Pave chalaki hi c...pr kutt marr krna oh sale lgde es Munde de .. har gl rasta roki jna kisaan saliya gnd pya.. duniya nu prshan krna .. kam sittra vale krde aap hi kisaan
BHAJI KISAN AND ZIMINDAAR VICH FRK SMJO PANJAB DA ZIMINDAAR UK CANADA AMERICA VICH RHINDA HAI AND GREEB KISANA NU PANY MUL VECH RHE HN SO STOP FREE POWER TO ZIMINDARS AND HELP POOR FARMERS OF PANJAB
Kisaan Ekta jindabad,, wahu guru ji mehar karnge Sab thik ho javega, koye hor bande honge media wale veer ji, kissan Edha nahi kar Sakde, Delhi Dharne vich Edha kadhe nahi hoyea, jarur koye bharle bande he nikloge, Dekh Lena
22 eh dowe jhoot bolde Mai uthe he c ehna di galti pehal ehna ne kitta ehna de ta thapad v ni mariya kisse ne thoda bohat Dhakka Mukki hoi oh v ehna di galti nal Hun eh sale kissana nu chor keh rhe bhot zyada tez bande paye eh dowe 😡
@@manimanna5807 har koi aida kehnda hunda jamana pehla jeha ni reha agla vich thok ke kise de gaddi dujje nu hi blame karda te dujja banda fas janda ehi dunia gi
22 ehna ne pehla gaddi upar charayi fer bhajan Lage c jdo farh ho gye ta Ulta kissana nu galat bolan lag paye kuri nu ta kisse ne hath v ni laya munde nal marha motta Dhakka Mukki hoi oh. V odi galti di wjah nal
पंजाब में किसानों के पास बहुत पैसा है यह वैसे लोगों को परेशान करते हैं इनने तो कोई काम करना नहीं है शिवाय धरने के 500000 का ट्रैक्टर होता है उसे पर 500000 का सिस्टम लगा लेते हैं और जब शादी करते हैं तो कितने फुकरे हैं कि यह भी हिसाब नहीं लगने की इतना पैसा कहां से उतरेंगे बाद में रहते हैं हमारे कर्ज माफ करो
Jdo ji krda rah bnd krdo eh chngi gl thodi aw ਜਿੱਥੇ ਪ੍ਰੌਬਲਮ a os ਮਹਿਕਮੇਂ ਦੇ ਲੋਕਾ ਨੂ ਪੁੱਛੋ ਨਾ k dhrna laddo road te ਹੱਦ a yr eho jehe ledara de aje kehde asi moddi nal mattha lava ge
Glti dono side ton hoi a ji bro khnda req kiti tractor side krta bro tuci v gll krni c phla nd bibi khnde v gold pase lage j o ene hi glt c te gold ehna de gllan vich v paya o kyu ni la k gye nd emergency nu hr koi rah shad da dharna lgda oh road t jao hi na rute change krlo nd police t dharne te sab to phla hundi athe kyu ni c shaq t dono side hunda glt dono hi a
22 Mano nah Mano Jado to Kale kannon Vapic Lete ha Kissana de andar Hwa bhut vad giye ha Ikk vaar 🥲Meri gadi Raste ch band ho giye Samne to Trali wala kehda ino pra Karla Nhi ta upper Chad du 😔
Jede bi dharne te bethe ne sarkar nu te ehi kha rahe sab jiyada sahuliat ena nu ha bijli da bill eh dinde ni loan sab to jiyada ena nu milda hai paisa eh mod de ni olta dahrne la ke aam loka naal gunda gardi karde ne asi loka ne ena saath de ke galti karti par hun aam lok ena magar na jaan
Bot sare log kisana da sath de rahe ne pur galt ta galt hi h chahe oho mukhmabtri hove ya kisan dhrnya ch har tra de log hunde ne kantrol karna chahida badnaam hude ne kisan pur galt gal te sath nahi dena chahisa
22 kissana di galti Nahi pehal ehna ne kitti ehna de ta thapad v ni mariya kisse ne thoda bohat Dhakka Mukki hoi oh v ehna di galti nal bhot zyada galat bolde c eh kissana nu nale gaddi markay bhajan Lage c
ਜੇ ਕਿਸਾਨਾਂ ਦੇ ਵਿੱਚ ਇਸ ਤਰ੍ਹਾਂ ਦੇ ਗੁੰਡੇ ਹੋਣਗੇ ਤਾਂ ਬਹੁਤ ਛੇਤੀ ਲੋਕਾਂ ਤੋਂ ਛਿੱਤਰ ਖਾਂਦੇ ਨਜ਼ਰ ਆਉਣਗੇ।
ਦੁਨੀਆਂ ਖਤਮ ਹੋ ਜੂ ਪਰ ਪੰਜਾਬ ਦੇ ਧਰਨੇ ਖਤਮ ਨਹੀ ਹੋਣੈ
ਜੇ ਇਹਨਾਂ ਦੀ ਗੱਲ ਵਿੱਚ 50p ਵੀ ਸਚਾਈ ਆ ਤਾ ਉੱਥੇ ਸਾਰੇ ਕੱਜਰ ਹੀ ਬੈਠੇ ਆ ਜਿੰਨਾ ਨੇ ਇਹ ਹੋਣ ਦਿੱਤਾ
Ya all blind
ਬਾਈ ਜੀ ਪੰਜਾਬ ਵਿੱਚ ਕੋਈ ਸਰਕਾਰ ਨਹੀਂ ਹੈ ਇਥੇ ਸਿਰਫ ਗੁੰਡਾਗਰਦੀ ਚਲਦੀ ਹੈ ਆਪਣੀ ਜ਼ਿੰਦਗੀ ਅਤੇ ਇਜੱਤ ਆਪ ਬੱਚਾ ਲਵੋ
Kisana nu control kro.
Hun te hatar rhkyo apan safti app kryo⚔️
ਜੇ ਕਿਸਾਨਾਂ ਤੇ ਲਾਠੀਚਾਰਜ ਕਰਦੇ ਫਿਰ ਵੀ ਸਰਕਾਰ ਨੂੰ ਕੋਸਣਾ ਸੀ ਹੁਣ ਦੋਸ਼ੀਆਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ
ਬਿਲਕੁਲ ਸਹੀ।
Yes
ਕਿਸਾਨਾਂ ਦੀ ਥਾਂ ਤੇ ਇਸ ਵਿੱਚ ਗੁੰਡੇ ਨੇ ਕਿਸਾਨਾਂ ਨੂੰ ਅਜਿਹੇ ਲੋਕ ਬਦਨਾਮ ਕਰਨ ਤੇ ਲੱਗੇ ਹੋਏ ਨੇ ਵੀਰ ਨਾਲ ਜੋ ਹੋਇਆ ਕਿਸੇ ਹੋਰ ਨਾਲ ਨਾ ਹੋਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ
ਧਰਨਿਆਂ ਵਿਚ ਹੀ ਇਹਨਾਂ ਗੁੰਡਿਆਂ ਨੂੰ ਮੋਕਾ ਮਿਲਦਾ ਹੈ। ਧਰਨੇ ਪੰਜਾਬ ਵਿਚੋਂ ਖਤਮ ਹੋਣੇ ਚਾਹੀਦੇ ਹਨ
ਬਹੁਤ ਮਾੜੀ ਗੱਲ ਹੈ । ਇਹ ਕਿਸਾਨ ਨਹੀਂ ਗੁੰਡੇ ਬਣੇਂ ਹਨ ਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ।ਦੇ ਬਿਜਲੀ ਨਹੀਂ ਆ ਰਹੀ ਤੇ ਧਰਨਾ ਬਿਜਲੀ ਘਰ ਅੱਗੇ ਲਗਾਉਣ। ਲੋਕਾਂ ਨੂੰ ਤੰਗ ਪ੍ਰੇਸਾਨ ਕਰਨ ਨਾਲ ਬਿਜਲੀ ਆ ਜਾਵੇਗੀ। ਲੋਕਾਂ ਨੇ ਆਪੋ-ਆਪਣੇ ਕੰਮ ਤੇ ਜਾਣਾ ਹੁੰਦਾ ਹੈ। ਤੇ ਇਹ ਸੜਕਾਂ ਤੇ ਧਰਨੇ ਮਾਰਕੇ ਬਹਿ ਜਾਂਦੇ ਹਨ। ਤੇ ਕਿਸੇ ਦੀ ਮਜਬੂਰੀ ਵੀ ਨਹੀਂ ਸਮਝਦੇ। ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਪਤੀ ਪਤਨੀ ਦੇ ਗਲ਼ ਪਏ ਹਨ।
ਮੈ ਵੀ 2009 ਤੋ 2014 ਤੱਕ ਕਿਸਾਨ ਯੂਨੀਅਨ ਚ ਰਿਹਾਂ ਮੈਨੂੰ ੲਿਹੀ ਗੱਲ ਪਸੰਦ ਨਹੀ ਸੀ ਸ਼ੜਕਾਂ ਤੇ ਧਰਨੇ ਲਾਕੇ ਅਾਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਕਿਸੇ ਦੀ ਸੌ ਮਜਬੂਰੀ ਹੁੰਦੀ ਜੇ ਧਰਨੇ ਲੌਣੇ ਤਾਂ ਲੀਡਰਾਂ ਦੇ ਬੂਹੇ ਮੂਹਰੇ ਲਗਾਓ ਸਰਕਾਰ ਤੱਕ ਗੱਲ ਜਲਦੀ ਜਾਵੇ ੲਿਹ ਕਿਸੇ ਦੀ ਗੱਲ ਮੰਨਣ ਵਾਲੇ ਨਹੀ ਸੀ ੲਿਹੀ ਸੋਚ ੲਿਹਨਾ ਦੀ ਚੰਗੀ ਨਾ ਲੱਗਣ ਕਰਕੇ ਮੈ ਅਤੇ ਮੇਰੇ ਨਾਲ ਸਹਿਮਤੀ ਰੱਖਣ ਵਾਲੇ ਸਾਥੀ ਕਿਨਾਰਾ ਕਰਗੇ
ਬਹੁਤ ਮੰਦਭਾਗੀ ਘਟਨਾ ਜੀ 🙏
ana dei galti a veer
Kissana. Gunda. Haramea. De. 👢👢👢👢👢👢Faro. Harame 🐖🐖
ਬੋਹਤ ਮੰਦਭਾਗੀ ਘਟਨਾ 🙏
ਸਰਕਾਰ ਨੂੰ ਅਪਣੇ ਮੰਗਤਿਆਂ ਨੂੰ ਸੜਕਾਂ ਤੋਂ ਹਟਾ ਕੋਈ ਐਸੀ ਥਾਂ ਬੈਠਾਣਾ ਚਾਹੀਦਾ ਜਿਖੇ ਲੋਕਾਂ ਦੀ ਆਵਾਜਾਈ ਨਾ ਹੋਵੇ
ਬਹੁਤ ਮਾੜੀ ਗੱਲ ਹੈ ਜੀ ਗੁਡੇ ਬੰਦਾ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
, ਇਹਨਾਂ ਗਲਤ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ
ਵਿਹਲੜ ਆਗਏ ਆਪਣੀਅਸ਼ਲ਼ੀ ਔਕਾਤ ਤੇ
Justice
ਕਿਸਾਨ ਨਹੀਂ ਠੱਗ ਨੇ ਦਿੱਲੀ ਦੇ ਫੈਸਲੇ ਤੋਂ ਬਾਅਦ ਇਹ ਹੰਕਾਰੇ ਗਏ ਨੇ
ਤੂੰ ਲੱਨ ਫ਼ੜ ਨਾ ਕਿਸਾਨਾ ਦਾ
ਗੁੰਡਾਗਰਦੀ ਹੈ ਇਹ ਨੰਗਾ ਨਾਚ ਗੁੰਡਾਗਰਦੀ ਦਾ ਸਰਕਾਰ ਇਨਾਂ ਤੇ ਪਰਚਾ ਦਰਜ਼ ਕਰੋ
ਕਿਸਾਨ ਇਸ ਤਰਾ ਗਲਤੀ ਨੀ ਕਰਦੇ ਹੋ ਸਕਦਾ ਵਿੱਚ ਸ਼ਰਾਸਤੀ ਅਨਸਰ ਹੋਣ ਕਿਸ਼ਾਨਾ ਨੂੰ ਬਦਨਾਮ ਕਰਦੇ ਹੋਣ ਜਿਸ ਕਿਸੇ ਨੇ ਇਹ ਕੀਤਾ ਮਾੜਾ ਕੀਤਾ
ਬਹੁਤ ਗਲਤ ਕੀਤਾ
ਇਹ ਗਲਤ ਏ ਦੋਸ਼ਿਆ ਨੂੰ ਸਜਾ ਦਿੱਤੀ ਜਾਵੇ ।।।।।।
ਅੱਧੇ ਧਰਮ ਦੇ ਨਾਮ ਤੇ ,ਅੱਧੇ ਕਿਸਾਨੀ ਦੇ ਨਾਮ ਤੇ ਗੁੰਡਾਗਰਦੀ ਕਰ ਰਹੇ
Yes
ਧਰਨਾ ਲਗਾਉਣ ਵਾਲਿਆਂ ਦੇ ਛਿੱਤਰ ਪਰੇਡ ਕਰੋ
Dharna ?
ਇਹ ਠੀਕ ਨਹੀਂ ਕੀਤਾ ਕੁਟਣ ਦਾ ਕੀ ਮਤਲਬ ਕਿਸੇ ਮਰੀਜ ਦੀ ਖਬਰਸਾਰ ਲੈਣ ਜਾ ਰਹੇ ਸਨ ਜਾਣ ਦਿਤਾ ਜਾਣਾ ਚਾਹੀਦਾ ਸੀ ।
ਆ ਤ ਗਲਤ ਹੋੲਿਅਾ ਕਿਸਾਨ ਗਲਤ
Koye hor bande c kissan Edha nahi kar Sakde, Delhi Darne vich Edha kadhe nahi hoyea, galt comment karn to phela Dekh liye karo y
Ancar gal nu vada key paces Kar riha a
Waheguru mehar kre
ਮਾਨ ਸਿੰਘ ਜੀ ਸਾਬ ਲੈ ਪੰਜਾਬ
ਵਿਰੋਧੀ ਪਾਰਟੀਆਂ ਵਾਲੇ ਇਹ ਸਭ ਕੁੱਝ ਕਰਵਾ ਰਹੇ ਐ
Waheguru ji🙏🙏
ਟਰੈਕਟਰ ਵਾਲੇ ਦੀ ਕੇਹੜਾ ਜਾਨ ਨਿਕਲਦੀ ਸੀ,, ਕੁੱਤੇ ਬੰਦੇ ਸਾਲੇ ਜਿੰਨੇ,ਵੀ ਨੇ ਸਾਰੇ ਟੋਲ ਪਲਾਜੇ ਤੇ ਰਹਿ ਜਾਂਦੇ ਹਨ,, ਪੰਜਾਬ ਦਾ ਹਾਲ ਬਿਹਾਰ ਤੋਂ ਵੀ ਜ਼ਿਆਦਾ ਬੁਰਾ ਹੋ ਗਿਆ ਹੈ,, ਧਰਨੇ,ਚਂ, ਸ਼ਾਂਤੀ ਨਾਲ ਵੀ ਬੇਠ ਸਕਦੇ ਹਨ,,, ਲੋਕਾਂ ਨੂੰ ਕਿਊ ਤੰਗ ਕਰਦੇ ਹੋ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ
5ਫੁਟ ਟਿਡ ਆਲੇ ਆ ਪੁਲਿਸ ਵਾਲਿਆ ਤੋ ਕੂਝ ਨਹੀ ਹੈਣਾ
bahut bhukhe ho gaya Kisan
ਜਿੰਨਾ ਲੋਕਾਂ ਨੇ ਇਹ ਕੰਮ ਕੀਤਾ ਬਹੁਤ ਹੀ ਨਿੰਦਣਯੋਗ ਹੈ ਫੇਰ ਸਾਡੇ ਲੋਕ ਬੋਲਦੇ ਹਨ ਕਿ ਪੁਲੀਸ ਧੱਕਾ ਕਰਦੀ ਹੈ। ਇਹੋ ਜਿਹੇ ਕੰਮ ਕਰਨ ਦੇ ਨਾਲ ਤੁਹਾਨੂੰ ਕੌਣ ਚੰਗਾ ਕਹੇਗਾ ਜੋਂ ਵੀ ਇਨ੍ਹਾਂ ਬੱਚਿਆਂ ਨਾਲ ਕੀਤਾ ਮਾੜਾ ਕੀਤਾ। ਥੋੜੀ ਬਹੁਤੀ ਸਰਮ ਕਰੋ
Veer asi mauke te majood c
Galti ehdi a
Banda maar dena c
Kahl ch
Eh aurat glt iljam lga rahi a ehnu kus ni kiha
Ik yellow shirt wali kudi ne hathopai v kiti
@@targetupsc4532 a kise party de bhagt hone Jo kisan nu badnam krde
ਮੁਰਦਾਵਾਦ ਮੈ ਅੱਜ ਤੂੰ ਕਸਮ ਖਾਣਾ ਕਦੇ ਵੀ ਕਿਸਾਨਾਂ ਦਾ ਵੀ ਜੱਥੇਬੰਦੀ ਦਾ ਸਾਥ ਨਹੀਂ ਦਿੰਦਾ
ਪੰਜੇ ਉਗਲਾ ਬਰਾਬਰ ਨੀ ਹੁੰਦੀਆ ਤੇ ਸਾਰੇ ਕਿਸਾਨ ਵੀ ਇਕੋ ਜਿਹੇ ਨੀ ਵੀ ਤੁਸੀ ਇਕ ਦੋਸ ਲਈ ਮਾੜਾ ਕਹੋ ਜੀ .. har punjabi ik kisann e a
ਤੁਹਾਡੀ ਗੱਲ ਸਹੀ ਹੈ
ਪਰ ਜੇ ਸਾਰੇ ਹੀ ਗੁੰਡੇ ਨਹੀ ਸੀ ਤਾ ਸਮਝਦਾਰਾਂ ਨੇ ਰੋੋਕਿਆ ਕਿਉਂਂ ਨਹੀ
ਇਹ ਮਹੌਲ ਖਰਾਬ ਕਰ ਰਹੇ ਹਨ।ਇਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ।
ਅਜੇ ਸ਼ੁਰੂਆਤ ਹੈ ਬਹੁਤ ਕੁਝ ਹੋਵੇਗਾ ਮੋਨਾ ਬੰਦਾ ਸੇਫ ਨਹੀਂ ਰਹੇਗਾ ਨਫਰਤ ਕਰਦੇ ਹਨ ਲੋਕ ਕੇਜਰੀਵਾਲ ਇਹੀ ਕਰਨਾ ਚਾਹੁੰਦਾ ਕੁਮਾਰ ਵਿਸ਼ਵਾਸ ਨੇ ਸਚ ਕਿਹਾ ਸੀ
ਜੋ ਗਲਤ ਅਨਸਰ ਹੈ ਊਨਾ ਨੂੰ ਸਖ਼ਤ ਸਜਾਦੇਣੀ ਚਾਹੀਦੀ ਹੈ
Waheguru ji waheguru ji
Glt gll a yr, kisy travllers nal eve ku krdy a, waheguru hi rakha
Insaaf hona chahida a
सजा होनी चाहिये dosiya ko
Aam admi party 🎉🎉🎉
So sad
ਵੀਰੇ ਤੁਸੀਂ ਚਲਾਕੀ ਨਾਲ ਜਾਣ ਲੱਗੇ ਸੀ, ਪਹਿਲਾਂ ਪੁੱਛ ਲੈਂਦੇ ਰੋੜ ਜਾਮ ਤਾਂ ਕਰਨਾ ਹੀ ਸੀ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਰੋੜ ਜਾਮ ਕਰਨ ਦੀ ਕਾਲ ਕੀਤੀ ਗਈ ਸੀ, ਤੁਸੀਂ ਪਰੂਫ ਨਾਲ਼ ਸਾਬਤ ਕਰੋ, ਤੁਹਾਡੇ ਸਾਰਾ ਨੁਕਸਾਨ ਭਰਿਆ ਜਾਵੇਗਾ, ਕਿਸਾਨ ਦਿੱਲੀ ਵਿੱਚ ਇਕ ਸਾਲ ਬੈਠੇ ਰਹੇ, ਕਿਸੇ ਵੀ ਦੁਕਾਨਦਾਰ ਤੇ ਆਮ ਲੋਕਾਂ ਨੁਕਸਾਨ ਨਹੀਂ ਹੋਇਆ, ਇਹ ਐਵੇਂ ਹੀ ਝੂਠੇ ਦੋਸ਼ ਕਿਸਾਨਾਂ ਤੇ ਲਾ ਰਹੇ ਨੇ,
sahi gal aw 22 jooth bolde aw
Pave chalaki hi c...pr kutt marr krna oh sale lgde es Munde de .. har gl rasta roki jna kisaan saliya gnd pya.. duniya nu prshan krna .. kam sittra vale krde aap hi kisaan
Tere nal hundi ta tera eh hi jvab hunda
@@Surajsingh-lr8tm shi gll wa hun yrr bhen toda juth bol rhi aa agle di car tod ti tuc parof mag rha
ਅਮੀਰ ਧਨਾਢ ਕਿਸਾਨ ਹੀ ਅਜਿਹਾ ਕੰਮ ਕਰਦੇ ਹਨ
BHAJI KISAN AND ZIMINDAAR VICH FRK SMJO PANJAB DA ZIMINDAAR UK CANADA AMERICA VICH RHINDA HAI AND GREEB KISANA NU PANY MUL VECH RHE HN SO STOP FREE POWER TO ZIMINDARS AND HELP POOR FARMERS OF PANJAB
Poor goverment in Punjab......koi umeed ni ena to..
Aakh te khul hi nhi rhi police wale di
😥😥
ਸਜਾ ਦਿਉ
ਮੁਲਜ਼ਮ ਨੂੰ
EH KISAN NAHI..AAP SARKAR NU KHARAB KAR RAHE NE
ਅਰਬ ਦੇਸ਼ਾਂ ਵਾਲੇ ਕਾਨੂੰਨ ਲਾਗੂ ਕਰੋ ਫਿਰ ਸੁਧਰਨੇ
ਪੰਜ ਪੰਜ ਕਿਲੇ ਆ ਦੇ ਮਾਲਕ ਵਿਰ ਵੀ ਧਰਨੇ ਲਾਉਂਦੇ ਹਨ ਜਿਨ੍ਹਾਂ ਕੋਲ ਪੰਜ ਪੰਜ ਮਰਲੇ ਵਾਲੇ ਕੰਮ ਕਰ ਕੇ ਆਪਣੇ ਪਰਿਵਾਰ ਨੂੰ ਪਾਲੀ ਜਾ ਦੇ ,,, ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ
ਸਾਰੇ ਵੇਲੜ ਲੋਕ ਨੇ ਜਿਹੜੇ ਆਕੇ ਬੈਠ ਜਾਦੇ ਨੇ ਹਰ ਕਿਸੇ ਤੋ ਗਾਲਾ ਲੈਦੇ ਨੇ ਕੋਈ suppport nai krda
President's Rule must be imposed in Punjab.
Sad
Very sad,not point at kisaan,gunday chor people
Bijli di problem aa ta fado ona nu jina nu votan paieyan..lokan nu kyu tang kita piya
Kisaan Ekta jindabad,, wahu guru ji mehar karnge Sab thik ho javega, koye hor bande honge media wale veer ji, kissan Edha nahi kar Sakde, Delhi Dharne vich Edha kadhe nahi hoyea, jarur koye bharle bande he nikloge, Dekh Lena
Kisan nu badnam krde .Delhi birder te ki ki bhanda reha sabh nu pta.
22 eh dowe jhoot bolde Mai uthe he c ehna di galti pehal ehna ne kitta ehna de ta thapad v ni mariya kisse ne thoda bohat Dhakka Mukki hoi oh v ehna di galti nal Hun eh sale kissana nu chor keh rhe bhot zyada tez bande paye eh dowe 😡
@@manimanna5807 a kise party de bhagt hone
@@manimanna5807 a badnam krde .ta ki kisan dhrna chuk lein
@@manimanna5807 har koi aida kehnda hunda jamana pehla jeha ni reha agla vich thok ke kise de gaddi dujje nu hi blame karda te dujja banda fas janda ehi dunia gi
Koi loka no ਖੱਜਲ ਕਰਦੇ o ਜਿਹੜੀ ਸ਼ਬੀ Delhi dhrne ch ਬਦੀਆ ਬਣੀ a ਦੁਨੀਆ ਚ ਕਿਉ ਮਿੱਟੀ ਪਲੀਤ ਕਰਨੀ ਲਈ ਹੋਈ ਐ
Omg
Shame of cm punjab
ਇਹ ਸਕ੍ਰਿਪਟ ਹੈ ਸਾਰਾ plan ਕਿਸਾਨ ਕਦੇ ਵੀ ਇਹ ਕੰਮ ਨਹੀਂ ਕਰਦੇ ਪਤਰਕਾਰ ਤਾਂ ਗੋਦੀ ਮੀਡੀਆ ਵਾਂਗੂੰ ਕਰ ਰਿਹਾ
22 ehna ne pehla gaddi upar charayi fer bhajan Lage c jdo farh ho gye ta Ulta kissana nu galat bolan lag paye kuri nu ta kisse ne hath v ni laya munde nal marha motta Dhakka Mukki hoi oh. V odi galti di wjah nal
Bhagwant mann ji kuch karo 🙏
Rangla Punjab
Galt hoya veer naal insaaf milna chahida veer nu
ਇਕਲੇ ਕਿਸਾਨ ਹੀ ਧਰਨਾ ਲਾਓਦੇ ਹਨ ਹੋਰ ਕੋਈ ਵੀ ਵਿਅਕਤੀ ਅਜਿਹਾ ਨਹੀਂ ਕਰਦਾ
Chittar phero ehna vehlad dharne laon valyea nu pkhand fdya ehna vehlad loka ne vadde kisaan bni firde
Parcha kro bhanchod kisssaannaa bne ne jo
Baaki diyan tan jameeran mar gyian ne .haina
@@farmerlife4008 tuci kisana ne loka nu tang krna hi aunda
Aap sarkar murdabad 😡😡😡
ਅਕਾਲੀ ਮੁਰਦਾਬਾਦ ਕਾਂਗਰਸ ਮੁਰਦਾਬਾਦ
Light nahi ta darna ,Pani nahi ta darna,bus darna he darna ,a he reha Punjab bich
ਕਿਸਾਨਾ ਨੇ ਹੁਣ ਘੱਟੀਆ ਹਰਕਤਾਂ ਕਰਨੀਆਂ ਸੁਰੂ ਕਰ ਦਿੱਤੀਆਂ ਕੁਝ ਤਾ ਸਰਮ ਕਰੋ।ਯਰ
Je sarkar changi hove nd normal citizens support kre tn eh sbb krn di koi lod hi na pve
ਇਹ ਕਾਂਗਰਸ ਤੇ ਅਕਾਲੀ ਦਲ ਦੱਲੇ ਨੇ
ਇਹ ਹੁਣ ਬਦਮਾਸ਼ੀ ਕਰਦੇ ਆ ਲੋਕਾਂ ਨੀ ਚਾਹੀਦਾ ਹਨ ਦਾ ਪੂਰਨ boykat ਕਰੋ ਅਕਲ ਤੀਕNਏ ਆਵੇ ਹਨ ਦੀ ਹਰ ਗੱਲ ਚ ਅਵਦੀ ਚਲੋਂਦੇ ਸਰਕਾਰ ਨੂੰ ਚੰਗੀ ਤਰਾਹ ਡਾਂਗ ਫੇਰਨੀ ਚਾਹੀਦੀ ਆ ਜਿਥੇ ਜੀ ਕਰਦਾ ਵੇਹਲੜ ਆ ਕੇ ਬਹਿ ਜਾਂਦੇ ਆ।
Jatt caneda ch depot kite ja rahe ne
ਸਮਾਜਕ ਬੁਰਾਈ ਦੇ ਖਲਾਫ ਹਮੇਸਾ ਸਮਾਜ ਦਾ ਸਾਥ ਦੇਵੋ ਨਹੀ ਤਾਂ ਤੁਹਾਡੀ ਅਦਰੂਨੀਂ ਬੁਰਾਈ ਤੁਹਾਨੂਂ ਛੜਕਾਂ ਤੇ ਘੇਰੂ ਗੀ ।
Bhut bura haal kr dita punjab da bhut badnaam kita ja reha kise na kise trike nal
ਚਾਲ ਆ kissana ਨੂੰ ਬਦਨਾਮ ਕਰਨ ਦੀ
Sister kisan eda ni kar sakde
पंजाब में किसानों के पास बहुत पैसा है यह वैसे लोगों को परेशान करते हैं इनने तो कोई काम करना नहीं है शिवाय धरने के 500000 का ट्रैक्टर होता है उसे पर 500000 का सिस्टम लगा लेते हैं और जब शादी करते हैं तो कितने फुकरे हैं कि यह भी हिसाब नहीं लगने की इतना पैसा कहां से उतरेंगे बाद में रहते हैं हमारे कर्ज माफ करो
Sarkar kuch ni krdi kyo ki a ona da vote bank aa
ਹਰ ਗਲ ਤੇ ਧਰਨਾ ਲਾਕੇ ਬਹਿ ਜਾਂਦੇ ਨੇ
Aam Janta nu presan nhi karna chahida
Fuddu kissan ਯੂਨੀਅਨ ਕਤੀਡ
Nwa Punjab aa Apna. Koi gal hi ni
😭 OMG
EH KISAN DI AAD VICH GUNDAGARDI KAR RAHE NE
Right ji
Jdo ji krda rah bnd krdo eh chngi gl thodi aw ਜਿੱਥੇ ਪ੍ਰੌਬਲਮ a os ਮਹਿਕਮੇਂ ਦੇ ਲੋਕਾ ਨੂ ਪੁੱਛੋ ਨਾ k dhrna laddo road te ਹੱਦ a yr eho jehe ledara de aje kehde asi moddi nal mattha lava ge
ਪੰਜਾਬ ਨੀ ਤਰੱਕੀ ਕਰਦਾ
Glti dono side ton hoi a ji bro khnda req kiti tractor side krta bro tuci v gll krni c phla nd bibi khnde v gold pase lage j o ene hi glt c te gold ehna de gllan vich v paya o kyu ni la k gye nd emergency nu hr koi rah shad da dharna lgda oh road t jao hi na rute change krlo nd police t dharne te sab to phla hundi athe kyu ni c shaq t dono side hunda glt dono hi a
Sarkar nu badnaam karo.lokan da apna faraj v banda sahi kam karan
Dharna ee nam te gunagardi
22 Mano nah Mano Jado to Kale kannon Vapic Lete ha Kissana de andar Hwa bhut vad giye ha Ikk vaar 🥲Meri gadi Raste ch band ho giye Samne to Trali wala kehda ino pra Karla Nhi ta upper Chad du 😔
App da ke kasur
dharna lagon waliyan nu aam public nu preshan karn da koi hak nahi hai. ehna te karvai karni chahidi hai.
Jede bi dharne te bethe ne sarkar nu te ehi kha rahe sab jiyada sahuliat ena nu ha bijli da bill eh dinde ni loan sab to jiyada ena nu milda hai paisa eh mod de ni olta dahrne la ke aam loka naal gunda gardi karde ne asi loka ne ena saath de ke galti karti par hun aam lok ena magar na jaan
Jhooth bol rahe eh gall koi hor hai 20000 rupee aur chain vaali gall bilkul jhoothi lagdi hai
Kisan as tra de nhi
ryt 22 galt aw gal aw ehna di
jooth bolde aw yarr ehh dono bande
Bot sare log kisana da sath de rahe ne pur galt ta galt hi h chahe oho mukhmabtri hove ya kisan dhrnya ch har tra de log hunde ne kantrol karna chahida badnaam hude ne kisan pur galt gal te sath nahi dena chahisa
22 kissana di galti Nahi pehal ehna ne kitti ehna de ta thapad v ni mariya kisse ne thoda bohat Dhakka Mukki hoi oh v ehna di galti nal bhot zyada galat bolde c eh kissana nu nale gaddi markay bhajan Lage c
🙏🙏
Koi v masla Hove road closed nahi hone cahide
Garmi agg waron dai a eh sadka te dhakke khande a
Ai hor ne