ਬਾਦਲ ਪਿੰਡ ਵਾਲੇ ਕੀ ਸੋਚਦੇ ਆ ਬਾਦਲਾਂ ਬਾਰੇ? ਕਿੰਨੇ ਕੂ ਖੁਸ਼ ਆ ਬਾਦਲ ਪਰਿਵਾਰ ਤੋਂ? Survey Village Badal

แชร์
ฝัง
  • เผยแพร่เมื่อ 22 ธ.ค. 2024

ความคิดเห็น • 67

  • @gurpreetdhaliwal1706
    @gurpreetdhaliwal1706 7 หลายเดือนก่อน +7

    ਬਾਦਲ ਸਾਹਿਬ ਜਿੰਦਾਬਾਦ ਗੁਰਪ੍ਰੀਤ ਪੀਤੀ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਓਂ ❤❤

  • @MukhtarSingh-gr4pq
    @MukhtarSingh-gr4pq 7 หลายเดือนก่อน +4

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @KuldeepSingh-nt3cv
    @KuldeepSingh-nt3cv 7 หลายเดือนก่อน +16

    ਸਹੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵਿਕਾਸ ਕਾਰਜਾਂ ਲਈ ਬਹੁਤ ਵਧੀਆ ਗੱਲ ਬਾਦਲ ਜ਼ਿੰਦਾਬਾਦ ਦੀ ਰੀਸ ਕਰਨੀ ਬਹੁਤ ਮੁਸ਼ਕਲ ਬਾਦਲ ਦੀ ਰੀਸ ਕਰਨੀ ਕੋਈ ਪਾਰਟੀ ਸੱਤਾ ਜਨਮ ਰੀਸ ਨਹੀਂ ਕਰ ਸਕਦਾ

  • @amritsecuritygroupludhiana855
    @amritsecuritygroupludhiana855 7 หลายเดือนก่อน +5

    ਵੈਸੇ ਗੱਲ ਆ ਇੱਕ
    ਬਾਦਲਾਂ ਵਰਗੀ ਕੋਈ ਸਿਆਸਤ ਨਹੀਂ ਕਰ ਸਕਦਾ

  • @bahadursingh9718
    @bahadursingh9718 7 หลายเดือนก่อน +3

    ਪੱਤਰਕਾਰ ਵੀਰੇ ਜੋਂ ਕੰਮ ਅਕਾਲੀ ਦਲ ਸਰਕਾਰ ਵੇਲੇ ਹੋਏਂ ਉਹ ਹੋਰ ਕਿਸੇ ਸਰਕਾਰ ਵੇਲੇ ਨਹੀਂ ਹੋਏਂ। ਚੌੜੀਆਂ ਸੜਕਾਂ ਏਮਸ ਹਸਪਤਾਲ ਵੱਡੇ ਵੱਡੇ ਪੁਲ੍ਹ ਏਅਰਪੋਰਟ ਆਟਾ ਦਾਲ ਸਕੀਮ ਕਿਸਾਨਾਂ ਨੂੰ ਖੇਤੀ ਲਈ ਮੋਟਰਾਂ ਲਾਤੀਆਂ ਵੱਡੇ ਵੱਡੇ ਥਰਮਲ ਪਲਾਂਟ

  • @gurdwarashritibbisahibkasi5902
    @gurdwarashritibbisahibkasi5902 6 หลายเดือนก่อน +1

    ਅਕਾਲੀਦਲ ਨੂੰਵੋਟ

  • @gurdeep7065
    @gurdeep7065 7 หลายเดือนก่อน +14

    ਕੋਈ ਕੁਜ ਵੀ ਕਹੇ ਪਰ ਟਿੱਬਿਆਂ ਦੇ ਏਰੀਆ ਨੂੰ ਬਾਦਲਾਂ ਨੇ ਹੀ ਸਵਾੲਰਿਆ

  • @ਮਾਰਕੀਟ
    @ਮਾਰਕੀਟ 7 หลายเดือนก่อน +5

    ਅਕਾਲੀ ਦਲ ਨੇ ਹੀ ਪੰਜਾਬ ਲਈ ਬਹੁਤ ਕੰਮ ਕੀਤੇ

  • @BalwinderSingh-sc1bc
    @BalwinderSingh-sc1bc 7 หลายเดือนก่อน +4

    BIBA JI ❤❤❤ BIBA JI BIBA JI ❤❤❤

  • @LovePreet-z8e6u
    @LovePreet-z8e6u 7 หลายเดือนก่อน +6

    ❤❤❤good.SAD

  • @LSL1976-y4y
    @LSL1976-y4y 7 หลายเดือนก่อน +4

    ਬਾਦਲ ਵਰਗੇ ਮੁੱਖ mantri ਦੇਈ ਰੱਬ ਆ ਪੰਜਾਬ ਨੂੰ
    Gharelu bijli free ਕੀਤੀ ਆਂ ਖੇਤੀਬਾੜੀ ਲਈ free bijli deke ਕਦੇ ਕਿਹਾ ਬਾਦਲ ne ਵੀ ਅਸੀਂ free ਕੀਤੀ aa

  • @HAPPYSHARMA-f7p
    @HAPPYSHARMA-f7p 7 หลายเดือนก่อน +6

    ਜੇਹੜੇ-ਜੇਹੜੇ ਆਹ ਇੰਟਰਵਿਊ ਦੇਈ ਜਾਂਦੇ ਐ ਮੈਂ ਤਾਂ ਕਦੋਂ ਦਾ ਦੇਖੀ ਜਾਂਦਾ ਹਾਂ ਇਹਨਾਂ ਦੀ ਡਿਊਟੀ ਹੀ ਐਂ ਲੱਗਦੀ ਹੈ ਜਿਵੇ ਤਾਸ਼ ਖੇਡਣ ਦੀ ਹੋਵੇ ਮੇਰੇ ਗੁਆਂਢੀ ਪਿੰਡ ਦੇ ਹੈ ਇਹਨਾਂ ਦਾ ਜਵਾਕ ਤਾਂ ਕੋਈ ਨੌਕਰੀ ਲਵਾਇਆ ਨੀ ਵਿਹਲੇ ਤੁਰੇ ਫਿਰਦੇ ਨੇ ਸੁਖਬੀਰ ਵੀ ਆਮ ਆਦਮੀ ਪਾਰਟੀ ਨੇ ਹੀ ਤਾਸ਼ ਖੇਡਣ ਲਾਇਆ ਹੈ

  • @harmindersingh6425
    @harmindersingh6425 7 หลายเดือนก่อน +4

    ਨੌਕਰੀਆਂ ਪੰਜਾਬ ਤੋ ਬਾਹਰ ਦੇ ਕਿੰਨੇ ਮੁੰਡੇ ਕੁੜੀਆਂ ਨੂੰ ਇਸ ਸਰਕਾਰ ਨੇ ਦੇ ਦਿੱਤੀਆਂ
    ਏਥੋਂ ਦੇ ਮੁੰਡੇ ਕੁੜੀਆਂ ਦਾ ਹੱਕ ਮਾਰ ਦਿੱਤਾ

  • @bhagwantsingh611
    @bhagwantsingh611 7 หลายเดือนก่อน +3

    ਪੱਤਰਕਾਰ ਨੇ ਬੜੇ ਹੀ ਸੂਝਬੂਝ ਵਿਆਕਤੀਆ ਤੋ ਚੋਣਾ ਵਿੱਚ ਖੜੇ ਉਮੀਦਵਾਰਾ ਬਾਰੇ ਪੁਛਗਿੱਛ ਕੀਤੀ ਗਈ

  • @BalwinderSingh-sc1bc
    @BalwinderSingh-sc1bc 7 หลายเดือนก่อน +6

    Siromani akali dal jindabaad ❤❤❤❤❤

  • @paramjeetkaur-yf1ji
    @paramjeetkaur-yf1ji 7 หลายเดือนก่อน +3

    ਬੀਬੀ ਨੇ ਤਾਂ ਬਾਦਲ ਪਿੰਡ ਦਾ ਹੀ ਕੀਤਾ

  • @gurnoorpadda7304
    @gurnoorpadda7304 7 หลายเดือนก่อน +3

    ⚖️⛳⛳⛳⛳

  • @ArshdeepSingh-oh4qk
    @ArshdeepSingh-oh4qk 7 หลายเดือนก่อน +4

    ਇਹ ਨਾ ਨੂੰ ਖਾਣ ਨੂੰ ਵੋਟਾਂ ਤੱਕ ਭੁਕੜ ਦੇ ਤਾ
    ਰੱਬ ਵਾਂਗ ਜਪੀ ਜਾਂਦੇ ਨੇ। ਹੋਰ ਇਹ ਨਾ ਦੇ ਪੱਲੇ ਦੱਲੇ ਕੱਖ ਨਹੀ

  • @gurdeeepsingh8485
    @gurdeeepsingh8485 7 หลายเดือนก่อน +3

    very good

  • @randhawaguri6160
    @randhawaguri6160 7 หลายเดือนก่อน +1

    ਇਹ ਆ ਅਸਲੀ ਵਿਕੇ ਹੋਏ ਲੋਕ 😂😂ਸਾਰੇ ਅਨਪੜ ਲੋਕ ਆ ਇਹ 🤣

  • @parkashsingh8825
    @parkashsingh8825 7 หลายเดือนก่อน +1

    Badal sab zindabad

  • @balwindersingh3941
    @balwindersingh3941 7 หลายเดือนก่อน +2

    ਪੋਸਤ ਦੇ ਠੇਕੇ ਖੋਲ੍ਹੇ ਸਰਕਾਰ

  • @Kiratjotsingh320
    @Kiratjotsingh320 7 หลายเดือนก่อน +4

    SAD

  • @BalwinderSingh-sc1bc
    @BalwinderSingh-sc1bc 7 หลายเดือนก่อน +3

    S A D..ONLY. HARSIMRAT KOUR JINDABAAD ❤❤❤❤❤

  • @tejinderkumar3522
    @tejinderkumar3522 7 หลายเดือนก่อน

    Good badel very nice party

  • @balwindersinghbrar5963
    @balwindersinghbrar5963 7 หลายเดือนก่อน +6

    ਕੀ ਕਹਿਣਾ ਸਿਆਸੀ ਸੂਝ ਵਿਹੂਣੇ ਲੋਕਾਂ ਦਾ,
    ਇਹ ਕੀ ਜਾਨਣ ਸਿਸਟਮ ਵੋਟਾਂ ਦਾ।
    ਲੈ ਕੇ ਵੋਟਾਂ ਇਹਨਾਂ ਤੋਂ, ਕਰੋੜਾਂ ਤੋਂ ਬਣਦੇ ਅਰਬਪਤੀ,
    ਇਹਨਾਂ ਦੇ ਮੁਰਝਾਏ ਚਿਹਰੇ ਦੱਸਦੇ ਨੇ,
    ਪੀੜ੍ਹੀਆਂ ਤੋਂ ਹੋ ਰਹੀ ਨਹੀਂ ਗਤੀ।
    ਚੈਨਲਾਂ ਵਾਲ਼ੇ ਲੈਂਦੇ ਸਵਾਦ ਬੜ੍ਹਾ,
    ਗ਼ਰੀਬਾਂ ਦੇ ਵਿਹੜਿਆਂ ਵਿੱਚ ਆ ਕੇ,
    ਇਹ ਕੀ ਦੱਸਣ, ਕੀ ਖੱਟਣਗੇ,
    ਲਾਈਨਾਂ ਵਿੱਚ ਲੱਗ ਵੋਟਾਂ ਪਾ ਕੇ।

  • @MandeepkaurDhaliwal-m2j
    @MandeepkaurDhaliwal-m2j 7 หลายเดือนก่อน

    Shiromani akali dal zindabad zindabad zindabad zindabad zindabad

  • @JaspreetSingh-zb3lv
    @JaspreetSingh-zb3lv 7 หลายเดือนก่อน +1

    Respected biba harsimrat kaur badal ji win hon ge kyuki ohna jini development kisi ne nhi kiti

  • @Baldevsinghnangal-wy9wu
    @Baldevsinghnangal-wy9wu 7 หลายเดือนก่อน

    ਐਕਸੀਡੈਂਟ ਵੀ ਬਾਦਲ ਨੇ ਕਰਵਾਇਆ।

  • @satnamsingh-re4hr
    @satnamsingh-re4hr 7 หลายเดือนก่อน

    ਸਰਦਾਰ ਲੱਖੇ ਸਿਧਾਣੇ ਨੂੰ ਬਠਿੰਡੇ ਵਾਲਿਓ ਵੱਧ ਤੋ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ। ਸਰਦਾਰ ਲੱਖੇ ਸਿਧਾਣੇ ਪੰਜਾਬ ਦੀ ਅੱਸਲ ਲੜਾੲੀ ਲੜ ਰਿਹਾ ਹੈ ਲੱਖੇ ਸਿਧਾਣੇ ਦੇ ਕੰਮ ਬਾਰੇ ਜਾਨਣਾ ਹੋਵੇ ਤੇ You Tube ਤੇ ਵੀਡਿਓ ਜ਼ਰੂਰ ਦੇਖੋ ਪੰਜਾਬੀਓ ਤੁਸੀ ਅਾਪ ਹੀ ਕਹੋਗੇ ਲੱਖੇ ਸਿਧਾਣੇ ਹੀ ਬਠਿੰਡੇ ਲੲੀ ਚੰਗਾ ਲੀਡਰ ਹੈ ਧੰਨਵਾਦ

  • @gurdeepkhattra7840
    @gurdeepkhattra7840 7 หลายเดือนก่อน

    ਆਮ ਆਦਮੀ ਪਾਰਟੀ ਜਿੱਤੇਗੀ ਜੋ ਮਰਜੀ ਕਹਾਈ ਜਾਵੋ ਪੈਸੇ ਦੇ ਕੇ

  • @Seerat9596
    @Seerat9596 7 หลายเดือนก่อน

    BIBA BADAL NU VOTE PAAWANGEY,BHAVEY KUJ VI KUMM NAA KRON.PB. BCHAO,AAP BHGAO.

  • @Davindersingh-m4u8h
    @Davindersingh-m4u8h 7 หลายเดือนก่อน

    Aam,,admi,,walyan,nu,,ta,,pinda,,,da,,ni,,pata,,lambi,,halke,,de

  • @PReet1322-GS
    @PReet1322-GS 7 หลายเดือนก่อน

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏hh77uh

    • @BalwinderSingh-sc1bc
      @BalwinderSingh-sc1bc 7 หลายเดือนก่อน

      tere coment karan naal teri moter nahi lagan laggi

  • @bittukhiva885
    @bittukhiva885 7 หลายเดือนก่อน

    aap

  • @JaswinderDhaliwal-w7r
    @JaswinderDhaliwal-w7r 7 หลายเดือนก่อน

    Lakha:sadana:good

  • @gurjantsinghbinner659
    @gurjantsinghbinner659 7 หลายเดือนก่อน +2

    ਬੇਅਦਬੀ ਹੋਈ, ਚਿੱਟੇ ਦੀ ਸੇਲ, ਬਾਕੀ ਵਿਕਾਊ ਇੰਟਰਵਿਊ ਹੈ।

  • @GurpreetSingh-ue2el
    @GurpreetSingh-ue2el 7 หลายเดือนก่อน

    Lakha sidhana da.sath devo

  • @kuldiplalka9086
    @kuldiplalka9086 7 หลายเดือนก่อน

    APP BETTER

  • @BalwinderSingh-sc1bc
    @BalwinderSingh-sc1bc 7 หลายเดือนก่อน

    khundiya di jamant jabat kara deo bathinde .waleyo dan danna pa deo delhi chelaya nu

  • @Hpreet-q7l
    @Hpreet-q7l 7 หลายเดือนก่อน

    Loka nu guru granth sahib de hoyi beadbi bare v puchho kis ne karwai h

  • @kuldiplalka9086
    @kuldiplalka9086 7 หลายเดือนก่อน

    MAI S.SUKHBIR G NU 100 PHONE KITA .MAIL V KEETIAA .SMS V KETE .....NO ANSER ......MANN GOOD

  • @relaxingvideopp3204
    @relaxingvideopp3204 7 หลายเดือนก่อน

    ਵਿਕਾਊ interview

  • @JaswinderDhaliwal-w7r
    @JaswinderDhaliwal-w7r 7 หลายเดือนก่อน

    A:dekho:tayi:lai:betha:mulajm

  • @kuldiplalka9086
    @kuldiplalka9086 7 หลายเดือนก่อน

    13 /13 APP

  • @JaswinderDhaliwal-w7r
    @JaswinderDhaliwal-w7r 7 หลายเดือนก่อน

    Bhukrd:khahda:hoa:badal:de:gunn:gai:janda

  • @kuldiplalka9086
    @kuldiplalka9086 7 หลายเดือนก่อน +1

    APP 13 SEATS

    • @BalwinderSingh-sc1bc
      @BalwinderSingh-sc1bc 7 หลายเดือนก่อน

      bhull ja .panjab de .lok tere wang gadde dangar nahi .

    • @ArshpreetSingh-qg4zy
      @ArshpreetSingh-qg4zy 7 หลายเดือนก่อน

      App wale 000000 honge es war

  • @sandeepofficial.sidhuz
    @sandeepofficial.sidhuz 7 หลายเดือนก่อน

    😅

  • @kuldiplalka9086
    @kuldiplalka9086 7 หลายเดือนก่อน

    TERI VOTE NHI CHAHIDI....PAISE.LAI K

  • @kuldiplalka9086
    @kuldiplalka9086 7 หลายเดือนก่อน

    MANN HERO BAKI 0

  • @sonysidhu2711
    @sonysidhu2711 7 หลายเดือนก่อน +1

    ਪੱਤਰਕਾਰ ਗਰੁੱਪ ਹੈ ਇਹ ਇਹ ਕਈ ਦੋ ਤਿੰਨ ਚੈਨਲ ਆ ਰਲੇ ਹੋਏ ਆ ਇਹ ਪੱਤਰਕਾਰ ਸਾਰੇ ਇਹ ਉਹਦੀ ਭਾਸ਼ਾ ਹੀ ਬੁਲਾਉਂਦੇ ਆ ਜਿਨਾਂ ਨੇ ਇਹਦਾ ਗਾਣਾ ਸਾਂਢਾ ਆਹ ਸਰਕਾਰ ਦੀ ਤਾਂ ਅਸੀਂ ਹੱਥ ਧੋ ਕੇ ਪਿੱਛੇ ਪਏ ਆ ਇਹ ਤਿੰਨ ਚਾਰ ਪੱਤਰਕਾਰ ਨਾ ਬਠਿੰਡੇ ਦੇ ਪੂਰੀ ਨਿਖੇਦੀ ਕਰਦੇ ਪੂਰੀ ਸਰਕਾਰ ਦੀ ਇਹਨਾਂ ਨੂੰ ਮਿਲਿਆ ਨਹੀਂ ਲੱਗਦਾ ਉਧਰੋਂ ਕੁਝ

  • @Iam2rock
    @Iam2rock 7 หลายเดือนก่อน

    Bibi queseeee

  • @Iam2rock
    @Iam2rock 7 หลายเดือนก่อน

    Badal chorrrr thaggggg

  • @VIKRAM_es5
    @VIKRAM_es5 7 หลายเดือนก่อน

    Asha sukha de pind dey sara fan sukha dey 😂