ਬਠਿੰਡੇ ਦੀ ਸੀਟ ਕਿਸ ਦੇ ਖਾਤੇ,ਆਹ ਸੁਣੋ ਲੋਕਾਂ ਦੇ ਵਿਚਾਰਬੀਬੀ ਹਰਸਿਮਰਤ ਬਾਦਲ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ

แชร์
ฝัง
  • เผยแพร่เมื่อ 27 เม.ย. 2024
  • ਬਠਿੰਡੇ ਦੀ ਸੀਟ ਕਿਸ ਦੇ ਖਾਤੇ,ਆਹ ਸੁਣੋ ਲੋਕਾਂ ਦੇ ਵਿਚਾਰ
    ਬੀਬੀ ਹਰਸਿਮਰਤ ਬਾਦਲ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ
    "ਲੱਖੇ ਵਰਗੇ ਤਾਂ ਐਵੇਂ ਤੁਰੇ ਫਿਰਦੇ ਕਰਨਾ ਇਨ੍ਹਾਂ ਨੇ ਕੱਖ ਨਹੀਂ"
    "ਭਾਜਪਾ ਵਾਲਿਆਂ ਨੇ ਤਾਂ ਕਿਸਾਨਾਂ ਨਾਲ ਬਹੁਤ ਮਾੜਾ ਕੀਤਾ"
    #bathinda #election2024 #latestnews #punjabnews #newsupdate #thesummernews
    The Summer News - We Cover, what required to be Covered.
    Do Find us at :
    TH-cam
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummernews.com/

ความคิดเห็น • 53

  • @khushdeep7172
    @khushdeep7172 15 วันที่ผ่านมา +8

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ ਹੈ ਤੇ ਰਹੇਗਾ

  • @maluksingh5489
    @maluksingh5489 15 วันที่ผ่านมา +7

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ 😊

  • @freefiregaming-jh7uu
    @freefiregaming-jh7uu 16 วันที่ผ่านมา +12

    ਬੀਬਾ ਹਰਸਿਮਰਤ ਕੌਰ ਤਾਂ ਜਿੱਤੁਗੀ ਜਿੱਤੂ ਗਈ

  • @freefiregaming-jh7uu
    @freefiregaming-jh7uu 16 วันที่ผ่านมา +11

    ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ

  • @harbanskaur1811
    @harbanskaur1811 16 วันที่ผ่านมา +7

    Harsimrat Kaur Badal zindabad

  • @bawasinghmahrok7838
    @bawasinghmahrok7838 16 วันที่ผ่านมา +6

    ਬਦਲੋ ਬਦਲੋ ਬਦਲੋ ਦਲ ਬਦਲੂ ਲੀਡਰ ਬਦਲੋ ਲੋਕੋ ਪੰਜਾਬ ਦਿੳ ਕਿਸਾਨਾਂ ਦੇ ਦੁਸ਼ਮਣ ਲੀਡਰ।

  • @GurpreetSingh-wh5ug
    @GurpreetSingh-wh5ug 16 วันที่ผ่านมา +10

    Biba harsimrat kour badal jindabad

  • @HardeepSingh-py6ve
    @HardeepSingh-py6ve 16 วันที่ผ่านมา +11

    Harsimrat hi jitu

  • @user-oh8lp4yu5u
    @user-oh8lp4yu5u 16 วันที่ผ่านมา +10

    Harsimrat gud

  • @user-lu8hz1kk3h
    @user-lu8hz1kk3h 15 วันที่ผ่านมา +2

    ਪੰਜਾਬ ਦੀ ਬਹੁਤ ਵਧੀਆ ਢੰਗ ਨਾਲ ਤਰੱਕੀ ਦੇ ਕੰਮਕਾਜ਼ ਕੇਵਲ ਬਾਦਲ ਦਲ ਦੀਆ ਸਰਕਾਰਾ ਦੇ ਦੌਰਾਨ ਹੀ ਕਰਵਾਏ ਗਏ ਹਨ।ਧੰਨਵਾਦ ਜੀਉ

  • @gurnoorpadda7304
    @gurnoorpadda7304 16 วันที่ผ่านมา +9

    Akali Dal jindabad

  • @user-dq9dp7hq9d
    @user-dq9dp7hq9d 16 วันที่ผ่านมา +8

    SAD Zindabad

  • @GoluGill-dl2mf
    @GoluGill-dl2mf 16 วันที่ผ่านมา +5

    ਲੱਖੇ ਸਧਾਣੇ ਹੁਣਾਂ ਨੂੰ ਬੋਲਦਾ ਤੂੰ ਕਿਹੜੀ ਪਾਰਟੀ ਦੇ ਛਿੱਤਰ ਖਾਂਦਾ ਰਿਹਾ

  • @HarpalSingh-uq4yp
    @HarpalSingh-uq4yp 13 วันที่ผ่านมา +1

    ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @user-mk2yp2eq3s
    @user-mk2yp2eq3s 13 วันที่ผ่านมา +1

    ਸੇਠ ਜੀ ਨੇ ਸਹੀ ਗੱਲ ਕੀਤੀ ਹੈ ਜੀ

  • @kamleshkaur2919
    @kamleshkaur2919 16 วันที่ผ่านมา +5

    Thx Veer ji
    Shiromani AkaliDal jindabadh ji
    Sat Shree Akall Veer ji

  • @GurpreetSingh-wh5ug
    @GurpreetSingh-wh5ug 16 วันที่ผ่านมา +7

    Biba harsimrat kour badal nu vota pavo

  • @mohansinghkundlas3482
    @mohansinghkundlas3482 17 วันที่ผ่านมา +7

    Harsimrat is the best candidate in Bathinda. She can speak and argue with logic. Having good record.

  • @bahadursingh9718
    @bahadursingh9718 15 วันที่ผ่านมา +1

    ਵੀਰ ਜੀ ਲੱਖਾਂ ਸਿਧਾਨਾ ਪਹਿਲਾਂ ਅਕਾਲੀ ਦਲ ਵਿੱਚ ਹੁੰਦਾ ਸੀ। ਜਦੋਂ ਇਹ ਗਲ਼ਤ ਕੰਮਾਂ ਵਿੱਚ ਪੈਂ ਗ਼ਏਂ ਉਸ ਸੰਮੇਂ ਅਕਾਲੀ ਦਲ ਨੇ ਬਾਹਰ ਕਰਤਾ ਵੀਰ ਜੀ ਅਕਾਲੀ ਦਲ ਸਰਕਾਰ ਦੇ ਸੰਮੇਂ ਬਹੁਤ ਸਾਰੇ ਕੰਮ ਕਰਵਾਏ ਗਏ ਹਨ ਉਨ੍ਹਾਂ ਨੇ ਸੜਕਾਂ ਏਮਸ ਹਸਪਤਾਲ ਕੈਂਸਰ ਹਸਪਤਾਲ ਪੱਕੀਆਂ ਨਹਿਰਾਂ ਪੱਕੇ ਖਾਲੇ ਖੇਤਾਂ ਨੂੰ ਮੋਟਰਾਂ ਪਾਣੀ ਦੇ ਲਈ ਧੰਨਵਾਦ

  • @GoluGill-dl2mf
    @GoluGill-dl2mf 16 วันที่ผ่านมา +5

    ਲੱਖੇ ਸਧਾਣੇ ਹੋਣਾ ਨੂੰ ਕਹਿੰਦਾ ਤੂੰ ਕਿਹੜੀ ਤੂੰ ਕਿਹੜੀ ਪਾਰਟੀ ਦੇਛਿੱਤਰ ਖਾਂਦਾ ਰਿਹਾ ਆਪਣਾ ਵੀ ਦੱਸ ਦਿਓ

  • @GurjeetsinghDhillon-jg6zd
    @GurjeetsinghDhillon-jg6zd 16 วันที่ผ่านมา +11

    ਹਰਸਿਮਰਤ ਕੌਰ ਬਾਦਲ 🌾⚖️💯 ਜਿੱਤ ਪ੍ਰਾਪਤ ਕਰੂ ਵੀਰ ਯਾਦ ਰੱਖ ਲਓ ⚖️✅️🅰️🅰️🅰️🅾️

  • @AmanDeep-sx8nr
    @AmanDeep-sx8nr 15 วันที่ผ่านมา +3

    Sad good

  • @satnamsingh-re4hr
    @satnamsingh-re4hr 5 วันที่ผ่านมา

    ਨਸ਼ੇ ਦਾ ਦਰਿਅਾਂ ਤੇ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਵੀ ੲਿਹਨਾਂ ਦੇ ਅਕਾਲੀ ਰਾਜ ਵਿਚ ਹੋੲੀ ਸੀ ਪੰਜਾਬ ਦੇ ਲੋਕੋ ੲਿਹ ਦੱਲ ਬੱਦਲੂ ਨੇ ਰਾਤੋ ਰਾਤ ਕੁਰਸੀ ਲੈਣ ਲੲੀ ਪਾਰਟੀ ਬਦਲ ਲੈਂਦੇ ਨੇ। ਪੰਜਾਬ ਦੇ ਲੋਕਾ ਨੂੰ ੲਿਹ ਹਰ ਵਾਰ ਮੂਰਖ ਬਣਾਦੇ ਨੇ ਬਾਦਲ ਕੇ। ਪੰਜਾਬੀਓ ੲਿਸ ਵਾਰ ਯਾਦ ਰੱਖਿਓ ਦੱਲ ਬਦਲੂਅਾਂ ਨੂੰ ਪੰਜਾਬ ਤੋ ਬਾਹਰ ਕੱਢੋ।

  • @user-fc8dk4uq9f
    @user-fc8dk4uq9f 16 วันที่ผ่านมา +1

    app party jindabad

  • @satnamsingh-re4hr
    @satnamsingh-re4hr 5 วันที่ผ่านมา

    ਸਰਦਾਰ ਲੱਖੇ ਸਿਧਾਣੇ ਦੇ ਓੁਹ ਚੰਗੇ ਕੰਮ ਬਠਿੰਡੇ ਵਾਲਿਓ ਜ਼ਰੂਰ ਦੇਖੋ You Tube ਤੇ ਤੁਹਾਨੂੰ ਅਾਪੇ ਪਤਾ ਲੱਗ ਜਾਓੁਗਾ ਕਿ ਲੱਖਾ ਸਿਧਾਣਾ ਹੀ ਬਠਿੰਡੇ ਲੲੀ ਬਹੁਤ ਚੰਗਾ ਲੀਡਰ ਹੈ ਤੇ ਲੱਖੇ ਸਿਧਾਣੇ ਦਾ ਪਰਚਾਰ ਵੀ

  • @SIKANDAR_03
    @SIKANDAR_03 16 วันที่ผ่านมา +4

    Lakhe sidhana 👍👍

  • @jagjeetsinghrajputpawar8678
    @jagjeetsinghrajputpawar8678 13 วันที่ผ่านมา +1

    Bebi badal

  • @user-fc8dk4uq9f
    @user-fc8dk4uq9f 16 วันที่ผ่านมา +1

    good cm mann

  • @narinder_singh_1965
    @narinder_singh_1965 16 วันที่ผ่านมา +5

    ਇਕ ਸਿੰਘ ਸਾਬ ਜੀ ਆਖ ਰਹੇ ਹੈ ਏਦੇ ਵਿਚ ਕੋਈ ਸ਼ੱਕ ਨਹੀਂ ਕੇ ਏਮਜ ਬੀਬੀ ਹਰਸਿਮਰਤ ਲਿਆਈਐ ਮੈ ਕੈਂਦਾ ਏਦੇ ਵਿਚ ਵੀ ਕੋਈ ਸ਼ੱਕ ਨਹੀਂ ਕਿ ਪੰਥਕ ਪਾਰਟੀ ਹੋਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਵੀ ਏਨਾ ਦੇ ਰਾਜ ਵਿੱਚ ਹੋਈ ਹੈ ਤੇ ਏਨਾ ਦਾ ਵਿਚ ਨਾ ਬੋਲਦੈ

  • @sodhisingh4892
    @sodhisingh4892 16 วันที่ผ่านมา +1

    GOOD ਵੀਰ ਬੋਲੇ 👍👍👍👍👍

  • @avtarbhangal9623
    @avtarbhangal9623 16 วันที่ผ่านมา +1

    AAP good

  • @narindersingh3140
    @narindersingh3140 16 วันที่ผ่านมา +2

    ਸਾਰਾ ਵਿਕਾਊ ਮੀਡੀਆ ਹੈ ਸੱਚ ਤੋਂ ਕੋਹਾਂ ਦੂਰ ਇਹ ਬੁੱਢੇ ਨੇ ਜੋ ਕੁਝ ਵੀ ਬੋਲਿਆ ਮੀਡੀਆ ਨੇ ਉਹਦੇ ਤੋਂ ਕਾਊਂਟਰ ਸਵਾਲ ਪੁੱਛਿਆ ਹੀ ਨਹੀਂ ਬਿਜਨਸ ਬਣ ਚੁੱਕਾ ਹੈ ਹਰ ਮਹਿਕਮਾ

  • @JaswantSingh-nk9ve
    @JaswantSingh-nk9ve 16 วันที่ผ่านมา +8

    ਲੱਖੇ ਸਿਧਾਣੇ ਦੀ ਬੱਲੇ ਬੱਲੇ ਬਾਕੀ ਸਬ ਥੱਲੇ ਥੱਲੇ

    • @SIKANDAR_03
      @SIKANDAR_03 15 วันที่ผ่านมา +2

      👍👍👍👍👍

  • @gurindersidhu1625
    @gurindersidhu1625 15 วันที่ผ่านมา

    Amritpal ..sarkari banda

  • @boharsingh130
    @boharsingh130 16 วันที่ผ่านมา +5

    ਲੱਖਾ ਸਿਧਾਣਾ ਜ਼ਿੰਦਾਬਾਦ

  • @jarvis4357
    @jarvis4357 16 วันที่ผ่านมา

    ਨਾ ਲੋਕਾਂ ਲਈ ਨੌਕਰੀਆਂ ਨਾਗਰੀ

  • @manjeetsinghchopra2227
    @manjeetsinghchopra2227 16 วันที่ผ่านมา

    Good shiv ji ram ji

  • @AmanDeep-sx8nr
    @AmanDeep-sx8nr 15 วันที่ผ่านมา

    Sss

  • @jagsirsingh4983
    @jagsirsingh4983 16 วันที่ผ่านมา

    ਬੇਨਤੀ ਹੈ ਕਿ ਹਰਸਿਮਰਤ ਕੌਰ ਬਾਦਲ ਓਈ ਨੀਂ ਚੀਤਦੀ ਹੈ ਇਸ ਕਰਕੇ ਚੀਤਦੀ ਹੈ 2 ਰਾਜ ਸਿਵੇ ਦੀਆਂ ਗਿਰੰਡੇ ਬਠਿੰਡਾ ਸੀਟ ਤੇ ਪੈਸੇ ਦਿੱਤੇ ਜਾਂਦੇ ਨੇ ਸੜਕਾਂ ਤੇ ਹੋਰ ਵਿਕਾਸ ਲਈ ਦੋ 2 ਰਾਜ ਸਿਵੇ ਦਿੱਲੀਓਂ ਪੈਸੇ ਲਾਹਕੇ ਬਠਿੰਡਾ ਸੀਟ ਤੇ ਲਾਈ ਜਾਂਦੇ ਹੈਂ ਸਾਰੇ ਪੈਸੇ ਜੀ ਤਾਂ ਕਰਕੇ ਹਰਸਿਮਰਤ ਕੌਰ ਬਾਦਲ ਤਾਂ ਕਰਕੇ ਚੀਤਦੀ ਹੈ ਬਠਿੰਡਾ ਸੀਟ ਨੂੰ ਜੀ

  • @mahindersingh4596
    @mahindersingh4596 15 วันที่ผ่านมา +1

    Aam admee party zindabad

  • @shamnanda9934
    @shamnanda9934 16 วันที่ผ่านมา

    ਬਠਿਡਾ ਦੇ ਵੋਟਰਾ ਨੇ ਕਹਿਆ ਹੈ ਕੇ ਬਠਿੰਡਾ ਵਿਖੇ ਏਮਜ਼ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਲਿਆਂਦਾ ਪਰ ਇਹ ਵਿੱਚ ਸਭ ਤੋ ਵੱਡਾ ਯੋਗਦਾਨ ਤਾ BJP ਦਾ ਹੈ ਜੇ ਪੰਜਾਬ ਵਿੱਚ ਵਧਿਆ ਤੇ ਉਤਮ ਹਾਈਵੇ ਹਨ ਉਹ ਵੀ ਭਾਰਤੀਆ ਜੰਤਾ ਪਾਰਟੀ ਦਾ ਹੀ ਯੋਗਦਾਨ ਹੈ

  • @Godson-ol4my
    @Godson-ol4my 16 วันที่ผ่านมา +1

    Katal badal

  • @boharsingh130
    @boharsingh130 16 วันที่ผ่านมา +1

    ਵਿੱਚ ਗਦਾਰਾਂ ਦੇ ਵੀ ਪੱਗਾਂ ਵਿੱਚ ਸਿਰ ਪਸਾਏ ਐ

  • @sodhisingh4892
    @sodhisingh4892 16 วันที่ผ่านมา

    ਵੀਰ ਬੋਲੇ👍👍👍👍

  • @user-dg3rc3we5s
    @user-dg3rc3we5s 16 วันที่ผ่านมา +2

    BADAL CHITA LEE KE AIE BOAT NA PAIO

  • @sahib9037
    @sahib9037 16 วันที่ผ่านมา

    Koy Banda kise ve party Nall saband Rakhda Hove
    PAR BHITNDE wale Badal nu Vote Na pon ta madi gall aa BHITNDE waliya de
    Mere Dekhde Dekhde Chandigarh warga BNA ta
    Mera Halka ta Sangrur he

  • @satnamsingh-re4hr
    @satnamsingh-re4hr 5 วันที่ผ่านมา

    ਨਸ਼ੇ ਦਾ ਦਰਿਅਾਂ ਤੇ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਵੀ ੲਿਹਨਾਂ ਦੇ ਅਕਾਲੀ ਰਾਜ ਵਿਚ ਹੋੲੀ ਸੀ ਪੰਜਾਬ ਦੇ ਲੋਕੋ ੲਿਹ ਦੱਲ ਬੱਦਲੂ ਨੇ ਰਾਤੋ ਰਾਤ ਕੁਰਸੀ ਲੈਣ ਲੲੀ ਪਾਰਟੀ ਬਦਲ ਲੈਂਦੇ ਨੇ। ਪੰਜਾਬ ਦੇ ਲੋਕਾ ਨੂੰ ੲਿਹ ਹਰ ਵਾਰ ਮੂਰਖ ਬਣਾਦੇ ਨੇ ਬਾਦਲ ਕੇ। ਪੰਜਾਬੀਓ ੲਿਸ ਵਾਰ ਯਾਦ ਰੱਖਿਓ ਦੱਲ ਬਦਲੂਅਾਂ ਨੂੰ ਪੰਜਾਬ ਤੋ ਬਾਹਰ ਕੱਢੋ।