TINDA Ka Goolgappa || ਟਿੰਡਾ ਕਾ ਗੋਲਗੱਪਾ || worldwide | Producerdxx | 2024

แชร์
ฝัง
  • เผยแพร่เมื่อ 5 ก.ย. 2024
  • STORY, DIALOGUE , DIRECTIONS , PRODUCERDXXX
    VIDEO EDITING == RAJJU
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE ,
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

ความคิดเห็น • 1.1K

  • @varindersandhu2905
    @varindersandhu2905 หลายเดือนก่อน +635

    ਪਹਿਲਾ ਮੈਂ ਵੀ ਬਹੁਤ ਬੁਰਾ ਭਲਾ ਬੋਲਦਾ ਸੀ ਯਰ , ਸੋਰੀ ਬਾਈ , ਪਰ ਜਦੋ ਦੇ ਬਾਹਰ ਆ ਤੇਰੀਆਂ ਵੀਡੀਓ ਈ ਦੇਖਦੇ ਆ , ਝੱਟ ਹੱਸ ਲਾਇਦਾ ਆ , ਡਿਪਰੈਸ਼ਨ ਦੂਰ ਹੋ ਜਾਂਦਾ,. ਤੇਰੀ ਵੀਡੀਓ ਦਾ ਵਿਆਹ ਜਿੰਨ੍ਹਾਂ ਚਾਅ ਚੜਦਾ ਯਰ ❤️

    • @SonyProducerDXXX
      @SonyProducerDXXX หลายเดือนก่อน

      😂😂😂

    • @sukhsingh7312
      @sukhsingh7312 หลายเดือนก่อน +11

      Same Edan He Aw Bai Dea Videos Da Chaa Hunda Aw Bhut ❤❤❤❤❤

    • @MegaSat666
      @MegaSat666 หลายเดือนก่อน +6

      Ghar wapsi 😂😂

    • @Manpreetmaan0944
      @Manpreetmaan0944 หลายเดือนก่อน +2

      ਚਲੋ ਦੇਰ ਆਏ ਦਰੁਸਤ ਆਏ

    • @RajWindersingh-of2io
      @RajWindersingh-of2io หลายเดือนก่อน +1

      Hnji y eh gal ta shi a

  • @Ravindersandhu5783
    @Ravindersandhu5783 หลายเดือนก่อน +67

    ਭਈਆਂ ਨੂੰ ਭਜਾਓ ਸਾਲਿਆਂ ਨੂੰ ਯਾਰ ਪੰਜਾਬ ਚੋਂ,, ਬਹੁਤ ਸੋਹਣਾ ਮੈਸਜ ਦਿੱਤਾ ਭਰਾ ਨੇ, ਹੁਣ ਤਾਂ ਸਮਝ ਜਾਉ।

    • @Ajnabi-0007
      @Ajnabi-0007 หลายเดือนก่อน

      ਇਹੀ ਗਲ ਕਨੇਡਾ ਵਿੱਚ ਗੋਰੇ ਕਹਿੰਦੇ ਆ, ਪੰਜਾਬੀ ਭਜਾਉ ਬਹੁਤ ਗੰਦ ਪਾਈਆ 😂

  • @Chobber_x09
    @Chobber_x09 หลายเดือนก่อน +107

    ਬਾਈ ਆ ਦੇਖ ਕੇ ਅੱਧੇ ਪੰਜਾਬ ਨੇ ਗੋਲ ਗੱਪੇ ਖਾਣੇ ਛੱਡਤੇ ਹੋਣੇ 😂

  • @Vickysingh_2675
    @Vickysingh_2675 หลายเดือนก่อน +82

    ਪਤੰਦਰ ਮੱਝਾਂ ਦੀ ਜੇਰ ਚੈੱਕ ਕਰਨ ਆਲੇ ਦਸਤਾਨੇ ਚੱਕੀ ਫਿਰਦਾ 😂😂😂

  • @HarpalSingh-uv9ko
    @HarpalSingh-uv9ko หลายเดือนก่อน +78

    ਮਾਮੇ ਨੇ ਗੋਲਗੱਪਿਆਂ ਤੋਂ ਹੀ ਨਫ਼ਰਤ ਪਾ ਦਿੱਤੀ

  • @Sukhmansidhu-mx8ji
    @Sukhmansidhu-mx8ji หลายเดือนก่อน +46

    ਬਹੁਤ ਵਧੀਆ ਸੁਨੇਹਾ ਵੀਰ ਜੋ ਲੋਕ ਆਪਣੇ ਇਹਨਾਂ ਪਹੀਏ ਆ ਤੇ ਕੁੱਝ ਜ਼ਿਆਦਾ ਵਿਸ਼ਵਾਸ਼ ਕਰਦੇ ਨੇ 😅😅😅😅,,

  • @manpreetmani708
    @manpreetmani708 หลายเดือนก่อน +48

    ਮੱਘਰ ਦੇ ਤੀਖੇ ਪਾਣੀ ਵਾਲੇ ਗੋਲਗੱਪੇ 😂❤️
    ਸਿਰਾ ਗਲਬਾਤ ਚਕਦੇ ਕੰਮ

  • @gurwindersinghsandhu577
    @gurwindersinghsandhu577 หลายเดือนก่อน +24

    13:12 ਦਸਤਾਨਾ ਪਤੰਦਰ ਡੰਗਰਾਂ ਦੇ ਡਾਕਟਰ ਵਾਲਾ ਪਾਈ ਫਿਰਦਾ😂😂

    • @NRExplore01
      @NRExplore01 หลายเดือนก่อน +1

      😂

  • @kuldeepsinghsardarji8892
    @kuldeepsinghsardarji8892 หลายเดือนก่อน +148

    ਹੁਣ ਸੈਦ ਲੋਕਾਂ ਨੂੰ ਗੋਲ ਗੱਪੇ ਘਟ ਚੰਗੇ ਲਗਣਗੇ 😂😂

    • @manisidhu625
      @manisidhu625 หลายเดือนก่อน +5

      Gal v sahi aa yr bahiye krde v ive e aa

  • @Karanatwal08
    @Karanatwal08 หลายเดือนก่อน +69

    ਟਿੰਡਾਂ ਕੇ ਗੋਲਗੱਪੇ ਮੱਘਰ ਵਖੀਪੜ ਜਿੰਦਾਬਾਦ ❤❤

  • @SUNNY-PABLA
    @SUNNY-PABLA หลายเดือนก่อน +36

    ਮੱਘਰਾ‌ ਲਾਸਟ ਵਿੱਚ ਆ ਕੇ ਤਾਂ ਸਿਰਾ ਹੀ ਕਰਤਾ ਹਸ ਹਸ ਦੂਰੇ ਹੋ ਗਏ ਬਾਈ😂😂😂

  • @harishkhan676
    @harishkhan676 หลายเดือนก่อน +16

    ਕੁੜੀਆਂ ਨੂੰ ਜਰੂਰ ਦੇਖਣੀ ਚਾਹੀਦੀ ਇਹ ਵੀਡਿਉ 🤣🤣🤣🤣🤣

    • @Ajnabi-0007
      @Ajnabi-0007 หลายเดือนก่อน +4

      ਤੂੰ ਆਪਣੇ ਘਰ ਤੋਂ ਸ਼ੁਰੂਆਤ ਕਰਦੇ ਵੀਡੀਉ ਦਿਖਾਉਣ ਦੀ🤣🤣

  • @amritpalsingh-gi2oj
    @amritpalsingh-gi2oj หลายเดือนก่อน +13

    ਅਜ ਤੋ ਬਾਆਦ ਗੋਲ ਗੱਪੈ ਖਾਣੈ ਬੰਦ

  • @ithink97
    @ithink97 หลายเดือนก่อน +5

    ਕਰੋ ਲਾਈਕ ਜਿਹੜੇ ਪਹਿਲਾਂ ਹੀ ਗੋਲਗੱਪੇ ਨਹੀਂ ਖਾਂਦੇ ਸੀ😂😂😂😂😂

  • @jagdevkhiala6042
    @jagdevkhiala6042 หลายเดือนก่อน +15

    ਸਹੀ ਗੱਲ ਆ ਬਾਈ ਜੀ ਇਹ ਬਹੀਏ ਇਮੇ ਹੀ ਕਰਦੇ ਨੇ ਸਾਡੇ ਪਿੰਡ ਆ ਇੱਕ ਉਹ ਨੱਕ ਵਿੱਚ ਹੱਥ ਮਾਰ ਕੇ ਸਾਫ਼ ਵੀ ਨੀ ਕਰਦੇ ਮੈਂ ਅੱਖੀਂ ਵੇਖਿਆ ਉਸ ਦਿਨ ਤੋਂ ਬਾਅਦ ਮੈਂ ਗੋਲਗੱਪੇ ਨੀ ਖਾਂਦੇ

  • @avtarsingh2531
    @avtarsingh2531 หลายเดือนก่อน +54

    ਜਿੰਨੇ ਭਈਏ ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਰੇਹੜੀਆਂ ਲਗਾਉਂਦੇ ਹਨ ਉਨ੍ਹਾਂ ਸਾਰਿਆਂ ਤੇ ਨਿਗਾ ਰੱਖਣੀ ਚਾਹੀਦੀ ਹੈ

    • @satnamsingh494
      @satnamsingh494 หลายเดือนก่อน +3

      Right a

    • @Wrestlar_372
      @Wrestlar_372 หลายเดือนก่อน

      ਨਿੱਗ੍ਹਾ ਰੱਖਣ ਦੇ ਨਾਲੋਂ ,ਨਿੱਗ੍ਹਾ ਹਟਾ ਈ ਲਉਂ ਜੇ ,ਉਹੋ ਵਾਲਾ ਚੰਗਾ ਰਹੁ।ਆਏਂ ਪਿੱਛਾ ਕਿਸੇ ਦਾ ਕਰ ਵੀ ਨੀ ਸਕਦੇ,ਨਾ ਹੋਵੇ ਭਾਵੇਂ ਕਰਨ ਲਗਜੋ।ਰਾਤਾਂ ਨੂੰ ਤੇ ਅੰਮ੍ਰਿਤ ਵੇਲੇ ਭਈਆਂ ਦੇ ਘਰੇ ਤਾਂ ਵੜਨੋ ਨੀ ਗਏ ਹੁਣ

    • @koraladeep
      @koraladeep หลายเดือนก่อน +1

      Apa nu y ohna to khane hi ni chahide 🤟

  • @meetkaul
    @meetkaul หลายเดือนก่อน +14

    ਭਰਾਵਾਂ ਆਖੀਰ ਚ ਪਿੰਡ ਨੂੰ ਗੋਲ ਗੱਪੇ ਖਵਾ ਕੇ ਬੁਹਤ ਵਧੀਆ ਕੀਤਾ

  • @user-zp3rg4wq7u
    @user-zp3rg4wq7u หลายเดือนก่อน +37

    ਕੋਈ ਰੀਸ ਨੀ ਮੱਘਰਾ।ਰੁਹ ਖੁਸ਼ ਹੋ ਜਾਂਦੀ ਐ ਵਿਡੀਓ ਦੇਖ ਕੇ।

  • @gaganpatto2477
    @gaganpatto2477 หลายเดือนก่อน +8

    ਬਹੁਤ ਵਧੀਆ ਬਾਈ ਜੀ ਐਕਟਿੰਗ ਵਾਲੀ ਸਿਰਾ ਤੁਹਾਡੀ ਤਾਂਹੀ ਤਾਂ ਅਸੀਂ fan aa ਤੇਰੇ ਬਾਈ

  • @Dhillon6481
    @Dhillon6481 หลายเดือนก่อน +17

    ਆਹ ਵੀਡਿਓ ਦੇਖ ਕੇ ਨਹੀਂ ਕੋਈ ਗੋਲ ਗੱਪੇ ਖਾਂਦਾ 😅😅😅😅

  • @gaganpreet4620
    @gaganpreet4620 หลายเดือนก่อน +4

    ਬਾਈ ਇਹ ਬੰਦਿਆਂ ਦਾ ਕੋਈ ਤੋੜ ਨਹੀਂ😂😂❤

  • @RajaSingh-mj1ip
    @RajaSingh-mj1ip หลายเดือนก่อน +3

    ਸੱਚੀ ਵੀਡਿਓ ਹੈ ਜੀ ਇਹ ਰੇਹੜੀ ਵਾਲੇ ਸਾਡੇ ਬੱਚਿਆਂ ਨੂੰ ਇਹੀ ਖਵਾ ਪਿਲਾ ਰਹੇ ਨੇ ਬਹੁਤ ਵਦੀਆ ਸੇਹਦ ਦਿੰਦੀ ਹੈ।

  • @ajaydhiman2535
    @ajaydhiman2535 หลายเดือนก่อน +6

    😂😂ਬਹੁਤ ਅੱਛਾ ਬਹੁਤ ਅੱਛਾ ਬਾਈ 🎉❤ਸਿਰਾ ਵੀਡਿਓ ਲਵ ਯੂ ਬਾਈ ❤️❤️❤️❤️ ਜਮਾ ਸੁਬਾਹ ਬਿਹਾਰ ਵਾਲਿਆ ਦਾ ਚਕਿਆ 😂ਕੋਈ ਰੀਸ ਨੀ

  • @bhadurkhan-kn5xd
    @bhadurkhan-kn5xd หลายเดือนก่อน +4

    Maalii wale goll gappe sira😂😂😂😂😂😂😂 end galwat

  • @Jasi_sidhu
    @Jasi_sidhu หลายเดือนก่อน +8

    ਠੀਕ ਆ ਯਰ ਮਾਲਾਈ ਵਾਲਾ ਗੋਲ ਗੱਪਾ😂😂😂😂

  • @Gurvinderkang1581
    @Gurvinderkang1581 หลายเดือนก่อน +20

    Producera ਕਿਉਂ ਹਿੰਦੀ ਨਾਲ ਉਪਰ ਥੱਲੇ ਹੋਏ ਓ, ਪੰਜਾਬੀ ਤੇ ਹੀ ਆਜਾ ਯਾਰ

    • @meetswag2920
      @meetswag2920 หลายเดือนก่อน +2

      ਪੰਜਾਬੀ ਬੰਦੇ ਐਵੇਂ ਗੰਦ ਨੀ ਖਵਾਉਂਦੇ ਬਈਏ ਕਰਦੇ ਇਹ ਕੰਮ

  • @rajkamalsingh2807
    @rajkamalsingh2807 หลายเดือนก่อน +7

    22 ji producer ji main dekhiyan tuhada behavoir bahut bahut good hai ji tuhada bolne da style te acting baakmaal hai ji

  • @jolly4230
    @jolly4230 หลายเดือนก่อน +14

    Nice ਸੰਦੇਸ਼
    ਗੋਲਪੱਪੇ ਵਾਲੇ ਇੰਜ਼ ਮੂਤ ਪਲਾਉਂਦੇ ਨੇ ਸਾਨੂੰ😅

  • @MIXBeats295
    @MIXBeats295 หลายเดือนก่อน +5

    ਡਬਕਲ ਪਾਣੀ ❤😂

  • @rajdeep2568
    @rajdeep2568 หลายเดือนก่อน +10

    ਅੱਜ ਤੋ ਬਾਦ ਗੋਲਗੱਪੇ ਬੰਦ 😂😂😂😂

    • @pek1240
      @pek1240 หลายเดือนก่อน +1

      bandh kyu bai ghar banao te khao swad nal 15 20 mint da kam aa sara asi ghare he banayi de ne

  • @balkarsingh1633
    @balkarsingh1633 หลายเดือนก่อน +9

    Video ਰਾਹੀ ਬਹੁੱਤ ਵਦਿਆ ਸੁਨੇਹਾ ਕਿ ਕਿਵੇਂ ਪਰਵਾਸੀ ਲੋਕ ਆਪਣੇ ਪੰਜਾਬੀਆਂ ਨੂੰ ਖਾਨੇ ਦੇ ਨਾਮ ਤੇ ਗੰਦਗੀ ਪਰੋਸ ਰਹੇ ਨੇ..ਪਰ ਇਹਦੇ ਵਿੱਚ ਉਹਨਾਂ ਦਾ ਵੀ ਕੋਈ ਕਸੂਰ ਨਹੀ ਕਿਉਕਿ ਇਹ ਕੁੱਲਿਆ ਵਿੱਚ ਰਹਿਣ ਆਲੇ ਲੋਕ ਨੇ ਇਹ ਚੀਜਾਂ culture ਤੇ ਨਿਰਭਰ ਕਰਦਿਆ ਨੇ ਇਹਨਾ ਦੀ ਰਹਿਣੀ-ਸਹਿਣੀ ਇਹੀ ਏ, ਆਪਾ ਪਰਵਾਸੀਆਂ ਨੂੰ ਕਸੂਰਵਾਰ ਨਹੀਂ ਦਰਸ਼ਾ ਸਕਦੇ,
    ਅੰਤ ਬੱਸ ਆਪਾ ਨੂੰ ਜਾਗਰੂਕ ਹੋਣ ਦੀ ਲੋੜ ਹੈ।
    Good work Dxx❤

  • @AkashDeep-tv9pm
    @AkashDeep-tv9pm หลายเดือนก่อน +6

    Tinda de golgappa😂😂

  • @Ammytoor786
    @Ammytoor786 หลายเดือนก่อน +11

    ਬਾਈ ਜਿਦਾ ਮਰਜੀ ਆ ਲੋਕੀ ਕਹਿੰਦੇ ਹੋਣੇ ਗੰਦ ਪਾਇਆ ਪਰ ਟੈਨਸਨ ਵੀਡੀਉ ਦੇਖ ਕੇ ਦੂਰ ਹੋ ਜਾਦੀ ਆ

  • @AmandeepSingh-co7ki
    @AmandeepSingh-co7ki หลายเดือนก่อน +3

    bai end laya ee taa yrr😂😂😂🤣🤣🤣🤣🤣🤣🤣🤣🤣🤣🤣dard hoon lg gya hass hass kk🤣🤣🤣🤣🤣🤣lovee you veer💝💝

  • @sanjujagdeep782
    @sanjujagdeep782 หลายเดือนก่อน +26

    ਮਲਾਈ ਗੋਲ ਗੱਪੇ

  • @user-zx3kt3nj5k
    @user-zx3kt3nj5k หลายเดือนก่อน +42

    O bai jina ne video dekhi honi oh ni khande hun golgappe😂😂

  • @SukhwinderSingh-wq5ip
    @SukhwinderSingh-wq5ip หลายเดือนก่อน +8

    ਸੋਹਣੀ ਵੀਡੀਓ ਸੋਹਣੀ ਐਕਟਿੰਗ, ਸਾਰੀਆਂ ਯੂਟਿਊਬ ਵਾਲੀਆਂ ਵੀਡੀਓ ਚੋਂ ਘੈਂਟ ਵੀਡੀਓ ਬਣਾਈ ਬਾਈ, ਹਾਸੇ ਦੇ ਨਾਲ ਨਾਲ ਮੈਸਜ ਵੀ, ਬਈਆ ਨੇ ਬਹੁਤ ਗੰਦ ਪਾਇਆ ਹੋਇਆ ਇੱਥੇ, ਸਾਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਕਾਮਯਾਬ ਕਰਨਾ ਚਾਹੀਦਾ ਨਾ ਕੀ ਬਈਆ ਨੂੰ ❤

  • @goldyrasulpur8328
    @goldyrasulpur8328 หลายเดือนก่อน +7

    ਬਹੁਤ ਬਹੁਤ ਹਾਸਾ ਆਉਦਾ ਹੁੰਦਾ ਬਾਈ ਤੇਰੀ ਵੀਡੀਓਜ ਦੇਖ ਕੇ ਸਾਰੇ ਦੁੱਖ ਦੂਰ ਹੋ ਜਾਦੇ ਆ 😂

  • @avneetdhanoa1789
    @avneetdhanoa1789 หลายเดือนก่อน +107

    ਕਿਸ ਕਿਸ ਨੂੰ ਲਗਦਾ ਗੋਲਗਪਾ ਬਣਦਾ ਦੇਖਕੇ ਕੁੜੀਆਂ ਖਾਣਾ ਘੱਟ ਕਰ ਦੇਣਗੀਆਂ 😅

    • @Ashveer_s
      @Ashveer_s หลายเดือนก่อน

      Pkka g​@@ramanbrar6556

    • @Mani_singh324
      @Mani_singh324 หลายเดือนก่อน

      ​@@ramanbrar6556😅

    • @ITZ_PB31_GAMER
      @ITZ_PB31_GAMER หลายเดือนก่อน

      Hye soh khao 😂❤​@@ramanbrar6556

    • @user-zw1kh8jz5g
      @user-zw1kh8jz5g หลายเดือนก่อน +1

      @@ramanbrar6556Tu v dhekhdi aa magghar vakhipaad😂

    • @hundalsaab3706
      @hundalsaab3706 หลายเดือนก่อน

      @@ramanbrar6556 tuhi keh dita but bugge tere wargia dekh ke fir khan lag jandia adat to majbor 😜😂

  • @mrsandhupb06mahjazone97
    @mrsandhupb06mahjazone97 หลายเดือนก่อน +5

    Papa di pariya da fev food 🤣🤣💪💪

  • @kewalsinghbhatti1532
    @kewalsinghbhatti1532 หลายเดือนก่อน +7

    ਕਈਆਂ ਦਾ ਤਾਂ 😳😵ਹੁਣ ਗੋਲ ਗੱਪੇ ਖਾਣ ਨੂੰ ਜੀਅ ਹੀ ਨਹੀਂ ਕਰਨਾ😁😁😛😛 ਜਿੰਨ੍ਹਾਂ ਨੇ ਸਫਾਈ ਦੇਖ ਲਈ 😉😉😂😂😆😆
    👉ਪ੍ਰੋਡਿਊਸਰ ਨੇ ਦਿਖਾਈ ਤਾਂ ਅਸਲ ਸੱਚਾਈ ਹੀ ਆ ਇਸ 🎬 ਵੀਡੀਓ ਦੇ ਜ਼ਰੀਏ😈😈😯😯 । 😖😖ਪਰ ਕਈਆਂ ਨੂੰ ਹਜ਼ਮ ਨਹੀਂ ਆਉਣੀ 😏😏

  • @daily_stocks_update
    @daily_stocks_update หลายเดือนก่อน +5

    bai suchi bihari lgda yr , producer de face expression dekho , bai talent aa yr producer ch 👌👌👌

  • @kuldeepsinghsardarji8892
    @kuldeepsinghsardarji8892 หลายเดือนก่อน +22

    ਅਸਲ ਬਹੁਤ ਸਾਰੇ ਪ੍ਰਦੇਸੀਂ ਲੋਕ(ਬਯੀਏ ) ਇਸ ਤਰ੍ਹਾਂ ਹੀ ਗੋਲ ਗੱਪੇ ਅਤੇ ਹੋਰ ਫਾਸਟ ਫੂਡ ਬਣਾਉਂਦੇ ਹਨ, ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ।

  • @PalaAULAKH
    @PalaAULAKH หลายเดือนก่อน +7

    ਆ ਗਿਆ ਮੱਘਰ ਵੱਖੀਪਾੜ ਨਵੀ ਵੀਡੀਓ ਲੈਕੇ ਮੱਘਰਾ ਹੁਣ ਤਾਂ ਨਵੀਆਂ ਨਵੀਆਂ ਵੀਡੀਓ ਲੈਕੇ ਆ ਰਹੇ ਆ ਬਾਈ ਤੁਹਾਡੀਆਂ ਵੀਡੀਓ ਦੇਖਕੇ ਸਾਰਾ ਦਿਨ ਵਧੀਆ ਟੱਪ ਜਾਦਾ ਲਵਜੂ ਬਾਈ ਇਸੇ ਤਰਾਂ ਖਿੱਚਕੇ ਰੱਖੋ ਕੰਮ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @manjotsingh6477
    @manjotsingh6477 หลายเดือนก่อน +7

    Producer bai ghaint banda ❤

  • @shindersingh467
    @shindersingh467 14 วันที่ผ่านมา +1

    Punjab ko asha masege diya ❤❤❤❤❤❤❤

  • @SASfact1700
    @SASfact1700 หลายเดือนก่อน +5

    ਸ਼ੁਕਰ ਆ ਮੈ ਇਸ ਨੂੰ ਮਾੜਾ ਨੀ ਬੋਲਿਆ ਕਦੀ ਵੀ ਸਾਡਾ ਦਿਲ ਲਾਈ ਰੱਖਦਾ ❤️

  • @jasssidhu1650
    @jasssidhu1650 หลายเดือนก่อน +2

    Siraa yr Gnt aa man Khush ho jnda video dehk k yr bcha Bhtt cute aa ❤❤🎉🎉🎉

  • @riprecords1372
    @riprecords1372 หลายเดือนก่อน +12

    ਵਾਹ ਜੀ ਵਾਹ ਭਗਵੰਤ ਮਾਨ ਦੇ ਚੱਡੇ ਪਾੜ ਤੇ ਜੈ ਕਾਰਾ ਸ਼ਰਾਬੀਆਂ ਦਾ ਬਹੁਤ ਸੋਹਣੀ ਵੀਡਿਓ ਪ੍ਰਡੂਸਰ ਵੀਰ ਬਹੁਤ ਖੂਬ

  • @Gurpreetsingh-cp8he
    @Gurpreetsingh-cp8he หลายเดือนก่อน +9

    Producer Dxx Jindabaad ❤️💕🙏🏻

  • @SatnamSingh-vd4dw
    @SatnamSingh-vd4dw หลายเดือนก่อน +17

    ਵੇਰੀ god 22 baiya ਦੀ ਬੇਇਜਤੀ ਕਰਨ ਲਈ 😂😂

  • @jagimalak8630
    @jagimalak8630 หลายเดือนก่อน +51

    😂😂😂ਭਰਾਵਾ ਦੇਖੀ ਕਿਤੇ golgappa ਯੂਨੀਅਨ ਨਾ ਧਰਨਾ ਨਾ ਲਾ ਦੇਣ ਕਿਤੇ 😂😂😂

    • @sukhmanderchahal5200
      @sukhmanderchahal5200 หลายเดือนก่อน +1

      Sahi gal h😂😂

    • @satnamsingh494
      @satnamsingh494 หลายเดือนก่อน +4

      Bai veer ji nee sahi massage dita jantta nu

    • @jagimalak8630
      @jagimalak8630 หลายเดือนก่อน +2

      @@satnamsingh494 hnji veer e tn hai pr golgappe valea ਦੀ ਭਾਵਨਾ ਨੂੰ ਠੇਸ ਪਹੁੰਚੀ ਹੋਣੀ a 😁😁

    • @KABADDI_PUNJAB
      @KABADDI_PUNJAB หลายเดือนก่อน

      Sanu ta tuhi Bhai golgappe bechne ala lgdaa 😂😂😂​@@jagimalak8630

    • @user-bs9wd7cj8q
      @user-bs9wd7cj8q หลายเดือนก่อน

      Ohna ton pehla kurian ne fundne eh

  • @btxjagu
    @btxjagu หลายเดือนก่อน +10

    😂😂 ਤੇਰਾ ਭਲਾ ਹੋਜੇ

  • @beerusingh8622
    @beerusingh8622 หลายเดือนก่อน +2

    😂😂 yrr sahi bhot hasa aya manu ta dhak yara rab tanu kush rikhaa ❤️❤️😘

  • @SukhwinderSingh-bd5ho
    @SukhwinderSingh-bd5ho หลายเดือนก่อน +5

    ਮਲਾਈ ਵਾਲਾ ਗੋਲਗੱਪਾ 😂😂😂

  • @Preetk764
    @Preetk764 หลายเดือนก่อน +4

    Khichi rkho kam nu bro full support a bro 👍👍❤️❤️

  • @Guri_ak47
    @Guri_ak47 หลายเดือนก่อน +16

    ਕਾਲੇ ਤੇਲ ਆਲੇ ਵੀਰ 😂😂

  • @kalejagat2109
    @kalejagat2109 หลายเดือนก่อน +3

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਰ ਜੀ ਆਹ ਜਿਹੜੇ ਰੋਜ਼ ਬਈਆਂ ਕੋਲ ਗੋਲਗੱਪੇ ਖਾਂਦੇ ਨੇ ਉਹਨਾਂ ਨੂੰ ਪਤਾ ਲੱਗ ਜੂ ਕਿ ਬਈ ਇਹ ਕਿਵੇਂ ਕੀ ਬਣਾਉਂਦੇ ਨੇ ਲੱਗਦਾ ਹੁਣ ਗੋਲ ਗੱਪੇ ਖਾਣੇ ਛੱਡਣੇ ਪੈਣੇ ਨੇ😅😅😅😅😅😅 ਝੋਟੇ ਦਾ ਮੂਤ ਛੱਪੜ ਚੋਂ ਪਾਣੀ ਜਵਾਕ ਦੇ ਪੈਰਾਂ ਤੇ ਵਿਧੇ ਆਲੂ😅😅😅😅

  • @user-gi3mi3yz3l
    @user-gi3mi3yz3l หลายเดือนก่อน +6

    ਬਹੁਤ ਵਧੀਆ ਮੈਸੇਜ ਦਿੱਤਾ

  • @jaspalbhatti2723
    @jaspalbhatti2723 หลายเดือนก่อน +7

    ਗੋਲਗੱਪੇ ਖਾਣੇ ਬੰਦ ਕਰੋ ਬਾਈ ਇਦਾਂ ਹੀ ਕਰਦੇ ਨੇ ਭਈਏ

  • @arshdeepsingh2470
    @arshdeepsingh2470 หลายเดือนก่อน +9

    Sirra producer sangam nangal ala❤❤

  • @OmOm-ku8of
    @OmOm-ku8of หลายเดือนก่อน +1

    ਬਹੁਤ ਵਧੀਆ ਸੰਦੇਸ਼ ਦਿੱਤਾ ਵੀਰ

  • @surendersheoran1696
    @surendersheoran1696 หลายเดือนก่อน +3

    Surender sheoran kheowali sirsa nice video

  • @pardeepdaagi8008
    @pardeepdaagi8008 หลายเดือนก่อน

    ਬਹੁਤ ਸੋਹਣੀ ਸਟੋਰੀ bhot vadia msg dita ਇਸ ਵੀਡੀਓ ਚ 👍😂sirraaa gal baat producer dxx bai❤😂

  • @YaarBhagteTo
    @YaarBhagteTo หลายเดือนก่อน +5

    11:31 ਚੇਲੇ ਨੂੰ ਜ਼ਿਆਦਾ ਹੀ ਤੰਗ ਕਰਦਾ 22 😂😂

  • @kalejagat2109
    @kalejagat2109 หลายเดือนก่อน +3

    ਸਾਡੇ ਵੀ ਇਧਰ ਇਹੋ ਜਿਹੀ ਰੇੜੀ ਹੋਣੀ ਚਾਹੀਦੀ ਹੈ ਲੋਕ ਬੜੇ ਹੀ ਗੋਲਗੱਪੇ ਖਾਂਦੇ ਨੇ😅😅😅😅 ਸਹੀ ਆ😅

  • @LakhwinderSingh-du1te
    @LakhwinderSingh-du1te หลายเดือนก่อน +4

    ਮਲਾਈ ਆਲਾ ਗੋਲ ਗੱਪੇ 😂😂

  • @viraljatin.207
    @viraljatin.207 หลายเดือนก่อน +9

    9:01 wah wahh 😂

  • @user-ew3fk1wz2f
    @user-ew3fk1wz2f หลายเดือนก่อน +3

    Je Kamm shod de 😅
    Log pite gye 😂😂😂
    So funny 22 g ❤
    Kich ke rakh Kmmm jatta 😊
    Parmatma kre tharki baba bil bord
    te ave🎉

  • @NikkaBathindeAala
    @NikkaBathindeAala หลายเดือนก่อน +9

    ਜਿਸ ਹਿਸਾਬ ਨਾਲ ਇਹ ਵੀਡਿਉ ਬਣਾਉਂਦਾ ਏਦਾ ਵਿਆਹ ਤਾ ਨੀ ਹੁੰਦਾ ਜਾਂ ਫ਼ਿਰ ਕਮਲ ਕੌਰ ਵਰਗੀ ਸੁਸ਼ੀਲ ਕੁੜੀ ਹੀ ਮਿਲੂ ਏਨੂੰ

    • @kiratdulat9646
      @kiratdulat9646 หลายเดือนก่อน +3

      40 kille onde aa kudiya tan app on gyia

  • @jaswinderghumaan5912
    @jaswinderghumaan5912 หลายเดือนก่อน +13

    ਨਾਲੀ ਵਾਲੇ ਗੌਲ ਗੋਪੇ ਤੀਖਾ ਪਾਣੀ😂😂😂

  • @8425
    @8425 หลายเดือนก่อน +3

    ਇਹ ਗੋਲਗੱਪੇ ਖਾਣ ਵਾਲੀਆ ਲਈ ਬੱਦੀਆ ਵੀਡੀਉ ਹੈ ਬਾਈ ਪਡੂਸਰ ਜੀ

  • @user-dr6xq9kp2k
    @user-dr6xq9kp2k หลายเดือนก่อน +4

    ਇਕ ਪਰਚਾ ਹੋਰ ਕਰਾਉ ਹੁਣ ਇਹ

  • @Ajaytangala
    @Ajaytangala หลายเดือนก่อน +4

    ਬਾਈ ਤੇਰੀ ਪੂਰੀ ਟੀਮ ਵਿੱਚੋਂ ਇੱਕ ਤੇਰੀ ਤੇ ਇੱਕ ਕਾਲੇ ਜੂਪੇ ਵਾਲੀ ਦੀ ਐਕਟਿੰਗ ਸਹੀ ਹੁੰਦੀ ਹੈ। ਬਾਕੀ ਤਾਂ ਸਭ ਚਲੋ ਟਾਈਮ ਪਾਸ ਹੀ ਕਰ ਰਹੇ ਆ

  • @jattmakmagillfarmer8313
    @jattmakmagillfarmer8313 หลายเดือนก่อน +4

    ਪਤੰਦਰਾ ਛੱਡ ਤੇ੍ ਅੱਜ ਤੋਂ ਬਾਅਦ ਗੋਲਗੱਪੇ ਖਾਣੇ😂😂😂

  • @kuldeepsinghsardarji8892
    @kuldeepsinghsardarji8892 หลายเดือนก่อน +8

    ਆ ਵੀਡੀਓ ਵੇਖ ਕੇ ਤਾ ਗੋਲ ਗੱਪੇ ਖਾਉਣ ਨੂੰ ਜੀਅ ਨਹੀਂ ਕਰਨਾ ਹੁਣ

  • @rajwindernambardarrr575
    @rajwindernambardarrr575 หลายเดือนก่อน +3

    ਪ੍ਰੋਡਿਊਸਰ ਨੇ ਹਿੰਦੀ ਵਾਲੇ ਵਾਟ ਨਿਕਾਲ ਦੀਏ😂

  • @Pawankumar88888
    @Pawankumar88888 หลายเดือนก่อน +4

    ਵਲੈਤੀ ਗੋਲਗੱਪਾ 😂😂😂

  • @user-jp7nv4ce6k
    @user-jp7nv4ce6k หลายเดือนก่อน +5

    ਮੈ ਕਦੇ ਕਦੇ ਗੋਲ ਗੱਪੇ ਖਾ ਲਿਆ ਕਰਦਾ ਸੀ ਹੁਣ ਨਹੀਂ ਖਾਵਾਂ ਗਾਂ ਕਦੇ ਕੋਈ ਸਾਲਾਂ ਭੲਈਆ ਮਲਾਈ ਡਬਕਲ ਪਾਣੀ ਤੀਖਾ ਪਾਣੀ ਨਾਂ ਪਿਲਾ ਦੇ 😂😂😂😮😮😅😅

  • @Gopi877
    @Gopi877 หลายเดือนก่อน +6

    ਕਾਮ ਤੇਰੈ ਸਿਤਰਾ ਵਾਲੇ ਹੀ ਆ ਮਗਰਾ ਮਲਾਈ ਵਾਲੇ ਗੋਲ ਗਾਪੇ ਖਵੋਨਾ ਫਿਰਦਾ 😂😂

  • @Sonumangwaliya
    @Sonumangwaliya หลายเดือนก่อน +6

    Malayi thoda sa kacha nikla 🤣🤣🤣🤣🤣🤣🤣🤣🤣🤣🤣

  • @sandhu2.259
    @sandhu2.259 หลายเดือนก่อน +7

    Je kise ne golgape Wale nu chak la ti ta parcha pkka dxxx te😂😂😂

  • @amandeepsingh9699
    @amandeepsingh9699 หลายเดือนก่อน +8

    Badi wait se video di magra

  • @mahasingh9361
    @mahasingh9361 หลายเดือนก่อน +1

    ਤੇ ਇਕ ਚੰਗਾ ਮੈਸੇਜ ਦਿੱਤਾ ਨਾਲ ਨਾਲ ਖੁਸ਼ ਵੀ ਕੀਤਾ

  • @MansaAaleSapp
    @MansaAaleSapp หลายเดือนก่อน +3

    ਮਲਾਈ ਵਾਲ਼ਾ ਗੋਲ ਗੱਪਾ 😂

  • @Badnamjatt
    @Badnamjatt หลายเดือนก่อน +1

    Bahot vaddi sachai aa veere ehe bahot sohni video bnai aa, kle baiye aave ni krde apne Wale v sfai da jma dhean ni rakhde, bahot dungi soch nal video bnai aa bai ne

  • @gurjeetsingh-fw1bh
    @gurjeetsingh-fw1bh หลายเดือนก่อน +26

    Italy cho ful spot ❤ swad jatta 💞

  • @kunalkakkar5867
    @kunalkakkar5867 หลายเดือนก่อน +1

    brother nenu teri video bahut vadiya lagdi a te jenna nu rozgaar nhi milda ohna nu salary de ria a bahut vadiya lagda eh soch ke menu.. love u veer

  • @rajaraike
    @rajaraike หลายเดือนก่อน +3

    A ta jmaa dhakha kri jana 😂😂😂😂😂😂yrrrr

  • @harmangill647
    @harmangill647 หลายเดือนก่อน +2

    टिंढा का गोलगप्पा 👍👍👍👍😂😂😂

  • @pardeepmanesh4248
    @pardeepmanesh4248 หลายเดือนก่อน +3

    ਬਹੁਤ ਵਧੀਆਂ ਕੰਮ ਕੀਤਾ ਪਰਡੂਸਰਾਂ ਸੱਚ ਸਾਹਮਣੇ ਲਿਆਦਾ ਲੋਕ ਸੱਚੀ ਬਹੁਤ ਗੰਦ ਖਾਦੇ ਨੇ ਬਾਈ

  • @Suhkimaan
    @Suhkimaan หลายเดือนก่อน +3

    ਪੱਕਾ ਪਰਚਾ ਹੋਉ😂🤣

  • @gurpreetkhatak09
    @gurpreetkhatak09 หลายเดือนก่อน +13

    Gurpreet khatak ❤❤❤

  • @ManiMohali
    @ManiMohali หลายเดือนก่อน +3

    ਮੂਤ ਆਲਾ ਤਾਂ ਸਿਰਾ ਹੀ ਲਾਇਆ ਪਿਆ 😂😂

  • @kuldeepsinghsahota3999
    @kuldeepsinghsahota3999 หลายเดือนก่อน +4

    ਜਿਹਦੀ ਰੇਹੜੀ ਫੜ ਕੇ ਲਿਆਂਦੀ ਆ ਉਹਦੇ ਨਾ ਵਿਕਣੋ ਹਟਾ ਦਿਉ। 😂😂

    • @Lokvirsa177
      @Lokvirsa177 หลายเดือนก่อน +2

      😂😂😂😂😂

  • @Ramanishyari
    @Ramanishyari หลายเดือนก่อน +2

    Bhot sohni video pra ❤

  • @InderjeetSidhu-ds2sy
    @InderjeetSidhu-ds2sy หลายเดือนก่อน +8

    Preet bathinda wali ghaint lagde a manu bathinde tan bhoot vaar gia par manu kite mille ni manu bhoot sohne lagde ne

    • @arvinder98776
      @arvinder98776 หลายเดือนก่อน +1

      Kehdi preet aa bai vedio ch das amli di gharwali ke maghar di nuhh

  • @marriagebureau1033
    @marriagebureau1033 หลายเดือนก่อน +1

    Gollgappe to mere favourite the bhaii...😢yeah kya kr diyaa app ne...😇

  • @BeebaMunda-ir5jb
    @BeebaMunda-ir5jb หลายเดือนก่อน +6

    Old producer back 😂😂