ਟੌਪਰ ਹੋਣ ਦੇ ਬਾਵਜੂਦ ਵੀ ਨਹੀਂ ਹੋਈ ਜੁਆਇਨਿੰਗ

แชร์
ฝัง
  • เผยแพร่เมื่อ 8 ม.ค. 2025

ความคิดเห็น • 53

  • @sukhpalmannmann3791
    @sukhpalmannmann3791 6 วันที่ผ่านมา +8

    ਸਰਕਾਰ ਨੂੰ ਸੁਪਰੀਮ ਕੋਰਟ ਤੋਂ ਕੇਸ ਵਾਪਿਸ ਲੈ ਕੇ ਗੁਰਿੰਦਰ ਬਾਈ ਅਤੇ ਇਸਦੇ ਸਾਥੀਆਂ ਨੂੰ ਜੁਆਇਨ ਕਰਵਾਉਣਾ ਚਾਹੀਦਾ ਹੈ।

  • @ashukumar-tc5vc
    @ashukumar-tc5vc 6 วันที่ผ่านมา +5

    ਵੀਰ ਦਾ ਬਣਦਾ ਹੱਕ ਦਿਤਾ ਜਾਵੇ

  • @daulatsokhal5806
    @daulatsokhal5806 6 วันที่ผ่านมา +2

    ਪੰਜਾਬ ਦੇ ਨੌਜਵਾਨਾਂ ਦੇ ਹਿੱਸੇ ਧੱਕੇ ਹੀ ਲਿਖੇ ਹਨ।

  • @RamanPannu22
    @RamanPannu22 6 วันที่ผ่านมา +4

    ਪ੍ਰੋ.ਗੁਰਿੰਦਰ ਸਰ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ..... 🙏🙏

  • @Happy-ce4zs
    @Happy-ce4zs 5 วันที่ผ่านมา +2

    ਬਿਲਕੁਲ ਸੱਚ ਬੋਲ ਰਹੇ ਹੋ ਵੀਰ ਜੀ
    ਮੈਂ ਈਟੀਟੀ 5994 ਭਰਤੀ ਦਾ candidate ਹਾਂ
    ਸਾਡੀ ਭਰਤੀ ਨੂੰ ਵੀ ਸਰਕਾਰ ਨੇ ਦੋ ਭਾਗਾਂ (fresh ਤੇ Backlog) ਵਿੱਚ ਤੋੜ ਦਿੱਤਾ ਆ
    ਅਸੀਂ ਵੀ ਤੁਹਾਡੀ ਤਰਾਂ ਮੁੱਖ ਮੰਤਰੀ ਜੀ ਨੂੰ ਮਿਲਣ ਲਈ ਉਹਨਾਂ ਦੇ ਹਰੇਕ ਪ੍ਰੋਗਰਾਮ ਵਿੱਚ ਜਾਂਦੇ ਹਾਂ ਪਰ ਸਾਨੂੰ CID ਤੇ ਪ੍ਰਸ਼ਾਸਨ ਵੱਲੋ ਨਜ਼ਰਬੰਦ ਕਰ ਲਿਆ ਜਾਂਦਾ ਹੈ। ਸੁਖਚੈਨ ਵਾਲੇ ਪ੍ਰੋਗਰਾਮ ਵਿੱਚ ਵੀ ਸਾਨੂੰ ਗਊਸ਼ਾਲਾ ਵਿੱਚ ਨਜ਼ਰਬੰਦ ਕੀਤਾ ਗਿਆ।
    ਸਿੱਟੇ ਵਜੋਂ ਮਾਨ ਸਰਕਾਰ ਅਧਿਆਪਕਾਂ ਦੀ ਦੁਸ਼ਮਣ ਸਾਬਿਤ ਹੋ ਰਹੀ ਆ

  • @Noshow1273
    @Noshow1273 6 วันที่ผ่านมา +6

    ਉੱਚੀ ਦੁਕਾਨ ਫਿੱਕਾ ਪਕਵਾਨ।ਇਹ ਮੁਹਾਵਰਾ ਆਮ ਆਦਮੀ ਪਾਰਟੀ ਲਈ ਹੀ ਬਣਿਆ ਸੀ।
    ਸੱਚੀ ਦੁੱਖ ਹੋਇਆ ਸੁਣ ਕਿ ਦੋ-ਦੋ ਵਾਰ ਟੌਪ ਕਰਨ ਤੋ ਬਾਅਦ ਵੀ ਹੱਥ ਖਾਲੀ😢😢
    ਪੰਜਾਬ ਦੇ ਲੋਕੋ ਇਹ ਹੱਥ ਸਿਰਫ ਜੋੜਨ ਲਈ ਨਹੀਂ ਹੁੰਦੇ ,ਸੰਘੀਆਂ ਮਰੋੜਨ ਲਈ ਵੀ ਹੁੰਦੇ ਹਨ।

  • @kakukumar165
    @kakukumar165 6 วันที่ผ่านมา +2

    ਵਾਹਿਗੁਰੂ ਜੀ ਸਰ ਜੀ ਨੂੰ ਚੜ੍ਹਦੀ ਕਲਾ ਚ ਰੱਖਣ

  • @PrimeTV365
    @PrimeTV365 6 วันที่ผ่านมา +2

    ਸੱਭ ਦਾ ਸਤਿਕਾਰ ਜੀ

  • @Sanduguru381
    @Sanduguru381 6 วันที่ผ่านมา +2

    ਸਮੇਂ ਦੀ ਪੰਜਾਬ ਸਰਕਾਰ ਬਾਰੇ ਆਖੀ ਚਰਨਜੀਤ ਸਿੰਘ ਚੰਨੀ ਦੀ ਗੱਲ ਸਹੀ ਜਾਪਦੀ ਹੈ ਕਿ ਅਸੀਂ ਤੇ ਮਾਨ ਦੇ ਬੱਝੇ ਆ ਪੱਲੇ ਪੁੱਲੇ ਸਾਡੇ ਕੱਖ ਨੀ, ਕਿਉਕੀ ਇਸ ਮਸਲੇ ਨੂੰ 2 ਸਾਲ ਤੋ ਉੱਪਰ ਹੋ ਗਿਆ ਅਜੇ ਕੋਈ ਹੱਲ ਨਹੀ ਕੀਤਾ ਪਰ ਫਿਰ ਵੀ ਪੰਜਾਬ ਸਰਕਰ ਨੂੰ ਬੇਨਤੀ ਹੈ ਕਿ
    ਪ੍ਰੋਫ਼ੈਸਰ ਗੁਰਿੰਦਰ ਸਿੰਘ ਜੀ ਜੋ ਪੰਜਾਬੀ ਮਾਸਟਰ ਕੇਡਰ ਵਿਸ਼ੇ ਦੇ ਪੰਜਾਬ ਟੋਪਰ ਹਨ ਪੰਜਾਬ ਸਰਕਾਰ ਉਹਨਾਂ ਦਾ ਬਣਦਾ ਹੱਕ ਜ਼ਰੂਰ ਦੇਵੇ 🙏🏻

  • @simrangholia6990
    @simrangholia6990 6 วันที่ผ่านมา +2

    ਵੀਰ ਜੀ ਨੂੰ ਬਣਦਾ ਹੱਕ ਦੇਣਾ ਚਾਹੀਦਾ ਹੈ

  • @harinderthakur5424
    @harinderthakur5424 5 วันที่ผ่านมา

    Keep it up

  • @kushkumar8855
    @kushkumar8855 6 วันที่ผ่านมา +1

    ਬੇੜਾ ਗ਼ਰਕ ਕਰ ਦਿੱਤਾ ਮੂਰਖ ਲੋਕਾ ਨੇ ਪੰਜਾਬ ਦੇ ਨੌਜਵਾਨਾਂ ਦਾ

  • @SakhjeetSingh
    @SakhjeetSingh 6 วันที่ผ่านมา +2

    ਪੰਜਾਬ ਦੇ ਟੌਪਰ ਨੂੰ ਪੰਜਾਬ ਸਰਕਾਰ ਨਿਆਂ ਦੇਵੇ

  • @Harpreet_10
    @Harpreet_10 6 วันที่ผ่านมา +4

    😢mai v ehna toh Punjabi padhi aa😮sir bahut vadhiya hai free vich teach kita ehna ne 5994 paper A 😢
    Ehna nu banda hak milna chahida

  • @darbaraaulakh7267
    @darbaraaulakh7267 6 วันที่ผ่านมา +2

    Give justice for us

  • @abhishekcharaya917
    @abhishekcharaya917 6 วันที่ผ่านมา +2

    Veer da banda haq dyo

  • @baljitsandhu4594
    @baljitsandhu4594 5 วันที่ผ่านมา

    ਗ਼ਲਤੀ ਸਾਰੀ ਹਾਈ ਕੋਰਟ ਦੀ ਹੈ। ਇਜਾਜ਼ਤ ਨਹੀ ਸੀ ਦੇਣੀ ਚਾਹੀਦੀ

  • @jashanpreets640
    @jashanpreets640 5 วันที่ผ่านมา

    sir bhut vadia na😢😢😢 plz justice karo 😢😢

  • @harbhagwansingh3545
    @harbhagwansingh3545 6 วันที่ผ่านมา +2

    Gurinder sir da haq una nu jroor dena chahida hai.

  • @PrimeTV365
    @PrimeTV365 6 วันที่ผ่านมา +3

    ਮਾਸਟਰ ਕਾਡਰ ਭਰਤੀ 4161
    2022
    ਪਹਿਲੇ 40ਵਿੱਚ
    143/150

  • @mandeepkaurratia
    @mandeepkaurratia 5 วันที่ผ่านมา

    ❤❤

  • @PrimeTV365
    @PrimeTV365 6 วันที่ผ่านมา +2

    ਮਾਸਟਰ ਕਾਡਰ ਭਰਤੀ 3704
    2020
    ਪਹਿਲੇ ਤਿੰਨ ਵਿੱਚ

  • @varinderpalsingh9427
    @varinderpalsingh9427 6 วันที่ผ่านมา

    ਸਤਿਕਾਰ ਯੋਗ ਵੀਰ ਜੀ ੨੩੬੪ ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੁਆਰਾ ਭਰੀਆਂ ਨਹੀਂ ਗਈਆਂ।

  • @GavyKamboj-d1j
    @GavyKamboj-d1j 6 วันที่ผ่านมา

    Jit pakki Veer g thodi

  • @WaheguruJi-sv9zx
    @WaheguruJi-sv9zx 6 วันที่ผ่านมา

    *ਈਟੀਟੀ ਅਧਿਆਪਕਾਂ ਨਾਲ ਵੀ ਐਵੇ ਕਰ ਰਹੇ ਨੇ*

  • @hardeepsingh-tl5xi
    @hardeepsingh-tl5xi 5 วันที่ผ่านมา

    22g 4161 bharti v puri nai hoi high curt ch latak rai hai science sub te case lgya hoeia ha sirf ek he list ai ha aje 21jan date ha age dekho ki bnda

  • @varinderpalsingh9427
    @varinderpalsingh9427 6 วันที่ผ่านมา +1

    ਸਤਿਕਾਰ ਯੋਗ ਵੀਰ ਜੀ ਬੇਨਤੀ ਇਹ ਹੈ ਕਿ ੨੩੬੪ ਅਤੇ ੫੯੯੪ ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਬਾਰੇ ਵੀ ਆਪਣੇ ਚੈਨਲ ਉੱਪਰ ਐਪੀਸੋਡ ਬਣਾਓ।

  • @SandeepKaur76657
    @SandeepKaur76657 6 วันที่ผ่านมา

    🙏

  • @honeykumar2360
    @honeykumar2360 6 วันที่ผ่านมา +1

    ETT 5994 and 2364 nu v joining nhi krwa rhi govt.... 😢😢

  • @HarpreetSingh-rw9yv
    @HarpreetSingh-rw9yv 6 วันที่ผ่านมา +1

    Krwao bai mere veer da masla hal Ban da haq dena banda

  • @nitikachhokra6161
    @nitikachhokra6161 6 วันที่ผ่านมา

    Sarkar supreme court to case vapas len di kirpalta kar veer gurinder te usde Sathiya nu insaaf dve ji🙏🙏

  • @Mokalicious__19
    @Mokalicious__19 6 วันที่ผ่านมา

    Sir ehna ne bhut ਬਦਲਾਅ ਕੀਤੇ Asi NTT8393 da case ਜਿੱਤਿਆ
    ਅੱਜ ਤੱਕ ਉਸ ਭਰਤੀ ਦਾ ਕੋਈ ata pta nhi..Greeb ਘਰਾਂ de bachya ne pese ekathe kr k case ldya c.
    Jdo asi education minister Bains nu mile ta ohna da gall krn da ਤਰੀਕਾ enna galat c k mein dwara ohna naal meeting nhi kiti..ਪ੍ਰਾਈਵੇਟ Job join kr lai..
    ਬੱਚੇ ਵੀ kehnnde ne teachers ਵਰਗ ਨੇ hi bdlaaw lai vadh chad k votes kitya tusi.

  • @monikagoyal5502
    @monikagoyal5502 6 วันที่ผ่านมา

    Ek moka jarur dve sarkar

  • @love_diya_gallan_77
    @love_diya_gallan_77 6 วันที่ผ่านมา

    😢😢😢

  • @jatindersharma2521
    @jatindersharma2521 6 วันที่ผ่านมา

    Ena da banda haq ena nu dita jaave

  • @Mokalicious__19
    @Mokalicious__19 6 วันที่ผ่านมา

    Sir ntt 8393 da mudda vi highlight kro please

  • @amrindersingh3422
    @amrindersingh3422 5 วันที่ผ่านมา

    Veer nu job milni chahidi aa

  • @karmjit481
    @karmjit481 6 วันที่ผ่านมา

    Gurinder sir nu ona da hakk deo ona nu join krwaya jawe

  • @karamjeetkaur1249
    @karamjeetkaur1249 6 วันที่ผ่านมา

    ਗੁਰਿੰਦਰ ਵੀਰ ਜੀ ਨੂੰ ਉਹਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ, ਕਿਉਂਕਿ ਉਹ ਬਹੁਤ ਮਿਹਨਤੀ ਤੇ ਸ਼ਿੱਦਤ ਨਾਲ ਪੜਾਉਣ ਵਾਲੇ ਅਧਿਆਪਕ ਹਨ।

  • @kulwindersingh8043
    @kulwindersingh8043 6 วันที่ผ่านมา

    Sannu v sir Congress govt. Punjab police constable 2021 finle result de k select kr gi c prr maan sarkar ne aundeya hi sannu 168 Sc bacheya nu bhr krta jadd ke assi finle select c

  • @anitanagpal8797
    @anitanagpal8797 6 วันที่ผ่านมา

    Kon sun riha kon dwega

  • @mohd.yameen8588
    @mohd.yameen8588 6 วันที่ผ่านมา

    Eh ta badal de paar de braabar vi ni hun