ਬਠਿੰਡਾ ‘ਚ ਕਿਸ ਦਾ ਪਲੜਾ ਭਾਰੀ, ਸੁਣੋ ਆਮ ਲੋਕਾਂ ਦੀ ਜੁਬਾਨੀ

แชร์
ฝัง
  • เผยแพร่เมื่อ 30 เม.ย. 2024
  • ਬਠਿੰਡਾ ‘ਚ ਕਿਸ ਦਾ ਪਲੜਾ ਭਾਰੀ , ਸੁਣੋ ਆਮ ਲੋਕਾਂ ਦੀ ਜੁਬਾਨੀ
    #punjabnews #BreakingNews #TheSummerNews
    The Summer News - We Cover, what required to be Covered.
    Do Find us at :
    TH-cam
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummernews.com/

ความคิดเห็น • 243

  • @baljeetkaur8733
    @baljeetkaur8733 4 วันที่ผ่านมา +5

    ਬਹੁਤ ਵਧੀਆ ਗੱਲ ਆ ਜੀ ਤੁਹਾਡੀ ਬਹੁਤ ਸਿਆਣੀ ਗੱਲ ਕਰੀਏ ਆਮ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ 🙏🏻🙏🏻🙏🏻🙏🏻🌹🌹🌹🌹🌹

  • @s.k536
    @s.k536 6 วันที่ผ่านมา +4

    ਬਾਈ ਜੀ ਬਠਿੰਡਾ ਵਾਲਿਆਂ ਨੂੰ ਬੇਨਤੀ ਆ ਲੱਖੇ ਸਿਧਾਣੇ ਨੂੰ ਵੋਟ ਪਾਓ ਇਸ ਵਾਰੀ ਜੋ ਸਾਡੇ ਪੰਜਾਬ ਲਈ ਲੜ ਰਿਹਾ ਹਰ ਥਾਂ

  • @rachhpalsinghsingh4465
    @rachhpalsinghsingh4465 10 วันที่ผ่านมา +10

    ਅਸੀਂ ਤਾਂ ਝਾੜੂ ਨੂੰ ਪਾਵਾਗੇ?

  • @girdharilal3484
    @girdharilal3484 8 วันที่ผ่านมา +6

    ਆਮ ਆਦਮੀ ਪਾਰਟੀ

  • @rajpreetkaur-cl8jf
    @rajpreetkaur-cl8jf 5 วันที่ผ่านมา +4

    ਆਮ ਆਦਮੀ ਜਿੰਦਾਬਾਦ

  • @balwantnosingh5705
    @balwantnosingh5705 9 วันที่ผ่านมา +7

    ਆਪ ਆਦਮੀ

  • @MakhanSingh-je3qz
    @MakhanSingh-je3qz 9 วันที่ผ่านมา +6

    Aap party jindabad

  • @daljitsingh6498
    @daljitsingh6498 12 วันที่ผ่านมา +6

    AAP 100%

  • @daulatram786
    @daulatram786 11 วันที่ผ่านมา +5

    Aap

  • @user-tp4ny4wv9q
    @user-tp4ny4wv9q 16 วันที่ผ่านมา +5

    ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਜਿੱਤ ਹੋਵੇਗੀ ਬਠਿੰਡਾ ਐਂਪੀ ਚੋਣ ਵਿੱਚ ਜੀ। ਬੁੱਟਰ ਬਠਿੰਡਾ ਹਲਕਾ ਗਿੱਦੜਬਾਹਾ ਵਾਲੇ ਨੰਬਰਦਾਰ ਤੁਹਾਡੇ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪੁਰਾਣੇ ਸੇਵਾਦਾਰ ਲਗਾਤਾਰ ਸੇਵਾ ਸ਼ੁਰੂ ਤੋਂ ਅੱਜ ਤੱਕ ਲੜੀਵਾਰ ਜਾਰੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੀ।❤🎉❤

  • @AmarjitSingh-jh1bb
    @AmarjitSingh-jh1bb 21 วันที่ผ่านมา +5

    ਬਲਟੋਹਾ ਦੀ ਇਹ ਸੋਚ ਹੈ ਅਮ੍ਰਿਤਪਾਲ ਨਾ ਜਿੱਤੇ ਹੋਰ ਭਾਵੇ ਜਿਤ ਜਾਣ

  • @Gurbachan-qq2im
    @Gurbachan-qq2im 10 วันที่ผ่านมา +6

    ਜਿੱਤੇ ਕੋਈ ਮਰਜ਼ੀ ਅੱਜ ਜ਼ੋ ਵੀ ਬਠਿੰਡਾ ਹੈ ਸਭ ਵੱਡੇ ਬਾਦਲ ਦੀ ਦੇਣ ਕਰਕੇ ਐ ਥਰਮਲ ਐਪ ਐਸ ਐਲ ਝੀਲਾਂ ਸਟੇਡੀਅਮ ਏਮਜ਼ ਹੋਰ ਜ਼ੋ ਵੀ ਅੱਜ ਬਠਿੰਡਾ ਐ ਸਬ ਬਾਦਲਾਂ ਕਰਕੇ ਐ ਮੈਂ ਆਪ ਬਾਦਲ ਦਲ ਵੱਲ ਨਹੀਂ ਬੀਬੀ ਬਾਦਲ ਦੀ ਪੁਜੀਸ਼ਨ ਵੀ ਠੀਕ ਨਹੀਂ ਜੇਕਰ ਬੀਬੀ ਨਹੀਂ ਜਿੱਤਦੀ ਤਾਂ ਅੱਗੇ ਤੋਂ ਕੰਮ ਕਰਨ ਦੀ ਲੋੜ ਨਹੀਂ ਰਿਫਾਇਨਰੀ ਨੇ ਬਠਿੰਡਾ ਦੇ ਟਿੱਬਿਆਂ ਦੀ ਕੀਮਤ 100ਗੁਣਾ ਬਧਾ ਦਿੱਤੀ ਪਰ ਲਗਦੈ ਲੋਕ ਪੁਰਾਣਿਆਂ ਨੂੰ ਭੁੱਲ ਜਾਂਦੇ ਐ ਨਵਿਆਂ ਦੇ ਘਨੇੜੇ ਚੜ ਜਾਂਦੇ ਐ

  • @shivanisharma5562
    @shivanisharma5562 22 วันที่ผ่านมา +15

    ਆਮ ਆਦਮੀ ਪਾਰਟੀ ਨੂੰ 70ਸਾਲ ਦੇਣੇ ਚਾਹੀਦੇ ਹਨ ਬਾਕੀ ਪਾਰਟੀਆਂ ਦੀ ਤਰ੍ਹਾਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ 😢😢😢😢

  • @mukhtiarsingh3069
    @mukhtiarsingh3069 หลายเดือนก่อน +9

    ਆਮ ਪਾਰਟੀ ਦਾ ਨਾਮ ਹੀ ਨਹੀਂ ਲਿਆ।ਕੀ ਇਹ ਪੱਖਪਾਤ ਨਹੀਂ ਕਰ ਰਹੇ।

  • @kulwantgillgill2807
    @kulwantgillgill2807 15 วันที่ผ่านมา +8

    ਖੁੱਡੀਆਂ ਜਿੰਦਾਬਾਦ

  • @labhbrar6143
    @labhbrar6143 24 วันที่ผ่านมา +9

    ਪੱਤਰਕਾਰ ਨੇ ਚਾਰ ਉਮੀਦਵਾਰਾਂ ਦੇ ਨਾਮ ਬੋਲੇ ਨੇ ਜਿੰਨਾਂ ਚੋਂ ਤਿੰਨ ਪਾਰਟੀਆਂ ਦੇ ਨਾਮ ਦੱਸੇ ਨੇ ਲੱਖਾ ਸਿੰਘ ਸਿਧਾਣਾ ਦਾ ਸਿਰਫ ਨਾਮ ਲਿਆ ਪਾਰਟੀ ਨਹੀਂ ਦੱਸੀ ਅਤੇ ਗੁਰਮੀਤ ਖੁੱਡੀਆਂ ਦਾ ਨਾਮ ਵੀ ਨਹੀਂ ਬੋਲਿਆ

  • @mehmisinger
    @mehmisinger 6 วันที่ผ่านมา +3

    Assi ta Vora amm admy party nu pawage ❤❤

  • @LovelyGeoCave-ki6qv
    @LovelyGeoCave-ki6qv 26 วันที่ผ่านมา +8

    ਇਹ ਲੋਕਾਂ ਨੂੰ ਦੋ ਦੋ ਕਿਲੋ ਕਣਕ ਦੇ ਦਿਉ ਬਸ ਹੋਰ ਕੁਝ ਨਹੀਂ ਨਾ ਕੋਈ ਸਿਖਿਆ ਨਾ ਕੋਈ ਸਿਹਤ ਦੀ ਇਹਨਾਂ ਨੇ ਆਉਂਦੀ ਪੀੜ੍ਹੀ ਵੀ ਮਾਰਤੀ ਫਰੀ ਤੇ ਲੱਗੇ ਨੇ ਲੋਕ

  • @kulwantsingh6606
    @kulwantsingh6606 11 วันที่ผ่านมา +9

    ਭਰਾਵੋ ਦਸ ਪੰਦਰਾਂ ਸਾਲਾਂ ਤੋਂ ਦਸ ਬਾਰਾਂ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਮੌਜੂਦਾ ਸਰਕਾਰ ਤੱਕ ਪਹੁੰਚਦੀ ਕਰੋ।ਇਹ ਮੁਲਾਜ਼ਮ ਭੁੱਖੇ ਮਰਰਹਹੇ ਅਤੇ ਬਰਬਾਦ ਹੋ ਰਹੇ ਹਨ।

  • @GurbhajanSingh-kv6lo
    @GurbhajanSingh-kv6lo 19 วันที่ผ่านมา +3

    ❤ ਬਹੁਤ ਵਧੀਆ ਬਾਈ ਜੀ ਸੱਚੀ ਗੱਲ ਕੀਤੀ। ਵੀਰ ਜੀ

  • @user-zw4zf1hc9m
    @user-zw4zf1hc9m หลายเดือนก่อน +4

    Khudiaa sab jindabad

  • @harjindersinghsidhu9213
    @harjindersinghsidhu9213 15 วันที่ผ่านมา +9

    ਪੱਤਰਕਾਰ ਸਾਬ੍ਹ ਬਦੋਬਦੀ ਬੀਬਾ ਹਰਸਿਮਰਤ ਦਾ ਨਾਮ ਮੂੰਹ ਵਿਚ ਪਾ ਰਹੇ ਆ ਲੋਕਾਂ ਦੇ ,,

    • @gurdarshansingh5306
      @gurdarshansingh5306 11 วันที่ผ่านมา +1

      Bilkul shi chennal wala mllomalli biba badal da bol.lokan de.muh ch pa riga ae,eh galat hai ,eh badlan ne chhdia wa.a

    • @kulwantsingh6606
      @kulwantsingh6606 11 วันที่ผ่านมา

      ਭਰਾਵੋ ਦਸ ਪੰਦਰਾਂ ਸਾਲਾਂ ਤੋਂ ਦਸ ਬਾਰਾਂ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਵੀ ਗੱਲ ਕਰ ਲੳ ਜਿਹੜੇ ਭੁਖੇ ਮਰ ਰਹੇ ਅਤੇ ਬਰਬਾਦ ਹੋ ਰਹੇ ਹਨ।

  • @baljeetkaur8733
    @baljeetkaur8733 4 วันที่ผ่านมา +1

    👌🏻👌🏻👌🏻👌🏻👌🏻🙏🏻🙏🏻🙏🏻💞💞💞💞🌹🌹🌹🌹🌹 ਬਹੁਤ ਵਧੀਆ ਬਹੁਤ ਵਧੀਆ ਆਮ ਪਾਰਟੀ

  • @ShaminderMaan-fr1jq
    @ShaminderMaan-fr1jq 9 วันที่ผ่านมา +3

    ਪੱਤਰਕਾਰ ਵੀ ਬਾਦਲ ਬਾਦਲ ਹੀ ਕਰਦਾ ਫਿਰਦਾ

  • @user-gz4of9xy1q
    @user-gz4of9xy1q หลายเดือนก่อน +3

    ਬਾਦਲਾ ਨੇ ਕੀਤਾ ਬਿ ਜੇ ਪੀ ਕੋਲ਼ੋਂ ਲੇ ਆਉਦੇ

  • @BalbirSingh-jh3qv
    @BalbirSingh-jh3qv 3 วันที่ผ่านมา

    ਚੰਗਾ ਵਿਚਾਰ ਹੈ।

  • @raghwindersingh5721
    @raghwindersingh5721 27 วันที่ผ่านมา +2

    ਵੋਟਾਂ ਵੇਲੇ ਪਤਾ ਲੱਗਦਾ ਮਹੀਨੇ ਪਹਿਲਾਂ ਕੀ ਪਤਾ ਲੱਗਦਾ ਰੱਬ ਕਿਸੇ ਮੇਹਰ ਕਰਨੀ ਹੈ

  • @GursewakSingh-rk4ut
    @GursewakSingh-rk4ut 11 วันที่ผ่านมา +3

    ਵਿਕਾਉ ਚੈਨਲ

  • @rajindersidhu2871
    @rajindersidhu2871 27 วันที่ผ่านมา +7

    ਗੁਰਮੀਤ ਸਿੰਘ ਖੁੱਡੀਆਂ ਜਿੰਦਾਬਾਦ

  • @daljitsingh6498
    @daljitsingh6498 12 วันที่ผ่านมา +2

    Veero.... AAP nu support karo... 13-0

  • @Mr.S.S_Gill
    @Mr.S.S_Gill 8 วันที่ผ่านมา +2

    ਗੁਰਮੀਤ ਖੁੱਡੀਆਂ ਨੇ ਜਿੱਤਕੇ ਬਿਲਕੁਲ ਨਹੀਂ ਦੇਖਣਾ ਬਠਿੰਡੇ ਵੱਲ, ਗੁਰਮੀਤ ਖੁੱਡੀਆਂ ਮੁਰਦਬਾਦ। ਅੱਗੇ ਆਮ ਆਦਮੀ ਪਾਰਟੀ ਦਾ ਜਗਰੂਪ ਬਠਿੰਡੇ ਤੋਂ ਜਿੱਤਕੇ , ਉਸਨੇ ਬਿਲਕੁਲ ਕਿਸੇ ਨੂੰ ਨਹੀਂ ਪੁੱਛਿਆ । ਹਰਸਿਮਰਤ ਬਾਦਲ ਜ਼ਿੰਦਾਬਾਦ । ਅਕਾਲੀ ਦਲ ਜ਼ਿੰਦਾਬਾਦ ।

  • @user-bb2hb7fk6s
    @user-bb2hb7fk6s 7 วันที่ผ่านมา +1

    Vot m p de ha pb sarkar nu ami nidi janday hai

  • @user-gz4of9xy1q
    @user-gz4of9xy1q หลายเดือนก่อน +1

    ਆਮ ਪਾਲਟੀਵੋਟ ਪਾਸੇ ਕੱਪੜੇ ਦੀ ਦੁਕਾਨਖੋਲ ਕੇ ਦਿਤੀ

  • @makhan9803
    @makhan9803 24 วันที่ผ่านมา +3

    AAP parti zidabad hai

  • @ManjeetKaur-cz3jd
    @ManjeetKaur-cz3jd 24 วันที่ผ่านมา +15

    ਆਮ ਆਦਮੀ ਜਿੰਦਾ ਬਾਆਦ

  • @satnamsingh-re4hr
    @satnamsingh-re4hr 26 วันที่ผ่านมา +7

    ਨਸ਼ੇ ਦਾ ਦਰਿਅਾਂ ਤੇ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਵੀ ੲਿਹਨਾਂ ਦੇ ਅਕਾਲੀ ਰਾਜ ਵਿਚ ਹੋੲੀ ਸੀ ਪੰਜਾਬ ਦੇ ਲੋਕੋ ੲਿਹ ਦੱਲ ਬੱਦਲੂ ਨੇ ਰਾਤੋ ਰਾਤ ਕੁਰਸੀ ਲੈਣ ਲੲੀ ਪਾਰਟੀ ਬਦਲ ਲੈਂਦੇ ਨੇ। ਪੰਜਾਬ ਦੇ ਲੋਕਾ ਨੂੰ ੲਿਹ ਹਰ ਵਾਰ ਮੂਰਖ ਬਣਾਦੇ ਨੇ ਬਾਦਲ ਕੇ। ਪੰਜਾਬੀਓ ੲਿਸ ਵਾਰ ਯਾਦ ਰੱਖਿਓ ਦੱਲ ਬਦਲੂਅਾਂ ਨੂੰ ਪੰਜਾਬ ਤੋ ਬਾਹਰ ਕੱਢੋ।

  • @gurpreetgill7672
    @gurpreetgill7672 18 วันที่ผ่านมา +9

    ਐਤਕੀ ਲੱਖੇ ਸਿਧਾਣੇ ਨੂੰ ਵੋਟ ਪਾ ਕੇ ਜਿਤਾਓ ਜਿਹੜੇ ਆਪਣੇ ਲੋਕਾਂ ਦੇ ਹੱਕਾਂ ਲਈ ਬੋਲਦੇ ਹਨ।

  • @user-lu8hz1kk3h
    @user-lu8hz1kk3h หลายเดือนก่อน +28

    ਇਹਨਾਂ ਵੋਟਰ ਵੀਰਾਂ ਦੀ ਸੋਚ ਅਨੁਸਾਰ ਇਸ ਵਾਰ ਫਿਰ ਇਸ ਸੀਟ ਉਪਰ ਬੀਬਾ ਹਰਸਿਮਰਤ ਕੌਰ ਬਾਦਲ ਤਾਂ ਜਰੂਰ ਹੀ ਜਿੱਤ ਹਾਸਲ ਕਰੇਗੀ।ਧੰਨਵਾਦ ਜੀਉ।

  • @user-gz4of9xy1q
    @user-gz4of9xy1q หลายเดือนก่อน +1

    ਭਗਵੰਤ ਮਾਨ ਦੀ ਸੋਚ ਭਾਈ ਅਮਿਤਪਾਲ ਸਿੰਘ ਅਸਾਮ ਦੀਆਂ ਜੇਲਾ ਮੇ ਸੁਟੀਆ nse ਲੱਗਾ ਕੇ

  • @ParmSidhu-nq4iv
    @ParmSidhu-nq4iv หลายเดือนก่อน +26

    ❤❤❤❤❤❤❤❤❤❤❤❤❤ ਅਕਾਲੀ ਪਾਰਟੀ ਜ਼ਿੰਦਾਬਾਦ

  • @user-ns1pf7cc7o
    @user-ns1pf7cc7o 13 วันที่ผ่านมา +2

    App party no jitao

  • @singhdeep228
    @singhdeep228 15 วันที่ผ่านมา +1

    ਲੱਖਾ ❤🔥

  • @BalwinderSingh-zu2xt
    @BalwinderSingh-zu2xt 28 วันที่ผ่านมา +30

    ਬਾਦਲ ਭਾਵੇਂ ਜਿਹੋ ਜਿਹਾ ਮਰਜ਼ੀ ਸੀ ਪਰ ਲੋਕਾ ਦੇ ਕੰਮ ਜ਼ਰੂਰ ਹੋਂਦੇ ਸਨ

    • @satnamsingh-re4hr
      @satnamsingh-re4hr 26 วันที่ผ่านมา +3

      ਨਸ਼ੇ ਦਾ ਦਰਿਅਾਂ ਤੇ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਵੀ ੲਿਹਨਾਂ ਦੇ ਅਕਾਲੀ ਰਾਜ ਵਿਚ ਹੋੲੀ ਸੀ ਪੰਜਾਬ ਦੇ ਲੋਕੋ ੲਿਹ ਦੱਲ ਬੱਦਲੂ ਨੇ ਰਾਤੋ ਰਾਤ ਕੁਰਸੀ ਲੈਣ ਲੲੀ ਪਾਰਟੀ ਬਦਲ ਲੈਂਦੇ ਨੇ। ਪੰਜਾਬ ਦੇ ਲੋਕਾ ਨੂੰ ੲਿਹ ਹਰ ਵਾਰ ਮੂਰਖ ਬਣਾਦੇ ਨੇ ਬਾਦਲ ਕੇ। ਪੰਜਾਬੀਓ ੲਿਸ ਵਾਰ ਯਾਦ ਰੱਖਿਓ ਦੱਲ ਬਦਲੂਅਾਂ ਨੂੰ ਪੰਜਾਬ ਤੋ ਬਾਹਰ ਕੱਢੋ।

    • @daljitsingh6498
      @daljitsingh6498 12 วันที่ผ่านมา +1

      Akali... 0

    • @soniabhatti3669
      @soniabhatti3669 8 วันที่ผ่านมา

      Sahi keha tusi

  • @avtarsingh2531
    @avtarsingh2531 27 วันที่ผ่านมา +11

    ਬਠਿੰਡਾ ਵਾਲਿਓ ਤੁਹਾਡੀਆਂ ਵੋਟਾਂ ਦਾ ਅਸਲ ਹੱਕਦਾਰ ਲੱਖਾ ਸਿਧਾਣਾ ਹੈ ਜੋ ਕਿ ਪੰਜਾਬ ਅਤੇ ਪੰਜਾਬੀ ਪ੍ਰਤੀ ਸੁਹਿਰਦ ਹੈ

  • @user-gz4of9xy1q
    @user-gz4of9xy1q หลายเดือนก่อน +1

    ਭਗਵੰਤ ਮਾਨ ਦੀ ਰੈਲੀ ਮੇ ਵਿਰੋਧ ਕਰਣ ਤੇ ਮੁੱਦਾ ਕੁਟੀਆ ਗਲੀ ਮੇ ਲਿਜਾ ਕਰ

  • @samarsingh3847
    @samarsingh3847 17 วันที่ผ่านมา

    Very good

  • @user-gz4of9xy1q
    @user-gz4of9xy1q หลายเดือนก่อน +1

    ਭਗਵੰਤ ਮਾਨਕਹਿਦਾ ਇਹਨਾਂ ਕੰਮ ਨਹੀ ਕੀਤੇ

  • @BaldevSingh-eo5dk
    @BaldevSingh-eo5dk หลายเดือนก่อน +7

    Badal sarkar me bathinda me bahut work kya he

  • @user-kp1ho8sc5w
    @user-kp1ho8sc5w 13 วันที่ผ่านมา

    Lakha jtaoo ji😊

  • @RamSingh-ss1yp
    @RamSingh-ss1yp 28 วันที่ผ่านมา +6

    AAP zindabad badal murdabad

  • @surinderbhatia5971
    @surinderbhatia5971 14 วันที่ผ่านมา +1

    SAD jindabad

  • @user-gz4of9xy1q
    @user-gz4of9xy1q หลายเดือนก่อน +1

    ਪਾਪਾ ਜੀ ਸਚਬੋਲੀਆ ਆਮ ਪਾਲਟੀ ਹਵਾ ਸੀ

  • @beantmahal4024
    @beantmahal4024 17 วันที่ผ่านมา +5

    Harsimrat Kaur Badal ❤

  • @rahulrai7244
    @rahulrai7244 8 วันที่ผ่านมา

    Oldman pension age 60 sal karo

  • @vickybhatt2558
    @vickybhatt2558 22 วันที่ผ่านมา +9

    ਚਿੱਟਾ ਵੀ ਅਕਾਲੀ ਹੀ ਲੇ ਕੇ ਆਏ ਨੇ।ਪੰਜਾਬ ਵਿੱਚ ਇਹ ਵੀ ਲੋਕ ਯਾਦ ਰੱਖਣ

  • @bittubrar7494
    @bittubrar7494 4 วันที่ผ่านมา

    ਤੂੰ ਸਿੱਧਾ ਕਹਿ ਬਾਦਲ ਨੂੰ ਵੋਟ ਪਾਉ।

  • @rajveersingh2898
    @rajveersingh2898 22 วันที่ผ่านมา

    ਗਿੱਲ ਸਾਹਿਬ ਤਾਂ ਵੇਖੇ ਈ ਨੀ ਜਿੱਤ ਕੇ ਐਂਵੇ
    ਜਗਰੂਪ ਸਿੰਘ ਗਿੱਲ ਪਿੱਛੇ ਜੁੱਤੀਆਂ ਘਸਾਈਆਂ

  • @user-tv5bd8ii5d
    @user-tv5bd8ii5d 28 วันที่ผ่านมา +1

    Akali dal badal zindabaad very good party🎉🎉🎉❤❤❤❤

  • @inderjitsandhu7616
    @inderjitsandhu7616 13 วันที่ผ่านมา

    ਸਾਰੇ ਪੰਜਾਬ ਦਾ ਪੈਸਾ ਬਠਿੰਡੇ ਵਿੱਚ 10 ਸਾਲ ਲਗਾਤਾਰ ਬਾਦਲਾਂ ਨੇ ਬਠਿੰਡੇ ਦੇ ਵਿੱਚ ਪੈਸਾ ਲਾਇਆ ਸਾਰੇ ਪੰਜਾਬ ਦਾ ਜਿਤਨਾ ਤਾਂ ਉਹਨਾਂ ਨੇ ਆਪੇ ਹੀ ਹੈ ਬੀਬੀ ਬਾਦਲ ਦੀ ਜਿੱਤ ਤਾਂ ਹੀ ਪੱਕੀ ਹੈ ਸਾਰੇ ਪੰਜਾਬ ਦਾ ਪੈਸਾ ਬਠਿੰਡੇ ਵਿੱਚ ਲਾਉਣ ਕਰਕੇ

  • @SahilpreetSingh-ym5vu
    @SahilpreetSingh-ym5vu 14 วันที่ผ่านมา +12

    ਬੀਬਾ ਹਰਸਿਮਰਤ ਕੌਰ ਬਾਦਲ

  • @rana7018josan
    @rana7018josan 28 วันที่ผ่านมา +1

    Lakha jituu badla ne ta punjab ch Nasha vndeaa

  • @user-gz4of9xy1q
    @user-gz4of9xy1q หลายเดือนก่อน

    ਸੈਟਰ ਦੀ ਮਿਲਦੀ ਭਗਵਮਾਨ ਨੇ ਰੌਟੀ ਬੰਦ ਕਰ ਦਿਤੀ

  • @vickyjeeps8225
    @vickyjeeps8225 20 วันที่ผ่านมา +1

    Sehri vote te pinda di jiyada tar vote hun BJP nu pau te pavange assi akke paye aa dharneya to jhadu te congress nu jmaa vote ni pendi🤣🤣🤣🤣

  • @KaramjeetSingh-jg9zx
    @KaramjeetSingh-jg9zx 12 วันที่ผ่านมา +1

    Bhai aap bol rahe kya Kale karne kar de kha liya kitne Salkitne Sal Ho Gaye Bane Hue ko aur Aam aadami Party to Abhi do Dhai Sal Hue Bane Hue kopure 5 Sal Ho Jaenge FIR dekhna Kitna kam hoga

  • @crumptiongaming6986
    @crumptiongaming6986 20 วันที่ผ่านมา +1

    My vote for akali dal

  • @majorsingh1124
    @majorsingh1124 14 วันที่ผ่านมา

    Lakha Sidhana jindabad jindabad jindabad jindabad jindabad❤❤❤❤PB03❤❤❤❤

  • @user-is1ef5zq8x
    @user-is1ef5zq8x 19 วันที่ผ่านมา

    Sad🙏🙏🙏🙏💐💐💐💐💐💐

  • @user-zp8gg4hw4j
    @user-zp8gg4hw4j 20 วันที่ผ่านมา +1

    Khudian nu jetao

  • @manmeet-Sachdeva.
    @manmeet-Sachdeva. 16 วันที่ผ่านมา +10

    ਸਰਵੇ ਕਰਨਾ ਹੈ ਤਾਂ ਜੱਟਾਂ ਦੇ ਪਿੰਡਾ ਵਿੱਚ ਜਾ ਇਹਨਾਂ ਬਾਣੀਆਂ ਨੇ ਤੈਨੂੰ ਕੁੱਝ ਨਹੀ ਦੱਸਣਾ

  • @user-qw3xv6ez1d
    @user-qw3xv6ez1d 12 วันที่ผ่านมา

    Lakha.. Bai.. Jindabad

  • @BindaSingh-xi5ir
    @BindaSingh-xi5ir 26 วันที่ผ่านมา

    Sad

  • @ManiSharma-dp2rn
    @ManiSharma-dp2rn 27 วันที่ผ่านมา +6

    AAP

  • @user-gz4of9xy1q
    @user-gz4of9xy1q หลายเดือนก่อน

    ਸੱਚ ਬੋਲਦੇ ਬਹੁਤ ਮਨਖੁਸ ਹੁਦਾਗਰੀਬਾ ਦਾ ਮਸੀਹਾ

  • @GurwinderSingh-dw9ut
    @GurwinderSingh-dw9ut 11 วันที่ผ่านมา +3

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਾਦਲ ਸਾਹਿਬ ਉਹਨਾਂ ਨੇ ਬਹੁਤ ਕੰਮ ਕਰਾਏ ਨੇ ਗਰੀਬਾਂ ਦੀ ਹੈਲਪ ਕੀਤੀ ਆ

  • @user-zw4zf1hc9m
    @user-zw4zf1hc9m หลายเดือนก่อน +2

    Vikau paterkar khudia sab da name ni liaa

  • @chamanlal4263
    @chamanlal4263 24 วันที่ผ่านมา

    Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic , 43000+govt jobs just in 2year SO VOTE AND SUPPORT AAP.

  • @KumarNaren-cx5wk
    @KumarNaren-cx5wk 21 วันที่ผ่านมา +1

    Bhagwant maan jituga aap party 🎉🎉🎉

  • @AngerjsinghAngrej
    @AngerjsinghAngrej 29 วันที่ผ่านมา

    ਬੀ ਐਸ ਪੀ ਜਿਦਾਂ ਬਾਦ

  • @user-gz4of9xy1q
    @user-gz4of9xy1q หลายเดือนก่อน

    ਜੀਤੇ ਕੋਈ ਵੀ ਮੁੱਦਾ ਤਾਂ ਸੇਟਰ ਮੇ ਚੁਕਣਾ

  • @user-gz4of9xy1q
    @user-gz4of9xy1q หลายเดือนก่อน

    ਮੋਕੇ ਤੇ ਭਗਵੰਤ ਮਾਨ ਦਾ ਗਿਫਟ ਉਡਦੇ

  • @varinderbhardwaj7559
    @varinderbhardwaj7559 18 วันที่ผ่านมา +1

    Aap bazi le ju

  • @sarabjitsingh3295
    @sarabjitsingh3295 16 วันที่ผ่านมา

    Takde he jitu ge

  • @AryanKumar-fg7rc
    @AryanKumar-fg7rc 12 วันที่ผ่านมา

    Je changa ni kita ta marha b nhi kita 50 hjar crore krja punjab de sir chda dita

  • @AmaniaderSingh-ms5bn
    @AmaniaderSingh-ms5bn 11 วันที่ผ่านมา

    Harsimrat

  • @sukhpalsingh9240
    @sukhpalsingh9240 9 วันที่ผ่านมา

    3 candidate ta Parkash Singh Badal ne banae aa , 2nd option Congress aa
    Baaki Lakha sidhana pehli baar MP election lad riha

  • @LovelyGeoCave-ki6qv
    @LovelyGeoCave-ki6qv 26 วันที่ผ่านมา +10

    ਜੇ ਕਾਲੀਆਂ ਨੇ ਕੰਮ ਕੀਤਾ ਹੁੰਦਾ ਤਾਂ ਸੱਠ ਤੋਂ ਦੋ ਤੇ ਕਿਉਂ ਆ ਗਏ

    • @raspalsingh549
      @raspalsingh549 18 วันที่ผ่านมา

      Badlaw da chaker ch fas gye lok

  • @waraichsingh9065
    @waraichsingh9065 4 วันที่ผ่านมา

    Lakha sidhana

  • @shamshersingh2648
    @shamshersingh2648 14 วันที่ผ่านมา

    SAD Jindbad

  • @worshipofjesus5122
    @worshipofjesus5122 21 วันที่ผ่านมา +1

    Aap admi party

  • @ParmSidhu-nq4iv
    @ParmSidhu-nq4iv หลายเดือนก่อน +3

    ਆਮ ਪਾਰਟੀ ਇਹਨਾਂ ਦਾ ਗਰੀਬਾਂ ਦਾ ਬੇੜਾ ਹੀ ਧੋਤਾ ਦੋ ਸਾਲਾਂ ਦੀ ਤਾਂ ਕਣਕ ਹੀ ਨਹੀਂ ਆਏਗੀ

  • @user-qy8fp8ox7m
    @user-qy8fp8ox7m 14 วันที่ผ่านมา

    Biba ji taa gaye

  • @Gurharinder88
    @Gurharinder88 22 วันที่ผ่านมา

    ❤❤❤❤❤❤❤Akali

  • @user-yw2nu8nc4q
    @user-yw2nu8nc4q 29 วันที่ผ่านมา +7

    ਆਮ ਪਾਰਟੀ ਜ਼ਿੰਦਾਬਾਦ

  • @user-gz4of9xy1q
    @user-gz4of9xy1q หลายเดือนก่อน

    ਬਾਬਾ ਤੇਰੀ ਉਮਰ ਲੰਮੀ ਹੋਵੇ

  • @samarsingh3847
    @samarsingh3847 17 วันที่ผ่านมา

    Badal..jeda.bad

  • @rana7018josan
    @rana7018josan 28 วันที่ผ่านมา

    Amritpal singh lakha sidhana sardar simranjit Maan jindabad

  • @user-gz4of9xy1q
    @user-gz4of9xy1q หลายเดือนก่อน +2

    ਭਗਵੰਤ ਮਾਨ ਤੋਂ ਡਰਦੇ ਨਹੀ ਬੋਲਦੇ ਕਿਤੇ ਸਵੇਰੇ ਪੁਲਿਸ ਨਾ ਆ ਜਾਏ

  • @lakhwindersidhu1006
    @lakhwindersidhu1006 8 วันที่ผ่านมา

    Akali dal

  • @PUNJABI_GAMER_112
    @PUNJABI_GAMER_112 24 วันที่ผ่านมา +3

    ਬਿਜਲੀ ਕੋਣ ਕਹਿਦਾ ਫਿਰੀ ਹੈ ਜੇ 6ਸੋ ਤੋ1 ਵੀਜਿਉਟ ਉਪਰ ਮਚ ਜੇ ਤਾ ਸਾਰਾਬਿਲ ਅਉਦਾ ਹੈ ਪਰ ਬਾਦਲਾਂ ਵੇਲ਼ੇ ਤਾ400ਸੋ ਜਿਉਟ ਹੱਟਕੇ ਅਉਦਾ ਸੀ

  • @bishwnadnepal6685
    @bishwnadnepal6685 13 วันที่ผ่านมา

    Akali. Dall. Chitta. Punjab. Vich. Lai. K. Aia.