Lakkha bhai Saheb bahut hi galt gal hann Punjab ke Leadero ki galti hann Salout Lakhha bhai asi Noida te hann 22 years se Chandigarh rh rhe pr Aaj tk Voter Card & Rashan card nhi bnbya kahi Bar Sector ke Members ne kaha pr Saddi Vote Noida te hann Load hi nhi Punjab di Vote di Salout Lkkha bhai Salout👌
Vahhiah di ginhti 75 percent hei Punjab vich ...All Villages and All cities are full of vahiiaahs. Hunh tan sadde Punjabi brother ihna ton bahut drde ne. Kamkar koii chhddiiaa ni ihna ne for all Punjabi.
All UP Bihar Noida Agra dehli Kanpur kbjja Patna Bihar chhattisgarh Jharkhand uttarakhand Rajasthan MP mumbai kabjja kr li Punjab ke Logo ne is pr kyal hann tohadda😂😂😂😂
ਸੁਖਪਾਲ ਸਿੰਘ ਖਹਿਰਾ ਸਾਬ ਨੇ ਬਿਲ ਸਪੀਕਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਹੋਇਆ ਹੈ ਜਿਸ ਤੇ ਕੋਈ ਐਕਸ਼ਨ ਸਰਕਾਰ ਨਹੀਂ ਲੈ ਰਹੀ
ਪ੍ਰਵਾਸੀਆਂ ਨੂੰ ਤੁਰੰਤ ਪਿੰਡਾਂ ਵਿੱਚ ਬਣੀਆਂ ਵੋਟਾਂ , ਰਾਸ਼ਣ ਕਾਰਡਾਂ ਅਤੇ ਆਧਾਰ ਕਾਰਡਾਂ ਨੂੰ ਤੁਰੰਤ ਕੱਟਿਆ ਜਾਵੇ ਜੀ
Jena ne palat mul lae ke ghar bna rakhe a ona dea fajestrea kes tra cansel hongea oh v dsso vota ta kareya jangea koe bade gll nahe
ਬੱਲੇ ਉਏ ਸੇ਼ਰਾ ਹਿੰਮਤ ਰਖਦਾ ਹੈ
ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੲਈੲਏ ਭਜਾਉ ਪੰਜਾਬ ਬਚਾਓ ਲੱਖਾ ਸਿਧਾਣਾ ਜਿੰਦਾ ਬਾਦ
ਜੋ ਨੁੱਕਸਾਨ ਪੰਜਾਬ ਦਾ ਬਾਦਲਾਂ ਨੇ ਕੀਤਾ ਹੈ, ਉਹ ਨੁਕਸਾਨ ਹੋਰ ਕੋਈ ਵੀ ਨਹੀ ਕਰ ਸਕਦਾ।
ਜਾਗ ਜਾਓ ਪੰਜਾਬੀਉ ਪੰਜਾਬ ਪ੍ਰਵਾਸੀਆਂ ਬਣ ਗਿਆ ਹੈ ਜੀ ਪੁਰਾਣੇ ਲੀਡਰਾਂ ਦੀ ਜਗ੍ਹਾ ਨਵੀਂ ਜਨਰੇਸਨ ਅਗੇ ਆਉਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏🙏❤️🙏🙏❤️🙏🙏❤️🙏🙏❤️🙏🙏
ਵੀਰ ਦੀ ਗੱਲ ਸਹੀ ਆ ਅਸੀਂ ਵੀ ਪੰਜਾਬੀ ਛੱਡ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਹਾਂ
ਪੰਜਾਬ ਵਿਚੋਂ ਯੂ ਪੀ ਬਿਹਾਰ ਤੇ ਹੋਰ ਸਟੇਟਾਂ ਦੇ ਲੋਕਾਂ ਦੀਆਂ ਰਜਿਸਟਰੀਆਂ ਕੈਂਸਲ ਕਰੋ
ਅਕਾਲੀ ਸਰਕਾਰ ਨੇ ਬਣਾਈਆਂ ਵੋਟਾਂ ਹੱਦ ਹੋ ਗਈ, ਪੰਜਾਬ ਦੀ ਪੰਥਕ ਪਾਰਟੀ ਕਹਾਉਣ ਵਾਲੇ ਮਰ ਗੇ, ਪੰਜਾਬ ਨੂੰ ਬਰਬਾਦ ਕਰ ਦਿੱਤਾ ਬਾਦਲਾਂ ਨੇ
ਵਾਹਿਗੁਰੂ ਜੀ ਸਤਿਨਾਮ ਜੀ
ਜਾਗ ਜਾਉ ਉਏ ਪੰਜਾਬੀ ਉ
ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਰਹਿੰਦੇ ਸਾਰੇ ਪ੍ਰਵਾਸੀਆਂ ਦੀ ਮੁਕੰਮਲ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਬਾਰੇ ਪਤਾ ਲੱਗ ਸਕੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
ਪੰਜਾਬ ਦੇ M P. MLA ਹੀ ਪੰਜਾਬ ਤੇ ਪੰਜਾਬੀਆਂ ਦੇ ਦੁਸ਼ਮਣ ਬਣੇ ਹੋਏ ਹਨ ਵਾੜ ਹੀ ਖੇਤ ਨੂੰ ਖਾ ਰਹੀ ਹੈ
ਸਭ ਤੋਂ ਪਹਿਲਾਂ ਬਾਦਲ ਕਿਆ ਨੇ ਕੰਡੇ ਬੀਜੇ ਹਨ।
ਪੰਜਾਬ ਵਿੱਚ ਬਾਹਰਲੇ ਲੋਕਾਂ ਦੀ ਵੋਟ ਨਹੀਂ ਬਨਣੀ ਚਾਹੀਦੀ
ਪੁਲਿਸ ਵਾਲਿਓ ਸ਼ਰਮ ਆਉਣੀ ਚਾਹੀਦੀ ਹ ਉਹ ਗੱਲ ਬਣ ਗਈ ਘਰ ਦਾ ਭੇਤੀ ਲੰਕਾ ਢਾਏ
ਪੰਜਾਬੀ ਹਰ ਪਿੰਡ ਸ਼ਹਿਰ ਸਾਰੇ ਰਲ ਕੇ ਲਿਖ਼ਤੀ ਚਿੱਠੀਆਂ ਪਾਓ ਕਿ ਪ੍ਰਵਾਸੀਆਂ ਨੂੰ ਪੱਕੇ ਤੌਰ ਤੇ ਜ਼ਮੀਨਾਂ ਤੇ ਪੱਕੇ ਤੌਰ ਤੇ ਪੰਜਾਬ ਦਾ ਆਧਾਰ ਕਾਰਡ ਜਾ ਕੋਈ ਹੋਰ ਪਰੂਫ ਨਾ ਬਣਾਇਆ ਜਾਵੇ।
ਪਹਿਲਾਂ ਵਾਲੇ ਇਨ੍ਹਾਂ ਦੇ ਸਾਰੇ ਪਰੂਫ ਰੱਦ ਕਰ ਦਿੱਤੇ ਜਾਣੇ ਚਾਹੀਦੇ ਹਨ।
Lakha bai ji zindabad waheguru maher kre
SiDHANA.SAAB.JiNDABAD.PUNJAB.DA.BABBAR.SHER.🙏🙏💖💘🤍♥️🧡💝❤️💛💚💘💘💘💘💘💘💘💘💘🙏
ਸੁਖਪਾਲ ਸਿੰਘ ਜ਼ਿੰਦਾਬਾਦ, ਲੱਖਾ ਸਿਧਾਣਾ ਤੇ ਅਮੀਤੋਜ ਮਾਨ ਜ਼ਿੰਦਾਬਾਦ
ਵਿਹਾਰੀ ਤਾ ਲਡੀਰਾ ਦੇ ਜਵਾਈ ਨੇ ਬਾਈ
Punjab jindabad 🙏 ਨੌਜਵਾਨੀ ਜਿੰਦਾਬਾਦ
Lakha. Veer. Jindabad
ਸਮਾਂ ਨਾਲ ਖੜ੍ਹਨ ਦਾ ਏਂ ਸਾਥ ਦਿਉਂ ਇੱਕ ਦੂਜੇ ਦਾ,
ਪੰਜਾਬ ਵਿੱਚ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਬਾਹਰੀ ਸੂਬੇ ਦੇ ਲੋਕਾਂ ਦੀਆਂ ਵੋਟਾਂ ਨਹੀਂ ਬਣਨੀਆਂ ਚਾਹੀਏ ਅਤੇ ਨਾ ਰਾਸ਼ਨ ਕਾਰਡ,ਨਾ ਆਧਾਰ ਕਾਰਡ,ਨਾ ਨੌਕਰੀਆਂ ਅਤੇ ਨਾ ਹੀ ਇਹਨਾਂ ਲੋਕਾਂ ਨੂੰ ਘਰ ਬਣਾਉਣ ਦੀ ਇਜਾਜ਼ਤ ਦਿੱਤੀ ਜਾਏ।ਸਾਡੇ ਬੱਚੇ ਜੋ ਬੇਰੁਜ਼ਗਾਰ ਹਨ ਉਹਨਾਂ ਨੂੰ ਹੀ ਨੌਕਰੀ ਦਿੱਤੀ ਜਾਏ।
ਇਹ ਸਭ ਸਾਡੇ ਲੀਡਰਾਂ ਦੀਆਂ ਹੀ ਮੇਹਰਬਾਨੀਆਂ ਹਨ ਕਿ ਪੰਜਾਬ ਦੀ ਇਹ ਹਾਲਤ ਹੈ।
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਲਖੇ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਮੈਂ ਜਤਿੰਦਰ ਸਿੰਘ ਪਿੰਡ ਮਾੜੀ ਮੁਸਤਫਾ ਸ਼ਹੀਦ ਭਾਈ ਜਥੇਦਾਰ ਰੇਸ਼ਮ ਸਿੰਘ ਦਾ ਬੇਟਾ ਬੋਲ ਰਿਹਾ ਜੀ ਮੈਂ ਦੋ ਚਾਰ ਪੰਜ ਦਿਨ ਹੋ ਗਏ ਮੈਂ ਥਾਣੇ ਕਿਸੇ ਕੰਮ ਦੀ ਥਾਣੇ ਗਿਆ ਸੀਗਾ ਉਹਨਾਂ ਨੇ ਮੈਨੂੰ ਉੱਥੇ ਨੇ ਜਿਹੜੀਆਂ ਅੰਦਰ ਕੁੱਟ ਮਾਰ ਕੀਤੀ ਤੇ ਮੇਰੀ ਦਸਤਾਰ ਲਾ ਤੀ ਤੇ ਵਾਲ ਮੇਰੇ ਪੁੱਟੇ ਦਸਤਾਰ ਪੱਗ ਤੇ ਦਸਤਾਰ ਤੇ ਪੈਰ ਧਰੇ ਉਹਨਾਂ ਨੇ ਮੇਰੀ ਤੇ ਮੈਂ ਮਸੰਦ ਪਹਿਲ ਲੈ ਕੇ ਉਹਨਾਂ ਤੋਂ ਬੰਨੀ ਤੇ ਉਧਰ ਮੇਰੀ ਦਾੜੀ ਵੀ ਪੁੱਟੀ ਉਹਨਾਂ ਨੇ ਮੈਨੂੰ ਕੁੱਟ ਮਾਰ ਬਹੁਤ ਜਿਆਦਾ ਕੀਤੀ ਸੀ ਤੇ ਮੇਰੀ ਮਦਦ ਕੀਤੀ ਹ ਮੈਂ ਗਰੀਬ ਬੰਦਾ ਹੈਗਾ ਮੇਰੇ ਕੋਲ ਕੋਈ ਜਮੀਨ ਜਾਇਦਾਤ ਹੈ ਨੀ ਨਾ ਕੋਈ ਸਾਧਨ ਨਹੀਂ ਨਾ ਕੋਈ ਕੰਮਕਾਰ ਮਿਲਦਾ ਸਿੱਖ ਕਰਕੇ ਮੇਰੀ ਮਦਦ ਕੀਤੀ ਜਾਵੇ ਮੇਰਾ ਅਕਾਊਂਟ ਨੰਬਰ 110076274430 ਹੈਲੋ ਜੇ ਕਿਸੇ ਵੀਰ ਨੇ ਪੈਸੇ ਭੇਜਣੇ ਦਾ ਬੇਨਤੀ ਹੈ ਜੀ ਕਿ ਮੇਰੀ ਮਦਦ ਕੀਤੀ ਜਾਵੇ ਉਹ
ਇਹਨਾਂ ਦੇ ਜਵਾਈ ਆ
ਵੋਟਾਂ ਵੀ ਜੱਟ ਬਣਾਉਦੇ ਆ
ਨੋਵੀਂ ਪਿੜੀ ਤੋਂ ਬਾਅਦ ਕਿਆ ਕੇਹਣ ਲੱਗਾਂ ਸੀ।
Right a 22ji
ਲੱਖੇ ਵੀਰ ਦਾ ਸਾਥ ਦੇਣਾ ਬਣਦਾ ਹੈ ਜੀ
ਨਾ ਪੰਜਾਬ ਸਿੱਖਾ ਦਾ ਨਾ ਹਿੰਦੂਆ ਦਾ ਇਹ ਪੰਜਾਬੀਆ ਦਾ ਪੰਜਾਬ ਹੈ ਸਾੰਝੀ ਲੜਾਈ ਹੈ ਪੰਜਾਬ ਦੀ
Good veer ji
Lakkha bhai Saheb bahut hi galt gal hann Punjab ke Leadero ki galti hann Salout Lakhha bhai asi Noida te hann 22 years se Chandigarh rh rhe pr Aaj tk Voter Card & Rashan card nhi bnbya kahi Bar Sector ke Members ne kaha pr Saddi Vote Noida te hann Load hi nhi Punjab di Vote di Salout Lkkha bhai Salout👌
ਬਈਆ ਮੁਕਤ ਪੰਜਾਬ, ਕੈਮੀਕਲ ਫੈਕਟਰੀਆਂ ਬੰਦ
Good. Baniya. Saab. 👍💯
Wheguru je Wheguru 🙏🙏🙏🙏🌹
bai bilkul sahi punjab punjabiya d kyunki asi nai jandey ehna diya states vich soo ehe vi nai aouney chahidey
Mere pass pass pindan ch jatt faimly ne apne ghar parwasi Bande poore poore rakhe ah te sade jatt faimlys nri ah g mere area ch halat gande ah
VEER JI PUNJABI CANADA USA BHAJI JANDHE NE.... PUNJABI GHAT HOYI JANDHE NE
Lakkha Sadhna paji bilkul sahi kah Rahe ne
ਬਾਈ ਚਾਰਾਂ ਪਾਰਟੀਆਂ ਨੂੰ ਵੋਟਾਂ ਪਾਉਣੀਆਂ ਬਾਈਕਾਟ ਕਰ ਦਿਓ
ਇਹ ਰਵੀਦਾਸੀਏ ਭਾਈਚਾਰੇ ਬਾਲਮੀਕ ਸਮਾਜ਼ ਦੇ ਲੋਕਾਂ ਨੂੰ ਵੀ ਪ੍ਰਵਾਸੀ ਦੱਸੀ ਜਾਂਦੇ
Ok
Lakha sidhana nu election larrni chahidi a
Right ji
Very good veer
ਲੱਪਾਪੁਤਰ❤ਤੌ🙏🏻
👍👍👍👍👍
Sir 20 november baranala wala voting interview kado Ayega
Shi gl a lakhe di
ਬਾਈ ਜੀ ਲੱਖੇ ਬਾਈ ਦਾ ਨੰਬਰ ਦਿਓ ਧੰਨਵਾਦ
Aapna de vich kasoor hai ke aasi kaam kariyan .sahi gal hai
❤❤❤
❤❤❤
ਇਕ। ਦੋ ਬੋਲਣ।ਨਾਲ।ਕੁਝ।ਨਹੀਂ।ਹੋਣਾ।ਜਿਹੜਾ।ਅੱਣਖੀ।ਪੰਜਾਬੀ।ਹੈ।ਉਹ।ਸਾਥ ਦੇਵੇ
Very nice 🎉
Sir canada vich mp mla vi punjabi haigi canada vich te vote paande ho😂
Punjab for punjabis....no hindu no Muslim no sikh ..first punjabi ...save punjab
Bahi je tusi bhout time ton punjab de sewa kar rahe Ho par jattan ne vera gark kar tan ghar ve veharian nu sma dite ne ❤❤❤❤ love you bahi
ਲੱਖਾ ਭਾਜੀ ਜਿੰਦਾਬਾਦ
Bhiya di vote cancal karo
IB , RAW SAJISH KER REHEY NEY
ਝਾੜੂ ਦੀ ਸਰਕਾਰ ਪਰਦੇਸੀ ਵੋਟਾਂ ਨਾਲ ਬਣੀ ਹੈ
Lakha u r next
❤❤👍👍👍👍👏👏
❤🎉🎉very good big🙏🎉
Apne apne pindan ton shuru karo ehna nu bahar kado
🙏🙏🙏🙏🙏🙏
Punjab kise de pio di jageer nhi
ਭਈਏ ਬਹੁਤ ਆਗੇ ਪੰਜਾਬ ਚ
Apne punjabi bhaichare de bania dea dukana toh saman khareedo.
ਏਵੈ।ਝਖ।ਨਾ।ਫਿਰ।ਪਠੈ।ਕੋਣ।ਪਾਉ।ਜਮੀਨ।ਲੋਕ।ਪੇਸੈ।ਦੇ।ਕੈ।ਲੇਦੈ।ਬੋਟਾ।ਆਪਾ।ਖੁਦ।ਬਣਾਉਦੇ।।ਪੰਜਾਬ।ਅਕਲ।ਨਾ।ਆਈ।ਨਾ।ਆਉਣੀ।ਭਾਸਣ।ਤੇ।ਭਾਸਣ।ਦਿਉ
Duhri vote banaon da parcha hona chahida bhaiean tay
Good job
Bir ji bahia nu ba
Harkaro
Vahhiah di ginhti 75 percent hei Punjab vich ...All Villages and All cities are full of vahiiaahs. Hunh tan sadde Punjabi brother ihna ton bahut drde ne. Kamkar koii chhddiiaa ni ihna ne for all Punjabi.
Lakha veer ji balwinder Jatana banapana
❤🙏
Make it election issue. This is to be done by punjab govt.
Lakha sahib ji agar jimidar jhonaa lana ban kar dane pani save ho sakda bhaian noo out hona payega
Good
Wahe Guru Ji
Very good job yg
Khaira sab ne Sahi mudha chakea
Good Hindu veer
Y̊o̊ů år̊e̊ v̊e̊e̊r̊ j̊i̊
Punjab vitch govt kanun keo ne banounde v ader satet de jameen nahe kahreed sakde
Ehna baiya nu punjab vicho bahar kado ji
Politics 😂😂😂
Y Manu Rona Aunda
All UP Bihar Noida Agra dehli Kanpur kbjja Patna Bihar chhattisgarh Jharkhand uttarakhand Rajasthan MP mumbai kabjja kr li Punjab ke Logo ne is pr kyal hann tohadda😂😂😂😂
Prawasi pind ch kio rakhe
Vote sarkara ni bnandia pind da punch sarpunch bnada ha
Rajesthan ch lai sakde hai
ਪੰਜਾਬੀਓ ਸਾਥ ਦਿਓ ਇਕ ਦੂਜੇ ਦਾ
Lakhe veer ih aali wal amrik di dean hai amrik singh mp ina de sir te hi bania si
Bahut pbi ethon jameen vech k up ch layi baithe aa ohna da ki hona chahida
Lakhe hun mkesh nu avda.vice president bna de bna k jaeen
Sade Punjab Diya sariya Sarkar Moradabad jinna ne enna main pravasiyon Diya buta banaya lakh lanat in sarkara de
Je sarkar kanun ni banudi ta punjab band kita jawe jado tak kanun ni ban janda
Bahar kaddo punjab cho
Lahntn leaderan nu
Punjab nu marboun wale apne hi Punjabi ne