ਕੋਰੀਆ ਚ ਵੱਸਦੇ ਪੰਜਾਬੀ ਸੁਪਰਸਟਾਰ🇰🇷ਹਾਸੇ ਠਾਠੇ ਦਾ ਮਾਹੌਲ ਤੇ ਮਾਣ ਵਾਲੇ ਪਲ❤️Superstar Punjabi's in Korea|Vlog

แชร์
ฝัง
  • เผยแพร่เมื่อ 4 ก.พ. 2025

ความคิดเห็น • 466

  • @Navdeepbrarvlogs
    @Navdeepbrarvlogs  6 หลายเดือนก่อน +65

    Satt kim's channel👇👇
    youtube.com/@koreanpunjaban?si=WtjA8D7k-rHZjwtU
    desi Korean Channel👇👇
    youtube.com/@desikorean?si=KDgf0EAyAavWkqpM

    • @lovepreetDhillon-u2c
      @lovepreetDhillon-u2c 6 หลายเดือนก่อน +1

      Mari sister v korea veer ji

    • @balkarshah5374
      @balkarshah5374 6 หลายเดือนก่อน

      ਬੀਬੀਆ ਤੇ ਭਾਈਊ ਏਹ੍ਹ ਦੋਵੇ ਲਿੰਕ ਵੇਖੋ ਤੇ ਇਹਨਾ ਦੀ ਸਪੋਟ ਕਰੋ 🙏

    • @singga5679
      @singga5679 5 หลายเดือนก่อน +1

      ​@@lovepreetDhillon-u2c korea jan da ke persiger aa veeri

    • @Rafeeeqahmad-m9h
      @Rafeeeqahmad-m9h 5 หลายเดือนก่อน

      Bundu number 1

  • @koreanpunjaban
    @koreanpunjaban 6 หลายเดือนก่อน +450

    ਤੁਹਾਨੂੰ ਮਿਲ ਕੇ ਚੰਗਾ ਲੱਗਾ, ਭਰਾ। 🙏 ਫਿਰ ਮਿਲਾਂਗੇ 🙌🥰

    • @jovandeepsingh-Riar
      @jovandeepsingh-Riar 6 หลายเดือนก่อน +6

      Satsiri akal sis form India u.p❤

    • @simbasingh9576
      @simbasingh9576 6 หลายเดือนก่อน +7

      Bhen satsriakal, tuhadi punjabi bahut wadiya! 😄

    • @MalkeetSingh-cf4qb
      @MalkeetSingh-cf4qb 6 หลายเดือนก่อน +2

      Tuhadi video tik tok te vekhde

    • @HardeepSingh-fj6jx
      @HardeepSingh-fj6jx 6 หลายเดือนก่อน

      Nice couple ❤❤🎉🎉🎉

    • @jaddi_sardar_official
      @jaddi_sardar_official 6 หลายเดือนก่อน

      Sat Sri akkal bharjai ji 😅

  • @hsworldview8075
    @hsworldview8075 6 หลายเดือนก่อน +85

    ਭੈਣ ਕਿਮ ਨੂੰ ਪੰਜਾਬੀ ਸਿੱਖਣ ਲਈ ਬਹੁਤ ਬਹੁਤ ਵਧਾਈ।❤

  • @SukhdevSingh-zp2pj
    @SukhdevSingh-zp2pj 5 หลายเดือนก่อน +7

    ਇਸ ਭੈਣ ਨੇ ਕਿਵੇਂ ਏਨੀਂ ਪੰਜਾਬੀ ਸਿੱਖੀ ਹੈ ਬਹੁਤ ਬਹੁਤ ਧੰਨਵਾਦ ਭੈਣ ਜੀ। ਬਹੁਤ ਹੀ ਜਿਆਦਾ ਖੁਸ਼ੀ ਹੋਈ ਆ ਭੈਣ ਦੀ ਪੰਜਾਬੀ ਸੁਣਕੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ।

  • @Amazingworld_007
    @Amazingworld_007 5 หลายเดือนก่อน +10

    I never imagine Gurudwara Sahib in South Korea, What a great thing with the blessings of waheguru 🙏 Love from ❤ Punjab, India

  • @NirmalSingh-bz3si
    @NirmalSingh-bz3si 6 หลายเดือนก่อน +25

    ਓ ਪੰਜਾਬੀਓ ਚੜਦੀ ਕਲਾ ਵਿੱਚ ਰਹੋ ਰੱਬ ਥੋਨੂੰ ਤਰੱਕੀਆ ਦੇਵੇ ਆਪਣਾ ਪੰਜਾਬ ਛੱਡੀ ਫਿਰਦੇ ਓ ਜਿਹੜਾ ਮੇਰਾ ਵੀਰ ਪਟਿਆਲੇ ਤੋਂ ਆ ਉਨਾ ਨੂੰ ਸਸਅ, ਕਿਉਕਿ ਮੈਂ ਪਟਿਆਲੇ ਤੋ ਲਿਖ ਰਿਹਾ ,,ਬੈਸੇ ਸਾਰਿਆਂ ਨੂੰ ਹੀ ਸਸਅ,,

  • @sumanlata8950
    @sumanlata8950 5 หลายเดือนก่อน +20

    This is a very big slap for those Punjabi who feel proud to speak English hindi or other languages.

  • @MajorSingh-po6xd
    @MajorSingh-po6xd 6 หลายเดือนก่อน +23

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @Goldanmusicofficial6280
    @Goldanmusicofficial6280 5 หลายเดือนก่อน +1

    Yr andro hasa aya eh vedio vekh ke jo tansan bahri life ch
    Kite kite aunds 😂😂😂❤❤❤❤❤❤❤❤❤❤

  • @narindersingh1725
    @narindersingh1725 6 หลายเดือนก่อน +18

    ਬਹੁਤ ਹੀ ਪਿਆਰੀ ਜੋੜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ।

  • @sukhvirsingh1093
    @sukhvirsingh1093 4 หลายเดือนก่อน +1

    ❤ wah g wah drshan ho Gaye tuhade aj 🙏 Waheguru merhar rakhe

  • @Sukhtrader
    @Sukhtrader หลายเดือนก่อน +2

    ਪੰਜਾਬੀ ❤😊

  • @pcheekupadda
    @pcheekupadda 6 หลายเดือนก่อน +24

    ਕੋਰੀਅਨ ਕੁੜੀ ਪੰਜਾਬੀ ਬਹੁਤ ਸੋਹਣੀ ਬੋਲਦੀ ਐ

    • @Historyworld-sb
      @Historyworld-sb 5 หลายเดือนก่อน

      Eh patiala najdeek da wa b aj igr

    • @harshsongra1535
      @harshsongra1535 2 หลายเดือนก่อน

      ​@@Historyworld-sbnajdeek matlab

  • @Gurbani98
    @Gurbani98 4 หลายเดือนก่อน +1

    Jammu de sikh sikhi vich puran han | mann khush ho gya vekh ke ❤❤❤

  • @dhillonrupinderpalsingh8057
    @dhillonrupinderpalsingh8057 6 หลายเดือนก่อน +8

    ਬਹੁੱਤ ਈ ਸੋਹਣਾ ਵਲਾਗ , ਚੜਦੀਕਲਾ 🙏 . ( ਪੰਜਾਬ , ਪੰਜਾਬੀ , ਪੰਜਾਬੀਅਤ )
    ਵਾਹਿਗੁਰੂ ਹਮੇਸ਼ਾ ਚੜਦੀਕਲਾ ਰੱਖਣ ।

  • @KurshidaKhan-j3p
    @KurshidaKhan-j3p 6 หลายเดือนก่อน +6

    Sata bir Kim sister Manu bhot pasind na ahana di video Instagram Tay bhot like kardi ha ❤❤❤

  • @RupDaburji
    @RupDaburji 6 หลายเดือนก่อน +12

    ਖੂਬਸੂਰਤ ਇਨਸਾਨਾਂ ਨਾਲ ਮਿਲਾਉਣ ਲਈ ਧੰਨਵਾਦ ਜੀ

  • @kuldipkumar5322
    @kuldipkumar5322 6 หลายเดือนก่อน +24

    ਮਨਦੀਪ ਵੀਰੇ ਰੂਹ ਖੁਸ਼ ਹੋ ਗਈ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਕੇ , 12 ਸਾਲ ਬਾਅਦ ਦਰਸ਼ਨ ਹੋਏ , 5 ਸਾਲ ਇਥੇ ਹੀ ਇਕੱਠੇ ਹੁੰਦੇ ਰਹੇ ਹਾਂ ਹਰ ਐਤਵਾਰ ਤੇ ਸੁੰਘਰੀ ਸ਼ਹਿਰ ਘੁੰਮਦੇ ਸੀ। 2006 ਤੋਂ 2012 ਤਕ ਪੰਜ ਛੇ ਸੌ ਬੰਦਾ ਹੀ ਹੁੰਦਾ ਸੀ। ਹਰ ਸੰਡੇ ਨੂੰ 50, 60 ਹੀ ਆਉਂਦੇ ਸੀ । ਕੋਈ ਪ੍ਰੋਗਰਾਮ ਤੇ ਹੀ ਸਾਰੇ ਆਉਂਦੇ ਸੀ।

    • @arvindergill2704
      @arvindergill2704 5 หลายเดือนก่อน

      Kehri city ch gurudwara sahib hai

    • @YbRomeo0298
      @YbRomeo0298 5 หลายเดือนก่อน +2

      ਬਾਬਾ ਜੀ ਚੜਦੀ ਕਲਾ ਵਿਚ ਰੱਖਣ ਤੇ ਕਾਮਯਾਬ ਹੋ ਕੇ ਵਤਨਾ ਨੂੰ ਮੂੜਨ ਦੀ ਕ੍ਰਿਪਾ ਕਰਨ ਜਿਉਦੇ ਵੱਸਦੇ ਰਹੋ🌻🌟 ਸਾਰੇ🌟🌻

  • @sadhusingh736
    @sadhusingh736 5 หลายเดือนก่อน +2

    ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੂੰ ਸਿੱਖੀ ਸਰੂਪ ਨਾਲ ਕੋਰੀਆ ਦੀ ਸੀਟੀ ਜਨ ਪ੍ਰਾਪਤ ਹੋਈ

  • @jagdeepsinghkingra7268
    @jagdeepsinghkingra7268 6 หลายเดือนก่อน +9

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪੁੱਤਰ

  • @DavinderSingh-o9z
    @DavinderSingh-o9z 6 หลายเดือนก่อน +15

    ਹੈਰਾਨੀ ਦੀ ਗਲ ਹੈ ਦੂਜੇ ਧਰਮ ਦੇ ਲੋਕ ਦੂਜੇ ਦੇਸ ਦੇ ਲੋਕ ਮਾਂ ਬੋਲੀ ਸਿਖ ਕੇ ਸਮਝ ਕੇ ਇਨੀ ਸੂਦ ਪੰਜਾਬੀ ਬੋਲਦੇ ਨੇ ਤੇ ਸਾਡੇ ਪੰਜਾਬੀ ਹੋ ਕੇ ਅਪਣੀ ਮਾਂ ਬੋਲੀ ਨੀ ਬੋਲਦੇ ਘਰ ਚ ਹੋਵੇ ਯਾ ਬਾਹਰ ਪਤਾ ਨੀ ਕਿਯੋ ਪੰਜਾਬੀ ਨੀ ਬੋਲਦੇ ਹੇਗੇ ਨੇ ਬਟ ਘਟ ਨੇ

    • @JagroopSingh-no7xy
      @JagroopSingh-no7xy 5 หลายเดือนก่อน

      ਗੁਲਾਮ ਕੋਮਾ ਦਾ ਹਾਲ ਇਹੋ ਹੁੰਦਾ ਵੀਰ

  • @pargatmadahar7381
    @pargatmadahar7381 6 หลายเดือนก่อน +5

    ਬਹੁਤ ਬਹੁਤ ਧੰਨਵਾਦ ਜੀ, ਰੂਹ ਖੁਸ਼ ਹੋ ਗਈ ਦੂਜਿਆਂ ਨੂੰ ਪੰਜਾਬੀ ਬੋਲਦੇ ਸੁਣ ਕੇ ਦੂਰ ਦਰੇਸ ਵੱਲ 🙏

  • @AjitSingh-gq6cb
    @AjitSingh-gq6cb 6 หลายเดือนก่อน +4

    ਬਾਈ ਜੀ ਦਾਸ ਵੀ ਰਾਜਪੁਰੇ ਤੋਂ ਹਾਂ ਅਤੇ ਮੈਂ ਵੀ ਆਪ ਜੀ ਦੇ ਬਲਾਗ ਦੇਖਦਾ ਰਹਿੰਦਾ ਹਾਂ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ

  • @Jps64ਜੇਪੀਐਸ
    @Jps64ਜੇਪੀਐਸ 6 หลายเดือนก่อน +7

    ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਬਹੁਤ ਖੂਬ ਪੰਜਾਬੀ ਨੂੰ ਮਿਲ ਕੇ ਤਸੀ ਬਹੁਤ ਵੱਧੀਆ ਬਲੋਗ ਬਣਾਇਆ ਹੈ ❤🌹 💛 💖 💙

    • @Navdeepbrarvlogs
      @Navdeepbrarvlogs  6 หลายเดือนก่อน

      ❤️❤️🙏🙏

    • @balkarsingh-tw2mm
      @balkarsingh-tw2mm หลายเดือนก่อน

      ਕਮਲਿਓ ਆਵਦੇ ਦੇਸ਼ ਵਰਗਾ ਦੇਸ਼ ਕਿਤੇ ਵੀ ਨਹੀਂ ਹੈ।

  • @pb43samrala
    @pb43samrala 6 หลายเดือนก่อน +19

    ੴ ਵਾਹਿਗੁਰੂ ਜੀ ਕਾ ਖਾਲਸਾ ☬
    ☬ ਵਾਹਿਗੁਰੂ ਜੀ ਕੀ ਫਤਿਹ ੴ

  • @hsworldview8075
    @hsworldview8075 6 หลายเดือนก่อน +59

    ਓਏ ਪੰਜਾਬੀਆ ਅੱਖਾਂ ਉਘਾੜ ਹੁਣ ਤੇ ,
    ਹੋਇਆ ਖਾਨਾ ਬਦੋਸ਼ ਪ੍ਰਵਾਰ ਤੇਰਾ l
    ਝਾਂਸੇ ਮਾਂ ਮਤਰੇਈਆਂ ਦੇ ਵਿੱਚ ਪੈ ਕੇ ,
    ਗਿਆ ਲੁਟਿਆ ਬਾਗ਼ ਗੁਲਜ਼ਾਰ ਤੇਰਾ !
    ਤੇਰੇ ਲੁੱਟ ਖਜ਼ਾਨੇ ਬਰਬਾਦ ਕੀਤੇ ,
    ਰਾਖਾ ਕਰ ਦਿੱਤਾ ਬੇ-ਹਥਿਆਰ ਤੇਰਾ l
    ਅਰਬੀ ਫਾਰਸੀ ਦੀ ਕਿਧਰੋਂ ਲੋੜ ਪੈ ਗਈ ,
    ਵਿਰਸਾ ਬੋਲੀ ਦਾ ਬੇਸ਼ੁਮਾਰ ਤੇਰਾ l
    ਹਿੰਦੂ ਹਿੰਦੀ ਨੂੰ ਜਫੀਆਂ ਪਾ ਬੈਠੇ ,
    ਮੁਸਲਮਾਨ ਕਹਿੰਦੇ ਉਰਦੂ ਯਾਰ ਮੇਰਾ l
    ਮਾਂ ਸਿੱਖਾਂ ਦੇ ਵੰਡੇ ਦੇ ਵਿਚ ਆ ਗਈ ,
    ਸੁੰਗੜ ਗਿਆ ਵੇਹੜਾ, ਘਰ ਬਾਰ ਮੇਰਾ l
    ਪੁੱਤਰ ਛੱਡ ਪੰਜਾਬ ਨੂੰ ਬਾਹਰ ਤੁਰ ਪਏ ,
    ਮੂੰਹ ਮੋੜ, ਛੱਡ ਰਹੇ ਪਿਆਰ ਮੇਰਾ l
    ਮਾਇਆ ਨਾਗਣੀ ਡਸ ਲਏ ਪੁੱਤ ਮੇਰੇ ,
    ਪੈਸੇ ਨਾਲ ਹੁਣ ਤੋਲਣ ਮਿਆਰ ਮੇਰਾ !

    • @Navdeepbrarvlogs
      @Navdeepbrarvlogs  6 หลายเดือนก่อน +4

      ਬਹੁਤ ਬਾਕਮਾਲ ਜੀ🙏🙏❤️❤️

    • @simbasingh9576
      @simbasingh9576 6 หลายเดือนก่อน

      Bakamaal likhya!🙏🏽

    • @satnamsinghsidhu5730
      @satnamsinghsidhu5730 6 หลายเดือนก่อน

      ਕਿਆ ਬਾਤਾਂ!
      Very nice n touching ❤❤

    • @Dimpy_Singh
      @Dimpy_Singh 5 หลายเดือนก่อน

      ਓਏ ਹੋਏ, ਕਿਆ ਬਾਤ ਹੈ,,

    • @JagroopSingh-no7xy
      @JagroopSingh-no7xy 5 หลายเดือนก่อน +3

      ਜਿੰਨਾ ਕੋਮਾ ਦੇ ਆਪਣੇ ਦੇਸ਼ ਨਹੀ ਹੁੰਦੇ ਉਹ ਅਕਸਰ ਖਾਨਾਬਦੋਸ ਹੋ ਹੀ ਜਾਂਦੀਆਂ ਹਨ 1849 ਤੋਂ ਅਸੀ ਬੇ ਵਾਤਨੇ ਹੋ ਗਏ

  • @ParkashSingh-nh6op
    @ParkashSingh-nh6op 6 หลายเดือนก่อน +6

    Navdeep Singh je Sikhi da parchar kar reho ja Dhanwad

    • @JAGMOHANSANAND
      @JAGMOHANSANAND 5 หลายเดือนก่อน

      Absolutely. You have great sikh personality & I respect your 'baana'. You look like a best sikh
      Waheguru ji bless

  • @MAHAKALLSatiya16
    @MAHAKALLSatiya16 5 หลายเดือนก่อน +1

    ਵੀਰ ਜੀ ਤੁਹਾਡੀ ਵਿਡਿਓ ਬਹੁਤ ਵਧੀਆ ਹੈ ਸਾਊਥ ਕੋਰੀਆ ਵਿਚ ਪੰਜਾਬੀ ਵੇਖ ਕੇ ਮਾਨ ਖੂਸ਼ ਹੋਗਿਆ ❤❤
    ਪਾਜੀ ਜਿਥੇ ਤੁਹੀ ਗਏ ਸੀ ਉਸ ਜਗ੍ਹਾ ਦਾ ਨਾਮ ਕੀਸੀ 😊😊😊

  • @paramjitsinghsingh251
    @paramjitsinghsingh251 6 หลายเดือนก่อน +2

    ਬਹੁਤ ਵਧੀਆ ਜੀ ਰੱਬ ਰਾਖਾ ❤❤

  • @lovepreetsingh
    @lovepreetsingh 6 หลายเดือนก่อน +6

    Japan ch reh k v lok sikhi naal jude hoyie aa dekh k bahut khusi hoyie ❤ nahi ta aaj kal lok punjab ch reh ke v sikhi naal ni judd dey

  • @leomessi7172
    @leomessi7172 5 หลายเดือนก่อน

    Bhut vdya lag rheya hn video vekh k 😊😊🙏🏻🙏🏻 punjab te punjabi har tha wasda hoye

  • @kamaljitsingh5272
    @kamaljitsingh5272 5 หลายเดือนก่อน

    ਬਹੁਤ ਹੀ ਵਧੀਆ ਜੀ ਸੱਤਾ ਬਾਈ ਨੇ ਅਪਣੀ ਪਤਨੀ ਨੂੰ ਬਹੁਤ ਵਧੀਆ ਪੰਜਾਬੀ ਸਿਖਾਈ ਚੰਗਾ ਲੱਗਿਆ

  • @LalSingh-kf2jy
    @LalSingh-kf2jy 5 หลายเดือนก่อน +2

    ਗੁਮਟਾਲਾ ਵਾਲੇ ਵੀਰ ਨੂੰ ਵੇਖ ਬੜੀ ਖੁਸ਼ੀ ਹੋਈ ।

  • @satnamsinghsidhu5730
    @satnamsinghsidhu5730 6 หลายเดือนก่อน +3

    ਇਹ ਵੀਡੀਉ ਇਕ ਵਧੀਆ ਸੁਪਨੇ ਵਰਗੀ ਐ। ਲੱਗਦਾ ਸੀ ਇਹ ਖ਼ਤਮ ਹੀ ਨਾ ਹੋਵੇ। ਕੋਰੀਆ ਚ ਰਹਿੰਦੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ।

    • @ManjinderSingh-bb4cd
      @ManjinderSingh-bb4cd 6 หลายเดือนก่อน

      ਸਤਿ ਸ੍ਰੀ ਅਕਾਲ 🙏🏻

  • @TheEventVlogger
    @TheEventVlogger 6 หลายเดือนก่อน +2

    Best vlogger Navdeep brar Bai ji...

  • @ajayajayajayajay5672
    @ajayajayajayajay5672 หลายเดือนก่อน

    ਪੰਜਾਬ ਪੰਜਾਬੀਅਤ ਜ਼ਿੰਦਾਬਾਦ 🎉

  • @gurpindersingh8405
    @gurpindersingh8405 6 หลายเดือนก่อน +1

    ਧੰਨਵਾਦ ਬਰਾੜ ਸਾਬ ਨਵੇਂ ਦੇਸ਼ਾਂ ਦੀ ਸੈਰ ਕਰਾਂ ਰਹੇ ਹੋ ਨਾਜ਼ਰ ਅਤੇ ਜ਼ਾਹਰ ਬੀਬੀ ਕਿੱਕ ਦੀ ਪੰਜਾਬੀ ਬਹੁਤ ਵਧਿਆ

  • @sarbjitsahota1272
    @sarbjitsahota1272 6 หลายเดือนก่อน +1

    Omg she is a beautiful lady ❤ she speaks very well Punjabi. Thanks bro for another great vlog 😊

  • @gursewaksingh5618
    @gursewaksingh5618 6 หลายเดือนก่อน +3

    ਬਹੁਤ ਸੋਹਣੀ ਵੀਡੀਓ ਨਵਦੀਪ ਬਾਈ 👌👌

  • @gurmailsinghdhillon6268
    @gurmailsinghdhillon6268 5 หลายเดือนก่อน

    ਬਹੁਤ ਸੋਹਣੀ ਤੇ ਜਾਣਕਾਰੀ ਭਰਪੂਰ ਵਿਡੀਉ ਬਨਾਉਣ ਲਈ ਧੰਨਵਾਦ ਨਵਦੀਪ ਵੀਰ ਜੀ

  • @ajaibsingh261
    @ajaibsingh261 6 หลายเดือนก่อน +3

    ❤ ਬਹੁਤ ਖੂਬਸੂਰਤ ਭਾਜੀ ਆਪ ਜੀ ਦੀ ਦਸਤਾਰ ਬਹੁਤ ਸੋਹਣੀ ਇਸ ਤਰ੍ਹਾਂ ਨੋਕਦਾਰ ਵਾਲੀ ਹੀ ਸਜਾਇਆ ਕਰੋ ❤ ,

  • @SatnamSingh-fe3tg
    @SatnamSingh-fe3tg 6 หลายเดือนก่อน +2

    Dhan Guru Nanak Dev g Chadikala Rakhna 🙏

  • @reshamsingh7609
    @reshamsingh7609 6 หลายเดือนก่อน +2

    Very good job.... Bahut badhiya Brar Saab... very nice... Badhiya dikha rahey ho..... keep it up.... God bless you Veer....

  • @jasbirkauruppal3673
    @jasbirkauruppal3673 หลายเดือนก่อน

    Nice to c the stars . May they grow n your channel grows too . Good luck

  • @BaldevSingh-w8e
    @BaldevSingh-w8e 22 วันที่ผ่านมา

    Bahut hi vadia subha hai ies jodi da

  • @paulsingh8508
    @paulsingh8508 6 หลายเดือนก่อน +2

    kim’s punjabi is so great, good video

  • @JagroopSingh-no7xy
    @JagroopSingh-no7xy 5 หลายเดือนก่อน +1

    ਵੀਰ ਉੱਤਰੀ ਕੋਰੀਆ ਜਾਉਗੇ ਸਾਡੇ u tuber ਨੇ ਉੱਤਰੀ ਕੋਰੀਆਂ ਬਾਰੇ ਬਹੁਤ ਗਲਤ ਫਹਿਮੀਆ ਪਾ ਰੱਖੀਆਂ

  • @sarbjitnagi9612
    @sarbjitnagi9612 6 หลายเดือนก่อน

    Boht wadhiya lageya ajj de super stars nu milkee... Eh bai vi ghaint aa... 👍💐😍

  • @daljitsingh-qw2ku
    @daljitsingh-qw2ku 5 หลายเดือนก่อน

    Navdeep singh bahut aacha laga Bai iss baney vich vekh ke.God bless you beta.

  • @AvtarSingh-rh1zt
    @AvtarSingh-rh1zt 6 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਜੀ

  • @GursewakSingh-c4z
    @GursewakSingh-c4z 6 หลายเดือนก่อน +3

    ਤੁਸੀਂ ਬਹੁਤ ਵਧੀਆ ਸੈਰ ਕਰਾ ਰਹੇ ਹੋ ਬਰਾੜ ਸਾਹਿਬ ਧੰਨਵਾਦ ਪਿੰਡ ਜੈ ਸਿੰਘ ਬਠਿੰਡਾ

  • @mastersatti
    @mastersatti 5 หลายเดือนก่อน

    ਬਹੁਤ ਵਧੀਆ ਲਗਦੇ ਹਨ ਪੁੱਤਰਾ ਤੇਰੇ ਬਲਾਗ। ਸਤਨਾਮ ਸਿੰਘ ਸ਼ੋਕਰ ਚੰਡੀਗੜ੍ਹ ਪੰਜਾਬ।

  • @BhupinderSingh-dg6et
    @BhupinderSingh-dg6et 6 หลายเดือนก่อน

    Bahut changa lagia/specially 🙏🙏Bittu g nu/

  • @modify_mekhma_5911
    @modify_mekhma_5911 4 หลายเดือนก่อน

    Bhut vadya soch hai k viha krva k bache soch samj k jamne chide ny

  • @Sarbjeetsingh-kz6tk
    @Sarbjeetsingh-kz6tk 5 หลายเดือนก่อน

    ਬਹੁਤ ਵਧੀਆ ਵੀਰ ਜੀ🎉🎉🎉🎉🎉

  • @renusarwan9966
    @renusarwan9966 6 หลายเดือนก่อน +1

    Lovely couple .❤❤ thanka navdeep korea dikhaya

  • @SurinderpalSingh-q5t
    @SurinderpalSingh-q5t 6 หลายเดือนก่อน

    Very interesting majja aa gya bai ji❤❤❤

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @naibsingh-p2j
    @naibsingh-p2j 6 หลายเดือนก่อน +3

    Matching turban very good look Brar sahib nice video NSGill malout

  • @Mafia_Men_777
    @Mafia_Men_777 6 หลายเดือนก่อน

    Vere boht sohnia tuahdia video hundia ne ... Family v dkh skdi a nhi tn aj de tym ch family kol beth k banda koi video ni dkh skda respect a vere tuahdi❤❤❤❤

  • @mrgufar00
    @mrgufar00 5 หลายเดือนก่อน

    ੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🎉❤

  • @SharanKMalik
    @SharanKMalik 6 หลายเดือนก่อน

    Very interesting and beautiful video…
    Probably one of your best .watching from America proud of you punjabi bache i am 74 years old and living in NY for the last 51 yrs . Waheguru bless you.

  • @gammingwithdilpreet1763
    @gammingwithdilpreet1763 5 หลายเดือนก่อน

    ਮੇਰੇ ਪੰਜਾਬੀ ਵੀਰਾਂ ਨੂੰ ਸਤ ਸ੍ਰੀ ਆਕਾਲ
    ਤੂਸੀ ਹਮੇਸਾ ਚੜਦੀ ਕਲਾ ਵਿੱਚ ਰਹੋ ਪੰਜਾਬੀ ਨੂੰ ਪੰਜਾਬ ਨੂੰ ਦਿਲ ਵਿੱਚ ਵਸਾਈ ਰੱਖੋ

  • @ravisandhu7406
    @ravisandhu7406 6 หลายเดือนก่อน +2

    Dhan Dhan Baba Deep Singh ji Saheed

  • @ManjitSingh-cl4ur
    @ManjitSingh-cl4ur 5 หลายเดือนก่อน

    Bohat vadia ji khush raho Rabb rakha

  • @santokhsingh227
    @santokhsingh227 5 หลายเดือนก่อน

    Very Nice veer je khus raho Whaguru je

  • @manjitsinghkandholavpobadh3753
    @manjitsinghkandholavpobadh3753 6 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Pardeepvideography
    @Pardeepvideography 6 หลายเดือนก่อน +1

    veer ji bahut vadiya video bna rahe ho

  • @amardxnservicecentrenakode5153
    @amardxnservicecentrenakode5153 5 หลายเดือนก่อน +1

    ❤❤❤❤❤ 2001to 2006🎉🎉🎉🎉🎉🎉 love you korea

  • @sukhjindersingh5026
    @sukhjindersingh5026 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏❤❤❤

  • @Manraj1265
    @Manraj1265 5 หลายเดือนก่อน

    ਬਹੁਤ ਵਧੀਆ ਗੱਲਬਾਤ ਬਾਈ ਜੀ, ਬਹੁਤ ਸੁੰਦਰ ਦੇਸ਼ ਆ, ਕੋਰੀਆ ਦਿਖਾਉਣ ਲਈ ਧੰਨਵਾਦ।

  • @Bestone55
    @Bestone55 6 หลายเดือนก่อน

    Love😍 sattakim...full ghaint couple💗💕

  • @MahendraSingh-z7u
    @MahendraSingh-z7u 22 ชั่วโมงที่ผ่านมา

    WaheGuru Ji 🙏🏻

  • @HarmeetSingh-nz9ds
    @HarmeetSingh-nz9ds 6 หลายเดือนก่อน +1

    ਬਹੁਤ ਵਧੀਆ ਵੀਡੀਓ, ਧੰਨਵਾਦ।

  • @Sportsandtours
    @Sportsandtours 5 หลายเดือนก่อน

    Bht vadia video 🙏✅

  • @raviverma4805
    @raviverma4805 6 หลายเดือนก่อน +1

    Bro u r doing good job 👍👍

  • @jatindersingh2828
    @jatindersingh2828 5 หลายเดือนก่อน

    ਅੱਜ ਰੂਹ ਖੁਸ਼ ਹੋ ਗਈ ਤੁਹਾਡੇ ਪੱਗ ਬੰਨੀ ਦੇਖ ਕੇ ❤❤❤❤ਵੀਰਜੀ

  • @preetydhiman8749
    @preetydhiman8749 6 หลายเดือนก่อน +1

    Bahot sohni jodi ....sattakim

  • @MalwaiGiddha
    @MalwaiGiddha 6 หลายเดือนก่อน +5

    ਬਹੁਤ ਵਧਿਆ ਵੀਰ ਜੀ 🙏

  • @sukhwantsingh8959
    @sukhwantsingh8959 6 หลายเดือนก่อน +14

    Es gurudwara sahib de 2004 vich opening hoi see es gurudwara de founder member vicho han ji pehla gurudwara 2002 vich Banya see ethy 1995 de Sikh aaye hoye ne es gurudwara Ghar pehla granthi baba Gurdeep singh Amritsar da se jis de mehnat sadka ethy guru Ghar Banya ji

    • @yaargermanyto
      @yaargermanyto 5 หลายเดือนก่อน

      Hnjii bhaji
      Mai ohna da beta wa
      Ohna d brother v kuldeep singh keepa v rehnda c❤

    • @Kamal007
      @Kamal007 5 หลายเดือนก่อน

      Veer ajj kal korea vich ho tusi?

  • @GURMEETSINGH1313-n9f
    @GURMEETSINGH1313-n9f 6 หลายเดือนก่อน +1

    ਬਹੁਤ ਸੋਹਣੀ ਵੀਡਿਓ

  • @HappyMobileRepair
    @HappyMobileRepair 5 หลายเดือนก่อน

    vdiya video 22

  • @VickySingh-jf9fq
    @VickySingh-jf9fq 5 หลายเดือนก่อน

    ਭਾਈ ਤੁਸੀ ਪੰਜਾਬ ਤੋਂ ❤

  • @himmatgill2090
    @himmatgill2090 6 หลายเดือนก่อน

    bhut vadia lga bai navdeep barar sadiki nal te sate bai te kim ji nal vdo dekh ke vadia lga

  • @sukhjindersingh3605
    @sukhjindersingh3605 5 หลายเดือนก่อน

    ਬਹੁਤ ਵਧੀਆ ਬਾਈ ਜੀ ਦਿੱਲ ਜਿੱਤ ਲਿਆ

  • @OnkarSingh-zw2lv
    @OnkarSingh-zw2lv 6 หลายเดือนก่อน

    Bahut badhiya lga dekh ke

  • @harafangle9473
    @harafangle9473 6 หลายเดือนก่อน

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਚੜਦੀ ਕਲਾ ਵਿੱਚ ਰੱਖੇ ❤❤

  • @ideastechnology5866
    @ideastechnology5866 6 หลายเดือนก่อน +1

    Bai dik khush honjanada jjad vlog aanda love you bai g sukhraj goindwal sahib

  • @deepsingh2233
    @deepsingh2233 5 หลายเดือนก่อน

    ਦਾੜਾ ਪਰਕਾਸ਼ ਕੀਤਾ ਬਹੁਤ ਸੋਹਣਾ ਲੱਗਦਾ ਨਵਦੀਪ ਵੀਰ

  • @HarpreetSingh-id8gv
    @HarpreetSingh-id8gv 5 หลายเดือนก่อน

    Bhut vadea lga

  • @luvprtsandhu
    @luvprtsandhu 6 หลายเดือนก่อน

    Wow great Pajji and love to local people

  • @lakhvinderkaur5483
    @lakhvinderkaur5483 6 หลายเดือนก่อน

    Bht vdiya ,kim bhan and nazar te nhar veer🎉,hsde rho

  • @davindersanghera2381
    @davindersanghera2381 5 หลายเดือนก่อน

    Very good👍👍👍

  • @harvindersidhu530
    @harvindersidhu530 6 หลายเดือนก่อน

    SUCH A GREAT PERSON --TOO MUCH ADVENTEROUS

  • @BalwinderSingh-qe8jv
    @BalwinderSingh-qe8jv 6 หลายเดือนก่อน +1

    God bless you veer ji

  • @AmandeepKaur-d4e
    @AmandeepKaur-d4e 5 หลายเดือนก่อน

    ❤ waah jee

  • @luckymalia1411
    @luckymalia1411 5 หลายเดือนก่อน

    Very nice video brother congratulations 🎉🎉👏🏻

  • @m.goodengumman3941
    @m.goodengumman3941 5 หลายเดือนก่อน

    Sat Sri Akal to all the Punjabi community in South Korea 🙏🪯🧡 Wahaguru ji Chardikala Rekha ji 🙏

  • @HajiMustfa-m4v
    @HajiMustfa-m4v หลายเดือนก่อน

    ❤Good video ❤

  • @sarbjitsahota1272
    @sarbjitsahota1272 6 หลายเดือนก่อน +1

    I watched Korean punjaben's vlog today thanks bro to introduce Kim and sita veer ji