THARKI BABAA 141 || ਠਰਕੀ ਬਾਬਾ 141 || SEASON 02 || 2024 || Bakhipaad || Producerdxx

แชร์
ฝัง
  • เผยแพร่เมื่อ 18 ก.ย. 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, Sony , kalo , jassi ,sweeti ,kato ,
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 450

  • @ANACONDA-q4r
    @ANACONDA-q4r วันที่ผ่านมา +66

    ਠਰਕੀ ਬਾਬਾ ਹੁਣ ਪਹਿਲਾ ਵਾਲਾ ਨਹੀਂ ਰਿਹਾ, ਖ਼ਤਮ ਹੋਣ ਦੇ ਨੇੜੇ ਹੋਈ ਜਾਂਦਾ ਹਰ ਰੋਜ਼ 😮😢

  • @kuldeepsinghsahota3999
    @kuldeepsinghsahota3999 วันที่ผ่านมา +30

    ਸੱਬਲ ਗੈਂਗ ਜ਼ਿੰਦਾਬਾਦ

  • @dspdhanveer2937
    @dspdhanveer2937 วันที่ผ่านมา +84

    ਮੱਘਰ ਦੀ ਹਾਰ ਤੋ ਬਾਦ ਜਿੰਨਾ ਨੇ ਦੇਖਣਾ ਬੰਦ ਕਰ ਤਾ ਲਾਈਕ ਕਰਨ

  • @sharmagurney
    @sharmagurney วันที่ผ่านมา +80

    amliyan ala scene sara skip krna painda😢

  • @Love-z6g
    @Love-z6g วันที่ผ่านมา +11

    ਸਾਡੇ ਵੱਲੋ ਮੱਘਰ ਨੂੰ ਜਿੱਤੂ ਗਰਾਫ਼ ਆ ਖੜਾ ਹੋ ਮੱਘਰ ਬਾਈ ਸਬਲ ਗੈਂਗ ਜਿੰਦਾਬਾਦ 💪💪💪❤️

  • @editoraujla9446
    @editoraujla9446 วันที่ผ่านมา +15

    ਆਸ਼ਕੀ ਆਲ਼ਾ ਸੀਨ ਘੈਂਟ ਸੀ ਟੱਲੇਵਾਲੀਆ ਦਾ

  • @PrabhjotSingh-hk2on
    @PrabhjotSingh-hk2on วันที่ผ่านมา +15

    ਮੱਘਰਾ ਯਰ ਛੇਤੀ ਠੀਕ ਹੋ ਜਾ, ਗਲ਼ ਜੀ ਨਹੀਂ ਬਣਦੀ ❤❤

  • @VickyGreuual
    @VickyGreuual วันที่ผ่านมา +34

    ਹਾਂ ਮਗਰ ਬਾਈ ਕੀ ਹਾਲ ਆ ਤੇਰਾ ਯਾਰ ਹੁਣ ਫਿਲਮ ਦਾ ਤੇਰੀ ਦਾ ਸਵਾਦ ਨਹੀਂ ਆ ਰਿਹਾ ਹੁਣ ਵੀਡੀਓ ਬਾਈ ਤੇਰੀ ਟਾਈਮ ਖਰਾਬ ਹੀ ਐਵੇਂ ਕੋਈ ਗੱਲਬਾਤ ਨਹੀਂ ਬਣ ਰਹੀ ਪ੍ਰਧਾਨ

  • @gaggandeep7381
    @gaggandeep7381 วันที่ผ่านมา +14

    ਆ ਗਿਆ ਠਰਕੀ ਬਾਬਾ 😂

  • @VickyGreuual
    @VickyGreuual วันที่ผ่านมา +46

    ਹੁਣ ਬਾਈ ਯਾਰ ਜਿਹੜੀ ਵੀਡੀਓ ਬਣਾ ਰਿਹਾ ਤੁਸੀਂ ਹਨਾ ਬਿਲਕੁਲ ਬਕਵਾਸ ਆ ਯਾਰ ਕੋਈ ਗੱਲ ਬਾਤ ਨਹੀਂ

    • @Ashu_kalwanu
      @Ashu_kalwanu วันที่ผ่านมา +1

      ਸਹੀ ਗੱਲ ਆ ਬਾਈ😢

  • @BalkerDhanday
    @BalkerDhanday วันที่ผ่านมา +8

    ਬਿਲੇ ਤੋਂ ਆਪ ਬਚਣਾ ਕਿਤੇ ਬਿਲਾ ਤੁਹਾਨੂੰ ਹੀ ਨਾ ਡੁਕ ਜਾਵੇ

  • @Karanmansa
    @Karanmansa วันที่ผ่านมา +73

    ਮੱਘਰਾ ਹੁਣ ਜੀ ਜਾ ਨੀ ਕਰਦਾ ਤੇਰੀ ਵੀਡਿਓ ਵੇਖਣ ਨੂੰ 😢

    • @tajindartajindar4025
      @tajindartajindar4025 วันที่ผ่านมา +3

      ਸਹੀ ਗੱਲ ਹੁਣ ਉਹ ਗੱਲ ਨਹੀਂ ਬਣ ਦੀ ਕੋਸ਼ਿਸ਼ ਕਰੋ ਪਹਿਲਾਂ ਵਾਂਗ ਵੀਡੀਓ ਬਣਾਉਣ ਦੀ

    • @RupalArshdeep
      @RupalArshdeep วันที่ผ่านมา +2

      @@tajindartajindar4025hun ta time pass hii krda aaa gl ni bn rehi ana to hun

    • @Karanmansa
      @Karanmansa วันที่ผ่านมา

      @@tajindartajindar4025 ਹੁਣ ਨੀ set kr sakda 22 eh sari umar

    • @Karanmansa
      @Karanmansa วันที่ผ่านมา

      @@RupalArshdeep hmm

    • @ishkumar7540
      @ishkumar7540 วันที่ผ่านมา +1

      Hun wait hi ni kri de episode de...

  • @BalkerDhanday
    @BalkerDhanday วันที่ผ่านมา +7

    ਮੱਘਰ ਨੂੰ ਜਿੱਤ ਦਾ ਸਰਟੀਫਿਕੇਟ ਦਵਾ ਦਿਓ ਸਭ ਠੀਕ ਹੋ ਜਾਊ

  • @malkeetkeetsingh6911
    @malkeetkeetsingh6911 22 ชั่วโมงที่ผ่านมา +9

    ਟੱਲੇਵਾਲੀਆ ਤੇ ਫੌਜੀ kaint ਬੰਦੇ ਆ

  • @singhjuvraj6876
    @singhjuvraj6876 วันที่ผ่านมา +229

    ਬਸ ਕਰੋ ਹੁਣ ਕਿੰਨਾ ਚਿਰ ਬਿਮਾਰ ਰੱਖਣਾ ਹੋਰ ਮੱਘਰ ਨੂੰ ਐਮੇ ਟਾਇਮ ਪਾਸ ਕਰੀ ਜਾਂਦੇ ਆ 🙏❤

    • @pn_esportpn_gopi_4449
      @pn_esportpn_gopi_4449 วันที่ผ่านมา +9

      Hor shi gall bai ji

    • @HarishSharma-dt5dt
      @HarishSharma-dt5dt วันที่ผ่านมา +7

      ਗੱਲ ਤਾਂ ਸਹੀ aa,ਏਨਾ ਚਿਰ ਤਾਂ Hindi ਡਰਾਮੇ ਆਲੇ ni ਕੋਈ ਬਿਮਾਰ ਦਿਖਾਉਂਦੇ ਜਿਹਨਾਂ ਦੇ 1000,1000 episode ਹੁੰਦੇ aa 😂😂

    • @rakukarwasra8142
      @rakukarwasra8142 วันที่ผ่านมา +4

      Hun swad ni onda

    • @user-oo7pd7xl6z
      @user-oo7pd7xl6z วันที่ผ่านมา +4

      Shi gal marna mghar nu mar ke pra kro aiwe

    • @GurpreetSingh-ii3gt
      @GurpreetSingh-ii3gt วันที่ผ่านมา

      ​@@rakukarwasra8142🤭

  • @goldybhullar7829
    @goldybhullar7829 วันที่ผ่านมา +8

    ❤ ਫੌਜੀ ਐਕਟਿੰਗ ਕਰਨ ਲੱਗ ਗਿਆ

  • @karanveersingh2701
    @karanveersingh2701 วันที่ผ่านมา +81

    ਕਿਹੜੇ ਕਿਹੜੇ ਨੂੰ ਠਰਕੀ ਬਾਬਾ ਦੀ wait ਹੁੰਦੀ ਆ like kro 😂😂❤

  • @HarishSharma-dt5dt
    @HarishSharma-dt5dt วันที่ผ่านมา +16

    Ah ਜਿਹੜੇ kahi ਜਾਂਦੇ k ਦੇਖਣ ਨੂੰ jì ni ਕਰਦਾ ,Magar ਨੂੰ ਦੇਖੇ ਬਿਨਾਂ ni ਰਿਹਾ ਜਾਂਦਾ 😂, ਸਭ ਦੇਖੀ ਜਾਂਦੇ aa, ਨਾਲੇ ਏਥੇ comment kr ਦਿੰਦੇ k hun ni ਦੇਖਣ ਨੂੰ ਜੀ ਕਰਦਾ 😂😂

    • @Karanmansa
      @Karanmansa วันที่ผ่านมา

      @@HarishSharma-dt5dt tera ji karda ta wekh lai

    • @deepaksinghdeep2996
      @deepaksinghdeep2996 21 ชั่วโมงที่ผ่านมา

      Hmm hmm

  • @boharsingh7725
    @boharsingh7725 วันที่ผ่านมา +8

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @manpreetchahal6894
    @manpreetchahal6894 วันที่ผ่านมา +6

    ਯਾਰ ਹੁਣ ਦਿਲ ਨਹੀਂ ਕਰਦਾ ਵੇਖਣ ਨੂੰ 😊 ਮੱਘਰ ਠੀਕ ਕਰੋ

  • @Lovely12003
    @Lovely12003 วันที่ผ่านมา +9

    next level 🔥

  • @Brarpb29wala-e1m
    @Brarpb29wala-e1m วันที่ผ่านมา +5

    ਜਵਾਕ ਹੱਸਦਾ ਕੀਹਨੇ ਕੀਹਨੇ ਨੋਟ ਕੀਤਾ ਮੱਘਰ ਦੇ ਮੰਜੇ ਤੇ ਬੈਠਾ 😂😂😂

  • @marjidamalak
    @marjidamalak 22 ชั่วโมงที่ผ่านมา +3

    ਖਤਮ ਹੋਣ ਵਾਲਾ ਠਰਕੀ ਬਾਬਾ ਬਸ

  • @ranjanparkash1121
    @ranjanparkash1121 วันที่ผ่านมา +3

    Bai tenu kade b udass ni dekhyea hun tah hass laa yaar ❤❤❤

  • @Love-z6g
    @Love-z6g วันที่ผ่านมา +4

    ਬਾਈ ਹੁਣ ਕਿੰਨਾ ਸਮਾਂ ਮੱਘਰ ਬੱਖੀ ਪਾੜ ਨੂੰ ਬਿਮਾਰ ਰੱਖ ਨਾ ਇਹਨੂੰ ਖੜਾ ਕਰੋ ਗੱਲ ਨੀ ਬਣਦੀ ਮੱਘਰ ਤੋ ਬਿਨਾ 😢❤❤👏

  • @karandeepsanghu4954
    @karandeepsanghu4954 วันที่ผ่านมา +5

    Makker yrr hun Tara eh hall satho dakh nai hunda Uta k kisa Milne de vakhipade padee 😂😂😂 ta jo asi v khush hoo gyia

  • @narsiram8316
    @narsiram8316 วันที่ผ่านมา +2

    I support Jassi from the core of my heart by God 🎉🎉🎉🎉🎉🎉

  • @narsiram8316
    @narsiram8316 วันที่ผ่านมา +5

    I Love Tallewalia 🎉🎉🎉🎉🎉🎉🎉

    • @Sidhu8011
      @Sidhu8011 23 ชั่วโมงที่ผ่านมา

      😂

  • @safideenkumar1016
    @safideenkumar1016 23 ชั่วโมงที่ผ่านมา +4

    ਬਿੱਲਾ ਨੀ ਫ਼ੜ ਦੇ ਪਹਿਲਾ ਬੌਤਲ ਲਿਆ😂😂

  • @tarwinderathwal7188
    @tarwinderathwal7188 วันที่ผ่านมา +2

    Producer zindabaad 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @preetking5638
    @preetking5638 วันที่ผ่านมา +2

    sab to best Part oh lgiyea jdo sony ne danse kita jodi oye jodi kale naga Di

  • @i_.deep.001
    @i_.deep.001 วันที่ผ่านมา +3

    Magar miss you Bro c🎉😂😂😂

  • @SukhwinderSingh-wq5ip
    @SukhwinderSingh-wq5ip 22 ชั่วโมงที่ผ่านมา +3

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @anilkumarpb32
    @anilkumarpb32 วันที่ผ่านมา +2

    ਫ਼ੌਜੀ ਗੋਹੇ ਆਲੀ ਗਲ਼ ਤੇ ਹੱਸੀ ਜਾਂਦਾ 😂😂😂 14: 48

  • @navkaran.32bor97
    @navkaran.32bor97 วันที่ผ่านมา +3

    Nikka munda actor sira Banu

  • @preetking5638
    @preetking5638 วันที่ผ่านมา +1

    retha Or Herre da Roll he sira

  • @SahilBhatti-v8b
    @SahilBhatti-v8b วันที่ผ่านมา +4

    ਮੱਘਰ ਬਾਈ ਅਗਲੇ ਐਪੀਸੋਡ ਚ ਬੋਲ ਕੁਛ ਹੁਣ

  • @sandeepkhan1958
    @sandeepkhan1958 วันที่ผ่านมา +3

    ਸੱਬਲ੍ ਗੈਂਗ 😊😊

  • @satamsingh6432
    @satamsingh6432 วันที่ผ่านมา +3

    ਬਾਈ ਮੁਰਤੀ ਤੇ ਮੱਘਰ ਦੋ ਦੋ ਰੋਲ਼ ਕਰਦੇ ਨੇ

  • @davinderbhatia7907
    @davinderbhatia7907 วันที่ผ่านมา +3

    ਬਾਈ ਹੁਣ ਤੇਰੇ ਬਿਨਾ ਗੱਲ ਨਹੀਂ ਬਣਦੀ ਤੂੰ ਜਲਦੀ ਸਹੀ ਹੋ

  • @ajaydhailwal8513
    @ajaydhailwal8513 วันที่ผ่านมา +2

    Sirra video Bai 👍👍🎉🎉

  • @AvtarSingh-k4s
    @AvtarSingh-k4s วันที่ผ่านมา +1

    ਮੰਗਰ ਦੇ ਯਾਰ ਵੀ ਲੱਡੂ ਨੇ ਬਾਈ ਵੋਟਾ ਹੋਰ ਨੂੰ ਪਾਈ ਐ

  • @jassisharma136
    @jassisharma136 วันที่ผ่านมา +2

    Jaide magar nu pyar karde a like kro❤

  • @gurwinderguri6155
    @gurwinderguri6155 วันที่ผ่านมา +1

    Laale ale seen kaint hunde ne😅😅😅😅😅😅

  • @ManpreetSingh-qi1oj
    @ManpreetSingh-qi1oj วันที่ผ่านมา +2

    ਅੱਜ ਤੋਂ ਵੀਡਿਓ ਦੇਖਣੀਆਂ ਬੰਦ

  • @er.ramandeepsinghsuhan3505
    @er.ramandeepsinghsuhan3505 วันที่ผ่านมา +4

    ਬਸ ਯਾਰ ਹੁਣ ਨੀ ਦੇਖਿਆ ਕਰਨੀ ਇਵੇ time ਪਾਸ kri ਜਾਂਦੇ ਆ ਮੱਗਰ ਬਿਨਾ ਨੀ vadiya ਲੱਗਦੀ video ਇਹਨਾ ਦੀ

  • @gurlalgarrypunjabimovieshu2117
    @gurlalgarrypunjabimovieshu2117 วันที่ผ่านมา +1

    ਖਿੱਚ ਕੇ ਰੱਖ ਬਈ ਕੰਮ❤

  • @pbx_deep1406
    @pbx_deep1406 23 ชั่วโมงที่ผ่านมา +1

    Jama dakhan nu dil ni karda hun boring seen😢

  • @harsharora5262
    @harsharora5262 2 ชั่วโมงที่ผ่านมา

    21 ਸਤੰਬਰ ਨੂੰ ਖੂਨਦਾਨ ਕੈਪ ਲਾਉਣ ਲਈ ਧੰਨਵਾਦ ,ਮੇਰਾ ਜਨਮਦਿਨ ਹੈ ,ਜੇ ਮੈ ਨੇੜੇ ਹੁੰਦਾ ਮੈ ਖੂਨ ਦੇਣ ਜਰੂਰ ਆਉਦਾ ❤❤❤ love u producer

  • @ANACONDA-q4r
    @ANACONDA-q4r 20 ชั่วโมงที่ผ่านมา +2

    ਜੇਕਰ ਅਮ੍ਰਿਤਪਾਲ ਮਹਿਰੋਂ ਫਿਰ ਪਹਿਲਾ ਵਾਂਗ ਕੋਈ ਮੱਘਰ ਨਾਲ ਗੱਲਬਾਤ ਕਰਦਾ, ਤੇ ਕੌਣ ਕੌਣ ਖੜੂ ਫਿਰ ਮੱਘਰ ਨਾਲ 😔

    • @gurjeetsingh-fw1bh
      @gurjeetsingh-fw1bh 20 ชั่วโมงที่ผ่านมา

      Amrtpal ds ka ava itly cho batha a jitha tym pya hona otha aka khda gya

  • @freefiretips6466
    @freefiretips6466 วันที่ผ่านมา

    Sira from pind Alal
    Halka dhuri district Sangrur

  • @gamechanger7894
    @gamechanger7894 วันที่ผ่านมา +1

    ਅਗੇ ਵਾਲੀ ਸਕਰਿਪਟ ਜਵਾਂ ਫੁਦੂ ਆ ਥੋਡੇ episodea ਬਾਅਦ ਮੱਘਰ ਠੀਕ ਹੋਜੂ ਤੇ ਮੱਘਰ ਨੂੰ ਅਹਿਸਾਸ ਹੋਜੂ ਕਿ ਉਸਨੇ ਜੋ ਕੀਤਾ ਗਲਤ ਕੀਤਾ ਤੇ ਉਹ ਕਾਲੇ ਤੌ ਮਾਫੀ ਮੰਗੂ ਤੇ ਇਹ ਗੱਲ ਵੀ ਸਾਹਮਣੇ ਆਜੂ ਕਿ ਭੀਮੜੇ ਦਾ ਕਤਲ ਮੱਘਰ ਨੇ ਕਰਵਾਇਆ ਤੇ ਮੱਘਰ ਨੂੰ ਪੁੱਲਸ ਫੜਕੇ ਲੈਜੂ ਤੇ ਇੱਥੇ series end ਹੋਜੂ ਤੇ end ਚ ਇਹ ਸੰਦੇਸ਼ ਜਿਹਾ ਦੇ ਦੇਣਗੇ ਕਿ ਤੀਵੀਬਾਜੀ ਦਾ ਅੰਜਾਮ ਇਹੀ ਹੁੰਦਾ। Series ਦੇਖਣ ਦਾ ਕੋਈ ਫਾਇਦਾ ਨੀ ਘੂਸੀ ਹੀ ਭੁਰੂ ਹੁਣ ਤਾਂ।

  • @GaganSingh-p2p
    @GaganSingh-p2p วันที่ผ่านมา

    I miss you maggar 😢😅😂😊

  • @eknoorsingh7853
    @eknoorsingh7853 วันที่ผ่านมา

    Set aaaa ❤

  • @Preetk764
    @Preetk764 วันที่ผ่านมา

    Khichi rkho kam nu bro full support a bro 👍👍❤️❤️

  • @Ch.Asad.Hussain.jatt2753
    @Ch.Asad.Hussain.jatt2753 วันที่ผ่านมา +1

    from pakistan ❤❤❤❤

  • @ruhanisahab1002
    @ruhanisahab1002 วันที่ผ่านมา

    Oooooooo maggggra 😅😅😅😅😅❤

  • @JarnailSingh-ej3vq
    @JarnailSingh-ej3vq วันที่ผ่านมา

    Sirraaa babeoooooi😂😂😂❤❤❤

  • @Ramanishyari
    @Ramanishyari วันที่ผ่านมา

    Sirra Baba ❤

  • @harmeetbihla7986
    @harmeetbihla7986 วันที่ผ่านมา

    end gall batt babe

  • @sandeepkhan1958
    @sandeepkhan1958 วันที่ผ่านมา +1

    ❤❤❤❤

  • @narsiram8316
    @narsiram8316 วันที่ผ่านมา

    Sabbal gang 🎉🎉🎉🎉🎉

  • @jasancheema8227
    @jasancheema8227 วันที่ผ่านมา

    End level

  • @KantiMaan
    @KantiMaan วันที่ผ่านมา

    22 magar jaldi thk hoja 22 yaar tere bina maja ni aaonda

  • @himanshu2096
    @himanshu2096 21 ชั่วโมงที่ผ่านมา +3

    Band krna pau dekhna hun 🙏phla wali gln nhi rhia

  • @kamalkhroudkhroud785
    @kamalkhroudkhroud785 4 ชั่วโมงที่ผ่านมา

    Att video y❤🎉

  • @Gamesdeep69
    @Gamesdeep69 วันที่ผ่านมา

    Hun ni swaad aunda ji dekhan da magar bina koi gal ni bndi hun dekhan nu dil ni krda ajj to baad dekhna bnd 🤗

  • @satbirsingh7363
    @satbirsingh7363 วันที่ผ่านมา

    Good love

  • @sandeepvartiya5911
    @sandeepvartiya5911 วันที่ผ่านมา +1

  • @jaseerdassnathdass8544
    @jaseerdassnathdass8544 12 ชั่วโมงที่ผ่านมา

    Very nice video ❤👍

  • @PalaAULAKH
    @PalaAULAKH วันที่ผ่านมา +1

    ਕਾਲੇ ਤੇਲ ਆਲੇ ਵੀਰ ਲਵਾਉ ਫੇਰ ਹਾਜ਼ਰੀ ਆ ਗਿਆ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਲਾਲਾ ਜੀ ਦੀ ਐਕਟਿੰਗ ਨੂੰ ਪਸੰਦ ਕਰਨ ਵਾਲੇ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ 👌👌👌❤❤❤👍👍👍

  • @harmansounspur
    @harmansounspur วันที่ผ่านมา

    Kaint ❤🎉

  • @Ankit_big_fan
    @Ankit_big_fan วันที่ผ่านมา

    0:00 intro 😂

  • @narsiram8316
    @narsiram8316 วันที่ผ่านมา

    Love from Indian Punjab 🎉🎉🎉🎉🎉

    • @gurjeetgill5542
      @gurjeetgill5542 วันที่ผ่านมา

      Oh kehda koria tu a😅😅😅

  • @gurdeepshokar9665
    @gurdeepshokar9665 วันที่ผ่านมา

    ਬਹੁਤ ਵਧੀਆ ਵੀਡੀਓ

  • @Ch.Asad.Hussain.jatt2753
    @Ch.Asad.Hussain.jatt2753 วันที่ผ่านมา

    kamall ❤❤❤❤❤❤

  • @KulwinderSingh-n8y
    @KulwinderSingh-n8y วันที่ผ่านมา

    Agya bakhipadd😂😂😂

  • @rupinderbrar6193
    @rupinderbrar6193 วันที่ผ่านมา

    Sirra🔥🔥

  • @navpreet695
    @navpreet695 วันที่ผ่านมา

    siraaa

  • @LovepreetSingh-m7k9j
    @LovepreetSingh-m7k9j วันที่ผ่านมา

    Love you by❤

  • @GurpreetSingh-di1cj
    @GurpreetSingh-di1cj 6 ชั่วโมงที่ผ่านมา

    Bai enjoyment katt gaya magar singh 😂

  • @PannaLal-fo9ed
    @PannaLal-fo9ed วันที่ผ่านมา

    Viry nice video bro ❤❤❤❤❤❤❤❤❤❤❤❤

  • @manijhajj3137
    @manijhajj3137 16 ชั่วโมงที่ผ่านมา

    ਮੱਘਰ ਬਿਨਾ ਸਾਡਾ ਜੀ ਨਹੀ ਲੱਗਦਾ 😆 ਜਲਦੀ ਠੀਕ ਹੋਜਾ

  • @SatnamWalia0676
    @SatnamWalia0676 วันที่ผ่านมา

    hun oh gll ni rhi yrr😢❤❤❤

  • @Noorsingh5201
    @Noorsingh5201 วันที่ผ่านมา

    No1🎉

  • @satamsingh6432
    @satamsingh6432 วันที่ผ่านมา

    ਮੱਘਰ ਨੂੰ ਪੀ ਜੀ ਆਈ ਚੰਡੀਗੜ੍ਹ ਦਾਖਲ ਕਰਵਾਉ

  • @vakhipaad2455
    @vakhipaad2455 วันที่ผ่านมา +1

    ❤❤🎉

  • @rohisingh3479
    @rohisingh3479 วันที่ผ่านมา

    ❤❤❤vadia

  • @swarnjeetgaggi6196
    @swarnjeetgaggi6196 วันที่ผ่านมา

    Nyc video sirrrra

  • @Dcjhinjer_farmhouse0
    @Dcjhinjer_farmhouse0 23 ชั่วโมงที่ผ่านมา

    Nice bro ❤❤❤❤❤❤❤❤❤❤❤❤

  • @Ch.Asad.Hussain.jatt2753
    @Ch.Asad.Hussain.jatt2753 วันที่ผ่านมา

    love you

  • @srreetsih
    @srreetsih วันที่ผ่านมา

    sira 😅😅😅😅😅😅

  • @tirath3116
    @tirath3116 วันที่ผ่านมา

    Nice video❤

  • @RaviSingh-ky4uo
    @RaviSingh-ky4uo วันที่ผ่านมา

    Very nice

  • @jellyvirk4673
    @jellyvirk4673 วันที่ผ่านมา

    Nice bro ❤❤❤❤❤

  • @marjidamalak
    @marjidamalak 22 ชั่วโมงที่ผ่านมา

    ਪਹਿਲਾਂ ਵਾਲੀ ਗੱਲਬਾਤ ਨੀ ਰਹੀ ਹੁਣ , ਇਹਨਾਂ ਕੋਲ ਕਹਾਣੀ ਖਤਮ ਹੋਗੀ ਬਸ ਹੁਣ ਪੈਸੈ ਲਈ ਟਾਇਮ ਪਾਸ ਕਰ ਰਹੇ ਆ

  • @karandhadli1165
    @karandhadli1165 วันที่ผ่านมา

    sira bai

  • @jagjiwansingh9386
    @jagjiwansingh9386 วันที่ผ่านมา

    Sirra 😂

  • @MangaSingh-x7e
    @MangaSingh-x7e วันที่ผ่านมา

    Att to 😮😮😂😂

  • @Bhullarsaab521
    @Bhullarsaab521 วันที่ผ่านมา

    Sirra