ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਮੁਸ਼ਕਿਲ ਹੈ ਜਹਾਨ ਚ ਸਭਨੂੰ ਖੁਸ਼ ਰੱਖਣਾ *ਲੋਕ ਰੱਬ ਤੇ ਵੀ ਉਂਗਲੀਆਂ ਉਠਾਉਂਦੇ ਹਨ*
ਕੱਦ ਵਧਿਆ ਨਹੀਂ ਕਰਦੇ ਅੱਡੀਆਂ ਉਠਾਉਣ ਨਾਲ *ਉਚਾਈਆਂ ਤਾਂ ਮਿਲਦੀਆਂ ਹਨ ਸਿਰ ਝੁਕਾਣ ਨਾਲ*
ਜੇ ਕਿਧਰੇ ਜਾ ਨਹੀਂ ਸਕਦੇ ਤਾਂ ਫੁੱਲ ਬਣ ਕੇ ਹੀ ਖਿੜ ਜਾਓ *ਦਲਦਲ ਚੋਂ ਨਿਕਲਣ ਦਾ ਇੱਕ ਇਹ ਵੀ ਤਰੀਕਾ ਹੈ*
ਬੰਦਾ ਪੈਸੇ ਦੇ ਅਮੀਰ ਹੋਣ ਨਾਲੋਂ *ਬੰਦਾ ਕਿਰਦਾਰ ਦਾ ਅਮੀਰ ਹੋਣਾ ਚਾਹੀਦਾ*
Like 9 sat sri akal navjit ji
🙏🙏🙏🙏🙏
March 2024 ha ka March 2025 thoo
ਨਵਜੀਤ ਤੇਰੇ ਵਿਊਰਜ਼ ਦੀ ਗਿਣਤੀ ਪੰਜ ਛੇ ਕੁ ਹਜ਼ਾਰ ਤੱਕ ਸਿਮਟ ਕੇ ਰਹਿ ਗਈ ਹੈ , ਤੈਨੂੰ ਇਹ ਜੁਗਾੜ ਜਿਹਾ ਬਦਲਣਾ ਪੈਣਾ , " ਰਾਤੋ ਰਾਤ ਪਲਟੀ ਬਾਜ਼ੀ "" ਚੱਕਤੇ ਪਰਦੇ "" ਹੋ ਗਿਆ ਸਿੱਧਾ "" ਪੈ ਗਿਆ ਪਟਾਕਾ ".. ਲੋਕ ਹੁਣ ਸਿਆਣੇ ਹੋ ਚਲੇ .. ਲੋਕ ਸਨਸਨੀ ਨਹੀਂ solid content ਦੇਖਣਾ ਚਹੁੰਦੇ ਹਨ , ਸੁਣਨਾ ਚੁਹੰਦੇ ਹਨ | ਕਿਲ੍ਹ ਕੇ ਬੋਲਣ ਵਾਲੇ ਪਸੰਦ ਨਹੀਂ ਕੀਤੇ ਜਾਂਦੇ |
Hun bass karo lokan nu pagal na bnao .
ਬਹੁਤ ਮੁਸ਼ਕਿਲ ਹੈ ਜਹਾਨ ਚ ਸਭਨੂੰ ਖੁਸ਼ ਰੱਖਣਾ
*ਲੋਕ ਰੱਬ ਤੇ ਵੀ ਉਂਗਲੀਆਂ ਉਠਾਉਂਦੇ ਹਨ*
ਕੱਦ ਵਧਿਆ ਨਹੀਂ ਕਰਦੇ ਅੱਡੀਆਂ ਉਠਾਉਣ ਨਾਲ
*ਉਚਾਈਆਂ ਤਾਂ ਮਿਲਦੀਆਂ ਹਨ ਸਿਰ ਝੁਕਾਣ ਨਾਲ*
ਜੇ ਕਿਧਰੇ ਜਾ ਨਹੀਂ ਸਕਦੇ ਤਾਂ ਫੁੱਲ ਬਣ ਕੇ ਹੀ ਖਿੜ ਜਾਓ
*ਦਲਦਲ ਚੋਂ ਨਿਕਲਣ ਦਾ ਇੱਕ ਇਹ ਵੀ ਤਰੀਕਾ ਹੈ*
ਬੰਦਾ ਪੈਸੇ ਦੇ ਅਮੀਰ ਹੋਣ ਨਾਲੋਂ
*ਬੰਦਾ ਕਿਰਦਾਰ ਦਾ ਅਮੀਰ ਹੋਣਾ ਚਾਹੀਦਾ*
Like 9 sat sri akal navjit ji
🙏🙏🙏🙏🙏
March 2024 ha ka March 2025 thoo
ਨਵਜੀਤ ਤੇਰੇ ਵਿਊਰਜ਼ ਦੀ ਗਿਣਤੀ ਪੰਜ ਛੇ ਕੁ ਹਜ਼ਾਰ ਤੱਕ ਸਿਮਟ ਕੇ ਰਹਿ ਗਈ ਹੈ ,
ਤੈਨੂੰ ਇਹ ਜੁਗਾੜ ਜਿਹਾ ਬਦਲਣਾ ਪੈਣਾ ,
" ਰਾਤੋ ਰਾਤ ਪਲਟੀ ਬਾਜ਼ੀ "
" ਚੱਕਤੇ ਪਰਦੇ "
" ਹੋ ਗਿਆ ਸਿੱਧਾ "
" ਪੈ ਗਿਆ ਪਟਾਕਾ "
.. ਲੋਕ ਹੁਣ ਸਿਆਣੇ ਹੋ ਚਲੇ .. ਲੋਕ ਸਨਸਨੀ ਨਹੀਂ solid content ਦੇਖਣਾ ਚਹੁੰਦੇ ਹਨ , ਸੁਣਨਾ ਚੁਹੰਦੇ ਹਨ | ਕਿਲ੍ਹ ਕੇ ਬੋਲਣ ਵਾਲੇ ਪਸੰਦ ਨਹੀਂ ਕੀਤੇ ਜਾਂਦੇ |
Hun bass karo lokan nu pagal na bnao .