ਹਕੂਮਤੀ ਜਬਰ ਖਿਲਾਫ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਥਕ ਇਕੱਤਰਤਾ ਕੀ ਸਾਰਥਕ ਕਦਮ ਕਿਹਾ ਜਾ ਸਕਦਾ ਹੈ?

แชร์
ฝัง
  • เผยแพร่เมื่อ 27 ส.ค. 2024
  • ਸਿਆਸੀ ਖੁਦਕੁਸ਼ੀ ਦਾ ਰਾਹ : • ਕੀ ਪੰਜਾਬ ਵਿੱਚ ਆਪ ਨੇ ਸਿ...

ความคิดเห็น • 57

  • @tegazeez5748
    @tegazeez5748 ปีที่แล้ว +12

    ਵਾਹਿਗੁਰੂ ਬਾਪੂ ਅਜਮੇਰ ਸਿੰਘ ਉਮਰ ਲੰਬੀ ਕਰੇ

  • @mandeepsinghbabbu2854
    @mandeepsinghbabbu2854 ปีที่แล้ว +5

    ਬਾਪੂ ਜੀ, ਤੁਹਾਡੇ ਸਾਥ ਦੀ ਅੱਜ ਕੌਮ ਨੂੰ ਲੋੜ ਆ, ਬਾਕੀਆਂ ਦਾ ਹਾਲ ਦੇਖ ਰਹੇ ਆ ਸਭ ਕੁਹਾੜੀ ਦਾ ਦਸਤਾ ਬਣਨ ਨੂੰ ਕਾਹਲੇ ਨੇ

  • @prabhdeepsingh8611
    @prabhdeepsingh8611 ปีที่แล้ว +3

    ਭਾਈ ਅਜਮੇਰ ਸਿੰਘ ਜੀ ਕੋਮ ਨੂੰ ਆਪ ਜੀ ਵਰਗੇ ਸੂਝਵਾਨਾਂ ਦੀ ਬਹੁਤ ਜਰੂਰਤ ਹੈ। ਮਾਲਕ ਆਪ ਜੀ ਨੂੰ ਚੜ੍ਹਦੀਕਲਾ ਤੇ ਲੰਮੀ ਉਮਰ ਬਖਸ਼ੇ।

  • @lovepreetsingh0
    @lovepreetsingh0 ปีที่แล้ว +29

    Waheguru g❤

  • @gurpreetranouta5252
    @gurpreetranouta5252 ปีที่แล้ว +5

    ਬਾਪੂ ਜੀ ਜੱਥੇਦਾਰ ਸਿੰਘ ਸਾਹਿਬ ਜੀ ਨੂੰ ਸੁਣ ਕੇ ਆਪਣਾਂ ਪੱਨ ਮਹਿਸੂਸ ਹੋਇਆ
    ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਕ੍ਰਿਪਾ ਕਰਨ ਸਾਰੀਆਂ ਸੰਸਥਾਵਾਂ ਮਿੱਲ ਕੇ ਕੌਮ ਹਿੱਤਾਂ ਲਈ ਵੱਡੇ ਉਪਰਾਲੇ ਕਰਨ

  • @parshotams461
    @parshotams461 ปีที่แล้ว +14

    ਬਾਪੂ ਜੀ ਆਜ ਦੇ ਟਾਇਮ ਧੜੱਲੇ ਦਾਰ ਲੀਡਰ ਦੀ ਹੀ ਲੋੜ ਹੈ।ਗੋਲ ਮੋਲ ਗੱਲਾ ਕਰਨ ਵਾਲੇ ਤਾ ਬਹੁਤ ਹਨ।

  • @gurcharanmaan323
    @gurcharanmaan323 ปีที่แล้ว +3

    ਬਹੁਤ ਚੰਗੇ ਸੁਝਾਅ ਨੇ ਸ੍ਰ ਅਜਮੇਰ ਸਿੰਘ ਜੀ ਦੇ ਸਿੱਖ ਨੌਜਵਾਨਾਂ ਨੂੰ ਸਿਆਣਪ ਅਤੇ ਵਿਚਾਰ ਨਾਲ ਅੱਗੇ ਵਧਣਾ ਚਾਹੀਦਾ ਹੈ

  • @simratpalsinghbrar5222
    @simratpalsinghbrar5222 ปีที่แล้ว +1

    ਪਰਮਾਤਮਾ ਦੀ ਕਿਰਪਾ ਨਾਲ ਭਾਈ ਸਾਹਿਬ ਚੜ੍ਹਦੀ ਕਲਾ ਵਿਚ ਨੇ ਗੁਰੂ ਭਲਾ ਕਰੇ ਚੜ੍ਹਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਹੋਵੇ

  • @gurmin9062
    @gurmin9062 ปีที่แล้ว +3

    bapu g di video di har vaar udeek hundi aa❤👏🙏🙏🙏
    Parmatma bapu g nu Tandrusti bakshe....

  • @rajkaur2912
    @rajkaur2912 ปีที่แล้ว +4

    Very intelligent and intelectual sikh veer kote kote pranam paji twanu🙏

  • @Lovely-Singh-Deol
    @Lovely-Singh-Deol ปีที่แล้ว +3

    ਭਾਈ ਅਜਮੇਰ ਸਿੰਘ ਜੀ ਬਹੁਤ ਨੌਜਵਾਨ ਬਾਹਰਲੇ ਮੁੱਲਕ ਚੱਲਗੇ ਤੇ ਬਹੁਤੇ ਪੰਜਾਬ ਦੇ ਭਵਿੱਖ ਨੂੰ ਚੰਗਾ ਬਨੌਣ ਲਈ ਬੈਠੇ ਹਨ । ਨੌਜਵਾਨੀ ਵੋਟਾਂ ਵਿੱਚ ਸੋਚ ਵਿਚਾਰ ਕਰਨ ਯੋਗ ਹੈ,ਰਾਜਨੀਤਿਕ ਲੋਕਾਂ ਤੋਂ ਸਵਾਲ ਪੁੱਛਣ ਵਿਚ ਡਰ ਨਹੀ ਮਹਿਸੂਸ ਕਰਦੀ

  • @MOHITsingh-dc4ix
    @MOHITsingh-dc4ix ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ

  • @balkourdhillon5402
    @balkourdhillon5402 ปีที่แล้ว

    ਧੰਨਵਾਦ ਜੀ ਭਾਈ ਸਾਹਿਬ ਸਰਦਾਰ ਅਜਮੇਰ ਸਿੰਘ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਨੂੰ ਏਕਤਾ ਤੇਸਿਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੇ ਸਟੈਂਡ ਨੂੰ ਲੈ ਕੇ ਕਰੀ ਗਈ ਵਿਚਾਰ ਤੇਬਾਦਲ ਦਲ ਨੂੰ ਸੁਝਾਅ ਠੀਕ ਲਗਿਆ ਪਰ ਕੋ ਨਾ ਮਾਨੂੰ ਵਾਲੀ ਗਲ ਆ।

  • @sisong1963
    @sisong1963 ปีที่แล้ว +2

    Wahe Guru ji ka Khalsa Wahe Guru ji ki Fateh !

  • @gurmeetsingh6903
    @gurmeetsingh6903 ปีที่แล้ว +2

    Bapu ji Interview Right. . ... ....... Bapu ji Good Sepch

  • @jagdeepsingh4347
    @jagdeepsingh4347 ปีที่แล้ว +2

    Waheguru ji ka khalsa waheguru ji ki fateh ji veer ji God bless you

  • @School_of_Engineers
    @School_of_Engineers ปีที่แล้ว +2

    ਚੜਦੀ ਕਲਾ ਜੀ 🙏

  • @Warispunjabde860
    @Warispunjabde860 ปีที่แล้ว +2

    Bhut bdia vichar tuhade bapu ajmer singh ji

  • @lovepreetsingh-kz2vt
    @lovepreetsingh-kz2vt ปีที่แล้ว +4

    Ajmer singh ji Waheguru tuhanu chardi kalla cha rakhe ❤

  • @waliasingh4393
    @waliasingh4393 ปีที่แล้ว +2

    Bhai Ajmer singh ji is very experiencd and Great intellectual🙏🙏..

  • @user-nz3vs7dl4h
    @user-nz3vs7dl4h ปีที่แล้ว +1

    ਵਧੀਆ ਜਾਣਕਾਰੀ ਦਿੱਤੀ ਜੀ

  • @SandeepSingh-0009
    @SandeepSingh-0009 ปีที่แล้ว +1

    ਵਾਹਿਗੁਰੂ ਜੀ 🙏🙏🙏

  • @shamsingh4887
    @shamsingh4887 ปีที่แล้ว +6

    one of the most sensible thinktanks of sikhs..thanks..

  • @mralone0777
    @mralone0777 ปีที่แล้ว +3

    💯 ਹੀਰਾ ਕੌਮ ਦਾ ਬਾਪੂ ਜੀ

  • @harpreetkatani91
    @harpreetkatani91 ปีที่แล้ว +2

    ਬਾਬਾ ਜੀ ਤੁਸੀ ਸਿਆਣੇ ਵੀ ਓਹ ਤੇ ਸਾਡੇ ਬਾਬਾ ਬੋਹੜ ਓਹ

  • @amanchahal7167
    @amanchahal7167 ปีที่แล้ว +2

    Bilkul sahi Bapu ji❤❤❤❤🔥🔥👌👌👌👍👍

  • @Bhindaoffical
    @Bhindaoffical ปีที่แล้ว +1

    Sat Sri akl bappu ji mai ardass krda tuhi hemesha tandrust raho😊

  • @PUNJABREGIONKHALISTAN
    @PUNJABREGIONKHALISTAN ปีที่แล้ว +2

    Veer Amritpal zindabad Khalistan zindabad Sardaar Ajmer Singh ji thanks always ❤❤❤❤❤❤❤❤❤❤❤

  • @manreetsingh8331
    @manreetsingh8331 ปีที่แล้ว +1

    Waheguru ji

  • @dilshersingh6166
    @dilshersingh6166 ปีที่แล้ว +1

    Waheguru ji waheguru ji 🙏🙏🙏

  • @jagdeeh8080
    @jagdeeh8080 ปีที่แล้ว +1

    Waheguru ji 🙏

  • @harman4689
    @harman4689 ปีที่แล้ว +1

    Bapu ji je tsn na hovo tan sach punjabiyan nu eni jaldi samaj na Lage tohadi umer waheguru lammi kre meri umer v lag jave tohanu

  • @jagdeepsingh1727
    @jagdeepsingh1727 ปีที่แล้ว +1

    waheguru mehar kare punjab te

  • @myrecipesmyjourney
    @myrecipesmyjourney ปีที่แล้ว +1

    Waheguru

  • @harvinderjeetkaur1499
    @harvinderjeetkaur1499 ปีที่แล้ว +1

    Thanks virji

  • @SukhpreetSingh-cg1up
    @SukhpreetSingh-cg1up ปีที่แล้ว +2

    ❤️❤️

  • @ambersingh4702
    @ambersingh4702 ปีที่แล้ว +3

    Thanku so much for your views …. A deep down analysis as always..

  • @takisobha1313
    @takisobha1313 ปีที่แล้ว +1

  • @jangsingh9119
    @jangsingh9119 ปีที่แล้ว +1

    Yulde Nishan Rehan Pantth Maharaj De 🙏

  • @user-rl9dc2ge6b
    @user-rl9dc2ge6b ปีที่แล้ว +1

    🙏🙏🙏🙏

  • @HarjinderSINGH-gh6hr
    @HarjinderSINGH-gh6hr ปีที่แล้ว +2

    ਜਦੋਂ ਕਦੇ ਟੇਬਲ ਟੌਕ ਮੁੱਕ ਜਾਵੇ ਤਾਂ ਆਖਰ ਜੰਗ ਹੀ ਫ਼ੈਸਲਾ ਕਰਦੀ ਹੈ! ਤੁਸੀਂ ਜੰਗ ਤੋਂ ਕਿੰਨਾ ਕੁ ਚਿਰ ਭੱਜ ਲਵੋਂ ਗੇ! ਅਗਲੇ ਨੇ ਤੁਹਾਡੇ ਗਲ਼ ਪਾ ਦੇਣੀ ਐ ਜੰਗ!
    ਫੇਰ. .??
    🙏

  • @luckydogra72
    @luckydogra72 ปีที่แล้ว +1

    ਬਿਲਕੁਲ ਸਹੀ

  • @Rajdeep492
    @Rajdeep492 ปีที่แล้ว

    Good news

  • @singhisking7133
    @singhisking7133 ปีที่แล้ว +1

    Saath de deo jathebandiyan waleyon Bhai Amrit pal Singh da.nahi asi ikk heera hor gwa Laina.🙏🙏🙏🙏🙏🙏😭😭😭😭

  • @gskalirao
    @gskalirao ปีที่แล้ว +1

    ਆਖਰ ਨਿਤਾਰੇ ਤਾਂ ਜੰਗ ਦੇ ਮੈਦਾਨਾਂ ਵਿੱਚ ਹੀ ਹੋਇਆ ਕਰਦੇ ਨੇ ਜੀ ਕਿ ਕਿਹੜਾ ਕਿੰਨੇ ਸਿਰੜ ਜਾਂ ਸਮਰੱਥਾ ਰੱਖਦੈ ਅਤੇ ਸਿੱਖ ਕੌਮ ਵਿੱਚ ਸਿਰੜ ਅਤੇ ਸਮਰੱਥਾ ਦੀ ਕੋਈ ਘਾਟ ਨਹੀਂ ਕਿਉਂਕਰ ਕਲਗ਼ੀਆਂ ਵਾਲੇ ਚੋ੍ਹਜੀ ਪ੍ਰੀਤਮ ਦਾ ਪੰਥ ਜੋ ਹੋਇਆ , ਇਹ ਖਾਲਸੇ ਦੇ ਨਿਸ਼ਾਨ ਤਾਂ ਸਦਾ ਝੂਲਦੇ ਹੀ ਰਹਿਣੇ ਨੇ

  • @anshpreet_gaming
    @anshpreet_gaming ปีที่แล้ว +2

    ਇਸ ਇਟਰਵਿਊ ਦੀ ਬੜੀ ਉਡੀਕ ਸੀ

  • @sukhwinderkaursidhubrar2374
    @sukhwinderkaursidhubrar2374 ปีที่แล้ว +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ✊ ਪੰਜਾਬ ਜ਼ਿੰਦਾਬਾਦ ✊ ਖਾਲਸਾ ਰਾਜ ਜ਼ਿੰਦਾਬਾਦ ✊🚩⚔️🗡️🦅❤️🦁💪💎🙏

  • @mannymavi
    @mannymavi ปีที่แล้ว +1

    Link to the kirtan by Darshan Singh Raagi mentioned at timeline 15:02 th-cam.com/video/RqUa_ZTla-Y/w-d-xo.html

  • @pargatsingh2757
    @pargatsingh2757 ปีที่แล้ว +1

    Waheguru ji Punjab to bar de sikha bate vi sochai karo ji

  • @sukhsingh8253
    @sukhsingh8253 ปีที่แล้ว +1

    ਬਾਬਾ ਜੀ, ਸਿੱਖ ਕੌਮ ਚ ਧੜੱਲਾ ਹੀ ਡੈਮੋਕਰੇਸੀ ਦਾ ਰਾਹ ਹੈ….

  • @AmarjeetSingh-cg5gk
    @AmarjeetSingh-cg5gk ปีที่แล้ว

    ਸੱਚੀਆ ਤੇ ਖੱਰੀਆ ਗੱਲਾ ਪੱਜਾਬ ਦੀਆ ਕੁਰਬਾਨੀਆਂ ਨੂੰ ਵੇਖੌ ਇਹ ਸੱਚ ਹੈ ਅਸਲੀ

  • @gurmeetsingh6903
    @gurmeetsingh6903 ปีที่แล้ว +2

    Harpreet Singh. Jathedar ji Right 🚩. Amritpal Singh ji Khalsà Right 🚩

  • @cheemasteelball372
    @cheemasteelball372 ปีที่แล้ว

    ਬਾਦਲ ਕਿਆਂ ਨੂੰ ਕੌਮ ਕਦੇ ਵੀ ਨਹੀਂ ਬਖਸੇਗੀ ।

  • @multanimsingh4039
    @multanimsingh4039 ปีที่แล้ว +1

    ਇਸ ਤਰਾਂ ਦਾ ਬਿਆਨ ਦੇਣਾ ਬਣਦਾ ਸੀ ਕਿਉਂਕਿ ਕੌਮ ਅੱਗੇ ਕਦਮ ਪੁੱਟ ਰਹੀ ਹੈ ਸੋ ਜੋ ਉਸ ਤੋਂ ਉਮੀਦ ਸੀ ਉਸ ਤੋਂ ਬਹੁਤ ਘੱਟ ਹੈ ਪਰ ਫਿਰ ਵੀ ਜੋ ਕੀਤਾ ਹੈ ਠੀਕ ਹੈ ਅੱਗੇ ਦੇਖੋ ਕੀ ਬਣਦਾ

  • @AkashdeepSingh-kb4bn
    @AkashdeepSingh-kb4bn ปีที่แล้ว

    👎🕸🕷🐉

  • @bhagwantsingh7056
    @bhagwantsingh7056 ปีที่แล้ว +1

    Waheguru