भाई इस बिटिया के रब सरीखे मामा मामी मिले अब सास ससुर पति ननंद भगवान इनको खुश रखें बिटिया को भगवान की पुजा करने के लिए कहीं जाने की जरूरत नहीं रब वाहेगुरु जी भगवान सब घर में ही मौजूद हैं बिटिया को खुश देखकर मां की रूह को सुकून मिलता है ❤ से सयलूट है सासुमा का
Allah is behan ki zindagi aisi khoshian bhari rakhay aur in kay husband bohat nice hain jis tarah apni wife say izat say baat kertay hain aur un ki dil joi ki koshish kertay hain bohat pyaray log hain Allah har behan kaa ghar wasda rakhay
Thodi interview dekh ke schhi rona aa gya didi.. waheguru krn tusi dono khush raho.. thodi sasu maa b bahutt vadiaa ne.. sb toh main gall hundi a ke husband sportive hove thode husband bahut vadiaa ne khush raho waheguru trakkiy 35:41 den🙏❤
ਜੋੜੀ ਸਦਾ ਖੁੱਸ਼ ਰਹੇ
ਮਾਮਾ ਮਾਮੀ ਨੂੰ ਸਲੂਟ ਹੈ
👋 ਧੀਏ ਤੈਨੂੰ ਕਿੰਨਾਂ ਚੰਗਾ ਸੁਹਰਾ ਪਰਵਾਰ
ਮਿਲਿਆ ਪਰਮਾਤਮਾਂ ਤੁਹਾਨੂੰ ਸਦਾ ਖੁੱਸ਼ ਰੱਖੇ
ਭੈਣ ਹੋਂਸਲਾ ਰੱਖ ਕੋਈ ਗੱਲ ਨੀ ਵਾਹਿਗੁਰੂ ਆਪ ਨੂੰ ਤਰੱਕੀਆਂ ਬਖਸ਼ਣ ਬਹੁਤ ਸਿਆਣੀ ਆ ਭੈਣ ਤੂੰ
ਬਾੲਈ ਮਾਮਾ ਜੀ ਦੀ ਇੰਟਰਵਿਊ ਕਰਿੳ ਤਾ ਜੋ ਸਮਾਜ ਵਿੱਚ ਕੋਈ ਸੁਨੇਹਾ ਜਾਵੇ ❤
🙏🏻🙏🏻🙏🏻
Bhut bhut ਸਤਿਕਾਰ tuhade Mamma ji ,Mammi ji nu and tuhadi sari in laws family nu.
ਮਾਮਾ ਮਾਮੀ ਤੇ ਸਹੁਰੇ ਪਰਿਵਾਰ ਨੂੰ ਸਲੂਟ ਹੈ ਜੀ 🙏🙏
🙏🏻🙏🏻🙏🏻
❤❤❤
ਸੱਸ ਮਾਂ ਵੀ ਬਹੁਤ ਚੰਗੀ ਕਿਸਮਤ ਵਾਲੀ ਆ ਬਹੁਤ ਵਧੀਆ ਸੋਹਣੀ ਤੇ ਨਿੱਘੇ ਸੁਭਾ ਦੀ ਕੁੜੀ ਲੱਗਦੀਆਂ ਦਿੱਲ ਕਰਦਾ ਇਸ ਧੀ ਦੀਆਂ ਵੀਡਿਉ ਵੇਖੀਂ ਜਾਈਏ।
🙏🏻🙏🏻🙏🏻
Sari family nu Sade walo Dil to sulte aa gbu waheguru thnu hamesha khush rakhe ❤❤
ਧੀਏ ਪਰਮਾਤਮਾ ਤੈਨੂੰ ਸਦਾ ਸੁਖੁ ਦੇਵੇ ❤❤❤🎉🎉🎉ਧੀਆਂ ਹਮੇਸ਼ਾ ਆਵਦੇ ਭਾਗ ਖਾਂਦੀਆਂ ਸੁਹਰਿਆਂ ਦਾ ਧੰਨਵਾਦ ਚੰਗੇ ਆ ਨੂੰ ਹੀ ਦੀ ਬੋਲੀ ਬਹੁਤ ਮਿੱਠੀ ਏ
Thnx g
@@GurJassVlogs didi bhaji di vaddi sis kithe ne
ਮਾਪੇ ਧਰਤੀ 'ਤੇ ਅਜਿਹੀ ਸੁਗਾਤ ਹੈ ਜੋ ਬੱਚਿਆਂ ਨੂੰ ਹਮੇਸ਼ਾਂ ਲੋੜੀਂਦੀ ਹੈ।ਅਕਸਰ ਇਹਨਾ ਦੇ ਦੁਨੀਆਂ 'ਚੋਂ ਚਲੇ ਜਾਣ ਤੋੰ ਬਾਅਦ ਇਹਨਾ ਦੀ ਅਸਲ ਕੀਮਤ ਦਾ ਪਤਾ ਲਗਦਾ ਹੈ।ਕਿਸੇ ਦਾ ਤੁਰ ਜਾਣਾ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ।ਜਿਸ ਦਾ ਕੌਈ ਆਪਣਾ ਨਹੀਂ ਹੁੰਦਾ ਉਸ ਦਾ ਖੁਦਾ ਹੁੰਦਾ ਹੈ।
ਪਤਾ ਨਹੀਂ ਕਿਸੇ ਨੇ ਰੱਬ ਵੇਖਿਆ ਕਿ ਨਹੀਂ ਪਰ ਮੈਂ ਇਸ ਸੱਸ ਚ ਰੱਬ ਵੇਖਿਆ | ਦਿਲੋਂ ਸਲੂਟ ਹੈ ਇਸ ਮਾਂ ਨੂੰ |
🙏🏻
ਮਾਮਾ ਮਾਮੀ ਜੀ hona salute a ji rabb ban k apne khoon nal khade rahe
Tera luck bhut vadhia beta Jo tenu enni vadhia family mili aa ...pichhe jo hoia koi gl hun sari life Khushi nal rehna...
ਮਤਰੇਈ ਮਾਂ ਨੇ ਨਹੀਂ ਆਉਣ ਦਿੱਤਾ ਹੋਣਾ | ਪਰ ਇਸ ਮਾਂ ਨੇ ਸਾਰੀਆਂ ਕਸਰਾਂ ਕੱਢ ਦਿੱਤੀਆਂ ਹਨ | ਇਸ ਮਾਂ ਨੂੰ ਪਰਨਾਮ ਨਾਨਕਾ ਪਰਿਵਾਰ ਨੂੰ ਸਲੂਟ |
🙏🏻
Veer ji bahut bahut dhanyawad tuhada te mata ji da hegde ਇਸ ਅਨਾਥ ਹੋਈ ਭੈਣ ਦਾ ਇੰਨਾ ਖਿਆਲ ਰਖਦੇ ਹੋ। ਤੇ ਇਨ੍ਹਾਂ ਪਿਆਰ ਕਰਨ ਲਈ thank you ਵੀਰੇ।
ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਜਲਦੀ ਤਰੱਕੀ ਬਖਸ਼ੇ।
ਵੀਰ ਜੀ ਮੈਂ ਪੰਜਾਬ ਆਉਗੀ ਤਾਂ ਜਰੂਰ ਮਿਲੇਗੀ ਤੁਹਾਡੀ family members nu🙏🏻🙏🏻
Asi ਗੁਜਰਾਤ ਵਿਚ ਹਾ ਵੀਰ ਜੀ ਤੇ ਭੈਣ ਜੀ🙏🏻🙏🏻
Stay blessed always 🙏🏻
ਤੁਹਾਡੇ ਮਾਮੇ ਮਾਮੀ ਜੀ ਨੂੰ ਵੀ ਸਿਰ ਝੁਕਾ ਕੇ ਸਾਡਾ ਨਮਨ 🙏🏻🙏🏻🙏🏻
ਪਰਮਾਤਮਾ ਓਹਨਾ ਤੇ ਵੀ ਹਮੇਸ਼ਾ ਮੇਹਰ ਕਰਨ 🙏🏻🙏🏻
Thanks phanji
ਵਾਹਿਗੁਰੂ ਹਮੇਸ਼ਾ ਖੁਸ ਰੱਖਣ
Bhut Vadiyan parivar miliyan ji।Thonu। Bhut pyar Karde aa thonu sare jane,,,😢
God bless you putt ji,Rabb sda khusia deve
🙏🏻🙏🏻
Bahut achi saass hai baqi sare family ki achi soch hai positive God bless all
🙏🏻
भाई इस बिटिया के रब सरीखे मामा मामी मिले अब सास ससुर पति ननंद भगवान इनको खुश रखें बिटिया को भगवान की पुजा करने के लिए कहीं जाने की जरूरत नहीं रब वाहेगुरु जी भगवान सब घर में ही मौजूद हैं बिटिया को खुश देखकर मां की रूह को सुकून मिलता है ❤ से सयलूट है सासुमा का
Maa Hundi hai maa oye duniya walyo 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
ਵਾਹਿਗੁਰੂ ਹਮੇਸ਼ਾ ਇਨ੍ਹਾਂ ਨੂੰ ਖੁਸ਼ ਰੱਖਣ
Salute mama mami ji nu
Dil de saaf o bete tusi aapnu sas vi ida de mile jina ne saara pyar de dita.
🙏🏻🙏🏻
ਇੰਟਰਵਿਊ ਵਾਲੇ ਵੀ ਉਹੀ ਸਵਾਲ ਵਾਰ ਵਾਰ ਪੁੱਛਦੇ a ਜਿਸ ਨਾਲ ਵਿਊ ਵਧਣ ਯਾ ਦਿਲ ਤੇ ਲੱਗਣ ਸਵਾਲ.
🙏🏻
@@GurJassVlogsmain v videos bana k upload ਕਰਨੀਆਂ chahuna ਕੁਛ ਸਮਝ ਨੀ ਆਉਂਦੀ ਕਿਵੇਂ ਕਰਾ ਕੁਛ help kar sakde o?
Tusi ta bht strong o g
ਧੰਨ ਐਦਾਂ ਦੇ ਨਾਨਕੇ ਜਿਨ੍ਹਾਂ ਭੈਣ ਦੀ ਧੀ ਨੂੰ ਨਾਜ਼ ਨੀਲ ਪਾਲਿਆ।
🤗🙏🏻
Beta God bless yóu* I from pakistan Allah pak ap kay naseeb good krey * Humri dua ap k Saath hein !
🙏🏻🙏🏻🙏🏻
ਮਾਨ ਸਾਹਿਬ ਜੀ ਇਸ ਕੁੜੀ ਨੂੰ ਨੌਕਰੀ ਦੇ ਦਿਓ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
H ge nokre
Di bhut sohne h bhut quite feash h di da pr hun tusi khush raho jina dukh vekheya hun tusi bhut khush rahoge waheguru ji life ch khush rakhan❤❤❤
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ
🙏🏻🙏🏻🙏🏻
ਤੁਸੀ ਕਰਮਾਵਾਲੇ ਹੋ ਜਿਨਾ ਨੁੰ ਇਨੇ ਵਧਿਆ ਸਦਸੇ ਮਿਲੇ❤❤❤❤
ਵਹਿਗੁਰੂ ਜੀ ਮੇਹਰ ਇਸ ਸਤਿਕਾਰਯੋਗ ਭੈਣ ਜੀ ਤੇ
🙏🏻🙏🏻
Keep up always smiling sister wahe guru bless you 🥳🥳🥳
ਦਿੱਲੋਂ ਸਤਿਕਾਰ ਹੈ ,ਮਾਮਾ ਜੀ ਤੇ ਮਾਮੀ ਜੀ ਦਾ ❤
🙏🏻🙏🏻
ਧੀ ਨੂੰ ਰੱਬ ਚੜਦੀ ਕਲਾ ਚ ਰੱਖੇ
🙏🏻🙏🏻🙏🏻
God bless both of you keep it up Waheguru tuhanu hmesha khush Rakhy Ty Bhut trakiya bakhshy🙏
ऐसी प्यारी सी बहन , एसी प्यारी सी बहु , एसी प्यारी सी बेटी , और ऐसा प्यारा सा परिवार भगवान सब को बक्शे ।
🙏🏻🙏🏻
Allah is behan ki zindagi aisi khoshian bhari rakhay aur in kay husband bohat nice hain jis tarah apni wife say izat say baat kertay hain aur un ki dil joi ki koshish kertay hain bohat pyaray log hain Allah har behan kaa ghar wasda rakhay
🙏🏻🙏🏻
Whats your husband name ?
Sara parivaar khush rabbe dil to salute veer te Mata hori di soch nu❤
🙏🏻🙏🏻🙏🏻
Gods bless you all family’s
God bless you parmatma hmesha khush rakhan trakkia kro
🙏🏻🙏🏻
waheguru boht khush rakhe sis tuhanu eda de sohra parivaar kismat valeya nu milde tusi lucky ho didi waheguru tuhanu boht sariyan khushiyan dve🙏🏻🙏🏻🙏🏻🙏🏻🙏🏻🙏🏻🙏🏻
🤗🙏🏻
WaheGuru Ji mehar fa hath sir te rakhan
🙏🏻🙏🏻🤗
Thodi interview dekh ke schhi rona aa gya didi.. waheguru krn tusi dono khush raho.. thodi sasu maa b bahutt vadiaa ne.. sb toh main gall hundi a ke husband sportive hove thode husband bahut vadiaa ne khush raho waheguru trakkiy 35:41 den🙏❤
Wahuguru ji hamsha didi nu khush rakhe
Allah pak apky Mamu Mami ko lambi Zindagi dy ameen🎉❤
🙏🏻🙏🏻🙏🏻
ਤੂੰਸੀ ਸ਼ੂਕਰ ਕਰੋ ਮਾਮਾ ਮਾਮੀ ਨੇ ਥੋਡੀ ਮੱਦਦ ਕੀਤੀ ਨਹੀ ਤਾਂ ਕੋਈ ਨੀ ਪੁੱਛ ਦਾ
🙏🏻🙏🏻
ਵਾਹ ਸੇਮ ਮੇਰੀ ਕਹਾਣੀ ਹੈ,ਮੈਵੀ ਆਪਣੀ ਭਾਣਜੀ ਇਸੇ ਹਾਲਾਤਾਂ ਵਿੱਚ ਘਰ ਲੈਕੇ ਆਇਆ ਸੀ ਜਦੋਂ ਮੇਰੀ ਭਾਣਜੀ ਨੂੰ 10ਦਿਨ ਚਾਚੇ ਰਖਦੇ ਸੀ 10/10 ਦਿਨ ਮਾਸੀਆ, ਪੜਾਈ ਬਚੀ ਦੀ ਖਰਾਬ ਹੋ ਰਹੀ ਸੀ, ਕਿਸੇ ਰਿਸ਼ਤੇਦਾਰਾ ਨੇ ਦੱਸਿਆ ਬਚੀ ਦੀ ਜ਼ਿੰਦਗੀ ਖਰਾਬ ਤੇ ਰੁਲ ਜਾਵੇ ਗਈ ਬੱਚੀ , ਫਿਰ ਮੈਂ ਰਿਸ਼ਤੇ ਦਾਰਾਂ ਦੀ ਮੱਦਦ ਨਾਲ ਭਾਣਜੀ ਨੂੰ ਗੋਦ ਲੈ ਲਿਆ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ ਪੜਾਇਆ ਲਿਖਾਇਆ ਵਧੀਆ ਪੈਲੇਸ ਕਰਕੇ ਮੈਰਿਜ ਕੀਤੀ ਮੇਰੀ ਭਾਣਜੀ ਮੈਨੂੰ ਮਾਮਾ ਨਹੀਂ ਮਾਮੀਂ ਨੂੰ ਮਾਮੀਂ ਨਹੀਂ, ਮੰਮੀ ਡੈਡੀ ਕਹਿੰਦੇ ਨੇ ਜਵਾਈ ਵੀ, ਬਹੁਤ ਚੰਗੇ ਮੇਰੇ ਬੱਚੇ ਬੁਹਤ ਪਿਆਰ ਕਰਦੇ ਨੇ, ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ,ਗੋਡ ਬਲੈਸ ਯੂ।❤❤❤❤❤
Waheguru ji Tuhanu chadikala bakhshan ji 🙏
Rab tanu sukh dava
Waheguru ji kirpa karnge beta g
ਮੈਡਮ ਪ੍ਰੀਤ ਤੁਹਾਡੀ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਦੁਖੀ ਹੋਇਆ ਹਰਪ੍ਰੀਤ ਪੱਡਾ ਪੀ ਪੀ
Sabb to bada poun aa yr punjabi Hon da
Pen ji twadi story sun k mere anso aa gy.
Allah twadi sas nu lmbi zindgi devy
🙏🏻🙏🏻🙏🏻
Bahut achi maa a thadi sasu mma rab tuhanu hamesha khush rakhe bahen
🙏🏻🙏🏻🙏🏻
Malik tuhanu hmesha khush
🙏🏻🙏🏻🙏🏻
ਪਰਮਾਤਮਾ ਸਦਾ ਜੋੜੀ ਨੂੰ ਖੁਸ਼ ਰੱਖੇ
🙏🏻🙏🏻
Beautiful couple ❤ god bless u guys.
Happy for your thoughts
You’re awesome family
Good luck sweetie
Thank you so much 😊
Waheguru ji tere nall aa bhan mare rab da dooja roop maa tare nal aa waheguru ji kirpa karo ji
waheguruuu ji❤
Nice sis hun tuhanu life partner bhot care krda jine dukh dekhe hon baba khushi jrur dinda
Allah pak tumhain hamasha Khush rkha my son Panjab pakistan
🤗🤗
ਵਾਹਿਗੁਰੂ ਜੀ ਵਾਹਿਗੁਰੂ ਜੀ
Rab es maa vargi sas de umar lambi krey
🙏🏻🙏🏻
Waheguru ji waheguru ji sister dekho waheguru ji ne tuhada hack née Rakheya hmesa khus Raho waheguru ji tuhanu chardi kla ch Rakhe 🙏
🙏🏻🙏🏻🙏🏻
Very nice family. Rabb rakha.
🙏🏻🙏🏻🙏🏻
Waheguru bless you meri pyari didi ji ❤
Be strong god bless u dear
ਹੁਣ ਵੀ ਜਦੋ ਰੀਲਾਂ ਵੇਖੀਦੀਆਂ ਨੇ ਕੁੜੀ ਸਹਿਮੀ ਰਹਿੰਦੀ ਏ, ਮਿੰਨਤਾਂ ਕਰਦੀ ਨਜ਼ਰ ਆਓਦੀ ਏ, ਕਈ ਵਾਰ !!!
Kehdiya minta kardi
Waheguru ji hamesha khush rakhe thanu...... Didi sade nal v ehi ho raha h asi v thode sabhi maa to bina hi aa... Jo tusi condision face kiti.....
🙏🏻🙏🏻🙏🏻
Waheguru ji meher krn ❤❤❤
Aslam o alikum..
Interview sun kar boht acha laga ..khas kar sas ki baht chit ..kia khoob surat sss ka kerdar hai..
🙏🏻🙏🏻
Rohna agya tuhada interview sonn ke god bless you ❤
Tuc boht lucky o jehdi thonu agye di life ch eni vdy family mili a g gbu g ❤️
Beautiful couple
Jeyonde basdee rehn mama ji mami ji ana de waheguru tarkkiya wahkse
🙏🏻🙏🏻
Wheguru ji meher pryiea hand rakhna g god bless u ❤
Same story aa mari v waheguru ji hamesha tuhanu Khush rakhen
🙏🏻🙏🏻🙏🏻
Mera te ron hi nikl gya bachi dia glla sun k😢 waheguru tenu hmesa khus rekhe🎉
🙏🏻🙏🏻🙏🏻
Eho jehi sasu maa nu salam
🙏🏻🙏🏻
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ
God bless family ji👏👏
🙏🏻🙏🏻
Waheguru ji Waheguru ji 🙏🏻🙏🏻❤❤
🙏🏻🙏🏻
Very nice vlog ❤❤❤god bless you
God
Bless
You sister
Verynice
Family❤❤❤❤❤❤
Malik bless you sis nd bro❤❤❤❤
😢mama mamy ji god bless you ❤ very sad story god bless you putt ji ❤ tq mom ❤
Ajj menu bhut rona aya v ehni sohni kude d life vich eda hoea koi a di hun na tensen leo
God bless you beta
🙏🏻🙏🏻🙏🏻
Happy family ❤❤❤
So sad but now you are in good hands
Waheguru ji Tuhanu duniyan di har ek khushi bakhshan ji 🙏
🙏🏻🙏🏻🙏🏻🙏🏻
Aap g di sas nu pranam hai waheguru ji
🙏🏻🙏🏻
Gurpreet g love and respect for u
🙏🏻🙏🏻
Waheguru bless you ❤ always smiling didi ❤❤
ਵਾਹਿਗੁਰੂ ਜੀ
🙏🏻🙏🏻🙏🏻
ਬੋਹਤ ਚੰਗੀ ਜੋੜੀ ਹੈ ਰਾਜ
🤗🙏🏻
ਬਾਈ ਬਹੁਤ ਕਰਮਾਂ ਵਾਲੀ ਕੁੜੀ ਆ , ਪਰਿਵਾਰ ਚੰਗਾ ਮਿਲ ਗਿਆ ।
ਸੱਸ ਮਾਂ ਬਣ ਗਈ ਦੁਖ ਭੁਲਾਏ ਸੱਸ ਮਾਂ ਬਣ ਗਈ
🙏🏻🤗
Very nice interview veer ji ❤❤❤❤❤❤❤❤❤
🙏🏻🙏🏻🙏🏻
Mama mami ji nu salut aa ji❤
🙏🏻
ਦਰਦ ਭਰੀ ਕਹਾਣੀ,ਸਬਕਰਾਈਬ ਕਰ ਲਿਆ 😭😭😭😭
🙏🏻🙏🏻🙏🏻
Waheguru ji app nu saab kusiha denia ji👏👏😘
🙏🏻🙏🏻🙏🏻
God bless u all
God bless you sister 🙏