Tuhdi caste kii ae ?? Reply to Haters

แชร์
ฝัง
  • เผยแพร่เมื่อ 23 ธ.ค. 2024

ความคิดเห็น • 608

  • @HappypoojaHappy
    @HappypoojaHappy 10 หลายเดือนก่อน +53

    Sahi gal didi loka da kmm ta bhokna hi hunda waheguru tuhadi family nu hamesha khushiyan dava 😊

  • @inderjitsingh953
    @inderjitsingh953 10 หลายเดือนก่อน +59

    ਲੋਕ ਸਵਾਦ ਲੈਂਦੇ ਹਾਂ ਵੀਰ ਜੀ ਆਪਣਾ ਮਨ ਸਾਫ਼ ਹੋਣਾ ਚਾਹੀਦਾ ਹੈ ਅਸੀ ਵੀਰ ਚਮਾਰਾਂ ਹਾਂ ❤

  • @sarbjitkaur1030
    @sarbjitkaur1030 10 หลายเดือนก่อน +21

    ਜੱਸ ਪੁੱਤ ਗੁੱਸਾ ਨਹੀ ਕਰਨਾ ਕਿਸੇ ਦਾ ਜਾਤ ਪਾਤ ਿਵਚ ਕੁਛ ਨਹੀ ਰੱਖੀਆਂ God bless you 🙏🙏🙏❤️❤️

  • @gurjeetkang6623
    @gurjeetkang6623 10 หลายเดือนก่อน +3

    ਬਹੁਤ ਵਧੀਆ ਪਰਿਵਾਰ ਆ❣️❣️ਬਾਬਾ ਤੁਹਾਨੂੰ ਹੋਰ ਤਰੱਕੀ ਦੇਵੇ
    ਜਿਹੜੇ ਕਾਸਟਾਂ ਬਾਰੇ ਗੱਲਾਂ ਕਰਦੇ ਆ ਮੇਰੀ ਬੇਨਤੀ ਆ ਏਦਾਂ ਨਾ ਕਿਹਾ ਕਰੋ ਕਿਸੇ ਨੂੰ ਵੀ ਯਾਰ ਸਾਰੇ ਰੱਬ ਦੇ ਬਣਾਏ ਇਨਸਾਨ ਆ ਕਾਸਟਾਂ ਚ ਕੀ ਰੱਖਿਆ ਖੂਨ ਤਾਂ ਸਾਰਿਆ ਚ ਲਾਲ ਰੰਗ ਦਾ ਹੀ ਆ

  • @ParamjitKaur-tl4gk
    @ParamjitKaur-tl4gk 10 หลายเดือนก่อน +12

    ਸਾਰੇ ਪਰਵਾਰ ਦਾ ਬਹੁਤ ਪਿਆਰ ਹੈ ਪ੍ਰਮਾਤਮਾ ਚੜਦੀ ਕਲਾ ਰੱਖੇ🌹👌👌👌👌👌

  • @MandeepSingh-bc2qj
    @MandeepSingh-bc2qj 10 หลายเดือนก่อน +23

    ਵੀਰ ਜੀ ਆਂਟੀ ਜੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਇਸ ਵਿੱਚ ਕੋਈ ਸੰਗ ਵਾਲੀ ਕੋਈ ਗੱਲ ਨਹੀਂ ਮਾਣ ਵਾਲੀ ਗੱਲ ਹੈ ਕਿ ਅਸੀਂ ਚਮਾਰ ਆ ਗੁਰੂ ਸੀਰਤ ਡੇਰਾ ਬੱਸੀ

  • @deepika6191
    @deepika6191 10 หลายเดือนก่อน +7

    Assi apni Life vich thuade warge insann Ni dekhe sachi bhut vadia insann ho God always Bless you

  • @jasjitsinghdhami5
    @jasjitsinghdhami5 10 หลายเดือนก่อน +15

    ਛੋਟੇ ਭਰਾ ਤੇ ਭੈਣ ਪਰਵਾਹ ਨੀ ਕਰੀ ਦੀ ਜੋ ਕੋਈ ਕਹਿੰਦਾ ਕਹਿਣ ਦਿਓ ਸਭ ਇਨਸਾਨ ਵਾਹਿਗੁਰੂ ਦੇ ਬਣਾਏ ਹੋਏ ਹਨ

  • @AmandeepKaur-g3k
    @AmandeepKaur-g3k 10 หลายเดือนก่อน +6

    Jai guru Dev ਧੰਨ ਗੁਰੂਦੇਵ ਜੀ

  • @gurwinderkaur2547
    @gurwinderkaur2547 10 หลายเดือนก่อน +52

    ਜਿਹੜਾ ਸਿੱਖ ਏ ਉਹਦੀ ਕੋਈ ਜਾਤ ਨੀ, ਜਿਹਦੀ ਜਾਤ ਏ ਉਹ ਸਿੱਖ ਨਹੀਂ! ਜਾਤ ਪਾਤ ਦਾ ਭੇਦ ਭਾਵ ਨੀ ਕਰਨਾ ਚਾਹੀਦਾ ਸਭ ਇੱਕੋ ਜਿਹੇ ਇਨਸਾਨ ਆ! ਇਹ ਜਾਤਾ ਲੋਕਾਂ ਨੇ ਬਣਾਈਆਂ ਨੇ!

  • @sewasingh1062
    @sewasingh1062 10 หลายเดือนก่อน +38

    ਕਦੀ ਵੀ ਕਿਸੇ ਨੂੰ ਉਸਦੀ ਜਾਤ ਨਾ ਪੁਛੋ ਮੈਂ ਖੁਦ ਰਵਿਦਾਸ ਜਾਤੀ ਦਾ ਹਾ

  • @preetsandhu4820
    @preetsandhu4820 10 หลายเดือนก่อน +10

    Sahi gal a bro..tusi khush ho k loka de tansion shad k vlog payea karo.....enjoy ur life ..bahut sohna Sara kuch ..tusi apdi family nal wife nal kush ho na ta loka de na sochyea karo ......lok gallan karn wale e hunde ne ....we love ur vlog ❤❤❤❤❤very nyc family and vlog....❤❤❤❤

  • @Sonuukwala
    @Sonuukwala 10 หลายเดือนก่อน +1

    ਬਹੁਤ ਸੋਹਣੀ ਗੱਲ ਕਹੀ ਵੀਰ ਜੀ ਤੁਸੀਂ ਜਾਤ ਪਾਤ ਕੁਛ ਨਹੀਂ ਹੈਗੀ
    ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ
    ਲੋਕੀ ਤਾਂ ਐਵੇਂ ਹੀ ਬੋਲਦੇ ਰਹਿੰਦੇ ਹਨ
    ਜਾਤ ਪਾਤ ਨੇ ਇੰਡੀਆ ਨੂੰ ਪੱਟ ਲਿਆ ਹੈ
    ਬਹੁਤ ਵਧੀਆ ਵੀਡੀਓ ਹੁੰਦੇ ਨੇ ਤੁਹਾਡੇ❤❤❤

  • @PunjabShahkot-fg9qh
    @PunjabShahkot-fg9qh 10 หลายเดือนก่อน +2

    Sahi gal aa di phaji Loka da ta km hi aa bolna waheguru ji tuhanu hamesha kush rekhe ❤❤❤❤

  • @sukhbirsinghmavi5970
    @sukhbirsinghmavi5970 10 หลายเดือนก่อน +1

    Veer ji, caste ਤਾਂ ਪੈਦਾ ਹੋਣ ਤੋਂ ਬਾਦ ਹੀ ਬਣਦੀ ਹੈ! ਪਰਮਾਤਮਾ ਤਾਂ ਸਭ ਨੂੰ ਇਨਸਾਨ ਹੀ ਪੈਦਾ ਕਰਦਾ ਐ

  • @SarvKaur-f5i
    @SarvKaur-f5i 10 หลายเดือนก่อน +4

    Shi gl aw. Veere....rabb kre sab nu apna pyr milee tyc dono bhut nyc o tuhda privaar v....baba Jii bless u alwaySs❤❤❤

  • @sawarnsingh2274
    @sawarnsingh2274 9 หลายเดือนก่อน +2

    ਸਹੀ ਗੱਲ ਏ ਬਾਈ ਜੀ ਮਾਨਸ ਕੀ ਜਾਤ ਸਭ ਇਕ ਹੈ। ਸਾਰੇ ਰੱਬ ਦੇ ਬੰਦੇ ਨੇ

  • @SahilKumar-z5v3c
    @SahilKumar-z5v3c 10 หลายเดือนก่อน +2

    Sahi gal a veere assi jaat paat to ki lena jaata paata ta sb mnukh ne bnayia naal v jaat paat to ni bande nu jejment kri da hunda dil saaf hona chahinda pta ni loka nu jaat push ke milda ki hai Tusi veere ignore kreya karo eda de bandeya nu tension na leya karo assi tuhade naal full sport krange tuhadi tuhade vlog dekh ke ta mazza hi bhot aunda tusi duniya nu kush krde ho waheguru ji tuhanu tuhade parivaar nu khushiyan dinde 🙏🙏

  • @MrsGalila
    @MrsGalila 10 หลายเดือนก่อน +16

    Sach gall sis veer g cast koi v aa ek rabab da banda aa

  • @ibharat6000
    @ibharat6000 10 หลายเดือนก่อน +2

    ਸਤਿਗੁਰੂ ਨਾਨਕ ਪਾਤਿਸ਼ਾਹ ਨੇ ਜਾਤ ਪਾਤ ਦਾ ਖੰਡਣ ਕੀਤਾ ਸੀ, ਗੁਰੂਬਾਣੀ ਹੁਕਮਾਂ ਅਨੁਸਾਰ ਵੀ ਜਾਤ ਪਾਤ ਦੇ ਗੇੜ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ, ਨਾਲ਼ੇ ਬਾਣੀ ਕਹਿੰਦੀ ਹੈ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ"
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਏਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ।
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤

  • @CharansinghGharu
    @CharansinghGharu 9 หลายเดือนก่อน +1

    ਦੀਦੀ ਜੀ ਤੁਹਾਡਾ ਬਹੁਤ ਵਧੀਆ ਸੁਭਾਅ ਹੈ ਤੇ ਤੁਹਾਡੇ ਪਰਿਵਾਰ ਦਾ ਵੀ

  • @JasbirSing-w7i
    @JasbirSing-w7i 10 หลายเดือนก่อน +31

    Don't worry about caste every persons equal I am also chamar we proud our caste

  • @JaspreetKaur-te7kb
    @JaspreetKaur-te7kb 10 หลายเดือนก่อน +17

    Sadi cast v ਰਵਿਦਾਸੀਏ aaaa kll baba g da bdy aaa 🎉

    • @GuriJass-xh4mj
      @GuriJass-xh4mj 10 หลายเดือนก่อน +2

      Jai Guru Dev ji

  • @harmanpreetkaur3086
    @harmanpreetkaur3086 10 หลายเดือนก่อน +10

    i like a way how aunty replied to haters regarding caste love from 🇨🇦

  • @SukhveerKaur-q1t
    @SukhveerKaur-q1t 9 หลายเดือนก่อน +1

    ਅਮਲਾਂ ਦੇ ਹੋਣੇ ਨੇ ਨਬੇੜੇ ਜਾਤ ਕਿਸੇ ਪੁੱਛਣੀ ਨਹੀਂ ❤

  • @desiPunjabifamilyvlog
    @desiPunjabifamilyvlog 9 หลายเดือนก่อน +1

    ਬਹੁਤ ਵਿਧੀਆ vlog ਭੈਣ ਤੇ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ 😊😊

  • @littamohali7162
    @littamohali7162 10 หลายเดือนก่อน +2

    Bilkul true parmatma ne sab nu ik jiha sajia h jaat paat eh baad ch banai bandian ne kdi v kise nal fark nhi hona chahida bahrle cuontry ch kisi kism da koi fark ni krde gorre kisi kism asi tn india v kdi fark ni waheguru ton dar raho bass insaniat dil ch honi chahidi h jii ❤❤❤❤❤

  • @parbhjotkaur2049
    @parbhjotkaur2049 10 หลายเดือนก่อน +17

    Tusi bahut sohni family oo Waheguru g khush rakhan,,,❤❤❤

  • @amanpreetkaur9754
    @amanpreetkaur9754 10 หลายเดือนก่อน +5

    dill sohna hona chahida caste kda matter nhi krde stay happy stay blessed cute family ❤😊❤😊❤

  • @nancykumari7635
    @nancykumari7635 9 หลายเดือนก่อน +3

    Jai guru dev ji ❤️

  • @HarpreetKaur-qq7ej
    @HarpreetKaur-qq7ej 10 หลายเดือนก่อน +1

    🙏🏻🙏🏻🙏🏻 ਲੱਖ ਲੱਖ ਮਬਾਰਕਾਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੀਆਂ

  • @satindergrewal4998
    @satindergrewal4998 9 หลายเดือนก่อน +1

    ਆਪਣੀ ਜਾਤ ਤੇ ਹਰ ਇੱਕ ਨੂੰ ਫਕਰ ਹੋਣਾ ਚਾਹੀਦਾ ਤੇ ਜੇ ਕੋਈ ਪੁੱਛੇ ਤਾ ਦੱਸਣ ਚ ਵੀ ਕੋਈ ਹਰਜ ਨਹੀਂ

  • @harjeetkaur4145
    @harjeetkaur4145 10 หลายเดือนก่อน +3

    ਸਭ ਤੋਂ ਵੱਡਾ ਰੋਗ,ਕੀ ਕਹਿਣਗੇ ਲੋਕ, ਇਹੋ ਜਿਹਾ ਰੋਗ ਨੀ ਲਗਣ ਦੇਈਦਾ

  • @harwinderkaur6533
    @harwinderkaur6533 10 หลายเดือนก่อน +2

    Bro de lok bhot kush bolda na tuc seri family bhot vadiya lag da o hass da kehd da hass da raho ❤❤

  • @KaranpreetsinghKhattra
    @KaranpreetsinghKhattra 10 หลายเดือนก่อน +1

    ਨਾ ਕੋ ਹਿੰਦੂ ਨਾ ਕੋ ਮੁਸਲਿਮ ਗੁਰੂ ਨਾਨਕ ਦੇਵ ਜੀ ਨੇ ਕਿਹਾ ਜਾਤ ਇੱਕੋ ਆ ਇਨਸਾਨ ਦੀ
    ਸੱਭ ਮਾਨਸ ਕੀ ਇਕੋ ਜਾਤ waheguru ji
    App ਇਨਸਾਨ ਆ ਮਾਨਸ ਆ ਕੋਈ ਜਾਤ ਪਾਤ ਨੀ ਇਹ ਇਨਸਾਨ ਨੇ ਹੀ ਬਣਿਆ ਜਾਤਾ ਰੱਬ ਨੇ ਨੀ 😮

  • @jashanpreet144
    @jashanpreet144 10 หลายเดือนก่อน +1

    Sahi gal a bhabhi ji and vrr ji Loka da kamm ty bhokna hi hunda bhokna do Loka nu
    Waheguru ji all family hamshe kuch rkhi ❤❤

  • @shivanibhatti1421
    @shivanibhatti1421 10 หลายเดือนก่อน +2

    Boln vala bolda aa bas ona val tayan na davo vir g happy raho te raab tanu hamesha kush rakhe te tuhi tarakiya pavo ❤❤

  • @Officialshortp08
    @Officialshortp08 10 หลายเดือนก่อน +3

    Jai gurudev ji Dhan Gurudev Ji ❤🎉

  • @pardeepbasra3515
    @pardeepbasra3515 10 หลายเดือนก่อน +2

    ❤Jai Gurdev Dhan Gurdev Ji❤ Bhot sohna vlog aa

  • @GaganDeep-md5yj
    @GaganDeep-md5yj 10 หลายเดือนก่อน +3

    Very nice ❤❤❤❤❤❤ veerji, very nice ❤❤❤❤❤❤ ਭਾਬੀ, ਜੀ ❤❤❤❤

  • @jujharsingh194
    @jujharsingh194 9 หลายเดือนก่อน

    Bhut vaidya vlog a,,,,, didi and bai ji। 🎉🎉🎉thunu Malerkotla shaer lagda,,thuda pind khra wa🎉🎉🎉🎉

  • @rajeshhans8300
    @rajeshhans8300 10 หลายเดือนก่อน +6

    Very nice vlog God bless you all family members cute saggu ❤

  • @ManpreetKaur-nx3mh
    @ManpreetKaur-nx3mh 10 หลายเดือนก่อน +2

    ਟੌਹਰ ਆ bai ਅਪਣੀ caste ਵਾਲੇ ਸਿਰੇ ਦੇ ਸੋਹਣੇ ਸੁਨੱਖੇ ਤੇ ਪੜੇ ਲਿਖੇ ਨੇ ਅੱਜਕਲ੍ਹ

  • @Sandeepdidarvlogs
    @Sandeepdidarvlogs 10 หลายเดือนก่อน +1

    ਲੈ ਦੱਸ ਚਾਮਿਆਰ ਕੀ ਬੰਦੇ ਨੀ। ਆਂਟੀ ਜੀ ਕਹਿੰਦੇ ਅਸੀਂ ਤਾਂ........ ਵਧੀਆ ਲੱਗਿਆ ਸੁਣ ਕੇ ਸੱਚ ਬੋਲਣ ਚ ਜਿਚਕ ਕਾਦੀ ਨਾਲੇ ਆਪਣੀ ਆਪਣੀ ਯਾਤ ਤੇ ਸਭ ਨੂੰ ਮਾਨ ਹੁੰਦਾ
    ਫੇਰ ਹੁਣ ਤਾਂ ਤੱਸਲੀ ਹੋਗੀ ਹੋਣੀ

  • @Jasmeenbrar508
    @Jasmeenbrar508 10 หลายเดือนก่อน +8

    Stay blessed too all ❤god bleess u veere and dii ❤

  • @GurnamSingh-j6c
    @GurnamSingh-j6c 10 หลายเดือนก่อน +4

    Menu thude ek gal bhut vadya lagi tusi markotla ch peer baba ji dargah dekh reh ho asi ghar bath darshan kar lende ha vadya laga

  • @Harmangujjar-v4p
    @Harmangujjar-v4p 9 หลายเดือนก่อน

    Bahut vadiya jwab dita bhi chadrdikla ch rakhe malik

  • @SAMANDEEPKAUR-bw3jk
    @SAMANDEEPKAUR-bw3jk 10 หลายเดือนก่อน +1

    Sahi aa veer ji caste ta apni he bnani hoi aa rabb ta ik he aa sarya da nuce family aa thode sari ❤❤

  • @AmandeepGrewal-wz7ph
    @AmandeepGrewal-wz7ph 10 หลายเดือนก่อน +2

    Sahi gl a veera g cast da ki a blood nd rabad da ek aa guru v ek a

  • @Parminder14395
    @Parminder14395 10 หลายเดือนก่อน +1

    Oh plz faltu loka di gal sun ka padh na socho na explain kro keo ki ah vehli janta ah okay vlog ta Hor v bhut Lok vlog bna rahe ah main first time kise da vlog ta comment kita sachi continue ta nhi kehndi but sare vlog dekh lyea real hunde so we like you di , stay from haters and be happy🥰🥰🥰

  • @jagsirsingh3898
    @jagsirsingh3898 9 หลายเดือนก่อน

    Wahiguru g chadikala vich rakhe sariyan nu 🙏🙏🙏

  • @ramanmaan4106
    @ramanmaan4106 10 หลายเดือนก่อน +9

    Very nice and simple family ❤

  • @KomalKaur-s1e
    @KomalKaur-s1e 10 หลายเดือนก่อน +1

    ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ🎉🎉

  • @harpreetsingh8592
    @harpreetsingh8592 10 หลายเดือนก่อน +3

    Waheguru ji Mehar karn ji 🙏🙏

  • @preetsandhu4820
    @preetsandhu4820 10 หลายเดือนก่อน +1

    Main jado v india aye ta jarur bhabi ji thonu milan au ge ...love u bro and bhabi ji 💓👍👍👍💖💖💝💝💝💝

  • @DilbagSingh-t9v
    @DilbagSingh-t9v 10 หลายเดือนก่อน +2

    Vry vry nice vlog sistr🎉🎉❤❤❤

  • @SukhVeersidhu-y3l
    @SukhVeersidhu-y3l 9 หลายเดือนก่อน +1

    ਮੇਰਾ ਪਿੰਡ ਮਦੇਵੀਮਨਪ੍ਰੀਤਕੌਰਵਾਹਿਗੂਰੁਹਮੇਸਾਖੁਸਰੱਖੇ❤❤❤❤❤❤

  • @kuldeep7139
    @kuldeep7139 9 หลายเดือนก่อน +1

    ਸਤਿ ਸ੍ਰੀ ਅਕਾਲ ਜੀ। ਦੀਦੀ ਜੀ ਮੈਂ ਵੀ ਅੈੱਸ ਸੀ ਹਾਂ

  • @AmarjitKaur-hh3jm
    @AmarjitKaur-hh3jm 9 หลายเดือนก่อน +1

    ਹਾ ਜੀ ਬਹੁਤ ਸੋਨ ਲੱਗਦਾ ਬੇਟਾ ਬਾਬਾ ਖੁੱਸ ਰੱਖੇ

  • @Gurpreetkaur-gp1qc
    @Gurpreetkaur-gp1qc 10 หลายเดือนก่อน +1

    Jass dy Akhri bola ny ta sirra hi la dita khush Raho Bhut hass aya manu

  • @simranjotrathour2559
    @simranjotrathour2559 10 หลายเดือนก่อน +2

    Nice family bro and Didi. Good bless your🎉🎉🎉🎉🎉❤❤❤

  • @ParminderKaur-lg2md
    @ParminderKaur-lg2md 10 หลายเดือนก่อน +1

    First comment ji bahut 2 badhaia mahraj de janam dia ji asi v chmar a sanu apni jat te bahut man a kise di parvah na kro

  • @RohitKumar-dk8iv
    @RohitKumar-dk8iv 9 หลายเดือนก่อน

    Veer ji duniya bahut kutti aa parwa ni Kari di kise di apni life injoy karo rab tohanu hamesha khush rakhe veer tohada pind kehda ji milna c tohanu bahbi ji nu mere walo sat shri akal tohade mummy daddy ji nu peri peda mere walo keh deo ( , rohit Punjab hoshiarpur pure pandhu pinda aale)jai guru dev dhan guru dev ji (bani vich v gura ne likh dita keh ravidass chmara i m proud my cast chamr 🎉

  • @jagsirsingh3898
    @jagsirsingh3898 9 หลายเดือนก่อน

    Wahiguru di tuhade te kirpa rahe g 🙏🙏🙏

  • @ParminderSingh-mj1sz
    @ParminderSingh-mj1sz 10 หลายเดือนก่อน +10

    Very nice family bro and di ❤❤

  • @RajbirsinghSingh-u3q
    @RajbirsinghSingh-u3q 10 หลายเดือนก่อน +1

    ਜਾਤਾਂ ਪਾਤਾਂ ਵਾਲੇ ਦੂਰ ਰੱਖਿਆ ਕਰ ਵੀਰ ਜੀ 👏

  • @ManpeetBajwa-f8r
    @ManpeetBajwa-f8r 10 หลายเดือนก่อน +4

    Tohadi sari family bhht changi aa ronak layi rakhde

  • @ParshantKumar-gx8gr
    @ParshantKumar-gx8gr 9 หลายเดือนก่อน

    You are right bro kast coast kuch nahi hota bhi❤❤❤ Jai guru ravidas ji

  • @manisharanigoutam6299
    @manisharanigoutam6299 10 หลายเดือนก่อน +1

    Bhut badyaa gall Khira veer ji ne I like your femily

  • @manjitkaur6630
    @manjitkaur6630 10 หลายเดือนก่อน +3

    Ssa to all family members 🙏. Please glt comments krke nagetivi na failao🙏.Sanu apni caste te bhut maan a ke asi Ravidassie a.sb to jrooi insaniat honi chahidi a loka dia eda dia glla sun ke lgda insaniat khatm ho chuki a jehde jaat nu pragrence de rhe ne Tusi eda de loka di tantion na lo Sanu chmaar hon te maan a ❤🎉.nice vlog 🇮🇹.

  • @rajanpanchta7539
    @rajanpanchta7539 10 หลายเดือนก่อน +2

    Jai gurudev ji tension ne line bro ❤❤👍👍🇦🇲🇦🇲

  • @iqbalkarwasravlogfarmerbnd9667
    @iqbalkarwasravlogfarmerbnd9667 9 หลายเดือนก่อน

    Lok swaad lainde veer gurua ne sab eko hi bolia c veer 😊

  • @faisalgill8450
    @faisalgill8450 10 หลายเดือนก่อน +7

    All family members khush rho ❤❤❤❤❤❤❤❤

  • @raviporia05
    @raviporia05 7 หลายเดือนก่อน

    ❤❤❤❤❤❤❤❤❤❤ jai gurudev ji

  • @amandeepkaur8141
    @amandeepkaur8141 10 หลายเดือนก่อน +3

    Dil de chnga lok hone chahide aa jata pata ch kuj ni rkhya pyar nal rehnda pariwar sb ton vadi gal jis ghr sari family pyar nal rehndi ki krna oho jata pata da jdo ghr di nhu ghr vch ked kr k rkh lyi jve sb ton vadi gal aunty uncle apni nhu nu kina vdia rkhgde aa.

  • @Sharan-g1n
    @Sharan-g1n 10 หลายเดือนก่อน

    Ssa g sarya no kida g sare loka di tenshan na lo g lok kuj v kha dinde a kese pase ni shad de very nice vlog god bless you v sharn kotkpura

  • @SandeepDhaliwal-t6o
    @SandeepDhaliwal-t6o 10 หลายเดือนก่อน +4

    Tusi Sanu vadia lagde o asi tan sochia ni kade cast vagera 👍👍

  • @paramvirsingh47
    @paramvirsingh47 10 หลายเดือนก่อน +1

    God bless you veer g nd bhbi g jehre kehnde khi jando tuc parwah na kro ❤

  • @sukhmansohi_28
    @sukhmansohi_28 10 หลายเดือนก่อน

    First time sis main vlog dekhn lgi a.sirf tuhade.tuhade vlog dekh k feel hunda naturally Khushi a tuhadi life ch

  • @kiratkaur_
    @kiratkaur_ 10 หลายเดือนก่อน

    Bilkul johe jehe ha oh jehe pes kar rhe hon appne app nu good luck

  • @littamohali7162
    @littamohali7162 10 หลายเดือนก่อน +2

    Privar te sab nal pyar nal rakhe waheguru jii sab nu hasde vasde raho jii ❤❤

  • @harbaazdhillon9083
    @harbaazdhillon9083 10 หลายเดือนก่อน +1

    Bahut sohni family ji god bless u ji

  • @Gurpreetkaur-gp1qc
    @Gurpreetkaur-gp1qc 10 หลายเดือนก่อน +2

    Gurdev Diya sarya nu bht Bhut bdaiya

  • @SaziaSazia-c5n
    @SaziaSazia-c5n 10 หลายเดือนก่อน +3

    Sahi kita tuci eh topic te video bnayi 😊😊

  • @JaswanderSingh-vn6wd
    @JaswanderSingh-vn6wd 3 หลายเดือนก่อน +1

    ਦੀਦੀ ਜੀ ਅਸੀਂ ਕਿ ਲੇ ਹਕੀਮੇ ਤੋਂ ਤੁਹਾਡਾ ਬਲੋਕ ਦੇਖ ਰਹੇ ਹਾਂ

  • @tarakjotchungiya7369
    @tarakjotchungiya7369 10 หลายเดือนก่อน +1

    Jai guru dev ji dhan guru dev ji🎉🎉🎉🎉

  • @princekataria1964
    @princekataria1964 10 หลายเดือนก่อน +1

    Very nice family a veer ji tohadi ❤❤tusi loka di parwah na kreya kro apna Kam karde raho😊

  • @parminderaman7984
    @parminderaman7984 9 หลายเดือนก่อน

    Mai pehle war tuhda block dakya bhutt vadya laga veere end aa siraaaa

  • @semisall119
    @semisall119 9 หลายเดือนก่อน +1

    ਕੋਈ ਗੱਲ ਨਹੀਂ ਵਾਈ ਜਾਤ ਨਾਲ ਕੋਈ ਅਮੀਰ ਗਰੀਬ ਨਹੀਂ ਹੁੰਦਾ

  • @sandeepsandhu7882
    @sandeepsandhu7882 10 หลายเดือนก่อน +3

    Jo v guru ravidass ji nu pyar krde mnde aa oh ehna nu wadh tou wadh support kro jo bole so nirbah shiri guru ravidas maharaj ki jai🙏🙏🙏

  • @SoniaKainth-c2i
    @SoniaKainth-c2i 10 หลายเดือนก่อน +1

    Dhan dhan guru ravidas Maharaj g de parkash purab diyan bht bht mubarka g sb nu

  • @parminderkaursonicesong9966
    @parminderkaursonicesong9966 10 หลายเดือนก่อน +1

    Good thinking god bless you from USA

  • @indiangamer4344
    @indiangamer4344 10 หลายเดือนก่อน

    Sadee guruaa ne sikhaeaa veer ji sikh dee koi jaat paat nhi hundi main jatt sikh family nall related aa thonu roj dekhdi aa Manu ta koi frk nhi lgdaa ji tusi dono bhut pyare oo love you all family from mandeep panag fatehgarh Tou ji

  • @santoshnaangal3876
    @santoshnaangal3876 9 หลายเดือนก่อน

    Dono bacha sahi bol rahe hai ji 👍👍

  • @DeepnaharNahar-ft1sp
    @DeepnaharNahar-ft1sp 9 หลายเดือนก่อน

    Jay Gurudev dhan Gurudev❤

  • @preetkaur5344
    @preetkaur5344 9 หลายเดือนก่อน

    Bht bht vdia lgea vilog dekh k ❤

  • @amangrewal6743
    @amangrewal6743 10 หลายเดือนก่อน

    Hye dii mirchh kha rhe araam nl 😂😂 ਕੌੜੀ ਨੀ ਲਗੜੀ 😊😊

  • @veerpalkaur3692
    @veerpalkaur3692 10 หลายเดือนก่อน +1

    Kmal aa yr eh koi gusse aali gl ta ni,,,,,cast ta normal e gl ,,,,,,koi post bhrn lyi v cast certificate pusde aa😂😂,,,,,,evi niki niki gl dil te ni layi di,,,😊😊😊

  • @ranjeetkaur885
    @ranjeetkaur885 10 หลายเดือนก่อน +1

    Bahut vadhia family ❤❤❤ khush rho ❤❤

  • @LakhwinderKaur-tr2zx
    @LakhwinderKaur-tr2zx 10 หลายเดือนก่อน +2

    Very nice family 😊😀