New Video | ਲੱਸੀ ਅਤੇ ਨਿੰਮ ਦੀ ਸਪਰੇਅ ਦੁਨੀਆਂ ਦਾ ਸਭ ਤੋਂ ਵਧੀਆ insecticide ਅਤੇ fungicide, organic insectid

แชร์
ฝัง
  • เผยแพร่เมื่อ 29 ส.ค. 2024
  • ਘਰ ਵਿੱਚ ਹੀ ਏਸ ਤਰੀਕੇ ਨਾਲ ਤਿਆਰ ਕਰੋ ਦੁਨੀਆਂ ਦਾ ਸਭ ਤੋਂ ਵਧੀਆ insecticide ਅਤੇ fungicide, organic insecticide and fungicide, best funigicide for paddy, best insecticide for paddy, how we control fungus attack, how we control insect attack, ਨਿੰਮ ਦੀ ਸਪਰੇਅ, ਲੱਸੀ ਦੀ ਸਪਰੇਅ, neem spray, whay spray, ਲੱਸੀ ਅਤੇ ਨਿੰਮ ਦੀ ਸਪਰੇਅ ਦੇ ਫਾਇਦੇ, insect of paddy, crud spray, neem oil use for plants,

ความคิดเห็น • 178

  • @hiraSingh-py2kx
    @hiraSingh-py2kx 9 หลายเดือนก่อน

    Bahut dina bad Darshan hoe ne .Waheguru chardi kla rkhe ji

  • @yadwindersingh9470
    @yadwindersingh9470 5 ปีที่แล้ว +2

    ਬਹੁਤ ਵਧੀਆ ਜਾਣਕਾਰੀ । ਬਹੁਤ ਮਿਹਨਤ ਕੀਤੀ ਹੈ ਤੁਸੀ।..... ਵਧਾਈ ਦੇ ਪਾਤਰ ਹੋ।

    • @sehajpreet1439
      @sehajpreet1439 5 ปีที่แล้ว

      Veer je kuj nasia bare bolo Jo sade das da pala ho ska

  • @hlhi8387
    @hlhi8387 4 ปีที่แล้ว +3

    ਵਾਹਿਗੁਰੂ ਬਹੁਤ ਵਧੀਆ ਵਿਚਾਰ ਕਰ ਰਹੇ ਹੋ

  • @kulwindersingh6423
    @kulwindersingh6423 3 ปีที่แล้ว +2

    ਵੀਰ ਜੀ ਅਸੀਂ ਤਾਂ ਛੇ ਮਹੀਨੇ ਪੁਰਾਣੀ ਲੱਸੀ ਏਕੜ ਦੀ ਦੋ ਲੀਟਰ ਸਪਰੇ ਕੀਤੀ ਹਲਦੀ ਰੋਗ ਸਾਫ ਹੋਣਗੀਆਂ 2851ਕਣਕ ਤੇ ਬਹੁਤ ਵਧੀਆ ਰਜਲਟ

    • @sonubains74
      @sonubains74 3 ปีที่แล้ว

      ਕੀ ਲੱਸੀ ਹਲਕੀ ਕਰਨੀ ਹੈ ਜਾਂ ਸ਼ੁੱਧ ਰੂਪ ਵਿਆੱਚ ਹੀ ਵਰਤਣੀ ਹੈ ਜੀ

  • @sansarsinghbhullar9651
    @sansarsinghbhullar9651 6 ปีที่แล้ว +2

    bhut bhut wadia jankari provide kiti aw veer tusi
    eni wadia jankari hun tak kise v site ya book ta nhi mili c
    thanks ...
    bhut detail ch share kita tusi ......

    • @balbirsinghsidhu1841
      @balbirsinghsidhu1841 5 ปีที่แล้ว +1

      Ver ji,English de world anparh kisan nahi samaje asked Sari jankari punjabi vich devo nahi sanu koi Frida nahi milana

    • @kindersingh4163
      @kindersingh4163 2 ปีที่แล้ว

      @@balbirsinghsidhu1841 ਸਹੀ ਕਿਹਾ ਬਾਈ ਜੀ ।

  • @gursewaksinghsekhon7880
    @gursewaksinghsekhon7880 6 ปีที่แล้ว +3

    Bahut wadhia brother...! " thanks...

  • @avtarsingh2998
    @avtarsingh2998 3 ปีที่แล้ว

    Beautiful video worth sharing n following for all of us

  • @sargunsingh6111
    @sargunsingh6111 6 ปีที่แล้ว +13

    ਵੇਸਟ ਡੀ ਕੰਮਪੋਜ਼ਰ ਬਾਰੇ ਵੀ ਜਾਣਕਾਰੀ ਦਿਓ ਜੀ

  • @salinderkaurvirk7072
    @salinderkaurvirk7072 4 ปีที่แล้ว +1

    ਵਧੀਆ ਜਾਣਕਾਰੀ 👍🏻👍🏻

  • @kindersingh4163
    @kindersingh4163 2 ปีที่แล้ว

    ਬਾਈ ਜੀ ਘਰੇ ਥੋੜੀ ਜਿਹੀ ਸਬਜੀ ਲਾਈ ਗੋਭੀ , ਪਾਲਕ , ਮੇਥੇ , ਮੇਥੀ , ਮੋਲੀ ਦੇ ਪੱਤਿਆਂ ਨੂੰ ਸੁੰਡੀ ਖਾ ਰਹੀ , ਪੇਠਾ ਕੱਦੂ ਦੀਆਂ ਦੋ ਵੱਲਾਂ ਛੋਟੇ - ਛੋਟੇ ਲੱਗਦੇ ਆ ਸੁੱਕ ਜਾਂਦੇ ਆ ਕੀ ਕਰੀਏ ਜੀ । ਤੁਹਾਡੀ ਜਾਣਕਾਰੀ ਬਹੁਤ ਵਧੀਆ ਜੀ ।

  • @appysingh831
    @appysingh831 5 ปีที่แล้ว +3

    God bless u veere ..bht vadia keep it up

  • @hsdairyfarm
    @hsdairyfarm 6 ปีที่แล้ว +3

    Very Good information

  • @PritamSingh-qr8wc
    @PritamSingh-qr8wc ปีที่แล้ว

    Thanku so much sir ji 🙏🙏❤❤

  • @KarnailSingh-gb8ho
    @KarnailSingh-gb8ho 4 ปีที่แล้ว +1

    Thanks bhuller g

  • @SukhwinderSingh-qd6fs
    @SukhwinderSingh-qd6fs 4 ปีที่แล้ว +2

    ਸ਼ੁਕਰੀਆ

  • @ramanarts8440
    @ramanarts8440 4 หลายเดือนก่อน +1

    ਯਾਰ ਕੰਮ ਦੀ ਗੱਲ ਜਲਦੀ ਦੱਸੋ , ਵਾਲਾ ਲੰਬਾ ਲੈਕਚਰ ਨਾ ਦਿਓ

  • @karnailsinghmomi4064
    @karnailsinghmomi4064 6 ปีที่แล้ว +9

    ਵੀਰ ਕੀ ਤੁਸੀਂ ਖੁਦ ਅਜ਼ਮਾਈ ਹੈ ਇਹ ਦਵਾਈ
    ਵੀਰ ਮੈ ਦੋ ਏਕੜ ਜ਼ਮੀਨ ਤੇ ਜੈਵਿਕ ਖੇਤੀ ਕਰ ਰਿਹਾ ਹਾਂ
    ਕੀ ਇਹ ਸੀਤ ਬਲਾਈਟ
    ਤੇ
    ਨੇਕ ਬਲਾਸਟ ਨੂੰ ਕੰਟਰੋਲ ਕਰਦੀ
    ਨਿੱਜੀ ਤਜ਼ਰਬਾ ਹੋਏ ਤਾਂ ਹੀ ਦਸਣਾਂ
    ਮੈਂ ਤੁਹਾਡੀ ਹਰ ਵੀਡੀਓ ਦੇਖ ਦਾ ਹੈ
    ਬਹੁਤ ਵਧੀਆ ਜਾਨਕਾਰੀ ਦਿੱਤੀ ਜਾਂਦੀ ਹੈ

    • @gurpreetsingh-pu6tb
      @gurpreetsingh-pu6tb 4 ปีที่แล้ว

      tusi khera spry krde aa, mai sundi di organic spry bnani aa kive bnu

  • @sukhmansanghavlogs6617
    @sukhmansanghavlogs6617 6 ปีที่แล้ว +6

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @sarbjitsinghbrar5143
    @sarbjitsinghbrar5143 6 ปีที่แล้ว +2

    vahut vadia information g

  • @chahalboys837
    @chahalboys837 3 ปีที่แล้ว

    Bahut sohni ਵੀਡੀਓ aa veere

  • @bajsingh3142
    @bajsingh3142 6 ปีที่แล้ว +3

    Good

  • @akashaman7297
    @akashaman7297 6 ปีที่แล้ว +2

    Wah g wah

  • @ohigill
    @ohigill 4 ปีที่แล้ว

    Streptococcus thermophilus and Lactobacillus bulgaricus ਸਟਰੈਪਟੋਕੋਕੁਓਸ ਥਰਮੋਫਿਲਸ ਅਤੇ ਲੈਕਟੋਬੈਕਿਲਸ ਬੁਲਗੈਰੀਕਸ 👍🏻

  • @mohindersingh1573
    @mohindersingh1573 5 ปีที่แล้ว +6

    ਮੈਂ ਆਪਣੇ ਖੇਤਾਂ ਵਿਚ ਨਿੰਮ ਦੇ ਪਿਛਲੇ ਸਾਲ ਤੀਹ ਬੂਟੇ ਲਾਏ ਸੀ ਤੇ ਇਸ ਵਾਰ ਵੀ ਪੰਦਰਾ ਹੋਰ ਲਾਏ ਨੇ

    • @sukhbeerkaur.2968
      @sukhbeerkaur.2968 4 ปีที่แล้ว

      ਬਹੁਤ ਵਧੀਆ ਵੀਰ ਜੀ ਦਰੱਖਤ ਲਾਉਣਾ ਬਹੁਤ ਵੱਡੀ ਸੇਵਾ

  • @akisharma5216
    @akisharma5216 4 ปีที่แล้ว +1

    Very good information. Just want to know that do we need to mix lassi and neem extract in water for spray or lassi separate spray and Neem extract separately spray.

  • @KuldeepSingh-wj7is
    @KuldeepSingh-wj7is 5 ปีที่แล้ว

    Y g bhut badiya jankari diti aa

  • @Gurbaj-singh-benipal22
    @Gurbaj-singh-benipal22 5 ปีที่แล้ว +5

    ਵੀਰ ਜੀ ਲੱਸੀ ਪੁਣ ਕੇ ਛਾਣ ਕੇ ਹੀ ਪਉਣੀ ਪਵੇਗੀ ਨਹੀਂ ਤਾਂ ਪੰਪ ਵਿੱਚ ਫਸ ਜਾਵੇਗੀ ਛਾਣ ਕੇ ਪਾਵਰ ਘੱਟ ਤਾਂ ਨੀ ਜਾਵੇਗੀ ਕਿਰਪਾ ਕਰਕੇ ਦਸਣਾ ਜੀ

    • @ohigill
      @ohigill 4 ปีที่แล้ว +1

      Bilkul punn k ji nahi te nozzle spray theek dhang nal nhi karega te is da koi nuksan nahi kyo k jo waste bachega oh kujh gram hi hovega te sanu liquid hi chahida hai jis ch eh sari properties hundian ne ji 👍🏻

  • @kamaljeetkaur7530
    @kamaljeetkaur7530 ปีที่แล้ว

    Very very nice video sir

  • @Gurdeep.Singh_Dhaliwal
    @Gurdeep.Singh_Dhaliwal 4 ปีที่แล้ว +2

    ਬਾਈ ਜੀ ਜੇ ਕੋਈ ਗਰੂਪ ਚਲਾਉਦੋ ਹੋ ਦੱਸੋ ਜੀ

  • @m.goodengumman3941
    @m.goodengumman3941 4 ปีที่แล้ว

    Very good advice paji, thanks. But can you find out what keeps or kill flies as Punjab is infested with these nuisance creatures effect your videos. Please help brother. 🐝🐝🦗

  • @gsthandi1059
    @gsthandi1059 6 ปีที่แล้ว +2

    OK g

  • @Rajuraju-js6td
    @Rajuraju-js6td 4 ปีที่แล้ว

    Bhut sunder zankari 22. Ji

  • @raibinderswna236
    @raibinderswna236 4 ปีที่แล้ว +1

    Nice

  • @harvinderkaur1270
    @harvinderkaur1270 4 ปีที่แล้ว +1

    ਵੀਰ ਜੀ, ਲੱਸੀ ਦਹੀਂ ਦੀ ਜਾਂ ਮੱਖਣ ਦੀ ਵਰਤੋਂ ਵਿੱਚ ਲਿਆਉਣੀ ਹੈ ?

    • @kindersingh4163
      @kindersingh4163 2 ปีที่แล้ว

      ਭੈਣ ਮੇਰੀਏ ਇਹ ਗੱਲ ਮੈ ਪੁੱਛਣੀ ਚਾਹੁੰਦਾ ਹਾਂ ।

  • @amandeepinsan612
    @amandeepinsan612 5 ปีที่แล้ว +1

    Good job sir

  • @sadhusingh3301
    @sadhusingh3301 ปีที่แล้ว

    Good job

  • @gurpreetnanglan373
    @gurpreetnanglan373 5 ปีที่แล้ว +2

    Ssa g can we use neem oil in khatti lassi if use then what is dosage of neem oil

  • @gurbakhshissingh9704
    @gurbakhshissingh9704 ปีที่แล้ว

    Nice information

  • @user-nk9qk4bz3l
    @user-nk9qk4bz3l 5 ปีที่แล้ว +1

    good

  • @gurcharansaini4407
    @gurcharansaini4407 ปีที่แล้ว

    V v good

  • @thrive_transfom
    @thrive_transfom 5 ปีที่แล้ว +5

    ਸਰਦੀਆ ਵਿਚ ਕਿਨੀ ਪੁਰਾਣੀ ਲਸੀ ਵਰਤ ਸਕਦੇ ਆ

  • @_____rvleen5847
    @_____rvleen5847 5 ปีที่แล้ว +1

    nice information

  • @jagjitsingh-vd1mk
    @jagjitsingh-vd1mk 4 ปีที่แล้ว +1

    Thanks veer ji appa esnu flowers te ues kar sakde aa

  • @vedparkashmahar2040
    @vedparkashmahar2040 2 ปีที่แล้ว

    ਬਾਈ ਜੀ ਨੀਮ ਦੇ ਪਤੇ ਤੇ ਨਿਮੋਲੀ ਤੇ ਪਾਣੀ ਕਿਨਾ ਕਿਨਾ ਲੇਣਾ ਹੈ ਤੁਸੀਂ ਦਸਿਆ ਹੀ ਨਹੀਂ?

  • @user-lx8ux9nl6h
    @user-lx8ux9nl6h 5 ปีที่แล้ว +6

    ਬਾੲੀ ਜੀ ਤੁਸੀ ਕੋੲੀ ਸਰਚ ਕੀਤੀ ਜਾਂ ਨੈਟ ਤੋ ਕਢ ਕੇ ਦਸੀ ਜਾ ਰਹੇ ਹੋ

  • @s.u.k.h_o1636
    @s.u.k.h_o1636 4 ปีที่แล้ว

    Kamal ho veer Ji tusi

  • @sukhrajsinghdhansearborndi5336
    @sukhrajsinghdhansearborndi5336 5 ปีที่แล้ว

    veer ji jhone Te Tilt di Than Te Lassi Te Nim De patte obal ke Vart Sakde Han Te kis Time Te Jhone Di Kis Stes Te

  • @manjitsingh9566
    @manjitsingh9566 3 ปีที่แล้ว

    very nice ji 👍👍👍👍

  • @alibinraza8833
    @alibinraza8833 5 ปีที่แล้ว +2

    His I am from pakistan, .,., sir lassi dahi ki ho ya lassi wo jo Makhan nekal kr bachti hy?

    • @goldydhillo3027
      @goldydhillo3027 4 ปีที่แล้ว

      Bhai jaan khtti lassi use krni h..jo Makhn nikalne ke baad wali...wo bhi 20 se 25 din purani ho...store kro aap pahle

  • @jklmnbbbbc5850
    @jklmnbbbbc5850 6 ปีที่แล้ว +2

    Veer g ah sara proses jhona kina din da ho gya hoe ta krna or kdo tak

  • @KulwinderSingh-hk4gm
    @KulwinderSingh-hk4gm 4 ปีที่แล้ว

    ਵੀਰ ਜੀ ਖੱਟੀ ਲੱਸੀ ਨੂੰ ਬਗੈਰ ਪਾਣੀ ਮਿਲਾਏ ਘਰੇਲੂ ਸਬਜ਼ੀਆਂ ਉਪਰ ਛਿੜਕਾਅ ਕਰ ਸਕਦੇ ਆਂ ਜੀ ?

  • @Skcraft_2nk
    @Skcraft_2nk 4 ปีที่แล้ว

    Thanks

  • @dalvirdhaliwal9777
    @dalvirdhaliwal9777 4 ปีที่แล้ว

    ਸਬਜ਼ੀਆਂ ਉੱਪਰ ਵਰਤ ਸਕਦੇ ਹਾਂ ਜੀ

  • @sandhumitar
    @sandhumitar 5 ปีที่แล้ว

    Very nice jankari bro

  • @harbhajanchahal7282
    @harbhajanchahal7282 6 ปีที่แล้ว

    Thik vir ji theks

  • @gurjeetkaur1688
    @gurjeetkaur1688 4 ปีที่แล้ว

    very nice

  • @kamaldeep09786
    @kamaldeep09786 3 ปีที่แล้ว

    👍👍🙏🙏

  • @reetbajwa4780
    @reetbajwa4780 6 ปีที่แล้ว +6

    ਬਾਈ ਜੀ ਡੇਕ ਅਤੇ ਬਰਕੈਨ ਦੀਆ ਨਿਮੋਲੀਆਂ ਅਤੇ ਪੱਤੇ ਲੈ ਸਕਦੇ ਂਆਂ ਜਾ ਫਿਰ ਨਿੰਮ ਹੀ

  • @lakhwindersingh-og2mi
    @lakhwindersingh-og2mi 6 ปีที่แล้ว +1

    powder nu sidha tanki ch pa dena k filter kr lena

  • @GurpreetSingh-yr2kx
    @GurpreetSingh-yr2kx 4 ปีที่แล้ว +2

    ਵਾਈ ਹੋਰ ਵੀ ਵੀਡੀਉ ਲੈ ਕੇ ਆਇਔ ਕਰੋ

  • @farmercommunity8740
    @farmercommunity8740 6 ปีที่แล้ว

    bdia jankari baii

  • @chamkaursingh8179
    @chamkaursingh8179 2 ปีที่แล้ว

    ਬਾਈ ਜੀ ਸਾਡੇ ਘਰ ਨਿਮ ਵੀ ਸੁਕ ਜਾਂਦੈ ਇਹਦਾ ਕੋਈ ਇਲਾਜ ਹੋ ਸਕਦੈ।

  • @kewalkrishankambojkoku3241
    @kewalkrishankambojkoku3241 6 ปีที่แล้ว +5

    ਵੀਰ ਜੀ
    ਨਦੀਨ ਨੂੰ ਕੰਟਰੋਲ ਕਰਨ ਲਈ ਕੀ ਵਰਤਿਆ ਜਾਵੇ

    • @goldydhillo3027
      @goldydhillo3027 4 ปีที่แล้ว

      22 g khtti lassi 20-25 din purani te vich copper pake rkho...fer osdi spry kro...

  • @gurdeepsingh4274
    @gurdeepsingh4274 5 ปีที่แล้ว +2

    Good 22 g

  • @taramjeetmaan7829
    @taramjeetmaan7829 4 ปีที่แล้ว

    Waste deposr aur lassi nu mix krke spry kr skde a????

  • @aulakhcommunication5432
    @aulakhcommunication5432 6 ปีที่แล้ว

    Veer ki main neem un paani Ch ubaal k aggley din sida sabjia te sapray Kar sakda ha, jiven Gobi Palak saag mircha te ?

  • @Veergujjarpanjab
    @Veergujjarpanjab 5 ปีที่แล้ว +9

    ਵੀਰ ਜੀ ਪੰਜਾਬੀ ਬੋਲਿਆ ਕਰੋ ਸਾਨੂੰ ਸਮਝ ਨੀ ਆਉਦੀ ਅੰਗਰੇਜ਼ੀ

    • @GurjantSingh-tm4li
      @GurjantSingh-tm4li 4 ปีที่แล้ว

      ਵੀਰ ਜੀ ਇਹ ਸੁੰਡੀ ਨੂੰ ਵੀ ਮਾਰਦੀ ਹੈ ਇਹ ਦਵਾਈ

  • @BaljitSingh-be6jp
    @BaljitSingh-be6jp 6 ปีที่แล้ว +2

    veer Ji niboli na mele ta pte uj ker sekde ha

  • @Grewal0007
    @Grewal0007 6 ปีที่แล้ว +1

    Veere isnu garden de small plants ch pa skde aa?

  • @animalloverrkb6991
    @animalloverrkb6991 4 ปีที่แล้ว

    Sir lassi kina din constant temperature ta store karni hai

  • @satnam1564
    @satnam1564 ปีที่แล้ว

    pargat ji enia mamoli kitho lave nima kihrhia pinda vich hundia

  • @Kunwarajit
    @Kunwarajit 4 ปีที่แล้ว

    Kinne din de Kanak tey spray krni aa ji lassi de Mai tyar kri betha

  • @tejindersinghdandiwal1393
    @tejindersinghdandiwal1393 6 ปีที่แล้ว +2

    22 ਜੀ ਲੱਸੀ ਤਿੰਨ ਮਹਿਨੇ ਪੁਰਣੀ ਵਰਤ ਸਕਦੇ ਹਾ

  • @jagrajsingh7181
    @jagrajsingh7181 4 ปีที่แล้ว +1

    ਮਿਰਚ ਅਤੇ ਟਮਾਟਰ ਦੇ ਪੱਤੇ ਮਰੋਡ਼ ਵਾਇਰਸ ਤੇ ਕੀ ਕਰੀਏ

    • @amanpreetkaur4096
      @amanpreetkaur4096 ปีที่แล้ว

      ਇਹਨਾਂ ਉਪਰ ਵੀ ਖੱਟੀ ਲੱਸੀ ਦਾ ਛਿੜਕਾਅ ਕਰੋ

  • @kulwindersahlan7916
    @kulwindersahlan7916 4 ปีที่แล้ว

    ਭਾਜੀ ਸਾਡੇ ਕੱਦੂ ,ਕਰੇਲੇ ਦੀਆਂ ਵੇਲਾ ਤੇ ਫੁੱਲ ਨਹੀਂ ਲਗਦੇ ਤਾਂ ਕੀ ਕਰੀਏ

  • @mahindersingh8166
    @mahindersingh8166 4 ปีที่แล้ว

    🙏🙏🙏🙏🙏🙏🙏🙏

  • @user-qi3xk3nd4d
    @user-qi3xk3nd4d 4 ปีที่แล้ว +1

    ਵੀਰ ਜੀ ਸਤਿ ਸ੍ਰੀ ਆਕਾਲ ਵੀਰ ਜੀ ਅਪਨਾ ਕੁਟੇਕਟ ਨਬਰ ਦੱਸੋ ਜੀ

  • @hardeepkaur7152
    @hardeepkaur7152 4 ปีที่แล้ว

    Ichha c k lasso da spray kimay hunda a thanku thanku

  • @jaggigill790
    @jaggigill790 6 ปีที่แล้ว +2

    Bai ji ehnu pesticides wali Fasal te use kr skde aa ji ja only organic te use krni aa psl dsio ji.

  • @gopiram9616
    @gopiram9616 4 ปีที่แล้ว

    Ki ah Farmula kinu de bag wich wrt skde ha bae ji

  • @harjindersingh3447
    @harjindersingh3447 4 ปีที่แล้ว

    Veer sade kol ਡੇੜ ਸਾਲ ਪੁਰਾਣੀ ਲਸੀ ਪਈ ਆ ਅਸੀ ਵਰਤ ਸਕਦੇ ਆ

  • @Harwindersingh-gj9li
    @Harwindersingh-gj9li 3 ปีที่แล้ว

    ਵੀਰ ੲਿੱਕ ਸਾਲ ਪੁਰਾਣੀ ਲੱਸੀ ਤੇ ਤਾਬੇ ਦੀ ਸਪੇ੍ ਕਰ ਸਕਦੇ ਹਾ

  • @ashishdalal5871
    @ashishdalal5871 6 ปีที่แล้ว +1

    Inorganic farmers bhi paa skte hhh. iisnu

  • @avtaarsingh9050
    @avtaarsingh9050 6 ปีที่แล้ว +1

    Ssa ji very good veer ji

  • @jagseersingh3543
    @jagseersingh3543 5 ปีที่แล้ว

    Asi g 30 kille pusa de laaye ne ji. Padaan asi nai paai te hun sprey karn nu keh rahe ha ulli Di te soondi Di tusi daso ki kariye te contact no v deo g

  • @RajKumar-bf9gj
    @RajKumar-bf9gj 5 ปีที่แล้ว

    Ki neem de patian da ras kad ke vi istemal kar sakdey ha.

  • @lovedeepaujla453
    @lovedeepaujla453 6 ปีที่แล้ว +2

    Bai punjabi vich dasso english bolan di ki jaroorat a samz ni aundi

  • @believe-in-waheguru
    @believe-in-waheguru 4 ปีที่แล้ว

    Kine din de dhan te spre kr skde h

  • @kaldeepdaleh7436
    @kaldeepdaleh7436 4 ปีที่แล้ว

    Cotton Te estmal kar sakde ha

  • @kamalkaur5328
    @kamalkaur5328 ปีที่แล้ว

    😊😅😮😢

  • @rajveerbajwabajwa5713
    @rajveerbajwabajwa5713 5 ปีที่แล้ว +1

    ਇਹ ਸਪਰੇ ਮੁਰਗੀ ਫਾਰਮ ਚ ਕਰ ਸਕਦੇ ਹਾਂ

  • @rajwindersingh523
    @rajwindersingh523 4 ปีที่แล้ว

    Sir g jandri frbri vh kine din rk skde

  • @gurdeepkaur1987
    @gurdeepkaur1987 3 ปีที่แล้ว

    ik do vala lai kine kg pona va

  • @sonudmk.5501
    @sonudmk.5501 5 ปีที่แล้ว

    22 ji gehu te jiri vich v upog kr sakde ha ki

  • @gurmeet-ks4mi
    @gurmeet-ks4mi 5 ปีที่แล้ว

    Gurmeet

  • @amrindersingh8305
    @amrindersingh8305 5 ปีที่แล้ว

    Waste Decomposer nal v bnaya aa skda k

  • @BaljitSingh-be6jp
    @BaljitSingh-be6jp 6 ปีที่แล้ว

    veer Ji lhesi te neem mila ke use ker skde ha

  • @cualwayz
    @cualwayz 5 ปีที่แล้ว +1

    ਨਮਕ ਲੱਸੀ ਦੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਜੀ

  • @iqbaldhillon7879
    @iqbaldhillon7879 5 ปีที่แล้ว

    Bai g es sapry da kina din da aser rehnda g

  • @talwinderkaur2412
    @talwinderkaur2412 4 ปีที่แล้ว

    Pathia da pani kiwe bnana e