ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਦੇਖੋ ਕੀ ਬੋਲੇ MP Sarbjit Singh khalsa
ฝัง
- เผยแพร่เมื่อ 11 ธ.ค. 2024
- #sarbjitsinghkhalsa #sukhbirbadal #punjabnews
ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਦੇਖੋ ਕੀ ਬੋਲੇ MP Sarbjit Singh khalsa
#sukhbirbadal #darbarsahib #sarbjitsinghkhalsa #statement #crimenews #punjabpolice #sikhcommunity #akalileader #punjabinews #punjabgovernment #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਬਾਦਲ ਦਲ ਨੂੰ ਬਚਾਉਣ ਲਈ ਜਥੇਦਾਰਾਂ ਨੇ ਬਾਦਲਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ
ਬਿਲਕੁਲ ਸਹੀ ਕਹਿ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਐਮਪੀ
ਬਿਲਕੁਲ ਸਹੀ ਗੱਲ ਕੀਤੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ
ਤੇਰਾ ਖਾਲਸਾ ਅੰਮ੍ਰਿਤਧਾਰੀ ਹੋ ਕੇ ਦਾੜ੍ਹੀ ਕਿਓ ਕਾਲੀ ਕਰਦਾ ???
🎉ਸਹੀ ਗੱਲ ਤੁਸੀ ਕਹੀ ਹੈ ਜੀ
ਬਿਲਕੁੱਲ ਸੱਚ ਕਿਹਾ ਭਾਈ ਸਹਾਬ ਨੇ🙏
❤❤❤bjiiiii.ok
ਸਾਰੇ ਵਿਹਲੜ ਲੁਲੀ ਫੇਰ ਨੇ😲
ਸਰਬਜੀਤ ਸਿੰਘ ਜੀ ਅੰਮ੍ਰਿਤ ਛੱਕ ਕੇ ਦਾੜ੍ਹੀ ਕਾਲੀ ਕਰਨਾ ਵੀ ਪਾਪ ਹੈ ਇਹ ਗੱਲ ਕਮੈਂਟ ਕਰਨ ਵਾਲੇ ਵਿਦਵਾਨ ਨਹੀਂ ਜਾਣਦੇ ਪਰ ਥੋਨੂੰ ਤਾਂ ਪਤਾ ਹੈ ਤੁੱਸੀ ਵੀ ਅਕਾਲ ਤਖ਼ਤ ਜਾਓ ਤੇ ਆਪਣੀ ਭੁੱਲ ਦੀ ਸਜ਼ਾ ਮੰਗੋ
ਲੋਕਾਂ ਦਾ ਗੁੱਸਾ ਬਾਹਰ ਆਇਆ ਹੈ। ਭਾਈ ਚੌੜਾ ਨੇ ਵੀ ਇਹੀ ਜਾਹਰ ਕੀਤਾ ਹੈ।
ਸਹੀ ਗੱਲ ਹੈ ਭਾਈ ਸਾਬ ਜੀ ਦੀ।
❤❤❤❤❤❤❤❤waheg guru ji
Sarabjit Singh Khalsa zindabad 🎉🎉🎉🎉🎉🎉🎉🎉🎉🎉
Right bro💪
Veer ji bilkul right hai ❤❤❤❤❤
bilkul sahi a 👍
ਸਰਬਜੀਤ ਆਪ ਗੁਰੂ ਦਾ ਸਿੱਖ ਹੋਕੇ ਦਾੜੀ ਰੰਗ ਦਾ ਹੈ ਸਰਬਜੀਤ ਨੂੰ ਅਕਾਲ ਤਖਤ ਤੇ ਤਾਲਬ ਕਰਨਾ ਚਾਹੀਦਾ
Asha ji
Sarbjit Singh Khalsa zinddabad 🚩
Right
ਗੁਡ
ਬੇਅੰਤ ਸਿਘ ਦੀ ਕੁਰਬਾਨੀ ਕੌਮ ਮੂਲ ਨਹੀ ਦੈ ਸਕਦੀ ਅਪਨਾ ਆਪ ਞਾਰਨਾ ਊਞੀ ਛੌਟੋ ਬਚੈ ਛਢ ਕੈ
ਸਰਬਜੀਤ ਸਿੰਘ ਜੀ ਤੁਸੀ ਬਿਲਕੁਲ ਸਹੀ ਤੇ ਸੱਚੀਆਂ ਗੱਲਾ ਕੀਤਿਆਂ
ਭਰਾ ਮੇਰੇ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਗੱਲ ਕਰ ਬਾਕੀ ਤੁਹਾਡੇ ਵਿਚਾਰ ਸਹੀ ਹਨ
ਬਿਲਕੁਲ ਸੲਈ ਗੁਨਾਹ ਵੱਡੇ ਆ
Ryt
ਗੁਨਾਹ ਰਾਜਨੀਤੀਕ ਸੀ ਤਾ ਸਜਾ ਰਾਜਨੀਤੀਕ ਕਿਉਂ ਨੀ ਲਾਈ????ਧਾਰਮਿਕ ਸ਼ਜਾ ਕਿਉਂ ਲਾਈ ਐ???
❤
Bilkul sahi
Good view'
Sir I agree with you but why we Sikh claim Shri Akal Takht Sahib is our Supreme Court 🙏🏻We should follow there verdict.
ਪੋਲੀਟਿਕਲ ਸਜ਼ਾ ਤਾਂ ਜਨਤਾ ਨੇ ਦੇਣੀ ਅਜੇ ਬਾਕੀ ਹੈ
ਬੇਅਦਬੀ ਅਤੇ ਗੋਲੀ ਕਾਂਡ ਬਾਰੇ ਕੁਵਰ ਵਿਜੈ ਪਰਤਾਪ ਨਾਲ ਇੰਟਰ ਵਿਯੂ ਜਰੂਰ ਕਰੋ
Bilkul .sahy
ਇਸਦਾ ਮਤਲਬ ਤੁਸੀਂ ਹੀ ਹਮਲਾ ਕਰਵਾਇਆ
ਤੇਨੂੰ ਪਰਧਾਨ ਬਣਾ ਦੇਣ ਫਿਰ ਠੀਕ ਹੈ
ਕਾਂਗਰਸ ਵਾਰੇ ਵੀ ਵੋਲ ਕਾਂਗਰਸ ਨੈ ਜੋ ਜੁਲਮ ਜਬਰ ਵਿਰੁੱਧ ਕਦੇ ਸੋਚਿਆ ਪਰ ਇਹ ਗੱਲ ਸਮਝ ਲਿਆ ਕੈ ਤੂ ਦੁਬਾਰਾ ਨਹੀ ਜਿਤਦਾ ,ਤੂ ਗਿਦੜਬਾਹਾ ਵਿਚ ਭਾਈ ਸਾਹਿਬ ਨਿਆਮੀ ਞਾਲੈ ਦੀ ਮੱਦਦ ਨਹੀ ਕੀਤੀਆ ਕਿਉ
ਇਹ ਕੀ ਖਾਦਾਂ ਜੀ
ਤੇ ਜਿਹੜਾ 84 ਚ ਕਾਂਗਰਸ ਨੇ ਕੀਤਾ ਉਹ ਗੁਣਾ ਛੋਟਾ ਆ ਦੱਸ ਤੁਸੀਂ ਬਸ ਬਾਦਲਾਂ ਦਾ ਸ਼ੁਮ ਸ਼ਨਾ ਵਜਾਉਣ ਵਾਲੇ ਜੀ ਆਪ ਤੁਸੀਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਜੇ
Ihna hi fr ohna nu sja diti c..yd kro.
ਬਿਲਕੁਲ ਵੀਰੇ ਸਹੀ ਕਿਹਾ
84 ਵਾਲੇ ਤਾਂ ਹੁਣ ਸਾਡੇ ਹੀਰੋ ਹਨ ਆਪਣੇ ਆਪ ਨੂੰ ਅਸੀਂ ਸਿੱਖ ਕਹਿੰਦੇ ਹਾਂ
ਸ਼ਰਮ ਕਰ ਸਰਬਜੀਤ ਤੂੰ ਅਮਿ੍ਰਤਧਾਰੀ ਹੋ ਕੇ ਦਾੜੀ ਕਾਲੀ ਕਰਦਾ । ਉਹ ਬੇਅਦਬੀ ਨਹੀ ???
ਪਤਾ ਸੀ ਤੁਸੀਂ ਇਹੋ ਕਹਿਣਾ " ਤੁਸੀਂ ਤਾ ਖੁਦ ਚਾਹੁੰਦੇ ਓ ਸੁਖਬੀਰ ਬਾਦਲ ਰਸਤੇ ਵਿੱਚੋ ਹਟ ਜਾਵੇ " ਪਰ ਰੱਬ ਸਭ ਦੇਖ ਰਿਹੈ
hnji bilkul parmatma dekh rehea h jo badalan ne gunaah kare beawdiaan karwaiaan ,maafiaan ditiyaan jathedar kauke warge ,sant jarnail singh jii shaheed karwae 84 vich akaal takhat sahib te attack enhan di meharbani h punjab enhan ne chitte naal marta etc. hor bahut gunaah ne enhan de hisse rab ne taa dekhea h phir he eh lahnatan pyiaan ne te pehndiaan rehn giyaan ...
but eh hje bhii koam da khda nhii shad rehe ...sara punjab chaunda h koam chaundi h bhii eh jokaan mnghron lehn koam de...ikle sarabjeet singh khalsa jii he nhii koam chaundi h enhan to khda shutte
ਵੀਰੇ ਹਰ ਇਕ ਦੇ ਵੱਸ ਦੀ ਗੱਲ ਨਹੀਂ ਪ੍ਰਦਾਣਗੀ ਕਰਨੀ ਇੱਕ ਮੁੱਠ ਰਖਣਾ ਪਾਰਟੀ ਨੂੰ ਇਹ ਜੋਂ ਮਰਜ਼ੀ ਕਰ ਲੈਣ ਪਰ ਪਾਰਟੀ ਕਾਮਜਾਬ ਨਹੀਂ ਕਰ ਸਕਦੇ
ਸਾਥੋਂ ਗਲਤੀ ਹੋ ਗਈ ਤੈਨੂੰ ਵੋਟਾਂ ਪਾ ਕੇ
ਇਹਨਾਂ ਨੂੰ ਹੁਣ ਇਹ ਹੋ ਰਿਹਾ ਕਿ ਸੁਖਵੀਰ ਬਾਦਲ ਹੁਣ ਰਸਤੇ ਚੋ ਹਟੇ ਤੇ ਅਸੀਂ ਹੁਣ ਪੰਜ਼ਾਬ ਤੇ ਕਬਜਾ ਕਰਕੇ ਆਜੀ ਏ।
Congress da agent
Amli
Fave la dio kmaal aa yar
🤦🤦🤦 MP
ਤੈਨੂੰ ਐਮ ਪੀ ਲੋਕਾਂ ਬਣਾ ਦਿੱਤਾ ਪਰ ਪੂਰਨ ਗੁਰਸਿੱਖ ਤੂੰ ਵੀ ਨਹੀਂ
GATRA PAYA TA GURSIKH BANJA.
ਸੱਚ ਕਹਾਂ ਤਾਂ ਭਾਂਬੜ ਮੱਚਦੈ
Sahi gall aa
Before elections you also promised a lot but after you got elected your true colours got revealed.
He got a quater , car ,security , free air ticket , mp fund , good salary , security and so many other perks , what he has done for his state so far . Even if is not mp next time he will enjoy life long pension .
ਤੋ ਦਾੜੀ ਰੱਗਾ ਤੋਂ ਸਿੱਖ ਨਹੀਂ ਹੈ
Right❤
ਤੂੰ ਜਥੇਦਾਰ ਸਾਹਿਬ ਤੋਂ ਵੱਡਾ ਹੋ ਗਿਆ
ਤੇਰਾ ਦਾਅ ਲੱਗ ਗਿਆ
ਤੂੰ ਕਿ ਕੀਤਾ ਐਮਪੀ ਬਣ ਕ
Saja tah tanu b nahi diti kisey neg sharey aam shri sahib sajah k darhi rangi girda
Thun.Mp the like ne
Sarabjit akhan kholo
Mp sab tusi kis parti nall o ji calear karo ji
Gatra kirpan uper di pa ke shre-aam dahra rang rea a
Vote tanu bi nai panaia amlia
Je koi neva ho jave us nu latarian nai jana chai dawadi saja adalat de sakdii same de hisab nal bhaut hai
Sab to jiyada beadbi 1984 ch Hoi par una te koi action nahi hoya
What is different btween gunah and galti . Galti is in respect of human being and can be punished by human being ,gunah is in relation to god only god will punish in his own way ,who are you
❤ 100
Ih da matlab hai tusi ,, Akaal Takhat sahib nu nahi mande
Angrej
Teara pta lag Jana age to
Bai tu koi ajj tk koi galti karke bad vich mani a .o mhan hunda jo galti Mann lainda .baki galti all government di hundi a.
Good points100"shi hai.
Tusi sare sardar apas vich hi ladte raho
Lokman ne tnu votan pa k khatiaa ke tu de de
Tu v Bhai Baint singh Kar Ka mp ban gai
Punjab de gal karo o muddle chako
Tu Akal takhat sahib nu man
Es to pahle v es tra di sjha hi miliya c please sharee akal takhat sahab da hukum ta tusi parwan kro politics na kro
Ohh ajj ik sewadar c oh gurughar da kehn da matlab ohh guru ghar da naukar c ajj te gurughar te naukar te hamla hoya je ohh kite bhar hunda gall hor c goli chla dinda bnda par Gurudwara shab de bhr ehh kam bhut galt hai
Sarm kro
Bai sahib ji sukhbir singh na kho ih sukha gappi kom da gadaar h Badal pariwar
Tusi jathedaran nu hta devo darbar sahib ton.
Bhut galat guru ghar goli chla dena
Tu. V. Nhi. Jitda
Wehaguru ji mhara Karan panjab te sikh com te Sikh raj jindabad panjab jindabad 💯⚔️ Raj karga khalas 🦅💯💯
Gusse chado come karo Berra Hatak na karo
Dahdi chitti kar
Thonu. Vot pa ke galti kar lai
Tu vi vda gunah kar rea
😂
Sukhveer badal jindabaad
Hor fansi lave jathedar kha ke gola boli jane
Taira baap nai ki kita c
Postei bhangi da bakwas
Sikh ni tu v
Sahi Galti❤❤
Sharm mne eh