Desi Korean, ਜਿਸ ਦੀ South Korea ਦੀਆਂ ਸੜਕਾਂ 'ਤੇ Punjabi ਸੁਣੋਗੇ ਤਾਂ ਹੈਰਾਨ ਹੋ ਜਾਵੋਗੇ | 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 10 ก.ย. 2024
  • ਦੇਸੀ ਕੋਰੀਅਨ ਸੰਗਨ ਹਾਫ਼-ਪਾਕਿਸਤਾਨੀ ਅਤੇ ਹਾਫ਼ ਕੋਰੀਅਨ ਹਨ। ਸੰਗਨ ਦੇ ਪਿਤਾ ਹਨ ਲਾਹੌਰ ਦੇ ਪੰਜਾਬ ਤੋਂ ਅਤੇ ਮਾਂ ਹਨ ਸਾਊਥ ਕੋਰੀਆ ਤੋਂ। ਸੰਗਨ ਦਾ ਭਾਰਤੀ ਕੁੰਨੈਕਸ਼ਨ ਵੀ ਹੈ। ਉਨ੍ਹਾਂ ਦੇ ਦਾਦਾ-ਦਾਦੀ ਪਟਿਆਲਾ ਅਤੇ ਹਰਿਆਣਾ ਤੋਂ ਸਨ।
    ਤਾਜੁੱਬ ਦੀ ਗੱਲ ਹੈ ਕਿ ਸੰਗਨ ਦੇ ਘਰ ਵਿੱਚ ਸਾਰੇ ਜ਼ਿਆਦਾਤਰ ਕੋਰੀਅਨ ਹੀ ਬੋਲਦੇ ਹਨ ਪਰ ਉਨ੍ਹਾਂ ਨੂੰ ਪੰਜਾਬੀ ਬੋਲਣ ਦਾ ਬਹੁਤ ਸ਼ੌਂਕ ਹੈ। ਉਸ ਨੇ ਜ਼ਿਆਦਾਤਰ ਇਹ ਭਾਸ਼ਾ ਆਪਣੇ ਪੰਜਾਬੀ ਦੋਸਤਾਂ ਤੋਂ ਸਿੱਖੀ। ਹੁਣ ਸਾਊਥ ਕੋਰੀਆ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਕਾਫੀ ਸਾਲ ਹੋ ਗਏ ਹਨ ਪਰ ਉਨ੍ਹਾਂ ਨੂੰ ਪੰਜਾਬੀ ਬੋਲਣ ਦਾ ਸ਼ੌਂਕ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਉਰਦੂ ਬੋਲੀ ਜਾਂਦੀ ਹੈ ਜਾਂ ਕੋਰੀਅਨ।
    ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਗੁਰਕਿਰਤਪਾਲ ਸਿੰਘ
    #DesiKorean #SouthKorean #Punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 185

  • @pashminderkaur9947
    @pashminderkaur9947 24 วันที่ผ่านมา +39

    ਬਹੁਤ ਵਧੀਆ ਲੱਗਾ ਇਕ ਕੋਰੀਅਨ ਮੁੰਡੇ ਦੇ ਮੂੰਹ ਤੋਂ ਪੰਜਾਬੀ , ਉਹ ਵੀ ਠੇਠ ਪੰਜਾਬੀ ਸੁਣਕੇ।
    ਜਿਹੜੇ ਲੋਕ ਪੰਜਾਬੀ ਹੋਕੇ, ਮਾਂ ਬੋਲੀ ਪੰਜਾਬੀ ਬੋਲਣ ਤੋਂ ਪਰਹੇਜ਼ ਕਰਦੇ ਹਨ ਉਹਨਾਂ ਦੇ ਮੂੰਹ ਤੇ ਬਹੁਤ ਵਡੀ ਚਪੇੜ ਮਾਰਦਾ ਹੈ ਇਹ ਕੋਰੀਅਨ ਮੁੰਡਾ ।

  • @desikorean
    @desikorean 29 วันที่ผ่านมา +172

    It was an honor to be interviewed by BBC in Punjabi! ❤️

    • @kempetai2099
      @kempetai2099 29 วันที่ผ่านมา +10

      Brought a smile to me seeing you embrace your culture so strongly veere, good on you!

    • @arcana808
      @arcana808 29 วันที่ผ่านมา +4

      Haye oye maar sutiya❤

    • @MeijiEmperor-o1k
      @MeijiEmperor-o1k 29 วันที่ผ่านมา +2

      Khalistan zindabad 🙏
      Sant Jarnail Singh ji Bhindranwaale zindabad 🦁

    • @Gurvindernagra-bk5zk
      @Gurvindernagra-bk5zk 29 วันที่ผ่านมา +1

      Fir hun hedar charde Panjab Vall kadon auna aa

    • @sarabjeetbamrah3144
      @sarabjeetbamrah3144 29 วันที่ผ่านมา +4

      @@desikorean all the love to you dear!Keep shining 🌞 🌝 😎

  • @user-ny7op3zd3d
    @user-ny7op3zd3d 29 วันที่ผ่านมา +73

    ਪਾਣੀ ਵਿਚ ਲੀਕ ਮਾਰਨ ਨਾਲ਼ ਪਾਣੀ ਵੰਡਿਆ ਨੀਂ ਜਾਂਦਾ ਓਹੀ ਚੜਦਾ ਤੇ ਲਹਿੰਦਾ ਪੰਜਾਬ ❤❤ ਬਹੁਤ ਵਧੀਆ ਜੀ ❤❤

  • @kamaljeetsingh8919
    @kamaljeetsingh8919 28 วันที่ผ่านมา +47

    ਭਾਈ ਵੀਰ ਸਿੰਘ ਦੀ ਗੱਲ ਯਾਦ ਆਉਂਦੀ ਹੈ ਜੋ ਕਹਿੰਦੇ ਸੀ ਕਿ ਇੱਕ ਦਿਨ ਆਵੇਗਾ ਸਾਰੇ ਪੰਜਾਬੀ ਬੋਲਣਗੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣਗੇ।

  • @PunjabiMunda313-d5
    @PunjabiMunda313-d5 29 วันที่ผ่านมา +47

    Proud to be Punjabi❤
    love from Okara Punjab🇵🇰

  • @PunjabiMunda313-d5
    @PunjabiMunda313-d5 29 วันที่ผ่านมา +63

    Punjab Punjab Aa Ki Charda ki Lahnda
    Love from Punjab🇵🇰

    • @GurcharanDhillon
      @GurcharanDhillon 27 วันที่ผ่านมา +1

      Panj = 5
      Aab = Paani
      Panj + Aab = Panjaab
      The correct spellings are "Panjaab".
      Britishers were unable to pronounce Panjaab and they used to spoke Punjab that is how they started writing in their native language English. But now they are gone and we are the real Natives of The Panjaab. Lets correct our region's spelling
      Panjaab or Panjab.
      Check the spellings of "Panjab University Chandigarh".

    • @GurcharanDhillon
      @GurcharanDhillon 27 วันที่ผ่านมา +2

      Charda hove ja Lehnda, Donve Panjaab hi ne. Eh saada Yaani Panjaabiyan da ilaaaka wa.
      Saanu Maan hai Panjaabi hon da.
      Panaab, Panjaabi Boli utte maan kariye. Asi aaap and apne bachya nu Panjaabi sikhaaiye.

    • @PunjabiMunda313-d5
      @PunjabiMunda313-d5 27 วันที่ผ่านมา +1

      @@GurcharanDhillon Bai Sada ita Punjab hi lak da Aa. Manu nai pata si Aa.

  • @JatinderSingh-kx6mp
    @JatinderSingh-kx6mp 27 วันที่ผ่านมา +10

    ਕੋਈ ਅੰਤਰ ਨਹੀਂ ਹੈ ਪੰਜਾਬ ਤੇ ਪੰਜਾਬ ਹੀ ਆ 😢 ਰੱਬਾ ਦਿਲ ਪੰਜਾਬ ਦਾ ਪਾਕਿਸਤਾਨ ਚ ਰਹਿ ਗਿਆ ਏ

  • @SurinderSingh-ih1dk
    @SurinderSingh-ih1dk 29 วันที่ผ่านมา +24

    Navdeep Brar de last week vlog vich es ne apne baare dassyaa siga .........bohat vadiya uprala siga Navdeep da........lokkaa ne bohat pasand kittaa siga......
    Laughter at a lighter mode......this dude is cool

  • @Karmjitkaur-gk1xq
    @Karmjitkaur-gk1xq 29 วันที่ผ่านมา +27

    ਬਹੁਤ ਵਧੀਆ ਪੰਜਾਬੀ ਨੂੰ ਪਿਆਰ ਕਰਦੇ ਹੋਂ very nice beta ♥️ ❤️ 👌

  • @satinder7735
    @satinder7735 29 วันที่ผ่านมา +15

    Hayee .....kinne sohne punjabi bolda hai .❤proud to be a punjabi love from indiaz

  • @gursharansingh1267
    @gursharansingh1267 29 วันที่ผ่านมา +15

    Punjabi great language

  • @HarpreetSingh-ux1ex
    @HarpreetSingh-ux1ex 24 วันที่ผ่านมา +5

    ਯੁੱਗ ਯੁੱਗ ਜੀਵੇ ਜਵਾਨਾਂ ❤ ਮਾਂ ਬੋਲੀ ਦਾ ਪਿਆਰ ਸਤਿਕਾਰ ਵਿਦੇਸ਼ਾਂ ਵਿੱਚ ਰਹਿੰਦੇ ਵਧਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @jasvirsinghghuman
    @jasvirsinghghuman 24 วันที่ผ่านมา +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤

  • @sarvjitdeol9622
    @sarvjitdeol9622 28 วันที่ผ่านมา +8

    🇮🇳ਪੰਜਾਬ 🇵🇰

  • @KGSinghSF
    @KGSinghSF 28 วันที่ผ่านมา +6

    Awesome Korean speaking Punjabi, your are super speaking this language with magical values spoken by so many wonderful people, thanks for making us more PROUD

  • @AmanZubaria
    @AmanZubaria 28 วันที่ผ่านมา +10

    Love from Lahore Pakistan 🇵🇰❤️

    • @PunjabiMunda313-d5
      @PunjabiMunda313-d5 27 วันที่ผ่านมา +1

      @@AmanZubaria Love from Punjab 🇵🇰

  • @vickuk1313
    @vickuk1313 28 วันที่ผ่านมา +7

    Dil khush karta eni shoni punjabi bol ke..bahut bahut pyar from England ❤

  • @amriksingh6828
    @amriksingh6828 29 วันที่ผ่านมา +16

    ਸਵਾਦ ਆ ਗਿਆ ਲਾਜਵਾਬ ਇੰਟਰਵਿਊ

  • @amandeepkaur12tha439
    @amandeepkaur12tha439 15 วันที่ผ่านมา +1

    Omg!!! This guy really speaks very good punjabi 👌👍
    Proud to be a punjabi love from ludhiana

  • @luckyKUMAR-iy7nm
    @luckyKUMAR-iy7nm 28 วันที่ผ่านมา +5

    At 03.05 ਕਿਆ ਬਾਤ ਐ ਬਾਈ ਜੀ, ਬਹੁਤ ਖੂਬ.... ਪੰਜਾਬ ਪੰਜਾਬ ਈ ਐ ਚਾਹੇ ਚੜ੍ਹਦਾ ਤੇ ਚਾਹੇ ਲਹਿੰਦਾ..

  • @Jupiter5752
    @Jupiter5752 28 วันที่ผ่านมา +4

    Love to both Punjab ❤❤

  • @truetales381
    @truetales381 28 วันที่ผ่านมา +4

    😅😂vehla mustanda 🎉🎉hyeee pure punjabi 😂😂

  • @Feelings-420-i4f
    @Feelings-420-i4f 28 วันที่ผ่านมา +8

    ਪੰਜਾਬ ਤਾਂ ਪੰਜਾਬ ( ਨਾ ਪਾਕਿਸਤਾਨ ਨਾ ਇੰਡੀਆ)

  • @sukhdev21
    @sukhdev21 29 วันที่ผ่านมา +4

    Thanks to BBC for introducing this guy to all of us.

  • @PardeepSinghPardeep-k9s
    @PardeepSinghPardeep-k9s 28 วันที่ผ่านมา +5

    ਬਹੁਤ ਵਧੀਆ ਵੀਰੇ❤❤

  • @HarpreetSingh-ux1ex
    @HarpreetSingh-ux1ex 24 วันที่ผ่านมา +4

    ਚੜਦੇ ਤੇ ਲਹਿੰਦੇ ਪੰਜਾਬ ਇੱਕ ਹੀ ਹਨ ਭਰਾ ਭਰਾ ਨਾਲੋਂ ਅਲੱਗ ਹੋ ਵੰਡੀਆਂ ਪੈ ਜਾਂਦੀਆਂ ਨੇ ਇਹ ਵੰਡੀਆਂ ਖਤਮ ਹੋਣਗੀਆਂ ਭਰਾ ਨੂੰ ਜੱਫੀਆਂ ਪਾ ਮਿਲਣਗੇ ਉਹ ਦਿਨ ਜਲਦੀ ਆਵੇਗਾ ਪੰਜਾਬ ਇੱਕ ਹੋਵੇਗਾ

  • @user-sn1ob1uz6t
    @user-sn1ob1uz6t 29 วันที่ผ่านมา +6

    Punjabian di shan vakhri

  • @user-fp1nb7hr1c
    @user-fp1nb7hr1c 21 วันที่ผ่านมา +1

    ਪੰਜਾਬੀ ਬੋਲ ਕੇ ਜਿਹਨੇ ਮੇਰਾ ਦਿਲ ਲੁਟਿਆ ਉਹ ਕੋਰੀਅਨ ਮੁੱਡਾ,,❤❤❤❤

  • @rajvirsingh4558
    @rajvirsingh4558 28 วันที่ผ่านมา +2

    ਬਹੁਤ ਹੀ ਸ਼ਾਨਦਾਰ ਜੀ

  • @punjabihitsongs11
    @punjabihitsongs11 19 วันที่ผ่านมา

    Respect ❤ Desi Korean.

  • @navdeepsinghbajwa
    @navdeepsinghbajwa 28 วันที่ผ่านมา +4

    _kine kine aa nu Navdeep Brar de vlog vich pheli war dekhya c_

  • @jaswinderkaur1907
    @jaswinderkaur1907 28 วันที่ผ่านมา +1

    Wah ji wah, kamaal krta ,BBC ne🙏🙏🙏🙏🙏

  • @kamalsingh-dc1vs
    @kamalsingh-dc1vs 29 วันที่ผ่านมา +2

    ਪੰਜਾਬੀ ❤ੳ

  • @GurmeetKaur-hz6yc
    @GurmeetKaur-hz6yc 28 วันที่ผ่านมา +1

    ਬਹੁਤ ਵਧੀਆ

  • @surinderpalsingh3687
    @surinderpalsingh3687 23 วันที่ผ่านมา +1

    Greattttttttttttttttttt veer ji

  • @RohitKumar-jj4fg
    @RohitKumar-jj4fg 28 วันที่ผ่านมา +2

    Navdeep brar bro❤❤

  • @harbanskaur8146
    @harbanskaur8146 28 วันที่ผ่านมา +1

    ਬਹੁਤ ਵਧੀਆ ਤੇ ਬਹੁਤ ਪਿਆਰ

  • @MpSingh-gp1rj
    @MpSingh-gp1rj 28 วันที่ผ่านมา +1

    Love affection have no boundaries

  • @hewks2007
    @hewks2007 29 วันที่ผ่านมา +4

    Pakistan da kewal khana pasand hai , punjabi songs , punjabi movies india de

    • @hsbrar35
      @hsbrar35 29 วันที่ผ่านมา +4

      Punjab ik he aa tay ik he rahayga. Jina marji jor laa lo ad karan vich koi kamyaab nahi houga,

  • @raviinder6406
    @raviinder6406 29 วันที่ผ่านมา +2

    Wah Ji Wah🙏🙏

  • @MandeepkaurKaur-j1i
    @MandeepkaurKaur-j1i 17 วันที่ผ่านมา

    Bohot vadiya lga ji

  • @sandeepsingh-qr8bb
    @sandeepsingh-qr8bb 28 วันที่ผ่านมา +1

    Bahut wadiya punjabi bolda veer

  • @ManpreetKaur-qj6ps
    @ManpreetKaur-qj6ps 21 วันที่ผ่านมา

    Wow

  • @kisankaur4459
    @kisankaur4459 23 วันที่ผ่านมา

    both Punjab is Beautiful!! love both Sides...

  • @harvindersingh6152
    @harvindersingh6152 29 วันที่ผ่านมา +6

    ਖਾਲਿਸਤਾਨ ਹੀ ਖਾਲਿਸਤਾਨ

  • @MohanSingh-mm5kb
    @MohanSingh-mm5kb 28 วันที่ผ่านมา +1

    ਬਹੁਤ ਵਧੀਆ 🩷💚🩵💙💜❤️🧡💛

  • @user-cz5wo9gn5v
    @user-cz5wo9gn5v 28 วันที่ผ่านมา +1

    PUNJABI VIR❤❤❤❤❤

  • @kamaljeetsingh8919
    @kamaljeetsingh8919 28 วันที่ผ่านมา +1

    ਜਿਉਂਦਾ ਰਹਿ ਵੀਰ।❤🎉

  • @sukhrajbhullar6206
    @sukhrajbhullar6206 19 วันที่ผ่านมา

    Bale bai eh ta kamaal ho gya😍

  • @surjeetkaurgarewal4407
    @surjeetkaurgarewal4407 22 วันที่ผ่านมา

    God bless you

  • @jaswindersingh2928
    @jaswindersingh2928 29 วันที่ผ่านมา +2

    Listen Sidhu Moosewala Chamkela Kuldeep Manak

  • @user-pn2ew8fe8i
    @user-pn2ew8fe8i 28 วันที่ผ่านมา +1

    ❤️ Balle Balle from Indian Punjab….. Chak do Phaji

  • @ChamkaurSingh-s4d
    @ChamkaurSingh-s4d 29 วันที่ผ่านมา +3

    Good bro👍🙏

  • @singhlally9349
    @singhlally9349 28 วันที่ผ่านมา +2

    Oh balle tera munda Panjabi a

  • @AngleKaur-ug6xu
    @AngleKaur-ug6xu 22 วันที่ผ่านมา

    Great vire

  • @LakhwinderSingh-jm9gw
    @LakhwinderSingh-jm9gw 22 วันที่ผ่านมา

    Jazzy b song jihne mera dil lutiya❤

  • @ideep3_
    @ideep3_ 26 วันที่ผ่านมา

    ਪੰਜਾਬ 😍❤️

  • @kirpalsingh8367
    @kirpalsingh8367 22 วันที่ผ่านมา

    Best language of the world

  • @rajwantkaur5729
    @rajwantkaur5729 28 วันที่ผ่านมา

    BBC Need to HONOUR This Intelligent boy...(Jihne mera dil Lutya..Song by Sardool Sikandar )..Charda Punjab and Lehanda Punjab is ONE...we love both sides..Kash Burlin de Diwar taran Eh Kandh (Border)Khatam Ho Jaya...Praying GOD...Love from USA /Amritsar/Panjab India.👋

  • @kirpalsingh8367
    @kirpalsingh8367 22 วันที่ผ่านมา

    Love u from india

  • @AmrinderSingh-is4gs
    @AmrinderSingh-is4gs 23 วันที่ผ่านมา

    ❤❤ Panjab nation

  • @user-ml4bb8qs1s
    @user-ml4bb8qs1s 21 วันที่ผ่านมา

    Good vy h

  • @official_rindu25
    @official_rindu25 19 วันที่ผ่านมา +1

    ❤❤❤❤❤❤❤❤❤❤❤❤❤❤❤❤❤❤

  • @SukhSingh-xk5cr
    @SukhSingh-xk5cr 25 วันที่ผ่านมา

    Supar

  • @SarbSanjiGurbani
    @SarbSanjiGurbani 28 วันที่ผ่านมา +1

    Panjab Panjabi Jindabaad 🙏🏻🙌♥️

  • @tonysingh-ft9ki
    @tonysingh-ft9ki 23 วันที่ผ่านมา

    Wah wah punjabio

  • @grewalonkar4810
    @grewalonkar4810 15 วันที่ผ่านมา

    ਘੈਂਟ ਲਗਦਾ ਯਾਰ

  • @gagandeepgill1642
    @gagandeepgill1642 23 วันที่ผ่านมา

    Wa kya baat hai ji

  • @user-mg9kg7lj1v
    @user-mg9kg7lj1v 21 วันที่ผ่านมา

    ❤❤

  • @Tarangrewal0003
    @Tarangrewal0003 27 วันที่ผ่านมา

    ❤❤❤❤❤❤❤

  • @sukhjindersingh3605
    @sukhjindersingh3605 23 วันที่ผ่านมา

    ਬਹੁਤ ਵਧੀਆ ਜੀ

  • @tonysingh-ft9ki
    @tonysingh-ft9ki 23 วันที่ผ่านมา

    Very nice and very good Punjabi o

  • @harryprince2956
    @harryprince2956 22 วันที่ผ่านมา

    Best bro luv u BRO ❤❤❤

  • @pan_jabdejaye2795
    @pan_jabdejaye2795 28 วันที่ผ่านมา +1

    Menu pehla pata se. Jad media wale ne question kita ke pakistan vich ke miss karde ho.mainu pata se khana khuga [food]😂 oh asi sare khana [food] miss karde hai.love you brother. ❤❤ panjab panjabiat zindabaad 💪💪💪🪯☪️

  • @GurinderSingh-le6rq
    @GurinderSingh-le6rq 28 วันที่ผ่านมา

    Wao 👌🙏

  • @MandipShing
    @MandipShing 29 วันที่ผ่านมา +1

    Love you brother

  • @daler-singh-dhillon
    @daler-singh-dhillon 29 วันที่ผ่านมา +1

    ❤bbc

  • @All_worldoo7
    @All_worldoo7 26 วันที่ผ่านมา +1

    Love from punjab india 😂😂😂

  • @parmkhalsa99
    @parmkhalsa99 27 วันที่ผ่านมา

    Great

  • @JASPALSINGH-hq2tl
    @JASPALSINGH-hq2tl 28 วันที่ผ่านมา +2

    Par Punjabi aap punjabi language khatam kari jande ne

  • @jawalewaliyajosan2068
    @jawalewaliyajosan2068 22 วันที่ผ่านมา

    😢ਗੁਡgood

  • @GurdeepSingh-cz4ci
    @GurdeepSingh-cz4ci 24 วันที่ผ่านมา

    Love you dear 😘 ❤ from India 🇮🇳

  • @sarabjeetbamrah3144
    @sarabjeetbamrah3144 29 วันที่ผ่านมา

    This is a beautiful picture❤❤❤

  • @satvindersingh9477
    @satvindersingh9477 13 วันที่ผ่านมา

    Kent veere

  • @movielike601
    @movielike601 21 วันที่ผ่านมา

    🙏🙏❤️❤️

  • @VishalKumar-xr6jp
    @VishalKumar-xr6jp 28 วันที่ผ่านมา

    So proud❣️

  • @Tarangrewal0003
    @Tarangrewal0003 27 วันที่ผ่านมา

    Very nice 👏👏👏👏👏👏👏

  • @harinderpreethani8147
    @harinderpreethani8147 26 วันที่ผ่านมา

    Good man de laltan oye bai

  • @All_worldoo7
    @All_worldoo7 26 วันที่ผ่านมา +1

    Love from punjab 😂😂😂😂😂

  • @charanjeetsingh8943
    @charanjeetsingh8943 28 วันที่ผ่านมา

    Wah...

  • @sherbajwa7443
    @sherbajwa7443 28 วันที่ผ่านมา

    Very nice!

  • @rashkullar8299
    @rashkullar8299 28 วันที่ผ่านมา

    Sira

  • @gurjeetsingh-gd1wr
    @gurjeetsingh-gd1wr 28 วันที่ผ่านมา

    Kmaal

  • @ranikalra4239
    @ranikalra4239 27 วันที่ผ่านมา +1

    Very ragila Munda hai.
    Khush reh mundya 😅

  • @user-yo6kq6bh3v
    @user-yo6kq6bh3v 28 วันที่ผ่านมา

    Very good👍.

  • @jasvirsingh8095
    @jasvirsingh8095 28 วันที่ผ่านมา

    ਜੀਓ

  • @MpSingh-gp1rj
    @MpSingh-gp1rj 28 วันที่ผ่านมา

    Great dear u r really a great young man

  • @ImmranKhalid1
    @ImmranKhalid1 27 วันที่ผ่านมา

    thank you for intervieweing Desi Korean (Punjabi Korean). hun tusi Tayyab (wonnie) te ZubiDubi da v interview karo, Tayyab aka Wonnie di Punjabi outclass hegi.

  • @satwinderpawar9532
    @satwinderpawar9532 28 วันที่ผ่านมา

    jinay mera dil lutia song hay Late Shrdhul Sikender was most popular singer in Punjab.

  • @r.p.singhpal4325
    @r.p.singhpal4325 27 วันที่ผ่านมา

    Good luck.❤