ਕਨੇਡਾ ‘ਚ ਜਿਹੜੀ ਨੌਕਰੀ ਨੂੰ ਲੋਕ ਤਰਸਦੇ ਆ | ਮੁੰਡਾ ਦਾਦੇ ਦੇ ਟਰੈਕਟਰ ਪਿੱਛੇ ਛੱਡ ਆਇਆ | Akhar

แชร์
ฝัง
  • เผยแพร่เมื่อ 2 ธ.ค. 2024

ความคิดเห็น •

  • @Indiakahania
    @Indiakahania ปีที่แล้ว +10

    ਵਧੀਆ ਕੀਤਾ ਵੀਰੇ
    ਕਨੇਡਾ ਕੱਖ ਨਹੀਂ
    ਸਿਰਫ ਡਾਲਰ ਹਨ । ਲੋਕ ਸੋਚਦੇ ਪੈਸੇ ਨਾਲ ਖੁਸ਼ੀ ਮਿਲਦੀ ਪਰ ਫਿਰ ਇੱਕ ਦਿਨ ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ ।
    ਮਾਂ ਪਿਓ ਕਮਾਉਂਦੇ ਮਰ ਜਾਂਦੈ ਬੱਚਿਆਂ ਲਈ, ਬੱਚੇ ਸਭ ਕੁਝ ਵੇਚ ਵੱਟਕੇ ਡਾਊਨਟਾਊਨ ਚ’ ਇੱਕ ਬੈੱਡਰੂਮ ਦਾ ਸਟੂਡੀਓ ਲੈ ਕੇ ਰਹਿਣ ਲੱਗ ਜਾਂਦੇ । ਫਿਰ ਮਾਂ ਪਿਓ ਨੂੰ ਅਹਿਸਾਸ ਹੁੰਦਾ ਕੇ ਐਵੇਂ ਸ਼ਿਫਟਾਂ ਲਾ ਲਾ ਹੱਡ ਕੁੱਟਵਾਉਦੇ ਰਹੇ ।
    ਆਪਣੀ ਜ਼ਰੂਰਤ ਅਨੁਸਾਰ ਚੱਲੋਗੇ ਤਾਂ ਪੰਜਾਬ ਨਾਲ ਦਾ ਮੁਲਖ ਨਹੀਂ ਕੋਈ ।
    ਭੇਡਚਾਲ ਨੂੰ ਛੱਡ, ਸ਼ੇਰਚਾਲ ਚੱਲੋ🙏🏼🙏🏼🙏🏼🙏🏼🙏🏼

  • @gurvinderbhullar8993
    @gurvinderbhullar8993 ปีที่แล้ว +28

    ਬਹੁਤ ਖੂਬ ! ਸਿਵੀਆ ਸਾਬ ,ਕਨੇਡਾ ਵਾਲੇ ਵੀਰ ਦੀਆਂ ਗੱਲਾਂ ਨੇ ਦਿਲ ਜਿੱਤ ਲਿਆ ।
    ਕਬੂਲਸ਼ਾਹ ਖੁੱਬਣ ਦੇ ਬਣੇ ਸੰਦ ਕਾਬਿਲ-ਏ-ਤਾਰੀਫ ਨੇ। ਮੈਂ ਇਸ ਪਿੰਡ ਦੇ ਸਰਕਾਰੀ ਸੀਨੀ•ਸਕੰ•ਸਕੂਲ ਵਿੱਚ ਬਤੌਰ ਪੰਜਾਬੀ ਅਧਿਆਪਕ ਪਿਛਲੇ ੧੨ ਸਾਲਾਂ ਤੋਂ ਸੇਵਾ ਨਿਭਾ ਰਿਹਾ ਹਾਂ।

  • @Panjgrain
    @Panjgrain ปีที่แล้ว +34

    ਬਾਈ ਕਨੇਡਾ ਵਾਲਿਆਂ ਤੁਸੀਂ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰ , ਪੰਜਾਬ ਪੰਜਾਬ ਈ ਆ ❤

  • @jatinderdeol6942
    @jatinderdeol6942 ปีที่แล้ว +52

    ਬਹੁਤ ਹੀ ਵਧੀਆ ਫੈਸਲਾ ਲਿਆ ਪਰਿਵਾਰ ਨੇ। ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰਹਿਣ ਦਾ ਬੱਲ ਬਖਸ਼ਣ।

  • @jackdaniels654
    @jackdaniels654 ปีที่แล้ว +13

    ਤੁਸੀਂ ਪੈਸਾ ਕਮਾਉਣ ਬਾਹਰ ਜਾਓ ਪਰ ਆਪਣੀ ਬਲੱਡ ਲਾਈਨ ਖਤਮ ਕਰਨ ਬਾਹਰ ਨਾ ਜਾਓ ਬਹੁਤ ਵਧੀਆ ਕੰਮ ਕੀਤਾ ਵੀਰ ਨੇ ਪੈਸਾ ਕਮਾ ਕੇ ਆ ਗਿਆ

  • @dalwindersinghsekhon3687
    @dalwindersinghsekhon3687 ปีที่แล้ว +76

    ਜਿਸਦਾ ਇਥੇ ਸਰਦਾ ਨਾ ਜਾਓ, ਜੇ ਚਲੇ ਗਏ ਤਾਂ ਕਮਾ ਕੇ ਵਾਪਸ ਆ ਜਾਓ🙏🏻

    • @harmanjosan7111
      @harmanjosan7111 ปีที่แล้ว +2

      Hnji

    • @sukhchain1926
      @sukhchain1926 ปีที่แล้ว +3

      ਤੇ ਜੀਹਨਾਂ ਨੇ ਉੱਥੇ ਸੈੱਟ ਕੀਤਾ ਕਾਰੋਬਾਰ ਉਹ ਕੀ ਕਰਨ ਫਿਰ ਬਾਈ…? ਜੇ ਇਹ ਆ ਗਿਆ ਤਾਂ ਸਹੀ ਜਿਹੜਾ ਨਹੀਂ ਆਇਆ ਉਹ ਗਲਤ ਆ ਬਾਈ ਫਿਰ…? ਬਾਈ ਨੂੰ ਕਹੋ ਫਿਰ ਬੱਚੇ ਵੀ ਲਿਆਵੇ ਊਰੇ। ਬੱਚੇ ਸਰਕਾਰੀ ਸਕੂਲ ਚ ਪੜਨਗੇ ਬਾਈ ਦੇ ? 😂
      ਕਹਿਣਾ ਬਹੁਤ ਸੌਖਾ ਏ ਪਰ ਰਹਿਣਾ ਬਹੁਤ ਔਖਾ ਬਾਈ।

    • @arwindersinghchahal6616
      @arwindersinghchahal6616 ปีที่แล้ว +2

      @@sukhchain1926 bhra ethe Canada ch aj kal ta koi karobar set ni hunda na huna
      Thuda buhuta Kam chal skda vir g
      N second thing pehla tu jina de karobar set aa doabe ale aan de ohna di next generation ta tabah ho jandi aa na maa baap nu puchde ethe de culture ch Ral jande
      Te oho bujurg ho ke me wapis jande dekhe

    • @harmanjosan7111
      @harmanjosan7111 ปีที่แล้ว

      @@sukhchain1926 jehne tikna tikya rave

    • @GurinderSingh-bf9co
      @GurinderSingh-bf9co ปีที่แล้ว +1

      Aa Kite Aa G Mere Dil De Gall

  • @balwantkaurchahal8382
    @balwantkaurchahal8382 ปีที่แล้ว +1

    ਰਵਨੀਤ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਹੁਤ ਵਧੀਆ ਇੰਟਰਵਿਊ ‌ਕਰਨ ਵੀਰ ਨਾਲ ਕੀਤੀ ਬਹੁਤ ਵਧੀਆ ਕਹਾਣੀ ਲੱਗੀ ਕਰਨ ਵੀਰ ਇਕ ਮੇਹਨਤੀ ਨੌਜਵਾਨ ਹੈ ਬੇਸ਼ੱਕ ਇਹ ਕਰਕੇ ਦਿਖਾ ਦਿੱਤਾ ਆਪਣੇ ਪੰਜਾਬ ਵਾਲੇ ਨੌਜਵਾਨਾਂ ਨੂੰ ਵੀ ਕੁੱਝ‌ ਸਿੱਖਣ ਨੂੰ ਮਿਲਿਆ ਹੋਵੇਗਾ ਇਹ ਆਉਣ ਵਾਲੀ ਪੀੜ੍ਹੀ ਦੇ ਰੋਲ ਮਾਡਲ ਬਣ ਗਏ ਹਨ ਸਿਵੀਆ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਬਹੁਤ ਵਧੀਆ ਲੱਗਾ ਬਹੁਤ ਵਧੀਆ ਇੰਟਰਵਿਊ ਕਰਕੇ ਸਾਨੂੰ ਸਾਰਿਆਂ ਨੂੰ ਦਿਖਾਉਣ ਲਈ ਤਹਿਦਿਲੋਂ ਧੰਨਵਾਦ ਕਰਦੇ ਹਾਂ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਦੋਵਾਂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ

  • @pammabrar5171
    @pammabrar5171 ปีที่แล้ว +14

    ਬਹੁਤ ਵਧੀਆ ਵੀਰ ਜੇ ਇਥੇ ਸਾਡੇ ਕੋਲ ਵਾਈ ਜੋਗ ਜਮੀਨ ਹੈ ਤਾ ਇਥੇ ਮਿਹਨਤ ਕਰਨੀ ਚਹਿੰਦੀ ਏ ਜੀ ਮੇਰੇ ਵੀ ਭੈਣ ਭਰਾ ਸਾਰੇ ਬਹਾਰ ਨੇ ਪਰ ਮੈ ਇਥੇ ਮਿਹਨਤ ਕਰਨ ਵਿਚ ਖੁਸ ਆ

  • @Canpunjabi
    @Canpunjabi ปีที่แล้ว +21

    ਨਵਰੀਤ ਬਾਈ , ਮਜਬੂਰ ਕਰ ਦਿਨਾਂ ਬਾਈ , ਵਾਹ ਵਾਹ ਕਰਨ ਲਈ। ਚੜਦੀਕਲਾ ਰਹੇ ॥

  • @pritpalsinghsekhon3377
    @pritpalsinghsekhon3377 ปีที่แล้ว +2

    ਬਹੁਤ ਵਧੀਆ ਕਦਮ ਚੁੱਕਿਆ ਤੁਸੀ। ਜੇ ਸਾਰੇ ਪੰਜਾਬੀ ਦੱਸ ਜਾ ਪੰਦਰਾ ਸਾਲ ਲਾਕੇ ਵਾਪਸ ਪੰਜਾਬ ਆ ਜਾਣ ਤਾ ਸਾਡੇ ਪੰਜਾਬ ਨੂੰ ਫਿਕਰ ਕਰਨ ਦੀ ਲੋੜ ਨਹੀ ਅਤੇ ਇਸ ਤਰਾ ਕਰਨ ਨਾਲ ਸਾਡੇ ਪੰਜਾਬ ਵਰਗੀ ਵਧੀਆ ਸਟੇਟ ਕੋਈ ਨਹੀ ਹੋਣੀ।

  • @balwantchouhan4206
    @balwantchouhan4206 ปีที่แล้ว +30

    Punjab tan Punjab he a veere god bless you. Main ve a reha 2023 ch 18 saal canada laun ton baad. Mera ve dil Punjab de Mitti ch he dhark da.

    • @karanaulakh6943
      @karanaulakh6943 ปีที่แล้ว

      See u soon bai

    • @Spsk585
      @Spsk585 ปีที่แล้ว

      Mubarka veer

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕਰਜ਼ਾ ਹੈ Father ਬਿਮਾਰੀ ਵਿੱਚ ਸੱਭ ਕੁਝ ਵਿਕ ਗਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਕੋਈ help ਨਹੀਂ ਕਰਦਾ ਗਰੀਬੀ ਨਾ ਦੇਈ ਕਿਸੀ ਨੂੰ ਰੱਬਾ

    • @arwindersinghchahal6616
      @arwindersinghchahal6616 ปีที่แล้ว +2

      Balwant chouhan. Bai me vi. Wapis PUNJAB Jaana next year
      Ethe Canada ch. Jindgi v jail wangu ni katni

    • @GurinderSingh-bf9co
      @GurinderSingh-bf9co ปีที่แล้ว

      Sahi Faisla kita g

  • @PardeepSingh-gv3nv
    @PardeepSingh-gv3nv ปีที่แล้ว +2

    ਬਹੁਤ ਸੋਹਣਾ ਫ਼ੈਸਲਾ ਬਾਈ ਜੀ ਤੁਹਾਡਾ ਅਸੀਂ ਪੰਜਾਬ ਬਿਨਾਂ ਕਦੇ ਚੈਨ ਨਾਲ ਜ਼ਿੰਦਗੀ ਬਸਰ ਨਈ ਕਰ ਸਕਦੇ

  • @himmatjotsahi
    @himmatjotsahi ปีที่แล้ว +147

    ਭੇਡਚਾਲ ਛੱਡ ਬਾਈ ਨੇ ਪਿੰਡ ਚੁਣ ਲਿਆ ❤️

    • @BalrajSingh-mm3tv
      @BalrajSingh-mm3tv ปีที่แล้ว +3

      🙂

    • @gilljass4233
      @gilljass4233 ปีที่แล้ว +2

      Bhed chal nhi bai 12 sal bahr LA ke pesa bna laya te hun mat loka nu de reha pehla ki Len gya. C odo to ethe reh ke karda kheti sawad fr c

    • @gurjitsingh519
      @gurjitsingh519 ปีที่แล้ว +4

      @@gilljass4233 chal bai banda akhir nu aya ta sahi punjab yarr, kayi ta othe hi feviquick vang jamm jande aa....

    • @NirmalSingh-vk1sk
      @NirmalSingh-vk1sk ปีที่แล้ว +1

      @@BalrajSingh-mm3tv
      ,

    • @YuvrajSingh-ip2dy
      @YuvrajSingh-ip2dy ปีที่แล้ว

      @@gilljass4233 ah geya latta khichan wala mehkma aap toh kuch hunda Ni

  • @SukhdevSingh-cp8nn
    @SukhdevSingh-cp8nn ปีที่แล้ว +15

    ਬਹੁਤ ਵਧੀਆ ਬਾਈ ਇਸ ਤਰਾਂ ਹਰ ਬੰਦੇ ਵਿੱਚ ਮਿੱਟੀ ਮੋਹ ਹੋਣਾ ਚਾਹੀਦਾ

  • @SukhwinderSingh-wq5ip
    @SukhwinderSingh-wq5ip ปีที่แล้ว +11

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @straighttalk528
    @straighttalk528 ปีที่แล้ว +1

    ਦੋਸਤੋ ਇਹ ਵੀਡੀਓ ਦਾ ਪਹਿਲਾ ਕਾਰਨ ਅੱਖਰ ਵੱਲੋਂ ਆਪਣੇ ਬਿਜ਼ਨਸ ਦਾ ਇਕ ਪਾਰਟ ਬਨਾਇਆ ਗਿਆ ਜਿਸ ਦਾ ਮਕਸਦ ਆ ਕੇ ਹਰ ਕੋਈ ਵੇਖ ਸਕੇ, ਤੇ ਪੈਸੇ ਦੇ ਨਾਲ ਨਾਲ ਇਹ ਵੀ ਆ ਕਿ ਅੱਖਰ ਦੀ ਇਮੇਜ ਬਰਾਬਰ ਰਹੇ, ਵਿਦੇਸ਼ ਜਾ ਰਹੀ ਨੌਜਵਾਨੀ ਨੂੰ ਸੇਧ ਅੱਖਰ ਲਈ ਬੋਨਸ ਆ,,
    ਇਹ ਵੀਰ ਜਿਸ ਦਾ ਖੇਤ ਆ ਇਸ ਇਹਦਾ ਮਤਲਬ ਸਿਰਫ ਇਹ ਆ ਕਿ ਆਪਣੇ ਵੱਲੋਂ ਆਪਣੀ ਜਾਂ ਪਿਉ ਦਾਦੇ ਦੀ ਕਮਾਈ ਕਰਕੇ ਕੋਈ ਦਿਮਾਗ ਤੇ ਟੈਨਸਨ ਨਹੀ ਸਿਰਫ ਆਪਣੇ ਸ਼ੌਕ ਨੂੰ ਪੂਰਾ ਕਰਨਾ ਹੀ ਆ,,,
    ਇਹਦੇ ਵਿਚ ਗਰੀਬ ਕਿਸਾਨ ਅਮੀਰ ਕਿਸਾਨ ਆਮ ਖਾਸ਼ ਇਧਰ ਉਧਰ ਦਾ ਕੋਈ ਮਤਲਬ ਨਹੀਂ ਸਿਰਫ ਦੋਵਾਂ ਵੱਲੋਂ ਆਪਣੇ ਆਪਣੇ ਮਕਸਦ ਲਈ ਆ, ਤੇ ਨਾ ਹੀ ਕਿਸੇ ਨੂੰ ਕਿਸੇ ਨੂੰ ਇਹਨਾਂ ਕੁਝ ਕਿਹਾ,,,,
    ਬਾਕੀ ਜੇ ਛੋਟੇ ਜਾਂ ਗਰੀਬ ਕਿਸਾਨ ਬਾਰੇ ਹੀ ਵੀਡੀਓ ਬਨਿਉਣੀ ਚਾਹੀਦੀ ਆ ਤਾਂ ਫਿਰ ਇਹ ਜ਼ੋ ਆਪਣੀ ਮਿਹਨਤ ਨਾਲ ਕਾਮਯਾਬ ਹੋਏ ਆ ਇਹਨਾਂ ਦੀ ਫੀਲਗਾਂ ਦਾ ਕੋਈ ਮਤਲਬ ਨਹੀਂ ਕੀ ਕਾਮਯਾਬ ਕਿਸਾਨ ਜਾਂ ਵਿਦੇਸ਼ ਜਾ ਕੇ ਕਾਮਯਾਬ ਹੋਣ ਵਾਲੇ ਨੂੰ ਕੈਮਰੇ ਤੇ ਆ ਆਉਣਾ ਬੈਨ ਕਰ ਦੇਣਾ ਚਾਹੀਦਾ,
    ਇਹ ਧਰਤੀ ਸਭ ਦੀ ਆ, ਕਿਸੇ ਅਮੀਰ ਜਾਂ ਗਰੀਬ ਦੇ ਘਰ ਜਨਮ ਲੈਣਾ ਕਿਸੇ ਦੇ ਹੱਥ ਨਹੀਂ ਨਾ ਹੀ ਧਰਮਰਾਜ ਪੇਟੀ ਐਮ ਗੂਗਲ ਐਪਲ ਪੇ ਵਰਤ ਦਾ,

  • @sarbjitsingh6984
    @sarbjitsingh6984 ปีที่แล้ว +29

    ਬਾਈ ਨਵਰੀਤ ਤੁਹਾਡੇ ਏਦਾਂ ਦੇ ਪ੍ਰੋਗਰਾਮ ਈ ਵਧੀਆ ਲੱਗਦੇ ਨੇ ਵਧੀਆ ਬੰਦਿਆ ਨੂੰ ਸਾਨੂੰ ਦਿਖਾ ਕੇ ਰੂਹ ਖੁੱਸ ਕਰ ਦੇਨੇ ਓ 🙏

  • @aps3128
    @aps3128 ปีที่แล้ว +185

    ਵੀਰ ਜੀ ਤੁਸੀਂ ਮੇਰੀ ਗੱਲ ਦਾ ਗੁੱਸਾ ਕਰਨਾ। ਕਨੇਡਾ ਜਾਣ ਤੋਂ ਪਹਿਲਾਂ ਕਿਹੜੇ ਹਲਾਤ ਸੀ। ਕਨੇਡਾ ਜਾ ਕੇ ਜਮੀਨ, ਕੋਠੀ, ਮੋਟਰ ਵਾਲਾ ਕਮਰਾ ਤੇ ਵਧੀਆ ਸੰਦ ਬਣਾ ਲਏ । ਚੰਗੀ ਗੱਲ ਵਾ ਕਿਉਂਕਿ ਕਈ ਕਿਸਾਨਾਂ ਦੇ ਹਲਾਤ ਵੇਖ ਰੋਣਾ ਆਜੂ। ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਗਰੀਬ ਕਿਸਾਨਾਂ ਦੇ ਹਲਾਤ ਵਖਾਉ।

    • @Navneetsingh-jp6vl
      @Navneetsingh-jp6vl ปีที่แล้ว +13

      Bhrva othe Jake dollar nhi dign lg jnde bhut hard work aaa .12-14 ghte km krna penda fr kite kuj bnda . Jhra punjab paise bhjda ode ta roti hi chl de aa .8 ghtne sona hunda Sara din busy apde koi life me hgi. Vad to vad othe ghr bhr bno sare umar ch. Apdi ta gyi . Cheeka vj diya ne jdo roj jna penda . Koi kse da Canada sab paise de putt aw. Khneya ta rotiya hi ne. Paisa kehra nl jna . Bnda sirf ethe paise joga reh jnda. te oh v nl ne jna. Million billion India ch bn jnde loki. Gll sare hard work de aaa. Na MA baap khush ne . Time hi milda ohna nl gll krn nu na bachya nu time. Bss km kre jao . Cheeza bn jnda credit te pr month bad paise v bhrn hunde. Jina paise ayi jnda ohna stress ayi jnda .. Bhut khush koi khed paise kmona .

    • @sarbjitsingh6984
      @sarbjitsingh6984 ปีที่แล้ว +25

      ਬੱਸ ਪੁੱਠੀਆਂ ਗੱਲਾ ਈ ਕਰਿਓ ਤੁਸੀ। ਹੋਰ ਵੀ ਬਹੁਤ ਗਏ ਨੇ ਉਹਨਾਂ ਕੀ ਬਣਾ ਲਿਆ। ਸਾਡੇ ਪਿੰਡ ਦੇ 250 ਬੰਦੇ ਗਏ ਨੇ ਇਕ ਬੰਦੇ ਨੂੰ ਛੱਡ ਕੇ ਕਿਸੇ ਨੇ ਇੱਟ ਨੀ ਖਰੀਦੀ ਕਿੱਲਾ ਤਾ ਦੂਰ ਦੀ ਗੱਲ।

    • @blackeagle9432
      @blackeagle9432 ปีที่แล้ว +4

      Aps sahi gal hai

    • @lionsempire8775
      @lionsempire8775 ปีที่แล้ว +18

      Veere is video da matlab eh nhi ke bahar na jaayo par ek waqt te jdo bande di life settle ho jaaye wapis apne pind apne Punjab wapis aa jana chahida shotti jihi life aa jyada paise de chakkar vich v nhi pena chahida

    • @blackeagle9432
      @blackeagle9432 ปีที่แล้ว +4

      @@lionsempire8775 veer teri gal ek dum sahi hai

  • @SinghGill7878
    @SinghGill7878 ปีที่แล้ว

    ਬਹੁਤ ਹੀ ਵਧੀਆ ਸੋਚ ਵੀਰ ਦੀ ਕਿਤੇ ਵੀ ਜਾਵੋ ਪਰ ਕਮਾਈ ਕਰਕੇ ਰਹਿਣਾ ਪੰਜਾਬ ਚ ਚਾਹੀਦਾ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ

  • @godlyinsaneplay9709
    @godlyinsaneplay9709 ปีที่แล้ว +2

    ਵਧੀਆ ਫੈਸਲਾ, ਪਰਮਾਤਮਾ ਤੰਦਰੁਸਤੀ ਬਖਸ਼ੇ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ ปีที่แล้ว +5

    ਗੱਲ ਤਾ ਬਾਈ ਘਰ ਦੀ ਜ਼ਮੀਨ ਦੀ ਆ ਸਾਡੇ ਕੋਲ ਤਾ ਮੋਟਰ ਵਾਲੇ ਕਮਰੇ ਜਿੰਨੀ ਵੀ ਜ਼ਮੀਨ ਹੈਨੀ ਛੱਬੀ ਕੀਲੇ ਹਾਲੇ ਤੇ ਆ ਤੇ ਇੱਕ ਫੋੜ ਟਰੈਕਟਰ ਆ 1992 ਮਸਾਂ ਲਿਆ ਸੀ ਐਟਰ ਵੈਚ ਕੇ ਦੋ ਲੱਖ ਦਾ ਫੇ ਸਕੂਟਰ ਵੈਚ ਕੇ ਪਲਟੀਨਾ ਲਿਆ ਸਾਲੇ ਗੱਡੀ ਜੋਗੇ ਪੈਸੇ ਨੀ ਕੱਠੇ ਹੁੰਦੇ ਜਿੰਨੇ ਕ ਬਚਦੇ ਆ ਪੈਸੇ ਪਾਣੀ ਥੱਲੇ ਚੱਲ ਗਏ ਮੋਟਰਾਂ ਵੱਡੀਆਂ ਪਵੋਣੀਆ ਪੈ ਗਈਆਂ ਸਟਾਟਰ ਵੱਡੇ ਤਾਰਾ ਮੋਟੀਆਂ ਮਹਿੰਗੀਆਂ ਬੋਤ ਚਾਲੀ ਸਾਲ ਹੋ ਗਏ ਖੇਤੀ ਕਰਦਿਆਂ ਨੂੰ ਜਦੋਂ ਤੇਰਵਾਂ ਮਹੀਨਾ ਆਉਂਦਾ ਆੜ੍ਹਤੀਏ ਕੋਲ਼ੋਂ ਫ਼ੜਨੇ ਈ ਪੈਂਦੇ ਥੋੜੇ ਬੋਹਤੇ ਪੈਸੇ ਹੁੱਣ ਸਰਕਾਰ ਨੇ ਅੱਗ ਨਾ ਲਾਉਣ ਦਾ ਪੰਗਾ ਪਾ ਤਾ ਜੇ ਮੇਰੇ ਕੋਲ ਦੱਸ ਖੇਤ ਵੀ ਘਰਦੇ ਹੋਣ ਫੇ ਨੀ ਮੈ ਮੰਨਦਾ ਗੱਲ ਤਾ ਘਰ ਦੀ ਜ਼ਮੀਨ ਦੀ ਆ ਠੇਕੇ ਤੇ ਬਚਦਾ ਕੁਝ ਨੀ ਬੱਸ ਰੋਟੀ ਪਾਣੀ ਚੱਲੀ ਜਾਦਾ

  • @openlionsidhu3951
    @openlionsidhu3951 ปีที่แล้ว +3

    Dilon salute a veer nu ,punjab guruan peeran di dharti a,punjab warga mosam hor kite ni

  • @jaskiratsingh4214
    @jaskiratsingh4214 ปีที่แล้ว +22

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @babbu2851
    @babbu2851 ปีที่แล้ว +1

    ਬੌਤ ਵਧੀਆ ਸੋਚ ਵਾਲਾ ਬੰਦਾ 22। , ਪੰਜਾਬ ਵਰਗਾ ਕੋਈ ਨੀ, ਜੇ ਕੋਈ ਸਰਕਾਰਾਂ ਵਧੀਆ ਮਿਲ ਜਾਣ, ਸਰਕਾਰਾਂ ਨੇ ਗੰਦ ਪਾਇਆ ਹੋਇਆ ਹੈ

  • @GURDEEPSINGHDHAMI13
    @GURDEEPSINGHDHAMI13 ปีที่แล้ว +15

    Well done brother Great job
    Proud of you and your family members

  • @dalbirsingh7019
    @dalbirsingh7019 ปีที่แล้ว +13

    Waheguru ji ka kahlsa waheguru ji ki fathe 🙏🏽 waheguru ji mehar Karan aap sab di chardikala Karan Guru rakha 🙏🏽🚩Kisan mazdoor Ekta zindabad 🙏🏽 🙏🏽🙏🏽🙏🏽🙏🏽🚩🚩🚩🚩🚩🚩

  • @makhankalas660
    @makhankalas660 ปีที่แล้ว +15

    ਸਲੂਟ ਆ ਵੀਰ ਜੀ

  • @shinderpalsingh3645
    @shinderpalsingh3645 ปีที่แล้ว +1

    ਮੈਂ ਕਨੇਡਾ ਵਿੱਚ ਹਾਂ , ਚਾਹ ਕੇ ਵੀ ਵਾਪਿਸ ਪਿੰਡ ਨੀ ਜਾ ਸਕਦਾ , ਦੋਵੇਂ ਲੜਕੇ ਇੱਧਰ ਕਨੇਡਾ ਹਨ , ਉਹ ਨਾ ਵਾਪਿਸ ਜਾਂਦੇ ਹਨ ਨਾ ਅਸੀਂ ਦੋਵੇਂ ਵਾਪਿਸ ਜਾ ਸਕਦੇ ਹਾਂ , ਕੁਦਰਤ ਕਰੇ ਅਸੀਂ ਵੀ ਵਾਪਸ ਜਾ ਸਕੀਏ , ਪੰਜਾਬ ਤਾਂ ਪੰਜਾਬ ਈ ਐ

  • @deepsingh4409
    @deepsingh4409 ปีที่แล้ว +1

    Bai sachi dilo dsa ksm lge sari family di bai dowe bai ya Diya gla suniya te hun aawe lag gya pla aah video sare din di ve hundi tawe sun sagde se aniya vadia gla ❤️❤️❤️❤️❤️

  • @jessiahuja1487
    @jessiahuja1487 ปีที่แล้ว +2

    ਕਿਸੇ ਗਰੀਬ ਦੀ ਮਦਦ ਕਰੋ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਵਿੱਚ ਜਾਕੇ ਮਦਦ ਕਰੋ 🙏

  • @gurjitsingh3022
    @gurjitsingh3022 ปีที่แล้ว +7

    ਬਾਈ ਅੱਖਰ ਵਾਲਿਆਂ ਵਲੋਂ ਵਧੀਆ ਪੰਜਾਬ ਨੂੰ ਵਿਖਾਉਣ ਦਾ ਉਪਰਾਲਾ, ਇਸ ਤਰ੍ਹਾਂ ਦੀਆਂ ਹੋਰ ਵੀਡੀਓ ਪਾਓ

  • @MajorSingh-vs8vz
    @MajorSingh-vs8vz ปีที่แล้ว +10

    ਬਾੲੀ ਜੀ ਅਮੀਰਾਂ ਵਾਸਤੇ ਦੋਵੇ ਦੇਸ਼ ਚੰਗੇ ਹਨ

  • @sagarsidhu2386
    @sagarsidhu2386 ปีที่แล้ว +21

    ਕਿਸਾਨ ਕਿਸਾਨੀ ਜਿੰਦਾਬਾਦ❤️❤️❤️

  • @manngill2468
    @manngill2468 ปีที่แล้ว +10

    wadiea ਲਗਦਾ ਕੇ ਪੰਜਾਬ ਚ ਵਾਪਸ ਅ ਰਹੇ ਵੀਰ ਆਂਪਣੀ mitthi ਨਾਲ ਜੋਰ੍ਦੇ ਪਏ

  • @mehaksandhu3552
    @mehaksandhu3552 ปีที่แล้ว +16

    ਬਹੁਤ ਵਧੀਆ

  • @sandeepkandhola459
    @sandeepkandhola459 ปีที่แล้ว +8

    ਵਤਨ ਦੀ ਮਿੱਟੀ ਦਾ ਪਿਆਰ ਬਾਈ 🙏
    ਮਿੱਟੀ ਅਵਾਜਾਂ ਮਾਰਦੀ

  • @kkkalsi4089
    @kkkalsi4089 ปีที่แล้ว +2

    ਪਿਉ ਦਾਦੇ ਦੀ ਪ੍ਰਾਪਰਟੀ sambh ਕੇ ਰੱਖਣੀ bahut vadi gl àa

  • @harishkhepar4622
    @harishkhepar4622 ปีที่แล้ว +17

    Bai yaar support kria kro akhar varge channel nu aahi 2_4 ne jo sarkara agge muh kholan di jurrat rakhde ne

  • @jaspreetgrewalbittu4028
    @jaspreetgrewalbittu4028 ปีที่แล้ว +7

    ਸੋਚ ਬਹੁਤ ਵੱਡੀ ਆ ਵੀਰ ਦੀ।ਤੁਸੀਂ ਵੀਰ ਬਹੁਤ ਤੱਕੜੇ ਹੋ ਜੋ ਮਿੱਠੀ ਜੇਲ ਤੋੜ ਕਿ ਅਜ਼ਾਦ ਹੋ ਕਿ ਘਰ ਮੁੜ ਆਏ।

    • @mikepurewal5816
      @mikepurewal5816 ปีที่แล้ว

      He will realize it in within 10 years.

  • @taranaulakh9910
    @taranaulakh9910 ปีที่แล้ว +3

    Bai ji banda bohut emotional a
    Gla sun ka dekho Bai Dia

  • @rajveeer3047
    @rajveeer3047 ปีที่แล้ว +8

    Waheguru 🙏 ji sab nu chardikala ch rakhan 🙏 khush rakhan 🙏 Nanak Naam chardikala there bhane sarbatt da Bhala 🙏

  • @sunildangs2229
    @sunildangs2229 ปีที่แล้ว +6

    Veer bahut vadaiya. Navneet as usual best.

  • @sarbjitsinghbajwa2993
    @sarbjitsinghbajwa2993 ปีที่แล้ว +5

    Navreet 22 ji tu ve heera Banda aa Waheguru ji chardikala bakshe ji

  • @sukhwantkaursandhu532
    @sukhwantkaursandhu532 ปีที่แล้ว +3

    Bahut vadia gal aa apne Punjab ch aye vapis

  • @jasbirsingh-kj9ql
    @jasbirsingh-kj9ql ปีที่แล้ว +5

    Good decision, it will motivate many of us !

  • @JagmeetSandhu13
    @JagmeetSandhu13 ปีที่แล้ว +10

    Dil khush krta jatta ❤

  • @JASSIERAI01
    @JASSIERAI01 ปีที่แล้ว +5

    ਬਹੁਤ ਵਧੀਆ ਜੀ ।

  • @HarpreetSingh-zo4fr
    @HarpreetSingh-zo4fr ปีที่แล้ว +3

    Bhut bhut congratulations 🎉 Bhara Tu aapne Ghar Mudia ❤

  • @deepsingh4409
    @deepsingh4409 ปีที่แล้ว +2

    5911 bai Vikramdeep Singh Sidhu youth power sangrur Wale ne bnaya se ❤️❤️❤️❤️

  • @renukaahuja664
    @renukaahuja664 ปีที่แล้ว +7

    Very nice decision to come back 💐 After all Our Punjab is Punjab 👌

  • @rubykn8030
    @rubykn8030 ปีที่แล้ว +5

    Very good decisions brother good luck and I'm very happy for you just fallow your soul.

  • @ankushgrover1196
    @ankushgrover1196 ปีที่แล้ว +10

    M graduate aa burger piza sandwich d stall lgaya 1 saal to zada ho gya gurdaspur d vich 2 lakh to zada meri income hai punjab d vich bht scope kam karan wala chahida mitro

    • @mangagill9362
      @mangagill9362 ปีที่แล้ว

      Wah 💯💯💯

    • @englishbyroop2744
      @englishbyroop2744 ปีที่แล้ว

      Salute bro

    • @mikepurewal5816
      @mikepurewal5816 ปีที่แล้ว

      Hi from Canada.
      Very good bro.
      A motivated person can succeed anywhere, it's the lazy ones that criticize a nation. I've been in Canada for 40 years, love everything about it.
      Every time I visit Punjab, I love it there too.

  • @charanjitbains315
    @charanjitbains315 ปีที่แล้ว +5

    I proud of you bother 🙏👌🌾

  • @singhdavinder4444
    @singhdavinder4444 ปีที่แล้ว +1

    ਇਹੋ ਹਾਲ ਸਭ ਦਾ ਹੈ।

  • @pan_jabdejaye2795
    @pan_jabdejaye2795 ปีที่แล้ว +5

    ਕਿਸਮਤ ਵਾਲਾ ਬਾਈ। ਸਾਡੇ ਵਰਗੇ ਚਾਹ ਕੇ ਵੀ ਪੰਜਾਬ ਨਹੀਂ ਆਹ ਸਕਦੇ।

  • @sarbjitvehniwal4467
    @sarbjitvehniwal4467 ปีที่แล้ว +2

    Bhoat badia veer. your dission is right. Har ikk punjabi di e soch honi chidi a. Earn money and come back to punjab.

  • @AmandeepSingh-ul9mz
    @AmandeepSingh-ul9mz ปีที่แล้ว +5

    ਬਹੁਤ ਵਧੀਆ ਜੀ

  • @mannarajput3598
    @mannarajput3598 ปีที่แล้ว +1

    Navreet bhai bahut vadia bahut vadia lga tuhadiya gal bat sun k

  • @sukhchainsinghsukh9480
    @sukhchainsinghsukh9480 ปีที่แล้ว +14

    ਕਮਾਲ ਕਰਤੀ ਵੀਰ ਜੀ

  • @MohanSingh-xf2nf
    @MohanSingh-xf2nf ปีที่แล้ว +1

    ਬਹੁਤ ਵਧੀਆ ਵਿਚਾਰ ਨੇ

  • @deepsingh4409
    @deepsingh4409 ปีที่แล้ว +1

    Bai ta jma ve pehchan nhe onda phla dekhya se odo horu se kyuki odo Canada to aaya se hun lagda apne Punjab ch hwa lag gye te hun jma Punjab wala ban gya ❤️❤️❤️❤️

  • @Bschitar.Kammonke
    @Bschitar.Kammonke ปีที่แล้ว +5

    ਪੱਤਰਕਾਰ ਸਾਹਿਬ ਤੁਸੀਂ ਸਵਾਲ ਕੀਤਾ ਸੀ ਮੋਟਰ ਦਾ ਕਮਰਾ ਇਹ ਕਨੇਡਾ ਦੇ ਡਾਲਰਾਂ ਨਾਲ ਬਣੇ ਵਾ

  • @kulwantsingh7606
    @kulwantsingh7606 ปีที่แล้ว +2

    ਸਹੀ ਵੀਰ ਮੈ ਆਪ ਆਉਣਾ ਅਮਰਿਕਾ ਤੋਂ ਪੱਕਾ ਵਾਪਸ ☝️

    • @KiranKiran-o5w
      @KiranKiran-o5w 8 หลายเดือนก่อน

      ਮੈ ਵਿਧਵਾ ਔਰਤ ਹਾ ਮੇਰਾ ਆਸਰਾ ਨਹੀ ਹੈ ਛੋਟੇ ਰੋਜ਼ਗਾਰ ਲਈ ਹੈਲਪ ਚਾਹੀਦੀ ਹੈ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ ਵੀਰੇ

  • @gurdeepsingh7965
    @gurdeepsingh7965 ปีที่แล้ว +3

    ਬਾਈ ਮੈ ਵੀ ਪੱਕੇ ਤੌਰ ਤੇ ਪੰਜਾਬ ਆ ਜਾਣਾ

  • @sandhuschannel2114
    @sandhuschannel2114 ปีที่แล้ว +1

    Bahut jyada changi soch aa bai di ❤️👍

  • @1tapgaming977
    @1tapgaming977 ปีที่แล้ว +2

    Very good veer ji great ho love you

  • @sonusohal287
    @sonusohal287 ปีที่แล้ว +1

    ਵੀਰੇ ਮੋਟਰ ਆਲਾ ਕਮਰਾ ਵਿਸਥਾਰ ਨਾਲ ਦਿਖਾ ਦਿਓ ਮੈ ਵੀ ਮੋਟਰ ਤੇ ਵਿਦਿਆ ਕਮਰਾ ਜਿਹੜਾ ਕਿਸਾਨ ਦਾ ਔਫਿਸ ਵੀ ਹੋਵੇ ਬਣਾਉਣ ਦਾ ਇਛੁੱਕ ਹਾਂ

  • @mampreetsingh6594
    @mampreetsingh6594 ปีที่แล้ว +7

    ਵੀਰ ਜੀ🙏

  • @sukhpalsingh927
    @sukhpalsingh927 ปีที่แล้ว +1

    ਵੀਰ ਜੀ ਬਹੁਤ ਵਧੀਆ

  • @gurpartapsinghtiwana450
    @gurpartapsinghtiwana450 ปีที่แล้ว +2

    Good bhai g traki karn wale de and navreet de

  • @FatehSidhu3876
    @FatehSidhu3876 ปีที่แล้ว +1

    ਬਹੁਤ ਸੋਹਣਾ ਬਾਈ ਸਿਆਂ

  • @harbanskhehra5706
    @harbanskhehra5706 ปีที่แล้ว +8

    God bless you brother

  • @maanpb13ala28
    @maanpb13ala28 ปีที่แล้ว +4

    Bht sohni interview a bai bht vdiya bnda bai nu jdo fst time vikram veer kol dekhiya c

  • @kisanektazindabadkisan2418
    @kisanektazindabadkisan2418 ปีที่แล้ว +1

    Sirra y Teri soch de y 🙏 waheguru chadhi kalaa ch rakhe

  • @singhbaljinder136
    @singhbaljinder136 ปีที่แล้ว +11

    ਬਾਈ 22 ਸਾਲ ਹੋ ਗਏ ਕਦੀ ਸੁੱਖ ਦੀ ਨੀਦ ਨਹੀ ਆਈ

    • @Spsk585
      @Spsk585 ปีที่แล้ว +4

      Veer ji fer hala maro ik te ajo punjab vapis kyuki jindgi bahut choti aa te khush reh kk hi haduni chahidi aa ❤

    • @arwindersinghchahal6616
      @arwindersinghchahal6616 ปีที่แล้ว

      Baljinder bhaji Instagram account ki aa tuhada?

    • @singhbaljinder136
      @singhbaljinder136 ปีที่แล้ว

      ਹੈ ਨਹੀ ਬਾਈ ਜੀ

  • @sidhumoosewala3794
    @sidhumoosewala3794 ปีที่แล้ว +16

    Veer g saare ardaas krdo yrr meri ..meri canada 🇨🇦 di file lg jni m canada jawa..te ess bhaai di traa m v mehnat krke pind aaa jawa .yrr maa .dad too dooor nhi jnn nu dill krda but mjboori bnn gyi te supnaa v dekhi bethe....waheguru Mehr krn sbb te

    • @inderveerkhakh4372
      @inderveerkhakh4372 ปีที่แล้ว +2

      Waheguru Mehr kre visa aju bro Tera don't worry

    • @blackeagle9432
      @blackeagle9432 ปีที่แล้ว +1

      Veer mera Biomatic 27 October nu hoye c
      Waiting result

    • @sidhumoosewala3794
      @sidhumoosewala3794 ปีที่แล้ว

      @@blackeagle9432 veer m ardaas kru k tuhada visa aaa jaawe ..rabb kre tusi mere naalo pehla jaawo te mehnat kro.

    • @nishansinghrai971
      @nishansinghrai971 ปีที่แล้ว

      Koi ni Bai waheguru ji Karo Teri Murad puri..fikkar ni karni..

    • @blackeagle9432
      @blackeagle9432 ปีที่แล้ว

      @@sidhumoosewala3794 salute hai veer teri soch nu

  • @GurinderSingh-bf9co
    @GurinderSingh-bf9co ปีที่แล้ว +1

    Nivreet Y ne hamesha Punjabiat De hi Gall Kite aa g Thx

  • @charanjeetsandhu1669
    @charanjeetsandhu1669 ปีที่แล้ว +2

    ਬਹੁਤ ਵਧੀਆ ਲੱਗਿਆ

  • @akashmannakashmann20
    @akashmannakashmann20 ปีที่แล้ว +5

    God bless u bhai ji

  • @mjsg8476
    @mjsg8476 ปีที่แล้ว +2

    People are coming back mostly who are financially strong back home with good businesses, good paying jobs etc.

  • @navdeepkaur809
    @navdeepkaur809 ปีที่แล้ว +2

    ਬੁਹਤ ਹੀ ਵਧੀਆ ਬਾਈ ਜੀ ❤️

  • @jagdeepsinghmann7975
    @jagdeepsinghmann7975 ปีที่แล้ว +1

    Bhut bhut good veer dhaba Walia

  • @gurbirsinghsandhu7538
    @gurbirsinghsandhu7538 ปีที่แล้ว +3

    ਬਾਈ ਮੋਟਰ ਤੇ ਰੁੱਖ ਵੀ ਲਾਉ

  • @rajubrar4736
    @rajubrar4736 ปีที่แล้ว +1

    Bai da chenl sira da love you jata a

  • @meetprabhvlogs8690
    @meetprabhvlogs8690 ปีที่แล้ว +6

    Nice veer ji

  • @Bschitar.Kammonke
    @Bschitar.Kammonke ปีที่แล้ว +6

    . ਇਹ ਕੋਈ ਨਵੀ ਗੱਲ ਵਾ ਕਨੇਡਾ ਦੇ ਸਿਰੋ ਹੀ ਇਹ ਸੰਦ ਤੇ ਇਹ ਕੋਠੀ ਬਣੀ ਵਾ ਕੋਈ ਪੰਜਾਬ ਦੀ ਮਾਸਲਿਆ ਦੀ ਗੱਲ ਕਰਿਆ ਕਰੋ ਕਈ ਨੋਜਵਾਨ ਪੰਜਾਬ ਵਿੱਚ ਰਹੇ ਕੇ ਵੀ ਇਹਨੀਂ ਤਰੱਕੀ ਕਰ ਗੇ ਵਾ ਉਨ੍ਹਾਂ ਵੀਰਾ ਨਾਲ ਇੰਟਰਵਿਊ ਕਰਿਆ ਕਰੋ ਜੇ ਕਰਨੀ ਹੁੰਦੀ ਵਾ

  • @officialsandeepsinghmusic5393
    @officialsandeepsinghmusic5393 ปีที่แล้ว +2

    Bahut vadiya

  • @GurinderSingh-bf9co
    @GurinderSingh-bf9co ปีที่แล้ว +1

    Eho jeya hor 10-15 Video's bnao ta ki loka nu asliat pta lagg sake

  • @baljindersingh7802
    @baljindersingh7802 ปีที่แล้ว +2

    I love you beta ❤

  • @arwindersinghchahal6616
    @arwindersinghchahal6616 ปีที่แล้ว +1

    Bai. nu 💖DIL TU. SALUTE aa yarr🙏

  • @Backtopunjabverysoon
    @Backtopunjabverysoon ปีที่แล้ว +1

    Bhut wadiya kita bai ne.

  • @happysandhuhappy2258
    @happysandhuhappy2258 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @charanjeetsandhu1669
    @charanjeetsandhu1669 ปีที่แล้ว +1

    ਜੱਟ ਨੇ ਰੜਕ ਕੱਡਤੀ। ਬੱਲੇ ਤੇਰੇ ਜੱਟਾ

  • @amarjitsingh95
    @amarjitsingh95 ปีที่แล้ว +2

    Vdya kita veer ne ,apni metti apni hi hundi a.

  • @singhpunjab007
    @singhpunjab007 ปีที่แล้ว +1

    Eh vedio sanu eh dasdi e ki. Nojavan veer jaldi to jaldi canada, usa jan. Punjab vich reh ke eda di zindgi nahi milni.

  • @preetlove2034
    @preetlove2034 ปีที่แล้ว +2

    ਸੰਦ ਕਬੂਲ ਸ਼ਾਹ ਖੁੱਭਣ ਦੇ ,ਮੇਰੇ ਪਿੰਡ ਦੇ ਕੋਲ, ਫਾਜ਼ਿਲਕਾ

  • @manjotgrewal7060
    @manjotgrewal7060 ปีที่แล้ว +2

    Respect veere 🫡

  • @SukhpalSingh-rm2en
    @SukhpalSingh-rm2en ปีที่แล้ว +2

    Great man

  • @sukhigill9400
    @sukhigill9400 ปีที่แล้ว +1

    Very good 👍🙏🏻🙏🏻

  • @deepsingh4409
    @deepsingh4409 ปีที่แล้ว +1

    Bot shonki hai bai hun Yamaha lyona te Yamaha tyar hoya pya ❤️❤️❤️❤️❤️❤️❤️