Japan Boy Father Son Meet : ਕਾਲਜ ਦੇ ਇੱਕ ਪ੍ਰੋਜੈਕਟ ਨੇ 19ਸਾਲਾਂ ਬਾਅਦ ਵਿਛੜੇ ਪਿਓ ਨੂੰ ਪੁੱਤ ਨਾਲ ਮਿਲਾਇਆ
ฝัง
- เผยแพร่เมื่อ 12 ก.ย. 2024
- ਕਾਲਜ ਦੇ ਇੱਕ ਪ੍ਰੋਜੈਕਟ ਨੇ 19ਸਾਲਾਂ ਬਾਅਦ ਵਿਛੜੇ ਪਿਓ ਨੂੰ ਪੁੱਤ ਨਾਲ ਮਿਲਾਇਆ
ਪੋਤੇ ਨੂੰ ਮਿਲ ਦਾਦੀ ਵੀ ਹੋ ਗਈ ਭਾਵੁਕ
ਸੌਤੇਲੀ ਮਾਂ ਵੀ ਪੁੱਤ ਲਈ ਰੋਜ ਕਰਦੀ ਸੀ ਅਰਦਾਸਾਂ
#PTCNews #PunjabNews #Amritsar #AmritsarNews #fatherSon #japaniBoy
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...
Respect for the Japanese mom.. who raised her son all by herself ♥️🙏🏻
His present wife is also great she is too emotional ❤
Punjabi wife seems to have very kind heart and pure soul.❤🎉
Stop such talks. She must have gone through shock
@@bharatiya804
Did you watch full interview??
she already know.. that he has a child..
She's said in interview she used to go gurdwara nd praying to God that one day that child meet us..
@@Sanjum0ti88q ?
Q srm aani chahiye ?
OK tujhe Khushi milti hai uske srmane se to mai keh dunga use srmane ke liye ...
OK sanjita
@@Sanjum0ti88kyon
❤❤❤ true
ਭੈਣ ਭਰਾ ਦੀ ਸ਼ਕਲ ਮਿਲਦੀ ਹੈ ❤❤
ਨਹੀ िਪਓ ਪੁॅਤ ਦੀ
ਬਹੁਤ ਖੁਸ਼ੀ ਹੋਈ ਇੱਕ ਬੱਚੇ ਨੂੰ ਉਸਦਾ ਬਾਪ ਮਿਲ ਗਿਆ। ਉਸਦੀ ਹਿੰਮਤ ਦਿਖਾਉਂਦੀ ਹੈ ਕਿ ਉਸਦਾ ਆਪਣੇ ਪਿਤਾ ਨਾਲ ਕਿਤਨਾ ਲਗਾਵ ਹੈ। ਦਾਦੀ ਮਾਤਾ ਤੇ ਭੈਣ ਦੀ ਅਰਦਾਸ ਪੂਰੀ ਹੋਈ। ਇਨਸਾਨੀਅਤ ਜਿੰਦਾ ਹੈ। ਵਾਹਿਗੁਰੂ ਮੇਹਰ ਕਰੇ।
His current wife is an angel
❤❤ 🙏
True. True motherly feelings.
First wife nu bhi salute jisne apne bacche nu apne father di shi jankari diti aur koi maa hundi te apne ladke nu pata hi nhi lagan dindi ki bache da father kon hai kis country toh hai 🙏🏽
And she never got married again 😢
Hmmm
❤❤❤
सभी अच्छे हैं। माता पिता दोनों को अपनी गलती का अहसास तो हुआ. Young age मे दुनियादारी की समझ कम होती है
Japanese Mothers are Great Mothers, because she raised & educated her Son for 19 year without her husband.
She never get married again
Yes
I don't want to say but that japanese women is unlucky
It's fake story, nothing Japanese about the guy
Son and father look alike @@jetpark3743
ਸਲਾਮ ਉਸ ਮਾਂ ਨੂੰ ਜਿਸ ਨੇ ਬੱਚੇ ਨੂੰ ਪਰਿਵਾਰ ਨਾਲ ਮਿਲਾ ਦਿੱਤਾ ਧੰਨ ਹੈ ਉਹ ਮਾਂ ਕਮਾਲ ਹੈ
ਤੁਹਾਡੇ ਬੱਚੇ ਨੇ ਜੋ ਸਖਤ ਮਿਹਨਤ ਕਰਕੇ ਆਪਣੇ ਪਿਤਾ ਨੂੰ ਲੱਭਿਆ ਇਸਦੇ ਇਰਾਦੇ ਨੂੰ ਸਲਾਮ ਹੈ
Only a mother with golden heart can have so big heart to accept son from another mother.
ਦੋਨੋ ਭੈਣ ਭਰਾਵਾਂ ਦੇ ਚਿਹਰੇ ਮਿਲਦੇ ਹਨ ਪਿਆਰ ਨਾਲ ਰਹਿਣ 🙏💐💐💐💐💐👍👍
So emotional
Ek pita ko peta mila
Ek behen ko bhai
Ek betey ko ek parvaar mila
Har Har Mahadev
Waheguru ji
Dont skip ...
Ek maa ne kya mila phir?
😢😢
@@khrishDaily बिल्कुल सही बात
Father’s pictures from youth are identical to what his son looks like now. Amazing. God bless the whole family.
Yes, they look alike
Exactly
ਸੁਖਪਾਲ ਵੀਰੇ
ਬਹੁਤ ਬਹੁਤ ਮੁਬਾਰਕਾਂ
ਹੱਸਦੇ ਵੱਸਦੇ ਰਹੋ, ਖੁਸ਼ ਰਹੋ, ਮੌਜਾਂ ਮਾਣੋ।
ਤੁਹਾਡੇ ਪਰਿਵਾਰ ਵਿੱਚ ਦੋਹਾਂ ਪਾਸਿਆਂ ਤੋਂ ਪਿਆਰ ਵਧੇ ਫੁਲੇ।
ਵਾਹਿਗੁਰੂ ਮੇਹਰਾ ਕਰੇ।
Second wife is very kind and excellent lady
Kuch nhi usko apne bacche ko Japan bhejna hoga
@@deepanshurautelapahadi1058only people like you can have that type of thinking
@@deepanshurautelapahadi1058
Really ??
What a sick mentality u have..
Just look at family's home nd the lifestyle they are having..
Dnt u think they can send they're daughter to Canada if they want..
why Japan men..?? Who go to Japan for study or job??
Just a few..
People choose Canada , America, England, aus, nz..
Only people like you maybe think of Japan.. I think u want to go Japan nd never got the visa 🤣🤣
@@deepanshurautelapahadi1058
Really ??
What a sick mentality u have..
Just look at family's home nd the lifestyle they are having..
Dnt u think they can send they're daughter to Canada if they want..
why Japan men..?? Who go to Japan for study or job??
Just a few..
People choose Canada , America, England, aus, nz..
Only people like you maybe think of Japan.. I think u want to go Japan nd never got the visa 🤣🤣
@@deepanshurautelapahadi1058
Really ??
What a sick mentality u have..
Just look at family's home nd the lifestyle they are having..
Dnt u think they can send they're daughter to Canada if they want..
why Japan men..?? Who go to Japan for study or job?? Just a few.
People choose Canada , America, England, Aus, Nz..
Only people like you maybe think of Japan.. I think u want to go Japan nd never got the visa 🤣
उस पिता का एक चमत्कार बेटा। जो कि
जापान से पापा से मिलने आया है।
धन्यवाद🙏💕।
ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਰੱਖੜੀ ਵਾਲ਼ੇ ਪਵਿੱਤਰ ਤਿਉਹਾਰ ਤੇ ਅਵਲੀਨ ਦੇ ਹੱਥੋਂ ਉਸਦੇ ਵੀਰ ਦੇ ਗੁਟ ਤੇ ਰੱਖੜੀ ਸਜਾ ਦਿੱਤੀ❤❤❤। ਬਾਬਾ ਜੀ ਤੁਸੀ ਆਪ ਮੇਲ ਕਰਵਾਇਆ ਤੇ ਹੁਣ ਵਿਛੋੜਾ ਨਾ ਪਾਉਣਾ 🙏🙏
Father or bete de same hight same fitures bhein kini kismt wali.
First wife v bahut vdyia honi jisne sare dacuments wish cards tk samhbalke rkhe bete noo dity kini sanctity os lady vich.
अपना खुन तो अपना होता है चाहे उसमे लाख बुराई हो या लाख अच्छाई,माँ बाप से बेटा कहीं रहे पर दिल उस बेटे या बेटी पर रहता है❤️❤️
ਬਹੁਤ ਵੱਡੇ ਦਰਦ ਨੂੰ ਸੀਨੇ ਵਿੱਚ ਦਬਾ ਕੇ ਸੁਖਪਾਲ ਸਿੰਘ ਜੀ ਤੁਸੀਂ ਆਪਣੀ ਹੁਣ ਤੱਕ ਦੀ ਜਿੰਦਗੀ ਗੁਜਾਰੀ ਹੈ । ਵਾਹਿਗੁਰੂ ਜੀ ਹੁਣ ਖੁਸ਼ੀਆਂ ਦੇਣ ਹਮੇਸ਼ਾ❤❤
He looks too innocent rona aagaya yaar ushe hi pata hai ki how he feel like maa baap ek sath nahi i think her step mother is positive but dil mai kahi na kahi yese feel hota hai like ikyk😢
I live in Japan. Same like India, here laws are written for mother. It was impossible for father to get this son's custody. Happy to see that they could meet. Hats off to mom as she didn't put hatred in son's brain. Japanese people are very nice. His current wife is also very nice and have a big heart. God bless the family.
भाई आपकी दास्तान को देखकर बहुत रोना भी आता और. ख़ुशी भी बहुत हुई, बस अब यही प्राथना है की सभी साथ मे रहे खुशी से
Heart touching story ❤❤😢Second wife ke liye big respect..
日本の息子はとてもかわいい
ਬਹੁਤ ਵਧੀਆ ਵੀਡੀਓ ਬਿਲਕੁਲ ਸੱਚੀ ਇਤਿਹਾਸ ਰੱਚ ਦਿੱਤਾ ਹੈ ਇਸ ਭਰਾ ਨੇ।
Sach me ye video sabse pyari h
दुनिया की सबसे बड़ी खुशी है जी पिता और बेटे की
ਦੇਵਕੀ ਤੇ ਯਸ਼ੋਦਾ ਮਾਂ ਦੋਵਾਂ ਮਾਵਾਂ ਨੂੰ ਸਲਾਮ
बेटे और पापा के मिलन तो रुला दिया यार, पापा बेटा एक जैसे चेहरे के हैं।
Punjabi Dilwalee Hote Hainn Love From Odisha Whole Punjabi Brother And Sister ❤❤❤
I am from Nagaland North-East India. From my experience, Punjabi are the best people in India, I had been to Moga and Mansa district in Punjab for some work and what I encounter and experience is that Punjabi people are so generous, friendly and quite modern and developed. Most of the boys love Royal Enfield Bullet and not forgetting their love for similar hairstyle😍. Every village they have Budwaries (village headman) and they are the most welcoming people. Just wanna visit once again some day
Thanks God
Thank You Sir
Tq❤❤❤
नांदेड भुमी से सुंदर फॅमिली को वाहे गुरु
ਬਹੁਤ ਵਧੀਆ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਤਰੱਕੀਆ ਬਖਸ਼ਣ ਖੁਸ ਰਹੇ ਪਰਿਵਾਰ ਜੀ
ਵੀਰ ਜੀ ਮੈ ਇਸ ਵੀਡੀਉ ਨੂੰ ਬਾਰ ਬਾਰ ਦੇਖਦੀ ਹਾਂ ਮੈਨੂੰ ਬਹੁਤ ਵਧੀਆ ਲੱਗੀ ਦੇਖ ਕੇ ਰੋਣ ਲੱਗ ਜਾਂਦੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਮੇਰੇ ਵੱਲੋਂ ਬੇਟੇ ਬਹੁਤ ਬਹੁਤ ਪਿਆਰ ਪਰਮਾਤਮਾ ਦਾ ਕੋਟਾਨ ਕੋਟਾਨ ਧੰਨਵਾਦ ਜਿਨ੍ਹਾਂ ਮੇਲ ਮਿਲਾਪ ਕਰਾਇਆ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਖੁਸੀ ਹੋਈ ਵੀਰ ਜੀ ਸਾਰੇ ਪਰਿਵਾਰ ਦੀ ਸ਼ਕਲ ਰਲਦੀ ਮਿਲਦੀ ਜੁਲਦੀ ਹੈ❤❤🎉🎉👍👍👌👌🙏🙏
Bhaiya meine to kai baar dekha ..ladaka bahut pyara hai😊
ਇਹ ਵਾਹਿਗੁਰੂ ਦਾ ਚਮਤਕਾਰ ਹੈ ਜੀ।ਧੰਨ ਧੰਨ ਗੁਰੂ ਰਾਮਦਾਸ ਜੀ🙏🙏🙏🙏🙏
ਬਾਈ ਸੁਖਪਾਲ ਦੀ ਹੁਣ ਵਾਲੀ ਘਰ ਵਾਲੀ ਬਹੁਤ ਨੇਕ ਔਰਤ ਲਗਦੀ ਹੈ ਪਰਮਾਤਾਮਾਂ ਇਹਨਾਂ ਨੂੰ ਚੜ੍ਹਦੀਕਲਾ ਚ ਰੱਖਣ
ਇਹ ਤਾਂ ਸਾਲਾਂ ਨੇਕ ਨੀ ਲਗਦਾ ਆਪਣੇ ਸੁਆਦ ਸੁਆਦ ਚ ਦੋ ਦੋ ਵਿਆਹ ਕਰਵਾ ਗਿਆ ਜਦੋਂ ਪਹਿਲਾਂ ਕਰਵਾਇਆ ਸੀ ਉਦੋਂ ਲਾਲਚ ਬਾਹਰ ਸੈਟ ਹੋਣ ਦਾ ਉਦੋਂ ਨੀ ਕਲਚਰ ਯਾਦ ਆਇਆ ਇਹਨੂ
My eyes filled with tears but now this movement is very fortunate
ਵੀਡੀਓ ਦੇਖਦਿਆਂ ਮੈਂ ਕਈ ਵਾਰ ਭਾਵੁਕ ਹੋਇਆ । ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕੋਟਨ ਕੋਟਿ ਪ੍ਰਣਾਮ।।
Hats off to his current wife who is accepting him so well. Hats off .
ਭੈਣ ਭਰਾਵਾਂ ਦਾ ਚਿਹਰਾ ਬਹੁਤ ਮਿਲਦਾ ਹੈ।
Kitni bhi baar dekh lo ye video man nhi bharta❤
जरूर आपकी इस वीडियो को देखकर कई और भी भावुक हुएं होंगे बिछड़े पिता पुत्र का अपने परिवार से मिलन की बेला में,, आपकी असीम खुशी में कई और को भी खुशी मिली,,
08:35 Japanese 🏯 wife
17:32 Punjabi wife
▪️◾◼️⬛ And the Father ਸੁਖਪਾਲ ਸਿੰਘ.... ਸਾਰੇ ਹੀ ਵਧਿਆ ਰੂਹਾਂ ਲੱਗ ਰਹੀਆਂ ਹਨ........ ਵਾਹਿਗੁਰੂ ਜੀ ਨੇ ਤਾਂ ਹੀ ਮੇਲ ਕਰਵਾ ਦਿਤੇ.... 🙏 ਧੰਨ ਧੰਨ ਬਾਬਾ ਨਾਨਕ ਜੀ 🙏 ਧੰਨ ਧੰਨ ਮਾਤਾ ਗੰਗਾ ਜੀ 🙏 ਰੂਹਾਂ ਦਾ ਮੇਲ ਕਰਵਾ ਦਿੱਤਾ..... ❤ ਪਰੀਵਾਰ ਕਿਨ੍ਹਾਂ ਖੁਸ਼ ਐ........... 🙏
▪️◾◼️⬛ ਕਾਫੀ ਸਮੇਂ ਵਾਦ ਕੁਛ ਸਕੂਨ ਵਾਲਾ ਦੇਖਣ ਨੂੰ ਮਿਲਿਆ
ਭਾਗਾ ਵਾਲਾ ਪਰਵਾਰ ਜਿੰਨਾ ਨੂੰ ਬੈਟਾ ਮਿਲ ਗਿਆ
ਜਾਰ ਵਾਰ ਵਾਰ ਦੇਖਿਆ ਮੈਨੂੰ ਰੌਣ ਆਈ ਜਾਦਾ
ਇੰਨਾ ਵਁਡਾ ਚਮਤਕਾਰ ❤❤
🌹🌹वाकई मैं ये देखते हुये लगता था कि परमात्मा जो चाहे कर सकता है। एक छोटी बहन को भाई का मिलना मुझे बहुत भावुक कर गया । अश्रू धारा प्रवाह हो रही है ।🙏🙏
ਜੋ ਮਾਂ ਨੇ ਪੁੱਤਰ ਨੂੰ ਪਿਆਰ ਦਿੱਤਾ ਬਹੁਤ ਵਧੀਆ ਲੱਗਿਆ
ਆਹ ਅਸਲੀ ਖੂਨ ਦਾ ਰਿਸ਼ਤਾ ਬਾਈ ਜੀ ਵਾਹਿਗੁਰੂ ਮਿਹਰ ਕੀਤੀ
सच में पिता पुत्र का मिलन देखकर खुशी के आंसू आ गये 😊
He is exact copy of his father. His sister n second mother r also pure hearted person. Such an emotional moment for the family❤
Please don't use half sister n step mother words. They have the same DNA . Mother (Maa) is always a mother.
Wow powerful statement 👏👏👏
Exactly
ਬਹੁਤ ਵਦੀਆ ਕੀਤਾ ਵੀਰ ਜੀ ਜਾਪਾਨੀ ਭਰਾ ਨੂੰ ਪਰਵਾਰ ਨਾਲ ਮਿਲਾ ਕੇ । ਧਨਵਾਦ ਜੀ ਵੀਰ ਨੂੰ ਜਲਦੀ ਘਰ ਦਾ ਪਤਾ ਦਸਿਆ ।ਨਿਰਮਲ ਸਿੰਘ ਭਲਵਾਨ ਜੀ , ਬਲਰਾਜ ਸਿੰਘ ਸਰਪੰਚ ਸਾਬ , ਕਾਕਾ ਵੀਰ ਨੰਬਰਦਾਰ ਸਾਬ ( ਠਾਕੁਰ ਜੀ ਸਟੇਟ )
This Boy is Total Copy of his Father ( When he was Young) Lookwise ❤
Second wife is very very great lady.
That Japnies Lady is also great who allow her child to met his father nd b in touch wd him
Sade ethe buhat bache han jo appne daddy nu labde han vaih karwa ke pake ho ke vapas india aa gye from Germany❤
Exactly so many in europe
Very kind hearted lady and sisters are also very nice.
ऐसा प्यारा बेटा सभी कोमिले भाई बहन की जोड़ी सलामत रहे❤❤❤❤❤❤
ਕਾਸ ਸਭਦੇ ਵਿਛੜੇ ਇਦਾ ਹੀ ਮਿਲ ਜਾਣ 🙏🏻
ਵਾਹਿਗੁਰੂ ਜੀ ਪੂਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ
This is the best example of god
No it's human nature😊
Punjabi wife ❤❤angle ❤❤ respect she is loving her husband from deep heart ❤️❤️ and kid also❤❤bharat maa
Dunia di sabh toh advance country hai es time . Japan . Bhuat sara pyar ji sari family nu . Nakodar city toh 🙏❣️
ਵਧਾਈ ਹੋਵੇ ਵੀਰ ਜੀ
Bande di wife da dil bout badda aa aho jahi ghar wali rabb har insaan nu deve
ਦੋਨਾਂ ਮਾਵਾਂ ਨੂੰ ਸਲੂਟ
indian wife nu slaam aa.... baki japan wali wife nu salut aa jisne kde dobara shadi nhi karwayi... so tnkx god ki piyo putt nu milaya after 19 year ....
She is pure soul too good family 😍rare to see such women's who can accept like this
Dad was Missing him a lot... father's ❤️...lovely family 💗
Very heart touching story 🙏 mahadev ji hamesha khush rakhe ji 👏👏
Kya baat hai prawa ankhon ch Ansuu aa gaye bhai ji
पिता सच में bhagwan ही होते हैं 🙏👍🙏
ਪੁੱਤ ਨੇ ਪਿਓ ਨੂੰ ਲੱਭ ਲਿਆ ਹੈ। ਪਿਓ ਨੇ ਪੁੱਤ ਨੂੰ ਨਹੀਂ
ਏ ਬੱਚਾ ਜਪਾਨਨੀ ਦਾ
Yes
Kismat wali family hai bro leen ka effort is too great efforts
This boy looks like my small brother..i feel so emotional seeing your story..😢
Both of the women have a heart of gold👏
ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣਾਂ ਜੀ 🙏🙏🙏
Mother of girl is also great Mother.
ਬਹੁਤ ਬਹੁਤ ਵਧਾਈਆ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ❤
salute to is munde di maa,,, haaye oye rabb os kudi te ki ki beetda riha hona, usne sariya nishaniya vi smbhal k rakhiya 😢😢😢😢
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏 ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਕਰਕੇ ਸਭ ਹੋਈਆਂ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🙏🙏
ਪ੍ਰਮਾਤਮਾ ਮੇਹਰ ਕਰੇ ਪਰਿਵਾਰ ਤੇ ਪਰ ਇੱਕ ਕੌੜਾ ਸੱਚ ਇਹ ਹੈ ਕਿ ਸਾਡੇ ਪੰਜਾਬੀ ਪੱਕੇ ਹੋਣ ਲਈ ਇਸਤਮਾਲ ਕਰਦੇ ਨੇ ਫੌਰਨ ਦਾ ।
Ek bat to proof ho gai rab sacche dil ki suntan jarure h
I would love to appreciate to mother she's very nice nature ☺️🙏 God bless you all ❤️
ਭਾਵਨਾਵਾਂ ਸੱਚਿਆਂ ਹੋਣ ਤਾਂ ਅਰਦਾਸ ਜ਼ਰੂਰ ਪੂਰੀ ਹੂੰਦੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏😌
Sab de vichre hoye milado Waheguru ji 🙏
I watch this video daily really vry sentimental
योद्धा मां का साहसी, संस्कारी बेटा ...महोदय को तो पला पलाया जवान मिल गया...
I am very happy to see father and son. God bless him. At the same time I also want, next time he can come with his mother. All the best.
Sweet reunion.
Waheguru ji mehar banai rakhan.
Waheguru ji bless them always.
ਮਾਲਕ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ।ਬਹੁਤ ਖੁਸ਼ੀ ਹੋਈ ।ਪਰਿਵਾਰ ਨੂੰ ਬਹੁਤ ਬਹੁਤ ਵਧਾਈ ।
ਧੰਨ ਧੰਨ ਬਾਬਾ ਦੀਪ ਸਿੰਘ ਜੀ।
Waheguru ji Bari Khushi hoi hai beta milan di
ਅੱਜਕੱਲ੍ਹ, 50% ਪਰਿਵਾਰ ਕੁਝ ਸਾਲਾਂ ਦੇ ਵਿਆਹ ਦੀਆਂ ਸ਼ਰਤਾਂ ਤੋਂ ਬਾਅਦ ਵੱਖ ਹੋ ਰਹੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਵਾਹਿਗੁਰੂ ਸਿਮਰਨ ਅਤੇ ਵਾਹਿਗੁਰੂ ਦੀਆਂ ਅਰਦਾਸਾਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਨਹੀਂ ਤਾਂ ਜ਼ਿੰਦਗੀ ਸਿਰਫ ਨਰਕ ਹੈ।🇨🇦
🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
ਬਹੁਤ ਹੀ ਚੰਗਾ ਹੋਇਆ ਇਸ ਦੀ ਮੰਮੀ ਨੂੰ ਸਾਰਾ ਸਚ ਦਸ ਕੇ ਬੇਟੇ ਨੂੰ ਫੋਟੋ ਦੇ ਦਿੱਤੀਆ ਇਸ ਦੀ ਵਧਾਈ ਦੀ ਪਾਤਰ ਜਿਸ ਨੂੰ ਆਪਦਾ ਡੈਡੀ ਲਭਣ ਲਈ ਪੂਰਾ ਸਾਥ ਦਿੱਤਾ ਤੇ ਭਾਰਤ ਵਾਲੀ ਮਾ ਤੇ ਪਰਿਵਾਰ ਨੇ ਬੱਚੇ ਨੂੰ ਪਿਆਰ ਦਿੱਤਾ ਦੌਵੇ ਮਾਤਾ ਹੀ ਬੱਚੇ ਦੀਆ ਬਹੁਤ ਚੰਗੀਆਂ ਹਨ ਵਧਾਈ ਦੀਆ ਪਾਤਰ ਹਨ ਪਰ ਮਾਤਮਾ ਸਾਰੇ ਪਰਿਵਾਰ ਨੂੰ ਤੰਦਰੁਸਤੀਆ ਬਖਸ਼ੇ ਮਿਲਾਪ ਦੀ ਕਹਾਣੀ ਸੁਣ ਬਹੁਤ ਮਨ ਖੁਸ਼ ਹੋਇਆ ❤❤❤
Really emotional. Thanks to waheguru that father meet his son
The indian mom has proved how to respect the husband n family n adopting n living the child from japanese mother. May gid bless the boy n the entire family
Salute es putter piyaray nu meri aur say
his Face tell Everything, ❤️🔥 His this Man Son
ਬਹੁਤ ਬਹੁਤ ਵਧਾਈਆਂ ਛੋਟੀ ਭੈਣ ਨੂੰ ਤੇ ਸਾਰੇ ਪਰਿਵਾਰ ਨੂੰ ਜੀ
Maine yah video kam se kam 5😢😢😊😊😊😊❤ wali Dekha aur Dekhkar Itna bhavuk Hogi na Bata Nahin Sakte
He looks like his sister❤
Ye video sabse pyari aur satisfying hai
Sab tyohaar se bada tyohar hai ye
Ek baap bete ka milan
Behen bhai ka milan❤
Super wowooooo great all the best to everyone of the family. Ashok/Chennai