @rubal3773 2 หลายเดือนก่อน +27

    ਭਾਈ ਬਹੁਤ ਸੋਣੀ ਗੱਲ ਕੀਤੇ ਯਰ ਪਲੀਜ ਪੰਾਬੀਅਤ ਨੂੰ ਸਾਂਭ ਲਓ

  • @Jatt_di_hatt
    @Jatt_di_hatt 2 หลายเดือนก่อน +11

    ਬਾਈ ਜੀ ਬਹੁਤ ਤੁਸੀਂ ਸੱਚੀ ਗੱਲ ਕੀਤੀ ਘੈਟ ਬਾਕੀ ਮਵੀ ਬੋਲਣਾ ਚਾਹੁੰਦਾ ਬਾਈ ਜੀ ਮੇਰੇ ਤੇ ਤਿੰਨ ਪਰਿਵਾਰਾਂ ਦੀਆਂ ਜਿੰਮੇਵਾਰੀਆਂ ਮੈਂ ਇਕੱਲਾ ਤੇ ਇਸੇ ਕਰਕੇ ਮੈਂ ਕਹਿੰਨਾ ਕਿ ਇਸ ਵਿਵਾਦ ਚ ਨਹੀਂ ਪੈਣਾ ਚਾਹੀਦਾ ਤੁਹਾਡੀ ਗੱਲ ਸੁਣ ਕੇ ਮੈਨੂੰ ਰੂਹ ਨੂੰ ਤਸੱਲੀ ਮਿਲੀ ਹੈ

  • @HarpalSingh-uv9ko
    @HarpalSingh-uv9ko 2 หลายเดือนก่อน +4

    ਖਾਨ ਵੀਰ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਬਹੁਤ ਵਧੀਆ ਰਾਹ ਚੁਣਿਆ ਲੋਕਾਂ ਨੂੰ ਸਿੱਧੇ ਰਾਸਤੇ ਪਾਉਣ ਦਾ। ਆਪਾ ਨੂੰ ਤਾਂ ਖਾਨ ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ।

  • @vikramjeet9205
    @vikramjeet9205 2 หลายเดือนก่อน +22

    ਬਾਈ ਜੀ ਇਹ ਸਭ ਕੁਝ ਸਹੀ ਗੱਲ ਹੈ ਇਹ ਗੱਲ ਮਲੇਰ ਕੋਟਲੇ ਵਿੱਚ ਆ ਕੇ ਪੁੱਛੋ ਸਾਡੇ

    • @Funnypb528
      @Funnypb528 2 หลายเดือนก่อน

      Ki pusna dso

    • @mrRemix-p3d
      @mrRemix-p3d 2 หลายเดือนก่อน

      Bai asli Muslim kade be kite be matha nhi teko ga

  • @lovepreetsingh-kz2vt
    @lovepreetsingh-kz2vt 2 หลายเดือนก่อน +13

    ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

  • @ArifKhan-sk2pq
    @ArifKhan-sk2pq หลายเดือนก่อน +2

    ਮੈਂ ਮੁਸਲਿਮ ਧਰਮ ਤੋਂ ਆ 22ਜੀ ਤੁਹਾਡੀ ਗੱਲ ਨਾਲ ਬਿਲਕੁੱਲ ਸਹਿਮਤ ਆ ਆਪਾਂ ਨੂੰ ਦਰਗਹ ਤੇ ਜਾਂ ਕੇ ਮੱਥਾ ਨਹੀਂ ਟੇਕਣਾ ਚਾਹੀਦਾ ਕਿਉਂਕਿ ਬਜ਼ੁਰਗ ਵੀ ਕਹਿੰਦੇ ਨੇ ਸਾਡੇ ਕੋਲ ਆ ਕੇ ਮੱਥਾ ਨਾ ਟੇਕੋ ਬੱਸ ਬੈਠ ਕੇ ਦਾਅਵਾ ਮੰਗ ਲੳਊ ਪਰ ਲੋਕਾਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਨਹੀਂ ਸਮਝਦੇ ਅੱਜ ਕੱਲ ਦੇ ਬਾਂਬੇ ਤਾਂ ਬੱਸ ਖਾਣ ਨੂੰ ਬਣ ਗਏ

  • @sahilbaisal7374
    @sahilbaisal7374 2 หลายเดือนก่อน +3

    ਬਿਲਕੁਲ ਸਹੀ ਗੱਲਾਂ ਕੀਤੀਆਂ ਪਹਿਲਾਂ ਲੋਕ ਬਾਬਿਆਂ ਕੋਲ ਜਾਈ ਜਾਂਦੇ ਫਿਰ ਤਜਰਬਾ ਹੋ ਜਾਂਦਾ ਫੇਰ ਆਪ ਬਾਬੇ ਬਣ ਜਾਂਦੇ ਪੰਜਾਬ ਦੇ ਵੇਲੜ ਲੋਕਾਂ ਨੂੰ ਇਹ ਨਹੀਂ ਪਤਾ ਇਹ ਵੀ ਆਮ ਆਦਮੀ ਹੈ ਕੋਈ ਬਾਬਾ ਨਹੀਂ

  • @jobanjoban8243
    @jobanjoban8243 2 หลายเดือนก่อน +4

    ਵੀਰੇ ਸਲਾਮ ਹੈ ਤੈਨੂੰ ਤੇ ਤੇਰੀ ਮਾਂ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਵੀਰੇ ਤੂੰ ਪੈਹਿਲਾ ਬੰਦਾ ਵਾ ਜਿਸ ਨੇ ਜੁਲਮ ਦੇ ਖਲਾਫ ਅਵਾਜ਼ ਬੁਲੰਦ ਕੀਤੀ ਨਹੀ ਤਾ ਕੋਈ ਨਹੀ ਬੋਲ ਰਿਹਾ ਹਾਲਾਂ ਕੇ ਜਿੰਨਾ ਨੂੰ ਬੋਲਣਾ ਚਾਹੀਦਾ ਹੈ ।ਉਹ ਸੁੱਤੇ ਪਏ ਨੇ ਬਹੁਤ ਵਾਧੀਆ ਵੀਰੇ ਤੇਰੇ ਵਿਚਾਰ ਨੇ । ਇਕ ਸੰਸਥਾਂ ਤਾ ਬਣਾਵੋ ਇਸ ਚੀਜ਼ ਨੂੰ ਬੰਦ ਕਰਨ ਲਈ । ਬਾਕੀ ਤੁਹਾਡੇ ਵਿਚਾਰਾਂ ਨਾ ਮੈ ਤਾ ਸੈਹਿਮੱਤ ਹਾ ਵੀਰ ਜੀ

    • @ranjit900
      @ranjit900 2 หลายเดือนก่อน

      ਸੰਸਥਾ ਬਣਾਈ ਤੇ ਤਾਂ ਫਿਰ ਇਹੀ ਕੁੱਤਖਾਨਾ ਚੱਲ ਪੈਣਾ

  • @kuldeepsinghsakhat8390
    @kuldeepsinghsakhat8390 2 หลายเดือนก่อน +10

    ❤ਸਲਾਮ ਹੈ।ਬਿਲਕੁਲ ਸੱਚ ਬੋਲਿਆ ਹੈ

  • @aazabgaazab
    @aazabgaazab 2 หลายเดือนก่อน +17

    ਕੁਛ ਨੀ ਬੱਬਿਆਂ ਪੱਲੇ, ਸਾਡੇ ਲੋਕ ਬੋਹਤ ਜਲਦੀ ਭੇਡ ਚਾਲ ਪਿਛੇ ਲੱਗ ਜਾਂਦੇ ਆ , ਤੇ ਮੇਰੇ ਵੀਰੋ ਬੇਨਤੀ ਹੱਜ ਕਮੈਂਟਾਂ ਚ ਆਪਾ ਚੰਗੀ ਸ਼ਬਦਾਵਲੀ ਵਰਤੀਏ 🙏🏻, ਕਿਉ ਏਹੀਓ ਸ਼ਬਦਾਵਲੀ ਤੋ ਅਸੀ ਪਰਖੇ ਜਾਣੇ ਆ

  • @technologysatnamsingh3839
    @technologysatnamsingh3839 2 หลายเดือนก่อน +3

    ਕਹਾਣੀ ਸਿੱਧੂ ਬਾਈ ਦੇ ਅੱਜ ਆਪਾਂ ਤੱਤੇ ਤੋਂ ਸ਼ੁਰੂ ਕਰਾਂਗੇ ਵੀਡੀਓ ਦੇਖ ਕੇ ਨਾ ਸਵਾਦ ਹੀ ਆ ਗਿਆ ਸਲਿਊਟ ਹੈ ਬਾਈ ਸੂਫੀ ਗੁੱਜਰ ਵੀਰ ਨੂੰ🫡🫡 ਮਿਰਚ ਤੇ ਬਹੁਤ ਜਾਣੇ ਦਾ ਲੱਗਣੀ ਆ ਚਾਹੇ ਉਹ ਮੁੰਡਾ ਆ ਚਾਹੇ ਗੇ ਆ ਚਾਹੇ ਉਹ ਕੁੜੀ ਜੇ ਪੋਰਟਕਾਸਟ ਸੁਣ ਕੇ ਆ ਦੇਖ ਕੇ ਕਿਸੇ ਨੂੰ ਅਕਲ ਨਾ ਆਈ ਤੇ ਫਿਰ ਕੁਛ ਨਹੀਂ ਬਣ ਸਕਦਾ ਮਾਪਿਆਂ ਨੂੰ ਵੀ ਹੱਥ ਜੋੜ ਕੇ ਰਿਕੁਐਸਟ ਹੈ ਕਿ ਜਿੰਨੇ ਕੁੜੀਆਂ ਮੁੰਡਿਆਂ ਨੇ ਕੰਜਰ ਖਾਨਾ ਨਾ ਕਰੋ ਕਿਸੇ ਚੰਗੇ ਕਿਤੇ ਲਾਓ ਇਹਨਾਂ ਨੂੰ

  • @HKS-Tailors
    @HKS-Tailors 2 หลายเดือนก่อน +3

    ਤੁਹਾਡੀਆਂ ਗੱਲਾਂ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ

  • @amarsaini135
    @amarsaini135 2 หลายเดือนก่อน +4

    ਬਾਈ ਦੀਆਂ ਗੱਲਾਂ ਤਾਂ ਬਿਲਕੁਲ ਸੱਚ ਤੇ ਖਰੀਆਂ ਨੇਂ ਬਹੁਤ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਵੀ ਨੇਂ ਪਰ ਆਪਣੇਂ ਜੀਵਨ ਨੂੰ ਸੱਚ ਦੇ ਰਾਹ ਤੋਰ ਨਹੀਂ ਪਾਓਂਦੇ ਕਿਓਂਕਿ ਇਹਨਾਂ ਦਾ ਆਪਣੇ ਗੁਰੂ ਪੀਰਾਂ ਤੋਂ ਵਿਸਵਾਸ ਡੋਲ ਗਿਆ ਐ ਤੇ ਭੇਖੀਆਂ ਸ਼ੈਤਾਨਾਂ ਤੇ ਆਸ ਰੱਖੀ ਬੈਠੇ ਆ...
    ਤੇ ਇਹ ਧਰਮਿਕ ਦੁਕਾਨਦਾਰੀ ਅਤੇ ਰੱਬ ਦੇ ਨਾਮ ਦੀ ਅਫੀਮ ਚਟਾਕੇ ਭੋਲੀ ਅਤੇ ਪੜੀ੍ ਲਿਖੀ ਜਨਤਾ ਦੀ ਕਮਾਈ ਤੇ ਇੱਜਤਾਂ ਲੁੱਟ ਰਹੇ ਆ ਤੇ ਇਹ ਭੇਡਚਾਲ ਲਗਾਤਾਰ ਚੱਲੀ ਜਾ ਰਹੀ ਐ...
    ਮੈਂ ਸਿੱਖ ਪਰਿਵਾਰ ਦਾ ਬੱਚਾ ਹਾਂ ਸਾਡੇ ਗੁਰੂ ਸਾਹਿਬ ਜੀ ਨੇਂ ਇੰਨਸਾਨ ਨੂੰ ਭਗਵਾਨ ਦਾ ਦਰਜਾ ਦੇਣ ਦੀ ਵਿਰੋਧਤਾ ਕੀਤੀ ਐ ਤੇ ਖੁਦ ਵਾਰੇ ਵੀ ਕਿਹਾ ਕਿ ਜਿਹੜਾ ਵੀ ਮੇਨੂੰ ਪਰਮੇਸ਼ਰ ਕਹੇਗਾ ਓਹ ਕੁੰਢੀ ਨਰਕ ਵਿੱਚ ਜਾਏਗਾ ਪਰ ਅਸੀਂ ਓਸੇ ਗੁਰੂ ਦੀ ਨਹੀਂ ਮੰਨ ਰਹੇ ਬਲਕਿ ਓਹਨਾਂ ਦੀਆਂ ਹੀ ਕਾਲਪਨਿਕ ਫੋਟੋਆਂ ਅੱਗੇ ਧੂਫ ਜ਼ੋਤਾਂ ਜਗਾਈ ਫਿਰਦੇ ਹਾਂ...
    ਸਾਡੇ ਸਨਾਤਨੀ ਭਰਾ ਆਂਮ ਮਹਾਂ ਗੰਦੇ ਬੰਦੇ ਦੇਵੀ ਦੇਵਤਿਆਂ ਦੇ ਭੇਖ ਬਣਾ ਲੋਕਾਂ ਨੂੰ ਪਾਗਲ ਬਨਾਈ ਜਾ ਰਹੇ ਆ ਤੇ ਅਸੀਂ ਲੋਕ ਓਹਨਾਂ ਦੀ ਪਬਲੀਸਿਟੀ ਕਰਦੇ ਹਾਂ ਕਿ ਫਲਾਨੇਂ ਵਿੱਚ ਮਾਤਾ ਆਓਂਦੀ ਦੇਵਤਾ ਆਓਂਦਾ ਜੋ ਕਿ ਮਹਾਂ ਝੂਠ ਐ ਜਦਕਿ ਜੋਗਨੀਆਂ ਦੀ ਖੇਡ੍ ਚੱਲ ਰਹੀ ਹੁੰਦੀ ਐ ਪਰ ਸਾਡੇ ਸਨਾਤਨੀ ਤੇ ਸਿੱਖ ਪਰਿਵਾਰ ਇੱਥੇ ਵੀ ਤੇ ਮਜਾਰਾਂ ਤੇ ਵੀ ਜਾਕੇ ਮੱਥੇ ਰਗੜਦੇ ਤੇ ਬਹੁਤਿਆਂ ਨੂੰ ਪਤਾ ਵੀ ਨਹੀਂ ਚੱਲਦਾ ਕਦ ਉਹਨਾਂ ਦੀ ਇੱਜਤ ਪਰਦੇ ਪਿੱਛੇ ਗਰਕ ਹੋ ਜਾਂਦੀ...
    ਰੱਬ ਬਣਾ ਦਿੱਤਾ ਧੰਦਾ
    ਖੇਡ ਚੱਲਦਾ ਗੰਦਾ
    ਓਏ ਦਿਮਾਗਾਂ ਵਾਲਿਓ
    ਖੁਦ ਸਮਝੋ ਆਪਣਾ ਚੰਗਾ-ਮੰਦਾ

  • @Amardeep-mj3se
    @Amardeep-mj3se 2 หลายเดือนก่อน +12

    ਜੋ ਕਰੇਗਾ ਸੋ ਭਰੇਗਾ।ਆਪਣਾ ਫ਼ਿਕਰ ਕਰੋ

  • @RinkuHundal
    @RinkuHundal 2 หลายเดือนก่อน +1

    Bohot nek right and true gall keetiya ne tu beerey Allah tala tenu khosh rakhey tey tu jawaaniya maanney schotey veer.

  • @PammaMahay
    @PammaMahay 2 หลายเดือนก่อน +2

    Veer ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ

  • @mannusingh9733
    @mannusingh9733 2 หลายเดือนก่อน +2

    Good bro waheguru ਮੇਹਰ ਕਰੇ

  • @sikanderhanda462
    @sikanderhanda462 2 หลายเดือนก่อน +7

    ਸੱਚ ਬੋਲਿਆ ਵੀਰ ਨੇ❤

  • @ManiSingh-du1ym
    @ManiSingh-du1ym 2 หลายเดือนก่อน +1

    100% ਸੱਚ ਬੋਲਣ ਨੂੰ ਵੀ ਹਿੰਮਤ ਚਾਹੀਦੀ ਆ ਬਿਲਕੁਲ ਸੱਚ ਬੋਲਿਆਂ ਬੋਹਤੀਆਂ ਨੂੰ ਚੰਗਾ ਨਹੀ ਲੱਗਣਾ

  • @Manpreetsidhu-h6e
    @Manpreetsidhu-h6e 2 หลายเดือนก่อน +3

    ਸਿਰਾ ਵੱਡੇ ਬਾਈ ਹੈਗੀ ਗੱਲਬਾਤ

  • @rajputjanjua2846
    @rajputjanjua2846 2 หลายเดือนก่อน +1

    ਬਹੁਤ ਜ਼ਿਆਦਾ ਵਧੀਆ ਵੱਡੇ ਬਾਈ

  • @HarpalSingh-uv9ko
    @HarpalSingh-uv9ko 2 หลายเดือนก่อน +1

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ। ਬਹੁਤ ਸੋਹਣੇ ਵਿਚਾਰ ਨੇ।

  • @affykhan6541
    @affykhan6541 2 หลายเดือนก่อน

    Sufi veer pheli var vekheya ke koe ehna sacha veer bohot vadiya sachi dil khush ho gaye te eh gal sari kudiya te mundea nu samjni chahide beshq sufi veer gallan sachiya ne sil to salam 🙋❤❣️

  • @jassidhaliwal7615
    @jassidhaliwal7615 2 หลายเดือนก่อน +6

    ਬਾਈ ਦੀ ਇੱਕ ਇੱਕ ਗੱਲ ਸੁਣਨ ਵਾਲੀ ਆ ❤

  • @Wise_Man609
    @Wise_Man609 2 หลายเดือนก่อน +1

    bhot vdia bhot khoob ji ehe hunda kirdaar ❤

  • @azhargujjar5455
    @azhargujjar5455 หลายเดือนก่อน

    Sufi gujjar bhai well done tusi sirf ALLAH agay hi sajda karny di gal kiti keep doing this love from lahore, punjab, Pakistan

  • @BalwinderSingh-gw8fk
    @BalwinderSingh-gw8fk 2 หลายเดือนก่อน +2

    Bhut sahi gallan kitiya ne bhai ne❤❤❤❤

  • @karamjitkaur7244
    @karamjitkaur7244 2 หลายเดือนก่อน +2

    Bhot vadiea podcast a veere kuj glt ni bolieA hit podcast

  • @BoniKumar-w4r
    @BoniKumar-w4r 2 หลายเดือนก่อน +2

    Bahut badhiya vichar

  • @sonyhanda5173
    @sonyhanda5173 2 หลายเดือนก่อน +3

    Bahut badiya 22 g nice podcast

  • @INDERVARAN-b9c
    @INDERVARAN-b9c 2 หลายเดือนก่อน +5

    Very nice video
    Sb sikhn ko hukam ha guru manayo granth

  • @gurmeetsingh563
    @gurmeetsingh563 2 หลายเดือนก่อน

    Suno ahh hundaa sach.very good.salam aa tuhaddi sach nu.salam aa oss mata gg nu.good

  • @nattrajoana
    @nattrajoana 2 หลายเดือนก่อน +57

    ਲੰਨ ਤੇ ਵੱਜੇ ਸੁਰਿੰਦਰ ਸਾਈ

    • @ਘੈਂਟਜੱਟ-ਪ5ਗ
      @ਘੈਂਟਜੱਟ-ਪ5ਗ 2 หลายเดือนก่อน

      ਸਿਰਫ ਤੁਸੀਂ ਆਪਦਾ ਸਾਈ ਦਾ ਲੰਡ ਦੇਖਣੀ ਜਾਂਦੇ ਆ ਸਾਡਾ ਸਹੀ ਇਹੀ ਕੰਮ ਕਰਤਾ ਇਹ ਤੁਸੀਂ ਅੱਜ ਸਾਬਤ ਕਰਤਾ

    • @nattrajoana
      @nattrajoana 2 หลายเดือนก่อน +5

      @@ਘੈਂਟਜੱਟ-ਪ5ਗ ਉਹ ਭਰਾਵਾਂ ਮੇਰਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਖਰ ਰੂਪੀ ਗਿਆਨ. ਤੇਰੇ ਸੁਰਿੰਦਰ ਸਾਈਂ ਦੇ ਮੈ ਥੁੱਕਦਾ ਵੀ ਨਹੀਂ

    • @gurcharansingh3845
      @gurcharansingh3845 2 หลายเดือนก่อน +2

      Kini sohni gl kahi byi yr😂

    • @satnamsinghghuman6776
      @satnamsinghghuman6776 2 หลายเดือนก่อน +2

      Surinder sai amm banda apne warga oh loka nu buddu bna reha passport te hath fer ke khe denda viza lag gya sab pkhand aa aanpad lok murakh lok ihna diya gallan vich Aa jande ihna murkha karke hi babeya da business chalda Aa duji gall social media te parchar karde ne jo hega hi baba ohnu social media te mashoori di ki lod Aa social media te business kita janda ohi kam Aaj babe nakli babe use kar rahe ne

    • @Wise_Man609
      @Wise_Man609 2 หลายเดือนก่อน +1

      y je tere te bajj gya mere te v mra dyi m v khda krya ohde lyi

  • @ramandeepdahiya8257
    @ramandeepdahiya8257 2 หลายเดือนก่อน

    Suffi veer tuc bhout bhout jiaada changiya galla kitiya kash sare mundya di thinking thode vrgi hoje waheguru ji Mehar krn thode te

  • @PalaDriver-m3m
    @PalaDriver-m3m 2 หลายเดือนก่อน +2

    ਬੰਦਾ ਆਪ ਹੀ ਰੱਬ ਹੈ, ਜੇਕਰ ਸਮਜੇ ਆਪਣੇ ਆਪ ਨੂੰ ਚੰਗੇ ਕੰਮ ਕਰੋ ਬੱਸ ਜੀ ,

  • @varindersingh8771
    @varindersingh8771 2 หลายเดือนก่อน +24

    ਲੱਨ ਤੇ ਵੱਜੇ ਸਾਈਂ ਸੋਊਈ

  • @kulveerralli9097
    @kulveerralli9097 2 หลายเดือนก่อน +3

    Nice interview vadde veer ji❤❤❤

  • @satnamsinghghuman6776
    @satnamsinghghuman6776 2 หลายเดือนก่อน +2

    Bhut vadiya vichar ne bai ji tuhade Surinder sai amm banda apne warga oh loka nu buddu bna reha passport te hath fer ke khe denda viza lag gya sab pkhand aa aanpad lok murakh lok ihna diya gallan vich Aa jande ihna murkha karke hi babeya da business chalda Aa duji gall social media te parchar karde ne jo hega hi baba ohnu social media te mashoori di ki lod Aa social media te business kita janda ohi kam Aaj babe nakli babe use kar rahe ne

  • @KuldeepSingh-p6e4v
    @KuldeepSingh-p6e4v 2 หลายเดือนก่อน +2

    Vadde Veer Ji te channels te bilkul sachi gal a bhut kush sikhan nu milda motivation mildi tusi jehdi mrji video dekhlo es channel te nal interview karn Vale veerji da Nature v bhut vadiya and ik ik video vich bhut Sari knowledge mildi a tusi che check krlo

  • @_13vipanbir
    @_13vipanbir 2 หลายเดือนก่อน +2

    ਸਾਡੀ ਪੰਜਾਬੀ ਇੰਡਸਟਰੀ ਦਾ ਕੋਈ ਵੀ ਸਿੰਗਰ ਐਕਟਰ ਸਾਈਆਂ ਬਾਬੇਆਂ ਨੂੰ ਪਰਮੋਟ ਕਰਦਾ ਉਸਦਾ ਵੀ ਬਾਈਕਾਟ ਕਰੋ..!! ਗੰਦ ਪਾਇਆ ਹੋਈਆ ਇਹਨਾਂ ਨੇ ਪੰਜਾਬ ਚ,

  • @nawaabsingh2691
    @nawaabsingh2691 2 หลายเดือนก่อน

    Bhut wadia galla kitiya Bai ne

  • @arwindersinghaujla7218
    @arwindersinghaujla7218 2 หลายเดือนก่อน +4

    ਬਹੁਤ ਵਧੀਆ ਵੀਰ ਜੀ

  • @ManuPalwan-m1k
    @ManuPalwan-m1k 2 หลายเดือนก่อน

    Bahut vadiya taqreer keeti Bhai ne

  • @AmanSingh-pi9hk
    @AmanSingh-pi9hk 2 หลายเดือนก่อน

    Shavse asli mard aa tu veer sach bolgiya .bot sachiya gla kitiya tu veer

  • @headandtail
    @headandtail 2 หลายเดือนก่อน +1

    Very good bohat wadia

  • @Simrt-v1t
    @Simrt-v1t 2 หลายเดือนก่อน

    Bahut vadiya veere tusi sach bolya 😊

  • @heephans4908
    @heephans4908 2 หลายเดือนก่อน

    Ki kha teri soch bare veer sufi
    Lage rhe waheguru kirpa kre

  • @JagtarSeeta
    @JagtarSeeta 2 หลายเดือนก่อน

    Kade hor kese masle te koi gal nahi kande sai ji ta har dharm de respect karde sachi gal aa God is one ok

  • @rajwantkaur2937
    @rajwantkaur2937 2 หลายเดือนก่อน +3

    100% right kiha veer ne.

  • @HappySingh-is2pw
    @HappySingh-is2pw หลายเดือนก่อน

    Very Very Good 22 j Janadabad Janadabad 👍👍👍👍Sai haaa 22 👌

  • @bawakadianwala8966
    @bawakadianwala8966 2 หลายเดือนก่อน +3

    sahi gal a veer

  • @SonasandhuSonasandhu-j3h
    @SonasandhuSonasandhu-j3h 2 หลายเดือนก่อน +4

    Good job sir

  • @amarsaini135
    @amarsaini135 2 หลายเดือนก่อน +3

    ਮਾਸਟਰ ਸਲੀਮ ਨੂੰ ਵੀ ਜਦ ਸਨਾਤਨੀ ਭਰਾਵਾਂ ਨੇਂ ਗਊਮੂਤਰ ਦਾ ਗਿਲਾਸ ਫੜਾ ਦਿੱਤਾ ਓਸ ਵਖਤ ਸ਼ਕਲ ਦੇਖਣ ਵਾਲੀ ਸੀ ਉਡੇ ਹੋਏ ਚਿਹਰੇ ਨਾਲ ਬੱਸ " ਜੈ ਹੋ.. ਜੈ ਹੋ " ਕਰੀ ਜਾ ਰਿਹਾ ਸੀ... 🤪😜😂😂
    ਓਏ ਇਹ ਅਗਲਿਆਂ ਦਾ ਧਾਰਮਿਕ ਅਸਥਾਨ ਐ ਓਹਨਾਂ ਦੀ ਮਰਿਯਾਦਾ ਅਲੱਗ ਐ ਤੁਸੀਂ ਇਸਲਾਮਿਕ ਓਥੇ ਛੁਨਛਣੇ ਲੈਂਣ ਜਾਂਦੇ ਹੋਂ ..??? ਅਗਰ ਜਾਂਦੇ ਹੋਂ ਤਾਂ ਫਿਰ ਆਪਣਾ ਧਰਮ ਤਿਆਗ ਅਗਲੇ ਦੀ ਮਰਿਯਾਦਾ ਅਤੇ ਖਾਣ ਪੀਣ ਵੀ ਪਰਵਾਨ ਕਰੋ ਨਾਂ ਕਿ ਅਗਲਿਆਂ ਦੀ ਪਵਿੱਤਰ ਸਮਝੀ ਜਾਂਦੀ ਚੀਜ ਹੱਥ ਵਿੱਚ ਫੜ ਕੋਹੜ ਕਿਰਲੀ ਵਾਂਗ ਨਾਂ ਮੂੰਹ ਅੰਦਰ ਨਾਂ ਬਾਹਰ ਕਰ ਸਕੋਂ...
    ਧਰਮ ਸੱਭ ਸਤਿਕਾਰਿਤ ਨੇਂ ਪਰ ਅਸੀਂ ਲੋਕ ਆਪਣੇਂ ਓਸ ਧਰਮ ਦਾ ਵੀ ਕੁਝ ਪੈਸਿਆਂ ਦੇ ਲਾਲਚ ਵਿੱਚ ਜਲੂਸ ਕੱਢ ਦਿੰਦੇ ਹਾਂ. .
    ਕੁਝ ਅਕਲ ਨੂੰ ਹੱਥ ਮਾਰੋ 🙏🏼

    • @karkinnakarkachu
      @karkinnakarkachu 2 หลายเดือนก่อน

      Gau muter nhi gau da dudh si desi gau da baki edit krke koi kuch vi likh de ..

  • @varinderkaur8797
    @varinderkaur8797 2 หลายเดือนก่อน +2

    ਬਹੁਤ ਵਧੀਆ ਮੈਸੇਜ

  • @TarsemSingh-fk1dy
    @TarsemSingh-fk1dy 2 หลายเดือนก่อน +2

    ਬਿਲਕੁਲ ਠੀਕ ਕਹਿ ਰਹੇ ਤੁਸੀ

  • @sukhchainmann2187
    @sukhchainmann2187 2 หลายเดือนก่อน +3

    100% sahi

  • @LovepreetSingh-fy1nv
    @LovepreetSingh-fy1nv 2 หลายเดือนก่อน +1

    Bulkul Sahi gallan❤

  • @jagbedi_music4781
    @jagbedi_music4781 2 หลายเดือนก่อน +2

    Right ✅️

  • @sukhpalsinghchopra9442
    @sukhpalsinghchopra9442 2 หลายเดือนก่อน

    Right veer ji

  • @RickyWalia-t6p
    @RickyWalia-t6p 2 หลายเดือนก่อน

    Waheguru mehar kri.waheguru mehar kri.

  • @GulabSingh-ur3jn
    @GulabSingh-ur3jn 2 หลายเดือนก่อน +1

    Kya baat aa y sirra video aa bilkul sach boliya

  • @ChanddeepSingh-k1e
    @ChanddeepSingh-k1e 2 หลายเดือนก่อน

    Salute veer ji 💯💯💯💯 good 👍👍

  • @ArifKhan-sk2pq
    @ArifKhan-sk2pq หลายเดือนก่อน +1

    ਤੁਸੀਂ ਆਪਣਾ ਟੇਟੂ ਕਿਸੇ ਵੀ ਚੀਜ਼ ਨਾਲ ਹਟਾ ਦੋ ਕਿਊਂ ਕਿ ਅਪਣੇ ਦੀਨ ਵਿਚ ਟੇਟੂ ਪਵਾਉਣ ਗਨੁੱਹ

  • @kgn7395
    @kgn7395 2 หลายเดือนก่อน

    sahi vanda vai di gal gal bhot vadiaa

  • @majha5874
    @majha5874 2 หลายเดือนก่อน

    Sahi gal bolda

  • @lovepreetsalhan3683
    @lovepreetsalhan3683 2 หลายเดือนก่อน

    Bahut ghante gal bat bro,ajj de interview bahut best lagi

  • @Vasu-j2u
    @Vasu-j2u 2 หลายเดือนก่อน

    Jigra chaida inna bebaak bolan layi ❤❤ 💪💪💪

  • @sunnybrar1002
    @sunnybrar1002 2 หลายเดือนก่อน

    Boht vadia veer, sach lay

  • @karkinnakarkachu
    @karkinnakarkachu 2 หลายเดือนก่อน +7

    jai masta di ❤ peera nu mannan wale like kro ❤ jehre masta nu mande kise nu mada nhi khinde ❤jehre khinde main main main ohna nu main he maar jaandi ❤

    • @HarpreetSingh-lj1rx
      @HarpreetSingh-lj1rx 2 หลายเดือนก่อน

      😂😂😂, theek hai bhrava, cigrta beedi peen vaalia nu manno, kanm krodh nu apnao te sidha narka di ticket katao.. 😂😂

    • @DharampalSingh-f1b
      @DharampalSingh-f1b 2 หลายเดือนก่อน

      ​@@HarpreetSingh-lj1rx. Tusi sawarg di tiket lea k beatha lagda jana tu vi narka vich hi a.

    • @JatindersinghKaler
      @JatindersinghKaler 2 หลายเดือนก่อน

      Waheguru ji aapni meher karoo 🙏🙏🙏🙏

  • @React_phagwara
    @React_phagwara 2 หลายเดือนก่อน +1

    ਸੋਸ਼ਲ ਸਾਈਟਾਂ ਬੈਨ ਕਰੋ

  • @JassFunFitness
    @JassFunFitness 2 หลายเดือนก่อน +1

    Sachiyan ne...✨👍

  • @ButaHoney-hr6br
    @ButaHoney-hr6br 2 หลายเดือนก่อน

    ਗੁਰਦੁਆਰਾ ਸਾਹਿਬ ਵਿਚ ਪੈਸੇ ਦਾ ਮੱਥਾ ਟੇਕਣਾ ਕੋਈ ਗਤਲ ਨਹੀਂ ਕਿਉਂਕਿ ਦਸਵੰਦ ਪ੍ਰਥਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਗਲਤ ਨਹੀਂ ਅੱਜ ਜੇ ਦਰਬਾਰ ਸਾਹਿਬ ਵਿੱਚ ਲੱਖਾਂ ਸੰਗਤਾਂ ਲੰਗਰ ਸਕਦੀ ਏ ਉਸ ਲਈ ਪੈਸਾ ਜ਼ਰੂਰੀ ਏ
    ਪਰ ਅਫਸੋਸ ਅੱਜ ਸੰਗਤਾਂ ਦੇ ਦਸਵੰਧ ਨੂੰ ਕੁਝ ਮਸੰਦ ਆਪਣੇ ਨਿੱਜੀ ਸਵਾਰਥਾਂ ਲਈ ਵਰਤਿਆ ਜਾ ਰਿਹਾ

  • @RajWinder-wk7oy
    @RajWinder-wk7oy 2 หลายเดือนก่อน

    ਚੰਗੀ ਸੋਚ 🙌👌❤️

  • @arnavbajwa1982
    @arnavbajwa1982 หลายเดือนก่อน

    Sachi bol reha tu sufi veer❤

  • @SinghSukhwinder-l8o
    @SinghSukhwinder-l8o 2 หลายเดือนก่อน +1

    Sufi gujar Bhai bhot acha insaan hai❤

  • @harpindersingh4186
    @harpindersingh4186 2 หลายเดือนก่อน +1

    ਸੁਰਿੰਦਰ ਸਾਈ ਨੂੰ ਤੂੰ ਸਿੱਖ ਆਖ ਰਿਹਾ ਹੈ ਤੁਹਾਨੂੰ ਪਤਾ ਹੈ ਕੀ ਸਿੱਖ ਕੀ ਹੁੰਦਾ ਸਿੱਖ ਅਮ੍ਰਿਤ ਪਾਨ ਕਰਨਾ ਪੈਂਦਾ ਹੈ ਤਾਂ ਜਾਕੇ ਸਿੱਖ ਬਣਦਾ ਹੈ ਪੱਗ ਬੰਨ੍ਹਣ ਵਾਲਾ ਸਿੱਖ ਨਹੀਂ ਹੁੰਦਾ ਸਿੱਖ ਬਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ

  • @InderjitsinghJohal-o8x
    @InderjitsinghJohal-o8x หลายเดือนก่อน

    Very good Veer ji

  • @jaspreetsandhu5357
    @jaspreetsandhu5357 2 หลายเดือนก่อน +1

    Sai gal aaa brother

  • @sedhaankit6225
    @sedhaankit6225 2 หลายเดือนก่อน

    Nice good brother to the point ❤

  • @SandeepSingh-uv8gv
    @SandeepSingh-uv8gv 2 หลายเดือนก่อน

    Bhai sai gal aa❤❤❤

  • @RickyWalia-t6p
    @RickyWalia-t6p 2 หลายเดือนก่อน

    Gujjar 22 .g manu samaj nai lagdi ke .likha comment ch. Blasttt kr dita dimag. Rocky....

  • @MrSRAN-mp1hp
    @MrSRAN-mp1hp 2 หลายเดือนก่อน +1

    3b2 ta ashki and nashe da adda bngya veer

  • @harpindersingh4186
    @harpindersingh4186 2 หลายเดือนก่อน +1

    ਹਰਮਿੰਦਰ ਸਾਹਿਬ ਦੇ ਵਿੱਚ ਦੋ ਲੱਖ ਲੋਕ ਹਰ ਰੋਜ਼ ਖਾਣਾ ਖਾਦੇ ਨੇ ਹਰ ਧਰਮ ਦੇ ਲੋਕ ਆਦੇ ਸੱਭ ਦਾ ਸਤਿਕਾਰ ਕਰਦੇ ਨੇ

  • @Garrybeats88
    @Garrybeats88 2 หลายเดือนก่อน +1

    😂😂sahi Kia Bhaji 75%tempu mata baba Bani Jande.. M sirf tempua Di Gall kiti hor kisi nu m kush nai Kia

  • @Sukhphotogahunia48
    @Sukhphotogahunia48 2 หลายเดือนก่อน

    ਸਾਰਿਆਂ ਗੱਲਾਂ ਸੱਚ ਆ

  • @MandeepWaraich-ti1ki
    @MandeepWaraich-ti1ki 2 หลายเดือนก่อน +1

    Shi gallan ne thuadiya sariya gud bi jaan

  • @ranjit900
    @ranjit900 2 หลายเดือนก่อน

    ਵੀਰ ਡਰ ਨਾ ਰੱਬ ਰੁੱਬ ਸਿੱਖਾਂ ਦੇ ਭਰਮਗਿਆਨੀਆ ਦੇ ਪੱਲੇ ਨਹੀਂ ਪਿਆ ਇਹ ਵੀ ਘੂਸੀਆਂ ਭੋਰਦੇ ਐ ਜਿਸਨੇ ਰੱਬ ਨੂੰ ਪਾਲਿਆ ਉਹ ਮੁੜਕੇ ਕੰਜਰ ਦੱਸਣ ਨਹੀਂ ਆਇਆ ਨਾ ਕੋਈ ਪੁੱਛਣ ਜਾਣਾ ਚਾਹੁੰਦਾ

  • @SyedArslan97official
    @SyedArslan97official หลายเดือนก่อน

    Right Veera

  • @BoniKumar-w4r
    @BoniKumar-w4r 2 หลายเดือนก่อน

    Gujjar bhai Diya Galla bahut badhiya

  • @dfender1224
    @dfender1224 2 หลายเดือนก่อน

    Bhaji main Himachal disst. Una to. Is waqt main Srinagar duty te aa. Fouji aa. Sunke bohot chnga laggia. Eh sachaai hai aaj di jo tusi boli. Pakhandi babeaan te or kudiaan mundiaan te. Ptaa nhi pdi likhi janta ne kdo samajdaar hona.

  • @HarjinderSingh-ig2xv
    @HarjinderSingh-ig2xv 2 หลายเดือนก่อน

    Sahi gal ver❤❤❤

  • @Traderadio
    @Traderadio 2 หลายเดือนก่อน +1

    Ehe banda sahi bolda aa ehnu vekh ke hi isi podcast te aaya aa

  • @nawaabsingh2691
    @nawaabsingh2691 2 หลายเดือนก่อน

    Paji bhut wadia podcast aa veer @sufigujjar786 nu full support aa sab galla correct ne . 🙌🙏🙏

  • @AvtarSingh-p8m9d
    @AvtarSingh-p8m9d 2 หลายเดือนก่อน +1

    ਵਧੀਆ ਭਾਓ ਪੜਦੇ ਪਾੜਜੇ ਵੀਰ