Sikander Veer glt ki krda A Chlo try Gl mani Fr Sikander Veer Di tha te Baba Ji nl tu Jaya kr Bund Ne Ber ni fadna Kise pishe dushmnia ponia Boht Aaukhia Ne. 4.5 bandea jina honsla Sikander Da.. te oh koi sanstha Ni chlonda koi Mamber ni fr B ludhiane ton apna km shd k Aunda oh koi Vehla thoda a. Pishli war 2Paise de gujjar hwa krde c Baba g nu dhake marde C Sarean cho Sikander Veer He garjya C k aajo kalle kalle nu padke rakhdu hath lake dikhao Ghar baith k Com krna Boht sokha a
Is kam ke liye Sikandar Paji aapke sath Rahana bahut jaruri hai Dil Se salute Hai is bhai ko Aise Logon Ko Nath dalta Hai Sikandar bhai ji aapki Har manokamna Puri Ho Jay Shri Ram I M Punjab Jila Hoshiarpur
Bri vaddi sewa chakki tusi bai g waheguru tuhanu chaddikla ch rkhe pichhe na hateo hun jnta tuhade nal a kanun tuhade nal a ji waheguru ji ka Khalsa waheguru ji ki Fateh
Main Jammu to han baba ji. Ehe gujjar ethe dudh ghatt te chitta jyada vechde ne. Sadde khetan vich jaan bujh kar apni manja vaad dinde ne te jadon koi ehna nu puchhe fer aggo dhakka karde ne. Tuhadi seva boht changi lagi baba ji main eh tuhadi pehli video dekh rehan te etho hi subscribe karta channel nu .. Ram Ram Waheguru ji 🙌
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Veer ji bot Wadia hoeya,wcharey nu Rajni roti mileygi,naa dho k saaf kapry pauga,auj veer ji tusi sade ariey c aa gaey,asi v fagwarhey de lagley pind c Han,jagi veer ji,adi door thanu kine dus pai,wchary di,bhkaa ho jo,sab da,gbu
No excuse no excuse Jey veere sewa krde o ta poori kryio kro Jaa ta vetan ya parcha Thoda faisale to mey bhout santusti haaa Love you veere❤❤❤❤❤❤❤❤❤❤❤❤
ਇਸ ਵੀਡੀੳ ਦਾ ਦੂਜਾ ਭਾਗ ਵੇਖਣ ਕਈ ਇਸ ਲਿੰਕ ਨੂੰ ਖੋਲੋ th-cam.com/video/5b-lqumadjI/w-d-xo.htmlsi=PeY_HC2T4ddKNxfc
🙏 apse hath jodkr binti hai bechare in logo ki jindagi bachalo.....🙏
ਇਹ ਗੁੱਜਰ ਸਾਰੇ ਮੁਸਲਮਾਨਾਂ ਦਾ ਨਾਮ ਬਦਨਾਮ ਕਰ ਰਹੇ ਆ ਬਾਬਾ ਜੀ ਇਹਨਾਂ ਅੱਤੀਆਚਾਰ ਕਰਨ ਵਾਲੀਆ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣ ਦੀ ਜ਼ਰੂਰਤ ਆ
मे पंजाब से नही हूं पर बहुत अच्छा लगता है जब गुरुओं के बाजो को देखता हु इंसानित के लिया काम करते
Love bro punjab
RESPECT FROM SIKH PEOPLES
ਸਿਕੰਦਰ ਦੀ ਅੱਖ ਬਾਜ਼ ਵਰਗੀ ਆ 🙏
ਬਾਈ ਨੂੰ ਦੇਖ਼ ਕੇ ਵੈਸੇ ਹੀ ਮੂਤ ਨਿੱਕਲ ਜਾਂਦਾ ਇਹਨਾਂ ਦਾ 🙏🙏
Sekinder!!! He Is very Good.
ਭਲਾ ਹੋਵੇ ਇਹਨਾਂ ਵੀਰਾਂ ਦਾ ਜਿਹੜੇ ਗਰੀਬਾਂ ਨੂੰ ਜ਼ਾਲਮਾਂ ਕੋਲੋਂ ਛਡਵਾਉਣ ਦਾ ਕੰਮ ਕਰਦੇ ਹਨ
ਸਿਕੰਦਰ ਵੀਰ ਵਾਰਗਾ ਹੀ ਰੁਤਬਾ ਚਾਹਿਦਾ ਵਾਹਿਗੁਰੂ ਮੇਹਰ ਕਰੇ ਬਾਈ ਤੁਹਾਡੇ ਤੇ
ਦਿੱਲ ਦਾ ਸੱਚਾ ਬੰਦਾ ਸਿਕੰਦਰ ਸਿੰਘ ਵੀਰ ਜੀ ਰੱਬ ਮੇਹਰ ਕਰੇ
ਸਿੰਕਦਰ ਵੀਰ ਪੂਰਾ ਘੈਟ ਬੰਦਾ😎।
ਸਿਕੰਦਰ ਵੀਰ ਬਿਨਾ ਟੀਮ ਦਾ ਕੋਈ ਰੋਹਬ ਹੀ ਨਹੀ । ❤❤
ਬਾਈ ਜੀ ਇਸ ਪਾਪ ਵਿੱਚ ਉਹ ਲੋਕਾਂ ਨੂੰ ਵੀ ਹਿੱਸਾ ਮਿਲੂ ਜਿਹੜੇ ਇਹਨਾਂ ਲੋਕਾਂ ਨੂੰ ਜ਼ਮੀਨ ਦਿੰਦੇ ਹਨ
In
ਸੰਸਥਾ ਵਾਲੇ ਵੀਰਾਂ ਨੂੰ ਵਹਿਗੁਰੂ ਜੀ ਲੰਬੀ ਉਮਰ ਕਰੇ ਇਸ ਇਮਾਨਦਾਰ ਮਨੁੱਖਾ ਦੀ
ਸਿੱਕੰਦਰ 22 ਸੱਚੀ ਗੱਲ ਕਰਦਾ 100 💯 ਆਨੇ 🙏
ਜੱਗੀ ਬਾਬਾ ਜੀ,,ਸਤ ਸ੍ਰੀ ਅਕਾਲ ਜੀ ।। ਜੌ ਗੱਲ ਮੈ ਕਾਫੀ ਸਮੇਂ ਤੋਂ ਕਹਿਣ ਨੂੰ ਫਿਰਦਾ ਸੀ ਉਹ ਅੱਜ ਤੁਸੀ ਪੂਰੀ ਕਰ ਦਿੱਤੀ।।
ਅੱਜ bohut ਖੁਸ਼ੀ ਹੋਈ ਤੁਹਾਨੂੰ ਸੋਹਣੇ ਕੱਪੜੇ ਪਾਏ ਦੇਖ ਕੇ ।ਬਹੁਤ ਖੂਸੂਰਤ ਲੱਗ ਰਹੇ ਸੀ ।ਮੇਰੀ ਬੇਨਤੀ ਹੈ ਕਿ ਏਸੇ ਤਰ੍ਹਾਂ ਬਣ ਠਣ ਕੇ ਰਿਹਾ ਕਰੋ।।
ਇਸ ਦਾ ਪਰੈਸ਼ਰ ਵੀ ਅਗਲੇ ਤੇ ਪੈਂਦਾ ਹੈ।।ਧੰਨਵਾਦ !i
ਅਸਲ ਚ ਵੀਰੇ ਮੈ ਦੁਮਾਲਾ ਸਾਹਿਬ ਕਾਫੀ ਸਮੇ ਬਾਅਦ ਸਜਾਇਆ ਵੀਰੇ ਹੁਣ ਫਿਰ ਰੋਜ ਸਜਾਇਆ ਕਰਾਂਗਾ
@@babaratandevsewasocietymarhana reply krn lyi aap ji da bhut bhut dhanyawad...
Kudte pajame. Nal dmala baniya karo veer ji @@babaratandevsewasocietymarhana
ਮਹਿਨਤ ਲਵੋ ਵੀਰ ਪੂਰੀ ਤੇ ਨਾਲ ਹੀ ਪਰਚਾ ਜਰੂਰ ਕਰਾਉ ਜੀ ਇਹਨਾ ਤੇ ਕੋਈ ਰਹਿਮ ਨਾ ਕਰਿਉ ਜਲਾਦ ਲੋਕਾ ਤੇ ਜੋ ਰੱਬ ਦੇ ਬੰਦਿਆ ਤੇ ਜ਼ੁਲਮ ਕਰਦੇ ਨੇ
ਵੀਰ ਸਿਕੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਦਗੀ ਦੇ ਰਹੇ ਹਨ ਗਰੀਬਾਂ ਨੂੰ , ਬਾਬਾ ਜੀ ਜੁੱਤੀ ਫੜ ਲਿਆ ਕਰੋ ਅਤੇ ਸੋਧਾ ਲਾਇਆ ਕਰੋ ।।
ਰਹੇ ਕੱਖ ਨਾਂ ਜੋਂ ਗਰੀਬਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀਆਂ ਹਨ
भाई जी मै दिल्ली सिधुं बार्डर के पास से हुँ सर जी आप बहुँत अच्छा काम कर रहे हो तुम्हे मेरा सलाम है आपको 👍🙏
Baba ji te Bai sakandar Singh ji di Jodi nu Waheguru Chadikula vich rukhe, Dona Veera da pyar Rab bunai rukhe.
ਸਾਰੀ ਦਿਹਾੜੀ ਕਾਨੂੰਨ ਤੋਰ ਤੇ ਪੁਲਿਸ ਕਾਰਵਾਈ ਕੀਤੀ ਜਾਵੇ ਏਦਾਂ ਨਹੀਂ ਕੰਮ ਚਲਦਾ ਬਹੁਤ ਵਧੀਆ ਕੰਮ ਕਰ ਰਹੇ ਹਨ ਗੁਰੂ ਪਿਆਰਿਓ
ਨਿਮਰਤਾ ਸਾਧ ਵਰਗੀ ਆ ਸਿੰਕਦਰ ਵੀਰ ਦੀ ਤੇ ਅੱਖ ਬਾਜ ਵਰਗੀ ਆ
ਬਾਈ ਜੇ ਕਿਤੇ ਸਿਕੰਦਰ ਬਾਈ ਨਾਲ ਨਾ ਹੋਵੇ ਤਾਂ ਇਹਨਾਂ ਕੱਲਿਆਂ ਤੋਂ ਪੂਰੀ ਨੀ ਪੈਦੀ ਫੇਰ
ਸਿਕੰਦਰ ਵੀਰੇ ਤੁਸੀ ਬਹੁਤ ਵਧੀਆ ਗੱਲ ਬਾਤ ਕਰਦੇ ਹੋ ਬਿਲਕੁਲ ਜੇਅਜ
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ।
Bahut vadia ਉਪਰਾਲਾ ਕੀਤਾ waheguru Ji app nu or jine vi eh sewa karde ne ohna nu ਤੰਦਰੁਸਤ ਰੱਖਣ
ਬਾਬਾ ਜੀ ਅੱਜ ਖੁਸ਼ ਕੀਤਾ ਤੁਸੀਂ ਕਾਰਵਾਈ
ਕਰਾਕੇ ਇਹੀਨਾ ਪਾਪੀਆਂ ਤੇ ਹੁਣ ਇਹੀਨਾ ਤੇ
ਤਰਸ ਨਾ ਕੀਤਾ ਜਾਵੇ ਸਿਕੰਦਰ ਵੀਰ ਜੀ
ਸਲਾਮ ਤੈਨੂੰ ਤੇਰੀ ਸੋਚ ਨੂੰ ਬਾਬਾ ਜੀ ਦਾ ਨਾਮ
ਮੈਨੂੰ ਪਤਾ ਨਹੀਂ ਪਰ ਬਾਬਾ ਜੀ ਤੋਹਾਨੂ ਵੀਂ
ਸਲਾਮ ਸਤਸ੍ਰੀਅਕਾਲ ਜੀ ਪੂਰੀ ਟੀਮ ਨੂੰ
Shai gal sikander Veer di
I salute veer sikander
ਇਹਨਾਂ ਦੇ ਬੱਚੇ ਭੁਗਤਣਗੇ ਜੋਂ ਗਰੀਬਾਂ ਦਾ ਖੂਨ ਪੀਂਦੇ ਹਨ ਹਾਏ ਹਾਏ ਰੱਬਾ ਇਨਸਾਫ਼ ਕਰੋਂ
Bacho ki kya galti bhai ...😢
ਬਾਬਾ ਜੀ ਸਿਕੰਦਰ ਨੂੰ ਛੱਡੋ ਪਰ ਇਹਨਾਂ ਲੋਕਾਂ ਤੇ ਜ਼ਰੂਰੀ ਪੁਲਿਸ ਕਾਰਵਾਈ ਕਰਵਾਉ ਬਾਬਾ ਜੀ
ਸਿਕੰਦਰ ਨੇ ਕੀ ਤੇਰਾ ਮਾੜਾ ਕਰਤਾ ਹੁੰਦਾ ਬਈ ਸਿਕੰਦਰ ਸਾਰਿਆਂ ਨਾਲੋਂ ਦਿਲ ਤੋਂ ਕੰਮ ਲੈਂਦਾ ਸਿਕੰਦਰ ਦਿਲ ਤੋਂ ਨਰਮਾ ਬੰਦਾ ਤਾਂ ਉਹਦਾ ਗੁੱਸਾ ਵੱਧ ਜਾਂਦਾ ਹੋਰ ਸਿਕੰਦਰ ਨੇ ਤੇਰਾ ਕੀ ਮਾੜਾ ਕਰਤਾ ਸਿਕੰਦਰ ਨੂੰ ਕਿਉਂ ਛੱਡੋ
Sikander Veer glt ki krda A Chlo try Gl mani Fr Sikander Veer Di tha te Baba Ji nl tu Jaya kr Bund Ne Ber ni fadna Kise pishe dushmnia ponia Boht Aaukhia Ne. 4.5 bandea jina honsla Sikander Da.. te oh koi sanstha Ni chlonda koi Mamber ni fr B ludhiane ton apna km shd k Aunda oh koi Vehla thoda a. Pishli war 2Paise de gujjar hwa krde c Baba g nu dhake marde C Sarean cho Sikander Veer He garjya C k aajo kalle kalle nu padke rakhdu hath lake dikhao Ghar baith k Com krna Boht sokha a
@@sonykhattra8923 ਬਿਲਕੁੱਲ ਸਹੀ ਕਿਹਾ ਤੁਸੀਂ ਵੀਰੇ 🙏🙏
Sikandar veer good boy love you Sikandar veer ❤❤❤❤❤
@@DavinderSingh-mr8slOmg, Sikanderji, Very Nice Man Hai,, God Bless u all
ਜੱਗੀ ਬਾਬਾ ਅੱਜ ਠੀਕ ਹੈ ਟੋਹਰ ਕੱਢਿਆ ਅੱਜ ਅੱਜ ਵਧੀਆ
ਇੱਕ ਗੱਲ ਹੋਰ ਹੈ ਜੱਗੀ ਬਾਬਾ ਜੀ ਆਹ ਸਿੱਕਦਰ ਨੂੰ ਕਹੋ ਕਿ ਤੂੰ ਬੋਲਿਆ ਨਾ ਕਰ ਜਦ ਇਹ ਬੋਲਦਾ ਹੈ ਤਾਂ ਝਗੜਾ ਸ਼ੁਰੂ ਹੋਣ ਦੀ ਨੀਂਹ ਬੱਝ ਜਾਂਦੀ ਹੈ ਇਸ ਲਈ ਜਦ ਕਿਸੇ ਵੀ ਡੇਰੇ ਤੇ ਪਹੁੰਚਣਾਂ ਹੋਵੇ ਤਾਂ ਸਿਕੰਦਰ ਨੂੰ ਚੁੱਪ ਰਹਿਣ ਦੀ ਹਦਾਇਤ ਕਰ ਦਿਆ ਕਰੋ ਪਰ ਸਿਕੰਦਰ ਦੇ ਚੁੱਪ ਰਹਿਣਾ ਹੈ ਵੀ ਮੁਸ਼ਕਲ ਉਹਦੇ ਬੋਲਣ ਲਈ ਚਮੂਣੇ ਲੜਦੇ ਹਨ ਸਿਕੰਦਰ ਦੀ ਐ ਲੱਗਦੀ ਹੈਜਿਵੇ ਉਸਨੇ ਜਲਦੀ ਸੰਸਥਾ ਖੋਲਣ ਦੀ ਸੋਚਦਾ ਅੱਗੇ ਰੱਬ ਰਾਖਾ
ਜੱਗੀ ਬਾਬਾ ਤੇਰੇ ਕੰਮ ਨੂੰ ਸਲਾਮ ਹੈ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਤੇਰੀ ਸੇਵਾ ਨੂੰ ਸਲਾਮ ਹੈ
Ghamandi banda h sikander
Chalo time aauga😂😂😂
ਸ਼ਰਮ ਕਰੋ ਯਾਰ ਅਪਣਾ ਕੰਮ ਘਰ ਛੱਡ ਕੇ ਸੰਸਥਾ ਦੇ ਨਾਲ ਤੁਰਨਾ ਸੌਖੀ ਗੱਲ ਨਹੀਂ ਤੁਸੀਂ ਇਹ ਨਾਮ ਦੇ ਰਹੇ ਹੋ ਬਾਈ ਸਿਕੰਦਰ ਨੂੰ ਸ਼ਰਮ ਕਰੋ ਯਾਰ
ਸਿੰਕਦਰ ਬਾਈ ਜਿੰਦਾਬਾਦ
Tu v nal chale jaye ya kr fir lagju pta tenu
Sikandar veer jinawad
ਸਿਕੰਦਰ ਵੀਰ ਵਰਗੇ ਇੱਕ ਦੋ ਹੋਰ ਨਾਲ ਰੱਖੋ। ਬਾਬਾ ਜੀ ☺
ਕਾਰਵਾਈ ਕਰਨ ਦੇ ਨਾਲ ਨਾਲ ਹੀ ਮੇਹਨਤ ਜ਼ਰੂਰੀ ਹੈ ਜੀ ਸੱਚਾਈ ਹੈ ਕਿ ਇਹ ਲੋਕ ਸਿਰਫ ਮਾਫੀ ਮੰਗ ਕੇ ਕੰਮ ਖਤਮ ਹੋ ਗਿਆ ਹੈ ਪਰ ਕਿਤੇ ਨਾ ਕਿਤੇ ਕਾਰਵਾਈ ਕੀਤੀ ਜਾਵੇ ਤਾਂ ਨਾਲ ਹੀ ਮੇਹਨਤ ਲਈ ਜਾਵੇ ਜੀ ਫੇਰ ਇਹ ਲੋਕ ਮੰਦਬੁੱਧੀ ਲੋਕਾਂ ਦੀ ਜਾਨ ਛੁਡਾਈ ਜਾ ਸਕਦੀ ਹੈ ਜੀ
ਦਿਮਾਗੀ ਸੰਤੁਲਨ ਇਹ ਖੁਦ ਕਰਵੳਦੇ ਹਨ ਅਗਲੇ ਜਨਮ ਵਿਚ ਇਹਨਾਂ ਦੇ ਬੱਚੇ ਭੁਗਤਣਗੇ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
ਲੱਖ ਲਾਹਨਤ ਔਰਤਾਂ ਦਾ ਜੋਂ ਅੱਖਾਂ ਨਾਲ ਜ਼ੁਲਮ ਵੇਖ ਕੇ ਖ਼ੁਸ਼ ਹੋ ਰਹੀਆਂ ਹਨ
Very good job baba ji waheguru ji
Veer ji ENA DAE JUTTI FRO.TUSCI BABA JI LOVE U BABA JI LOVE U
ਪਾਪੀ ਲੋਕ ਨੇ ਇਹ ਇਹਨਾਂ ਨੂੰ ਸਜ਼ਾ ਦਿਵਾਉਣ ਈ ਚਾਹੀਦੀ ਆ
ਬਾਬਾ ਜੀ ਇਸ ਤਰ੍ਹਾਂ ਦੇ ਲੋਕਾਂ ਪਾਸੋਂ ਮੇਹਨਤ ਵਸੂਲ ਕਰਨ ਦਾ ਕੰਮ ਕਰ ਰਹੇ ਹੋ ਬਹੁਤ ਵਧੀਆ ਹੈ ਬਾਬਾ ਜੀ ਇਹਨਾਂ ਲੋਕਾਂ ਨੂੰ ਜ਼ੁਰਮਾਨਾ ਅਤੇ ਸਜਾ ਵੀ ਕਰਵਾਇਆ ਕਰੋ ।।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਤਾਂ ਤੁਸੀਂ ਸਾਡੇ ਪਿੰਡੇ ਆਏ ਆਏ ਸੀ ਜੁੱਤੀ ਜਾ ਤੇ ਫਿਰ ਨਹੀਂ ਮੰਨਦੇ ਤਾਂ ਸੱਤ ਸਾਲ ਦੇ ਪੈਸੇ ਇਹਨਾਂ ਨੂੰ ਰੱਖ ਦੋ ਹੱਥ ਤੇ
Sakinder bro very good
ਵਾਹਿਗੁਰੂ ਜੀ, ਵੀਰਾਂ ਤੇ ਹਮੇਸ਼ਾ ਸਿਰ ਤੇ ਹੱਥ ਰੱਖਿਓ ਵੀਰ ਜੀ ਹਮੇਸ਼ਾ ਵਧੀਆ ਤੇ ਇਦਾਂ ਦੇ ਕੰਮ ਕਰਦੇ ਰੈਣ,,, ਮੈਨੂੰ ਆਪਣੇ ਵੀਰਾਂ ਵਲ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ❤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🙏🏻 ਸਿੰਘ ਹਮੇਸ਼ਾ ਇਦਾਂ ਹੀ ਲੋਕਾਂ ਦੀ ਹਿਫ਼ਾਜ਼ਤ ਕਰਦੇਂ ਰਹਿਣ ਗਏ ❤❤
ਮਾਨਵਤਾ ਦੀ ਅਜਿਹਾ ਤਸ਼ੱਦਦ ਕਰਨ ਵਾਲਿਆਂ ਨੂੰ ਪੰਜਾਬ ਰਾਜ ਮਨੁੱਖੀ ਅਧਿਕਾਰ ਆਯੋਗ ਦੇ ਸਨਮੁਖ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਪਾਪੀਆਂ ਨੂੰ ਸਜ਼ਾ ਦਿੱਤੀ ਜਾ ਸਕੇ।
ਬਾਈ ਜਗਜੀਤ ਸਿੰਘ ਇਕ ਆਦਮੀ ਕਾਲੀ ਪੱਗ ਵਾਲੇ ਵੀਰ ਨਾਲ ਦਾ ਹੋਰ ਬੰਦਾ ਨਾਲ ਰਲਾਓ ਫੈਸਲਾ ਆਪੇ ਹੋ ਜਿਆ ਕਰੁ
ਪਿੰਡ ਦਾ ਨਾਮ ਮੇਹਲੀ ਆ ਜੀ
ਬਾਈ ਏਨਾ ਦੇ ਜੁੱਤੀਆਂ ਫੇਰੋ ਬੱਸ ਹੋਰ ਕੋਈ ਹੱਲ ਨਹੀਂ ਜੀ ਵਾਹਿਗੁਰੂ ਜੀ ❤❤
Sikander Veera good job bhot kaint bnda yrrr hada da bnda chida ek nal
Sikandet bai gal kent krda h malik veer te kirpa rkhan sach da sath deve 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ਵੀਰਾਂ ਤੇ
ਸੰਸਥਾ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ, ਬਹੁਤ ਵੱਡੀ ਸੇਵਾ,🙏🙏🙏🙏🙏🙏
ਵਾਹ ਜਗਜੀਤ ਸਿੰਘ ਜੀ ਵਾਹ ਆ ਹੋਈ ਨਾ ਗੱਲ ।
ਅੱਜ ਤੁਸੀਂ ਮੇਰਾ ਉਲਾਹਮਾ ਲਾਹ ਦਿੱਤਾ ।।
ਤੁਹਾਡੀ ਡਰੈਸ ਵੀ ਵਧੀਆ ਸੀ । ਅਤੇ ਤਰੀਕਾ ਕਾਫ਼ੀ ਹੱਦ ਤੱਕ ਵਧੀਆ ਸੀ ।।
ਬਸ ਪਹਿਲਾਂ ਵਾਲੇ ਬੰਦੇ ਨੂੰ ਕੱਲਾ ਨਹੀਂ ਛੱਡਣਾ ਸੀ ।
ਹੁਣ ਇਹਨਾਂ ਨੂੰ ਬਣਦੀ ਸਜਾ ਮਿਲੇ ਅਤੇ ਪੀੜਤ ਨੂੰ 7 ਸਾਲਾਂ ਦੀ ਮਿਹਨਤ ਜਰੂਰ ਮਿਲੇ ।। ਪੂਰੀ ਕੋਸ਼ਿਸ਼ ਕੀਤੀ ਜਾਵੇ ਜੀ ।।
ਜਗਜੀਤ ਸਿੰਘ ਵੀਰ ਧੰਨਵਾਦ ਕਰਦਾ ਕਿ ਤੁਸੀਂ ਮੇਰੀ ਸਲਾਹ ਮੰਨੀ ।❤❤❤❤
God bless you. Veer
Good job my sweeat bro sikandar singh g love you jaan 🙏🏻🙏🏻🙏🏻🙏🏻❤❤❤❤❤❤
ਸਿਕੰਦਰ ਸਿੰਘ ਵੀਰ ਦੀ ਅੱਖ ਬਾਜ਼ ਵਰਗੀ ਆ
ਵਾਹਿਗੁਰੂ ਮੇਹਰ ਕਰੀ ❤
ਵਾਹਿਗੁਰੂ ਮੇਹਰ ਕਰੇ ਬਾਬੇ ਲੇਡੀਜ਼ ਨਾਲ ਹੋਣੀ ਚਾਹੀਦੀ ਹੈ ਇਸ ਜਨਾਨੀ ਵਾਸਤੇ
❤ *Sikander* bai behja behja karwaunda ehna di
Shkindre y good job
ਉ ਹੋ ਜਰ ਇਹਨਾਂ ਨੂੰ ਜਾਲਮਾ ਨੇ ਸ਼ਾਇਦ ਰੱਬ ਨੂੰ ਜਾਨ ਨਹੀ ਸੰਸਥਾ ਵਾਲੇ ਵੀਰਾ ਨੂੰ ਬੇਨਤੀ ਕਰਦੇ ਹਾਂ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਨਾਲੇ ਬਣਦੀ ਮਿਹਨਤ ਜਰੂਰ ਦਵਾਇਆ ਕਰੋ ਧੰਨਵਾਦ ਜੀ
baba ji hath dekh ke rona nikl janda kine papi lok ne
Ryt bro 😢😢
Baba ji tusi bahot vadia sewa kar rahe hoon eh sewa kismat vallian nu mildi ah
ਇਹਨਾਂ ਤੇ ਪਰਚਾ ਕਰਾਉ ਤੇ ਸਖਤ ਤੋਂ ਸਖਤ ਸਜ਼ਾ ਦਿਵਾਉ ਸੱਤ ਸਾਲ ਦੀ ਇਹਨਾਂ ਤੋਂ ਮੇਹਨਤ ਵਸੂਲ ਕਰੋ।
Is kam ke liye Sikandar Paji aapke sath Rahana bahut jaruri hai Dil Se salute Hai is bhai ko Aise Logon Ko Nath dalta Hai Sikandar bhai ji aapki Har manokamna Puri Ho Jay Shri Ram I M Punjab Jila Hoshiarpur
Nahi reesa Sakhnder bai ji.
Rooh khush krti aaj tah 📽✌
Bri vaddi sewa chakki tusi bai g waheguru tuhanu chaddikla ch rkhe pichhe na hateo hun jnta tuhade nal a kanun tuhade nal a ji waheguru ji ka Khalsa waheguru ji ki Fateh
Police karwahi bahut jaruri hai veer ji tonu salaam hai veer ji
ਵੀਰ ਜੀ ਜ਼ਨਾਨੀਆਂ ਨਾਲ ਗੱਲ ਨਾ ਕਰਿਆ ਕਰੋ ਪਹਿਲਾਂ ਹੀ ਕਹਿ ਦਿਆ ਕਰੋ ਆਦਮੀ ਹੀ ਗੱਲ ਕਰਨ ਤੇ ਮਿਹਨਤ ਜ਼ਰੂਰ ਲਿਆ ਕਰੋ ਪੈਸੇ ਨਹੀ ਹੈ ਤਾਂ ਮੱਝ ਲੈ ਲਿਆ ਕਰੋ 🙏🙏🙏🙏
Babaji Nagar kaarvayi karo phone
ook
7:50 bhul@@RanjitSingh-eq1yg❤
Bbye
❤
😂w
Sikandar baiji tuhda gussa buht vdia bnda ve ah hona ve chyda ada da banda
Veer ji Vadiya km a Waheguru ji mehar kare
Main Jammu to han baba ji. Ehe gujjar ethe dudh ghatt te chitta jyada vechde ne. Sadde khetan vich jaan bujh kar apni manja vaad dinde ne te jadon koi ehna nu puchhe fer aggo dhakka karde ne. Tuhadi seva boht changi lagi baba ji main eh tuhadi pehli video dekh rehan te etho hi subscribe karta channel nu .. Ram Ram Waheguru ji 🙌
Waheguru ji mehar kare 🙏🏻
ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ
ਲੈਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੁਣ ਰੱਬ ਉਹਨਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ🙏😢🙏🙏🙏🙏🙏
thank u!!! veerji🙏
@@kisankaur4459 ਧੰਨਵਾਦ ਬਾਈ
ਵਾਹਿਗੁਰੂ ਜੀ 🙏🙏🙏🙏👍 ਵਾਹਿਗੁਰੂ
ਸਿਕੰਦਰ ਸਿੰਘ ਵੀਰ ਨੇ ਸਹੀ ਗੱਲਾ ਆਖੀਆ
Shri nanak saab mehar krn saryea te
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Manu ta lagda ena lokka ch parmatma dil❤ he pona bul gea
waheguru mehar kre vira te sikander vir slute
ਸੱਚੀ ਗੱਲ ਐ ਮੱਝ ਖੋਲ ਲਿਆ ਕਰੋ।
Je maj margi fer
ਬਾਈ ਜੀ ਇਹ ਲੋਕ ਆਪ ਕੰਮ ਨਹੀਂ ਕਰ ਸਕਦੇ ਇਹ ਇਹੋ ਜਿਹੇ ਹੋਰ ਲੱਭ ਲਿਆਉਣਗੇ ਜਿਨ੍ਹਾਂ ਚਿਰ ਕੋਈ ਪੱਕਾ ਹੱਲ ਨਹੀਂ ਹੁੰਦਾ ਉੰਨਾ ਚਿਰ ਇਹ ਬਾਜ਼ ਨਹੀਂ ਆਉਂਦੇ
SAHI KEHA TUSI
good job veer ji waheguru
ਬਾੲੀ ਜੀ ਤੁਸੀ ਸੇਵਾ ਕਰਦੇ ਬਹੁਤ ਵਧੀਅਾਂ ਜੀ
ੲੇਹੋ ਜੇ ਕੰਜਰਾ ਨਾਲ ਕੋੲੀ ਕੰਪਰੋਮੈਟ ਨਹੀ ਕਰਨਾ ਚਾਹੀਦਾ
Bht dhanwad bro. Super work
Waheguru ji kirpa rakhe sab te ji
SHABASH. KHICH KE RAKHO JI. HAMESHA POLICE NU REPORT KRO JI.
ਬਾਬਾ ਜੀ ਤੁਹਾਡੀ ਸੇਵਾ ਨੂੰ ਸਲਾਮ ਹੈ ਪਰ ਸਿਕੰਦਰ ਨੂੰ ਚੁੱਪ ਰੱਖਿਆ ਕਰੋ ਜੀ
Tusi bhut vdia kam karde aa
Very good job sir please carry on 👍💪💪👍👍🏻
Doing great sewa very good good bless your team
Very nice job thanks 🙏
Waheguru Ji Mehar Kre all team 👍
ਵਾਹਿਗੁਰੂ ਮੇਹਰ ਕਰੇ
Veer g bhut Vadia Bs eda a Kam rakho Eda de bandiya te FIR karwao wmk🙏
Full support from Germany hoshiarpur
Superb job babaji
Waheguru chadhdi kala vich rakhan tuhanu
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
Veer ji bot Wadia hoeya,wcharey nu Rajni roti mileygi,naa dho k saaf kapry pauga,auj veer ji tusi sade ariey c aa gaey,asi v fagwarhey de lagley pind c Han,jagi veer ji,adi door thanu kine dus pai,wchary di,bhkaa ho jo,sab da,gbu
No excuse no excuse
Jey veere sewa krde o ta poori kryio kro
Jaa ta vetan ya parcha
Thoda faisale to mey bhout santusti haaa
Love you veere❤❤❤❤❤❤❤❤❤❤❤❤
Ah jehra sikader veer aa waheguru chardi kla rkhe ik din boht hi nam hi hona is veer da
ਸਿਕੰਦਰ ❤
ਵਾਹਿਗੁਰੂ🙏 ਜੀ🙏
ਬਹੁਤ ਵਧੀਆ ਕੰਮ ਬਈ
❤