Bahot vdia sahi keha jisde kol paisa hove enjoy krna chahida hai Khushi vandan naal hi vadadi hai Aapneya nu mil ke changiya yaadan vich vadha hunda hai thanks for nice vlogs
Sub kuchh bara vadia laga. Viah tthian bahut bahut mubarkan tay wadhayan. Per laarri (Dulhan) bari chup chup lagi jhera ke kurian nun iss tara hi kerna chai da. Per jidon larra(Dulah) te larri (dulhan) dovei kathay mil ke nachan lagay oudon ta larri nun khsh ho ke naal nacna chahi da si. uss velay ve ou khamosh te sust lagi. Video na punjab thay culture the pori pehchan kera ditti. Jeonday te hasday wasday ravo. Love from Pak Punjab.❤👌👍👏🌹🌹🌹
you said white lady didnot like loud noise look like she does not understand punjabi bollian other wise marriage was fantastic i am too punjabi sikh from patiala
ਬਿਲਕੁਲ ਸਹੀ ਨਿਚੋੜ ਕੱਢਿਆ ਬਾਹਰਲੇ ਮਹਿਮਾਨਾਂ ਨੇ ਪੰਜਾਬੀ ਵਿਆਹਾਂ ਤੇ ਫਾਲਤੂ ਖਰਚ ਬਹੁਤ ਕਰਦੇ ਆ ਬਾਕੀ ਰਿਪਨ ਵੀਰ ਵਲੌਗ ਦੇ ਤਾਂ ਹਰ ਵਾਰ ਚਿੱਬ ਕੱਢ ਦਿੰਦਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਹਮੇਸ਼ਾ 🙏
Hor ki bai ji.. Maade bnde nu vi dekho dekhi krna penda
ਬਹੁਤ ਸੋਹਣਾ ਬਲਾਗ ਹੈ। ਤੁਹਾਡੇ ਮਹਿਮਾਨਾਂ ਦੇ ਵਿਚਾਰ ਵੀ ਸਹੀ ਹਨ। ਪੰਜਾਬੀ ਆਪਣੀ ਜਗੀਰੂ ਸੋਚ ਦੇ ਚੱਲਦੇ ਦਿਖਾਵਾ ਜਾਂ ਟੌਹਰ ਦਿਖਾਉਣ ਤੋਂ ਨਹੀਂ ਰਹਿ ਸਕਦੇ। ਪੈਸੇ ਵਾਲੇ ਤਾਂ ਕਰਨ ਜੀ ਸਦਕੇ। ਪਰ ਗਰੀਬ ਵੀ ਕਰਜ਼ਾ ਚੁੱਕਕੇ ਮਜਬੂਰੀ ਵੱਸ ਜਾਂ ਰੀਸ ਕਰਕੇ ਦਿਖਾਵਾ ਕਰਦੇ ਹਨ।
ਬਹੁਤ ਵਧੀਆ ਲੱਗਿਆ ਦੇਖ ਕੇ ਜੀ ਤੁਸੀ ਗੋਰੀ ਨੂੰ ਪਿੰਡ ਦਿਖਾਇਆ ਵਿਆਹ ਦਿਖਾਇਆ ਤੇ ਹੋਰ ਕੁਝ ਵੀ , ਜਦੋ ਤੱਕ ਇਹ ਪੰਜਾਬ ਨੇ ਇਨਾ ਨੂੰ ਸਾਰਾ ਕੁਝ ਦੱਸ ਦੋ ਜੀ , ਤੇ ਫਤਹਿਗੜ੍ਹ ਸਾਹਿਬ ਜਰੂਰ ਲੈ ਕੇ ਜਾਇਓ ਇਨਾ ਨੂੰ ਦੱਸਿਓ ਇਤਿਹਾਸ ਜੀ ਇਨਾ ਨੂੰ
ਵੀਰ ਜੀ ਤਾਹੀਂ ਤਾਂ ਆਪਣੇ ਪੰਜਾਬੀ ਲੋਕ ਫ਼ਾਹਾ ਲੈਕੇ ਮਾਰਦੇ ਨੇ ਵਿਆਹਾਂ ਤੇ ਇੰਨਾ ਖ਼ਰਚ ਕਰਕੇ ਵੈਸੇ ਪੰਜਾਬ ਚ ਵੀ ਗਰੀਬ ਲੋਕ ਤਾਂ ਵੀਹ ਪੱਚੀ ਲੱਖ ਰੁਪਏ ਚਾਰ ਪੰਜ ਵਿਆਹ ਕਰ ਲੈਂਦੇ
ਵਿਆਹ ਵਾਲੇ ਬਾਈ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਰਿਪਨ ਵੀਰੇ ਪੰਜਾਬ ਦੇ ਵਿਚ ਵਿਆਹਾਂ ਸ਼ਾਦੀਆਂ ਵਿਚ ਫਜੂਲ ਖਰਚੀ ਬਹੁਤ ਜਿਆਦਾ ਹੋ ਰਹੀ ਹੈ ਅਮੀਰ ਪ੍ਰਵਾਰ ਤਾ ਖਰਚਾ ਬਰਦਾਸ਼ਤ ਕਰ ਲੈਦਾ ਹੈ ਪਰ ਗਰੀਬ ਕਿਸਾਨ ਉਨ੍ਹਾਂ ਦੀ ਰੀਸੇ ਖਰਚਾ ਕਰਕੇ ਫਿਰ ਆਤਮ ਹੱਤਿਆ ਕਰ ਲੈਦਾ ਹੈ ਕੁਝ ਫੂਕਰੇ ਪੰਜਾਬੀ ਆਪਣਾ ਸਭ ਕੁਝ ਵੇਸਟ ਕਰ ਲੈਂਦੇ ਹਨ ਜਿਤਨੀ ਗਰੀਬ ਆਦਮੀ ਦੀ ਸਹਿਅਤਾ ਕਰਨੀ ਚਾਹੀਦੀ ਹੈ ਉਹ ਥੋੜ੍ਹੀ ਹੈ ਪੰਜਾਬੀ ਭਰਾਵੋ ਵਿਆਹ ਸ਼ਾਦੀਆਂ ਤੇ ਫਜੂਲ ਖਰਚਾ ਨਾ ਕਰੋ ਆਪਣੇ ਬੱਚਿਆਂ ਨੂੰ ਪੜਾਉ ਅਤੇ ਚੰਗੇ ਸੰਸਕਾਰ ਦਿਉ
There should be simple and sober wedding.
Simplicity is real beauty.
ਇੱਕ ਫ਼ਸਲ ਖਰਾਬ ਹੋਜੇ ਅਸੀ ਸਾਰੀਆਂ ਸੜਕਾਂ ਤੇ ਧਰਨੇ ਲਾ dine aa sab free free ਭਾਲਦੇ ਹਾਂ ਆਪਾਂ ,ਕੁਛ ਨਹੀਂ ਬੱਚਦਾ ਖੇਤੀ ਚ ਸੱਭ ਏਹੀ kehnde ਹਨ, ਪਰ, ਸਮਝ ਤੋਂ ਪਰੇ ਹਨ ਪੰਜਾਬੀ
ਬਹੁਤ ਹੀ ਪਾਏਦਾਰ ਗੱਲਾਂ ਕਹੀਆਂ ਰਿਪਨ ਤੂੰ ਤੇ ਖੁਸ਼ੀ ਨੇ.
ਵੀਰੇ ਬਹੁਤ ਸਾਰੀਆਂ ਗੱਲਾਂ ਯਾਦ ਰੱਖਿਆ ਤੁਹਾਡੀਆਂ ਗੱਲਾਂ ਤੇ ਮੈਨੂੰ ਬਹੁਤ ਪਸੰਦ ਆ ਤੁਹਾਡੇ ਵਲੋਗ ਤੇ ਤੁਹਾਡੇ ਬਲੌਗ ਵੀ ਜਦੋ ਫ੍ਰੀ ਹੁੰਦੇ ਆਂ ਵੀਰੇ ਤੁਹਾਡੇ ਬਲੌਗ ਦੇਖਦੇ ❤️❤️❤️ਆ ਵੀਰੇ ਤੁਸੀ ਤੇ ਖੁਸੀ ਭੈਣ ਵੀ ਹੱਸਦੇ ਵਸਦੇ ਰਹੋ ਤੇ ਸਾਨੂੰ ਦੁਨੀਆ ਕਮੋਂਦੇ ਰਹੋ ਕਿਓਕਿ ਅਸੀ ਆਪ ਤਾਂ ਘੁੰਮ ਨਹੀ ਸਖਦੇ ਤੁਹਾਡੇ ਬਲੌਗ ਨਾਲ ਹੀ ਦੁਨੀਆ ਕੁਮਦੇ ਰਵਾਗੇ ਤੇ ਤੁਸੀ ਕਾਮੋਂਦੇ ਰਹੋ ਵੀਰੇ ❤️❤️❤️❤️❤️ ਵਾਹਿਗੁਰੂ ਜੀ ਤੁਹਾਨੂੰ ਤੇ ਖੁਸ਼ੀ ਭੈਣ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆ ਕਰੋ ਜੀ ❤️❤️ ਲਵ ਯੂ ਵੀਰ ਜੀ ❤️❤️
Many many congratulations ❤️
ਬਹੁਤ ਵਧੀਆ ਲੱਗਾ ਜੀ। ਜੋੜੀ ਨੂੰ ਬਹੁਤ ਬਹੁਤ ਮੁਬਾਰਕਾਂ। ਚੜ੍ਹਦੀ ਕਲਾ ਰਹੇ ਜੀ।
@2:06 veerey nu tey saari family nu boht boht vadhaayiaan... waheguru ji Navi jodi di zindagi khushian bhari rakhan.🙏
ਪੈਲਸ ਬਹੁਤ ਸੋਹਣਾ ਆ ਨਵੀ।ਜੋੜੀ।ਬਹੁਤ ਸੋਹਣੀ।ਆ
ਰਿਪਲ।ਖੁਸੀ।ਬਹੁਤ ਸੋਹਣੇ ਲਗਦੇ।ਆ।ਬਹੁਤ। ਬਹੁਤ। ਵਿਆਹ ਵਧਾਈਆ ਹੋਣ
ਗੋਰੀ ਸੁਟ ਵਿੱਚ ਦੇਖ ਕੇ ਮੇਰਾ ਤਾਂ ਸੱਚੀ ਮਨ ਬਹੁਤ ਖੁਸ਼ ਹੋਇਆ 🥰 🥰
Ripen khushi ney kamal kitti paggan di kadar kitti panjabian nu khush keeta jiondey ravo 🌹🌹👍👍
This is the most beautiful setting iv ever seen in any wedding 💗
ਬਾਈ ਜੀ ਖੁਸੀਆ ਮਾਨਣ ਲਈ ਹੋਰ ਵੀ ਬਹੁਤ ਕੁਝ ਹੈ ਵਿਆਹ ਤੇ ਪੈਸੇ ਖਰਚ ਕੇ ਖੁਸ਼ੀ ਮਨਾਈ ਗਈ ਇਸ ਨੂੰ ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਕਰਵਾ ਕੇ ਵੀ ਮਨਾਇਆ ਜਾਂਦਾ ਹੈ
ਬੁਹਤ ਹੀ ਸੋਹਣਾ ਦਿਸ਼੍ ਹੈ ਖੁਸੀ ਰਿਪਨ ਜੀ ਤੁਹਾਡਾ ਬੁਹਤ ਧੰਨਵਾਦ
ਰੀਪਨ ਬਾਈ ਜੀ ਬੁਹਤ ਬੁਹਤ ਧੰਨਵਾਦ ਵਿਆਹ ਦਿਖੌਨ ਦਾ👍👍👌👌
ਰਿਪਨ ਵੀਰੇ ਤੁਸੀਂ ਬਹੁਤ ਵਧੀਆ ਸਾਰਿਆਂ ਨੂੰ ਜਾਣਕਾਰੀ ਨਾਲ ਮਨੋਰੰਜਨ ਵੀ ਕਰਦੇ ਹੋ... ਪਰ ਕਿਰਪਾ ਕਰਕੇ ਗੱਡੀ ਹੌਲੀ ਚਲਾਇਆ ਕਰੋ ਵੀਰੇ..ਤੁਸੀਂ ਗੱਡੀ ਤੇਜ਼ ਚਲਾਉਂਦੇ ਹੋ.. Be careful drive 🙏❣️Love from ਰਾੜਾ ਸਾਹਿਬ (ਲੁਧਿਆਣਾ)
ਬਹੁਤ ਸੋਹਣੇ।ਸਰਦਾਰ ਪੰਗਾ ਬਹੁਤ ਸੋਹਣਿਆ। ਲਗਦੀਆ
Bahot vdia sahi keha jisde kol paisa hove enjoy krna chahida hai
Khushi vandan naal hi vadadi hai
Aapneya nu mil ke changiya yaadan vich vadha hunda hai thanks for nice vlogs
ਵਿਆਹ ਨਾਲ ਬਹੁਤ ਲੋਕਾਂ ਦਾ ਰੋਜ਼ਗਾਰ ਜੁੜਿਆ ਹੁੰਦਾ, ਬਹੁਤ ਗਰੀਬ ਲੋਕ ਵੀ ਹਨ ਜਿੰਨਾਂ ਦੇ ਘਰ ਦੀ ਰੋਜ਼ੀ ਰੋਟੀ ਵਿਆਹ ਨਾਲ ਚਲਦੀ ਆ
ਪਾਣੀ ਵਾਰਨ ਆਲੀ ਰਸਮ miss ਕਰ ਗਏ ਤੁਸੀ ਲਗਦਾ
ਕਿਓਕਿ late ਬਹੁਤ ਹੋ ਗਏ
Sahi gal 22 jo dil aunda kro pase nl khushiyan ni khreedya jndya
ਪਰਮਾਤਮਾ ਸਭ ਚੜਦੀ ਕਲਾ ਚ ਰੱਖੇ
Veer g back ground musick ka copy right nahi ata kia?
Love from Kasur Punjab Pakistan
ਮੈ ਵੀ ਬੈਲਜੀਆਮ ਤੋ ਐਲ਼ੀਸ ਕਿਥੋ ਅਸੀ turnhout to
Sub kuchh bara vadia laga. Viah tthian bahut bahut mubarkan tay wadhayan. Per laarri (Dulhan) bari chup chup lagi jhera ke kurian nun iss tara hi kerna chai da. Per jidon larra(Dulah) te larri (dulhan) dovei kathay mil ke nachan lagay oudon ta larri nun khsh ho ke naal nacna chahi da si. uss velay ve ou khamosh te sust lagi. Video na punjab thay culture the pori pehchan kera ditti. Jeonday te hasday wasday ravo. Love from Pak Punjab.❤👌👍👏🌹🌹🌹
nasir shab kudi oda nervous c thora ho jnda kyo k khyi da suba hunda camre aga ja ena loka shmne shrma jnda bki koi gl ni bhji
ਬਾਈ ਇਨਾਂ ਮੇਰਾ ਨੂੰ ਨੱਚਣਾ ਵੀ ਸਖਾ ਦੇਓ ਪੰਜਾਬੀ ਵਿਆਹ ਯਾਦ ,ੱਰਖਣ
Right ji jo man nu changa lagge kar lena chahi da .apne apne riwaaj honde n.par apne bajat kro ji .congrcholtion 22 marige di👌👌👍👍👍❤❤🙏🙏🙏
Sada Bhra neela ਰਾਈਆਂ ਵੀਰ bhut vadia kam karde a
Ripan veere jd tuc vich nu hsane o odo buht vdia lgdi aa thodi video
A huge congratulations to the happy beautiful couple may wahaguru ji bless them with all the happiness in the world Xx
Bai bahut vadiya hai majja aa giya
ਫੋਟੋ ਲਵਾਉਣ ਲੱਗਿਆ ਡਰ ਗਿਆ ਖੁਸ਼ੀ ਤੋਂ....ਬਹੁਤ ਜਲਦੀ ਸਿੱਧੇ ਰਸਤੇ ਆਇਆ :-)
Dono boys bilkul Punjabi lagde a schi🌺😁
Sardar ji bohut majha ayea viah dekh ke best'of luck
Iran wala banda mauzi lagda, wadia aa, hahaha. Good.
Pic kini soni kra rhe gori ❤❤❤❤❤❤
Sade viah Sade bhog na chinta
Na koi Rog nice jori
Very good ripan and khushi beta
ਵਦਾਇਆ ਹੋਣ ਵੀਰ ਜੀ🥰🥰
Bahut hi shandar viyaah swad aa gya dekh k God bless you
Canada wale Chaudhari Muslim Di Lakh Lakh Dua
Khushi ji pretty lag rahe bhout.
Bahut sohna viah te vlog v. Internationally hit hoye firde ho. Keep it up
End Gal Bat Aa Veer Ji Tuhadi
ਤੁਹਾਡੇ ਨਾਲ ਅਸੀਂ ਵੀ ਬਾਈ ਵਿਆਹ ਦੇਖ ਲਿਆ 😃🤟
But bss dekheya hi gya khada ni gya vihah 😂
Exactly...sab di apni apni soch te pasand h ... Hnji e gal ta Sai kaji ki karja na lao jina h odech jida da ho sakda apni khushi Li karo
Ripan dear tusi husbend wife matching dress paya karo...gulabi pink nal green ....oh
Paji kine ch book hoea place te roti including 👀👌
ਮੈਨੂੰ ਲੱਗਦਾ ਇਹ ਤਾਂ ਨੀ ਜਾਂਦੇ ਹੁਣ ਪੰਜਾਬ ਤੋਂ ਧੱਕੇ ਧੂੱਕੇ ਮਾਰ ਕੇ ਕੱਢਣੇ ਪੈਣੇ ਤੁਹਾਨੂੰ 😄😅
Bhhht Vidya video 👍👌❤️. Laajwab marriage
ਰਿਪਨ ਕਦੇ ਸਮਾਂ ਮਿਲੇ ਧਮਧਾਨ ਸਾਹਿਬ ਵੀ ਆਉਣਾ ਇਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸੀ ਲਹਿਰਾ ਗਾਗਾ ਤੋਂ ਲਹਿਲ ਕਲਾਂ ਮੁਨਕ ਧਮਧਾਨ ਸਾਹਿਬ ਤੋ ਦਿਲੀ ਵੱਲ ਗਏ ਸੀ ਇਥੇ ਹਰ ਮਹੀਨੇ ਭਰਦੀ ਹੈ ਜੀ ਤੇਗ ਬਹਾਦਰ ਸਿਮਰੀਐ ਘਰ ਨਊ ਨਿਜ ਆਵੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਖੁਸ਼ੀ ਪੁੱਤਰ ਤੁਹਾਡੀ ਜੋੜੀ ਜੁਗ ਜੁਗ ਜੀਵੇ 🙏
You could at least iron Eliza’s suit and give her proper shoes.
I was about to say the same
Bai anand karaj ni vekhaye.. Te na kalngi lahi aa?
ਬਾਬਾ ਖੁਸ਼ ਰੱਖੇ ਸਬ ਨੂੰ 🙏🙏🙏🙏
ਵਿਆਹ ਵੇਖ ਕੇ ਬੜਾ ਮਜਾ ਆਇਆ ਰਿੰਪਨ ਜੀ ਅਤੇ ਖੁਸੀ ਜੀ
So nice great work Thank I love Pakistan happy
Alll video vdhyea bni g
Prr is video the end bhot hee good c g
@26:28 marriage palace boht sohnna hai.
Thanks for showing beautiful Wedding to me really enjoy.
Your effort mind blowing rip khushi
Pagg bana ke ta Punjab da siir uccha karta thx y g
@1:08 Alisa nu phulkaari lai k deyni si khushi bhabhi ji.
Vr. G punjab nl lgdi facing dekhn nu jee karda
Veerg tuhada pind da ki nam a
Ssa Bai ji.please tell me rate of this palace for reception about 400 gathering
ਵੀਰ ਗੋਰੀ ਵੀ ਨਾਲ ਹੀ ਰੱਖ ਲਾ ਇਹਨੇ ਨਹੀਂ ਜਾਣਾ ਹੁਣ 😂
Jethuke❤
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ
ਵੀਰ ਜੀ ❤️ ਖ਼ੁਸ਼ ਹੋ ਗਿਆ ਵਿਆਹ ਦੇਖ ਕੇ
Sat shri akal Ripan Veer ji and Kushi sister ji very beautiful ji very nice ji
Bahut bahut vadhiya lagiya veer g.
palacekithe te kehra a g?
ਆਹ ਈਰਾਨੀ ਤਾਂ ਜਮਾਂ ਪਰੌਣਾ ਬਣਿਆ ਫਿਰਦੈ 😂😂😂
Ripan vre palace bht sohna lgiya😊baki tuhada har ik vlog bht sohna hunda😊👌🏻khushi di smile bht sohni aaaa, hmesha hasde rehnde didi😊👌🏻
ਬਹੁਤ ਖੂਬਸੂਰਤ 👌👌👌
ਬਾਈ ਨਵੀਂ ਜੋੜੀ ਥੋੜ੍ਹੇ ਸੱਸ ਸੋਰਾ ਕਿਵੇਂ ਲੱਗੇ ਸੱਮਝ ਨੀ ਲੱਗੀ ? 😧😧😯😯😯😮😮😮😮🥳🥳👌👌😂😂😂😂🥰🥳🥳😘🥳🥰🥰😍
ਕੁੜੀਅਾ ਸੋਹਣੀਅਾ ਮੁੰਡੇ ਕਾਲੇ
Veere europe ch viah te 2000 people ounde ne but oh just sagan card deke dinner krke nl e nl ghr vapse chl jnde ne
Congratulations new Jodi nu 🙏🙏❤❤❤💐💐💐🌹🌹🌹
Sahi gal aa ji ena Paisa vaste nahi karna chahida
you said white lady didnot like loud noise look like she does not understand punjabi bollian other wise marriage was fantastic i am too punjabi sikh from patiala
Bai saare viyah thora enne vadde hunda aa Punjab ch ehh v das ohna nu aam v hunde aa ghat kharche ch
I love you beta and betee and you are family
Very good👍🙏 raja badal❤
Vary nic ripan kushi
Thanks for you 👍
Very nice 👌 👍 video God bless 👌 👍 you 👌 👍
Congratulations ji 🥰 Tuci sare bhut sohne lgde o❤️❤️❤️❤️🥳😘😘😘😘😘😍😍😍😍😍😍😍
Very nice Veer ji 👍👍👍👍👍👍
Iran wala tan mainu mill geya c veer barnale bas stop te
ਵਾਹਿਗੁਰੂ ਮੇਹਰ ਕਰੇ ਵੀਰ ਤੇ ਭੇਣ ਤੇ
Jado dhanaule ale plz mil ke jna
Many many thanks bro for sharing marriage vlogs .., congratulations new married couple nd both side families 🎉
Heartily congratulations 🎊 👏 💐 🥳 bro for bro's marriage
Beautiful beautiful video beta ji I m Harjinder Singh Stockholm Sweden
Beautiful vlog punjabi wedding 👌👌👌👌👌❤