ਘਰ ਵਿਚ ਫੰਗੀਸਾਈਡ ਤਿਆਰ ਕਰਨ ਦਾ ਸੱਭ ਤੋ ਵਧੀਆ ਤਰੀਕਾ। ਇਵੇ ਤਿਆਰ ਕਰੋ ਬੋਰਡੋ ਮਿਸਰਣ (How to make borodo mixture)

แชร์
ฝัง
  • เผยแพร่เมื่อ 29 ส.ค. 2024
  • ਬੋਰਡੋ ਮਿਸਰਣ ਇਕ ਬਹੁਤ ਵਧੀਆ ਫੰਗੀਸਾਈਡ ਇਸ ਨੂੰ ਬੜੀ ਅਸਾਨੀ ਨਾਲ ਘਰ ਵਿਚ ਤਿਆਰ ਕੀਤਾ ਜਾ ਸਕਦਾ ਹੈ ਇਹ ਕੁਦਰਤੀ ਖੇਤੀ ਲਈ ਵੀ ਪਰਮਾਣਤ ਹੈ

ความคิดเห็น • 71

  • @jangrana3560
    @jangrana3560 ปีที่แล้ว

    Good information

  • @rajivsharma8832
    @rajivsharma8832 4 ปีที่แล้ว +2

    👏🏽👏🏽ਸਤਿ ਸ੍ਰੀ ਅਕਾਲ ਆ ਭਾਜੀ ਜੀਓ..ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ, ਭਾਜੀ ਸਾਡੇ ਅਮਰੂਦ ਦੇ ਬੂਟੇ ਨੂੰ ਅਮਰੂਦ ਤਾਂ ਬਹੁਤ ਲਗਦੇ ਨੇ..ਪਰ ਸੁੰਢੀਆਂ ਪੈ ਕੇ ਕਾਣੇ ਹੋ ਕੇ ਜਾਂ ਪਾਟ ਜਾਂਦੇ ਨੇ ਜਾਂ ਕਾਲੇ ਪੈ ਜਾਂਦੇ ਨੇ..ਆਪ ਜੀ ਦੇ ਦੱਸੇ ਅਨੁਸਾਰ ਫਲਾਈ-ਟਰੈਪ ਵੀ ਲਗਾਇਆ ਸੀ, ਪਰ ਕੋਈ ਜ਼ਿਆਦਾ ਅਸਰ ਨਹੀਂ ਹੋਇਆ। ਸਗੋੰ ਪਹਿਲਾਂ ਵਾਂਗ ਹੀ ਅਮਰੂਦ ਪੱਕਣ 'ਤੇ ਇੰਨ੍ਹਾਂ 'ਚ ਸੁੰਡੀਆਂ ਪੈ ਜਾਂਦੀਆਂ ਨੇ ਤੇ ਏਹ ਪਾਟ ਕੇ ਡਿੱਗ ਜਾਂਦੇ ਨੇ ਜਾਂ ਨਾਲ ਲੱਗੇ ਹੀ ਕਾਲੇ ਹੋ ਜਾਂਦੇ ਆ ਜੀ..ਬੇਨਤੀ ਹੈ ਕਿ ਕੋਈ ਪੱਕਾ ਤੇ ਅਸਰਦਾਰ ਤਰੀਕੇ ਬਾਰੇ ਦੱਸਿਓ..ਗੁਰੂ ਭਲਾ ਕਰੇ...

    • @modernagriculture567
      @modernagriculture567  4 ปีที่แล้ว +1

      veer ji as te tusi video vich dase ghol di spray karo
      baki ik do din tak ik hor video bana dina ji

    • @rajivsharma8832
      @rajivsharma8832 4 ปีที่แล้ว

      ਏਸ ਬੋਰਡੋ ਘੋਲ ਦਾ ਅਮਰੂਦਾਂ ਜਾਂ ਏਸ ਨੂੰ ਖਾਣ ਵਾਲਿਆਂ ਦੀ ਸਿਹਤ ਤੇ ਕੋਈ ਨੁਕਸਾਨ ਤਾਂ ਨਹੀੰ ਹੈ..ਏਹਨਾਂ ਕੁ ਦੱਸਣ ਦੀ ਕਿ੍ਰਪਾ ਕਰਿਓ ਜੀ...

    • @modernagriculture567
      @modernagriculture567  4 ปีที่แล้ว +1

      Rajiv Sharma ਨਹੀ ਜੀ ਤਿੰਨ ਚਾਰ ਦਿਨ ਬਾਅਦ ਤੋੜ ਲਿਉ

    • @rajivsharma8832
      @rajivsharma8832 4 ปีที่แล้ว

      👏🏽👏🏽ਧੰਨਵਾਦ ਆ ਜੀਓ....ਗੁਰੂ ਭਲਾ ਕਰੇ...

  • @harnarvirsingh3418
    @harnarvirsingh3418 4 ปีที่แล้ว +1

    Great knowledge chahal sabh

  • @gurcharansinghsandhu8427
    @gurcharansinghsandhu8427 3 ปีที่แล้ว

    ਵਧੀਆ ਹੈ ਜੀ ਜਾਣਕਾਰੀ

  • @pritamsingh4743
    @pritamsingh4743 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਜਨਕਾਰੀ ਲੲਈ

  • @KulwinderKaur-lp1lr
    @KulwinderKaur-lp1lr 4 ปีที่แล้ว +2

    ਨੀਲਾ ਥੋਂਥਾ ਕਿਥੋਂ ਮਿਲੂਗਾ ਬਹੁਤ ਹੀ ਵਧੀਆ 👌 👌 ਜਾਣਕਾਰੀ

    • @modernagriculture567
      @modernagriculture567  4 ปีที่แล้ว

      ਕਰਿਆਨੇ ਵਾਲੇ ਜਾਂ ਪੰਸਾਰੀ ਕੋਲੋ

  • @SukhwinderSingh-qd6fs
    @SukhwinderSingh-qd6fs 3 ปีที่แล้ว

    ਸ਼ੁਕਰੀਆ

  • @haryanawala2957
    @haryanawala2957 3 ปีที่แล้ว

    Good information g

  • @mannburma
    @mannburma 4 ปีที่แล้ว

    Thanks very much chahl sahib

  • @sidhusaab4538
    @sidhusaab4538 4 ปีที่แล้ว

    Very good g

  • @amardeepdeepi69
    @amardeepdeepi69 4 ปีที่แล้ว

    Good vir ji

  • @inderjeetbrar1757
    @inderjeetbrar1757 4 ปีที่แล้ว

    Good job bro

  • @farm7rathicowbreeding352
    @farm7rathicowbreeding352 2 ปีที่แล้ว

    Bai ji es de ratio de bahut confusion ha kuch doctor kehde ha ki 1kg Neela thote vich 2kg lime de use karo . please tusi koi University da link or name mention kar sakde ho jis vich es de ration dasi hove.thanku

  • @SukhaSingh-ol7rs
    @SukhaSingh-ol7rs 4 ปีที่แล้ว

    Good

  • @harwinderbawabawa3472
    @harwinderbawabawa3472 ปีที่แล้ว

    ਸੱਤਿ ਸ੍ਰੀ ਆਕਾਲ ਜੀ ਇੱਕ ਲੀਟਰ ਦਵਾਈ ਕਿੰਨੇਂ ਲੀਟਰ ਪਾਣੀ ਵਿੱਚ ਨਾ ਸਕਦੇ ਹਾਂ ਜੀ

  • @VipinVipin-so8uf
    @VipinVipin-so8uf 2 ปีที่แล้ว

    Sat shri Akal veer Ji 🙏
    Asi is bordo mishran nu hari patedar sabji diya bela vich ,,??amrudh de Bute upar or bangan de bute upar spray kar sakde aa plz reply kryo veer ji

  • @VipinVipin-so8uf
    @VipinVipin-so8uf 2 ปีที่แล้ว

    Sat shri Akal veer Ji 🙏
    Paji is bordo mishran nu asi hari patedar sabji or amrud de Bute upar or bangan de Bute upar asi kar skde han plzzz reply jarur kryo🙏🙏

  • @panjabi_videos
    @panjabi_videos 3 ปีที่แล้ว +1

    ਬਾਈ ਗੋਬੀ ਤੇ ਕਰ ਸਕਦੇ ਏ

  • @AmandeepSingh-js8pb
    @AmandeepSingh-js8pb 2 ปีที่แล้ว

    ਇਹਦੀ dose ਕਿੰਨੀ pauni ਆ ਜੀ ਪੰਪ ਦੇ ਹਿਸਾਬ naal

  • @sandeepsarao3119
    @sandeepsarao3119 4 ปีที่แล้ว

    22 g Khush krta chalal g

  • @tejpalghuman5599
    @tejpalghuman5599 4 ปีที่แล้ว +1

    Brother, August September vich lgayan jaa rahian vegetables Lai organic ਕੀਟਨਾਸ਼ਕ ਦੱਸਣ ਦੀ ਖੇਚਲ ਕਰ ਸਕਦੇ ਹੋ ? And
    DAP ਦੀ ਥਾਂ 'ਤੇ ਕਿਹੜੀ ਖਾਦ ਪਾ ਸਕਦੇ ਹਾਂ?

    • @modernagriculture567
      @modernagriculture567  4 ปีที่แล้ว

      Travel with ghuman ਵਰਮੀਕਮਪੋਸਟ ,ਸਿਟੀਕਮਪੋਸਟ ਜਾਂ ਗਲੀ ਸੜੀ ਰੂੜੀ ਦੀ ਵਰਤੋ ਕਰੋ

  • @cheemacharindercheemaharin4826
    @cheemacharindercheemaharin4826 3 ปีที่แล้ว

    Pa ji please tell me about veg and fruit traps

  • @VipinVipin-so8uf
    @VipinVipin-so8uf 2 ปีที่แล้ว

    Paji jiwe Hun 20 April 2022 chal riha h garmi boht kya is moke ja is mosam vich v apa spray kar skde aa Bute ja bela upar mada Asar tan nhi howega???

  • @SurenderSingh-ew8df
    @SurenderSingh-ew8df 3 ปีที่แล้ว

    Veer ji coten de fsl te use kr skde ha plz dseyo

  • @gurwindersidhu5959
    @gurwindersidhu5959 2 ปีที่แล้ว

    Veer ji butte uper ana kine litrr suprey kar sakhde aw

  • @user-vk7vp5ez9p
    @user-vk7vp5ez9p 3 ปีที่แล้ว

    ਬਾਈ ਜੀ ਇਹ ਦੱਸੋ ਕਿ ਇਹਦੀ ਵਰਤੋਂ ਵੇਲਾਂ ਤੇ ਸਬਜੀਆਂ ਵਗੇਰਾ ਤੇ ਕਰ ਸਕਦੇ ਹਾਂ। ਤੇ ਜੇਕਰ ਫਲ ਲੱਗੇ ਹੋਣ ਫਿਰ ਸਪਰੇਅ ਕਰ ਸਕਦੇ ਹਾਂ

  • @mohindersingh8289
    @mohindersingh8289 4 ปีที่แล้ว

    We can use this mixture in wheat farming at what stage . Which fungus r deseas it will cover ? Reply soon plz .

    • @modernagriculture567
      @modernagriculture567  4 ปีที่แล้ว

      ਫੰਗਸ ਤੇ ਬਹੁਤ ਵਧੀਆ ਕੰਮ ਕਰਦਾ

  • @harishsaini3078
    @harishsaini3078 4 ปีที่แล้ว

    Chahal ji can we use it on seedlings if yes which ratio we should use of limestone and neela thotha?

  • @satindersingh7759
    @satindersingh7759 4 ปีที่แล้ว +1

    Veer ji main half acre ਘਈਆ ਲਾਇਆ ਹੈ ਇਸ ਵਿੱਚ ਠੂਠੀ ਰੋਗ ਲੱਗ ਗਿਆ ਹੈ ਇਸ ਵਿੱਚ ਕਿਹੜੀ ਸਪ੍ਰੇ ਕਰਾਂ ?

  • @jaggawaraich2721
    @jaggawaraich2721 4 ปีที่แล้ว

    ਬਾਈ ਜੀ ਬੋਰਡੋ ਮਿਸ਼੍ਰਣ PR 126 ਜੀਰੀ ਤੇ ਕਰ ਸਕਦੇ ਆ ਤੇ chess ਨਾਲ ਮਿਕਸ ਕਰਕੇ ਸਪਰੇ ਕਰ ਸਕਦੇ ਆ ਘੋਲ ਅਲੱਗ ਅਲੱਗ ਕਰਕੇ

  • @inderjeethari1354
    @inderjeethari1354 4 ปีที่แล้ว

    Khira ty kr sakdy Han kini matra

  • @binderchahal7325
    @binderchahal7325 3 ปีที่แล้ว

    Maki te kyu ni kar sakde veer esnu!! Te maki di gob di sundi da organic hal ki ho sakda??

    • @binderchahal7325
      @binderchahal7325 3 ปีที่แล้ว

      Veer ji sawal hor aa es ghol nu ght pani ch tar kar k sida spray wali dholi ch pa k hor pani pa k use kar sakdea k nahii!! Matlb j 100 lter ch sida na tyar kariea!!

  • @GagandeepSingh-vc7fu
    @GagandeepSingh-vc7fu 4 ปีที่แล้ว +1

    Jad vich pa skde aa bai booteya di

  • @ravdeepkaur4967
    @ravdeepkaur4967 4 ปีที่แล้ว

    ਵੀਰੇ ਭਿੰਡੀ ਦੇ ਬੂਟੇ ਖਰਾਬ ਹੋ ਗਏ ਤੇਲੇ ਨਾਲ ਡੰਡੇ ਜਿਹੇ ਨਿਕਲ ਆਏ ਹਨ ਕੀ ਉਹਨਾਂ ਨੂੰ ਪੁਟ ਦੇਵਾਂ ਜਾਂ ਉਪਰ ਤੋ ਕੱਟ ਦੇਵਾਂ ਦੁਬਾਰਾ ਫੁਟ ਪੈਣਗੇ।

    • @modernagriculture567
      @modernagriculture567  4 ปีที่แล้ว

      Ravdeep Kaur ਹੁਣ ਇਹਨਾ ਨੇ ਫਲ਼ ਨਹੀ ਦੇਣਾ ਜੀ ਪੁਟ ਕੇ ਕੋਈ ਹੋਰ ਸਬਜੀ ਬੀਜ ਲਵੋ

  • @sonuattri4646
    @sonuattri4646 3 ปีที่แล้ว

    Sir je nela thotha hand NAL lag jave ta koi nuksan ta nahi

  • @chahalsingh4892
    @chahalsingh4892 4 ปีที่แล้ว

    ਕੀ ਭਿੰਡੀਆ ਵਾਲੀ ਜਗ੍ਹਾ ਛੋਟੀ ਗੋਲ ਬੈਂਗਣੀ ਜਾਂ ਲੰਬੀ ਬੈਂਗਣੀ ਲਗਾ ਸਕਦੇ ਹਾਂ ? ਧੰਨਵਾਦ ਜੀ।

    • @modernagriculture567
      @modernagriculture567  4 ปีที่แล้ว

      Singh Chahal ਹਾਜੀ
      ਦੋ ਵਾਰ ਰੋਣੀ ਕਰ ਲਿਉ ਪਹਿਲਾਂ

    • @husanveersingh8693
      @husanveersingh8693 4 ปีที่แล้ว

      @@modernagriculture567 vere do bar roni da ki feda ji

  • @tejpalghuman5599
    @tejpalghuman5599 4 ปีที่แล้ว

    ਸਰਦੀਆਂ ਵਾਲੀਆਂ ਸਬਜ਼ੀਆਂ 'ਤੇ ਵੀ ਕਰ ਸਕਦੇ ਹਾਂ ਜੀ ??

  • @vikramjeetsingh6063
    @vikramjeetsingh6063 4 ปีที่แล้ว

    Bai g fruits tree te kida use krna a

  • @chahalsingh4892
    @chahalsingh4892 4 ปีที่แล้ว

    ਕਿਹੜੀ ਬੈਂਗਣੀ, ਛੋਟੀ ਗੋਲ ਜਾਂ ਪਤਲੀ ਲੰਬੀ ਜਾਂ ਮੋਟੀ ਲੰਬੀ ਕਾਣੀ ਘੱਟ ਹੁੰਦੀ ਹੈ ? ਦੱਸਣ ਦੀ ਕ੍ਰਿਪਾਲਤਾ ਕਰਨੀ। ਧੰਨਵਾਦ ਜੀ।

    • @modernagriculture567
      @modernagriculture567  4 ปีที่แล้ว +1

      ਉਸ ਬੈਗਣੀ ਤੇ ਬੈਗਣ ਦਾ ਬਾਮ bt ਹੈ ਪਰ ਉਸ ਨੂੰ ਇਡੀਆ ਵਿਚ ਵੇਚਣ ਦੀ ਸਰਕਾਰ ਨੇ ਪਰਮੀਸ਼ਨ ਨਹੀ ਦਿਤੀ

    • @chahalsingh4892
      @chahalsingh4892 4 ปีที่แล้ว

      @@modernagriculture567 ਜੀ ਆਮ ਲੱਗਣ ਵਾਲੀਆਂ ਵਿੱਚੋ, ਘਰ ਦੀ ਬਗੀਚੀ ਲਈ ਛੋਟੇ ਗੋਲ ਜਾਂ ਲੰਬੀ ਪਤਲੀ ਜਾਂ ਮੋਟੀ।

    • @modernagriculture567
      @modernagriculture567  4 ปีที่แล้ว

      ਸਫੈਦ ਬੈਗਣੀ

    • @chahalsingh4892
      @chahalsingh4892 4 ปีที่แล้ว

      @@modernagriculture567 ਜੀ ਠੀਕ ਹੈ ਧੰਨਵਾਦ, ਪ੍ਰੰਤੂ ਉਸ ਵਿੱਚ ਬੀਜ ਦੂਸਰੀ ਦੇ ਮੁਕਾਬਲੇ ਬਹੁਤ ਜਿਆਦਾ ਹੁੰਦੇ ਹਨ।

  • @gurvirsandhu5474
    @gurvirsandhu5474 4 ปีที่แล้ว

    ਸਤਿ ਸ੍ਰੀ ਆਕਾਲ ਭਾਜੀ ਨਿੰਬੂ ਫੱਟ ਰਹੇ ਹੱਲ ਦੱਸੋ

    • @modernagriculture567
      @modernagriculture567  4 ปีที่แล้ว

      ਕੈਲਸੀਅਲ ਤੇ ਪੋਟਾਸੀਅਮ ਦੀ ਘਾਟ ਹੈ

    • @gurvirsandhu5474
      @gurvirsandhu5474 4 ปีที่แล้ว

      @@modernagriculture567 ਹੱਲ ਜੈਵਿਕ??

    • @modernagriculture567
      @modernagriculture567  4 ปีที่แล้ว

      ਪਿਛਲੀਆਂ ਵੀਡਉ ਦੇਖੋ

  • @parshotamsingh4724
    @parshotamsingh4724 4 ปีที่แล้ว

    ਅੰਬ ਦੇ ਬੂੱਟੈ ਆ ਦੀਆਂ ਜੜ੍ਹਾਂ ਚ ਨਾ ਸਕਦੈ ਹਾ

  • @dsv928
    @dsv928 2 ปีที่แล้ว

    Not appropriate method

  • @harindersidhu1918
    @harindersidhu1918 4 ปีที่แล้ว

    Good