ਮੈਨੂੰ ਜਾਨੋ ਮਾਰਨ ਦੀ ਸਾਜ਼ਿਸ਼ ਰੱਚੀ ਗਈ । Women openly talked about *MARRIGE CONFLICTS* | Aman Aujla

แชร์
ฝัง
  • เผยแพร่เมื่อ 29 เม.ย. 2024
  • #podcast #women #amanaujla #podcastshow
    Welcome to 64th Episode of THE AMAN AUJLA SHOW with Jyoti
    PART 2 - • 7 ਸਾਲ ਤੱਕ ਮੇਰੇ ਨਾਲ ਗ਼ਲ...
    Sidhu vlogging - / @sidhuvloging3842
    DISCLAIMER : Welcome to The Aman Aujla Show Before we dive into our conversation today, we would like to provide a brief disclaimer to ensure clarity and transparency for our listeners. Please note that the information shared in this podcast is for general entertainment and informational purposes only. The views and opinions expressed by our guests and hosts are their own and do not necessarily reflect the official stance of TAAS or its production team.
    Guests and hosts may discuss a wide range of topics, including current events, personal experiences, and professional expertise. While we strive to provide accurate and up-to-date information, we cannot guarantee the complete accuracy, reliability, or validity of all statements made during the show.
    Thank you for tuning in to The Aman Aujla Show. Now, let's get started with today's episode!
    #punjabipodcast #podcast #podcasting #podcastshow #theamanaujlashow
    You can Listen to the Uncut version of this episode on Spotify :
    will update soon
    Aman Aujla : / iamanaujla
    ------------------------------------------------------------------------------------------------------------------------------------------------
    THE AMAN AUJLA SHOW
    Host : Aman Aujla
    Guest : Jyoti
    Cinematographer : Jim Singh
    Video edited by - HANS
    Sound : M Singh
    Thumbnail- MANS
    Produced by - Amandeep Singh (Aman Aujla)
    Mail me at :
    workforamanaujla@gmail.com
    Timestamps below:
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    LIKE COMMENT SHARE SUBSCRIBE
    #sidhumoosewalanewsong #sidhumoosewalanews #sidhumoosewala #sidhumoosewalastatus Sidhu latest news , Sidhu moose wala rebirth , Sidhu moose wala news , sidhu mother news #podcast #podcasting #interviews #newpodcast #punjabipodcast #theamanaujlashow #podcastshow #latestepisode #sidhunewsong #podcast #punjabipodcast #sidhumoosewalanewsong #sidhumoosewalastatus #theamanaujlashow
  • บันเทิง

ความคิดเห็น • 575

  • @World_Real_life_555
    @World_Real_life_555 หลายเดือนก่อน +129

    ਬਹੁਤ ਕੁੜੀਆਂ ਨਾਲ ਇਹੀ ਹੁੰਦਾ.ਬਸ ਸਾਡੇ ਵਰਗੀਆਂ ਨੂੰ ਪਲੇਟਫਾਰਮ ਨੀਂ ਮਿਲਿਆ...ਬਹੁਤ ਦੁੱਖ ਝਲੇ ...ਬਚਿਆਂ ਨੂੰ ਕਿਵੇਂ ਪਾਲਿਆ...ਬਸ ਦਸਿਆ ਨੀਂ ਜਾਣਾ ਭੈਣੇ😢😢😢

    • @Lakhbirkaur-fw8ku
      @Lakhbirkaur-fw8ku หลายเดือนก่อน +12

      Bilkul sahi...she is lucky....apni gl taan kr skdi...saade vargiyan Andre andr ghut ghut mar jandiyan

    • @InderjitSingh-le5mo
      @InderjitSingh-le5mo หลายเดือนก่อน +11

      @@Lakhbirkaur-fw8ku mam gussa na kareo but aurat hi aurat di dushman hundi aa....Aurat nu hmesha apne munde lyi ghar da kam karan lyi te bed ch khush rakhan vali kudi chahidi hai...female foeticide de piche v aurat hi ne

    • @G.grewal432
      @G.grewal432 หลายเดือนก่อน +5

      Kismat ah apni ji ik ta ik glty v apa doje da kheal bad rkhi da ap dukh kti Jai de a bolna chahida

    • @World_Real_life_555
      @World_Real_life_555 หลายเดือนก่อน +4

      @@G.grewal432 veer sade time ch kudiya nu Bolan kithe dinde c...jithe maa baap ne tor dita bs chup krke ohnu sat vachn keh dinde c

    • @G.grewal432
      @G.grewal432 หลายเดือนก่อน +2

      @@World_Real_life_555 gll tan sehi ah aj v hunda pinda de vich pr kt ah aj sare manchor ne c baise aveeee

  • @gurlal4302
    @gurlal4302 หลายเดือนก่อน +80

    ਇਹ ਭੈਣ ਤਾਂ ਦਰਦਾਂ ਦੇ ਦਰਿਆ ਪਾਰ ਕਰਕੇ ਆਈ ਆ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @harmankaur47
    @harmankaur47 หลายเดือนก่อน +30

    ਸਤਲੁਜ ,ਰਾਵੀ ,ਚਨਾਬ ਵਰਗੀਆਂ
    ਇਹ ਕੁੜੀਆਂ ਮੇਰੇ 'ਪੰਜਾਬ' ਵਰਗੀਆਂ ।🧡🌻

  • @BakshsraBakshsra-bl3xt
    @BakshsraBakshsra-bl3xt หลายเดือนก่อน +46

    ਬਹੁਤ ਹਿੰਮਤ ਭੈਣ ਚ ਇਹ ਸੱਚ ਹੈ ਸਮਾਜ ਦਾ ਜਿਓੰਦੀ ਰਹਿ ਭੈਣ

    • @Anonymous-td5nv
      @Anonymous-td5nv 9 วันที่ผ่านมา

      ਇਹ ਵਿਹਲੜ ਜਨਾਨੀ ਪਾਗਲ ਹੈ ਯੂ- ਟਿਊਬ ਉੱਪਰ ਪੈਸੇ ਬਣਾਉਣ ਵਾਸਤੇ ਵਾਹ - ਹਯਾਤ ਘੂਸੀਆਂ ਭੋਰਦੀ ਰਹਿੰਦੀ ਹੈ । 365 ਚਲਿੱਤਰ ਨਾਰ ਦੇ ਨਿੱਤ ਬੰਦੇ ਨੂੰ ਮਾਰਦੇ । ਯਾਦ ਰੱਖੋ ਵਿਗੜੀ ਔਰਤ ਬੰਦੇ ਦੀਆਂ ਚੀਕਾਂ ਕਢਾ ਦਿੰਦੀ ਹੈ l ਔਰਤ ਜਾਤ ਉਪਰ ਕਦੇ ਵੀ ਭਰੋਸਾ ਨਾ ਕਰੋ । ਇੱਕ ਵਿਗੜੀ ਚਵਲ ਔਰਤ ਦੇ ਸਾਬਕਾ ਪਤੀ ਦਾ ਸਾਰੇ ਪਤੀਆਂ ਨੂੰ ਸੁਝਾਅ

  • @rawinderjeetsidhu6983
    @rawinderjeetsidhu6983 หลายเดือนก่อน +27

    ਜਿਉਂਦੀ ਰਹਿ ਭੈਣੇ ਇਹ ਸੁਣਾਉਣ ਲਈ ਵੀ ਜੇਰਾ ਬਹੁਤ ਵੱਡਾ ਕਰਨਾ ਪੈਂਦਾ।

  • @amritlahoria2254
    @amritlahoria2254 หลายเดือนก่อน +36

    ਗੱਲਾਂ ਦੱਸਦੀਆਂ ਤਜ਼ਰਬਾ ਤੇ ਦੁੱਖ, ਉਮਰ ਨਾਲੋਂ ਵੱਧ ਲਈ ਬੈਠੀ ਏ ਭੈਣ।

    • @Anonymous-td5nv
      @Anonymous-td5nv 9 วันที่ผ่านมา

      ਇਹ ਵਿਹਲੜ ਜਨਾਨੀ ਪਾਗਲ ਹੈ ਯੂ- ਟਿਊਬ ਉੱਪਰ ਪੈਸੇ ਬਣਾਉਣ ਵਾਸਤੇ ਵਾਹ - ਹਯਾਤ ਘੂਸੀਆਂ ਭੋਰਦੀ ਰਹਿੰਦੀ ਹੈ । 365 ਚਲਿੱਤਰ ਨਾਰ ਦੇ ਨਿੱਤ ਬੰਦੇ ਨੂੰ ਮਾਰਦੇ । ਯਾਦ ਰੱਖੋ ਵਿਗੜੀ ਔਰਤ ਬੰਦੇ ਦੀਆਂ ਚੀਕਾਂ ਕਢਾ ਦਿੰਦੀ ਹੈ l ਔਰਤ ਜਾਤ ਉਪਰ ਕਦੇ ਵੀ ਭਰੋਸਾ ਨਾ ਕਰੋ । ਇੱਕ ਵਿਗੜੀ ਚਵਲ ਔਰਤ ਦੇ ਸਾਬਕਾ ਪਤੀ ਦਾ ਸਾਰੇ ਪਤੀਆਂ ਨੂੰ ਸੁਝਾਅ

  • @deeparora4596
    @deeparora4596 หลายเดือนก่อน +46

    💔ਦਰਦ ਭੈਣ ਦੇ👀 ਅੱਖਾ ਚ ਆ Face ਤੇ ਨਾ ਜਾਉਂ,, ਤੇ ਭੈਣ ਦਾ ਹੋਸਲਾ ਬਹੁਤ ਆ☝🏻

  • @narinderkaur9414
    @narinderkaur9414 หลายเดือนก่อน +25

    ਵਿਆਹ ਤੋਂ ਬਾਅਦ ਜ਼ਿਆਦਾਤਰ ਕੁੜੀਆਂ ਦੇ ਸੁਪਨੇ ਕਤਲ ਹੋ ਜਾਦੇ ਨੇ

  • @jassgharu4173
    @jassgharu4173 14 วันที่ผ่านมา +3

    ਭੈਣੇ ਬਹੁਤ ਹਿੰਮਤ ਹੈ ਤੁਹਾਡੇ ਚ ਹੈ ਜੋ ਕਿ ਤੁਸੀ ਆਪਣੀ ਜ਼ਿੰਦਗੀ ਦਾ ਸੱਚ ਕਿਹਾ ਤੁਹਾਡੇ ਵਰਗੀਆਂ ਹੋਰ ਵੀ ਕੁੜੀਆਂ ਹੋਣ ਗੀਆਂ ਜਿੰਨਾ ਲਈ ਤੁਸੀ ਇਕ ਪ੍ਰੇਰਨਾ ਬਣੇ ਹੋ best of luck

  • @kuldeepsinghwaraich1305
    @kuldeepsinghwaraich1305 หลายเดือนก่อน +49

    ਬਹੁਤ ਵਧੀਆ ਆਪਣੇ ਹੱਕਾਂ ਲਈ ਲੜਨਾ ਬਹੁਤ ਵਧੀਆ ਜੀ 🙏🏻

  • @loveyladhar6992
    @loveyladhar6992 หลายเดือนก่อน +13

    ਬਹੁਤ ਹਿੰਮਤ ਵਾਲੀ ਕੁੜੀ ਆ ਸੋਚ ਨੂੰ ਸਲਾਮ ❤

  • @BikramSingh-xj2dv
    @BikramSingh-xj2dv หลายเดือนก่อน +27

    ਭੈਣ ਵਿਚ ਬਹੁਤ ਹਿਮਤ ਆ ਜੇਹੜੀ ਇਕੱਲੀ ਬੱਚਿਆਂ ਨੂੰ ਪਾਲ ਰਹੀਆ

    • @Noor.161
      @Noor.161 หลายเดือนก่อน

      Larhki always bachia karke sehndi a usnu dar hunda apne bache kive palegi and bache shad nahi sakdi

  • @SukhwinderSingh-wq5ip
    @SukhwinderSingh-wq5ip หลายเดือนก่อน +9

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @gurmandeepsingh2706
    @gurmandeepsingh2706 29 วันที่ผ่านมา +8

    ਜਦੋਂ ਤਾਂ ਗੋਹਾ ਚੁਕਦੀ ਸੀ ਚੰਗੀ ਲੱਗਦੀ ਸੀ ਹੁਣ ਆਪਣੇ ਹੱਕ ਦੀ ਗੱਲ ਕੀਤੀ ਤਾਂ ਮਾੜੀ ਲੱਗਦੀ ਮੈਂ ਪਹਿਲਾ ਵੀ ਸੁਣਿਆ ਸੀ ਬਹੁਤ ਵਦੀਆ 👍🏻👍🏻👍🏻ਆਪਣੇ ਬੱਚੇ ਪਾਲ ਰਹੇ ਹੋ great

    • @KuldipSidhu-ro1wl
      @KuldipSidhu-ro1wl 12 วันที่ผ่านมา

      Ihna nu ‘goha’ chukkan dee kinni heen-bhawna hai. Toba meri Baba Kapoor Singh lidh chukan ton baad khillat lain aaye see.

  • @manpreetsingh1971
    @manpreetsingh1971 หลายเดือนก่อน +8

    ਬਹੁਤ ਬਹਾਦਰ ਬੇਟੀ ਹੈ ਲਗੇ ਰਹੋ ਆਪਣੇ ਹੱਕਾ ਲਈ ਪ੍ਰਮਾਤਮਾ ਮੇਹਰ ਰੱਖੇ 🙏🙏

  • @prabhnoortiwana1482
    @prabhnoortiwana1482 หลายเดือนก่อน +17

    ਪਰ ਜੇ ਕੁੜੀ ਖੁਦਕਸ਼ੀ ਕਰ ਲੈਂਦੀ ਹੈ ਤਾਂ ਫਿਰ ਕਹਿੰਦੇ ਹਨ ਕਿ ਪੇਕੇ ਆ ਜਾਂਦੀ ਹੈ

  • @ManvirMan-yh5fe
    @ManvirMan-yh5fe หลายเดือนก่อน +27

    ਇਕ ਸਵਾਲ ਆ ਮੇਰਾ ਸਭ ਨੂੰ ਜੇ ਕਿਸੇ 17ਸਾਲ ਦੀ ਕੁੜੀ ਦਾ ਵਿਆਹ ਕਰ ਦਿੱਤਾ ਜਾਵੇ,ਜਿਹਨੂੰ ਵਿਆਹ ਦਾ ਪਤਾ ਨਾ ਹੋਵੇ ,ਉਪਰੋ ਸਾਰਾ ਟੱਬਰ ਹੀ ਅਮਲੀ ਪੋਸਤੀ ਤੇ ਘਰ ਵਾਲਾ ਚਿੱਟਾ ਪੀਂਦਾ ਹੋਵੇ ਪਰ ਉਸ ਕੁੜੀ ਨੂੰ ਕੁਝ ਵੀ ਪਤਾ ਨਾ ਹੋਵੇ,ਫਿਰ ਜਦੋਂ ਹੌਲੀ ਹੌਲੀ ਕੁੜੀ ਨੂੰ ਪਤਾ ਲੱਗਣ ਲੱਗਾ ਤਾਂ ਸਹੁਰਾ ਪਰਵਾਰ ਨੇ ਬੱਚੇ ਜੰਮਣ ਲਈ ਮਜਬੂਰ ਕੀਤਾ,ਬੱਚੇ ਜੰਮਣ ਨੂੰ ਤਾ ਮਜਬੂਰ ਕਰਦੇ ਤਾਂ ਜ਼ੋ ਉਹ ਅੱਗੇ ਕਿਸੇ ਹੋਰ ਜਗ੍ਹਾ ਘਰ ਨਾ ਵਸਾ ਲਏ ,ਘਰ ਚ ਧੇਲੇ ਦੀ ਇੱਜ਼ਤ ਨਹੀਂ ਤੇ ਉਪਰੋ ਸੋਚ ਏਨੀ ਗੰਦੀ ਕੀ ਜੀਣਾ ਮੁਸ਼ਕਿਲ , ਮਾਂ ਬਾਪ ਕਹਿ ਦਿੰਦਾ ਤੇਰਾ ਇਹੀ ਘਰ ਆ, ਬੱਚੇ ਦੇਖ ਆਪਣੇ ,ਇਹੀ ਤੇਰੀ ਕਿਸਮਤ,ਕੋਈ ਸਾਥ ਨਹੀਂ ਦਿੰਦਾ ,ਕੋਈ ਭੈਣ ਨਹੀਂ ਕੋਈ ਵੀਰ ਨਹੀਂ ਸਾਥ ਦਿੰਦਾ,ਹੁਣ ਤੁਸੀ ਦਸੋ ਕਿ ਉਹ ਕੁੜੀ ਕੀ ਕਰੇ?

    • @GurlalSarao-vb1wx
      @GurlalSarao-vb1wx 24 วันที่ผ่านมา

      You are right

    • @user-cu4wc9ps1j
      @user-cu4wc9ps1j 22 วันที่ผ่านมา

      @@GurlalSarao-vb1wx sister ask help from your parents, or from law, or any male member of family you is in position to help. But the most importatnt thing is as for help. Bina kisi se mada mange kuch nhi hoga, unko na hi pta chelega, na hi vo madad kr pasyege. Jitne logo se madad mang sakko mango. 20 lago se mango, 2 to mada karegnge hi. Or try to get a job, chahe 10 hazar ki hi ku na ho. kam kro, job kro. Or jab in laws galat kre to use saho mat, confront them, But most importently khud se to unse bat hi mat kro, ignore them. May god bless you

  • @tajkaur25
    @tajkaur25 หลายเดือนก่อน +4

    Her voice explained her pain 🥹 ...You are absolutely correct about Police and Law Workflow 🚨..You are a strong 💪🏻 headed woman with a great point of view .. Stay blessed sister 🙏🏻... waheguru ji sab te mehar karo 🙏🏻

  • @KhushiDeosi-vf6pb
    @KhushiDeosi-vf6pb หลายเดือนก่อน +10

    Bhut gtt kudiya nu mokka milda, tuc sade layi bhut vadde Inspiration ohh Dii waheguru mehr krn 🙌🙏

    • @KuldipSidhu-ro1wl
      @KuldipSidhu-ro1wl 12 วันที่ผ่านมา

      Larrho larrho maidan-e- hang ghar nu hi samjho te fer tuhadiyan kartootein history wich Zadie hongian-rani Sohandi wang.

  • @deeprataindia1170
    @deeprataindia1170 หลายเดือนก่อน +19

    ਹਲਕੀ ਸ਼ਰਾਬ ਦੀਆਂ 3 ਕੀ ਚਾਰ ਬੋਤਲਾਂ ਪੀਣ ਵਾਲੇ ਵੀ ਕਈ ਹਨ ਇਹ ਥੋੜੇ ਸਮੇਂ ਬਾਦ ਉਤਰ ਜਾਂਦੀ ਹੈ ਜਦੋਂ ਟਿੱਕ ਟਿੱਕ ਕੇ ਪੀਂਦੇ ਹਨ।ਜਦੋਂ ਪਾਇਆ ਇਕਠਾ ਪੀਣਾ ਫਿਰ ਚੜਦੀ ਵੀ ਹੈ
    ਭੈਣ ਸੱਚ ਬੋਲ ਰਹੀ ਹੈ ਆਪਣਾ ਦੁੱਖ ਖੁੱਲ੍ਹ ਕੇ ਦੱਸ ਰਹੀ ਹੈ ਬਹੁਤ ਵੱਡਾ ਦਿੱਲ ਰੱਖ ਕੇ ਆਈ ਹੈ ਸਾਥ ਦਿਓ ਸੱਭ।
    ,,Ballu ਰਟੈਂਡਾ,,

    • @dilbagsinghmaan3155
      @dilbagsinghmaan3155 28 วันที่ผ่านมา

      Ek gal aa y, kudi nal jo v hoya glt hoya.
      But jinni mrji halki sharab hove 3 bottle kde v nhi.
      Fir 3 botal p ke kuj krn joga ni rehnda bnda

    • @DyaDeswal
      @DyaDeswal 22 วันที่ผ่านมา

      Vire mare pita din vich 6 pinda h. Aaj demo

    • @dilbagsinghmaan3155
      @dilbagsinghmaan3155 22 วันที่ผ่านมา

      @@DyaDeswal ohna nu ta fir enaam milna chahiha.
      Baki tusi dasoge ohna d income ki hhh

  • @ranjitkaur6259
    @ranjitkaur6259 หลายเดือนก่อน +36

    ਇਸ ਤੋਂ ਪਹਿਲਾਂ ਵਾਲੇ ਪ੍ਰੋਗਰਾਮ ਵਿੱਚ ਭੈਣ ਦੇ ਨਾਲ ਜੋ ਮਰਦ ਨੇ ਕੀਤਾ ਜਾਂ commutation ਕਰਦੇ ਸਮੇਂ ਜੋ “ਸ਼ਬਦ” ਉਹ ਵਰਤਦਾ ਸੀ ,ਹੂਬਹੂ ਉਸਦੇ ਸ਼ਬਦ ਹੀ ਤਾਂ ਦੱਸੇ ਫਿਰ ਭੈਣ ਕਿਵੇਂ ਗੰਦੀ ਹੋ ਗਈ?
    ਚਲੋ ਗੰਦੀ ਹੀ ਸਹੀਂ ਪਰ ਪਹਿਲੀ ਵਾਰ ਕਿਸੇ ਨੇ ਬੋਲਣ ਦੀ ਤੇ ਹਿੰਮਤ ਕੀਤੀ।👍
    ਮੇਰੇ ਹਿਸਾਬ ਨਾਲ ਮਰਦ ਵੱਲੋ ਸਤਾਈ ਹਰ ਔਰਤ ਦੀ ਕਹਾਣੀ ਜਦੋਂ ਉਸ ਦੀ ਜ਼ੁਬਾਨ ਤੇ ਆਉਂਦੀ ਹੈ ਤਾਂ ਸਮਾਜ ਦੇ ਠੇਕੇਦਾਰ ਉਸ ਨੂੰ ਗੰਦੀ ਹੀ ਕਹਿੰਦੇ ਹਨ।

  • @sandeepkaurr12
    @sandeepkaurr12 หลายเดือนก่อน +11

    Bhaine boht courage chaida eh sbb camera agge boln lai ! I literally salute you 🙌🏻

  • @Sandeepdidarvlogs
    @Sandeepdidarvlogs หลายเดือนก่อน +18

    ਮੈਂ ਸੁਣਿਆ ਨਹੀਂ ਦੇਖਿਆ ਖੁਦ ਆਪਣੀਆ ਅੱਖਾਂ ਨਾਲ ਮੇਰੇ ਡੈਡੀ ਜੀ ਹੋਰੀ 5 ਭਰਾ ਸੀ ਸਾਰੇ ਦਿਨ ਰਾਤ ਸ਼ਰਾਬ ਪੀਂਦੇ ਸੀ
    ਦਾਦਾ ਜੀ ਵੀ ਖੁੱਲੇ ਦਿਲ ਭਰ ਕੇ ਪੀਂਦੇ ਸੀ ਮੈਂ ਗਵਾ ਹਾਂ 3 ਬੋਤਲਾਂ ਸ਼ਰਾਬ ਕੋਈ ਵੱਡੀ ਗੱਲ ਨਹੀਂ ਮੈਂ ਤਾਂ ਅਨ ਗਣਿਤ ਦੀ ਗਵਾ ਹਾਂ ਜਿਸਮ ਨੋਚੀ ਦੀ ਗੱਲ ਵੀ ਸੱਚ ਆ

    • @live-lq4qo
      @live-lq4qo หลายเดือนก่อน +1

      ਬਹੁਤ ਵਧੀਆ ਗੱਲ ਕੀਤੀ ਹੈ ਜੀ

  • @harshaandhillon84
    @harshaandhillon84 หลายเดือนก่อน +4

    Waheguru jyoti pan nu kushiyan bakshe te aman bai nu vi 🙏

  • @japjot351
    @japjot351 หลายเดือนก่อน +2

    Mam tusi bohot strong ho assi tuhade naal haiga ha te hats off ne Aman veere nu jina ne Mam nu podcast ch bulaya taaki Lokaa Diya aankha kholen Baaki bohot vadia podcast hai

  • @Bibliophilehuman_
    @Bibliophilehuman_ หลายเดือนก่อน +13

    Aman and this woman... Guys you did a very great job i have ever seen in my life.... Please keep it up ❤️

  • @manidhaliwal.pbx1
    @manidhaliwal.pbx1 หลายเดือนก่อน +8

    Ryt sis ਇਹ ਸਭ ਹੁੰਦਾ ਮੇਰੇ ਵੀ ਇੱਕ ਬਹੁਤ ਨਜ਼ਦੀਕ ਨੇਂ ਜਿੰਨਾ ਨਾਲ ਇਹ ਸਭ ਹੋਇਆ

  • @ajzirazxc1235
    @ajzirazxc1235 หลายเดือนก่อน +2

    Mam guilt na feel kro apni last podcast di language layee… oh sach c te sach kaurha hi hunda te sohna . Proud the way, jiwe tusi awda pakh rakhya. Aale duwale de mahol ch eho jihi soch nu salaam.
    Stay happy….stay blessed.

  • @rbrar3859
    @rbrar3859 หลายเดือนก่อน +1

    ਬਹੁਤ ਵਧੀਆ ਗੱਲ ਬਾਤ ਦਲੇਰੀ ਨਾਲ ਕੀਤੀ ਹੈ।
    ਧੰਨਵਾਦ ਬੱਚੀਏ

  • @AmandeepKaur-nv2hz
    @AmandeepKaur-nv2hz หลายเดือนก่อน +10

    Same story.Same buland awaz aa meri v.Case 100% mere hak ch aya after 8 years.Rabb kare tohanu v insaaf mile.

  • @jasgrewal922
    @jasgrewal922 หลายเดือนก่อน +2

    I salute this girl,she is so brave and she is becoming voice of the girl holding everything in their heart , love you beta be strong and you are helping the other innocent girls.❤

  • @user-vx4pk8hx1n
    @user-vx4pk8hx1n หลายเดือนก่อน

    Bhene bahut hi Vadia keha aa tusi! And you motivated all the women that are dealing with this matter. Keep it up!!

  • @HappysinghHappy-cy8hf
    @HappysinghHappy-cy8hf หลายเดือนก่อน +1

    Bahut honsla milya veere is poadcast toh part 3kro

  • @armindersingh98
    @armindersingh98 หลายเดือนก่อน +1

    very inspiring women! take a lot to come out and talk about this experience

  • @jasbirsinghkaura8274
    @jasbirsinghkaura8274 หลายเดือนก่อน +1

    Very good job beta for fighting for your children and yourself and seen courage in you to support other girls who are suffering like you.

  • @tangomannat9860
    @tangomannat9860 หลายเดือนก่อน

    Bhen mai tuhada apna channel v dekhdi aa pehla to hi, mai boht jiyada inspired aa es video de last vali glbaat nl jo tuc msg dita entire husband society nu 🙏🏻 Waheguru tuhade te bcheya nl always ang sng sahayi hon

  • @user-un4xg7zu2r
    @user-un4xg7zu2r หลายเดือนก่อน +6

    Realty of life True podcast 👍👍

  • @ghumanbinderbinder3998
    @ghumanbinderbinder3998 หลายเดือนก่อน +1

    Veere bhuttt vadia podcast aw ji sachiiii keh rahi aw mere kol words e ni hege treef krn lyi ja bss or. slute!! Dii ji thounu mei 15 sall di kudi 9th class vich aw beshakk butt mei thoudi sareaa feelings nu bhutt ache te positive way de nll samjdia God bless you bhene rbb v te asii saree v thoude nll aw no tension about anything else! Dear ❤️❤️❤️❤️🙏🏼🙏🏼🙏🏼😊😊😊😊💐💐💐💐🌼🌼🌼🌼🌟🌟🌟🌟🌟🌟🌟

  • @deepbenipal5237
    @deepbenipal5237 11 วันที่ผ่านมา +1

    ਮੇਰੀ ਇਹ ਮੰਗ ਆ ਰਬ ਤੋਂ ਪਹਿਲੀ ਵੀ ਰੱਬ ਮੇਨੂ ਪਹਿਲਾ ਧੀ ਬਕਸ਼ੀ. ਪਾਰ ਅਮਨ ਵੀਰੇ ਭੈਣ ਦੀਆ ਦੋਵੇ ਇੰਟਰਵੀਊ ਸੁਨ ਕੇ ਡਰ ਲੱਗਣ ਲੱਗ ਗਿਆ 😢 ਵਾਹਿਗੁਰੂ ਜ ਮੇਨੂ ਧੀ ਬਕਸ਼ੇ ਤਾਂ ਉਸ ਦੀ ਕਿਸਮਤ ਬਹੁਤ ਵਦੀਆ ਹੋਵੇ. ਹਰ ਇਕ ਧੀ ਦੀ ਕਿਸਮਤ ਵਾਹਿਗੁਰੂ ਜੀ ਵਾਦੀਆ ਲਿਖਣ

  • @jugrajsingh9152
    @jugrajsingh9152 หลายเดือนก่อน +6

    Right g ਭੈਣ ਜੀ ਤੁਸੀਂ ਬਹੁਤ ਵਧੀਆ ਝਾੜ ਪਾਈ ਹੈ ਜੀ 🙏

  • @manpreetwalia901
    @manpreetwalia901 หลายเดือนก่อน +2

    Bhene tuc khusiyan deserve krde ohn waheguru da nam japo bs Eh sare bure lok thode to parmatma ape door kru .. meri Waheguru age ardas a thode laye

  • @anshultuteja09
    @anshultuteja09 หลายเดือนก่อน

    Inspirational 👏👏👏 salute to this girl . 🏆🏆💯 May God bless you 200 % Chadi Kala 🙌 Ap jaisi log God sent angels ho, this is "sewa" in true essence . You are guiding lights for those silent lips who suffer so much beyond closed doors but nahi pata "kaise stand le" . Ap wo ho jo unke liye light hai. This is Wahe-Guru working through you. Keep speaking the truth. Keep guiding those ladies who are "mute" , women are supposed to be loved and worshipped. This is a messge for society "change the standards" . If u cannot respect a women, u are cursing your coming generations. Its not that beacuse I am sufferring, its just that when I see other women silently sufferring in the name of marriage and husband, my soul cries. And I feel genuinely inspired by women like "Honorble Jyoti" who stand, fight and still be so much humble , kind and lovable." Deeply touched . God bless her with a safe, secure and happy life and level of love she deserve is beyond measure.🙏 #supporther #loveher #bekind

  • @SHONKIjaTt-ed3cc
    @SHONKIjaTt-ed3cc 10 วันที่ผ่านมา +1

    Sat shire pji main 2no podcast suno main kmm te c UK🇬🇧 Ch par main pura suunn hogya. yr ki bhut himmat chanhedi Aya sab bolna Di sunn Di ess bhen Di he himmat Aya ki ena kuj saahh gyi waheguru mehar Kare bhen te te hor bhenna Ch v himmat ajo sunn k
    🙏

  • @manpreetsaini1822
    @manpreetsaini1822 หลายเดือนก่อน +1

    Good podcast no one elaborate the problems of girls who faced dark side of society

  • @chandnibangar5451
    @chandnibangar5451 หลายเดือนก่อน +4

    Role model hai eh bhen sade lyi ❤❤❤keep it up … negative loka nu ignore kroooo❤❤❤

  • @GabbarSinghpunjab
    @GabbarSinghpunjab หลายเดือนก่อน +1

    Wah ji wah sister ji sira galbaat ji bhut wadia

  • @kashbassey9149
    @kashbassey9149 28 วันที่ผ่านมา +1

    I am so happy that you talk so openly..this is needed
    More women need to be like this
    Silence is very bad!!

  • @vickykumargautam1
    @vickykumargautam1 หลายเดือนก่อน +4

    Bahut vadiya prodcast si

  • @tajinderjhutty6353
    @tajinderjhutty6353 หลายเดือนก่อน +1

    Hundred percent podcast God bless you Aman bring Joti on your podcast

  • @harjitkaur3769
    @harjitkaur3769 หลายเดือนก่อน +2

    Bahut sohna podcast kita. Bari himmat dikhai hai

  • @preetkaur-zq9cx
    @preetkaur-zq9cx 18 วันที่ผ่านมา

    tuhade donno podcast bht vdiya ne..shyd bht help hoi hou kaiya di..e kaiya ne bht burra v bollya hou.sbh di apni apni soch e.asi ithe sbh nu khush krn lai nhi aaye bss apna aap dkho te khush rho.bss sis waheguru tuahnnu himmat dewe taa jo tuc bht jada di help kro te apni iss awaaz nu hor bhena bharwa di awaaz bnaao..waheguru mehr kre ❤❤

  • @chachawoow5911
    @chachawoow5911 หลายเดือนก่อน +4

    Strong brave sister

  • @mohdshahid2384
    @mohdshahid2384 หลายเดือนก่อน +1

    I appreciate your efforts didi u are such a legend and brave women for all ladies❤

  • @gurjantsingh-kj3cc
    @gurjantsingh-kj3cc หลายเดือนก่อน +5

    I Proud of U Sister Ji 💐 Ur very Brave Woman 🙏🙏 Thanks brother

  • @Maan2016
    @Maan2016 หลายเดือนก่อน +4

    Main aj hi dove podcast dekhke ne, main hairan a v ehna ne ki eho jiha keh dita v lok ene glt comment kr rahe ne, jo ehna ne apni life vich experience kita oh dsya oh v bht zada sahi shabda vich , ehna nu himmat den di bajaye hor insult kr rahe ne lok. Shame on those people not on her, she is a very strong lady to stand alone against injustice and trying to make a living for herself and her children. Hats off di

  • @Karams1dhu
    @Karams1dhu 25 วันที่ผ่านมา

    Thnku so much ❤️🙏🏻 bhut himmat ayi a jeen di 🙏🏻

  • @rosieg6951
    @rosieg6951 13 วันที่ผ่านมา

    Good for you for standing up for yourself and us who are no brave enough to openly admit it

  • @daddyg2102
    @daddyg2102 หลายเดือนก่อน

    ❤ Best thing

  • @user-ve1ds5to7i
    @user-ve1ds5to7i หลายเดือนก่อน +4

    ਮੇਰਾ ਮਹਾਰਾਜ ਕਿਰਪਾ ਕਰੇ ਤੁਹਾਡੇ ਤੇ, ਹੱਕ ਲਈ ਲੜਨ ਵਾਲਿਆਂ ਦੇ ਸਾਹਮਣੇ ਤਾਂ ਮੁਸੀਬਤਾਂ ਖੜੀਆਂ ਹੀ ਹੁੰਦੀਆਂ ਨੇ , ਪਰਮਾਤਮਾ ਤੇ ਵਿਸ਼ਵਾਸ਼ ਰੱਖੋ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਬਖਸੇ। ❤ God bless you ❤🥰🥰

  • @amandeepsandhu3480
    @amandeepsandhu3480 หลายเดือนก่อน +7

    Brave girl... ,,,

  • @kamaljitkaur1995
    @kamaljitkaur1995 28 วันที่ผ่านมา +3

    ਲਾਈ ਲੱਗ ਕਦੀ ਆਪਣਾ ਘਰ ਨੀ ਬਸਾ ਸਕਦਾ ਉਹ ਆਪਣੀ ਘਰ ਵਲੀ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਕਿਉਂਕਿ ਉਹ ਆਪਣੀ ਘਰਵਾਲੀ ਦਾ ਵਾਫਾਦਾਰ ਨੀ ਉਹ ਉਹਨਾਂ ਲੋਕਾਂ ਦਾ ਵਾਫਾਦਾਰ ਹੁੰਦਾ ਜਿੰਨਾਂ ਦੀ ਉਹ ਸੁਣਦਾ , ਤੇ ਜੋ ਬੰਦਾ ਆਪਣੀ ਘਰਵਾਲੀ ਦਾ ਨਈ ਹੁੰਦਾ ਉਹ ਆਪਣੇ ਬੱਚਿਆਂ ਦਾ ਵੀ ਨਈ ਹੁੰਦਾ

  • @JaspreetKaur-fs7of
    @JaspreetKaur-fs7of หลายเดือนก่อน +1

    Bhut vdia podcast hai nd tuhadi ideology v

  • @GurpreetSingh-uw5dd
    @GurpreetSingh-uw5dd หลายเดือนก่อน +2

    Love uhh AMAN baii from ropar❤❤

  • @royalgamingvk8599
    @royalgamingvk8599 หลายเดือนก่อน

    Rabh thonu te thode parivar te mehr bhrea hath rkhe himmt Edda e rkheo veer bhene 🫶🏻🫶🏻🙌🏼💕

  • @tajinderjhutty6353
    @tajinderjhutty6353 หลายเดือนก่อน +1

    Stay strong happy and healthy

  • @gurdeeptoor6045
    @gurdeeptoor6045 29 วันที่ผ่านมา +1

    ਕੁੜੀਆ ਨੰੂ ਚੰਗਾ ਪੜ ਲਿਖ ਕੇ ਨੌਕਰੀ ਕਰਨ ਦੇ ਯੋਗ ਹੋਕੇ ਵਿਆਹ ਕਰਾਉਣਾ ਚਾਹੀਦਾ ।ਤਾਕਿ ਜ਼ਿੰਦਗੀ ਆਪਣੇ ਪੈਰਾਂ ਉੱਤੇ ਸੌਖੀ ਕੱਟੀ ਜਾਵੇ , ਜਦੋ ਸਿਰਫ ਆਪਣੇ ਘਰ ਵਾਲੇ ਤੇ ਨਿਰਭਰ ਹੁੰਦੇ ਆ ਤਾਂ ਅਗਲਾ ਆਪਣੇ ਹਿਸਾਬ ਨਾਲ ਡੰਗਰ ਪਸੂ ਸਮਙਦਾ ।ਵਿਆਹ ਤੋਂ ਮਗਰੋਂ ਜੇਕਰ ਤੁਹਾਡੀ ਬਣਦੀ ਹੈ ਤਾਂ ਘੱਟ ਤੋਂ ਘੱਟ 3 ,4 ਸਾਲ ਮਗਰੋ ਬੱਚੇ ਲਓ ,ਕਿਉਕੇ ਜੇਕਰ ਤਲਾਕ ਲੈਣ ਦੀ ਨੌਬਤ ਆ ਜਾਵੇ ਤਾਂ ਤੁਹਾਡੇ ਬੱਚੇ ਨਾ ਰੁਲ ਜਾਣ ।God bless everyone ❤

  • @SunpreetPreet-bx4cq
    @SunpreetPreet-bx4cq หลายเดือนก่อน +5

    ਭੈਣੇ ਕਹਿੰਦੇ ਹੁੰਦੇ ਆ, ਜਿਹੜੀ ਉਂਗਲ ਵੱਡੀ ਉਸੇ ਨੂੰ ਹੀ ਦਰਦ ਹੁੰਦਾ, ਮਤਲਬ ਇਨਸਾਨ ਔਖਾ ਹੁੰਦਾ ਓਸੇ ਨੂੰ ਹੀ ਪਤਾ ਹੁੰਦਾ ਕਿ ਦਰਦ ਕੀ ਚੀਜ ਹੁੰਦਾ, 😒

  • @butagrewalbutagrewal7345
    @butagrewalbutagrewal7345 หลายเดือนก่อน +2

    Very brave.beta.god.mahar.kru

  • @gangarv1
    @gangarv1 หลายเดือนก่อน

    Bahut shi gallan boliya dii
    Mainu v bhut hosla milya ❤

  • @prabhnoortiwana1482
    @prabhnoortiwana1482 หลายเดือนก่อน +2

    ਬਿਲਕੁਲ ਸਹੀ ਹੈ ਧੀਏ ਉਹ ਲੋਕ ਬਦ ਦਿਮਾਗ ਹਨ ਜਦੋਂ ਉਨਾਂ ਦੀਆਂ ਧੀਆਂ ਭੈਣਾਂ ਨਾਲ ਐਵੇਂ ਹੋਵੇ ਫਿਰ ਪਤਾ ਲੱਗੇ

  • @harpreetsekhon5750
    @harpreetsekhon5750 10 วันที่ผ่านมา

    Salute to you dear 🫡 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 😇
    ਇਹ ਹਿੰਮਤ, ਹੌਸਲਾ ਹਮੇਸ਼ਾ ਸਲਾਮਤ ਰਹੇ 🫶
    So much Respect for you 🤗

  • @ranjitpurewal1640
    @ranjitpurewal1640 หลายเดือนก่อน

    Be strong and keep up the good work 🙏

  • @GuriiBhullar-mf2bs
    @GuriiBhullar-mf2bs 24 วันที่ผ่านมา

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਤੁਹਾਡੇ ਬੱਚਿਆ ਤੇ .. ਰੱਬ🙏🏻ਤੁਹਾਨੂੰ ਹਿੰਮਤ ਦੇਵੇ ਕਿਸਮਤ ਨਾਲ ਲੜਣ ਦੀ

  • @sandeepkaurgill9997
    @sandeepkaurgill9997 หลายเดือนก่อน

    Absolutely right what she is saying ..

  • @JagJeet-yw9bp
    @JagJeet-yw9bp หลายเดือนก่อน +5

    Koi shabad nai g tuhade li God bless you

  • @kaurnebvlogs
    @kaurnebvlogs หลายเดือนก่อน

    What a strong woman 🙌

  • @priyanaveensharma
    @priyanaveensharma หลายเดือนก่อน +1

    Bahut wddiya podcast bhenne

  • @GagandeepSingh-ol4un
    @GagandeepSingh-ol4un หลายเดือนก่อน +1

    Bai meri umar 19 saal aa menu ehna diya galla sun k rongte khade ho gyi ehna ne bada dukh katiya support aa bai ehna nu meri boht dukh lagiya bai ehna ne sachiya te kahriya galla kriya 🙏

  • @sandipdhillon9858
    @sandipdhillon9858 หลายเดือนก่อน

    Amazing lady ❤

  • @vikramjit9891
    @vikramjit9891 หลายเดือนก่อน +3

    ਪੈਣੇ ਸਾਡੇ ਦੋਸਤ ਨੇ ਰੋਜ ਫੁੱਲ ਦਾਰੂ ਪੀਂਦੇ ਨੇ 2 3 ਬੋਤਲਾਂ ਦਾਰੂ ਕਿਛ ਦੇਦੇ ਨੇ ਹਰ ਰੋਜ ਔਰ ਸੇਵੈਰੇ 2 30 ਵਜੇ ਉਠ ਖੜਦੇ ਨੇ ਇਹ ਸੱਚੀ ਗਲ ਹੈ ਔਰ ਜੌ ਥੋੜਾ ਹਸਬੈਂਡ ਹੈ ਓਸ ਧੀ ਸ਼ਕਲ ਤੋ ਹੀ ਲਗਦਾ ਹੈ ਕਿ ਓਹਨੂੰ ਤਿੰਨ ਬੋਤਲਾਂ ਵੀ ਘਟ ਨੇ ਬਾਕੀ ਤੁਸੀ ਹੁਣ tns ਨਾ ਲਵੋ ਬੱਚੇ ਬਾਰੇ ਸੋਚੋ ਦੀਦੀ ਜੀ ❤❤❤❤❤❤❤❤❤

    • @parmviraujla3640
      @parmviraujla3640 หลายเดือนก่อน +2

      ਜਿੰਨਾ ਨੇ ਝੱਲਿਆ ਹੋਵੇ 3 ਬੋਤਲਾਂ ਵਾਲਾ ਉਹੀ ਜਾਣੇ,ਲੋਕਾਂ ਭਾਣੇ ਮਜ਼ਾਕ ਆ,ਸਹੀ ਬੋਲ ਰਹੀ ਆ ਜੋਤੀ ਬੇਟੀ, ਜਿਹੜੇ ਇਹ ਕੁਝ ਕਰਦੇ ਉਨ੍ਹਾਂ ਨੂੰ ਸੇਕ ਲੱਗਿਆ ਤੇ ਉਹੀ ਇਸ ਗੱਲ ਨੂੰ ਨਕਾਰ ਰਹੇ ਆ।

    • @sahilchahal340
      @sahilchahal340 หลายเดือนก่อน +1

      Right a ji

  • @gurpreetkaurgurpreetkaursi4243
    @gurpreetkaurgurpreetkaursi4243 หลายเดือนก่อน +2

    After this podcast I subscribe your channel

  • @satnamsingh-oh9zr
    @satnamsingh-oh9zr 9 วันที่ผ่านมา

    ਬਹੁਤ ਵਧੀਆ ਮੇਸ਼ੇਜ ਦਿੱਤਾ ਸਮਾਜ ਲੲੀ

  • @rahulgill7342
    @rahulgill7342 หลายเดือนก่อน +4

    Love From Gurdaspur 🚀❤️

    • @balbirkaur3910
      @balbirkaur3910 หลายเดือนก่อน +1

      Ludhiana wale 👾

  • @manwinderkaur2007
    @manwinderkaur2007 หลายเดือนก่อน

    Good massage ❤

  • @GurdeepsinghPour-xo1ir
    @GurdeepsinghPour-xo1ir หลายเดือนก่อน

    Gud job sis 🎉🎉

  • @rajwinderkour8537
    @rajwinderkour8537 หลายเดือนก่อน

    Bahut knowledge wali gal kiti sis ne

  • @JaspreetKaur-yc2oh
    @JaspreetKaur-yc2oh หลายเดือนก่อน

    Amazing podcast ❤

  • @paramsimk1313
    @paramsimk1313 หลายเดือนก่อน +1

    Bhene waheguru ji tuhanu chardikala ch rakhe

  • @harwindersingh6714
    @harwindersingh6714 หลายเดือนก่อน +1

    Waheguru mehr krn Sister te 🙏🙏

  • @ArshDeep-lv5tr
    @ArshDeep-lv5tr หลายเดือนก่อน +7

    Bai Khan Bhaini da podcast Kro kime mrji Kr❤😊

  • @jasgrewal922
    @jasgrewal922 หลายเดือนก่อน

    Live your life to the fullest, you did your best to save the marriage it's his loose, what ever happens always a reason behind it, wish you all the best what ever you do in your life God bless you and your family.❤

  • @varinderkaursandhu708
    @varinderkaursandhu708 หลายเดือนก่อน +2

    God bless you sister 🙏

  • @user-zq3qi7ou3w
    @user-zq3qi7ou3w หลายเดือนก่อน +1

    Bhut vadia podcast si right sister❤

  • @AmanKaur-nl7od
    @AmanKaur-nl7od หลายเดือนก่อน

    Bahut sohna bolya di tusi bahut motivate hoye thx 😊

  • @garrybalbal9757
    @garrybalbal9757 หลายเดือนก่อน

    Brave girl sis thx aman bro

  • @navikaur5548
    @navikaur5548 หลายเดือนก่อน

    Where can I find the part 1 of this podcast?

  • @big--brain4231
    @big--brain4231 หลายเดือนก่อน +7

    ਭੈਣ ਮੇਰੀਏ ਮੁੰਡਿਆ ਨੂੰ ਵੀ ਕੁੜੀਆਂ ਬਹੁਤ ਤੰਗ ਕਰਦੀਆਂ ਹਨ। ਕੁੜੀਆਂ ਤੋਂ ਮੁੰਡੇ ਵਧੇਰੇ ਤੰਗ ਆ।

    • @charankaur3474
      @charankaur3474 หลายเดือนก่อน +1

      Kudiya v aj kal adjust nahi kar raheiya

    • @big--brain4231
      @big--brain4231 หลายเดือนก่อน

      @@charankaur3474 ਬਿਲਕੁਲ ਭੈਣ ਜੀ।

  • @Amriksingh-wh4ji
    @Amriksingh-wh4ji หลายเดือนก่อน +1

    Sister ji jo tuci boliea bilkukhl dukh Wali story a saluot bhane tahanu ❤❤

  • @jatinderkaur9240
    @jatinderkaur9240 หลายเดือนก่อน +1

    God bless you 🙏

  • @rayhanshkamboz9695
    @rayhanshkamboz9695 หลายเดือนก่อน +4

    Auraat nu judge karna boht easy aa
    Bus characterless kehdo
    Ohdi ki himmat duniya ch ser chuk ke tur sake
    Butt kise di bhain nu challu,texi ,purja kehn too pehla bus enna soch lya karo ke duniyaadari ch tuhadi bhain vi ghumdi aa☝️