ਦਵਾਈਆਂ ਤੇ ਹੀ ਚੱਲਣਗੇ ਸਰੀਰ

แชร์
ฝัง
  • เผยแพร่เมื่อ 27 มิ.ย. 2024
  • In this video, we dive into the impact of simple sugars and processed foods on our health. You'll learn how these foods can contribute to various health issues, including weight gain, diabetes, and heart disease. We’ll also explore healthier alternatives to include in your diet for better energy, improved mood, and overall well-being. From understanding hidden sugars to making smarter food choices, this video is your guide to a healthier lifestyle. Don't forget to like, subscribe, and hit the notification bell for more health and fitness tips!
    #Health #Nutrition #HealthyEating #ProcessedFood #SimpleSugars #DietTips #Fitness #Wellness
  • กีฬา

ความคิดเห็น • 129

  • @ustatxkaur
    @ustatxkaur หลายเดือนก่อน +23

    Literally mjaak di gl nhi menu 3 months to periods ni c aa rhe buttt jis week to maii intermittent fasting 20/4 te no sugar and 1 hr cardio execute kita menu 5th day hi periods agye see the miracle of better nutrition and exercise.

    • @gurjitkaur8220
      @gurjitkaur8220 หลายเดือนก่อน

      Hlo sir mai apna wt loose karna age 30 aa wt 59 aaa nd face te pigmentation v aa skin loose aa body fit karni aaa mai v

    • @CRAZY_GAMEPLAY_01
      @CRAZY_GAMEPLAY_01 หลายเดือนก่อน +1

      Bro me tere sareyea video de comment ch gym de diet and natural gym suppliment lye ik new video bnon nu kinda par please praa bn ke ds de yr and tusi vere kide gym lyi suppliment lene ho ❤❤❤

    • @arsh6308
      @arsh6308 21 วันที่ผ่านมา

      Yr menu v aage ne. Par hun jaan da naam e ni le rhe 😢

  • @mrthapar353
    @mrthapar353 หลายเดือนก่อน +6

    Sahi ਗੱਲ Aa bro ਅੱਜ ਦੀ ਜਨਤਾ ਤਾਂ ਸਭ ਕੁਝ ਖਾਈ ਜਾਂਦੀ ਐ

  • @freshkabaddi3063
    @freshkabaddi3063 หลายเดือนก่อน +8

    ਧੰਨਵਾਦ ਬਾਈ ਜੀ , ਫ੍ਰੀ ਚ ਕੋਈ ਨੀ ਦੱਸਦਾ

  • @sarbjeetsingh6632
    @sarbjeetsingh6632 หลายเดือนก่อน +9

    ਧੰਨਵਾਦ ਵੀਰ ਜੀ ਸਹੀ ਜਾਣਕਾਰੀ ਦੈਣ ਲਈ❤🙏🏻🙏🏻

  • @vickydhanju8685
    @vickydhanju8685 หลายเดือนก่อน +8

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈਰੀ ਵੀਰੇ ਧੰਨਵਾਦ

  • @user-lg8wu1bv9m
    @user-lg8wu1bv9m หลายเดือนก่อน +5

    Harry veer meri life da farishta aa, waheguru chardi kla vich rakkhe veer nu🙏🙏🙏🙏🙏🙏❤❤❤❤❤

  • @mrthapar353
    @mrthapar353 หลายเดือนก่อน +3

    Love you ਉਸਤਾਦ ਜੀ ਜਦੋ ਕਦੀ ਤੁਸੀਂ ਇੰਡੀਆ ਆਏ ਤਾਂ ਦੱਸਣਾ ਜਰੂਰ ਇਕ ਵਾਰ ਤਾਂ ਮਿਲਣਾ ਹੀ ਮਿਲਣਾ ਤੁਹਾਨੂੰ... ਮੇਰੀ ਪੂਰੀ ਲਾਇਫ ਬਦਲੀ ਤੁਸੀਂ ਲਾਈਫ ਵਿੱਚ ਬਹੁਤ ਜ਼ਿਆਦਾ strauss c ਪਰ ਹੁਣ ਸਭ OK ਆ ❤❤❤ Love you ਵੀਰ ਮੈ ਪੰਜਾਬ ਦੇ ਲੋਕਾਂ ਨੂੰ ਵੀ ਐ ਹੀ ਕਹਾਂ ਗਾ ਕਿ ਉਸਤਾਦ ਦੀ ਵੀਡੀਓ ਦੇਖਿਆਂ ਕਰੋ ❤❤❤

  • @oho5amlife948
    @oho5amlife948 หลายเดือนก่อน +4

    This video sounds like a great resource for anyone looking to understand the impact of diet on health! It covers important topics like the effects of simple sugars and processed foods on weight, diabetes, and heart health, while also offering practical tips for healthier eating. It seems very informative and relevant for improving overall well-being.

  • @Pandher_aseel
    @Pandher_aseel หลายเดือนก่อน +4

    Thanks brother for right information

  • @Fact-videos_001
    @Fact-videos_001 หลายเดือนก่อน +3

    ❤ gud education

  • @jitkaur8868
    @jitkaur8868 21 วันที่ผ่านมา

    Nice information sir 💯

  • @RAJAJSike-ey9yu
    @RAJAJSike-ey9yu หลายเดือนก่อน +1

    Waheguru lambian umra bakhshe harry bhra nu❤

  • @makhansinghjohal1979
    @makhansinghjohal1979 หลายเดือนก่อน +1

    ਬਹੁਤ ਖੂਬ ਸੋਹਣੇ ਪੁੱਤ ❤🎉

  • @p4nnugamming731
    @p4nnugamming731 หลายเดือนก่อน +2

    Hello veere nightfall kyu hunda te kida rokya ja skda

  • @satinderkaur992
    @satinderkaur992 หลายเดือนก่อน +1

    Tx vere jankri den lyi bhut jroori c sade lyi eh jnna 😊😊😊😊

  • @parneetmakkar1384
    @parneetmakkar1384 หลายเดือนก่อน +3

    Veere tusi great ho 😊

  • @amg455
    @amg455 หลายเดือนก่อน +1

    Ghaint bai👌👌👌👌👌👌👌👌👌

  • @BalwinderSingh-pz7go
    @BalwinderSingh-pz7go 17 วันที่ผ่านมา

    ਹਾ ਜੀ ਬਹੁਤ ਵਧੀਆ ਵਿਚਾਰ

  • @user-yr8tt2lb4b
    @user-yr8tt2lb4b หลายเดือนก่อน +1

    Thankyou veer ji ini wadia information den lye cardio shru kiti h kafi acha result milya waheguru ji chardikala ch rkhn

  • @maancarbazar
    @maancarbazar หลายเดือนก่อน +1

    Harry bhai bht knowledge mil rhia Yr thode ton..Good

  • @GaganDeep-pe9vn
    @GaganDeep-pe9vn หลายเดือนก่อน +2

    Hlo veera mai v intermittent fasting krke apne weight loose kita 16-8 di te meri skin v grow krna lgi thnku 🙏🙏

  • @KLV-wEBrar
    @KLV-wEBrar 19 วันที่ผ่านมา

    ਹੈਰੀ ਵੀਰੇ ਬਹੁਤ ਬਹੁਤ ਧੰਨਵਾਦ ❤

  • @bhanguhomeohall2079
    @bhanguhomeohall2079 24 วันที่ผ่านมา

    ਆਪਾ ਵੀ ਆਪਣੇ ਘਰ ਚ ਏਦਾ ਹੀ ਚਲ ਰਹੇ ਆ ਬਾਈ ਜੀ ,, ਬਹੁਤ ਵਧੀਆ ਜਾਣਕਾਰੀ ਬਾਈ ਜੀ

  • @DalveerSingh-ht7ib
    @DalveerSingh-ht7ib หลายเดือนก่อน +1

    👌👌👌👍👍

  • @harmanmattu0
    @harmanmattu0 หลายเดือนก่อน

    ਗਲਤ ਏ ਜੀ

  • @valindersingh8415
    @valindersingh8415 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ। ਧੰਨਵਾਦ ❤

  • @jshnpritsingh5067
    @jshnpritsingh5067 หลายเดือนก่อน

    Dhanwaad y boht boht , boht khushi hunde aa thonu eni vdia information share krdeya nu ,dhanwaad y g ema he quality work kri jao rabb thonu lambe umar bakhse ❤

  • @shubhneetkaursandhu
    @shubhneetkaursandhu หลายเดือนก่อน +1

    Veere please give some tips for hostel students. Our campus is vegeterian nothing non veg is allowed Induction is also not allowed only kettle is allowed 9-5 classes break at 12p.m.-1p.m. and energy levels boht vaar low ho jndey i can't study veere please make vedio for students who are in hostel but wanna be healthy. I am already working on it but still i want you to give us suggestion please make vedio on this paneer v nakli hunda dudh v nakli aa veere plz make vedio.

  • @tajinderkaursidh3664
    @tajinderkaursidh3664 หลายเดือนก่อน +1

    Lupus erythematodes di bimari da ilaj das sakde

  • @tractorlover5198
    @tractorlover5198 หลายเดือนก่อน +3

    ਮੈਂ ਇਕ ਗੱਲ ਤੋਂ ਅਣਜਾਣ ਹਾਂ ਮੈਂ 27 ਦਿਨਾਂ ਦੇ ਬਾਅਦ
    ਮਸਟਰਵੇਸਨ ਕਿਤਾ ਸੀ ਪਰ ੳਸੇ ਰਾਤ ਹੀ ਮੇਨੂੰ night fall ho gya ਬਾਈ ਜੀ ਇਹਦਾ ਜਬਾਵ ਦੇੳ🙏🙏🙏

    • @freshkabaddi3063
      @freshkabaddi3063 หลายเดือนก่อน

      Bai thonu pehla v hunda nightfall, ja sleep time , nightfall vare thought honge mind ch , thode,

  • @wellforvibe
    @wellforvibe หลายเดือนก่อน

    Well done 👍✅

  • @sumantsethi1398
    @sumantsethi1398 หลายเดือนก่อน +4

    veere ghr sab nu dssi da oh gal nai mnde

  • @birsingh1868
    @birsingh1868 หลายเดือนก่อน +1

    ਵੀਰੇ ਇੱਕ ਵੀਡੀਓ ulcer colitis,ibd ਉੱਤੇ ਬਣਾਓ ਕਿ ਇਸ ਬਿਮਾਰੀ ਵਿੱਚ ਕਿਹੜਾ food ਲੈਣਾ ਚਾਹੀਦਾ ਤੇ ਕਿਹੜੀ ਕਸਰਤ ਕਰਨੀ ਚਾਹੀਦੀ ਆ

  • @ParminderSingh-sn1nb
    @ParminderSingh-sn1nb หลายเดือนก่อน +1

    Veer gut health restore krn te bnao deep video please 👏

  • @shashasingh9156
    @shashasingh9156 หลายเดือนก่อน

    Mander brother tusi boh vadhiya lokkan takk SUNEHA de rahe ho👍🏻💜💗malak hamesha tuhanu KHUSHIAN,TARRAKIYAN te SOHNI SEHAT BAKSHAN💪🏻☀️✊🏻🌳🙌🏻

  • @NirmalSidhu-lm8nx
    @NirmalSidhu-lm8nx หลายเดือนก่อน

    great virrey ghar di rasoi ton hi healthy life di lead aa

  • @GurdeepSingh-cw5nz
    @GurdeepSingh-cw5nz หลายเดือนก่อน

    Dhanbad y g

  • @Heal.thy_lifestyle323
    @Heal.thy_lifestyle323 หลายเดือนก่อน

    Very nice vedio

  • @PreetIndia
    @PreetIndia หลายเดือนก่อน +1

    ਭਾਜੀ ਹੈਰੀ ਮੰਡੇਰ ਜੀ
    🙏🙏🙏🙏
    ਬ੍ਰਹਮ - ਚਾਰਯ ਦਾ ਪਾਲਣ ਕਰਕੇ ਵੀ ਦਿਮਾਗ ਪੂਰਾ ਕਾਮ ਦੇ ਵਿਚਾਰਾ ਵਿੱਚ ਖਿੱਚਿਆ ਰਹਿੰਦਾ ਆ ,,, ਸਿਰ ਵਿੱਚ ਪੀੜ ਵੀ ਬਹੁਤ ਜ਼ਿਆਦਾ ਹੁੰਦੀ ਆ ,,, ਦਿਮਾਗ ਬਹੁਤ ਹੀ ਜ਼ਿਆਦਾ ਜਿਵੇ ਕਿਸੇ ਤਕੜੀ Force ਨੇ ਖਿੱਚਿਆ ਹੁੰਦਾ ਆ ਇਹਦਾ ਲੱਗਦਾ ਆ ,,, ਦਿਮਾਗ ਖਿੱਚਿਆ ਹੋਣ ਕਰਕੇ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੰਦਾ ਆ ਅਤੇ ਨੀਂਦ ਵੀ ਨਹੀਂ ਆਉਂਦੀ ਰਾਤ ਨੂੰ ,,, ਸਿਰ ਵਿੱਚ ਦਰਦ ਬਹੁਤ ਹੁੰਦਾ ਆ
    🙏🙏🙏🙏🙏🙏
    🙏🙏 ਤੁਸੀਂ ਗੁੱਸਾ ਤਾਂ ਨਹੀਂ ਕਰਦੇ 🙏🙏
    ਭਾਜੀ ਇੱਕ ਗੱਲ ਬਹੁਤ ਹੀ ਜਰੂਰੀ ਪੁੱਛਦਾ ਤੁਹਾਨੂੰ ਮੈਂ ÷
    ਇਹ ਕੁਦਰਤ ਦਾ ਕੀ ਰਹੱਸ ਆ ,,
    ਜਿਵੇਂ ਗੁਰਬਾਣੀ ਕਹਿੰਦੀ ਹੈ ਕਿ ( ਤੂੰ ਆਪ ਜਗਾਵੇ ਤਾਂ ਬਸ ਜਾਗਣ ਉਹੀ ਬਾਕੀ ਸਾਰੀ ਸਗਲ ਸ਼੍ਰਿਸ਼ਟੀ ਸੌ ਰਹੀ ਆ )
    ਤੁਹਾਡੇ ਅਨੁਸਾਰ ਇਹ ਤੁਕ ਦਾ ਕੀ ਅਰਥ ਆ ????
    ਮੇਰੇ ਪੜਨ ਅਨੁਸਾਰ ਤਾਂ ,,, ਕੁਦਰਤ ਜਿਹੜੇ ਵੀ ਸਰੀਰ ਨੂੰ ਜਗਾਏ ਅਤੇ ਰਸ ਪਿਆਵੇ ,,, ਉਹੀ ਸੱਚ ਅਤੇ ਅਸਲੀ ਬ੍ਰਹਮ ਗਿਆਨੀ ਪੁਰਸ਼ ਬਣਦਾ ਆ ,,, ਇਹਦੇ Process ਦਾ Time Period ਵੀ ਬੰਦੇ ਦਾ ਬਹੁਤ ਹੀ ਜ਼ਿਆਦਾ Hard and Tough Struggle ਵਿੱਚ ਲੰਘਦਾ ਆ ,,,, ਆਮ ਤੌਰ ਤੇ ਬਾਕੀ ਸਾਰੇ ਲੋਕਾਂ ਨਾਲੋਂ ????
    ਇਹ ਕੁਦਰਤ ਦਾ ਕੀ ਰਹੱਸ ਆ ,,,
    ਇਹ ਕੋਈ ਜਗਾਉਣ ਦਾ Process ਆ ਯਾ ਕੁੱਝ ਹੋਰ ????
    ਭਾਜੀ ਆਮ ਤੌਰ ਤੇ ਜਿਵੇਂ ਸਿਆਣੇ ਕਹਿੰਦੇ ਹਨ ਕਿ ਰੱਬ ਵੀ ਤਾਂ ਬੰਦੇ ਦੇ ਵਿਚ ਹੀ ਵੱਸਦਾ ਆ ????
    ਭਾਰਤ ਦੇ ਪੁਰਾਣੇ ਪਹਿਲਵਾਨ ਅਤੇ ਖਿਡਾਰੀ ,,,, ਰਿਸ਼ੀਆਂ - ਮੁਨੀਆ ਅਤੇ ਫਕੀਰ ਸਾਧੂ - ਸੰਤਾਂ ਦਾ ਅਲੱਗ ਜਿਹਾ ਜੀਵਨ ਆਮ ਲੋਕਾਂ ਤੋ ਵੱਖਰਾ ,, ਕਿਵੇਂ ਹੋਇਆ ÷
    ਜਿਵੇਂ : ਪੁਰਾਣੇ
    ਪਹਿਲਵਾਨ ਦਾਰਾ ਸਿੰਘ
    ਤੇਜ ਦੌੜਨ ਵਾਲੇ ਮਿਲਖਾ ਸਿੰਘ
    ਕਬੱਡੀ ਦੇ ਖਿਡਾਰੀ
    ਹਾਕੀ ਦੇ ਖਿਡਾਰੀ ਧਿਆਨ ਚੰਦ
    ਗੁਰੂ ਨਾਨਕ ਦੇਵ ਜੀ
    ਗੁਰੂ ਗੋਬਿੰਦ ਸਿੰਘ ਜੀ
    ਜਾਂ ਦੁਨੀਆਂ ਨੂੰ ਜਿੱਤਣ ਵਾਲੇ ਸਿਕੰਦਰ ਦੀ
    🙏🙏🙏🙏🙏
    ਭਾਜੀ ਇਸ ਬਾਰੇ ਥੋੜ੍ਹਾ ਜਿਹਾ ਜਰੂਰ ਦੱਸਿਓ ਤੁਸੀਂ ਆਪਣੇ ਅਨੁਸਾਰ
    ???????
    ਭਾਜੀ ਮੇਰੇ ਅਨੁਸਾਰ ਤਾਂ ਅੱਜ ਦੇ ਸਮੇਂ ਵਿੱਚ ਤਾਂ ÷
    ਪੈਸਾ ਹੀ ਅਸਲੀ ਰੱਬ ਆ ,,,
    ਕਿਉਂਕਿ ਪੈਸਾ ਆਲੇ ਬੰਦੇ ਦਾ ਹੀ ÷
    ਇਸ ਦੁਨੀਆਂ ਵਿੱਚ ÷
    ਨਾਮ ਚੱਲਦਾ ਹੁੰਦਾ ਆ
    ਪਿਆਰ ਹੁੰਦਾ ਆ ( ਕੁੜੀਆਂ )
    ਖਾਣ ਪੀਣ ਵਧੀਆ ਹੁੰਦਾ ਆ
    ਨੀਂਦ ਵਧੀਆ ਲੈਂਦਾ ਆ

  • @SukhchainSingh-ih8nc
    @SukhchainSingh-ih8nc หลายเดือนก่อน +1

    💯💯💯

  • @sukhdeepsinghclass-7broll-442
    @sukhdeepsinghclass-7broll-442 หลายเดือนก่อน

    Very nice ji ❤❤❤

  • @rajwindersingh4963
    @rajwindersingh4963 หลายเดือนก่อน

    Lub ju bhaji ❤

  • @NexxusaX
    @NexxusaX หลายเดือนก่อน +3

    I am First ❤

  • @sukhjindersingh3647
    @sukhjindersingh3647 หลายเดือนก่อน

    Bilkul shi veer g

  • @ramankumar-gk3js
    @ramankumar-gk3js หลายเดือนก่อน

    ❤❤❤bahut badia
    Pji ma bahut sugar bahut lenda se par hun Ghat kr diti a
    Shukriya Bhaji

  • @mandeepsharma9866
    @mandeepsharma9866 หลายเดือนก่อน

    Nice information ℹ️ veer ji share krti watsapp te 😍👏👏🤝

  • @cheemaassan3258
    @cheemaassan3258 หลายเดือนก่อน

    Waheguru mehar rakhi sab te

  • @Waqarrana.
    @Waqarrana. หลายเดือนก่อน

    Love you veer ji from Pakistan 🇵🇰❤❤❤

  • @user-lg8wu1bv9m
    @user-lg8wu1bv9m หลายเดือนก่อน +1

    Thank u veere

  • @HaseebKhan-zr8je
    @HaseebKhan-zr8je หลายเดือนก่อน

    Love from Pakistan 👍

  • @harmansohi7393
    @harmansohi7393 หลายเดือนก่อน

    Thanks veer g

  • @savidharti3751
    @savidharti3751 หลายเดือนก่อน

    Brother ik vedio Women PCOD problem te bnao please

  • @hargun9520
    @hargun9520 25 วันที่ผ่านมา

    Shi gal a veer g ❤

  • @MandeepSingh-om1is
    @MandeepSingh-om1is หลายเดือนก่อน

    ਵੀਰ ਜੀ ਸੇਬ ਦਾ ਸਿਰਕਾ ਗਰਮੀਆਂ ਵਿੱਚ ਲੈ ਸਕਦੇ ਹਾਂ ਜੀ❤

  • @Aarav_19
    @Aarav_19 หลายเดือนก่อน +2

  • @ParminderkaurGill-j5t
    @ParminderkaurGill-j5t หลายเดือนก่อน

    Hlo plz pigmentation tey koi video bnao

  • @user-sp9hl9ok4h
    @user-sp9hl9ok4h หลายเดือนก่อน +1

    Veere full week food plan dasdo please
    I'm girl mai london vich aa veere Manu bhut problem aa meri bhut bad eating habits ne
    Please upload vedio bro please
    Jo easy food ready ho je
    Mai costco te cafe vich kam kardi aa sara din hard work aa walking walking only full day ghare aa ke body tried full
    Please veere upload vedio please give me advice bro only vegetarian plan
    50 weight mera veere age 23 and height 5:3 thik aa bro Manu sare bolde tera weight bhut less aa mere col koi advice lyi nahi ha Please
    Please
    Veere ik hor gal jo london de people ne oo ta sara din outside hi food eat karde ne

  • @tvibes6610
    @tvibes6610 หลายเดือนก่อน

    waheguru mehr kre bro🙏

  • @amansharma-ni8wq
    @amansharma-ni8wq 25 วันที่ผ่านมา

    ❤❤

  • @sunnylakhowalia5350
    @sunnylakhowalia5350 หลายเดือนก่อน

    ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ😊🌲🌳🌾

  • @Mamta-fk9cn
    @Mamta-fk9cn หลายเดือนก่อน

    👌👌👌👌👌👌

  • @User13000
    @User13000 หลายเดือนก่อน

    👍👍👍

  • @CRAZY_GAMEPLAY_01
    @CRAZY_GAMEPLAY_01 หลายเดือนก่อน +1

    Bro me tere sareyea video de comment ch gym de diet and natural gym suppliment lye ik new video bnon nu kinda par please praa bn ke ds de yr and tusi vere kide gym lyi suppliment lene ho ❤❤❤

  • @sandhu6513
    @sandhu6513 หลายเดือนก่อน +1

    Viree Menu pcod hoya ni pr doctor keha ho skda...prhej krlo ..m gud diet Shuru kri aa.intermittent fasting v te exercise v......te sugar v kat Kittaa bilkul.....Jo m bhut lendi cc....viree fruit ch v sugar aaa ...fruit kina k le skde aaa...dsio plz

  • @sonydhamot3070
    @sonydhamot3070 หลายเดือนก่อน

    Sahi gl a y

  • @kamalgrewal6254
    @kamalgrewal6254 หลายเดือนก่อน

    ❤❤❤

  • @lovedeepsingh1805
    @lovedeepsingh1805 หลายเดือนก่อน +1

    Fish oil da best capsule kehre aa sir 21 age ch

  • @blvcktown
    @blvcktown หลายเดือนก่อน

    Big bro ❤️🙏

  • @Dhajas111
    @Dhajas111 หลายเดือนก่อน

    Nice information brother ❤everyone who see your videos become a good person in their life👍😊

    • @HarryMander
      @HarryMander  หลายเดือนก่อน +2

      🙏🦾

  • @avtarbatala81
    @avtarbatala81 หลายเดือนก่อน

    👍🙏

  • @kaursukh6634
    @kaursukh6634 หลายเดือนก่อน

    Veere coconut sugar sahi aa ke oh vi sitt deyiye? Asin white sugar di jgaa liandi c. Te ghar di bni organic khand jehdi tussi dsda kiwe bn di aa?

  • @japneetkaur6715
    @japneetkaur6715 หลายเดือนก่อน +3

    ਵੀਰ ਜੀ ਪਲੀਜ ਬੱਚਿਆ ਦੀ ਸਿਹਤ ਬਣਾਉਣ ਲਈ ਵੀਡੀਓ ਬਣਾਉ ਬੱਚੇ ਬਿਮਾਰ ਬਹੁਤ ਰਹਿੰਦੇ ਨੇ ਪਲੀਜ

  • @mrramanyt4510
    @mrramanyt4510 9 วันที่ผ่านมา

    Bhaaji organic egg te chicken ki hunda. ? Mainu pta ni hai

  • @Sarpanch-bn2kg
    @Sarpanch-bn2kg หลายเดือนก่อน

    Bai shkanjvi ch ki paya krea fr

  • @sukhwindermrsingh5523
    @sukhwindermrsingh5523 หลายเดือนก่อน

    Veer ji ikk swaal puchna c jddo apna gaining time chll reha howe jaa apaa weight gainer khaande hoeye oss waqt apaa creatine use krr skdeyaa ? Je krr skdeya tan kinni waar din ch te kinni quantity ch

  • @simarsran81
    @simarsran81 หลายเดือนก่อน

    Bai mera Leaver fatty aw ki kriye bai ?? pain hundi aw jdo kuj zyada khane aw

  • @gurwindercheema4630
    @gurwindercheema4630 หลายเดือนก่อน

    Bai pre work out Black coffee la k gym ch water pee sakde a ?

  • @Happy-hk8gt
    @Happy-hk8gt หลายเดือนก่อน

    ਹੈਰੀ ਵੀਰੇ ਸਾਡੇ ਲੋਕਾਂ ਨੂੰ ਜੇਕਰ ਥੋੜ੍ਹਾ ਜਿਹਾ ਬੁਖਾਰ ਹੋ ਜਾਵੇ ਨਾਲ ਦੀ ਨਾਲ doctor ਤੋਂ ਦਵਾਈ ਲੈਣ ਚਲੇ ਜਾਂਦੇ ਨੇ ਇਸ ਬੁਖ਼ਾਰ ਦਾ ਕਾਰਨ ਤੇ ਘਰੇਲੂ ਇਲਾਜ v ਦਸਦਿਓ ,🙏🙏🙏

  • @Mandeepfitness444
    @Mandeepfitness444 หลายเดือนก่อน

    Veere minu ds deo hard gainer fasting kre k na kre mera v reply kryo

  • @AmarjeetSingh-nq7ys
    @AmarjeetSingh-nq7ys หลายเดือนก่อน

    Bai mitha ch ki khana chahida fir ya khayea he naa

  • @davindersinghminhas8213
    @davindersinghminhas8213 หลายเดือนก่อน

    Phaji ji ek gaal daso ge mera weight 90 kg tao 62 kg ho gya workout karke legs , side fat, even chest fat , hips fat or back fat kaafi reduce hoya belly fat kaafi par poori nahi jiwe slowy reduce ja phir stuck matlab body reduce ho gyi poori type nahi os nu phaji theek kita te jada garmi hon karke physical littlebit jadaya ja ve nahi par gym regularly jawaga garmi less ho jawega
    Diet ta meri same home made food
    Junk food + sugar ta avoid kiti from last 6 to 8 months
    Calories reduce kita
    Gym wastaye janda he raha hun garmi maa again start karuga recently home workout focus kar raha
    Hor ki kita ja sada
    Na ta hun body fat na hi jada patali a intermediate a hun ki kara mainu smajh aunndi specially belly fat left rah gya hai
    Par eh vi daar body mass kitye jada reduce ho jawe
    Tusi ki suggest kar ho veer ji ki karna chaheda hai is bare
    Tusi excercises kiriya suggest karde ho is lyi

  • @ramangill3114
    @ramangill3114 หลายเดือนก่อน

    Kihde kihde muhh cho nikklda love you too veere jdo bai last te kehnda milde aa next video ch Waheguru Mehar kre love you all❤️

  • @sandhunavpreet2108
    @sandhunavpreet2108 หลายเดือนก่อน +1

    Thank you so much for educating us 22ji👏👍🏻

  • @FarmingxFitness
    @FarmingxFitness หลายเดือนก่อน

    Veera migraine de sir dard da elaj das do please😢

  • @jotsekhon7934
    @jotsekhon7934 หลายเดือนก่อน

    100% result without sugar

  • @harpreetmankoo5845
    @harpreetmankoo5845 หลายเดือนก่อน

    ਇਸ ਵੀਡੀਓ ਤੋ ਬਾਅਦ ਕਿੰਨੇ ਭਾਈ ਭੈਣਾ ਨੇ ਆਪਣੀ ਡਾਇਟ ਚੇਂਜ ਕੀਤੀ ਜੀ ਜ਼ਰੂਰ ਪੋਸਟ ਕਰੋ especially ਇੰਡੀਆ ਵਾਲੇ
    ਹੈਰੀ

  • @sehaijpreetsingh3751
    @sehaijpreetsingh3751 หลายเดือนก่อน

    Paji height increase bare video banayo

  • @lifehealth485
    @lifehealth485 หลายเดือนก่อน +1

    good knowldge health se releted 🎉💛💛💛💛💛🟩

  • @Noor_virk
    @Noor_virk หลายเดือนก่อน +1

    Verre bodyy dhadkdii ji aw ki glll mtlb fdkdii jyi rhndi aw chakkkr j v onde rhnde aw plz dsdoo tntion ji rhndi aw

    • @PreetIndia
      @PreetIndia หลายเดือนก่อน

      Masterbution Jiyanda karde hovo ge tusi ????
      Nightfall vi Jiyada Hunda hoyu ????
      Follow the All Bhramchraya Rules Strictly ,, phir sabh kujh theek hoju

    • @Noor_virk
      @Noor_virk หลายเดือนก่อน

      @@PreetIndia nightfall ni hunda baii prr phla m hfte ch 5 k vaar masterbution krda c

  • @user-kq2kd1vx8b
    @user-kq2kd1vx8b หลายเดือนก่อน

    ਸੱਚਾ ਪਰਚਾਰ

  • @nenusingh8962
    @nenusingh8962 หลายเดือนก่อน

    Y ji weight gain lai das do

  • @ritikgurjar5996
    @ritikgurjar5996 หลายเดือนก่อน +1

    Veere video ka tittle Hindi me likha kro please Punjabi smaj ni aati

  • @ustatxkaur
    @ustatxkaur หลายเดือนก่อน +1

    J kise ne literally kise cheej bare jaan naa taa bnda harvard di health site te jaaake check kre akhan khuljangiya

  • @vikrantthakur8318
    @vikrantthakur8318 20 วันที่ผ่านมา

    Bhaji gym jande vi aa othe ja ke mnn nhi krda body khendi na la harry bhaji edda kyu ho reha aa jldi jldi comment krke dso 😅

  • @JaswinderSingh-xv4sv
    @JaswinderSingh-xv4sv หลายเดือนก่อน +1

    first comment 😂😂

  • @maudgomery1682
    @maudgomery1682 หลายเดือนก่อน +1

    Tu v ada humdard nuhi loka da sukur vurto isda akha ihi mitha nuhi a sukur loka nu keh bhai chah bina mitha toe pio ja koe fruit mil janda ikk udha din vich ta kha luvo kukia v 2 char kha luvuga chah nal ta koe gul nuhi hor come shoke juice jas ja tuhada kol bahuta pasa a ta na pio hur roj ihi chungi cheej nuhi a tuhada nuksan kuruga come shoke nukli juice ghur vich machine rukhi a ta bhave pee luvo ap juice buna k nale nusha puta shrab shurub na pio isna v tuhada tid drum vurga buna Dana

  • @KirandeepKiran-tx7ti
    @KirandeepKiran-tx7ti หลายเดือนก่อน

    Tusi pagg cho buat sone lagdy aa

  • @badgalherejiah941
    @badgalherejiah941 หลายเดือนก่อน +1

    😅 ਸਰੀਰ ਵਿਚਾਰਾ

  • @Shallurana1997
    @Shallurana1997 หลายเดือนก่อน

    Mujhe neend boht ati hai kya kru, 😢 raat ko neend lene ke waad b din mein boht ati hai

    • @dipesharora2693
      @dipesharora2693 หลายเดือนก่อน +2

      Raati pure 10 vje so jayo te 5 mint meditation kro bss apna saaah andr bahar andr bahar 5 mint kro bss dekho improve hona shuru ho jayu

  • @SamBrar-xn7ti
    @SamBrar-xn7ti หลายเดือนก่อน

    Mental