Rab bandde da andar hai aven na edhar odhar labhde firo Rabb da koi akaar shaqal rang roop nhi hunda jahda tuc pahchaan lawoge k eh Rabb hai ya koi hor hai
ranjit singh ik sch boln wala parcharak a te landu babea da zor lgya rehnda b inu bdnam kriey , pr p hr ilzam to bad dwara vaapsi krda te landu fr ronde reh jnde a ,
Bhaee Punjabio kiyo Punjab nu tbaa krn lge ho ek hi bnda sikhi da prchar kr riha krn do ah nanksree Ki kush krde ne naal proofs samne hai ajj kla media proofs Chk ke phirda
ਜਿਨ੍ਹਾਂ ਦੀ ਧੀ ਮਾਰੀ ਗਈ ਸੀ ਘਰ ਦਿਆ ਵਾਸਤੇ ਹਰ ਟਾਈਮ ਜਖਮ ਅੱਲੇ ਹੀ ਰਹਿਦੇ ਹਨ ਪਰ ਢੱਡਰੀ ਵਾਲੇ ਵਾਸਤੇ ਕੇਸ ਪੁਰਾਣਾ ਹੋ ਸਕਦਾ ਹੈ
ਕੰਜਰ ਬਾਬਿਆਂ ਦੇ ਡੇਰਿਆਂ ਹੋਣਾ ਹੀ ਨਹੀਂ ਚਾਹੀਦੇ ਸਰਕਾਰ ਦੀ ਇਹ ਡਿਊਟੀ ਹੈ ।ਇਹ ਕੰਜਰ ਨੂੰ ਵਧਾਉਣ ਵਿੱਚ ਵੀ ਆਮ ਲੋਕਾਂ ਦਾ ਹੀ ਕੰਮ ਹੈ ।
ਇਸ ਕੇਸ ਦੀ ਜਾਂਚ ਪੜਤਾਲ CBI ਤੋ ਕਰਵਾਈ ਜਾਵੇ
ਸਭੁ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਜੇ ਬਾਬੇ ਦੀ ਦਿੱਲੀ ਦਰਬਾਰ ਨਾਲ ਬਣਦੀਹੋਵੇਗੀ ਫੇਰ ਕੁਝ ਨਹੀਂ ਹੋਣਾ
ਸਮਾਂ ਰੰਗ ਬਦਲਦਾ ਹੈ ,
ਪਹਿਲਾ ਨਾਨਕਸਰੀਆ ਦੀਆਂ ਕਰਤੂਤਾਂ ਬਾਹਰ ਆਈਆਂ ਹਨ
ਤੇ ਹੁਣ ਸਮਾਜ ਨੂੰ ਬਦਲਣ ਵਾਲੇ ਬਾਬੇ ਘੱਗਰੀ ਦੀਆਂ ,
ਲੋਕ ਦੇਖਣ , ਜਾਨਣ ਤੇ ਸਮਝਣ ,
ਲੋਕ ਜੇ ਆਪਣੀਆਂ ਜਨਾਨੀਆਂ ਨੂੰ ਹੀ ਡੱਕ ਕੇ ਰੱਖਣ ਤੇ ਇਹ ਕੰਜਰਖਾਨਾ 10ਦਿਨ ਚ ਬੰਦ ਹੋਜੇ
@ ਲੋਕ ਜਨਾਨੀਆ ਤਾਂ ਰੋਕਣ ਜੇ ਲੋਕਾ ਦਿਆ ਟੱਟਿਆ ਚ ਦਮ ਹੋਵੇ , ਲੋਕਾ ਨੇ ਤਾਂ ਆਪਣੇ ਆਪ ਨੂੰ ਨਸ਼ਿਆਂ ਪੱਤਿਆ ਨਾਲ ਖਤਮ ਕਰ ਲਿਆ ,
੧. ਨਸ਼ੇ ਵਿਕਾਉਣੇ ਵੀ ਸੈਟਰ ਤੇ ਸਟੇਟ ਸਰਕਾਰਾਂ ਦੀ ਨੀਤੀ …
੨. ਬਾਬਿਆ ਨੂੰ ਮਸ਼ਹੂਰ ਕਰਨਾ ਤੇ ਉਨਾ ਦੀ ਪੁਸ਼ਤ ਪਨਾਹੀ ਕਰਨੀ ਸਰਕਾਰਾਂ ਦਾ ਕੰਮ ਹੈ
੩. ਬਾਬਿਆ ਦੇ ਅੱਡਿਆਂ ਤੇ ਗਲਤ ਕੰਮ ਹੋਣੇ ਕਰਾਉਣੇ ਸਭ ਸਰਕਾਰੀ ਏਜੰਸੀਆਂ ਦਾ ਕੰਮ ਹੈ ਬਾਬੇ ਵੀ ਸਰਕਾਰੀ ਏਜੰਟ ਹਨ
੪. ਬਾਬਿਆਂ ਨੂੰ ਬਦਨਾਮ ਕਰਨਾ ਤੇ ਪ੍ਰਚਾਰ ਕਰਨਾ ਵੀ ਸਰਕਾਰੀ ਏਜੰਸੀਆਂ ਦਾ ਹੀ ਕਾਰਾ ਹੈ
ਕਿਉਂਕਿ ਲੋਕਾਂ ਨੂੰ ਉਲ਼ਝਾਉਣਾ ਮੁਜ਼ਾਹਰੇ ਕਰਨੇ ਧਰਨੇ ਲਵਾਉਣੇ ਸਰਕਾਰਾਂ ਦੀ ਚਾਲ ਹੁੰਦੀ ਹੈ ਤਾਕਿ ਲੋਕ ਕੰਮ ਲੱਗੇ ਰਹਿਣ ਧੜਿਆ ਚ ਵੰਡੇ ਰਹਿਣ ਪਾਰਟੀ ਚ ਤਣਾ ਤਨੀ ਰਹੇ ਤੇ ਲੋਕ ਅਸਲੀ ਮੰਗਾ ਅਸਲੀ ਮੁੱਦੇ ਚੱਕ ਨਾ ਸਕਣ ,
ਜੇਕਰ ਲੋਕ ਇਹ ਸਮਝ ਜਾਣ ਤਾਂ ਸਿੱਧਾ ਰਾਹ ਮਿਲਜੂ ਨਹੀ ਤਾਂ ਘੁੰਮਣ ਘੇਰੀ ਹੀ ਹੈ …..!!!!!!?
Kuch ni honaa jo hoyeaaa ni oh kime ho ju
ਐਸੇ ਅਸਥਾਨਾ ਤੇ ਕਈ ਅਪਰਾਧ ਐਸੇ ਹੁੰਦੇ ਹਨ ਕਿ ਸ਼ਰਧਾਵਾਨਾ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹ ਲੋਕ ਸ਼ਰਧਾ ਚ , ਅੰਨਾ, ਬੋਲ੍ਹੇ , ਗੁੰਗੇ ਹੋਏ ਹੁੰਦੇ ਹਨ ਜੀ ਪਰ ਜੋ ਲੋਕ ਵਿਅਕਤੀ ਦੇ ਨਾ ਹੋਕੇ ਗੁਰੂ ਦੇ ਹੁੰਦੇ ਹਨ ਉਨਾ ਨੂੰ ਅਜਿਹੇ ,” ਸੱਜਨ” ਠੱਗਾਂ ਦੀਆਂ ਕਰਤੂਤਾਂ ਦਾ ਪਤਾ ਹੁੰਦਾ ਹੈ । ਇਹ ਲੋਕ ਭੋਲ਼ੇ ਭਾਲੇ ਲੋਕਾਂ ਦੇ ਦਸਵੰਦ ਤੇ ਆਪਹੁੱਦਰੀਆ ਕਰਦੇ ਹਨ ਤੇ ਗੁਰੂ ਆਸੇ ਤੋ ਉਲਟ ਚੱਲਦੇ ਹਨ ਤੇ ਅਣਪੜ੍ਹ ਆਪੋ ਬਣੇ ਪ੍ਰੋਫ਼ੈਸਰਾਂ ਦੀਆਂ ਲਿੱਖਤਾ ਪੜਕੇ ਹੀ ਬਹੁਤ ਵੱਡੇ ,” ਗਿਆਨੀ ਪ੍ਰਚਾਰਕ “ ਸਿੱਖ ਹੋਣ ਦਾ ਭਰਮ ਪਾਲਦੇ ਹਨ , ਨਿਰਵੈਰ ਜੀ ਕਦੇ ਡੂੰਘਾਈ ਜਾਕੇ ਵਾਚਣਾ , ਸੋਚਨਾ , ਤੇ ਲੇਖਾ ਜੋਖਾ ਕਰਨਾ ਪੜਤਾਲ ਕਰਕੇ ਜੋ ਸਿੱਖ ਪੜਦੇ ਗੁਣਦੇ ਤੇ ਗੁਰਬਾਣੀ , ਗੁਰ ਇਤਿਹਾਸ ਵਾਚਦੇ ਹਨ ਉਹ ਲੋਕ ਕਦੇ ਵੀ ਅਜਿਹੇ ਸੱਜਨ ਠੱਗਾਂ ਦੇ ਪਿੱਛਲੱਗ ਨਹੀ ਬਣਦੇ ,
ਇਹ ਠੱਗਾਂ ਦਾ ਸੰਤਾਂ ਦਾ ਵਰਤਾਰਾ ਅੰਗਰੇਜ ਕਾਲ ਚ ਅੰਗਰੇਜ਼ਾਂ ਨੇ ਗੁਰੂ ਗ੍ਰੰਥ ਦੇ ਬਰਾਬਰ ਤੋਰਿਆ ਸੀ ਕਿਉਂਕਿ ਪੁਰਾਤਣ ਸਿੱਖ ,” ਗੁਰੂ ਗ੍ਰੰਥ “ ਸਾਹਿਬ ਸਨਮੁੱਖ ਹੋ ਅਰਦਾਸ ਕਰ ਹਰ ਕੰਮ ਜੋ ਕੌਮੀ ਹੁੰਦਾ ਸੀ ਨੂੰ ਸ਼ੁਰੂ ਕਰਦੇ ਸਨ ਬੱਸ ਫੇਰ ਆਰ ਜਾਂ ਪਾਰ ਹੀ ਹੁੰਦੀ ਸੀ , ਫੇਰ ਇਹੀ ਅਸੂਲ ਇੰਡੀਅਨ ਸਟੇਟ ਨੇ ਫੜ ਲਿਆ ਤੇ ਆਪਣੀ ਮਾਰਫਤ ਇਹ ਕੰਮ ਪੰਜਾਬ ਨੂੰ ਸਪੁਰਦ ਕਰਤਾ ਜੋ ਅੱਜ ਵੀ ਹੋ ਰਿਹਾ ਹੈ ਤੇ ਪੰਜਾਬ ਜਾਂ ਜਿੱਥੇ ਸਿੱਖ ਵਸਦੇ ਹਨ ਭਾਰਤ ਚ ਹਰ ਸੂਬਾ ਕਰ ਰਿਹਾ ਹੈ ਤੇ ਜ਼ੋਰ ਇਹ ਲਾ ਰਹੇ ਹਨ ਕਿ ਕਿਵੇ ਨਾ ਕਿਵੇ ਸਿੱਖ ਕੌਮ ਚੋ ਗੁਰੂ ਗ੍ਰੰਥ ਸਾਹਿਬ ਦੀ ਸ਼ਰਧਾ ਘੱਟ ਜਾਵੇ ਜੋ ਵੀ ਠਾਠਾਂ ਬਾਠਾ , ਪਰਮੇਸ਼ਰਾਂ ਦੁਆਰਾ , ਟਕਸਾਲਾਂ , ਪਾਠਸ਼ਾਲਾ ਚ ਹੋ ਰਿਹਾ ਹੈ ਇਹ ਸਭ ਵਰਤਾਰਾ , ਭਾਰਤੀ ਡੀਪ ਸਟੇਟ ਦੀਆਂ ਖੁੱਫੀਆ ਏਜੰਸੀਆਂ ਤੇ ( ਰਸਸ) ਮਿੱਲ ਕਰਕੇ ਕਰ ਰਹੇ ਹਨ ਸਿੱਖ ਕੌਮ ਨੂੰ ਖਤਮ ਕਰਨ ਲਈ , ਹੋਣਾ ਉਹੀ ਹੈ ਜੋ ਅਕਾਲ ਪੁਰਖ ਨੂੰ ਮੰਜੂਰ ਹੈ ॥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥
@@Emmpee230 ਹੋਇਆ ਕਿਓੰ ਨੀ,ਬਿਨਾਂ ਗੱਲੋਂ ਕੋਈ 12ਸਾਲ ਕੋਰਟਾਂ ਦੇ ਧੱਕੇ ਨੀ ਖਾਂਦਾ, ਹੇਠਲੀ ਕੋਰਟ ਚ ਢੱਡਰੀ ਨੇ ਪੈਰ ਨੀ ਲੱਗਣ ਦਿੱਤੇ ਤੇ ਹੁਣ High ਕੋਰਟ ਪੁੱਜੇ ਜਿਸਨੇ ਕਰਵਾਈ ਦਾ order ਦਿੱਤਾ, ਹੁਣ ਢੱਡਰੀ ਦੀ ਘੱਗਰੀ ਜੇਲ ਚ ਖੁੱਲੂ
ਵਹਿਗੂਰੁ ਜੀ ਵਹਿਗੂਰੁ ਜੀ
ਰੱਬ ਜਾਣਦਾ ਪਰ ੍
ਪਰ ਸੱਚ ਕਹਿਣ ਵਾਲੇ ਦੇ ਦੁਸ਼ਮਣ ਬੁਹਤ ਹੁੰਦੇ ਹਨ ਵਾਹਿਗੁਰੂ ਸੱਚ ਦਾ ਸੱਚ ਨਬੇੜੇ
ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏🙏😊
ਸਭ ਫੜੇ ਜਾਣਗੇ ਦੋਸ਼ੀ😮😮😮😮
ਬਾਬੇ ਨੇ ਬਹੁਤ ਰੂਪ ਧਾਰਨ ਕੀਤੇ, ਬਹੁਤ ਪਾਖੰਡ ਕੀਤੇ, ਲੋਕਾਂ ਨੂੰ ਬਾਹਰ ਲਿਜਾਣ ਦੇ ਲਾਰੇ ਲਾਏ, ਧਰਮ ਪ੍ਰਚਾਰ ਦੇ ਨਾਂ ਤੇ ਪੈਸੇ ਇਕੱਠੇ ਕੀਤੇ,ਹੋਰ ਕੀ ਬੋਲਣਾ ਬਾਬੇ ਬਾਰੇ,,
ਪੱਤਰ ਕਾਰ ਬੇਟਾ ਐਸਾ ਦੋਸ਼ ਸੱਚ ਹੂੰਦਾ ਹੈ ਇਤਨੀ ਦੇਰ ਤਕ ਸੇਵਾ ਕਰਨ ਦਾ ਮਸਲਾ ਸ਼ੱਕੀ ਹੈ
Sab Sikhan ko hukam hai Guru maneyo Granth🙏🙏
ਬਾਬਾ ਜੀ ❤। ਸਾਡੇ ❤। ਬਾਬਾ ਜੀ ਦਾ। ਕੋਈ। ਕਸੂਰ ਨਹੀਂ ਹੈ ਬਾਬਾ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ❤❤
ਆਮ ਆਦਮੀ ਦਾ ਤਾਂ ਰੱਬ ਹੀ ਰਾਖਾ l
ਆਮ ਆਦਮੀ ਦੀ ਤਾਂ ਮਜੂਦਾ ਸਰਕਾਰ ਹੈ ।
ਵੀਰ ਜੀ ਗ਼ਰੀਬ ਆਦਮੀ ਦਾ ਰੱਬ ਹੀ ਰਾਖਾ ਹੈ। ਕੋਈ ਨਹੀਂ ਸੁਣਦਾ ਗ਼ਰੀਬ ਦੀ
😢😢😪🙏🙏🙏😭🧕
ਇਹ ਤਾਂ ਸਿੱਧਾ ਸਿੱਧਾ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਵੀ ਇਹਦੀ ਜਾਂਚ ਹੋਈ ਸੀ ਜਾਂਚ ਕੀ ਸਵਾਹ ਹੋਊਗੀ ਜਦੋਂ ਐਫ ਆਈ ਆਰ ਹੋ ਹੀ ਨਹੀਂ ਫਿਰ ਉਹਦੀ ਜਾਂਚ ਪੁਲਿਸ ਕਿਵੇਂ ਕਰ ਸਕਦੀ ਹੈ ਜੋ ਐਫ ਆਈ ਆਰ ਹੋਣ ਨਹੀਂ ਦਿੱਤੀ ਮਤਲਬ ਜਾਂਚ ਨਹੀਂ ਹੋਣ ਦਿੱਤੀ ਐਫ ਆਈ ਆਰ ਹੋਈ ਮਤਲਬ ਹੁਣ ਜਾਂਚ ਹੋ ਗਈ ਉਹ ਵੀ ਨਹੀਂ ਪਤਾ ਵੀ ਰਸਤੇ ਚ ਕੋਈ ਵਿਕ ਗਿਆ ਹੋਵੇ ਤੇ ਉਹ ਪੂਰੀ ਨਾ ਹੋਵੇ
ਇਸਦੇ ਵਿੱਚ ਸੰਤਾਂ ਵਾਲਾ ਗੁਣ ਹੈ,ਇੰਨੇ ਕੱਪੜੇ ਸੂਟ ਸਾੜੀਆਂ ਇੰਦਰਾ ਦੇ ਕੋਲ ਞ ਵੀ ਨਹੀਂ ਸੀ,
ਵਾਹਿਗੁਰੂ ਜੀ ਵਾਹਿਗੁਰੂ ਜੀ
ਜੇ ਪੁਲਿਸ ਚਾਹੇ ਤਾਂ ਢੱਡਰੀ ਨੂੰ ਕਿਤੋਂ ਵੀ ਲੱਭ ਲਵੇ
ਸੁਣਿਆ ਬਾਬਾ ਜੀ ਫਰਾਰ ਹਨ, ਸ਼ਾਇਦ anticipatory ਜਮਾਨਤ ਦੇ ਜੁਗਾੜ ਵਿੱਚ ਹੋਣ।
Waheguru ji 🙏🙏
ਜਦੋਂ ਪਹਿਲਾਂ ਐਫ ਆਈ ਆਰ ਹੀ ਨਹੀਂ ਹੋਈ ਤਾਂ ਜਾਂਚ ਕੀ ਹੋਈ ਹੋਊਗੀ ਐਵੇਂ ਪਾਗਲ ਬਣਾਈ ਜਾਂਦੇ ਆ ਪੁਲਿਸ ਵੀ ਨਾਲ ਹੀ ਰਲੀ ਹੋਗੀ ਤਾਹੀਓ ਤਾਂ ਐਫਆਈਆਰ ਨਹੀਂ ਹੋਈ
Waheguru g Waheguru g
ਵਾਹਿਗੁਰੂ ਮੇਹਰ ਰੱਖਣ ਭਾਈ ਸਾਹਿਬ ਫਿਕਰ ਨਾ ਕਰੋ ਗੁਰੂ ਪੂਰਾ ਉਹ ਆਪ ਸਹਾਈ ਹੋਊ
ਇਹ ਬਾਬਾ ਮੌਜੀ ਬਾਬਾ ਹੈ ਪਰ ਬਾਬਾ ਪੈਸੇ ਦੇ ਜੋਰ ਨਾਲ ਬਚ ਜਾਏਗਾ ।।ਰਬ ਕਰੇ ਸਚੋ ਸਚ ਨਿਬੜੇ
Nahi bachda
ਵਾਹਿਗੁਰੂ ਜੀ 🙏🙏
Very nyc sis
ਇਹਨਾਂ ਡੇਰੇਦਾਰਾਂ ਨੂੰ ਕੁਝ ਨਹੀਂ ਹੋਣਾ ਕਿਉਂਕਿ ਇਨ੍ਹਾਂ ਲੋਕਾਂ ਦੀ ਪਹੁੰਚ ਬਹੁਤ ਦੂਰ ਤੱਕ ਹੁੰਦੀ ਹੈ। ਸਾਰੀਆਂ ਪਾਰਟੀਆਂ ਦੇ ਆਗੂ ਇਹਨਾਂ ਡੇਰਿਆਂ ਦੀਆਂ ਵੋਟਾਂ ਪਿੱਛੇ ਉਹ ਇਹਨਾਂ ਦੀ ਪਿੱਠ ਤੇ ਖੜੇ ਹੁੰਦੇ ਹਨ।
ਜਦ ਗੜ੍ਹਦੀਵਾਲ(ਹੁਸ਼ਿਆਰਪੁਰ)ਚ ਬਾਬੇ ਦਾ ਦੀਵਾਨ ਲਗਾ ਤਾਂ ਬਾਬੇ ਨੇ ਜ਼ਮੀਨ ਵਾਲੇ ਨਾਲ ਡੀਲ ਕੀਤੀ ਕਿ ਉਹ 5ਕਿੱਲਿਆਂ ਚ ਟੈਂਟ ਦਾ ਬੰਦੋਬਸਤ ਕਰੇ ਬਾਬਾ ਉਸਨੂੰ ਚੜ੍ਹਾਵੇ ਦਾ 30% ਪੈਸਾ ਦੇਵੇਗਾ, ਉਸ ਜਮੀਨ ਦੇ ਮਾਲਕ ਨੂੰ ਕਿੰਨਾ ਪੈਸਾ ਮਿਲਿਆ ਇਹ ਤੇ ਦਸਿਆ ਨੀ ਪਰ ਬਾਬੇ ਦੀ income ਬਾਰੇ ਓਹਨੂੰ ਪੂਰਾ ਅੰਦਾਜ਼ਾ ਹੋਗਿਆ ਤੇ ਕਹਿੰਦਾ ਬਾਬਾ ਜੇ ਸਾਲ ਚ 2,3 ਵਾਰ ਏਦਾਂ ਦੀ ਡੀਲ ਕਰ ਲਵੇ ਤਾਂ ਸਾਨੂੰ ਹੋਰ ਕੋਈ ਕੰਮ ਕਰਨ ਦੀ ਲੋੜ ਨੀ 😅 , ਬਾਕੀ ਤੁਸੀ ਆਪ ਹਿਸਾਬ ਲਾ ਲਓ
ਦੇਖਦੇ ਆ ਕੀ ਬਣਦਾ,, ਸਭ ਫੜੇ ਜਾਣ ਗਏ
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਸ਼ਮ ਸਿੰਘ ਸੇਮਾ
Parmatma da gar der ha andar ne 🙏🏼🙏🏼
Waheguru ji
❤❤
ਭਾਈ ਰਣਜੀਤ ਸਿੰਘ ਸਹੀ ਨੇ ਓਹਨਾ ਦਾ ਕੋਈ ਕਸੂਰ ਨਹੀਂ ,ਉਹ ਸਿਰਫ ਪੈਸੇ ਲਈ ਕੀਤਾ ਜਾ ਕੋਈ ਰੰਜਿਸ਼ ਤਹਿਤ ਕੀਤਾ ਇਕ ਬੰਦੇ ਨੇ ,ਬਾਕੀ ਸਾਰਾ ਪਰਿਵਾਰ ਰਣਜੀਤ ਸਿੰਘ ਦੇ ਹੱਕ ਵਿੱਚ ਹੈ
My diear sister
ਰੇਪ ਕੱਲੇ ਬਾਬੇ ਕੀਤਾ ਕੇ ਸਾਰੇ ਪੱਰਮੈਸ਼ਰ ਦੱਵਾਰ ਨੇ ਕਿਆ ਬਾੱਤ ਬਾਬਾ😅
0:27 ਆਮ ਪਰਿਵਾਰ ਕਰਕੇ ਹੀ 302 ਅਤੇ 376 ਲਾਈ ਹੈ ਅਤੇ 120B ਨਹੀਂ ਲਾਈ ?
Rab bandde da andar hai aven na edhar odhar labhde firo Rabb da koi akaar shaqal rang roop nhi hunda jahda tuc pahchaan lawoge k eh Rabb hai ya koi hor hai
🙏🙏
Pariwar 2012 taun hun tak sleep mode te si dasna ji patarkar sahib
ਇਹ ਤੂਸੀ ਆਪਣੇ ਤੇ ਪੜਚੋਲ ਕਰੋ , ਜੇ ਇਹੋ ਹਾਦਸਾ ਤੂਹਾਡੇ ਪਰਿਵਾਰ ਵਿੱਚ ਹੁੰਦਾ , ਤੁਹਾਡੀ ਸਰਕਾਰੇ ਦਰਬਾਰੇ ਸੁਣਵਾਈ ਨਾ ਹੋਵੇ ਤੂਸੀ ਵੀ ਅੱਜ ਸਲੀਪ ਮੋਡ ਚ ਹੁੰਦੇ , ਫਿਰ ਤੁਹਾਨੂੰ ਤਾਕਤਵਰ ਹੋਣ ਲਈ 12 ਸਾਲ ਜਾਂ ਊਸ ਤੋ ਜਿਆਦਾ ਸਮਾ ਹੀ ਲੱਗੇਗਾ ।
BANDE NU MEDIA CH GAL RAKHN LYI TAKATWAR HONN DI JRURAT NHI
Sach samne aave insaaf hove
ਬੀਬੀ ਜੀ, ਭੈਣ ਮੇਰੀ ਏਂ ਸਹੀ ਗੱਲ ਕਰੋ, ਇਸ ਤੋਂ ਬਾਅਦ ਬਹੁਤ ਮੱਸਲੇ ਆਉਂਣੇ ਨੇ ਫੇਰ ਗੱਲ ਚ ਬਜਨ ਖਤਮ ਹੋ ਜਾਣਾਂ
Bibi mnu taksali lgdi a😂😂
😂
Hng minu v
😂😂😂😂
Eh sabtu vaad khabara laundi a
@ vikki hoi aa iss lai. Kea kre vichari
Eh vakil brother's nu dhadri d sath nahi dena chahida
Bhai ranjeet sahib nice
Vip di ki gal a tnu court te vishvash vi hyga jo ke nhi bibi ji
Biba je tension na lavo bhai is out off case
ਵਾਹਿਗੁਰੂ ਜੀ ਹੀ ਜਾਣਦੇ ਨੇ ਸੱਚ ਝੂਠ ਹੈ
12 saal bad yad aya dalya nu
ਕਿਸੇ ਕਰਮਚਾਰੀ ਨੂੰ ਰਿਸ਼ਵਤ ਤੇ ਲਾਊਨਾ ਬਾਬਿਆ ਨੂੰ ਐਸ਼ ਅਰਾਮ ਕਰਨ ਲਾਉਨਾ ਇਹ ਸਾਰੇ ਕੰਮ ਆਪਾ ਹੀ ਕਰਦੇ ਹਾ
Bibi ji wadia dhira diya v kade krleya kro khabra
Eh sajish v ho sakdi,par j kar case 12 saal purana ta dosh priwaar te v janda jina ne pehla koi bean sanja nhi keta
Hello madam vip da ki Matlab ha normal news pase karo Jo Sahi aa ajje koi sunwai nahi hoi phla ee na jagde ban jya karo
ਜੇਹੜਾ ਮਨੁੱਖ ਵਧੀਆ ਢੰਗ ਨਾਲ ਪ੍ਰਚਾਰ ਕਰਦਾ ਓਸ ਨੂੰ ਓਲਜਾੳਊਣ ਦੀ ਕੋਸ਼ਿਸ਼ ਕਰਦੇ ਨੇ
media ne char ku din highlight karna hai hona kuchh nahi Kyoki court sabootan te chaldi hai aphwahan te nahi
Iss tha vote bank taa hy nahi hy notta nal polticin nu sett karu but ajey surwat hy end taa court karu.
ਇਸ ਨੂੰ ਸਜ਼ਾ ਹੁਣ ਚਹਿਦੀ ਹੈ
ਝੂਠ ਇਲਜ਼ਾਮ ਲਗਾਇਆ ਗਿਆ ਹੈ ਗੁਰੂ ਪਿਆਰਿਓ। ਜੋ ਵੀ ਸਾਡੇ ਸਮਾਜ ਨੂੰ ਸੇਧ ਦੇਂਦਾ, ਕੁਝ ਕੁ ਵੀਰ ਬਿਨਾਂ ਸੋਚੇ ਸਮਝੇ ਬਿਆਨ ਦੇ ਦੇਣਗੇ। ਕਦੇ ਆਪਣੀ ਉੱਨਤੀ ਵੇਖ ਮੁਰਝਾ ਜਾਂਦੇ ਹਨ ਜੀ।
ਸਰਸੇ ਆਲੇ ਸਾਧ ਦੇ ਭਗਤ ਵੀ ਐਦਾਂ ਈ ਕਹਿੰਦੇ ਨੇ😂😂😂😂
Eh dere band hone chide ne kq k eh babe galt karde ne dab baki ena di pouch eni hundi he k gree. bande di koi sunvai kite nai hudi
Ranjit singh dhadrian wale di image hun ਝਲੀ ਨਹੀ ਜਾਦੀ ਜੀ
Naale kehnde baba nipunsak AA.. je nipunsak AA fe blaatkaari kiven ho sakda??? Samjho bahar AA system
ਆਮ ਬੰਦੇ ਦੀ ਤਾਂ ਇਥੇ ਕੋਈ ਬਿਲਯੂ ਨਹੀ ਹੈ
Eh sab kujh 12 saal bad hi kyu ho reha
ਇਹ ਪੰਜਾਬ ਦਾ ਇੱਕ ਨੰ,ਬਰ ਦੱ,ਲਾ ਹੈ
Finally dadri will be punished.
Such ਸਾਹਮਣੇ ਆਉਣ ਦਿਓ ਫਿਰ ਬੋਲਣਾ
Eda dey kesa ch aam b khas hundey hun pàta NAHI dadaria tuh b wadahi sami aam dey pishey hovey sabh Maya da khel hey
Jhooth, great parcharack in the modern era
Kuri ja family kol koee proof hovega koee phone koee photo phir hi media dsuga
ਰਣਜੀਤ ਸਿੰਘ ਗੱਲਾਂ ਕਰਦਾ ਸਾਰੀਆਂ ਹੀ ਚੰਗੀਆਂ ਉਹਦੀਆਂ ਗੱਲਾਂ ਸੁਣ ਕੇ ਕੋਈ ਵੀ ਇਨਸਾਨ ਤਰੱਕੀ ਕਰ ਸਕਦਾ ਹੈ ਪਰ ਜਿਹੜੇ ਬਾਬੇ ਪਿਛਲੀਆਂ ਕਹਾਣੀਆਂ ਸੁਣਾ ਸਨਾ ਲੋਕਾਂ ਨੂੰ ਲੁੱਟ ਰਹੇ ਨੇ ਉਹਨਾਂ ਨੂੰ ਤੁਸੀਂ ਕਿਉਂ ਬੜਾਵਾ ਦੇ ਰਹੇ ਜਿੰਦੇ ਵਿੱਚ 90% ਤੋਂ ਜਿਆਦਾ ਝੂਠ ਹੁੰਦਾ ਰਣਜੀਤ ਸਿੰਘ ਸਾਇੰਸ ਨਾਲ ਜੋੜਦਾ ਇਸ ਕਰਕੇ ਤੁਹਾਨੂੰ ਮਿਰਚਾਂ ਲੱਗਦੀਆਂ ਉਹ ਤੁਹਾਡੇ ਪੜਦੇ ਖੋਲ ਰਿਹਾ ਹ ਤੁਹਾਡੀ ਧੋਤੀ ਖੁੱਲਦੀ ਪਈ
ਫੇਰ ਸਾਇੰਸਦਾਨ ਬਣਜੇ, ਪੰਜਵੀਂ ਫੇਲ ? ਇੱਥੇ ਗੰਦ ਪਾਉਣ ਨੂੰ ਸਿੱਖ ਪੰਥ ਈ ਲੱਭਿਆ,ਭੇਡੋ ਤੁਸੀ ਭਾਵੇਂ ਆਪਣੇ ਘਰ ਰੱਖਲੋ,ਜੇ ਥੋਨੂੰ ਬਾਹਲਾ ਪਸੰਦ ਆ ਇਹਦਾ ਗੰਦਖਾਨਾ
Anpad saad scince😂😂
Bahi sab sahi a
Sjja.te.milegi.es.adalat.vich.nhi.ta.guru.di.adalat.vicho
Baba Ranjit singh tadriy nu badnam karne de sajis hai Baba ess Kam nhi kar sakte G 🌻🇮🇳💚🙏
ਸਰਸੇ ਆਲੇ ਦੇ ਭਗਤ ਵੀ ਇਹੀ ਕਹਿੰਦੇ ਨੇ😂😂😂
Finally dadri will be punished.
ਇਹ ਡੇਰੇ ਨਹੀਂ ਕੋਠੇ ਹਨ
Fake
Dadri is fake
Bhai Ranjit Singh Dhadrian Wale Ek Changi pracharak
12 sal bad donon ki yad a Gaya kutton
ਅਰਦਾਸ ਦੀ ਲੋੜ ਨਹੀਂ ਗੁਰੂ ਸਾਹਿਬ ਆਮ ਇਨਸਾਨ ਸਨ ਦਰਬਾਰ ਸਾਹਿਬ ਇਟਾਂ ਦੀ ਇਮਾਰਤ ਗੋਲਕ ਪੁਜਾਰੀ ਦੀ ਖੇਡ ਗੁਰੂ ਨਾਨਕ ਦਾ ਸਿਧਾਂਤ ਪੁਰਾਣਾ ਹੋ ਗਿਆ
Ranjit singh ne hamesha baza wale di sift sla kiti a ose ne sach s
Amne le k ouna
Tu chawle jehiye judge lgii va Eve fikar kri jni jaanch d 😂😂 saag khani 😂😂
Baba bhai amritpal singh de bolda c hun tenu vi chuk lia
ranjit singh ik sch boln wala parcharak a te landu babea da zor lgya rehnda b inu bdnam kriey , pr p hr ilzam to bad dwara vaapsi krda te landu fr ronde reh jnde a ,
Babe de dushman buhut ne sb chaaala chlde ne chrdi kla to dukhi ne babe nu dekh ke
ਬਾਬੇ ਕੋਲ ਪੈਸੇ ਬਹੁਤ ਨੇ ਫਿਰ ਬੱਚ ਜਾਣਾ
Bhaee Punjabio kiyo Punjab nu tbaa krn lge ho ek hi bnda sikhi da prchar kr riha krn do ah nanksree Ki kush krde ne naal proofs samne hai ajj kla media proofs Chk ke phirda
Amarica hai dadariawala
Eh baba pese de dm te kuj v kr skda h o befkoof hoega jehra ehde te jkeen kru
Dhadri jhoot bolda ha waheguru ji 🙏 esda vera gark karngy
Baba ji nirdos hai
VIP ghagri
SERSE WALE SAD VANHU IH VE GARH GIANI HAI
Dhadrianwale de vrodi bhut ne. Badnam krn di koish.jhutha case
Gu kha dadri da
Sab paise de pakke ne
Kuri da bhro paasy bhalda haa
Good night sona ji
Tu ame tappi jandi ,,,jdon dadriyaa wala boldaa janch kraaa lo ,,,,,hor tu amb lenaaa
Asha ram bobi deol sarch karlo babe ki kug karde aapne aap pta laguu
Only saazish