Bai mai v bahut nashe krda c thodia poadcast vekh k mera dil badal gya ..hun mai nashe nhi krda mehant krke kuj na kuj ban k ik din auuga thode nal podcast krn baba mehar kre ..veere pinke veer varge jine v munde aa hor v ohna nu v le k aao ..ta k hor kise di v zindagi badal jave...lub you aa veere dona veera nu...baba khush rakhe...❤❤❤❤
Amazing podcast.i AM really enjoyed this podcast.bhut motivation v mili pinka jarg sir to.youth di inspiration ne sir.bakamaal podcast.salute hai tadi soch nu.world best show.unfilterd podcast.har podcast to kuch nwa sikh rhe aa.waheguru tanu ida hi trakkia bakshda rhe ❤❤
1:44 mint ptaa nhi lgaa pinka prah kadhu laang gia yrr. Hor lamba podcast karna chida c yrr dil karda prah nu sundy rahiyee bss kinia kaint ty samjdar siyania galaa krda prah mera pinka bai ❤️❤️❤️❤️❤️❤️❤️✔️👏🫡🌾🌾💫💫🤎🤎🤎
Must Watching Podcast for every youngster... Such a real or motivated person he is... Har gall nu bht hi Positivity or Loyalty nal explain kita Sir ne pure Podcast di vibe eni Positive hai ki dekh ke dil khush ho giya... Being a gym person m always enjoyed fitness related Podcasts alot... Proud of u Anmol Sir tusi ehda diya Insipiring personalites nu sade samne le ke aa rahe ho jo sahi mayne ch Zindagi jeen da sahi way sekha rahe ne youth nu... Khud lai ta har koi jeenda but society lai jeena te loka nu sahi direction dena tade jihe pure souls hi kar sakde ne.. Salute to both of u with lots of Respect 🙏
Mai mai ajj 24 saal da aw tuhade vaangu mai v ajj tk kise nashe nu hath ni laya waheguru ji di kirpa nll..te ghr deya di parwrish nll...meri saare munde kudia nu benti aw nsha jina mrji tuhade aale duaale hove prr tuc kadi ehnu muh na layo kuj ni hga ehna kma ch...waheguru ji sab te mehr bhreya hath rakhe🙏🏼
Bai ji main 39 year da main bhi pinka jarg nu dekh ke running karan lag giya te daily 2 to 3 kilometer start kiti a baki bai de song sun ke bhi josh ja paida gundam🙏
Bhut sara kuch face kitta hoiya pinka prah ny kinia samajdar gala krda prah mera kini deeeep gala ny yrr samjna vala chida bnda bss bhut kuch apni zindagi vich sikah sakda a ty apny app nu sach nal khrna di himaant kar sakda ❤❤❤ pinka bai sira kaint banda saaab toh vaadi ty mein gal ah k banda sach bolda ty sach nal kahrna jaan da a wheguru pinka prah tundrusti baskhy lambi umaar kary veer di veer dy mummy papa di harry veer di zindagi vich khushia ly k aun wheguru ❤ sari family hamesha khush rawey tundrust rawey. Pinka veer love u sachi. Mai iss time uk vich a jadhu india ahia tah tnu kutt k jafi poni a ik vaar ty salute karna tnu love u prah ❤❤❤❤❤❤❤❤ @pinkajarg ❤
Mai Harry sir nu last kuch weeks to Insta te ohna nu follow kr rhi , nd when podcast started nd pinka sir nu suneya .. mind ch ek vaar haary sir da aya . I didn't know that they are brothers . Same mindset same motivational and inspiring personality . Thankuu so much for these inspirational podcast 🙏
@@tindugill1890 shilu jeevn bunty bullt hor b hon gey saare iko jehe ne te khusi athlete riha baad bich kbddi bich aaeya surgery to baad kida rcvorry krni saara kuj jaanda jina k assi dekeya os nu baaki 100% ta ehthe kuj b shi ne saade ta dudh bich he yureya te pain killer bich afeem da salt hor b bahut kuj hona par saareya nu iko rsse khichna glt aa
One of the best podcast which is viewing in my life love you both I'am proud on you Pinka jarg and Anmol brother and I will definitely change my life after seeing this Video and I get Lot of knowledge from this video and I Apply also Bro Thank You SO much both of brother
Ponhe 2 ghate da podcast pura sunhyaa bhot honslaa milhyaa es duniyaa te kuj change insan v aaa anmol veer a pinke veer tuhadi rab lmbhi lmbhi umer kre
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
No 1
No.1
Sira Sada @pinkajarg veer
Good job
Best ever 👌
ਪੰਜਾਬ ਦੀ ਜਵਾਨੀ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕਰਨ ਲਈ ਪੀਂਕੇ ਬਾਈ ਨੂੰ ਸਲੂਟ ਆ ।
ਬੋਹੁਤ ਵਦੀਆ ਵੀਰ ❤️🔥❤️🔥❤️🔥
ਵੀਰੇ ਨੇ ਕਿਹਾ ਝੂਠ ਨੇ ਤਾ ਸੱਚ ਦਾ ਹੱਕ ਵੀ ਮਾਰਤਾ❤️ ਬਹੁਤ ਹੀ ਡੁੰਗੀ ਗੱਲ ਕਰੀ ਵੀਰੇ ਨੇ❤ 100% ਸੱਚੀ ਗੱਲ ਆ
❤ਪੰਜਾਬ ਦਾ ਮਾਣ ਪਿੰਕਾ ਜਰਗ ਵੀਰ , ਅਨਮੋਲ ਵੀਰ ❤
ਦੋਵੇਂ ਵੀਰਾਂ ਨੂੰ ਦਿਲੋਂ ਸੈਲਿਊਟ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਪਿੰਕੇ ਵੀਰੇ ਤੇ ਅਨਮੋਲ ਵੀਰੇ ਬਹੁਤ ਪਿਆਰ ਕਰਦੇ ਹਾਂ ਤੁਹਾਨੂੰ ❤
ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰੇ ਪਰਮਾਤਮਾ ਚੜਦੀਕਲਾ ਚ ਰੱਖੇ ਵੱਡੇ ਬਾਈ ਨੂੰ 🙏❤️
ਦਿੱਲ ਖੁੱਸ ਹੋ ਗਿਆ ਵੀਰ, ਬਾਕੀ ਪਿੰਕਾ ਬਾਈ ਤੁਹਾਡੇ ਫੈਨ ਤੇ ਤੁਸੀਂ ਉਹਨਾਂ ਦੇ ਫੈਨ ਲੱਗ ਰਹੇ ਸੀ😄, ਬਿਲਕੁੱਲ ਭਰਾਵਾਂ ਦੀ ਤਰਾਂ ਗੱਲ ਬਾਤ ਕੀਤੀ ਬਹੁਤ ਚੰਗਾ ਲਗਿਆ ❤ ਬਕਾਇ ਬਹੁਤ ਘੈਂਟ ਬੰਦਾ ਬਾਈ, ਮਾਲਕ ਚੜਦ੍ਹੀਕਲਾ ਚ ਰੱਖੇ
Great both bro ਏਦਾ ਹੀ motivate ਕਰਦੇ ਰਹੋ ਪਰਮਾਤਮਾ ਤੁਹਾਨੂੰ ਤਰੱਕੀ ਦਵੇ ਜੌ ਤੁਹਾਡੀ ਸੋਚ ਹੈ ਪੰਜਾਬ ਦੇ ਯੂਥ ਨੂੰ ਨਸ਼ਾ ਰਹਿਤ ਕਰਨ ਦੀ । ਇੱਕ ਇੱਕ ਗੱਲ bhout ਅਰਥ ਭਰੀ a ਅਮਲ ਕਰਨ ਦੀ ਜਰੂਰਤ ਅ ।
ਪਿੰਕੇ ਬਾਈ ਅੱਜ ਪਹਿਲੀ ਵਾਰ ਈਡੀ ਇੰਟਰਵਿਊ ਦੇਖੀ ਮੈਨੂੰ ਲੱਗਦਾ ਪੰਜਾਬੀ ਫਿਲਮ ਮੁਕ ਜਾਂਦੀ ਇਨੇ ਟਾਈਮ ਚ ਜਿੰਨੇ ਟਾਈਮ ਦੀ ਤੁਹਾਡੀ ਇੰਟਰਵਿਊ ਏ ਬਾਈ ਇਨੀਆਂ ਡੁੰਗੀਆਂ ਤੇ ਇਨੀਆਂ ਸਿਆਣੀਆਂ ਗੱਲਾਂ ਕਦੀ ਅੱਜ ਤੱਕ ਨਹੀਂ ਸੁਣੀਆਂ ਜਿਹੜੀ ਗੱਲ ਬਾਈ ਨੇ ਕੀਤੀ ਪੂਰੀ ਖੁਲਕੇ ਤੱਥ ਨਾਲ ਦੱਸੀ ਬਾਈ ਪੂਰੀ ਅੱਜ ਦੀ ਇੰਟਰਵਿਊ ਨੇ ਬਹੁਤ ਕੁੱਛ ਸਿਖਾਇਆ ਉਮੀਦ ਕਰਦਾ ਹਾਂ ਪਿੰਕਾ ਬਾਈ ਇਦਾ ਹੀ ਨਮੇ ਮੁੰਡਿਆਂ ਚ ਜੋਸ਼ ਭਰਦਾ ਰਹੇਗਾ........ ਬਾਕੀ ਚੜ੍ਹਦੀਕਲਾ ਚ ਰਹੋ
ਫੁੱਲ ਸਪੋਰਟ ਪਿੰਕਾ ਵੀਰ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਲਾ ਆਇਡਲ
ਪਿੰਕੇ ਬਾਈ ਦੀ ਗੱਲ ੧੦੦% ਸਹੀ ਕਿ ਯਰ ਹੁਣ ਨੈਚੁਰਲ ਬੰਦਾ ਇਹਨਾ ਟੀਕੀਆ ਵਾਲਿਆ ਨਾਲ ਕਿਥੋ ਖੇਡੇ 👍🫡❤️🙌
ਪੀਕਂ ਜਰਗ❤
Bai mai v bahut nashe krda c thodia poadcast vekh k mera dil badal gya ..hun mai nashe nhi krda mehant krke kuj na kuj ban k ik din auuga thode nal podcast krn baba mehar kre ..veere pinke veer varge jine v munde aa hor v ohna nu v le k aao ..ta k hor kise di v zindagi badal jave...lub you aa veere dona veera nu...baba khush rakhe...❤❤❤❤
ਬਾਈ ਤੁਹਾਡੇ ਪੋਡਕਾਸਟ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ❤❤❤❤ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤ ਵਾਹਿਗੁਰੂ ਕਿਰਪਾ ਕਰੇ ਸਾਰਿਆ ਤੇ🙏🙏🙏
ਹੇ ਵਾਹਿਗੁਰੂ ਜੀ ਸਾਰੀਆਂ ਮਾਵਾਂ ਦੇ ਪੁੱਤਾਂ ਨੂੰ ਤੁਸੀਂ ਇਸ ਤਰ੍ਹਾਂ ਬਣਾ ਦਿਓ ਕਿੰਨੇ ਖ਼ੁਸ਼ ਹੋਣਗੇ ਦਿਲਸੱਭ ਦੇ।
Good 👍
ਜਰਗ ਆਲਾ ਪਿੰਕਾ ਬਾਈ ਮੇਰਾ ਸਭ ਤੋਂ ਵੱਡਾ ਤੇ ਸਭ ਤੋਂ ਪਹਿਲਾ idle ਤੇ ਸਭ ਤੋਂ ਪਹਿਲਾ ਪਿਆਰ ਆ ........love you ਪਿੰਕੇ ਬਾਈ ਖਿੱਚ ਕੇ ਰੱਖ ਕੰਮ ਨੂੰ ਅਸੀਂ ਨਾਲ ਆਂ ਬਾਈ ਤੇਰੇ ❤️❤️❤️❤️❤️❤️❤️❤️❤️❤️❤️❤️❤️❤️❤️full power
pinks good per steroid la key vi vadia player de level te nahi.
ਬਹੁਤ ਚੰਗਾ ਕਰਦੇ ਪਏ ਓ ਤੁਸੀ
ਪਰਮਾਤਮਾ ਸਦਾ ਚੜ੍ਹਦੀ ਕਲਾ ਬਣਾਈ ਰੱਖੇ ॥ 🙏🏼
ਪੰਜਾਬ ਦਾ ਹੀਰਾ ਪੰਜਾਬੀਆਂ ਦਾ ਮਾਣ ..ਪਿਕਾ ਜਰਗ 🎉🎉🎉
PINKA BAI TE HARRY MANDER BAI ,EH DOWE YOUTH NU SIDHE RAAH PAUN DA BHUT WADIYA KAM KAR RHE NE .. LOVE U BOTH OF U FROM KARNAL HARYANA 🧿❤️ ਚੜਦੀਕਲਾ 💪🏻
ਮੈਂ ਭਾਈ gym ਛੱਡ ਦਿੱਤੀ ਸੀ ਪਰੰਤੂ ਹੁਣ ਭਾਈ ਨੂੰ ਦੇਖ ਕੇ ਫਿਰ ਮੇਹਨਤ ਸ਼ੁਰੂ ਕਰ ਦਿੱਤੀ ❤❤
Gym continue karo
@@HarjinderKaur-sq5cxtuc b lgaunde?
@@RANGER-hy7yg ji koshish karde aa jina ho sake mera accident ho gyea c par fer v main daily 8 to 9 km walk kardi aa
@@HarjinderKaur-sq5cxgreat
@@Thrillzonestudio 🙏🙏 mera pair dia do bone fracture ho gyea fet himmat karde jina ho ske
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਵੀਰੇ❤
ਬਾਬਾ ਥੋਨੂੰ ਦੋਨਾ ਨੂੰ ਚੜ੍ਹਦੀ ਕਲ੍ਹਾ ਵਿਚ ਰੱਖੇ🙏❤️
ਬਹੁਤ ਵਧੀਆ ਪੋਡਕਾਸਟ ਕੀਤੀ ਭਰਾ ਦੋਨੋਂ ਭਰਾਵਾਂ ਦੀਆ ਗੱਲਾਂ ਬਹੁਤ ਵਧੀਆ ਹੈ ਰੱਬ ਤੁਹਾਨੂੰ ਤਰੱਕੀ ਬਖਸ਼ੇ❤❤
🙏ਬਹੁਤ ਬਹੁਤ ਧੰਨਵਾਦ ਜੀ। 🙏ਪਰਮਾਤਮਾ ਕੁੱਲ ਕਾਇਨਾਤ ਨੂੰ ਤੰਦਰੁਸਤੀ ਦੇਵੇ। ਬਹੁਤ ਕੁਝ ਸਿੱਖਣ ਨੂੰ ਮਿਲਿਆ। 🙏
ਪਹਿਲੀ ਵਾਰ ਸਾਰਾ ਪੋਡਕਾਸਟ ਵੇਖਿਆ sirra banda yr ❤❤
ਜਰਗ ਵਾਲੇ ਪਿੰਕੇ ਨੇ ਪੰਜਾਬ ਸਿੱਧੇ ਰਾਹ ਪਤਾ ❤️🔥❤️🔥❤️🔥
ਅਜੇ ਕਿਥੇ ਪਿਆ ਵੀਰ ਅਜੇ ਮੇਹਨਤ ਜਾਰੀ ਆ
ਸਿਰਾਂ
Yr bai di age pta kiss Nu?
@@Elite_549 30 years
@@JugrajSingh-cp2pfnoo
ਹੈਰੀ ਵੀਰਾ ਤੇ ਪਿੰਕਾ ਵੀਰਾ ਪੰਜਾਬ ਨੂੰ ਸਿੱਧੇ ਰਸਤੇ ਪਾਹ ਰਹੇ ਨੇ ਵਾਹਿਗੁਰੂ ਇਹਨਾਂ ਵੀਰਾ ਨੂੰ ਤਰੱਕੀ ਦੇਵੇ
ਪਿੰਕੇ ਨੇ ਕਬੱਡੀ ਦੇ ਜੋ ਆਪਣੇ ਆਪ ਨੂੰ ਬਹੁਤ ਮਹਾਨ ਤੇ ਸੁਪਰ ਸਟਾਰ ਸਮਝ ਦੇ ਨੇ ਉਨਾ ਸਾਰੀਆ ਦਾ ਸੱਚ ਸਾਹਮਣੇ ਲਿਆਤਾ ਕਿ ਸਭ ਟੀਕੇ ਵਾਲੇ ਖਿਡਾਰੀ ਨੇ
Pinka jark di fittness gym wali hai... ik sohna dikhan lyi theek aaw... par kabadi wale bandeya agge nai pesh aayi ehdi.... ohna ch kamiyan kadan lag pya eh
ਜਿੰਮੇਵਾਰੀਆ ਦਾ ਬੋਝ ਹੀ ਐਨਾ ਫਿੱਟਨੈੱਸ ਕੋਹਾ ਦੂਰ ਗਈ.... ਪਰ ਤੁਹਾਨੂੰ ਦੇਖ ਕੇ ਬਹੁਤ ਮੋਟਿਵੇਸ਼ਨ ਮਿਲਦੀ
ਪਿੰਕਾ ਪਿੰਕਾ ਹੋ ਗਈ ਮੇਰੇ ਵੀਰਿਓ 🎉❤
Amazing podcast.i AM really enjoyed this podcast.bhut motivation v mili pinka jarg sir to.youth di inspiration ne sir.bakamaal podcast.salute hai tadi soch nu.world best show.unfilterd podcast.har podcast to kuch nwa sikh rhe aa.waheguru tanu ida hi trakkia bakshda rhe ❤❤
ਮੈਂ ਇਹੀ ਸੋਚੀ ਜਾਂਦਾ ਸੀ ਕਿ ਬਾਈ ਦੀ ਅਵਾਜ ਜਮਾ ਹੈਰੀ ਮੰਡੇਰ ਵਰਗੀ ਹੈ, ਪਰ ਇਹ ਨਹੀਂ ਪਤਾ ਸੀ ਕਿ ਇਹ ਬਾਈ ਓਹਨਾ ਦਾ ਭਰਾ ਈ ਹੈ।
@@Amanindersinghchahal hm
Real brother a
hanji ska bhra@@Amanindersinghchahal
@@harwinderdhillon6184hnji
ਬਹੁਤ ਬਹੁਤ ਪਿਆਰ ਤੇ ਸਤਿਕਾਰ ਦੋਨਾਂ ਵੀਰਿਆਂ ਨੂੰ❤❤👏🏻👏🏻
ਪਿੰਕੇ we all are proud of you brother ❤ God bless you
ਬਹੁਤ ਵਧੀਆ ਸੋਚ ਹੈ "ਜਰਗ ਪਿੰਕੇ" ਦੀ ਖੇਡਾਂ ਪ੍ਰਤੀ।
ਨਜਾਰੇ ਆ ਗਏ ਆਹ podcast ਦੇਖ ਕੇ, ਜਿਓਦੇ ਰਹਿਣ ਹਜਾਰ ਸਾਲ ਦੋਵੇ ਵੀਰ ਲੋੜ ਆ ਸਾਡੇ ਸਮਾਜ ਨੂੰ। Love from Melbourne
Thank you dilo
1:01...ਬਾਬੇ ਨਾਨਕ ਨੇ ਲਿਖਿਆ. .ਦੁਖ ਦਾਰੂ ਸੁਖ ਰੋਗ ਭੲਿਅਾ...ਦੁਖ ਤੋਂ ਜਿੰਦਗੀ ਬਹੁਤ ਵੱਡੇ ਸੁੱਖ ਪੈਦਾ ਕਰ ਸਕਦਾ ਹੈ
ਪਿੰਕੇ ਵੀਰ ਧੀ ਤੇ ਅਨਮੋਲ ਬਾਈ ਧੀ ਸ਼ਕਲ ਸੇਮ ਹੇ ਦੋਨਾਂ ਧੀ ❤❤❤ ਜੀਉ ਬਰੌ
ਵਾਹਿਗੁਰੂ ਜੀ ਮੇਹਰ ਬਨਾਈ ਰੱਖੇ ਮੇਰੇ ਵੀਰਾਂ ਤੇ 🙏🙏🙏🙏
ਹੀਰਾ ਬੰਦਾ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ 🙏
ਵਾਹਿਗੁਰੂ ਲੰਮੀਆਂ ਉਮਰਾਂ ਬਖਸੇ ਪੀਨਕੇ ਬਾਈ ਨੂੰ
1:44 mint ptaa nhi lgaa pinka prah kadhu laang gia yrr. Hor lamba podcast karna chida c yrr dil karda prah nu sundy rahiyee bss kinia kaint ty samjdar siyania galaa krda prah mera pinka bai ❤️❤️❤️❤️❤️❤️❤️✔️👏🫡🌾🌾💫💫🤎🤎🤎
ਦੋ ਰੱਬ ਦੇ ਸੱਚੇ ਬੰਦੇ ਇਕੱਠੇ ਦੇਖ ਕੇ ਰੂਹ ਖੁਸ਼ ਹੋ ਗਈ ❤❤ ਦਿਲੋਂ ਪਿਆਰ ਵੱਡੇ ਵੀਰਾ ਨੂੰ 🙏♥️
Must Watching Podcast for every youngster... Such a real or motivated person he is... Har gall nu bht hi Positivity or Loyalty nal explain kita Sir ne pure Podcast di vibe eni Positive hai ki dekh ke dil khush ho giya... Being a gym person m always enjoyed fitness related Podcasts alot... Proud of u Anmol Sir tusi ehda diya Insipiring personalites nu sade samne le ke aa rahe ho jo sahi mayne ch Zindagi jeen da sahi way sekha rahe ne youth nu... Khud lai ta har koi jeenda but society lai jeena te loka nu sahi direction dena tade jihe pure souls hi kar sakde ne.. Salute to both of u with lots of Respect 🙏
बहुत वीडियो देखी इस भाई की बात सुन कर बड़ा ही मोटिवेशन मिला🙏🙏🙏🙏
Bhot Positive Podcast aa Veere bhot Motivation mili Saaf zindagi lyi ik simple guide aa Poori video ch✅✅✅✅
ਦੋਨੋਂ ਭਰਾ ਬਹੁਤ ਵਧੀਆ ਸਮਾਜ ਲਈ ਕੰਮ ਕਰ ਰਹੇ ਹੋ, ਆਪਣੇ ਲਈ ਤੇ ਹਰੇਕ ਕਮਾਉਂਦਾ ਪਰ ਤੁਸੀਂ ਆਉਣ ਵਾਲੇ ਸਮੇਂ ਲਈ ਵਧੀਆ ਸਮਾਜ ਸਿਰਜਣ ਲਈ ਉਤਾਵਲਾ ਜੋਰ ਲਗਾ ਰਹੇ ਹੋ।
ਨਵੇਂ ਨਵੇਂ ਪੋਡਕਾਸਟ ਸੁਣ ਸੁਣ ਕੇ ਏਨੀ ਕੂ postive ਸੋਚ ਹੋ ਰਹੀ ਹੈ ਕਿ ਵੀਰ ਦਿਲ ਦਿਲੋ ਦੁਵਾਵਾਂ ਦਿਦਾ ਹੈ ਕਿ ਰੱਬ ਲੰਬੀਆ ਉਮਰਾਂ ਬਖਸ਼ਣ ਇਹੋ ਜਿਹੇ ਵੀਰਾ ਦੀਆਂ ❤❤wonderful ਜਰਗ ਵਾਲੇ ਵੀਰ ਜੀ ਤੁਸੀ।❤❤
Thank you
ਅਨਮੋਲ ਵੀਰੇ
ਜਲਦੀ 🙏🙏🙏 ਪਿੰਕੇ ਬਾਈ ਤੇ ਹੈਰੀ ਬਾਈ ਦੋਵਾਂ ਦੀ ਇਕੱਠਿਆ ਦੀ ਇੰਟਰਵਿਊ ਕਰੇਉ , ਇੰਤਜ਼ਾਰ ਰਹੇਗਾ
Mai mai ajj 24 saal da aw tuhade vaangu mai v ajj tk kise nashe nu hath ni laya waheguru ji di kirpa nll..te ghr deya di parwrish nll...meri saare munde kudia nu benti aw nsha jina mrji tuhade aale duaale hove prr tuc kadi ehnu muh na layo kuj ni hga ehna kma ch...waheguru ji sab te mehr bhreya hath rakhe🙏🏼
Veere waheguru mehar krn age vi hth lona te duja nu vi ni lon dena baba bhali kre 🙏🏻❤️
ਬਾਈ ਜੀ ਜਰਨੈਲ ਸਿੰਘ ਜੀ ਨਾਲ podcast ਜ਼ਰੂਰ ਕਰੋ ❤🙏
ਬਾਈ ਦੇ ਚੇਹਰੇ ਦਾ ਨੂਰ ❤️
ਬਹੁਤ ਸੋਹਣੀ ਸੋਚ ਬਾਈ ਪਿੰਕਾ,ਵਹਿਗੁਰੂ ਜੀ ਤਹਾਨੂੰ ਚੜਦੀਕਲਾ ਬਖਸ਼ਣ
ਪਿੰਡੇ ਵੀਰ ਜ਼ਿੰਦਾਬਾਦ ❤❤❤🎉
ਪਿੰਕੇ ਬਾਈ ਨੇ ਦਿਲ ਜਿੱਤ ਲਿਆ ❤
Like for arjan dhillon podcast ❤
Pinka jarg veer ajj de time vich sach bolna bada muskil aa dil ton salute aa tuhadi soch nu God bless you always enjoy good life 🙏
Bai ji main 39 year da main bhi pinka jarg nu dekh ke running karan lag giya te daily 2 to 3 kilometer start kiti a baki bai de song sun ke bhi josh ja paida gundam🙏
ਸਬ ਤੋਂ ਵਧੀਆ ਤੇ ਮੇਰਾ ਫੇਵਰਿਟ ਪੋਡਕਾਸਟ ਏਹੇ ❤️
Waheguru mehr kre ❤
ਬਹੁਤ ਸਹੀ ਗੱਲਾਂ ਕੀਤੀਆਂ ਬਾਈ ਜੀ ❤.taks for this podcast 🙌
ਪਿੰਕਾ ਵੀਰ ❤
ਅਨਮੋਲ ਵੀਰ ਬਹੁਤ ਵਧੀਆ ਸੇਧ ਦੇਣ ਵਾਲੀਆਂ ਇੰਟਰਵਿਊ ਕਰਦੇ ਹੋ ਤੁਸੀਂ, ਅੱਲ੍ਹਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ-ਆਮੀਨ
Thanks for this podcast
ਬਾਈ ਜੀ ਸਾਰੇ podcast Spotify ਤੇ ਪਾ ਦਿਆ ਕਰੋ ਜਰੂਰ ❤
Bhut sara kuch face kitta hoiya pinka prah ny kinia samajdar gala krda prah mera kini deeeep gala ny yrr samjna vala chida bnda bss bhut kuch apni zindagi vich sikah sakda a ty apny app nu sach nal khrna di himaant kar sakda ❤❤❤ pinka bai sira kaint banda saaab toh vaadi ty mein gal ah k banda sach bolda ty sach nal kahrna jaan da a wheguru pinka prah tundrusti baskhy lambi umaar kary veer di veer dy mummy papa di harry veer di zindagi vich khushia ly k aun wheguru ❤ sari family hamesha khush rawey tundrust rawey. Pinka veer love u sachi. Mai iss time uk vich a jadhu india ahia tah tnu kutt k jafi poni a ik vaar ty salute karna tnu love u prah ❤❤❤❤❤❤❤❤ @pinkajarg ❤
Zindagi ch Pehli vaar you tube te koi shuru to laike end to end cheej dekhi ta eh podcast ❤love you brothers🫀
ਸਾਨੂੰ ਤਾਂ ਪਿੰਕੇ ਜਰਗ ਨੇ ਸਿੱਧੇ ਰਾਹ ਪਾ ਦਿੱਤਾ ਨਹੀਂ ਤਾਂ ਮਾੜੀ ਸੰਗਤ ਵਿੱਚ ਫਸ ਜਾਂਦੇ ❤❤❤❤
ਕੋਟ ਕੋਟ ਪ੍ਰਣਾਮ ਦੋਨਾ ਵੀਰਾਂ ਨੂੰ, ਪੰਜਾਬ ਦੇ ਦੋ ਹੀਰੇ 🙏🙏🙏
bhut hi sohni gall baat veero ,, love you guys
ਬਹੁਤ ਵਧੀਆ ਅਨਮੋਲ ਸਭ ਤੋਂ ਸੋਹਣਾ ਪੋਡਕਾਸਟ ❤❤🙏
Palla jalalpur , chitti wala , nam jaroor kmaea but jwak b dasdu ki gia andr , we r proud of u harry and pinka, u r doing great . 👍🏻
Why are u jealous
ਬ੍ਰਦਰ ਤਨੂ ਸਲੂਟ ਅ ਲਵ ਯੂ ❤❤❤❤
ਯਰ ਮੈਂ ਤਾਂ ਪਿੰਕੇ ਜਰਗ ਤੇ ਹੈਰੀ ਮੰਡੇਰ ' ਚ Confuse ਹੋਇਆ ਰਹਿਣਾ
ਇਹ ਇੱਕ ਜਣਾ ਕੇ ਦੋ? ਜਾਂ ਭਰਾ🥴
ਦੋ ਭਰਾ ਨੇ Harry ਕਨੇਡਾ ਰਹਿੰਦਾ ਏ
Maa vee
Mnu hun pta lgya v harry te pinka dowe bhraa ne
ਬੋਹਤ ਗੱਲਾਂ ਬਾਈ ਦੀਆ ਮੈਨੂ ਆਪਦੀ life ਵਿੱਚ seme ਲੱਗੀ ਕਿਵੇਂ ਪਹਿਲਵਾਨੀ ਵਿੱਚ ਪਏ ਤੇ ਕਿ ਵੇਖਯਾ ਫੇਰ ਛਡ ਦਿਤੀ ਪਹਿਲਵਾਨੀ 😭🙏
harry pinka big brothers ❤❤❤ always
Mai Harry sir nu last kuch weeks to Insta te ohna nu follow kr rhi , nd when podcast started nd pinka sir nu suneya .. mind ch ek vaar haary sir da aya . I didn't know that they are brothers . Same mindset same motivational and inspiring personality . Thankuu so much for these inspirational podcast 🙏
Brother ne ji dono
ਕਬੱਡੀ ਦੇ ਸਟਾਰ ਟੀਕੇ ਆਲੇ❌
ਪੀਕਾਂ ਨੈਚੁਰਲ☑️
Good luck ਦੋ ਨੇ ਭਰਾਵਾਂ ਨੂੰ ਸਦਾ ਖੁਸ਼ ਰਹੋ
Harry mander pinka jarg 🙏
1:32:05 ਮੈਂ ਆਸ਼ਿਕ ਹਾਂ ਸੱਭ ਕੁੱਝ ਦਾਅ ਤੇ ਲਾ ਦੇਊਗਾ ❤️🦅
ਕਬੱਡੀ ਨੂੰ ਬਦਨਾਮ ਨਾ ਕਰੋ। ਬਹੁਤ ਸਟਾਰ player ਨੇ ਬਿਨਾ ਨਸ਼ੇ ਤੋਂ। ਸ਼ੀਲੂ 5 ਸਾਲ ਦੀ ਉਮਰ ਤੋਂ ਮਿਹਨਤ ਕਰਦਾ। ਮਾਰੋ ਟੱਕਰ ਸ਼ੀਲੂ ਚ। ਖ਼ੁਸ਼ੀ ਅਥਲੀਟ ਸੀ ਹੁਣ ਵੀ ਸਾਫ਼ ਆ। ਜੀਵਨ ਮਾਣੂਕੇ ਪੂਰਾ natural ਮੀਟ ਵੀ ਨੀ ਖਾਂਦਾ। ਹੋਰ ਬਹੁਤ ਨੇ ਸਾਫ player।
Shi gll aa
Bro sade pind cup si te khushi vi aeaa c ma khud tika lunda dakheaa va
@@AmritpreetsinghSandhu-s5o ਇਹੀ ਤਾਂ ਗੱਲ ਆ ਬਾਈ,ਪਿੰਕਾਂ ਬਾਈ ਅੰਦਰਲੀ ਸਚਾਈ ਜਾਣਦਾਂ,ਤੇ ਪਿੰਕੇ ਬਾਈ ਨੇ ਇਹ ਨੀ ਕਿਹਾ ਕਿ ਸਾਰੇ ਦੇ ਸਾਰੇ,ਉਹਦਾ ਕਹਾਣਾ ਵੀ ਜਿਆਦਾਤਰ ਏਦਾਂ ਖੇਲਦੇ ਨੇ।
Kehda player a super star jeda natural a ?
@@tindugill1890 shilu jeevn bunty bullt hor b hon gey saare iko jehe ne te khusi athlete riha baad bich kbddi bich aaeya surgery to baad kida rcvorry krni saara kuj jaanda jina k assi dekeya os nu baaki 100% ta ehthe kuj b shi ne saade ta dudh bich he yureya te pain killer bich afeem da salt hor b bahut kuj hona par saareya nu iko rsse khichna glt aa
🙏ਵਾਹਿਗੁਰੂ ਜੀ🙏❤️ sukh rakhi pra ta❤
ਬਹੁਤ ਵਧੀਆ ਵੀਰੇ
ਸਰਬੱਤ ਦਾ ਭਲਾ ❤❤
Salute aa pinke bai nu 👌
ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੋਨੋ ਭਰਾ❤❤🎉🎉
ਪੰਜਾਬ ਸਰਕਾਰ ਨੂੰ ਸਾਥ ਦੇਣਾ ਚਾਹੀਦਾ❤❤
ਸੱਤ ਸ਼੍ਰੀ ਆਕਾਲ ਵੀਰੇ ਕਿਸੇ ਦਿਨ ਸਿਕੰਦਰ ਢੁੱਡੀਕੇ ਨੂੰ ਬੁਲਾਉ
ਵਾਹ ਜੀ ਬਹੁਤ ਹੀ ਚੰਗਾ ਲਗਿਆ ਜਰਗ ਬਾਈ ਅਨਮੋਲ ਬਾਈ ਵਾਹਿਗੁਰੂ ਜੀ ਕਿਰਪਾ ਕਰਨ👍👍👍
ਉਸ ਨੂੰ ਬੈਰੀ ਕਹਿੰਦੇ ਅਨਮੋਲ ਵੀਰ ਜੀ ❤🎉
Waheguru pinke bai nu lambi Umar dave
ਬਹੁਤ ਮਿਹਨਤੀ ਮੁੰਡਾ ਆ ਪਿੰਕਾ ਜਰਗ
One of the best podcast which is viewing in my life love you both I'am proud on you Pinka jarg and Anmol brother and I will definitely change my life after seeing this Video and I get Lot of knowledge from this video and I Apply also Bro Thank You SO much both of brother
2 greatest personalities together. Respect
ma na bohot podcast dekhi han but jo knowledge apki podcast say mila bohot ala , bohot mza aya mujhy
Salute to your thinking your mindset and your personality hats off to pinka jarg
Puri video bina skip kite dekhi gallan bhut sunan walia motivational ❤❤❤
ਬਹੁਤ ਵਧੀਆ ਬਾਈ ਇਦਾਂ ਕੰਮ ਖਿੱਚ ਕੇ ਰੱਖੋ❤❤
Ponhe 2 ghate da podcast pura sunhyaa bhot honslaa milhyaa es duniyaa te kuj change insan v aaa anmol veer a pinke veer tuhadi rab lmbhi lmbhi umer kre
Best podcast ਅਨਮੋਲ bai 🙏