veere tuc hmesha vdia te knowledge ale topic le ke aunde ho jis nal sanu bhut motivation te life nu sahi passe navigate krn da way Labhda a ji huge respect for Harrymander 🙏🏼
Boht hi vdia guide kita veere bilkul genuine gal kiti tusi eh video nal bohut youth change ho skda is lyi meri ik request hai is video nu Hindi vich v translate krke upload kro veer taki bohut munde bach jan eh gandiya adtta to love from ❤ Jalandhar. God bless you 🎁💐
This is one of the best video ever all youth should understand..!! Where they did mistake.?!!! This can save too much relationship and a family’s. This is the main reason too many divorce and extra marital relationships happens in society Your doing so good Harry
Bhut vdia ji har koi ehe gl nhi dada aj kal nve munde koi gl nhi krde tusi ayurveda follow krn lai keha bhut vdia ji jigra v Eve bnda tan hi pehla yodhe lions nal takr le lende si bhut jigra si hun tan dila diyan dhadkna vdh rahia ne gnde kma nal.
"Wow, Harry Mander, your TH-cam video on building muscle with a simple homemade diet is incredibly inspiring! Your dedication and expertise shine through as you lay out those essential rules for success. Thanks for sharing these valuable insights - you make fitness feel achievable and exciting!" 💪🥦👏
ਮੈਂ ਅਕਸਰ ਦੇਖਿਆ ਹੈ ਕਿ ਮੈ ਜਿਸ ਚੀਜ਼ ਦੀ ਜਾਣਕਾਰੀ ਲੈਣ ਬਾਰੇ ਸੋਚਦਾ ਹਾਂ ਤੁਸੀਂ ਉਹਦੇ ਤੇ ਹੀ ਵੀਡਿਓ ਬਣਾ ਦਿੰਦੇ ਹੋ , ਹੁਣ ਮੈਂ ਦੋ ਤਿੰਨ ਤੋਂ ਬਰਹਮਚਾਰੀ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਸੀ ਤੇ ਤੁਸੀਂ ਵੀਡਿਓ ਬਣਾ ਦਿੱਤੀ
Vere ehnu kehnde aaa vibes
Jo appa sochde aa eh cheej agle bande Tak pohch jandi aa te apne mohre aa jandi aa
Veer gurbani ton bina koi cheez ni Jo insan nu kaam ton bcha ske
ਸਭ ਨਾਲ ਏਦਾਂ ਹੀ ਹੁੰਦੀ ਆ bro
♦️❤️
Bhut vadiya Bai Ji. Very nice video.
ਏਨਾਂ ਗਯਾਨ ਕੋਈ ਪੈਸੇ ਲੈ ਕੇ ਵੀ ਨਹੀਂ ਦਿੰਦਾ।ਜਿਨ੍ਹਾਂ ਵੀਰ free ਚ social media ਰਾਹੀਂ ਦੇ ਰਿਹਾ ।ਪੰਜਾਬੀ ਚ ਉਹ ਵੀ ।। ਦਿਲੋਂ ਧੰਨਵਾਦ ਆ ਵੀਰ ਸਾਨੂੰ fitness ਦਾ ਪਾਠ ਪੜਾਉਣ ਲਈ।❤️❤️
ਇੱਕ ਤਕੜੇ ਸਰੀਰ ਲਈ ਬੰਦੇ ਨੂੰ ਜਨਾਨੀਬਾਜੀ ਤੋਂ ਦੂਰ ਰਹਿਣ ਦੀ ਵੀ ਲੋੜ ਹੁੰਦੀ ਹੈ
ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਨੌਜਵਾਨ ਪੀੜ੍ਹੀ ਨੂੰ ਚੰਗੀ ਸਿੱਖਿਆ ਦੇ ਰਹੀ ਓ ਚੰਗੇ ਪਾਸੇ ਲੈ ਕੇ ਜਾ ਰਹੇ ਹੋ❤❤
ਜੇ ਮੈਂ ਰਾਜਾ ਮਹਾਰਾਜਾ ਹੁੰਦਾ ਤਾਂ ਤੈਂਨੂੰ ਜਗੀਰਾਂ ਬਖਸ਼ ਦੇਣੀਆਂ ਸੀ ਏਸ ਗੱਲ ਤੇ ਸ਼ੇਰਾ👍👍👍👍
Veer thode dilo positive energy ayi eh bht vadhi a sab to … apa ethake ho ge vadia jankari share karde rahage sare…
ਇਹੀ ਗੱਲ ਸੰਤ ਪ੍ਰੇਮਾਨੰਦ ਜੀ ਸਮਝਾਉਂਦੇ ਆ
ਆਪਣੇ ਸਮਾਜ ਲਈ ਸੋਹਣਾ ਕੰਮ ਕਰ ਰਹੇ ਹੋ ਬਾਈ।
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ। ਵਾਹਿਗੁਰੂ ਜੀ ਤੁਹਾਨੂ ਹਰ ਖ਼ੁਸ਼ੀ ਦੇਣ।
ਅੱਜ ਸਵੇਰੇ gym ਜਾਨ ਤੋਂ ਪਹਿਲਾਂ ਮੈਂ ਤੁਹਾਡੀ ਵੀਡੀਓ ਦੇਖੀ ਬਹੁਤ ਵਧਿਆ ਮਹਿਸੂਸ ਹੋਆ ਹੈਰੀ ਬਾਈ
ਧੰਨਵਾਦ ਜੀ 🙏🏻🙏🏻
veere tuc hmesha vdia te knowledge ale topic le ke aunde ho jis nal sanu bhut motivation te life nu sahi passe navigate krn da way Labhda a ji huge respect for Harrymander 🙏🏼
ਬਿਲਕੁਲ ਸੱਚੀਆਂ ਗੱਲਾਂ ਤੁਹਾਡੀਆਂ ਵੀਰੇ ਗੂਡ ❤
ਚੰਗੀ ਸੋਚ ਆ ਵੀਰ ਦੀ ਇਸੇ ਕਰਕੇ ਚੰਗੇ ਵਿਚਾਰ ਨੇ ਜਾਣਕਾਰੀ ਸਾਜੀ ਕਰਕੇ ਮਨੁੱਖਤਾ ਦਾ ਭਲਾ ਕਰਦੇ ਹੋ
Good information…ਧੰਨਵਾਦ ਵੀਰੇ
100% ਸਹੀ ਗੱਲ ਆ ਵੀਰ ਸਲੂਟ ਵੀਰ ਤੇਰੀ ਸੋਚ ਨੂੰ
ਬਹੁਤ ਵਧੀਆ ਜਾਣਕਾਰੀ ਹੈ ਜੀ।।ਮੇਰੇ ਨਾਲ ਬਿਲਕੁਲ ਇਸੇ ਤਰ੍ਹਾਂ ਹੋਇਆ ਜੀ।।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈਰੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖਣ ਭਰਾ ਨੂੰ ❤️❤️
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ 👍🙏
Baut e vadiya video 22 ji . Thanks for bringing some light on this topic.
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ
You are doing great job bro ❤ 🎉
ਫੁਲ ਸਪੋਰਟ ਆ ਤੈਨੂੰ 😎 ✨
ਬਹੁਤ vdia topic te ਗੱਲ ਕੀਤੀ ਵੀਰੇ ❤👍
Bhut bhut sohni knowledge veere rab chadiklla vich rkhe love you bro
Kya baat bai kaint knowledge 👌🏻👌🏻
Bhut vadiya information veer ji Good job 👍
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਸ ਵਿਸ਼ੇ ਤੇ ਅੱਜ ਸਭ ਤੋਂ ਵੱਧ ਬੋਲਣ ਦੀ ਲੋੜ ਹੈ ਕਿਉੰਕਿ ਸਾਡੇ ਨੌਜਵਾਨ ਵੀਰ ਸਹੀ ਰਸਤੇ ਤੇ ਚੱਲਣ
Boht hi vdia guide kita veere bilkul genuine gal kiti tusi eh video nal bohut youth change ho skda is lyi meri ik request hai is video nu Hindi vich v translate krke upload kro veer taki bohut munde bach jan eh gandiya adtta to love from ❤ Jalandhar. God bless you 🎁💐
ਬਹੁਤ ਵਧੀਆ ਗੱਲ ਹੈ ਯਾਰੋ ਪੰਜਾਬੀ ਭਾਸ਼ਾ ਵਿਚ ਬੋਲ ਰਹੇ ਨੇ
ਬਹੁਤ ਵਧੀਆ ਜਾਣਕਾਰੀ ਹੈਰੀ ਜੀ
Very important information in simple words 👍🏻
Vira tuc bhout vdea treeka nal samjounda oh gall jma dimag ch siddi jnndi bhout vdea vira thoudi har video vdea hundi
Great topic veere .. Apni community ch bhut ghat gal hundi es bare.. Bring mire stuff like this 🙌🙌🙌👌
ਅੱਜ ਦੀ ਵੀਡੀਓ ਸਬ ਤੋਂ ਬੈਸਟ ਆ ਹੈਰੀ ਵੀਰ. ਐਦਾ ਦੀਆਂ ਵੀਡੀਓ ਹੋਰ ਲੈ ਕੇ ਆਉ .ਤੇ ਹਸਤਮੈਥੁਨ ਤੋਂ ਆਈ ਕਮਜ਼ੋਰੀ ਕਿਦਾ ਰਿਕਵਰ ਹੋਉ ਇਸ ਤੇ ਵੀਡੀਓ ਜਰੂਰ ਬਣਾਉ ਜੀ ਧੰਨਵਾਦ 🙏🙏🙏
ਬਹੁਤ ਵਧੀਆ ਗਿਆਨ ਦਿੱਤਾ ਬਈ ਨੇ
Bahut vadia topic c ustad jii 🙌
Personal experience a veere jma sahi gall ❤✅
ਘੈਟ ਗੱਲ ਬਾਤ ਵੀਰ ਦੀ ਚੰਗਾ ਕੰਮ ਕਰ ਰਹੇ ਹੋ ਵੀਰ ਤੁਸੀਂ ❤❤😊😊
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਪੰਦਰਾਂ ਦਿਨ ਕੰਪਲੀਟ ਬਹੁਤ ਹੀ ਵਧੀਆ ਲੱਗ ਰਿਹਾ 🎉🎉🎉🎉🎉
This is one of the best video ever all youth should understand..!! Where they did mistake.?!!! This can save too much relationship and a family’s.
This is the main reason too many divorce and extra marital relationships happens in society
Your doing so good Harry
Great motivation brother ❤
Changa ਕੋਚ ਆ ਬਾਈ ਤੂੰ, ਬਿੱਲ ਪਾਵਰ ਵਦੋਦੀਆਂ ਤੇਰੀਆ ਵੀਡਿਓ ❤
Bhut vadiya jankari ......
Informative ,many times I goes through this situation, A sports person can understand easily this
It's very valuable bro thx so much ❤
Veer well-done u have abundance knowledge about physic keep motivate today's generation
Bhuat shone trika nal samjaha
Vry nyc
Shukria vdia jankari sanjhi krn lai
ਬੁਹਤ ਵਦੀਆ ਜਾਣਕਾਰੀ ਸਰ👍👍
Very Informative video bai ji
Marvelous knowledge abt natural body energy..... Too much tough problem how explained in easy way Veer ji 👍👍👍👍
Thank you eh topic lai k aye tusi hr koi eh cheez Nai smjhnda 👍
👍Best knowledge Apa ta bro thanu ustad mnde avdi life da
Wah bai bhut dhanwaad video lai
Anmula gyan❤
Bhout wadiya ❤yarra youtube channels di sab to wagiya video 📷 aaa eeeh
Valuable information 💯
Bahut vadhia message ji
Satisfaction video ❤
Ustaad teria videos dekhn ton pehlaa like krr dyi diyaa ptaa hundaa… p ustaad kuj vadia ee dsuu👌🏻👌🏻👌🏻👌🏻
Bilkul sach keha veera tuc brahmcharya boht vaddi cheez a ta eh jannat va ❤️😊
Bhut vdia ji har koi ehe gl nhi dada aj kal nve munde koi gl nhi krde tusi ayurveda follow krn lai keha bhut vdia ji jigra v Eve bnda tan hi pehla yodhe lions nal takr le lende si bhut jigra si hun tan dila diyan dhadkna vdh rahia ne gnde kma nal.
ਸਹੀ ਗੱਲ ਐ ਵੀਰ ਸਲੂਟ ਤੇਰੀ ਸੋਚ ਨੂੰ
ਬਹੁਤ ਵਧੀਆ ਗੱਲਾਂ ਨੇ ਵੀਰ 100% ਸਹੀ ਗੱਲਾਂ ਨੇ
Bohot vdiya information aa veer
Bilkul shi jankari hai.
Bhut vadiya c bai topic
Bhut vdia Bai jankari
Sahi gal hai ji,,,,,,,Sikh itihas vitch apne jodhe Ave nahi sis tali te dhar k yudh karde rahe waheguru ji
ਬਹੁਤ ਹੀ ਜਿਆਦਾ ਵਧੀਆ ਜਾਣਕਾਰੀ ਵੀਰੇ।।🙏🙏
Eda he bai ji desi galla kar ka loka nu puri samj aw jani ah thoda topick dee
BHOAT VADIA VIDEO JI 🙏
Waheguru ji ❤️ Bhot vdiya virr 😊
Thanks bro Rab Tanu tarkki bakshi
"Wow, Harry Mander, your TH-cam video on building muscle with a simple homemade diet is incredibly inspiring! Your dedication and expertise shine through as you lay out those essential rules for success. Thanks for sharing these valuable insights - you make fitness feel achievable and exciting!" 💪🥦👏
Bhut vadia msg Bhai ji
Shabaash Harry veere chak k rakh kam eda ee..!
ਵਾਹ ਯਾਰ ਬਾਈ ਕਿਆ ਜਾਣਕਾਰੀ ਦਿੱਤੀ,, 👌👌👌👍👍👍
Bhut vdiaa topic bro
Bahut badia vir ne samjaya good job bade vir
ਬਿਲਕੁਲ ਸਹੀ।
Bahut vdhia ji ❤
a bilkul sahi kehaa haryy sir meinj 3 hfte to uppr ho gye masterbation bilikul bnd te ehde benifitt meihu dikj rhe meri body te😊
ਵਧੀਆ ਜਾਣਕਾਰੀ ਬਾਈ ਜ਼ਰੂਰ ਗੌਰ ਕਰਾਂਗੇ
ਬਿਲਕੁਲ ਸਹੀ ਗੱਲ ਐ ਵੀਰ 💯💯😍😍
ਬਹੁਤ ਵਧੀਆ ਜਾਨਕਾਰੀ ਵੀਰੇ
Well Said everything! 1000% Sach ahh Veere . Life change ho jandi. 🙏
Thanks ❤22g bhout vdya glla dasiya
Bot maza aya tohadi vedio waikh k Respect from Pakistan panjab 👌👍🇵🇰🌹🇮🇳
ਵੀਰ ਨੇ ਬਹੁਤ ਵਧੀਆ ਗੱਲਾਂ ਆਖੀਆ ਨੇ good
ਬਹੁਤ ਹੀ ਵਧੀਆ ਤਰੀਕੇ ਨਾਲ ਗਿਆਨ ਦਿੱਤਾ ਬਾਈ ਬਹੁਤ motivation ਮਿਲਦਾ ਤੁਹਾਡੀ ਵੀਡਿਓ ਦੇਖਕੇ ❤
Thanku veere bht sohni jann kari denn li❤❤
Knowledgeable💪🏻👍🏼
ਧੰਨਵਾਦ ਵੀਰ ਜੀ 🙏
Good information 💯
True true true, wow 👌 you're punjabi is amazing powerful voice humble support young people educational centres
Bhut vadia information paji hor vi idda di information dya kro ❤❤❤❤❤bhut vadia smjaya vir ji tusi
🙏great motivator
Waa bai tuhadi knowledge❤❤❤❤❤❤fan hogya veer love u and keep it up
Thank you 👍
Bohot vadiya information diti tusi bro.❤
Bohut wdiya kam kar rahe oo veer..keep it up
Thank you bhaji🎉❤
ਬਹੁਤ ਵਧੀਆ