Bathinda Lok Sabha Seat - ਬਠਿੰਡਾ ਦੇ ਫਸਵੇਂ ਮੁਕਾਬਲੇ 'ਚ ਮੁੜ ਜਿੱਤ ਪਾਉਣਗੇ ਹਰਸਿਮਰਤ ਬਾਦਲ । Punjab Tak

แชร์
ฝัง
  • เผยแพร่เมื่อ 18 เม.ย. 2024
  • Bathinda Lok Sabha Seat - ਬਠਿੰਡਾ ਦੇ ਫਸਵੇਂ ਮੁਕਾਬਲੇ 'ਚ ਮੁੜ ਜਿੱਤ ਪਾਉਣਗੇ ਹਰਸਿਮਰਤ ਬਾਦਲ । Punjab Tak
    #bathinda #harsimratbadal #gurmeetsinghkhudian #jeetmohindersidhu #punjabnews #punjab
    #PUT040
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 129

  • @harmindersingh6425
    @harmindersingh6425 หลายเดือนก่อน +14

    ਸ੍ਰੋਮਣੀ ਅਕਾਲੀ ਦਲ ਦੀ ਜਿੱਤ ਅਵਸ ਹੋਵੇਗੀ ਬੀਬਾ ਹਰਸਿਮਰਤ ਕੌਰ ਬਾਦਲ ਜ਼ਿੰਦਾਬਾਦ

  • @user-tp4ny4wv9q
    @user-tp4ny4wv9q หลายเดือนก่อน +11

    ਬੀਬੀ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਇੰਡੀਆ ਜੀ ਦੀ ਬਹੁਤ ਭਾਰੀ ਜਿੱਤ ਹੋਵੇਗੀ ਬਠਿੰਡਾ ਐਂਪੀ ਚੋਣ ਵਿੱਚ ਜੀ।

  • @JagseerSingh-kb8ut
    @JagseerSingh-kb8ut หลายเดือนก่อน +8

    ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ❤

  • @SagarSingh-zz6vs
    @SagarSingh-zz6vs หลายเดือนก่อน +10

    SAD

  • @JattBoys-kv3to
    @JattBoys-kv3to หลายเดือนก่อน +13

    ਲਗਾਤਾਰ ਬਠਿੰਡੇ ਤੋ ਜਿੱਤੇਗੀ ਹਰਸਿਮਰਤ ✌️✌️✌️

  • @Gurharinder88
    @Gurharinder88 หลายเดือนก่อน +12

    Saromany Akali dal jindabad

  • @JagseerSingh-kb8ut
    @JagseerSingh-kb8ut หลายเดือนก่อน +7

    ਹਰਸਿਮਰਤ ਕੌਰ ਬਾਦਲ ਜ਼ਿੰਦਾਬਾਦ ਜਿੱਤ ਪੱਕੀ ਆ

  • @satnamsingh-re4hr
    @satnamsingh-re4hr หลายเดือนก่อน +4

    ਸਰਦਾਰ ਲੱਖੇੇ ਸਿਧਾਣੇ ਨੂੰ ਹੀ ਵੋਟ ਪਾਓੁ।ਬੇਨਤੀ ਹੈ ਪਿਝਲਲੀਅਾਂ ਘਟੀਅਾਂ ਸਰਕਾਰਾਂ ਨੇ ਤੇ ਅੱਜ ਤੱਕ ਪੰਜਾਬ ਚੋ ਨਸ਼ਾ ਬੰਦ ਨਹੀ ਹੋੲਿਅਾ ਤੇ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਕਰਾਤੀ ਤੇ ਅਾਪ ਫਿਰ ਵੀ ਓੁਹਨਾਂ ਨੂੰ ਵੋਟਾ ਪਾੲੀ ਜਾਂਦੇ ਹਾਂ ਹੁਣ ਤੇ ਪੰਜਾਬ ਸੱਚ ਲੲੀ ਖੜੇ। ਲੱਖੇ ਸਿਧਾਣੇ ਨੂੰ ੲਿਕ ਮੌਕਾ ਦਿਓ ਪੰਜਾਬੀਓ

  • @gurnoorpadda7304
    @gurnoorpadda7304 หลายเดือนก่อน +17

    Bathinda tu Bibi Badal jindabad ⚖️⛳⛳⛳

    • @user-pe1gn9pc4m
      @user-pe1gn9pc4m หลายเดือนก่อน +1

      Harugi 500%

    • @gurnoorpadda7304
      @gurnoorpadda7304 หลายเดือนก่อน

      @@user-pe1gn9pc4m eh t 4 june nu pta laggoo

    • @satinderkumar5956
      @satinderkumar5956 หลายเดือนก่อน

      Thodeharsimrat kaur baddal ko harane wala koi Jamia nahi
      ​@@user-pe1gn9pc4m

  • @user-em3fd7dt3z
    @user-em3fd7dt3z หลายเดือนก่อน +7

    ਅਕਾਲੀ ਦਲ

  • @HarpritSingh-lo3lz
    @HarpritSingh-lo3lz หลายเดือนก่อน +12

    ਬੀਬਾ ਜੀ ਦੀ ਜਿੱਤ ਪੱਕੀ ਆ

  • @SukhdevSingh-rx3om
    @SukhdevSingh-rx3om หลายเดือนก่อน +7

    Sukhbir Badal,❤. Good Candidate ❤❤.

  • @HardeepSingh-py6ve
    @HardeepSingh-py6ve หลายเดือนก่อน +12

    Harsimrat Badal hii jitu

  • @Gagandeepsingh-hl3or
    @Gagandeepsingh-hl3or หลายเดือนก่อน +8

    Bathinda ch akali dal

  • @kashmiragehla3804
    @kashmiragehla3804 หลายเดือนก่อน +15

    SAD ZINDABAAD

  • @Gurharinder88
    @Gurharinder88 หลายเดือนก่อน +11

    saromany Akali dal jindabad

  • @satnamsingh-re4hr
    @satnamsingh-re4hr หลายเดือนก่อน +3

    ਸਰਦਾਰ ਲੱਖਾ ਸਿੰਘ ਸਿਧਾਣੇ ਨੂੰ ਵੋਟਾ ਪਾਓੁ ਬਠਿੰਡੇ ਵਾਲਿਓ। ਲੱਖਾ ਸਿਧਾਣੇ ਦੇ ਕੰਮਾਂ ਨੂੰ ੲਿੱਕ ਵਾਰ You Tube ਤੇ ਦੇਖ ਲਿਓ ਪੰਜਾਬੀਓ। ਪੰਜਾਬ ਦੇ ਅੱਸਲ ਮੁੱਦਿਅਾਂ ਤੇ ਲੋਕਾ ਦੇ ਹੱਕਾਂ ਲੲੀ ਲੜਦਾ ਰਿਹਾ ਹੈ ਤੇ ਪੰਜਾਬੀ ਮਾਂ ਬੋਲੀ ਤੇ ਪਾਣੀ ਨੂੰ ਬਚਾਓੁਣ ਲੲੀ ਬਹੁਤ ਸਮੇ ਤੋ ਸਰਕਾਰ ਦੇ ਨਾਲ ਲੜਦਾ ਅਾ ਰਿਹਾ ਹੈ ਪੰਜਾਬੀਓ ਸੱਚ ਦਾ ਹੀ ਸਾਥ ਦਿਓ।

  • @Brarz970
    @Brarz970 หลายเดือนก่อน +5

    Harsimrat badal ❤

  • @sukhvinderkaur3432
    @sukhvinderkaur3432 หลายเดือนก่อน +7

    Jitaga SAD. Biba H. S. K. B. Jinda bad Vaheguruji Biba da ang sahe han

  • @maluksingh5489
    @maluksingh5489 หลายเดือนก่อน +6

    ਹਰਸਿਮਰਤ ਬਾਦਲ ਜਿੱਤੂ

  • @JasvirSingh-nf7ge
    @JasvirSingh-nf7ge หลายเดือนก่อน +4

    BibA harsimrat kaur zindabad ❤❤

  • @amandeepmuktsardhaliwal623
    @amandeepmuktsardhaliwal623 หลายเดือนก่อน +7

    Shiromani akali dal zindabad

  • @user-ne3ub6fy7l
    @user-ne3ub6fy7l หลายเดือนก่อน +2

    Lakhe bai nu vote payo punjabio

  • @harmindersingh5070
    @harmindersingh5070 หลายเดือนก่อน +2

    App jindabad

  • @balbirsinghusajapmansadasa1168
    @balbirsinghusajapmansadasa1168 หลายเดือนก่อน +2

    ਲੱਖਾ ਸ ਤੋਂ ਅੱਗੇ।

  • @JatinderKumar-hy9mv
    @JatinderKumar-hy9mv หลายเดือนก่อน +9

    ਹਰਸਿਮਰਤ ਕੌਰ ਬਾਦਲ

  • @JagdevSingh-mv3rr
    @JagdevSingh-mv3rr หลายเดือนก่อน +1

    ਬਠਿੰਡਾ ਵਿੱਚ ਮੈਂ ਬਾਜੀ ਮਾਰੂਗਾ।। ਵਾਹਿਗੁਰੂ।।

  • @DevsinghDev-pt8nk
    @DevsinghDev-pt8nk หลายเดือนก่อน +1

    ਲੱਖਾ ਸਧਾਣਾ ਜਿੱਤਣਾ ਚਾਹੀਦਾ

  • @user-ne3ub6fy7l
    @user-ne3ub6fy7l หลายเดือนก่อน +1

    Lakha Singh Sidhana

  • @JarnailSingh-my8zn
    @JarnailSingh-my8zn 23 วันที่ผ่านมา

    100% SAD Bathinda To

  • @majha5874
    @majha5874 หลายเดือนก่อน +2

    Harsimrat kaur Badal

  • @JashanpreetSingh-zg7en
    @JashanpreetSingh-zg7en หลายเดือนก่อน +1

    . ਖੁੱਡੀਆ ਸਾਬ

  • @freefiregaming-jh7uu
    @freefiregaming-jh7uu หลายเดือนก่อน +3

    ਬਠਿੰਡੇ ਵਾਲਿਓ ਬੀਬਾ ਹਰਸਿੰਮਰਤ ਕੌਰ ਨੂੰ ਜਿਤਾ ਕੇ ਭੇਜੋ ਸੈਂਟਰ ਚ। ਪਹਿਲਾਂ ਵੀ ਬਠਿੰਡੇ ਦੇ ਬਹੁਤ ਕੰਮ ਕੀਤੇ ਬੀਬਾ ਨੇ ਇਵੇਂ ਵਰਗੇ ਹਸਪਤਾਲ ਹੁਣ ਵੀ ਹੋਰ ਵੀ ਪ੍ਰੋਜੈਕਟ ਲਿਆਊਗੀ

  • @user-pe1gn9pc4m
    @user-pe1gn9pc4m หลายเดือนก่อน +6

    G.s khudia zindabad mining 500%

  • @RajPal-oc4vv
    @RajPal-oc4vv 24 วันที่ผ่านมา

    ਲੋਕ ਸਭਾ ਬਠਿੰਡਾ ਸ੍ ਜੀਤਮਹਿੰਦਰ ਸਿੰਘ ਸਿੱਧੂ ਜੀ ਜਿੱਤਣਗੇ।

  • @maninderdeepsingh5075
    @maninderdeepsingh5075 หลายเดือนก่อน +2

    Akali dal

  • @sukhjeetsinghsamaon2928
    @sukhjeetsinghsamaon2928 หลายเดือนก่อน +1

    ਬਖਤੌਰ ਢਿੱਲੋਂ ਸੀਨੀਅਰ ਪੱਤਰਕਾਰ ਨੇ,ੲਿਹ ਬੇਬਾਕ ਤੱਥਾਂ ਨਾਲ ਗੱਲ ਕਰਦੇ ਨੇ!-ਸੁਖਜੀਤ

  • @jagseersinghwahsgurukjibra9890
    @jagseersinghwahsgurukjibra9890 หลายเดือนก่อน +8

    🌹🌹ਵਾਹਿਗੁਰੂ ਜੀ ਇਮਾਨਦਾਰ ਦਰਵੇਸ਼ ਸਿਆਸਤ ਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆ ਸਾਹਿਬ ਜੀ ਦੇ ਬਹੁਤ ਸਰੀਫ ਜਥੇਦਾਰ ਗੁਰਮੀਤ ਸਿੰਘ ਖੁੱਡੀਆ ਸਾਹਿਬ ਜੀ ਪ੍ਰਮਾਤਮਾ ਜੀ ਦੇ ਅਸ਼ੀਰਵਾਦ ਨਾਲ ਬਠਿੰਡਾ ਚੋਣ ਬਹੁਤ ਵੱਡੀ ਲੀਡ ਨਾਲ ਖੁੱਡੀਆ ਸਾਹਿਬ ਜੀ ਜਿੱਤਣ ਗੇ ਵਾਹਿਗੁਰੂ ਜੀ ❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ranjeetkhanna3993
    @ranjeetkhanna3993 หลายเดือนก่อน +4

    ਆਕਲੀ ਪਲਟੀ ਜਿੰਦਾਬਾਦ ਬਾਦਲ ਜਿੰਦਾਬਾਦ ਤੁਸੀਂ ਸਾਰੇ ਹੀ ਜਿੰਦਾਬਾਦ⚖️🥁⚖️🥁

  • @harmindersingh6425
    @harmindersingh6425 หลายเดือนก่อน +3

    ਬੀਬਾ ਹਰਸਿਮਰਤ ਕੌਰ ਬਾਦਲ ਦੀ ਮੇਹਨਤ ਨੂੰ ਸਲਾਮ ਧੰਨਵਾਦ

  • @joggauppal3898
    @joggauppal3898 หลายเดือนก่อน +9

    ਬੀਬਾ ਹਰਸਿਮਰਤ ਕੌਰ ਜੀ ਬਾਦਲ ਸਾਹਿਬ ਜ਼ਿੰਦਾਬਾਦ

  • @user-ne3ub6fy7l
    @user-ne3ub6fy7l หลายเดือนก่อน +1

    Lakha bai zindabad

  • @iqbalsingh1751
    @iqbalsingh1751 หลายเดือนก่อน +1

    Biba Harsimrat Kaur Badal ji

  • @AkS5390
    @AkS5390 หลายเดือนก่อน +1

    ਬੰਠਿਡੇ ਵਾਲਿਓ ਕੂੜਾ ਪਾਰਟੀ ਨੂੰ ਛੱਡ ਕੇ ਕਿਸੇ ਵੀ ਜਿਤਾ ਦਿਓ।

  • @NaviKhokhar-vl4oq
    @NaviKhokhar-vl4oq หลายเดือนก่อน +1

    S. A. D

  • @karnailchahal6833
    @karnailchahal6833 หลายเดือนก่อน +7

    SAD jindabad

  • @GurditSidhu-ft7fl
    @GurditSidhu-ft7fl หลายเดือนก่อน +1

    Biba jitu bathinda

  • @GurpreetSingh-gk2he
    @GurpreetSingh-gk2he หลายเดือนก่อน +1

    Lakha y zindabad

  • @JagdevSingh-mv3rr
    @JagdevSingh-mv3rr หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @ManjitSingh-mn9qu
    @ManjitSingh-mn9qu หลายเดือนก่อน +4

    Khudian will be win definitely. Only good candidate sardar khushian ❤❤❤❤

  • @Janti838
    @Janti838 หลายเดือนก่อน +5

    Lakha Sidhana zindabad 1moka Lakhe nu dena ha from Bhatinda

  • @user-yc8yu1ov7f
    @user-yc8yu1ov7f หลายเดือนก่อน +2

    ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੇ ਉਮੀਦਵਾਰ ਖੁਡੀਆ ਜੀ ਵਾਹਿਗੁਰੂ ਵੱਡੀ ਜਿੱਤ ਬਖਸ਼ਣ ਜੀ

  • @DarshanSingh-wy3gl
    @DarshanSingh-wy3gl 11 วันที่ผ่านมา

    😊

  • @Kiranveersingh-sb2kn
    @Kiranveersingh-sb2kn 18 วันที่ผ่านมา

    ਹਰਸਿਮਰਤ ਕੌਰ ਬਾਦਲ ਜਿਤੂ ਜਿਤ ਪੱਕੀ

  • @HarbansSingh-lu8jg
    @HarbansSingh-lu8jg 27 วันที่ผ่านมา

    ਨਾ ਸਾਹ ਸਿਕੰਦਰ ਬਾਦਲ ਨਾ ਮੋਦੀ ਸਾਹ ਸਿਕੰਦਰ ਲੰਕ

  • @AmanDeep-sx8nr
    @AmanDeep-sx8nr หลายเดือนก่อน +3

    Sad

  • @bhupindersingh4084
    @bhupindersingh4084 หลายเดือนก่อน +7

    ਗੂਰਮੀਤ।ਸਿੰਘ।ਖੂਡੀਆ।ਜੀ।ਜਿਸ਼ਦਾਬਾਦ

  • @HarishKumar-nf8oj
    @HarishKumar-nf8oj หลายเดือนก่อน

    Good knowledge

  • @ParwinderSingh-iw1gw
    @ParwinderSingh-iw1gw หลายเดือนก่อน +1

    Sad Jindabaad

  • @SurprisedJumpingPuppy-rw5tt
    @SurprisedJumpingPuppy-rw5tt หลายเดือนก่อน +2

    ਖੁਡੀਆਂ ਸਾਹਬ ਜ਼ਿੰਦਾਬਾਦ❤

  • @avtarsingh2531
    @avtarsingh2531 14 วันที่ผ่านมา

    ਪੰਜਾਬ ਦੇ ਹੱਕਾਂ ਲਈ ਪੰਜਾਬ ਬੁਲੰਦ ਕਰਨ ਵਾਲਾ ਸਿਰਫ ਤੇ ਸਿਰਫ ਲੱਖਾ ਸਿਧਾਣਾ ਹੈ ਇਸ ਲਈ ਹਲਕਾ ਬਠਿੰਡਾ ਦੇ ਸਮੂਹ ਵੋਟਰਾਂ ਦੀਆਂ ਵੋਟਾਂ ਦਾ ਅਸਲ ਹੱਕਦਾਰ ਵੀ ਸਿਰਫ ਤੇ ਸਿਰਫ ਲੱਖਾ ਸਿਧਾਣਾ ਹੀ ਹੈ।

  • @vinodsidhu353
    @vinodsidhu353 14 วันที่ผ่านมา

    Taim pas

  • @onkarnagra1
    @onkarnagra1 หลายเดือนก่อน

    Sardar Khudia zindabad

  • @buntylubana1089
    @buntylubana1089 หลายเดือนก่อน

    aap

  • @darshansinghkhalsa3380
    @darshansinghkhalsa3380 หลายเดือนก่อน +3

    ਖੁਡੀਆਂ ਜਿਤਣਗੇ

  • @kamaljitsingh2069
    @kamaljitsingh2069 21 วันที่ผ่านมา +1

    Luckkha punjab da hakha lee b0lta ha

  • @HarjinderSingh-hk1iv
    @HarjinderSingh-hk1iv 7 วันที่ผ่านมา

    AAPOK

  • @jaswindersingh-bz6dz
    @jaswindersingh-bz6dz หลายเดือนก่อน

    Bathinda to ta Harsimrat hi jittogi. To defeat Badal family is not an easy task.

  • @kuldeepchanni3683
    @kuldeepchanni3683 18 วันที่ผ่านมา

    Badal sab nu vot pau

  • @prithviraajsidhu6860
    @prithviraajsidhu6860 หลายเดือนก่อน

    Jeetmohinder Sidhu 🚩Jituga

  • @inderjeetsinghgrewal6979
    @inderjeetsinghgrewal6979 18 วันที่ผ่านมา

    ਹਰਸਿਮਰਤ ਕੌਰ ਬਾਦਲ ਜਿੱਤੂ

  • @rajindersidhu2871
    @rajindersidhu2871 หลายเดือนก่อน +2

    ਗੁਰਮੀਤ ਸਿੰਘ ਖੁੱਡੀਆਂ

  • @PargatSingh-wg7ex
    @PargatSingh-wg7ex หลายเดือนก่อน

    App

  • @manjitrana4664
    @manjitrana4664 หลายเดือนก่อน

    Sidhu Win

  • @user-ys3ur4ju1c
    @user-ys3ur4ju1c หลายเดือนก่อน +1

    Bathinda nu,sone,di,chidi,biba,g ne,hi,banyan,koi,ni,rees,karda,eahana,di,,,

  • @parminderkaur9690
    @parminderkaur9690 29 วันที่ผ่านมา

    Akiledal zindabad Bhanda Bala ho Bhanda bhooth he vida Panjab de Set ha ta Badal a kark Akiledal nu jit groure ha

  • @pargatchahal1733
    @pargatchahal1733 หลายเดือนก่อน

    SAD zindabad zindabad zindabad B❤❤❤❤❤❤

  • @satpalahuja2182
    @satpalahuja2182 หลายเดือนก่อน

    Imaandaar khuddian

  • @RajPal-oc4vv
    @RajPal-oc4vv 24 วันที่ผ่านมา

    ਕਾਂਗਰਸ ਪਾਰਟੀ ਜ਼ਿੰਦਾਬਾਦ ਜੀ

  • @user-nh2bt2fx1e
    @user-nh2bt2fx1e หลายเดือนก่อน +8

    ਬੀਬਾ ਬਾਦਲ

  • @BaabuRam-xr8xg
    @BaabuRam-xr8xg 29 วันที่ผ่านมา

    Aap parti jedabad cm man jedabad

  • @JaismeenGoyal
    @JaismeenGoyal 6 วันที่ผ่านมา

    SAD jituuuuu

  • @lakhbirsingh7774
    @lakhbirsingh7774 หลายเดือนก่อน

    ਬੀਬਾ ਜੀ ਹਰਸਿਮਰਤ ਕੌਰ ਬਾਦਲ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਹਾਰਨਗੇ
    ਪਬਲਿਕ ਨੇ ਘਰ ਬਿਠਾਇਆ ਹੈ ਹੁਣ ਮੁਸ਼ਕਿਲ ਹੋ ਗਿਆ ਹੈ ਜੀ 2017, ਫਿਰ 2022ਵਿੱਚ ਵੀ ਸ਼੍ਰੀ ਮਣੀ ਅਕਾਲੀ ਦਲ ਨੂੰ ਲਗਾਤਾਰ ਹਾਰ ਵਲ ਵੱਧ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਪਹਿਲਾਂ ਨਾਲੋਂ ਵੀ ਜਿਆਦਾ ਤੋਂ ਜਿਆਦਾ ਫਰਕ ਨਾਲ ਹਾਰੇਗੀ
    ਇਸ ਸਭ ਕੁਝ ਲਈ ਵਿਸ਼ੇਸ਼ ਤੌਰ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਜੁਮੇਵਾਰ ਹਨ
    ਪਰ ਬੜੇ ਅਫਸੋਸ ਦੀ ਗੱਲ ਹੈ ਜੀ ਉਹ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜੀ ਨੂੰ ਛੱਡਣ ਲਈ ਤਿਆਰ ਨਹੀ ਹਨ

  • @gurmeetsinghraigurmeetsing5521
    @gurmeetsinghraigurmeetsing5521 หลายเดือนก่อน +4

    ਬੀਬਾ ਹਰਸਿਮਰਤ ਕੌਰ ਬਾਦਲ ਜ਼ਰੂਰ ਜਿਤੋਗੀ ਓਨਾ ਦੀ ਜਿੱਤ ਦਾ ਪਜਾਬ ਵਸੀਆਂ ਦਾ ਭਲਾ

  • @HarbansSingh-lu8jg
    @HarbansSingh-lu8jg 27 วันที่ผ่านมา

    N

  • @manjitsingh-jj2ws
    @manjitsingh-jj2ws หลายเดือนก่อน

    Akalidal jindabad khetry party noo majboot karo punjabio

  • @gurjeetkaur7746
    @gurjeetkaur7746 หลายเดือนก่อน

    AAP party zindabad ਲੋਕ khuida ਨੂੰ ਹੀ vote ਦੇਣਗੇ

  • @user-mb8ju8lv7g
    @user-mb8ju8lv7g 27 วันที่ผ่านมา

    AMM ADMI PARTY ZINDABAD 👍👍👍👍👍

  • @jagseerbehniwal7935
    @jagseerbehniwal7935 หลายเดือนก่อน +1

    ਉਹ ਕੁੜੀਆਂ ਤਾਂ ਮੂੰਹ ਕਾਲਾ ਕਰੀ ਫਿਰਦਾ ਪਹਿਲਾਂ ਹੀ ਹਾਰੂ ਆ ਇਹ

  • @Ishu16798
    @Ishu16798 17 วันที่ผ่านมา

    badal

  • @upkarsingh6449
    @upkarsingh6449 หลายเดือนก่อน

    Hot seat ki hunda chulay te garam kiti hundi aa ??? 😂

  • @sandeepsidhutungwali5111
    @sandeepsidhutungwali5111 หลายเดือนก่อน

    Jeet Mohinder nu ta bhul hi jao😅😅

  • @HarpalSingh-il9om
    @HarpalSingh-il9om หลายเดือนก่อน +3

    Lakha❤❤❤

  • @MaansaabMaan-en1fv
    @MaansaabMaan-en1fv หลายเดือนก่อน +1

    Good app party 🎉🎉🎉🎉🎉🎉🎉🎉🎉

  • @satpalahuja2182
    @satpalahuja2182 หลายเดือนก่อน

    Muqabla khuddian and ਬਾਦਲ

  • @user-gx5se9yv4e
    @user-gx5se9yv4e หลายเดือนก่อน +2

    ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੇ ਨਾਂ ਨਾਲ ਜਥੇਦਾਰ ਸਬਦ ਨਾ ਲੱਗਦਾ ਤੇ ਨਾ ਹੀ ਜਚਦਾ।ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਂ ਨਾਲ ਜਥੇਦਾਰ ਸਬਦ ਢੁਕਵਾਂ ਲੱਗ ਰਿਹਾ 😂😂

  • @janakrajjanakraj8904
    @janakrajjanakraj8904 หลายเดือนก่อน

    Modi k achhe kamo ki alochana hi Congress k patan ka karan

  • @angadsingh3267
    @angadsingh3267 หลายเดือนก่อน

    Akali dal zindabad ✊🏼

  • @BalwinderSingh-sc1bc
    @BalwinderSingh-sc1bc หลายเดือนก่อน

    panjab de jujaru te sujwan votro biba harsimrat.kour nu vota pa ke .jitayo ................keyo ki panjab vich jine vi kam hoye sare te sare akaali dal badal di den he .panjab diya 4 margiya sarka ower brizz pull aata daal sakeem.. kisana di free bizli...aata daal. sakeem school bacheya waste. cyclelacomputer.. sari. akali sarkar di den he

  • @manjitsinghrandhawa1487
    @manjitsinghrandhawa1487 หลายเดือนก่อน

    MODI BACHIO DAS BACHIO BJP KOVOTE N DALANA