Ravneet Bittu ਨੇ ਬੁਰੀ ਤਰ੍ਹਾਂ ਰਗੜਿਆ ਰਾਜਾ ਵੜਿੰਗ, ਖੋਲ੍ਹ'ਤੇ ਬੱਸਾਂ ਦੀਆਂ ਬਾਡੀਆਂ ਵਾਲੇ ਅਸਲ ਭੇਤ | Pro Punjab

แชร์
ฝัง
  • เผยแพร่เมื่อ 2 พ.ค. 2024
  • Ravneet Bittu ਨੇ ਬੁਰੀ ਤਰ੍ਹਾਂ ਰਗੜਿਆ ਰਾਜਾ ਵੜਿੰਗ, ਖੋਲ੍ਹ'ਤੇ ਬੱਸਾਂ ਦੀਆਂ ਬਾਡੀਆਂ ਵਾਲੇ ਅਸਲ ਭੇਤ
    'ਮੂਸੇਵਾਲਾ ਪਿੱਛੇ ਇੱਕ ਦਿਨ ਵੀ ਧਰਨਾ ਨੀ ਦਿੱਤਾ ਵੜਿੰਗ ਨੇ, ਇੰਦਰਾ ਨੂੰ ਮਾਂ ਮੰਨਣ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ'
    ਯਾਦਵਿੰਦਰ ਦਾ ਬਿੱਟੂ ਨਾਲ ਅਹਿਮ Interview
    #RavneetSinghBittu #Interview #BJPLeader #Ludhiana #Candidate #Election #LokSabhaElection #LokSabhaElection2024 #RajaWarring #CongressLeader #PunjabCongressPresident #SidhuMoosewala #TheYadwinderShow #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 530

  • @BSBrar-by2bz
    @BSBrar-by2bz 27 วันที่ผ่านมา +74

    ਯਾਦਵਿੰਦਰ ਬਾਈ ਤੂੰ ਖੱਸੀ ਹੋ ਗਿਆ ਸਾਨੂੰ ਤੇਰੇ ਤੇ ਵਿਸ਼ਵਾਸ਼ ਸੀ ਕੇ ਤੂੰ ਵਿਕੇਗਾ ਨਹੀਂ ਪਰ ਬਾਈ ਨੂੰ ਤਾ 100% ਚੁਤੀਆ ਬਣ ਗਿਆ ਕਦੇ ਕਲਾ ਬੈਠ ਕੇ ਸੋਚਣਾ ਕੇ ਕੀ ਤੂੰ ਉਹੀ ਯਾਦਵਿੰਦਰ ਹੈ ਜਿਸ ਵਿਚ ਜੁਰਤ ਸੀ ਦੁੱਖ ਹੋਇਆ ਤੇਰੀਆ ਹੁਣ ਦੀਆਂ ਵੀਡੀਓ ਦੇਖ ਕੇ ਲਾਹਨਤੀਆਂ ਕਦੇ ਪੈਸੇ ਨੂੰ ਛੱਡ ਜ਼ਮੀਰ ਦੀ ਆਵਾਜ਼ ਸੁਣੀ ਅਸੀਂ ਅਜੇ ਵੀ ਅਰਦਾਸ ਕਰਦੇ ਕੇ ਰਬ ਤੈਨੂੰ ਉਹੀ ਪਹਿਲਾਂ ਵਾਲਾ ਯਾਦਵਿੰਦਰ ਬਣਾਵੇ

    • @GurdeepSingh-su5ev
      @GurdeepSingh-su5ev 27 วันที่ผ่านมา +4

      ਬਿਲਕੁਲ ਜੀ ਪਹਿਲਾ2 ਅਮ੍ਰਿਤਪਾਲ ਦੇ ਇੰਟਟਵਿੰਉ ਕਰਦਾ ਫਿਰਦਾ ਸੀ ਬਾਅਦ ਵਿੱਚ ਸਰਕਾਰ ਦਾ ਝੋਲ਼ੀ ਚੁੱਕ ਬਣ ਗਿਆ

    • @preetlove6361
      @preetlove6361 24 วันที่ผ่านมา

      ਜਿਮੇ ਰਾਜੇ ਵੜਿੰਗ ਨੂੰ ਧਕੇ ਵਜੇ।।।ਆਮ ਇਹਨੂੰ ਵਜੰਗੇ ਬਿੱਟੂ ਨੂੰ।।।ਇਹ ਕੇਹਂਦਾ ਮੈ ਮੋਢੀ ਤੇ ਅਮਿਤਸ਼ਹ ਨੂੰ ਕੋਲ ਬਿਠਾ ਕੇ ਗੱਲ ਕਰਵਾਓ।।।ਜਦੋਂ ਤਕ ਓਹਦਾ ਪੱਤਾ ਨਾ ਲੱਗੇਆ ਕ ਕਿਹੜੇ ਸ਼ੂਟਰ ਆ ਕੇ ਮਾਰ ਗਏ।।। ਆ।।।

    • @Sunnysingh-vp7kc
      @Sunnysingh-vp7kc 20 วันที่ผ่านมา +2

      Means Jo tuhanu pasand hi.....onaa di interviews hi lende raho

    • @punjabimatt
      @punjabimatt 17 วันที่ผ่านมา

      ਕਾਂਗਰਸੀ ਹੋ ਤੁਹਾਨੂੰ ਕਾਂਗਰਸ ਦੇ ਹੱਕ ਚਂ ਕਵਰੇਜ ਕਰਦਾ ਚੰਗਾ ਲੱਗਦਾ ਸੀ ਹੁਣ ਨਹੀਂ ਹਨਾ

  • @govinda_verma
    @govinda_verma 28 วันที่ผ่านมา +84

    ਜੇ ਕਾਂਗਰਸ ਤੋਂ ਦੁਖੀ ਸੀ ਤਾਂ ਜਿਆਦਾ ਬਿਹਤਰ ਹੁੰਦਾ ਅਜਾਦ ਲੜ ਲੈਂਦਾ।

    • @mkbskb1
      @mkbskb1 27 วันที่ผ่านมา +5

      Kyo

    • @RameshKumar-fr1vz
      @RameshKumar-fr1vz 27 วันที่ผ่านมา

      ਬੂਚੜ ਤੇ ਭੰਡ ਕਿਸੇ ਦਾ ਨਹੀਂ ਹੂੰਦਾ ਸਾਲਾ‌ ਬੂਚੜ

    • @arvindsharda4619
      @arvindsharda4619 26 วันที่ผ่านมา +1

      Paise kon dinda pher chon ldn nu

    • @HandFreeboy
      @HandFreeboy 25 วันที่ผ่านมา +1

      ​@@arvindsharda4619paise Bade ehde kol bhut khada punjab nu ehne

    • @arvindsharda4619
      @arvindsharda4619 25 วันที่ผ่านมา +1

      @@HandFreeboy ustad ji jeb wale pese kon londa

  • @JARNAILSINGH-vc2mt
    @JARNAILSINGH-vc2mt 27 วันที่ผ่านมา +23

    ਕਾਂਗਰਸ ਵੀ ਗਦਾਰ ਹੈ, ਤੂੰ ਸੱਭ ਤੋਂ ਵੱਡਾ ਗਦਾਰ ਹੈ, ਕਮਲਜੀਤ ਬਰਾੜ ਜਿੰਦਾਬਾਦ

    • @mkbskb1
      @mkbskb1 27 วันที่ผ่านมา

      Oh kon aa

    • @AngrejSingh-mp2tu
      @AngrejSingh-mp2tu 25 วันที่ผ่านมา

      ਬਿੱਟੂ ਜਿੰਦਾ ਮੁਰਾਦਾਬਾਦ ਬਰਾੜ ਮੁਰਾਦਾਬਾਦ ਹੈ ਤੇ ਰਹਿੰਗਾ ਬਰਾੜ ਰਹਿੰਦੀ ਦੁਨੀਆ ਤੱਕ ਨਾਂ ਰਹਿੰਗਾ

    • @mkbskb1
      @mkbskb1 25 วันที่ผ่านมา

      @@AngrejSingh-mp2tu oh te theek e par oh hai kon

    • @DesiPurje341
      @DesiPurje341 23 วันที่ผ่านมา

      ​@@mkbskb1ਉਹ ਲਹਨਤੀਆ yoytube ਤੇ bund mra la,lagju pata,eve chittra ਚ ਖ਼ਾਜ ਪਈ ਵਾਂਗ ਵਾਰ ਵਾਰ ਪੁੱਛੀ ਜਾਨਾ

  • @kuldeepSingh-zu9pt
    @kuldeepSingh-zu9pt 27 วันที่ผ่านมา +32

    ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਫਿਰ ਏਨਾ ਟਾਈਮ ਪਾਰਟੀ ਚ ਕੀ ਕਰਦਾ ਸੀ ਲੋਕਾਂ ਨੂੰ ਸੱਭ ਪਤਾ ਕੁੱਝ ਕਹਿਣ ਦੀ ਲੋੜ ਨਹੀਂ ਚੱਲ ਰਹਿਣ ਦੇ ਤੇਰੇ ਬਾਰੇ ਕੀ ਕਹਿਣਾ l

    • @MrAmrit66666
      @MrAmrit66666 9 วันที่ผ่านมา

      Darbar "Sahib" te ta ik vi goli nahi challi. Akal Takht te operation hoyea c

  • @sardar_avtarsingh3005
    @sardar_avtarsingh3005 27 วันที่ผ่านมา +44

    ਬਿੱਟੂ ਤੇਰਾ ਭੁਲੇਖਾ ਲੁਧਿਆਣਾ ਦੇ ਵੋਟਰ ਕੱਢ ਦੇਣ ਗੇ

    • @JarnailSingh-iu7cu
      @JarnailSingh-iu7cu 27 วันที่ผ่านมา +1

      ਹਾਜਾ ਵੜਿੰਗ ਬਹੁਤ ਠੱਗ ਡਾਕੂ, ਚੋਰਾਂ ਦ੍ਹਾਰਾਜਾ,ਇਸ, ਕਰਕੇ ਤਾਂ ਵੜਿੰਗ, ਕਹਿੰਦੇ ਨੇ ਮੈਨੂੰ ਲੱਗਦਾ,ਕੱਲ, ਨੂੰ,ਆਐੜ, ਵੜਿੰਗ ਨਾ ,ਕੈਂਹ,ਦੇਣ, ਲੁਧਿਆਣੇ ਦੇ,ਲੋਕ,

  • @harmaildhillon1478
    @harmaildhillon1478 27 วันที่ผ่านมา +75

    ਕਮਲਜੀਤ ਸਿੰਘ ਬਰਾੜ ਦੀ ਰੀਸ ਨੀ ਹੌਣੀ ਬਿੱਟੂ ਤੇਰੇ ਕੋਲੋ

    • @gurkiratbhinder5005
      @gurkiratbhinder5005 27 วันที่ผ่านมา +2

      Sire da tucha kamaljeet

    • @pardeepsingh-hy8wi
      @pardeepsingh-hy8wi 27 วันที่ผ่านมา +5

      Kamaljit brar bahut vadhiya Banda. Ohdi support karo

    • @YuvrajSingh-ip2dy
      @YuvrajSingh-ip2dy 27 วันที่ผ่านมา

      @@gurkiratbhinder5005kyu veer teri bund mr kamal 😂 veer puri gl dseya kr

    • @rajwindersingh-ov3tc
      @rajwindersingh-ov3tc 27 วันที่ผ่านมา

      @@pardeepsingh-hy8wi ਇਹ ਬੀ ਜੇ ਪੀ ਦੀਆਂ ਭੇਡਾਂ ਹਨ

    • @KaranSharmagp
      @KaranSharmagp 27 วันที่ผ่านมา +4

      ਸੱਚਾ ਸੁੱਚਾ ਬੰਦਾ ਕਮਲਜੀਤ ਬਰਾੜ। ਇਹੋ ਜਿਹੀ game ਨਾ ਘਮਾਈ ਤਾ ਬਰਾੜ ਦਾ ਪੁੱਤ ਨਾ ਕੇਹੋ।

  • @ergurpreet5
    @ergurpreet5 27 วันที่ผ่านมา +16

    ਬੜਾ ਤੱਕੜਾ ਪਖੰਡੀ ਆ ਇਹ ਆਦਮੀ

  • @sukhnandan6776
    @sukhnandan6776 27 วันที่ผ่านมา +47

    ਬਿੱਟੂ ਬਹੁਤ ਜ਼ਿਆਦਾ ਮਾੜਾ ਬੰਦਾ ਹੈ ਅਸਲ ਵਿੱਚ। ਇਹਨੂੰ ਨਾ ਵੋਟ ਪਾਓ ਲੋਕੋ

    • @mkbskb1
      @mkbskb1 27 วันที่ผ่านมา

      Kyo mara . Ki kita us ne

    • @harindersingh4502
      @harindersingh4502 27 วันที่ผ่านมา +2

      ​@@mkbskb1aje tenu pta hi ni vr beant singh ne ki kita ve pure punjab ch tenu pta hi a

    • @kultarsingh8096
      @kultarsingh8096 10 วันที่ผ่านมา

      ਬਿੱਟੂ ਨੂੰ ਵੋਟ ਪਾਉਣੀ ਹੀ ਚਾਹੀਦੀ ਆ, ਆਖਿਰ ਪੰਜਾਬ ਦੀ ਪ੍ਰੌਬਲਮ ਨੂੰ ਸੋਲਵ ਕਰਾਉਣ ਲਈ ਕੋਈ BJP ਦਾ ਮੈਂਬਰ ਪੰਜਾਬੀ v ਹੋਣਾ ਚਾਹੀਦਾ ਹੈ ਨਾ ?

    • @kultarsingh8096
      @kultarsingh8096 10 วันที่ผ่านมา

      ​@@harindersingh4502ਹਾਂਜੀ ਜੀ, ਓਦੋਂ ਬੱਸਾਂ ਵਿਚੋਂ ਕੱਢ ਕੱਢ ਕੇ ਲਾਈਨਾਂ ਲਗਾ ਕੇ ਸਾਡੇ ਦੂਜੇ ਵੀਰ ਮਾਰ ਦਿੱਤੇ ਜਾਂਦੇ ਸੀ, ਹੈਨਾ ?

  • @pardeepsingh-hy8wi
    @pardeepsingh-hy8wi 27 วันที่ผ่านมา +12

    ਕਮਲਜੀਤ ਬਰਾੜ ਦੀ ਸਪੋਰਟ ਕਰੋ।

  • @baldevsinghgill6557
    @baldevsinghgill6557 27 วันที่ผ่านมา +46

    ਬੇਹੱਦ ਬਦਤਮੀਜ਼ੀ, ਅਹਿਸਾਸ ਫਰਾਮੋਸ਼ ਤੇ ਮੌਕਾ ਪ੍ਰਸਤ ਬੰਦਾ ਹੈ ਬਿੱਟੂ
    ਇਸਨੂੰ ਕਿਸੇ ਵੀ ਇੰਟਰਵਿਊ ਤੋਂ ਦੂਰ ਰੱਖਿਆ ਕਰੋ

  • @balrajsingh8247
    @balrajsingh8247 26 วันที่ผ่านมา +4

    ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਦੀ ਸਪੋਟ ਕਰੋਂ ਸਾਰੇ ਬਹੁਤ ਹੀ ਵਧੀਆ ਬੰਦਾ ਏ ਬਰਾੜ ਸਾਹਬ

  • @uniquethingvlog
    @uniquethingvlog 27 วันที่ผ่านมา +35

    ਸਾਡਾ ਵਾਈ ਕਮਲਜੀਤ ਸਿੰਘ ਬਰਾੜ ਜਿੱਤੂਗਾ ਹੋਰ ਕੋਈ ਗਦਾਰ ਨੀਂ ਜਿੱਤਦਾ

    • @mkbskb1
      @mkbskb1 27 วันที่ผ่านมา

      Oh kon aa

    • @GurdeepSingh-su5ev
      @GurdeepSingh-su5ev 27 วันที่ผ่านมา +1

      ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਦਾ ਅਣਖੀ ਸਿੰਘ ਆ ਸਰਦਾਰ ਕਮਲਜੀਤ ਸਿੰਘ ਬਰਾੜ

    • @user-su5zh9fq2v
      @user-su5zh9fq2v 27 วันที่ผ่านมา +1

      ਓਹਦੇ ਪਿਓ ਨੇ ਥੋੜਾ ਲੁੱਟਿਆ ਲੋਕਾਂ ਨੂੰ ਜੋ ਕੁਝ ਇਨਾ ਨੇ ਬਣਾਇਆ ਓਹ ਆਇਆ ਕਿੱਥੋਂ ਆ

    • @mkbskb1
      @mkbskb1 27 วันที่ผ่านมา

      @@GurdeepSingh-su5ev ohda kita koi kam das asi ki laina ohdi anakh ton

    • @mkbskb1
      @mkbskb1 27 วันที่ผ่านมา

      @@GurdeepSingh-su5ev eh emotional galla anpad loka te kam kardiya. Ohda samaj wastay kita koi kam daso...anank nai

  • @Amandeep-mj5md
    @Amandeep-mj5md 28 วันที่ผ่านมา +12

    Hahaha bas kar rulayga

  • @rajveergill6036
    @rajveergill6036 27 วันที่ผ่านมา +7

    Bittu diya gaala te 1st time main agree hoiya 40% ..

  • @gurjitgholia2256
    @gurjitgholia2256 27 วันที่ผ่านมา +32

    ਲੁਧਿਆਣਾ ਲੋਕ ਸਭਾ ਤੋਂ ਕਮਲਜੀਤ ਸਿੰਘ ਬਰਾੜ ਬਿਹਤਰ ਉਮੀਦਵਾਰ ਆ ਬਾਕੀ ਸਾਰਿਆਂ ਤੋਂ

  • @Yogesh-bq4qd
    @Yogesh-bq4qd 26 วันที่ผ่านมา +4

    Bittu win Ludhiana All hindu of punjab with BJP

  • @amrik408able
    @amrik408able 28 วันที่ผ่านมา +13

    ਜਦੋ 4 ਜੂਨ ਨੂੰ ਹਾਰ ਗਿਆ ਫਿਰ ਕਿਹੈਗਾ ਕੇ ਕੋਈ ਗੱਲ ਨਹੀਂ ਲੋਕ ਤੰਤਰ ਏ 5 ਸਾਲ ਫਿਰ ਸਹੀ ਪੱਕਾ ਹਾਰੇਗਾ

  • @shonki6049
    @shonki6049 27 วันที่ผ่านมา +10

    ਕਮਲਜੀਤ ਬਰਾੜ 👌👌👌

  • @tejaspreetsingh6090
    @tejaspreetsingh6090 27 วันที่ผ่านมา +53

    ਤੂੰ ਵੀ ਗਦਾਰ ਤੇਰਾ ਦਾਦਾ ਵੀ ਗਦਾਰ।ਤੇਰੀ ਜ਼ਮਾਨਤ ਜ਼ਬਤ।

    • @mkbskb1
      @mkbskb1 27 วันที่ผ่านมา

      Kehri gadari kiti us de Dade ne. Ulta apni jaan diti. Apni begairati show karan to baaz na aiyo

    • @MalokSingh-jy1mo
      @MalokSingh-jy1mo 27 วันที่ผ่านมา

      ​@@mkbskb1ਤੈਨੂੰ ਨੀ ਪਤਾ ਕਿਹੜੀ ਗੱਦਾਰੀ ਕੀਤੀ ਆ ਬਿੱਟੂ ਦੇ ਬੁੱਚੜ ਦਾਦੇ ਨੇ ਬੇਕਸੂਰ ਲੋਕਾਂ ਦਾ ਖ਼ੂਨ ਕੀਤਾ ਆਪਣੀ ਪੁਲਸ ਰਾਹੀ

    • @harindersingh4502
      @harindersingh4502 27 วันที่ผ่านมา +4

      ​@@mkbskb1jheria ois ne jana lyia ne oh

    • @mkbskb1
      @mkbskb1 27 วันที่ผ่านมา

      @@harindersingh4502 te jina nev25000 maray aa

    • @harinderpreethani8147
      @harinderpreethani8147 27 วันที่ผ่านมา +2

      ​@@mkbskb11 lahk 50 hazaar sikh marte fake incounters vich

  • @rupindersodhi6869
    @rupindersodhi6869 27 วันที่ผ่านมา +7

    Full U-turn😮
    This man deserves an Oscar for shamefulness & meanness.

  • @baldevsinghgill6557
    @baldevsinghgill6557 27 วันที่ผ่านมา +24

    ਧੇਲੇ ਦੀ ਅਕਲ ਨਹੀਂ ਇਸ ਖੜੂਸ ਨੂੰ

  • @KuldeepSingh-ug2di
    @KuldeepSingh-ug2di 27 วันที่ผ่านมา +17

    ਬਿੱਟੂ ਬੁੱਚੜਾਂ ਪਹਿਲਾ ਤੈਨੂੰ ਇਹ ਪਤਾ ਸੀ ਕੇ ਕਾਂਗਰਸ ਐਨੀ ਮਾੜੀ, ਐਨੇ ਚਿਰ ਤੋਂ ਕਾਂਗਰਸ ਵਿਚ.....।..... ਮਰਵਾ ਰਿਹਾ ਸੀ

    • @user-cb8ui4yq1x
      @user-cb8ui4yq1x 26 วันที่ผ่านมา

      Vir eh lok paisa vekhde

  • @rajwindersingh-ov3tc
    @rajwindersingh-ov3tc 28 วันที่ผ่านมา +24

    ਬਿਟੂ ਤੇਰੇ ਦਾਦਾ ਜੀ ਦੀ ਆਤਮਾ ਬਹੁਤ ਦੁਖੀ ਹੈ ਤੂੰ ਕਾਗਰਸ ਨਹੀਂ ਸ਼ਡੀ ਆਵਦੀ ਮਾਤਾ ਜੀ ਛਡਿਆ ਹੈ ਸੋਰੀ 😢

  • @palwnderrajput707
    @palwnderrajput707 27 วันที่ผ่านมา +7

    bitthu win 🙏

  • @Anilyadav17938
    @Anilyadav17938 19 วันที่ผ่านมา +1

    ਸਾਡਾ ਭਰਾ ਕਮਲਜੀਤ ਸਿੰਘ ਬਰਾੜਜਿੰਦਾਬਾਦ❤❤❤❤

  • @BSBrar-by2bz
    @BSBrar-by2bz 27 วันที่ผ่านมา +7

    ਬਿੱਟੂ ਬਾਈ ਸੱਚ ਦਸੀ ਕਹਿੰਦੇ ਤੂੰ ਵੀ ਕਟਾਰੂ ਚੱਕ ਦੀ ਨਸਲ ਹੀ ਹੈ ਦਸਦੇ ਤੈਨੂੰ ਕਿਸੇ ਉਮੇਸ਼ ਨਾਮ ਦੇ ਭਾਈਆਂ ਨਾਲ ਕਿਸੇ ਨੇ ਵੀਡੀਓ ਬਣਾ ਕੇ ਫੜ ਲਿਆ ਤੇ ਉਹ ਵੀਡੀਓ ਬੀਜੇਪੀ ਕੋਲ ਚਲੀ ਗਈ ਤੇ ਤੈਨੂੰ ਉਨ੍ਹਾਂ ਡਰਾ ਕੇ ਬੀਜੇਪੀ ਵਿਚ ਲਿਆ ਕੀ ਇਹ ਸੱਚ ਨਹੀਂ ਜ਼ਰੂਰ ਦਸਣਾ ਕੇ ਕੀ ਸੱਚੀ ਕੀੜਾ ਹੈ ਜਾ ਐਵੇ ਗੱਲ ਹੀ ਬਣਾਈ ਹੈ

  • @jaswindersingh6019
    @jaswindersingh6019 27 วันที่ผ่านมา +6

    ਬਿੱਟੂ ਇਕੱਲਾ ਨਹੀਂ ਸਾਰੇ ਲੀਡਰ ਇਕੋ ਜਹੇ ਹੀ ਹਨ ਜਿਸ ਦਾ ਜਿੱਥੇ ਦਾ ਲੱਗਦਾ ਲਾਈ ਜਾਂਦਾ ਲੋਕ ਨਿਰਾਸ਼ ਨੇ ਕਿਨੂੰ ਵੋਟ ਪਾਉਣ ਹੁਣ ਤੇ ਕੰਮ ਹੀ ਖਤਮ ਹੋ ਗਿਆ ਕੋਈ ਬੰਦਾ ਨਹੀਂ ਲਗਦਾ

  • @pannasangha2161
    @pannasangha2161 27 วันที่ผ่านมา +4

    Kamaljit Singh Brar Great Leader Of Punjab ♥️

  • @gurpyarkhokhar4481
    @gurpyarkhokhar4481 27 วันที่ผ่านมา +5

    Good person BITTU ❤

  • @user-br9xr3xf5f
    @user-br9xr3xf5f 27 วันที่ผ่านมา +4

    Deep sidhu jidabad ❤❤❤❤❤❤❤❤❤❤❤❤❤❤❤

  • @user-br9xr3xf5f
    @user-br9xr3xf5f 27 วันที่ผ่านมา +6

    Kamjeet Singh brar jindabad ❤❤❤❤❤❤❤

  • @horseaddict9847
    @horseaddict9847 27 วันที่ผ่านมา +6

    Kamaljeet winner hou

  • @jattdhaliwal9379
    @jattdhaliwal9379 27 วันที่ผ่านมา +4

    ਖਹਿਰਾ, ਬਾਜਵਾ, ਵੜਿੰਗ ਇਹਨਾਂ ਨੇ ਆਪਣੀ ਮਰਜ਼ੀ ਕੀਤੀ ਹੈ ਕਿਸੇ ਆਮ ਵਰਕਰ ਦਾ ਫੋਨ ਤੱਕ ਨਹੀਂ ਚੱਕਦੇ ਇਹਨਾਂ ਨੇ ਕਾਂਗਰਸ ਵੇਚ ਦਿੱਤੀ

  • @BSBrar-by2bz
    @BSBrar-by2bz 27 วันที่ผ่านมา +6

    ਬਾਈ ਜੀ ਦਸਦੇ ਇਸ ਦੀ ਕਟਾਰੂ ਚੱਕ ਵਰਗੀ ਵੀਡੀਓ ਬੀਜੇਪੀ ਕੋਲ ਹੈ ਉਸ ਤੋਂ ਡਰਾ ਕੇ ਇਸ ਤੋਂ ਪਾਰਟੀ ਬਦਲੀ ਕਰਾਈ ਹੈ ਸੱਚ ਰਬ ਜਾ ਬਿਟੂ ਹੀ ਜਾਣਦਾ ਜਾ ਓਹ ਓਮੇਸ਼ ਜਿਸ ਨੇ ਵਰਤਿਆ

  • @kuldeepsidhu9970
    @kuldeepsidhu9970 26 วันที่ผ่านมา +1

    ਕਮਲਜੀਤ ਸਿੰਘ ਬਰਾੜ ਦੀ ਸਪੋਟ ਕਰੋ

  • @AshokVerma-vn7bv
    @AshokVerma-vn7bv 10 วันที่ผ่านมา +1

    Jai Hind 🇮🇳

  • @Ind5911
    @Ind5911 27 วันที่ผ่านมา +4

    ਲੁੱਧਿਆਣੇ ਰਾਜੇ ਵੜਿੰਗ ਦਾ ਧੂੰਆਂ ਨਿਕਲ਼ਦਾ ਵੇਖਿਉ....

  • @BalvirSingh21475
    @BalvirSingh21475 27 วันที่ผ่านมา +14

    ਲੋਕ ਇਨਾਂ ਨੂੰ ਕੁੱਟਦੇ ਕਿਉਂ ਨੀ।

  • @harshpreetkaur5560
    @harshpreetkaur5560 27 วันที่ผ่านมา +5

    ਸ਼ਰਮ ਕਰ ਸ਼ਰਮ ਬਿੱਟੂ

  • @user-su5tq4en9s
    @user-su5tq4en9s 26 วันที่ผ่านมา +1

    ਮੋਦੀ ਸਾਬ ਜਿੰਦਾਬਾਦ ਬਿੱਟੂ ਹੀ ਜਿਤੁਗਾ

  • @baljitsingh374
    @baljitsingh374 27 วันที่ผ่านมา +3

    Kamaljit brar good man a

  • @amanKumar-lg3xo
    @amanKumar-lg3xo 27 วันที่ผ่านมา +1

    ਵਧੀਆ ਗੱਲ ਕੀਤੀ ।

  • @sukhsukh6495
    @sukhsukh6495 28 วันที่ผ่านมา +7

    Bittu 000

  • @Hardeepsingh-dd2gj
    @Hardeepsingh-dd2gj 27 วันที่ผ่านมา +2

    ਬੰਦੀ ਸਿੰਘਾਂ ਬਾਰੇ ਵੀ ਸਵਾਲ ਕਰੋ ਪੱਤਰਕਾਰ ਸਾਬ ਜੋ ਮੇਨ ਗੱਲ ਐ ,

  • @hunterhappy0073
    @hunterhappy0073 27 วันที่ผ่านมา +2

    Meri gall yaad rakhiyo eh Wapis Congress Vich aiyuu 😮

  • @rashtarwadisoch8481
    @rashtarwadisoch8481 18 วันที่ผ่านมา

    Grt true honest banda..mauka mil giya ta development jaror karayega..vote for Bittu ji

  • @GurjeetSingh-nn9zn
    @GurjeetSingh-nn9zn 26 วันที่ผ่านมา +1

    ਲੁਧਿਆਣੇ ਤੋਂ ਰਾਜਾ ਜੀ ਜਿੱਤਣਗੇ ਲੋਕ ਬਹੁਤ ਸਿਆਣੇਵਾ ਦਲ ਬਦਲੂ ਨੂੰ ਸਬਕ ਜਰੂਰ ਸਿਖਾਉਣਗੇ

  • @buttasingh6926
    @buttasingh6926 26 วันที่ผ่านมา

    Very nice 👍

  • @Sunnysingh-vp7kc
    @Sunnysingh-vp7kc 20 วันที่ผ่านมา

    Nice interviews

  • @Hardeepsingh-dd2gj
    @Hardeepsingh-dd2gj 27 วันที่ผ่านมา +1

    ਹਾਂ ਬਈ ਲੁਧਿਆਣੇ ਵਾਲਿਓ ਕੀਹਨੂੰ ਜਿਤਾ ਰਹੇ ਔ ਦਵੋ ਵਿਚਾਰ ਆਪਣੇ

  • @premchandbheema7630
    @premchandbheema7630 27 วันที่ผ่านมา

    Good replies with logic

  • @bikarmrandhawa1144
    @bikarmrandhawa1144 27 วันที่ผ่านมา +3

    ਬਿੱਟੂ ਇਹਨਾਂ ਗਿਰ ਜਾਵੇਗਾ ਕਦੇ ਸੋਚਿਆ ਨਹੀਂ ਸੀ

  • @user-dk5fi7pk1u
    @user-dk5fi7pk1u 27 วันที่ผ่านมา +3

    Bitu.ji.jndabad

  • @jagroopsingh1185
    @jagroopsingh1185 27 วันที่ผ่านมา +1

    Plz vote kamaljeet Singh brar..in Ludhiana..

  • @sandeepkhurana2123
    @sandeepkhurana2123 27 วันที่ผ่านมา +2

    BJP nu Punjab vich buht Sitta milan giya silent vote bahut payegi log dekhkar hairan rah jange

  • @mjinfinity3633
    @mjinfinity3633 27 วันที่ผ่านมา +1

    I Fully Agree With Bittuji He Can Do A lot For Sikh Youth By Allening With Central Power I Appeal To Him to Facilitate Coaching Centres For Poor Sikh Students

  • @kirtbrarmld2832
    @kirtbrarmld2832 27 วันที่ผ่านมา +1

    6!35 starting

  • @harneksingh621
    @harneksingh621 27 วันที่ผ่านมา +2

    ਕਾਂਗਰਸ ਦੇ ਕਿਸੇ ਲੀਡਰ ਨੇ ਪੰਜਾਬ ਦੇ ਨੌਜਵਨ ਦਾ ਜੇ ਸਭ ਤੋ ਵੱਧ ਘਾਣ ਕੀਤਾ ਤਾ ਉਹ ਤੇਰਾ ਦਾਦਾ ਹੈ

  • @jaswindersingh6019
    @jaswindersingh6019 27 วันที่ผ่านมา +5

    😊ਬਹੁਤਾ ਮੋਦੀ ਮੋਦੀ ਨਾਂ ਕਰ ਮੋਦੀ ਨੇ ਕਿਸਾਨਾ ਦਾ ਜੋ ਹਾਲ ਕੀਤਾ ਉਹ ਪੰਜਾਬ ਦੇ ਕਿਸਾਨ ਕਦੀਂ ਨਹੀਂ ਭੁੱਲਣਗੇ ਭਾਜਪਾ ਦੀ ਸਰਕਾਰ ਕਦੀਂ ਵੀ ਪੰਜਾਬ ਵਿੱਚ ਨਹੀਂ ਬਣੇਗੀ ਹਾਂ ਤਹਾਨੂੰ ਕਿਤੇ ਰਾਜ ਸਭਾ ਦੀ ਮੈਂਬਰੀ ਮਿਲ ਜਾਵੇਗੀ

  • @canadavaly167
    @canadavaly167 27 วันที่ผ่านมา +2

    ਕੋਰੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾਂ ਬਹੁਤ ਵੱਡਾ ਹੱਥ ਆਹ 🙏🏽🙏🏽qq

  • @tejaspreetsingh6090
    @tejaspreetsingh6090 27 วันที่ผ่านมา +1

    ਪੈਰਾਸ਼ੂਟ ਰਾਹੀਂ WARRING ਸਾਬ ਲੁਧਿਆਣਾ ਆ ਗਏ ਤੇ ਉਸੀ ਪੈਰਾਸ਼ੂਟ ਨਾਲ ਤੁਸੀਂ ਬੀਜੇਪੀ ਵਿੱਚ ਚਲੇ ਗਏ।

  • @BhupinderNarula-yy6cv
    @BhupinderNarula-yy6cv 27 วันที่ผ่านมา +1

    Good veer

  • @gurmeetdhaliwal287
    @gurmeetdhaliwal287 25 วันที่ผ่านมา +1

    ਕਮਲਜੀਤ ਸਿੰਘ ਬਰਾੜ ਸਾਰੇ ਲੁਧਿਆਣੇ ਕੱਲਾ ਗੇੜਾ ਦੈਊ ਤੂੰ ਟੱਟੂ ਕੱਲਾ ਕੀਥੈ ਜਾਂ ਸਕਦਾ ਹੈ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਪੰਜਾਬ ਦਾ ਪੁੱਤ ਕਮਲਜੀਤ ਸਿੰਘ ਬਰਾੜ

  • @ashwaninath2242
    @ashwaninath2242 27 วันที่ผ่านมา +3

    Bittu pass ho gaya

  • @pannasangha2161
    @pannasangha2161 27 วันที่ผ่านมา +1

    ਲੁਧਿਆਣਾ ਵਾਲਿਉ ਇਸ ਵਾਰ ਕਮਲਜੀਤ ਸਿੰਘ ਬਰਾੜ ਦੀ ਸਪੋਟ ਕਰੋ ਇਹਨਾਂ ਨੂੰ ਤਾਂ ਪਹਿਲਾਂ ਵੇਖ ਹੀ ਲਿਆ ਤੁਸੀਂ

  • @singhsingh1401
    @singhsingh1401 27 วันที่ผ่านมา +1

    Hahaha 😂

  • @sandysingh5834
    @sandysingh5834 27 วันที่ผ่านมา

    Did he forget abt Raghunandan Lal Bhatiya … ASR MP .. elected more than 3 times

  • @PrinceKumar-cf7ek
    @PrinceKumar-cf7ek 27 วันที่ผ่านมา +1

    🙏🏻💐💐💐💐💐💐💐💐💐🙏🏻

  • @ldhvvnews9647
    @ldhvvnews9647 27 วันที่ผ่านมา +7

    ਜੇਕਰ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਬਾਹਰਲਾ ਉਮੀਦਵਾਰ ਹੈਂ ਤਾਂ ਭਾਜਪਾ ਦਾ ਰਵਨੀਤ ਬਿੱਟੂ ਕਿਹੜੇ ਬਾਹਰਲਾ ਉਮੀਦਵਾਰ ਨਹੀਂ ਹੈ।😢😢😢😢😢😢😢😢

  • @amritsingh6949
    @amritsingh6949 27 วันที่ผ่านมา +1

    ਬਿੱਟੂ ਜੀ ਕੱਲੀ ਕਾਂਗਰਸ ਹੀ ਨਹੀ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜਿੰਮੇਵਾਰ ਨਹੀ ਬੀ ਜੇ ਪੀ ਵੀ ਬਰਾਬਰ ਦੀ ਜਿੰਮੇਵਾਰ ਹੈ ਅੱਡਵਾਨੀ
    ਦੀ ਕਿਤਾਬ ਪੜੋ ਜੀ

  • @hassandin9461
    @hassandin9461 27 วันที่ผ่านมา +5

    ਕਾਂਗਰਸ ਦਾ‌‌ ਅਹਿਸਾਨ ‌ਫਰਾਮੋਸ ਬਿੱਟੂ ਸਾਹਿਬ। ਚੁੱਪ ਚਾਪ ਗ਼ਦਾਰੀ ਕੀਤੀ। ਪਾਰਟੀ ‌ਵੀ‌ ਕਿੰਨੀ‌ ਸੋਹਣੀ ‌ਸਿਲੈਕਟ‌ ਕੀਤੀ,,,,,,, ਸ਼ਾਬਾਸ਼।

    • @mkbskb1
      @mkbskb1 27 วันที่ผ่านมา

      Ki madi aa bjp

    • @GurdeepSingh-su5ev
      @GurdeepSingh-su5ev 27 วันที่ผ่านมา +1

      @@mkbskb1ਬੀ ਜੇ ਪੀ ਚੰਗੀ ਵੀ ਕਿੱਧਰੋ ਹੈ ਕਿੰਨੇ ਕਿਸਾਨ ਮਜਦੂਰ ਮਾਰ ਦਿੱਤੇ ਇਕੱਲਾ ਮਾਪਿਆ ਪੁੱਤਰ ਸ਼ੁਭਦੀਪ ਸਿੰਘ ਇੰਨਾ ਨੇ ਮਾਰਿਆ

  • @harbanssinghgohal690
    @harbanssinghgohal690 27 วันที่ผ่านมา +1

    ਯਾਦਵਿੰਦਰ ਤੈਨੂੰ ਕੋਈ ਹੋਰ ਨੇਤਾ ਨਹੀਂ ਮਿਲਿਆ ਗੱਲਬਾਤ ਲਈ।

  • @fighterboy0594
    @fighterboy0594 28 วันที่ผ่านมา +2

    Ik gal kha eh banda ch dam jrur hega , party ik side te rhi raja warring nlo bittu banda fir v bdiaa

  • @vishaldogra3834
    @vishaldogra3834 27 วันที่ผ่านมา +1

    ਏਹਨੁ ਹੁਣ ਯਾਦ ਆ ਰਿਹਾ

  • @baljitsingh374
    @baljitsingh374 27 วันที่ผ่านมา

    Kg media g🙏

  • @Mnisharma7193
    @Mnisharma7193 26 วันที่ผ่านมา +2

    Kamljeet brar jinda baad

  • @sandeepkhurana2123
    @sandeepkhurana2123 27 วันที่ผ่านมา +2

    Bittu hi jitega

  • @sukhwindersukhi4872
    @sukhwindersukhi4872 27 วันที่ผ่านมา

    ਬਹੁਤ ਵਧੀਆ ਗੱਲਬਾਤ

  • @nishansingh-lr5hv
    @nishansingh-lr5hv 27 วันที่ผ่านมา +1

    Lotus 🪷 wali T-Shirt
    Pagg te Fifty da colour BJP wala
    Sajjey hath te lal khambni
    Soldier poori uniform ch a 😂

  • @canadavaly167
    @canadavaly167 27 วันที่ผ่านมา +1

    ਰਾਜੇ ਵੜਿੰਗ ਦੀ ਰੇਸ ਤਾਂ ਭਗਵੰਤ mann ਦੇ ਹੱਥ ਚ, ਜਦ ਮਾੜਾ ਜਿਹਾ ਸਿਰ ਚੱਕਦਾ ਭਗਵੰਤ mann ਤੁਣਕਾ ਮਾਰ ਦਿੰਦਾ 😂😂

  • @user-br9xr3xf5f
    @user-br9xr3xf5f 27 วันที่ผ่านมา +1

    Bitu kaka oooooooo

  • @Iqbal-cl5mz
    @Iqbal-cl5mz 27 วันที่ผ่านมา +1

    ਬਿਟੂ
    ਜ਼ਮਾਨਤ ਜ਼ਬਤ ਹੋਵੇਗੀ
    ਲੁਧਿਆਣਾ ਤੋਂ,,🦮 ਦੀ

  • @gurighuman1344
    @gurighuman1344 27 วันที่ผ่านมา +2

    ਤੂ ਕਾਂਗਰਸ ਵਿਚ ਕੀ ਕਰਦਾ ਸੀ ਜੈ ਤੇਨੂੰ ਪਤਾ ਸੀ ਦਰਬਾਰ ਸਾਹਿਬ ਜੀ ਦੇ ਅਟੈਕ ਦਾ

  • @raghavbhardwaj4801
    @raghavbhardwaj4801 27 วันที่ผ่านมา

    Winner

  • @BalwinderSingh-ec9kj
    @BalwinderSingh-ec9kj 27 วันที่ผ่านมา +2

    ਬਿਟੂ ਦੀ ਪੱਕੀ ਹਾਰ

  • @Karansidhu106
    @Karansidhu106 26 วันที่ผ่านมา

    ਸਬ ਤੋਂ ਵੱਡਾ ਦੋਗਲਾ ਬੰਦਾ ਦੁਨੀਆਂ ਦਾਂ ਯਾਦਵਿੰਦਰ ਬਾਈ ਇਹੋ ਜਿਹੇ ਬੰਦਿਆਂ ਨਾਲ ਗੱਲ ਕਰਨਾ ਦਾਂ ਕੋਈ ਫਾਇਦਾ ਨੀ ਅਮ੍ਰਿਤਪਾਲ ਬਾਰੇ ਵੀ ਗ਼ਲਤ ਬੋਲਦਾ ਸੀ

  • @ButaHoney-hr6br
    @ButaHoney-hr6br 17 วันที่ผ่านมา

    ਏ ਪੰਜਾਬੀ ਆ ਲੋਕ ਨਹੀਂ ਲੋਗ ਹੁੰਦਾ ਭਾਈ

  • @jaskaransinghdeol8394
    @jaskaransinghdeol8394 27 วันที่ผ่านมา

    bittu know you se dreams to become MP

  • @surinderbarring6145
    @surinderbarring6145 28 วันที่ผ่านมา +2

    Ludhiana Niwasi deside karan ge.
    Yadwinder ji Soach ke Content chuniya karo!Katia Case forget kar ditta.

  • @SanjeevSharma.72
    @SanjeevSharma.72 27 วันที่ผ่านมา

    Ajj kll Pattarkaar v vikk jaande ne

  • @SanjayGupta-ne2hv
    @SanjayGupta-ne2hv 25 วันที่ผ่านมา

    ❤❤❤❤❤🎉🎉

  • @AmanpreetSingh-xx2dz
    @AmanpreetSingh-xx2dz 25 วันที่ผ่านมา +1

    Ludhiana bjp full winning seat bittu is ahead

  • @RamParkash-cr6gy
    @RamParkash-cr6gy 27 วันที่ผ่านมา

    6 mint kharab why directly start video

  • @mantrapalsingh
    @mantrapalsingh 28 วันที่ผ่านมา +2

    Politics bacame professon not sewa. Don't expect anything from them. They were taking 7 Star facilities but people always on suryving mode.

  • @GurpreetSingh-oz4vc
    @GurpreetSingh-oz4vc 19 วันที่ผ่านมา

    No tough questions asked. Not a good interview Yadwinder

  • @sandysingh5834
    @sandysingh5834 27 วันที่ผ่านมา

    Except being family of politician… no contribution to public life or any contribution to development of Punjab

  • @damanchaudhary9939
    @damanchaudhary9939 26 วันที่ผ่านมา +1

    Bittu win

  • @paramjeetkaur7926
    @paramjeetkaur7926 27 วันที่ผ่านมา

    Strong ho rahi democracy 0 corruption ki shuruat ho gai hai vote for india alliance. Bittu knows how he win last election . Election Duty staff professor teacher already told the truth.

  • @gurtejvirk9283
    @gurtejvirk9283 27 วันที่ผ่านมา

    😮😀😀😀😀

  • @deepakkumar-fs3hz
    @deepakkumar-fs3hz 25 วันที่ผ่านมา +1

    Ravneet Bittu 1 lakh vote te Ludhana vich jitan ge