ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ SGPC ਪ੍ਰਧਾਨ ਦਾ ਵੱਡਾ ਬਿਆਨ ਆਇਆ ਸਾਹਮਣੇ !

แชร์
ฝัง
  • เผยแพร่เมื่อ 8 ธ.ค. 2024
  • #jagbani #Harjinderdhami #sgpc #darbarsahib #sukhbirbadal
    ਅੰਮ੍ਰਿਤਸਰ ਵਿਖੇ 4 ਦਸੰਬਰ ਨੂੰ ਹੋਈ ਸੁਖਬੀਰ ਬਾਦਲ ਤੇ ਹਮਲੇ ਦੀ ਸਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ, ਇਸ ਤੋਂ ਬਾਅਦ ਹਰਜਿੰਦਰ ਧਾਮੀ ਨੇ ਵੀ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਜਦੋਂ ਸੁਖਬੀਰ ਬਾਦਲ ਸ਼੍ਰੀ ਅਕੀਲ ਤਖ਼ਤ ਵੱਲੋਂ ਲਗਾਈ ਸੇਵਾ ਨਿਭਾ ਰਹੇ ਸੀ, ਉਸ ਸਮੇਂ ਪੁਲਸ ਮੁਤਾਬਿਕ ਨਰਾਇਣ ਸਿੰਘ ਚੌੜਾ ਜੋ ਕੀ ਹਮਲਾਵਰ ਦੀ ਪਹਿਛਾਣ ਵਜੋਂ ਨਾਮ ਸਾਹਮਣੇ ਆਇਆ ਹੈ ਉਸ ਵਲੋਂ ਗੋ.ਲੀ ਚਲਾਈ ਗਈ ।
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 11

  • @gamdoorsingh6300
    @gamdoorsingh6300 16 ชั่วโมงที่ผ่านมา

    ਭਾਈ ਸਾਹਿਬ ਜੀ ਨੂੰ ਪੁੱਛਿਆ ਜਾਵੇ ਸਰਦਾਰ ਕਿਵੇਂ ਹੋ ਸਕਦਾ ਹੈ

  • @AbC-jn3ix
    @AbC-jn3ix 5 วันที่ผ่านมา +1

    ਸੇਵਾ ਨੂੰ ਸਜਾ ਕਿਉਂ ਮੰਨਦੇ ਹੋ ਫਿਰ ਸਜਾ ਦਿਉ

  • @VishalKumar-hu9xy
    @VishalKumar-hu9xy 4 วันที่ผ่านมา +1

    Jatha.ji.june.84.sarkar.na.tenk.nal.atak.kita.she.kenay.singh.shade.hoya.dasso.ji.

  • @gamdoorsingh6300
    @gamdoorsingh6300 16 ชั่วโมงที่ผ่านมา

    ਚਮਚਾ ਲਗਦਾ

  • @mukhtarsingh4091
    @mukhtarsingh4091 4 วันที่ผ่านมา

    Towanu kene Jethadars chunia❓

  • @GurjitSingh-pg8od
    @GurjitSingh-pg8od 5 วันที่ผ่านมา

    Bahout greeb Banda ta maaf krta

  • @SatnamSingh-jm6mj
    @SatnamSingh-jm6mj 5 วันที่ผ่านมา

    Eh saja de bad dubara akali dal da pardan bnana chaude ne eh jehra gulam dhami

  • @bhindermangat2777
    @bhindermangat2777 4 วันที่ผ่านมา

    This puppet of should know this is all drama created by sukha and company to get sympathy

  • @KarnelSingh-g1e
    @KarnelSingh-g1e 16 ชั่วโมงที่ผ่านมา

    😂😂😂😂

  • @rajinderkaur5803
    @rajinderkaur5803 3 วันที่ผ่านมา

    Sangant roj sewa kardi a woh saja a