ਮਾਲਵੇ ਦੀਆਂ ਲੋਕ ਸਭਾ ਸੀਟਾਂ 'ਤੇ ਕਿਹੜੀ ਪਾਰਟੀ ਕਰ ਰਹੀ ਲੀਡ ? ਕਿਹੜੇ ਉਮੀਦਵਾਰਾਂ 'ਚ ਫਸਵਾਂ ਮੁਕਾਬਲਾ

แชร์
ฝัง
  • เผยแพร่เมื่อ 7 พ.ค. 2024
  • ਮਾਲਵੇ ਦੀਆਂ ਲੋਕ ਸਭਾ ਸੀਟਾਂ 'ਤੇ ਕਿਹੜੀ ਪਾਰਟੀ ਕਰ ਰਹੀ ਲੀਡ ?
    ਕਿਹੜੇ ਉਮੀਦਵਾਰਾਂ 'ਚ ਫਸਵਾਂ ਮੁਕਾਬਲਾ
    ਪੱਤਰਕਾਰ ਮਨਿੰਦਰਜੀਤ ਸਿੱਧੂ ਦੇ ਨਾਲ ਵਿਸ਼ਲੇਸ਼ਣ
    #abcpunjab #bathinda #election #punjab #aapparty #akalidal #congress #bjp
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 488

  • @user-gz4of9xy1q
    @user-gz4of9xy1q 9 วันที่ผ่านมา +6

    ਚਾਰ ਦਿਨ ਇਹ ਗ ਏ ਭਾਈ ਸਾਹਿਬ ਸਰਬਜੀਤ ਸਿੰਘ ਨੂ ਵੋਟ ਪਾਸੇ ਫਿਰੋਦਕੋਟ ਵਾਲੀਉ

  • @NEERAJKUMAR-my6gl
    @NEERAJKUMAR-my6gl 21 วันที่ผ่านมา +6

    ਆਹ ਹੁੰਦੀ ਆ ਅਸਲੀ ਪੱਤਰਕਾਰੀ ਬਹੁਤ ਵਧੀਆ ਵੀਰ ਜੀ ਬਿਲਕੁੱਲ ਨਿਰਪੱਖ ਅਤੇ ਸਹੀ ਜਾਣਕਾਰੀ

  • @JasveerSingh-yt8ni
    @JasveerSingh-yt8ni 24 วันที่ผ่านมา +51

    ਫਰੀਦਕੋਟ ਵਿੱਚ ਸਿੱਖ ਕੌਮ ਨੂੰ ਵੋਟ ਪਾਉ ਸਿੱਖ ਕੌਮ ਦੇ ਸ਼ਹੀਦ ਦੇ ਪੁੱਤਰ ਨੂੰ ਵੋਟ ਪਾਉ ਸਾਰੇ

    • @user-bi4zq5vn4s
      @user-bi4zq5vn4s 24 วันที่ผ่านมา +7

      ਸਹੀ ਗੱਲ ਬਾਈ ਜੀ, ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਜ਼ਰੂਰ ਪਾਉਣੀਆਂ ਚਾਹੀਦੀਆਂ ਹਨ,, ਫਰੀਦਕੋਟ, ਜੈਤੋ ਕੋਟਕਪੂਰਾ ਪੰਜਗਰਾਈਂ, ਮੋਗਾ ਧਰਮਕੋਟ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਤੇ ਰਾਮਪੁਰਾ

  • @JagtarSingh-jj9gs
    @JagtarSingh-jj9gs 24 วันที่ผ่านมา +19

    ਬਾਈ ਮਨਿੰਦਰ ਜੀ ਸਵਾਦ ਲਿਆ ਦਿੰਦੇ ਹੋ।ਮੈਂ ਤੁਹਾਨੂੰ ਕਦੇ ਨਹੀ ਮਿਲਿਆ ਤੇ ਨਾ ਹੀ ਤੁਸੀ ਮੈਨੂੰ ਜਾਣਦੇ ਹੋ।ਪਰ ਮੈਂ ਦਿਲ ਤੋ ਤੁਹਾਡੀ ਪੱਤਰਕਾਰੀ ਦਾ ਕਾਇਲ ਹਾਂ।ਹਰ ਗੱਲ ਬਿਲਕੁਲ ਸਿੱਧੀ ਤੇ ਸਪੱਸਟ ਹੁੰਦੀ ਹੈ।ਚੈਨਲ ਅੱਖਰ ਵਾਲਾ ਨਵਰੀਤ ਵੀ ਵਧੀਆ ਪੱਤਰਕਾਰੀ ਕਰਦਾ ਹੈ ਪਰ ਉਹ ਹੁਣ ਤੁਹਾਡੇ ਤੋਂ ਬਹੁਤ ਪਿੱਛੇ ਹੈ।ਮਾਣ ਹੈ ਤੁਹਾਡੇ ਤੇ।

  • @kuldeepsidhu2536
    @kuldeepsidhu2536 27 วันที่ผ่านมา +85

    ਅਸੀਂ ਬਰਨਾਲੇ ਤੋਂ ਝਾੜੂ ਨੂੰ ਵੋਟ ਨਹੀਂ ਪਾਉਂਦੇ ਇਸ ਵਾਰ ਪਹਿਲਾਂ ਗਲਤੀ ਕੀਤੀ ਹੁਣ ਨਹੀਂ

    • @KewalSharma-wv2xy
      @KewalSharma-wv2xy 27 วันที่ผ่านมา +6

      Good..veer

    • @DHRUV_TARA840
      @DHRUV_TARA840 27 วันที่ผ่านมา +13

      Asi jharo nu vote pawa gai ,,picchle var simarnejeet maan nu vote paa k bohat wadi Galti kite
      Is var aap

    • @sabi-mansa
      @sabi-mansa 27 วันที่ผ่านมา +7

      🙏S Simrnjeet Singh maan ⛳
      ਜਾਗਦੀ ਜ਼ਮੀਰ ਵਾਲੇ ਪੰਜਾਬੀ ⛳

    • @mangatrai89
      @mangatrai89 27 วันที่ผ่านมา +9

      ਜ਼ਿਲ੍ਹਾ ਮੇਰਾ ਵੀ ਬਰਨਾਲਾ ਵੋਟ ਏਨਾ ਨੂੰ ਪਹਿਲਾਂ ਵੀ ਨਹੀਂ ਪਾਈ ਤੇ ਨਾ ਪਾਉਣੀ ਆ

    • @manishkumar3164
      @manishkumar3164 26 วันที่ผ่านมา +2

      Gud😊

  • @user-rx7lv3qk8y
    @user-rx7lv3qk8y 23 วันที่ผ่านมา +19

    ਇਸ ਵਾਰ ਆਪ ਤੋਂ ਅੱਕੇ ਹੋਏ ਹਨ ਲੋਕ।

  • @akamkahlonakamkahlon6698
    @akamkahlonakamkahlon6698 27 วันที่ผ่านมา +27

    ਕੇਜਰੀਵਾਲ ਰਾਘਵ ਭਾਈਏ ਭਜਾਓ ਪੰਜਾਬ ਬਚਾਓ

    • @gsinghgs1974
      @gsinghgs1974 27 วันที่ผ่านมา

      Akali dal jindabad

  • @shingarasingh4495
    @shingarasingh4495 27 วันที่ผ่านมา +25

    ਗੱਲਾਂ ਸਾਰੀਆਂ ਸਹੀ ਨੇ। ਬਾਈ

  • @GurdeepSingh-vb3bo
    @GurdeepSingh-vb3bo 22 วันที่ผ่านมา +23

    ਬਠਿੰਡੇ ਵਾਲੇ ਵੀਰ ਲੱਖੇ ਬਾਈ ਦਾ ਸਾਥ ਜਰੂਰ ਦਿਓ ਜੀ ,, ਇਮਾਨਦਾਰ ਬੰਦਾ ਏ ,,

  • @navisharma3469
    @navisharma3469 27 วันที่ผ่านมา +33

    ਪੰਜਾਬ ਦੇ ਲੋਕਾਂ ਨੂੰ 20 ਦਿਨ ਹੋਰ ਬਹੁਤ ਕੁਝ ਵੇਖਣ ਨੂੰ ਮਿਲੇਗਾ

  • @vinodbhagsar5432
    @vinodbhagsar5432 27 วันที่ผ่านมา +30

    ਵਧੀਆ ਪਤਰਕਾਰੀ 👌👌👍👍

  • @bahadursingh9718
    @bahadursingh9718 27 วันที่ผ่านมา +39

    ਪੱਤਰਕਾਰ ਵੀਰੇ ਇੱਥੇ ਅਕਾਲੀ ਦਲ ਨੇ ਸ਼ਭ ਤੋ ਵੱਧ ਕੰਮ ਕਰਵਾਏ ਗਏ ਹਨ।

  • @avtarsingh2531
    @avtarsingh2531 26 วันที่ผ่านมา +12

    ਪੰਜਾਬ ਦਾ ਹੀਰੋ ਪੰਜਾਬ ਦੀ ਅਵਾਜ਼ ਪੰਜਾਬ ਦਾ ਯੋਧਾ ਲੱਖਾ ਸਿਧਾਣਾ ਤੁਹਾਡੀ ਵੋਟ ਦਾ ਅਸਲ ਹੱਕਦਾਰ ਹੈ ਬਠਿੰਡਾ ਵਾਲਿਓ ਵੱਧ ਤੋਂ ਵੱਧ ਵੋਟਾਂ ਪਾਓ ਲੱਖੇ ਵੀਰੇ ਨੂੰ

  • @user-hu6zp5yz1s
    @user-hu6zp5yz1s 27 วันที่ผ่านมา +12

    ਇਹ ਵਧੀਆ ਪੱਤਰਕਾਰ ਸਾਬਤ ਹੋਏ ਹਨ ਸਾਰੀਆਂ ਸੀਟਾ ਤੇ ਵਧੀਆਂ ਵਿਸ਼ਲੇੱਸਨ ਕੀਤਾ ਕੁਸੇ ਵੀ ਉਮੀਦਵਾਰ ਦਾ ਪੱਖ ਨਹੀ ਲਿਆ ਜਿਵੇ ਸੁਰਿੰਦਰ ਡੱਲਾ ਭਗਵੰਤ ਮਾਨ ਦੇ ਹੀ ਗੁਣ ਗਾਈ ਜਾਂਦਾ ਹੈ ।

    • @gurjantsingh2802
      @gurjantsingh2802 26 วันที่ผ่านมา

      Surinder dalla tan fuddu aa

  • @param.sidhu7
    @param.sidhu7 23 วันที่ผ่านมา +5

    ਬੀਬਾ ਬਲਜਿੰਦਰ ਦੀ ਜਾਣਕਾਰੀ ਘੱਟ ਤੁਹਾਨੂੰ,

  • @jujsingh7886
    @jujsingh7886 27 วันที่ผ่านมา +32

    ਬਠਿੰਡਾ ਤੋਂ ਅਕਾਲੀ ਦਲ ਜੀਤੋ

  • @giansingh9874
    @giansingh9874 27 วันที่ผ่านมา +42

    ਲੱਖਾ ਸਿੰਘ ਸਿਧਾਣਾ ਨਾ ਵਿਕੇ ਨਾ ਝੁਕੇ ਲੱਖੇ ਲਈ ਬਠਿੰਡੇ ਵਾਲੇ ਓ ਵੋਟਾਂ ਦਾ ਮੀਂਹ ਵਰ੍ਹਾ ਦਿਓ ।

  • @msmaninder450
    @msmaninder450 27 วันที่ผ่านมา +45

    ਕੰਮ ਤਾਂ ਕਰਵਾਇਆ ਗਿਆ ਹਰਸਿਮਰਤ ਕੌਰ ਨੇ

  • @sukhwindersingh1349
    @sukhwindersingh1349 27 วันที่ผ่านมา +11

    ਵੀਰ ਸਿਮਰਨਜੀਤ ਸਿੰਘ ਮਾਨ ਵੀ ਮੁਕਾਬਲੇ ਵਿੱਚ ਨੇ

  • @harmailsinghsidhu5922
    @harmailsinghsidhu5922 27 วันที่ผ่านมา +13

    I am Akali

  • @harmanSingh-me9oy
    @harmanSingh-me9oy 27 วันที่ผ่านมา +34

    ਅਸੀ ਤਾਂ ਆਪ ਇਹਨਾ ਨੂੰ ਵੋਟਾਂ ਪਾ ਕੇ ਬਹੁਤ ਗਲਤ ਕੀਤਾ ਸੀ ਹੁਣ ਨਹੀਂ ਪਾਉਂਦੇ ਪੋਚਾ ਪਾਰਟੀ ਨੂੰ

  • @SukchainSingh-jo5vy
    @SukchainSingh-jo5vy 27 วันที่ผ่านมา +13

    Very good.patarkar❤❤

  • @gurchransingh5674
    @gurchransingh5674 27 วันที่ผ่านมา +18

    ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ

  • @barjinderkaurdhami1318
    @barjinderkaurdhami1318 25 วันที่ผ่านมา +3

    ਵਧੀਆ ਜਾਣਕਾਰੀ ਦਿੱਤੀ

  • @LovenoorLovenoor
    @LovenoorLovenoor 27 วันที่ผ่านมา +14

    Karmjit anmol murdabad rajwinder singh akhll dal jadabad

  • @AmanDeep-sx8nr
    @AmanDeep-sx8nr 27 วันที่ผ่านมา +15

    Sad ❤❤❤❤❤

  • @jotinderdhaliwal2921
    @jotinderdhaliwal2921 27 วันที่ผ่านมา +8

    ਬਠਿੰਡੇ ਵਿੱਚ ਲੱਖਾ ਸਿੰਘ ਸਿਧਾਨਾ ਵੀ ਉਮੀਦਵਾਰ ਹੈ ਉਸ ਨੂੰ ਕਿਸੇ ਗਿਣਤੀ ਵਿੱਚ ਹੀ ਨਹੀ ਲਿਆ

    • @DHRUV_TARA840
      @DHRUV_TARA840 27 วันที่ผ่านมา

      Sala Chor e ohh ta ik number da lakha

    • @loveguru4554
      @loveguru4554 26 วันที่ผ่านมา +1

      Veer oh party digl kr rhe baaki lkha jitu

    • @jotinderdhaliwal2921
      @jotinderdhaliwal2921 25 วันที่ผ่านมา +2

      @@loveguru4554 ਪਰ ਵੀਰ ਜੀ ਲੱਖਾ ਸਿਮਰਨਜੀਤ ਸਿੰਘ ਦੀ ਪਾਰਟੀ ਸ੍ਰਮੋਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਮੀਦਵਾਰ ਹੈ ਉਸ ਲਈ ਇਸ ਪਾਰਟੀ ਦੀ ਗੱਲ ਹੋਣੀ ਚਾਹੀਦੀ ਸੀ

    • @loveguru4554
      @loveguru4554 25 วันที่ผ่านมา +2

      @@jotinderdhaliwal2921 bilkul veer eh media ale simranjeet maan di party di gal bhut ghat karde baKi pecha lkhe te biba harsimrat da paina congress te jharu bjp haran ge bathinda badala da garh hai je todu ta lkha nhi muskil baakiya to lkha jrur jitna chahida

  • @PalaAULAKH
    @PalaAULAKH 27 วันที่ผ่านมา +26

    ਸੰਨਦੀਪ ਤੇ ਮਨਿੰਦਰ ਬਾਈ ਬਹੁਤ ਵਧੀਆ ਗੱਲਾਂ ਦੱਸੀਆਂ ਪਰ ਬਾਈ ਭੰਡ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੂੰ ਹਰਾਉਣਾ ਪੰਜਾਬ ਲਈ ਬਹੁਤ ਜਰੂਰੀ ਆ ਭੰਡ ਬੁੱਚੜ ਸਰਕਾਰ ਮੁਰਦਾਬਾਦ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ

  • @sukhmandersingh590
    @sukhmandersingh590 27 วันที่ผ่านมา +12

    Mulajma da 12% D.A sarkar nay nhi dita .Is lai mulazam A.p.p nu vote nhi dengay

  • @tej_react
    @tej_react 16 วันที่ผ่านมา +1

    ਬੀਬੀਆਂ ਨੂੰ ਹਜਾਰ ਰੁਪਏ ਦੀ ਗਰੰਟੀ ਭਗਵੰਤ ਮਾਨ ਨੇ ਦੋ ਸਾਲ ਪਹਿਲਾਂ ਕੀਤਾ ।ਇਸ ਤੋਂ ਪਹਿਲਾਂ ਮੋਦੀ ਵਾਲਾ ਪੰਦਰਾਂ ਲੱਖ ਤਾਂ ਪੁਵਾ ਲਵੋ

  • @user-vt6bl2mz7o
    @user-vt6bl2mz7o 27 วันที่ผ่านมา +32

    ਜੈ ਬਾਬਾ ਬਾਲਕ ਨਾਥ ਦੀ
    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @surindermakkar2894
    @surindermakkar2894 27 วันที่ผ่านมา +9

    Aam admi party di punjab ch 1 seat v nahi augi . Guaranteed

  • @pargetsingh5327
    @pargetsingh5327 27 วันที่ผ่านมา +7

    ਸੋਲੇ ਆਨੇ ਤਾ ਗਿਣਤੀ ਤੋ ਬਾਅਦ ਪਤਾ ਲੱਗੂ ਸੋ ਲਾ ਆਨੇ ਜੇਬ ਹੀ ਰੱਖੋ

  • @jitsingh8827
    @jitsingh8827 26 วันที่ผ่านมา +4

    ਫਿਰੋਜ਼ਪੁਰ ਅਤੇ ਬਠਿੰਡਾ ਤੋਂ ਅਕਾਲੀ ਫਰੀਦਕੋਟ ਆਪ ਸੰਗਰੂਰ ਕਾਂਗਰਸ

    • @rnait2285
      @rnait2285 8 วันที่ผ่านมา

      Firozpur Congress Sher Singh Ghubaya 👍🏽

  • @user-gx5se9yv4e
    @user-gx5se9yv4e 27 วันที่ผ่านมา +20

    ਕਿਸਾਨੀ ਬਿੱਲਾਂ ਦੀ ਹਮਾਇਤ ਕੀਹਨੇ ਕੀਤੀ,ਯਾਦ ਰੱਖਿਓ।

    • @GS_farming_4249
      @GS_farming_4249 27 วันที่ผ่านมา

      Loda kita yadd tuci 84 vini rahkde

  • @maluksingh5489
    @maluksingh5489 27 วันที่ผ่านมา +11

    ਬਠਿੰਡੇ ਤੋਂ ਹਰਸਿਮਰਤ ਬਾਦਲ ਸਵਾ ਲੱਖ ਵੋਟਾਂ ਨਾਲ ਜਿੱਤੂ 😊😊😅😮😮😢❤❤❤❤❤❤❤❤❤❤

  • @JassiSingh-iy9hn
    @JassiSingh-iy9hn 27 วันที่ผ่านมา +7

    Lakha sidhana ❤

  • @manjeetdhaliwal5113
    @manjeetdhaliwal5113 27 วันที่ผ่านมา +43

    ਭੰਡ ਦੀ 0 ਨੀ ਟੁੱਟਣੀ ਕੁਝ ਵੀ ਹੋਵੇ

    • @AvtarSingh-dh9dg
      @AvtarSingh-dh9dg 27 วันที่ผ่านมา +2

      13 ਲੈਜਾਗੇ ਜੀ

    • @sabi-mansa
      @sabi-mansa 27 วันที่ผ่านมา +2

      AAP 🐒🐒 BJP in Punjab 0
      AAP Hero only on AAP chenels 👈

    • @nirmalghuman6077
      @nirmalghuman6077 27 วันที่ผ่านมา +3

      @@AvtarSingh-dh9dg 2019 ਦੀਆਂ ਲੋਕ ਸਭਾ ਚੋਣਾਂ ਚ ਇਹ ਅਖੌਤੀ ਇਨਕਲਾਬੀ 13 ਸੀਟਾਂ ਚੋਂ 12 ਸੀਟਾਂ ਬੜੀ ਬੁਰੀ ਤਰਾਂ ਹਾਰੇ ਸੀ
      ਭੁੱਲ ਗਏ?????
      ਓਹੀ ਕੁੱਝ ਹੁਣ ਹੋਣਾ ਆ ਮਿੱਤਰਾ 👍👍👍👍👍

    • @user-fm8vv3kx5v
      @user-fm8vv3kx5v 24 วันที่ผ่านมา +1

      👍👍

    • @SK-io4gd
      @SK-io4gd 23 วันที่ผ่านมา

      ਬਾਈ ਜੀ 3-4 ਸੀਟਾਂ ਤਾਂ ਡਿੱਗਦੇ ਢਹਿੰਦੇ ਲੈ ਜਾਣ ਦੀ ਸੰਭਾਵਨਾ ਹੈਗੀ ਆ।

  • @AvtarSingh-dh9dg
    @AvtarSingh-dh9dg 27 วันที่ผ่านมา +7

    ਬਲੌਕੌਰ ਸਿਘ ਸੱਭ ਤੋ ਵੱਧ ਵੋਟਾ ਤੇ ਹਾਰਨਾ ਸੀ

  • @JassiSingh-iy9hn
    @JassiSingh-iy9hn 27 วันที่ผ่านมา +42

    ਬਠਿੰਡੇ ਤੌ ਲੱਖੇ ਸਿਧਾਣੇ ਨੂੰ ਵੋਟ ਪੈਣੀ ਜ਼ਰੂਰੀ ਆ

  • @parkashsingh8825
    @parkashsingh8825 27 วันที่ผ่านมา +9

    Bhathinda election biba harsimrat kaur jittuge note kar lo

  • @satgurkotra2543
    @satgurkotra2543 27 วันที่ผ่านมา +6

    ਲੱਖਾ ਸਿਧਾਣਾ ਜ਼ਿੰਦਾਬਾਦ

  • @user-df9hi8ss8l
    @user-df9hi8ss8l 27 วันที่ผ่านมา +28

    ਹਰਸਿਮਰਤ ਕੌਰ ਬਾਦਲ ਸਾਰਿਆਂ ਨਾਲੋਂ ਵਧੀਆ ਉਮੀਦਵਾਰ

  • @kuldipsinghmaluka1973
    @kuldipsinghmaluka1973 27 วันที่ผ่านมา +11

    22ਜੀ ਫੂਲ ਹਲਕੇ ਤੋਂ ਝਾੜੂ ਨੂੰ ਲਗਦਾ ਕੁਝ......... ਹੀ ਪੁਉ

  • @ArandeepSingh-rp1qk
    @ArandeepSingh-rp1qk 26 วันที่ผ่านมา +28

    ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਜਿੱਤਣਗੇ

    • @nirmalghuman6077
      @nirmalghuman6077 23 วันที่ผ่านมา +1

      ਸੰਗਰੂਰੀਏ ਐਨੇ ਵੀ ਕਿਸੇ ਦੇ ਭਗਤ ਨਹੀਂ ਬਣਦੇ👍👍👍

    • @SukhwinderSingh-ho5xn
      @SukhwinderSingh-ho5xn 18 วันที่ผ่านมา

      ਸਗਰੰਰੂ ਵਿਚ ਸਰਦਾਰ sarmanjeet singh maan de jeet paki

  • @yugplayz2474
    @yugplayz2474 27 วันที่ผ่านมา +4

    Bahut vadhiya vichar.

  • @jassalsingh.veryverybest1343
    @jassalsingh.veryverybest1343 23 วันที่ผ่านมา +2

    ਮੁਲਾਜ਼ਮਾਂ ਦਾ ਡੀ ਏ ਅਤੇ ਏਰੀਅਰ ਨਹੀਂ ਦਿੱਤਾ ਆਪ ਸਰਕਾਰ ਦੀਆਂ ਜਮਾਨਤਾਂ ਜਬਤ ਹੋਣਗੀਆ

    • @PardeepKumar-ni2rw
      @PardeepKumar-ni2rw 22 วันที่ผ่านมา

      ਸਾਡਾ ਬਿਜਲੀ ਮਹਿਕਮੇ ਦੇ ਸਹਾਇਕ ਲਾਈਨਮੈਨਾ ਦਾ ਪਰਖ਼ ਕਾਲ ਪੂਰਾ ਹੋਏ ਨੂੰ ਸਾਲ ਦੇ ਕਰੀਬ ਹੋ ਗਿਆ ਪੂਰੀਆਂ ਤਨਖਾਹਾਂ ਨਹੀਂ ਬਣਾਈਆਂ ਝਾੜੂ ਝੁੰਡ ਨੇ

    • @Devin943
      @Devin943 11 วันที่ผ่านมา

      Sarkaar kehnu kehnu deve hun

  • @GurjitKhangura-rv7yp
    @GurjitKhangura-rv7yp 27 วันที่ผ่านมา +18

    Fatehgarh SAD

  • @butasingh4607
    @butasingh4607 27 วันที่ผ่านมา +33

    AAP 000000000000000000000000000000000000

  • @jiwanjotayurved-hf8rs
    @jiwanjotayurved-hf8rs 20 วันที่ผ่านมา +2

    ਨਸ਼ੇ ਛੱਡੋ ਪਹਿਲੇ ਦਿਨ ਤੋਂ ਨਤੀਜਾ ਕੋਰਸ 30 ਦਿਨਾਂ ਚ ਬਿਨਾਂ ਤੋੜ ਤਕਲੀਫਾਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਬਿਨਾਂ ਲਾਈਵ ਨਤੀਜਾ

  • @simmi1334
    @simmi1334 27 วันที่ผ่านมา +5

    🙏🙏👍👍

  • @soulofgod1721
    @soulofgod1721 26 วันที่ผ่านมา +2

    Lakha sidhana jidabad Lakhe nu vote papo punjab te Punjabi bachao

  • @jiwanjotayurved-hf8rs
    @jiwanjotayurved-hf8rs 20 วันที่ผ่านมา +9

    ਲੱਖਾਂ ਸਿਧਾਂਣਾ ਨੂੰ ਜਿਤਾਓ

  • @angrejsinghgill4290
    @angrejsinghgill4290 21 วันที่ผ่านมา +1

    ਪਹਿਲਾਂ ਵਾਲੀਆਂ ਸਰਕਾਰਾਂ ਤੋਂ ਕੀ ਲੈ ਲਿਆ

  • @avtarsingh2531
    @avtarsingh2531 26 วันที่ผ่านมา +12

    ਹਲਕਾ ਬਠਿੰਡਾ ਵਾਲਿਓ ਖਾਸ ਕਰਕੇ ਕਿਸਾਨ ਮਜ਼ਦੂਰ ਜਥੇਬੰਦੀਆਂ ਵਾਲਿਓ ਅੱਜ ਤੁਹਾਡਾ ਫ਼ਰਜ਼ ਬਣਦਾ ਹੈ ਕਿ ਬਠਿੰਡਾ ਤੋਂ ਚੋਣ ਲੜ ਰਹੇ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਤੁਹਾਡੀ ਵੋਟ ਅਸਲ ਹੱਕਦਾਰ ਲੱਖਾ ਵੀਰਾ ਹੀ ਹੈ।

    • @khushdeep7172
      @khushdeep7172 25 วันที่ผ่านมา

      ਬਾਈ ਗੈਂਗਸਟਰ ਮੰਤਰੀ ਬਣਨਗੇ ਹੁਣ

    • @sabi-mansa
      @sabi-mansa 24 วันที่ผ่านมา +2

      S Simrnjeet Singh maan ⛳
      AMRITPAL KHALSA ⛳lakha ⛳
      S sarbjit Singh fridkot ⛳👈

  • @giansingh9874
    @giansingh9874 27 วันที่ผ่านมา +5

    Abc ਵਾਲੇ ਓ ਲੱਗਦਾ ਤੁਸੀਂ ਵੀ ਵਿਕਾਉ ਹੋ । ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਲੱਖਾ ਸਿੰਘ ਸਿਧਾਣਾ ਨਾਮ ਤੱਕ ਨਹੀਂ ਲੈਂਦੇ ।

    • @sabi-mansa
      @sabi-mansa 27 วันที่ผ่านมา +1

      ਸਰਦਾਰ ਸਿਮਰਨਜੀਤ ਸਿੰਘ ਮਾਨ ⛳

    • @SandeepKumar-jn6ti
      @SandeepKumar-jn6ti 23 วันที่ผ่านมา +1

      😂

  • @Singhsbhagurudwara
    @Singhsbhagurudwara 27 วันที่ผ่านมา +7

    ਪੱਤਰਕਾਰ ਸਾਹਬ ਸਗਰੂਰ ਸੀਟ ਤੋ ਸੁਖਪਾਲ ਸਿੰਘ ਖਹਿਰਾ ਬੁਰੀ ਤਰਾ ਹਾਰ ਰਹਿਆ। ਮੁਕਾਬਾਲਾ ਸਿਮਰਨਜੀਤ ਸਿੰਘ ਤੇ ਮੀਤ ਹੇਅਰ ਦੇ ਵਿਚਾਲੇ। ਪੱਤਰਕਾਰ ਸਾਹਬ ਤੁਸੀ ਖਹਿਰਾ ਸਾਹਬ ਨੇ ਪਲੈਡ ਕਰਕੇ ਭੇਜਿਆ ਲਗਦਾ। ਤੁਸੀ ਦਲ ਬਦਲੀ ਦੀ ਗੱਲ ਕੀਤੀ ਐ।ਸਭ ਤੋ ਵੱਡਾ ਦਲ ਬਦਲੂ ਸੂਖਪਾਲ ਸਿੰਘ ਖਹੀਰਾ।2027 ਵਿਧਾਨ ਕਿਥੋ ਤੇ ਕਹੀੜੀ ਪਾਰਟੀ ਲੜੂ ਖਹਿਰਾ ਸਾਹਬ ਐ ਵੀ ਦੰਸ ਕੇ ਜਈਉ।

    • @sabi-mansa
      @sabi-mansa 27 วันที่ผ่านมา +3

      S Simrnjeet Singh maan ⛳
      ਸਿਮਰਨਜੀਤ ਮਾਨ ਆਪਣੇ ਸਟੈਂਡ ਤੇ ਖੜਾ
      ਮੌਸਮੀ ਡੱਡੂਆਂ ਵਾਲਾ ਕੰਮ ਨੀ 👈

    • @kanwalpreets1181
      @kanwalpreets1181 27 วันที่ผ่านมา +3

      ਮਾਨ ਨੇ ਚਾਰ ਪਾਰਟੀਆਂ ਬਦਲੀਆਂ ਭੇਡੇ

    • @loveguru4554
      @loveguru4554 26 วันที่ผ่านมา

      Bhede khaira te simranjeet maan dono vdia ne tainu sangrur vare lun pta khache khaira sangrur to jitya mla bnya c te hun vi jit skda baaki bhand ta khud 4 partiya cho aya dal bdlu te meet vi 3 partiya bdl gya

    • @gurjantsingh2802
      @gurjantsingh2802 26 วันที่ผ่านมา

      Khera jittuga pakka

    • @gurjantsingh2802
      @gurjantsingh2802 26 วันที่ผ่านมา

      Good pattarkaari

  • @JagjitSingh_
    @JagjitSingh_ 27 วันที่ผ่านมา +4

    ਲਾਧੂਕਾ ਸਾਹਿਬ ਤੁਸੀਂ ਮਨਿੰਦਰ ਸਿੱਧੂ ਨਾਲ ਬਹੁਤ ਵਧੀਆ ਗੱਲ ਬਾਤ ਕੀਤੀ ਮਨਿੰਦਰ ਦੀ ਬੇਬਾਕ ਗੱਲ ਬਾਤ ਬਹੁਤ ਜੁਰਅਤ ਅਤੇ ਸੱਚੀ ਹੁੰਦੀ ਹੈ

  • @BalwantSingh-bi5vo
    @BalwantSingh-bi5vo 27 วันที่ผ่านมา +7

    ਸੰਦੀਪ ਲਾਧੂਕਾ ਜੀ ਅਤੇ ਮਨਿੰਦਰ ਜੀ ਕਿਸੇ ਵੀ ਐਮ ਐਲ ਏ ਨੂੰ ਕੰਮ ਕਰਨ ਜਾ ਅਫ਼ਸਰਾਂ ਤੋਂ ਕੰਮ ਲੈਣ ਦਾ ਕੋਈ ਤੌਰ ਤਰੀਕਾ ਨਹੀਂ ਹੈ ਨਾ ਹੀ ਕੋਈ ਅਫ਼ਸਰ ਇਹਨਾਂ ਦੇ ਕਹਿਣ ਤੇ ਕੰਮ ਕਰਦਾ ਹੈ।

  • @bschahal9453
    @bschahal9453 27 วันที่ผ่านมา +3

    ❤❤BIBI BADAL GHANT JITOO

  • @user-le6uy2gb3j
    @user-le6uy2gb3j 27 วันที่ผ่านมา +5

    Simranjit maan zindabad ❤❤❤

  • @darshankumarlaleana383
    @darshankumarlaleana383 3 วันที่ผ่านมา

    ਬਿਲਕੁਲ ਸੱਚ ਗੱਲ ਹੈ ਕਿਉਂਕਿ ਰਾਮਾ ਮੰਡੀ ਵਿਖ਼ੇ ਵੀ ਪੂਰੀ ਤਰਾਂ ਸੱਚ ਗੁਦਾ ਟੈਕਸ ਕਰ ਰਹੇ ਹਨ

  • @yadwindersingh8989
    @yadwindersingh8989 27 วันที่ผ่านมา +3

    Very good sidhu saab

  • @rajwantchahal8721
    @rajwantchahal8721 27 วันที่ผ่านมา +3

    Good job ❤❤❤❤

  • @arjunsandhu7918
    @arjunsandhu7918 26 วันที่ผ่านมา +2

    Faridkot ch akali dal

  • @KuldeepSingh-fo9mc
    @KuldeepSingh-fo9mc 26 วันที่ผ่านมา +3

    ਬਠਿੰਡੇ ਦੀ ਸੀਟ ਬਾਈ ਲੱਖਾ ਸਿੰਘ ਸਿਧਾਣਾ ਜੀ ਕੱਢਣਗੇ ਇਸ ਵਾਰ 100%✓✓❤❤

  • @gurpavitersandhusandhu3744
    @gurpavitersandhusandhu3744 10 วันที่ผ่านมา

    ਪੱਤਰਕਾਰ ਨਿਰਪੱਖ ਜਾਣਕਾਰੀ ਦੇਣ ਵਿਚ ਅਸਫਲ ਹੈ। ਬਠਿੰਡਾ ਵਿੱਚ ਲੱਖੇ ਸਧਾਣੇ ਬਾਰੇ ਗੱਲ ਹੀ ਨਹੀ ਕੀਤੀ ਜਦਕਿ ਉਹ ਵੀ ਇੱਕ ਮਜ਼ਬੂਤ ਉਮੀਦਵਾਰ ਹੈ। ਦੂਜੀ ਸੀਟ ਫ਼ਰੀਦਕੋਟ ਵਿਚ ਸਰਬਜੀਤ ਸਿੰਘ ਖਾਲਸਾ ਦਾ ਵੀ ਜੋਰ ਹੈ ਜਦਕਿ ਇਹਨਾਂ ਨੇ ਉਨ੍ਹਾਂ ਦਾ ਨਾਮ ਇੱਕ ਵਾਰ ਵੀ ਨਹੀ ਲਿਆ।

  • @bhindersingh3718
    @bhindersingh3718 27 วันที่ผ่านมา +4

    🙏🙏🙏

  • @JaswantSingh-zp7wp
    @JaswantSingh-zp7wp 9 วันที่ผ่านมา

    ਖੰਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ, ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ, ਬਠਿੰਡਾ ਤੋਂ ਹਰਸਿਮਰਤ ਬਾਦਲ, ਪਟਿਆਲਾ ਤੋਂ ਗਾਂਧੀ ਜਿੱਤਣਗੇ, ਸੰਗਰੂਰ ਸਿਮਰਨਜੀਤ ਸਿੰਘ ਮਾਨ ਤੇ ਖਹਿਰੇ ਚੋਂ ਇੱਕ ਜਿੱਤੂ, ਮੁਕਾਬਲਾ ਗਹਿਗੱਚ ਹੋਵੇਗਾ ਖਹਿਰੇ ਤੇ ਮਾਨ ਦਾ

  • @dilpreetkaur6068
    @dilpreetkaur6068 27 วันที่ผ่านมา +1

    Honesty man kheira sir good M L A

  • @virindersingh4501
    @virindersingh4501 16 วันที่ผ่านมา

    Bilkul sahi aaklan

  • @sukhmindersalh4685
    @sukhmindersalh4685 27 วันที่ผ่านมา +2

    Sad zindabad

  • @NishanSingh-gt7fm
    @NishanSingh-gt7fm 23 วันที่ผ่านมา +2

    ਬਾਈ ਭਗਵੰਤ ਮਾਨ ਦਾ ਕੀ ਵਿਰੋਧ ਹੋਣਾ ਭਗਵੰਤ ਮਾਨ ਦੇ ਤਾਂ ਹੱਥ ਚ ਹੀ ਕੁਝ ਨਹੀਂ ਲੋਕਾਂ ਨੂੰ ਪਤਾ

  • @sukhi__0814
    @sukhi__0814 27 วันที่ผ่านมา +4

    Sad jindabad win

  • @gorabhamma1250
    @gorabhamma1250 27 วันที่ผ่านมา +15

    ਸ਼ੋਮਣੀ ਅਕਾਲੀ ਦਲ ਜਿੱਤ ਸਕਦੇ

  • @user-gz4of9xy1q
    @user-gz4of9xy1q 9 วันที่ผ่านมา

    ਫਿਰੋਦਕੋਟ ਤੋਂ ਸਰਬਰਜੀਥ ਸਿੰਘ ਬੇਅਤ ਸਿੰਘ ਦੇ ਬੇਟੇਟੇ ਇੰਦਰਾ ਦਾ ਸੋਂਦਾ ੀਥਾਵੋਟ ਪਾਉਣ ਚੋਣ ਨਿਸ਼ਾਨ ਗਨਾ

  • @mandeepsidhu1082
    @mandeepsidhu1082 25 วันที่ผ่านมา

    Bhut vdiya class c ji or thanks sir time change krn lyi ji or sanu aape bare dss k motivate krn lyi ji

  • @AmandeepSingh-tn7dd
    @AmandeepSingh-tn7dd 27 วันที่ผ่านมา +2

    Salute aa lok awaz rmb telivisen nd abc chanel nu .....

  • @RanjitSingh-co9he
    @RanjitSingh-co9he 27 วันที่ผ่านมา +3

    ssa Sandeep laduka ji

  • @CanadaKD
    @CanadaKD 27 วันที่ผ่านมา +1

    Good program

  • @RajeshKumar-vc6ks
    @RajeshKumar-vc6ks 27 วันที่ผ่านมา +1

    ❤❤

  • @iqbalgrewal3740
    @iqbalgrewal3740 23 วันที่ผ่านมา

    ਮਨਿੰਦਰ ਵੀਰ ਜਿਹੜੇ ਇਹਨਾਂ ਬੀਜੇਪੀ ਵਾਲਿਆ ਨੇ ਸਾਡੇ ਕਿਸਾਨ ਭਰਾ ਮਾਰੇ ਵਾ ਤੇ ਕਿਸਾਨ ਇਹਨਾ ਦਾ ਵਿਰੋਧ ਵੀ ਨਾ ਕਰਨ

  • @jashantejsin3206
    @jashantejsin3206 17 วันที่ผ่านมา

    ਬਾੲੀ ਯਾਰ ਭਗਵੰਤ ਹੁਣ ਤੱਕ ਦੇਖਿਆ ਕੀ ਸਵਾਹ ਡਾੲੀ ਆ ਕੋਈ ਫਾੲਿਦਾ ਨੀ ਹੋਣਾ

  • @angatsingh1555
    @angatsingh1555 27 วันที่ผ่านมา +1

    Nice

  • @dilpreetkaur6068
    @dilpreetkaur6068 27 วันที่ผ่านมา +2

    Only kheira sir

  • @KewalSharma-wv2xy
    @KewalSharma-wv2xy 27 วันที่ผ่านมา +7

    App..oooooooooooooooooooooooooooooooooooooooooooooo

  • @majoruppal7552
    @majoruppal7552 23 วันที่ผ่านมา

    Good information

  • @Jaspreet22923
    @Jaspreet22923 18 วันที่ผ่านมา

    Bilkul sahi gallan ne y bhut sohna ❤

  • @sukhwindersingh1349
    @sukhwindersingh1349 27 วันที่ผ่านมา +1

    ਵੀਰ ਜੀ ਹੁਣ ਤਾਂ ਪੰਜਾਬ ਸਰਕਾਰ ਨੇ ਕਾਰਡ ਤੇ ਮਿਲਣ ਵਾਲੀ ਕਣਕ ਵੀ ਬੰਦ ਕਰ ਦਿੱਤੀ ਤੇ ਵੋਟਾਂ ਕਰ ਕੇ ਬੰਦ ਹੋਏ ਕਾਰਡ ਵਾਲਿਆ ਨੂੰ ਵੰਡ ਰਹੇ ਨੇ ਤੇ ਝੂਠ ਬੋਲ ਰਹੇ ਨੇ ਕਿ ਕਾਰਡ ਚਾਲੂ ਕਰ ਦਿੱਤੈ

  • @mangatrai89
    @mangatrai89 27 วันที่ผ่านมา +10

    ਸੰਗਰੂਰ ਤੋਂ ਖਹਿਰਾ ਸਾਹਿਬ ਪੱਕਾ ਜਿੱਤਣਗੇ ਕਿਉੰਕੀ ਓਹਨਾ ਨੇ ਬਾਕਿਆ ਹੀ ਪੰਜਾਬ ਦਾ ਹਰ ਮੁੱਦਾ ਚੁੱਕਿਆ

  • @beantsingh8325
    @beantsingh8325 8 วันที่ผ่านมา

    ਬਿਜਲੀ ਮਹਿਕਮੇ ਦੇ ਜਥੇ ਕਰਜਾ ਵੀ ਦੱਸਿਆ ਕਰ ਸੈਟਰ ਦੀਸਰਕਾਰ ਕਾਗਰਸ ਵੇਲੇਦੀ ਸਾਹ ਸਕੀਮ ਚਲਦੀ ਹੈ ਮੋਦੀ ਨੇ ਕਣਕ ਘਟ ਕਰ ਦਿਤੀਪਹਲਾ30ਸਾਲਪੀਲੇ ਕਾਲੜਾ ਤੇ ਮਿਲਦੀ ਸੀ ਨਰੇਗਾ ਵੀ ਕਾਗਰਸ ਨੇ ਚਲਾਈ ਸੀ ਫਰੀਦਕੋਟ ਵਿਖੇ ਕੀ ਝਾੜੂ 04ਨੱਬਰ ਤੇ ਤਾਨੀਆ ਚਲਾ ਗਿਆਾ

  • @chhinderpalsingh9105
    @chhinderpalsingh9105 27 วันที่ผ่านมา +2

    SSA ji 🙏 Manijderjit Sidhu ji 🙏 Sandeep ji 🙏 app great idea 💯👍 Love Sada Punjab ❤ Love Sada India 🇮🇳

  • @manjitpal1156
    @manjitpal1156 27 วันที่ผ่านมา +2

    Great. Patarkar. Brother's
    Zindabad. ❤
    Mai. Bahrain. Tooooo. Tuhada. Fan. Ha

  • @harrybrar8510
    @harrybrar8510 27 วันที่ผ่านมา +15

    ਲੱਖਾ ਸਿੰਘ ਸਿਧਾਣਾ ਜਿੱਤੂ ਬਠਿੰਡੇ ਤੋ

  • @user-bo6oh8qc1r
    @user-bo6oh8qc1r 26 วันที่ผ่านมา

    ਮਨਿੰਦਰ ਅੱਜ ਦੇ ਸਮੇਂ ਦਾ ਸੱਚਾ, ਯੋਧਾ ਤੇ ਅੱਗੇ ਵਧਣ ਵਾਲਾ ਪੱਤਰਕਾਰ

  • @jindermangat2541
    @jindermangat2541 27 วันที่ผ่านมา +1

    ❤good job

  • @BhinderSran-ky8ok
    @BhinderSran-ky8ok 24 วันที่ผ่านมา +4

    ਬਠਿੰਡਾ ਦੀ ਸੀਟ ਹਰਸਿਮਰਤ ਕੌਰ ਬਾਦਲ ਦੀ ਸ਼ੀਟ ਪੱਕੀ ਹੈ ਬਾਈ ਝਾੜੂ ਪੋਚਾ ਵਾਲੇ ਅਤੇ ਕਾਂਗਰਸ ਪਾਰਟੀ ਦੇ ਚਮਚੇ ਨਾਲ ਰਲਕੇ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਰਹੇ ਹਨ

    • @PardeepKumar-ni2rw
      @PardeepKumar-ni2rw 22 วันที่ผ่านมา

      ਚਮਚੇ ਸਾਰੇ ਨੇ ਪਰ ਆਵਦੇ ਆਪ ਨੂੰ ਦਿਖਾਈ ਨਹੀਂ ਦਿੰਦਾ ਸਪੋਟ ਤੋਂ ਪਤਾ ਲੱਗਦਾ ਹੁੰਦਾ

  • @deepsharma6515
    @deepsharma6515 24 วันที่ผ่านมา

    ਇਹ ਖੁਸ਼ ਹੋ ਜਵੇ

  • @kuldipsingh-wj8qu
    @kuldipsingh-wj8qu 27 วันที่ผ่านมา +1

    Ok ji

  • @malkitsingh8608
    @malkitsingh8608 19 วันที่ผ่านมา

    Jabliyan.